Satnamji whaguruji satnamji whaguruji satnamji whaguruji satnamji whaguruji satnamji whaguruji satnamji whaguruji satnamji whaguruji Dhan Guru Sri Nanakdavji Dhan Guru Granth sahibji whaguruji Dhan Guru Sri Nanakdavji Dhan Guru Granth sahibji whaguruji Dhan Guru Sri Nanakdavji Dhan Guru Granth sahibji whaguruji Dhan Guru Sri Nanakdavji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏 Mehar Karo baba ji meri vi sunlo baba ji 😢😢😢😢😢😢😢😢
Waheguru ji sub ka Bala Karo ❤❤❤❤❤🎉🎉🎉🎉🎉🎉 sukhrana sukhrana meri Papa waheguru ji ❤❤❤❤❤🎉🎉🎉🎉🎉🎉
Dhan Dhan Shari Guru Nanak Dave Sahib jee ❤️❤️❤️❤️❤️❤️❤️❤️❤️❤️
🙏🙏 ਧੰਨ ਧੰਨ ਗੁਰੂ ਅਮਰਦਾਸ ਜੀ 🙏🙏
Dhan Dhan Shri Guru Nanak devji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji waheguru ji waheguru ji 🙏🙏🙏🙏🙏
Satnam shri waheguru ji❤🙏
Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
Waheguru ji 🙏🙏🙏🙏🙏🌹🌹
Satnamji whaguruji satnamji whaguruji satnamji whaguruji satnamji whaguruji satnamji whaguruji satnamji whaguruji satnamji whaguruji Dhan Guru Sri Nanakdavji Dhan Guru Granth sahibji whaguruji Dhan Guru Sri Nanakdavji Dhan Guru Granth sahibji whaguruji Dhan Guru Sri Nanakdavji Dhan Guru Granth sahibji whaguruji Dhan Guru Sri Nanakdavji
Waheguru Ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏 Mehar Karo baba ji meri vi sunlo baba ji 😢😢😢😢😢😢😢😢
❤❤
ਸਾਧ ਸੰਗਤ ਜੀ , ਪੰਜ ਜਾਂ ਸੱਤ ਬਾਣੀਆਂ ਪੜਨ ਬਾਰੇ, ਕਿਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀ ਲਿਖਿਆ ਮਿਲਦਾ ਜੀ ! ਜੇਕਰ ਸਿੱਖ ਪੰਥ ਇਕ ਸ਼ਬਦ ਦੀ ਵਿਚਾਰ ਨੂੰ , ਅਪਣਾ ਨਿਤਨੇਮ ਬਣਾ ਲਵੇ , ਇਸ ਦਾ ਇਹ ਪਰਿਣਾਮ ਨਿਕਲੇ ਗਾ , ਇਹ ਲਾਭ ਹੋਵੇ ਗਾ , ਕੀ ਅਸੀ ਇਕ ਮਹੀਨੇ ਦੇ ਵਿਚ 30 ਸ਼ਬਦ ਸਮਝ ਲਵਾਂ ਗਏ , ਸਾਲ ਵਿਚ 365 ਸ਼ਬਦਾਂ ਦੇ ਅਰਥਾਂ ਸਮੇਤ ਦਰਸ਼ਨ ਕਰ ਸਕਾਂ ਗਏ ਅਤੇ 8-10 ਸਾਲਾਂ ਦੇ ਵਿਚ ਹੀ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਸਮੇਤ ਦਰਸ਼ਨ ਕਰ ਲਵਾਂ ਗਏ !
ਤੁਸੀ ਦਸੋ ਪ੍ਚੱਲਤ ਨਿਤਨੇਮ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ?
ਜਾਂ
ਪੰਜ ਸਤ ਬਾਣੀਆਂ ਪੜਨ ਨਾਲ ਜੀ ? ਪੰਜ , ਸਤ ਬਾਣੀਆਂ ਵਾਲੇ ਨਿਤਨੇਮ ਨਾਲ ਦਾਇਰਾ ਤੰਗ ਰਹਿ ਜਾਂਦਾ ਹੈ , ਐਸੇ ਨਿਤਨੇਮ ਕਰਕੇ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸੰਭਾਵਨਾ ਉਕੇ ਹੀ ਨਜ਼ਰ ਨਹੀ ਪੈਂਦੀ ਜੀ ਨਾਲੇ ਬਾਣੀ ਨੂੰ ਸਮਝਣ ਸਮਝਾਉਣ ਦੇ ਅਤਿ ਜਰੂਰੀ ਨੁਕਤਾ ਦੀ ਸਾਰੀ ਸੰਭਾਲਣਾ ਖਤਮ ਹੋ ਜਾਂਦੀਆਂ ਹਨ ਜੀ ! ਮਨੁੱਖ ਝੂਠੀ ਤਸੱਲੀ ਵਿਚ ਜਿਉੰਦਾ ਹੈ ਕੀ ਮੈਂ ਹਰ ਰੋਜ਼ ਬਾਣੀ ਪੜਦਾ ਹਾਂ ਪਰ ਅਸਲ ਵਿਚ ਬਾਣੀ ਵਿਚਲਾ ਗਿਆਨ ਪ੍ਰਾਪਤ ਹੀ ਨਹੀ ਕਰ ਪਾਂਦਾ , ਸਮਝ ਉੱਥੇ ਦੀ ਉੱਥੇ ਹੀ ਖੜ ਜਾਂਦੀ ਹੈ ਸਮਝ ਵਿਕਾਸ ਨਹੀ ਕਰ ਪਾਂਦੀ ! Only reading without understanding (ਬਿਨਾ ਸਮਝ ਤੋਂ ਕੀਤਾ ਪਾਠ ) ਵਾਲੀ ਰੀਤ ਉਹਨਾਂ ਲੋਕਾਂ ਨੇ ਸ਼ੁਰੂ ਕੀਤੀ ਹੈ ਜੋ ਨਹੀ ਸਨ ਚਾਹੁੰਦੇ ਕੀ ਸਿੱਖਾਂ ਨੂੰ ਗੁਰਬਾਣੀ ਦੀ ਸਮਝ ਪੈ ਸਕੇ , ਇਸ ਲਈ ਜਦੋਂ ਵੀ ਗੁਰਬਾਣੀ ਨੂੰ ਪੜਨਾ ਹੈ ਸਮਝਣ ਲਈ ਹੀ ਪੜਨਾ ਹੈ ਜੀ ! ਗੁਰਬਾਣੀ ਸਮਝਣ ਲਈ ਹੀ ਉਚਾਰੀ ਗਈ ਸੀ , ਨਾ ਕੀ ਬਿਨਾ ਸਮਝੇ ਪੜਨ ਲਈ ਜੀ !
ਧਨੰਵਾਦ ਜੀ
ਭੂਪਿੰਦਰ ਸਿੰਘ ਊਧਮਪੁਰ
Dhan Dhan Shri Guru Nanak devji waheguru ji
Waheguru ji