Canada ’ਚ ਸਿੱਖਾਂ ’ਤੇ ਹੋ ਰਹੇ ਹਮਲਿਆਂ ਦਾ ਪਰਦਾਫਾਸ਼! Ticket To Canada- Ep: 2 | Hamdard TV

Поделиться
HTML-код
  • Опубликовано: 8 сен 2024
  • Canada ’ਚ ਸਿੱਖਾਂ ’ਤੇ ਹੋ ਰਹੇ ਹਮਲਿਆਂ ਦਾ ਪਰਦਾਫਾਸ਼! Ticket To Canada- Ep: 2 | Hamdard TV
    #justintrudeau #canadastudents #Punjabistudents #punjabicommunity #Brampton #edmonton #racialabuse #ticketocanada #migration #reversemigration #students #hamdardtv #hamdardmediacanada #punjabnews #Punjabiupdate #latestupdate #nripunjabi #punjabinewsupdate #Hamdardtv

Комментарии • 17

  • @gss6617
    @gss6617 Месяц назад

    ਪੰਜਾਬ ਪਰਤੋ...

  • @kuldeeprahal5807
    @kuldeeprahal5807 Месяц назад

    Repeating one statement many time . Result in more time less information

  • @rajindersingh-gs5cd
    @rajindersingh-gs5cd Месяц назад

    Fukarpuna krde ne jake majak mna liya Canada nu or baki community ehna nu cartoon kehnde aa eh sochde ne asin pta nhi ki cheej aa ajj kl di pneeri fukri te bilkul nasmaj ne

  • @elmora2655
    @elmora2655 Месяц назад

    Kakka ji,
    Kamal ya, Trudeau di makbooliyat te intl agencies da es velle Sikhan nal nafrat naal ki vasta? Ki piddi te ki piddi da shorba? Khud noo enna vadda na socheyo Canada ch assi kuj nai.
    Sach noo sweekar kyon nai karade ki eh sara khalara jatt sikh kaum da paya hoya va.
    Kise ramgadhiye, bakmiki ya majhabi noo eho je kam karde sunya tussi?
    Sadde samaj de vich eh purani bimaribya, assi apne javakkan noo fukrapanti, nashe di vadhyai, bandooka val aap hi torya te nateeje te aune hi san.
    Assi galt yan koi hor nai.

  • @sewasingh844
    @sewasingh844 Месяц назад

    Canada may election tuk hate crime jari rahoogaa yeh politics hay

  • @PremRehan-tm5yd
    @PremRehan-tm5yd Месяц назад

    punjab vich v parwasia ne mehnat kiti hai canada vich p m apna howe te punjab bich ta una adhar card hi banaye han jo ki ek Adanti hai

  • @user-yj6sq3ge5i
    @user-yj6sq3ge5i Месяц назад

    ਕੰਨੀਆਂ ਦੇ ਮਗਰ ਲੱਗ ਕੇ ਭਰਾ ਭਰਾ ਭਰਾ ਭਰਾ ਭਰਾ ਦੇ ਨਾਲ ਨਹੀਂ ਬੋਲਦਾ ਹੈ ਤੁਸੀਂ ਭਈਆਂ ਨੂੰ ਭਰਾਵਾਂ ਤੋਂ ਵੱਧ ਰੱਖਦੇ ਭਰਾ ਨੂੰ ਭਰਾ ਭਰਾ ਦਾ ਭਰਾ ਵਿਚਾਰਾ ਮਾਤਰ ਹੁੰਦਾ ਇੱਕ ਪੁਰਾਣੇ ਕੋਠੀ ਪਾਈ ਹੁੰਦੀ ਉਹਦੇ ਵਿੱਚ ਆਪ ਬਾਹਰ ਕਨੇਡਾ ਬੈਠਾ ਵਿੱਚ ਲਈ ਯਾਰ ਰਹਿਣ ਉਹ ਮੈਂ ਆਪਣੇ ਪਿੰਡ ਦਿਖਾ ਦਿੰਦਾ ਤੈਨੂੰ ਕਿੰਨੇ ਉਹ ਭਰਾਵਾ ਇੱਥੇ ਵੀ ਹੁਲੜਬਾਜ ਆ ਪੰਜਾਬੀ ਵੀ ਕਰਦੇ ਨੇ ਭਈਏ ਵੀ ਕਰਦੇ ਨੇ ਉੱਥੇ ਗੋਰੇ ਵੀ ਕਰਦੇ ਨੇ ਜਿਹੜੇ ਜਾਣਗੇ ਉਹਨਾਂ ਕਰਨੀਏ ਕਰਨੀ ਆ ਜਿਹੜੇ ਖਾਣਗੇ ਗਾਜਰਾਂ ਢਿੱਡ ਉਹਨਾਂ ਦੇ ਪੀੜੀਆ

  • @user-yj6sq3ge5i
    @user-yj6sq3ge5i Месяц назад

    ਸਾਰਾ ਕੁਝ ਗੋਲੀਆਂ ਵੀ ਤੇ ਕਰਦੇ ਆ ਨਾ ਗੋਰੇ ਵੀ ਤੇ ਗੰਦ ਪਾਉਂਦੇ ਗੋਹੇ ਵੀ ਤੇ ਲੈਟਰਿੰਗ ਕਰਕੇ ਉਹ ਬਿਜਲੀ ਵਾਲਿਆਂ ਦੇ ਉੱਤੇ ਸੁੱਟ ਰਹੇ ਸੀ ਕੀ ਪੰਜਾਬੀ ਇਮੀਗਰੇਟ ਤੁਸੀਂ ਵੀ ਲੈ ਕੇ ਬਹਿ ਜਾਂਦੇ ਜੀ ਐਕਟ ਗੋਰਿਆਂ ਦੇ ਕਿਉਂ ਨਹੀਂ ਬਣਾਉਂਦੇ ਇਹ ਸਾਰਾ ਕੁਝ ਕੰਟਰੀਆਂ 'ਚ ਚੱਲਦਾ ਹੀ ਰਹਿੰਦਾ ਪਈ

  • @user-yj6sq3ge5i
    @user-yj6sq3ge5i Месяц назад

    ਤੁਸੀਂ ਭਈਆਂ ਨੂੰ ਕਹਿ ਕੇ ਵਿਖਾ ਛਿੱਤਰ ਮਾਰਦੇ ਤੁਹਾਡੇ ਵਸਾਏ ਕਿੰਨਾਂ ਨੇ ਤੁਸੀਂ ਲੋਕਾਂ ਨੇ ਕੋਠੀਆਂ ਪਾ ਕੇ ਭਈਏ ਰੱਖ ਕੇ ਕੌਣ ਗਏ ਤੁਹਾਡੇ ਵਰਗੇ ਉਥੇ ਬੈਠੇ ਲੋਕ ਇਹ ਬੇੜਾ ਗਰਕ ਆ ਤੁਹਾਡੇ ਜਿਹੜੇ ਬੈਠੇ ਉੱਥੇ ਸਾਨੂੰ ਆਪਣੇ ਤੇ ਵਿਸ਼ਵਾਸ ਨਹੀਂ ਬਈਆਂ ਦੇ ਵਿਸ਼ਵਾਸ ਆ

  • @user-yj6sq3ge5i
    @user-yj6sq3ge5i Месяц назад

    ਆਪਣੇ ਇਹ ਸਾਰਾ ਕੁਝ ਗੋਰੇ ਕਰਦੇ ਹੀ ਨਹੀਂ ਗਈ ਯਾਰ ਤੁਸੀਂ ਇਕ ਤਬਕੇ ਨੂੰ ਗਿਣਾਈ ਜਾਂਦੇ ਜੋ ਗੋਰਿਆਂ ਦੀਆਂ ਕਰਤੂਤਾਂ ਬਣਾਓ ਉਹ ਵੀ ਤੇ ਗਲਤ ਕੰਮ ਕਰਦੇ ਹੀ ਨਹੀਂ ਕਿਉਂ ਨਹੀਂ ਉਹ ਕਰਦੇ ਉਹਨਾਂ ਵੱਲ ਨਹੀਂ ਤੁਸੀਂ ਹੋਣਾ ਬ*** ਇਮੀਗਰੇਟ ਨੂੰ ਦੇਣੀ ਤੁਸੀਂ

  • @user-yj6sq3ge5i
    @user-yj6sq3ge5i Месяц назад

    ਇਹ ਸਾਰਾ ਕੁਝ ਭਾਰਤੀ ਏਜੰਸੀਆਂ ਕਰ ਰਹੀਆਂ ਨੇ ਭਾਈ ਸਾਹਿਬ ਉਮੀ ਗਰੇਟਾ ਦੇ ਖਿਲਾਫ ਭੜਕਾ ਰਹੀਆਂ ਨੇ ਕੀ ਗੱਲ ਹੁਲੜਬਾਜੀ ਗੋਰੇ ਨਹੀਂ ਕਰਦੇ ਈਗਲ ਦਾਰੂ ਗੋਰੇ ਨਹੀਂ ਪੀਂਦੇ ਵੀ

  • @captainsingh3142
    @captainsingh3142 Месяц назад

    no any conspiracy it is by ( kartootan)

  • @RajinderKaur-bq1fm
    @RajinderKaur-bq1fm Месяц назад

    ਮਾਨ ਜੀ ਕਿੱਤੇ ਮੋਦੀ ਦਾ ਕਾਰਾ ਤਾ ਨਹੀ।

  • @user-nb5dr9tg1o
    @user-nb5dr9tg1o Месяц назад

    Jiwi punjabch bhaiya nu nafrat karde ne 😅😅😅😅

  • @csk6864
    @csk6864 Месяц назад

    Bakwas

    • @rajindersingh-gs5cd
      @rajindersingh-gs5cd Месяц назад

      Bakwas nhi tuhi besharm hogya mehsos nhi ho rhi tenu 😂

  • @user-nb5dr9tg1o
    @user-nb5dr9tg1o Месяц назад

    Punjabi aithe de bhaiye ne 😅😅😅😅