ਕਨੇਡਾ ਛੱਡ ਕੇ ਰੱਖ ਲਈਆਂ ਬੱਕਰੀਆਂ (Part 21) । Goat farming

Поделиться
HTML-код
  • Опубликовано: 18 янв 2025

Комментарии • 31

  • @ChetSingh-q5s
    @ChetSingh-q5s 7 месяцев назад +2

    ਸਹੀ ਗੱਲਾ ਆ ਬਈ ਦੀ ਬਾਕੀ ਚੰਗੀ ਸੌਚ ਹੀ ਇਨਸਾਨ ਨੂ ਹਮੇਸ਼ਾ ਅੱਗੇ ਲੈਕੇ ਜਾਦੀ ਆ ਮੇਜਰ ਭਰਾ ਬਹੁਤ ਵਧੀਆ ਜਿੳਦਾ ਰੈਹ ਪ੍ਰਮਾਤਮਾ ਤੂਹਾਨੁ ਤਰੱਕੀਆਂ ਬਖਸ਼ਣ

  • @bhoora3678
    @bhoora3678 3 месяца назад +3

    ਪਿੰਡ ਕਿਹੜਾ ਮੇਜਰ ਸਿੰਘ ਦਾ ਵੀਰ ਜੀ ਦੱਸੀ

  • @jassabrar3413
    @jassabrar3413 7 месяцев назад +4

    21 sal padayi kri fir 5 sal mistri kol lgya fir umar hogi 26 sal fir 3 sal dukan kri umar hogi 29 fir 2005 ch bahr gya 2011 baps umar hogi 36 sal bkri ch hoge 15 sal umar hogi 51 sal fir bai ne 5 sal mja da kam krya umar hogi 56 sal

    • @dhanwantmoga
      @dhanwantmoga 7 месяцев назад +2

      Lagda Modi saab da chela

  • @Nav22-g
    @Nav22-g 7 месяцев назад +1

    major 22 very helpful guy and he is knowledgeable about goat farming

  • @iqbalsingh9819
    @iqbalsingh9819 7 месяцев назад +2

    ਹੁੱਣ ਚਾਰਨ ਨੂੰ ਜਗਾ ਹੀ ਨੀ ਬਚੀ ਕੋਈ ਫਾਇਦਾ ਨੀ ਇਹ ਦੋ ਮੈਮਣਿਆ ਦਾ ਹਿਸਾਬ ਲਾਈ ਜਾਦਾ ਜਿਆਦਾ ਇਕ ਬੱਚਾ ਹੀ ਦਿਦੀਆ ਹਨ

  • @SatnamSingh-su3kq
    @SatnamSingh-su3kq 7 месяцев назад +1

    Nice

  • @DeepPardeep-oy6cb
    @DeepPardeep-oy6cb 7 месяцев назад +2

    Mejar bolda c 44inch di bakri a dilhao

  • @baljitsingh374
    @baljitsingh374 7 месяцев назад +1

    Nice video y 🙏

  • @sukhjitsingh1079
    @sukhjitsingh1079 7 месяцев назад +1

    Very good

  • @MKMK-wx1rw
    @MKMK-wx1rw 6 месяцев назад

    Verry.god.job

  • @DeepSingh-x2q
    @DeepSingh-x2q 7 месяцев назад +10

    ਕਹਿੰਦਾ ਉਹਦੀ ਫੋਨ ਕਰ ਲਿਆ ਕਰੋ ਜਦੋਂ ਕੋਈ ਡੀਕਤ ਆਉਦੀ ਕਹਿ ਕੇ ਅੱਧਾ ਘੰਟਾ ਮੁੜ ਕੇ ਫੋਨ ਨੀ ਚੱਕਦਾ

    • @PreetGur-dl2dw
      @PreetGur-dl2dw 7 месяцев назад

      ਬਾਈ ਓਹ ਕਹਿੜਾ ਮੁੱਲ ਲਿਆ ਫੋਨ ਕਰਨ ਵਾਲੇ ਆ ਨੇ। ਬਾਈ ਕਿਹੜਾ ਫੋਨ ਤੇ ਹੀ ਬੈਠਾ ਹੁੰਦਾ 30 ਕੰਮ ਕਰਦਾ ਬਾਈ 1 ਦਿਨ ਵਿੱਚ

    • @DeepSingh-x2q
      @DeepSingh-x2q 7 месяцев назад +1

      @@PreetGur-dl2dw 15ਕੰਮ ਤੂੰ ਵੀ ਕਵਾ ਦਿਆ ਕਰ ਨਾਲ ਭਰਾਵਾਂ ਕੰਮ ਤਾਂ ਤੁੰਗਵਾਲੀ ਡਾਕਟਰ ਹੋਰੀ ਵੀ ਕਰਦੇ ਨੇ ਉਹ ਕਿਵੇਂ ਗੱਲ ਕਰ ਲੈਦੇ ਆ

    • @Babafatehsinghakali
      @Babafatehsinghakali 7 месяцев назад +2

      Vehla betha Thada he phone di wait krda bai had ho gai yr thadi Daka todna nhi bs legs khichi jao 😂😂

    • @badalsingh1570
      @badalsingh1570 7 месяцев назад

      ਇਸਨੂੰ ਪਤਾ ਨੀ ਕੁਝ

    • @PreetGur-dl2dw
      @PreetGur-dl2dw 6 месяцев назад

      ​@@DeepSingh-x2qਫਿਰ ਤੂੰ ਮੇਜਰ ਬਾਈ ਨੂੰ ਕਿਉ ਫੋਨ ਕੀਤਾ ਜੇ ਨਹੀ ਚੱਕਦਾ ਨਾ ਕਰ ,,ਤੂੰ ਡਾਕਟਰ ਸਾਹਬ ਨੂੰ. ਹੀ ਕਰਲੇ ਆ ਕਰ , ਨਹੀ 4500 ਦੇਕੇ ਟ੍ਰੇਨਿੰਗ ਲਵੋ ,ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀ ਪੈਣੀ ,

  • @sukhchainsingh6749
    @sukhchainsingh6749 7 месяцев назад +4

    ਵੀਰ ਜੀ ਇਸ ਭਰਾ ਨੂੰ ਤਾਂ ਅਜੇ ਪਰਖਿਆ ਨਹੀਂ ਹੈ ਪਰ ਕਈ ਬੰਦੇ ਕਹਿ ਦਿੰਦੇ ਹਨ ਔਖ ਵੇਲੇ ਫੂਨ ਕਰ ਲਿਆ ਕਰੋ ਮੁੜਕੇ ਪਤੰਦਰ ਫੂਨ ਨਹੀਂ ਚੁੱਕਦੇ ਜੇਕਰ ਚੁੱਕ ਲੈਣ ਫਿਰ ਦੱਸਦੇ ਨਹੀਂ।

    • @DeepSingh-x2q
      @DeepSingh-x2q 7 месяцев назад +1

      ਜਮਾ ਸਹੀ ਆ ਵੀਰ ਜੀ ਇਹਨੂੰ ਮੈ ਕਰਿਆ ਸੀ ਫੋਨ ਕਹਿੰਦਾ ਅੱਧੇ ਘੰਟੇ ਨੂੰ ਲਾਈ ਮੁੜ ਕੇ ਪਤੰਦਰ ਚੱਕਨੋ ਹੱਟ ਗਿਆ

    • @badalsingh1570
      @badalsingh1570 7 месяцев назад

      ਜੇ ਕਿਸੇ ਨੂੰ ਪਤਾ ਹੋਉ ਤਾ ਦਸਣਗੇ

  • @rajvinderraju5923
    @rajvinderraju5923 7 месяцев назад +2

    Jihne 2 rupaiye vi ni kmaune oho bakkri farm paale 👍

  • @nareshnanda2256
    @nareshnanda2256 5 месяцев назад

    Chote veer video thoda nede to bnaya kro taki bakri de dand or akha shi dikhe

  • @amitpalsingh6869
    @amitpalsingh6869 7 месяцев назад

    ਪਾਕਿਸਤਾਨ ਵੀ ਪੰਜਾਬ ਚੋਂ ਹੀ ਨਿਕਲੇ ਆ

  • @NaridarSingh-ll2pg
    @NaridarSingh-ll2pg 7 месяцев назад +1

    Tarsem y vedio de vich feltar ghat laea kro y normal vedio banea kro y

  • @Rattan_agro
    @Rattan_agro 7 месяцев назад +5

    80 bache jehre sale kite ne dikha de champion kine ne 😂

    • @wazirsingh4591
      @wazirsingh4591 7 месяцев назад +1

      Major bai da subha bahut badhiya

    • @wazirsingh4591
      @wazirsingh4591 7 месяцев назад +1

      Ratan ji bai ne 50 bakria di averege dasi aa apne sale nai kite

  • @AvtarSingh-kr2xo
    @AvtarSingh-kr2xo 7 месяцев назад +1

    ਪਾਕਿਸਤਾਨ ਵਾਲੇ ਅੰਮ੍ਰਿਤਸਰੀ ਦੀ ਸਿਫਤ ਕਰਦੇ ਆ, ਆਪਣੇ ਪਾਕਿਸਤਾਨ ਵਾਲੀ ਬੱਕਰੀ ਦੀ ਸਿਫਤ ਕਰਦੇ! ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿਧ...।.

  • @RajaCheema-i1h
    @RajaCheema-i1h 3 месяца назад

    Nice