ਸੱਤ ਸ੍ਰੀ ਅਕਾਲ ਜੀ Kawal veer ji tuci syi keha phn ne bot nuksaan kita h.. mere nal aksr mere rishtedaar nraj rehnde ne tu phn nhi krdi.. ona nu eh mera ego lgda a.. but mere kol aapna reason a oh eh ki jo lok phn te jada glla krde ne oh jadatar haal pushn to bad chugliya hi krde ne .. sare nhi but jadatar.. te odo bad ona hi rishteya vich hate factor dekhn nu milda a.. ene ah keh dita one oh keh dita.. at least j asi phn ght krde ha ta sade krke rola ta nhi painda .. Bot sare ghr ne jo sirf es phn d koi limit na hon krke khrab ho jande… kite kudiya phn kr krke aapni maa nu bhabi to door kr dendiya te kite maava aapni hi dhi nu sohreya nal mil k nhi baithen dendiyan.. Koi nhi chonda ki ode rishte khrab hon but fer v door baithe v interfere kr krke aap hi sb khrab kr lainde ne
main kam acting da hunda jo ke tusi sare baut powerful krde o .. jdo eni vdia acting howe sariya kamiya coverup ho jandia uss cheez val dhyaan ni nai janda
Main os video te comment ta read nai but Sara kujh ta clear c jo v Tusi Ajj explain kita doubt wali ta koi gall nai c pta ni eh kon lok aa Hegde title read karke v kehnde samjh nai ayi
I am from pakistan panjab dictrc skp sy ho hum be mohajr h humry dada g india sy ay yha be sam ap logo jesa mahol or languag h m kafi salo sy dekh rhy ho m 40+ ho mera rply ny deya kbi
Vicky busy taan os time lok jiyada c baldaan nal khetibadi hundi c hun tractors naal hundi aa phir v purane lok time kaddke sariyan nu milan jaande c hun de time vich vikhaawa jiyada aa te piyar bilkul nhin
ਕੰਵਲ ਵੀਰ ਜੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਕਿ ਜਿਹੜੀ ਆਪਾ ਰੋਜ਼ ਫੋਨ ਤੇ ਗੱਲ ਕਰਦੇ ਹਾਂ ਉਹਦੇ ਨਾਲ ਰਿਸ਼ਤੇਦਾਰੀਆਂ ਚ ਇੱਕ ਦੂਜੇ ਨੂੰ ਮਿਲਣ ਦਾ ਚਾਅ ਹੀ ਖਤਮ ਹੋ ਗਿਆ ਏ, ਹੁਣ ਆਪਾਂ ਇੱਕ ਦੂਜੇ ਨੂੰ ਮਿਲਣ ਨਹੀਂ ਜਾਦੇ ਬਸ ਅਗਲੇ ਦੇ ਘਰੋਂ ਖਾਣ ਪੀਣ ਹੀ ਜਾਂਦੇ ਹਾਂ ਕਿਉਂਕਿ ਗੱਲਾਂ ਤਾ ਆਪਾ ਸਾਰੀਆਂ ਫੋਨ ਤੇ ਹੀ ਕੀਤੀਆਂ ਹੁੰਦੀਆਂ ਨੇ, ਪਹਿਲਾਂ ਜਦੋਂ ਫੋਨ ਨਹੀਂ ਸੀ ਤਾ ਰਿਸ਼ਤੇਦਾਰਾਂ ਨੂੰ ਵੇਖ ਕੇ ਚਾਅ ਚੜ੍ਹ ਜਾਂਦਾ ਸੀ ਅੱਧੀ ਅੱਧੀ ਰਾਤ ਤੱਕ ਬੈਠ ਕੇ ਗੱਲਾਂ ਕਰਨੀਆਂ, ਆਪਣੇ ਘਰਾਂ ਦੀਆਂ, ਪਿੰਡ ਦੀਆਂ, ਸ਼ਰੀਕੇ ਕਬੀਲੇ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਜੇ ਕਿਸੇ ਦੇ ਪਿੰਡ ਜਾ ਨੇੜੇ ਕੋਈ ਘਟਨਾ ਵਾਪਰੀ ਹੋਣੀ ਤਾ ਸਾਰੇ ਪਰਿਵਾਰ ਨੇ ਬੜੇ ਧਿਆਨ ਨਾਲ ਸੁਣਨੀਆ ਗੱਲਾਂ। ਉਦੋਂ ਨਾ ਹੀ ਕੋਈ ਉਚੇਚਾ ਖਾਣ ਪੀਣ ਬਣਾਇਆ ਜਾਂਦਾ ਸੀ ਤੇ ਨਾ ਹੀ ਕੋਈ ਆਉਣ ਵਾਲਾ ਰਿਸ਼ਤੇਦਾਰ ਨੁਕਸ ਕੱਢਦਾ ਸੀ ਬਸ ਆਪਸੀ ਪਿਆਰ ਸੀ, ਸਾਂਝ ਸੀ ਜੋ ਕਿ ਹੁਣ ਬਿਲਕੁਲ ਖਤਮ ਆ,ਹੁਣ ਤਾ ਲੋਕ ਬਸ ਵੇਖ ਵੇਖਾਵਾ ਜ਼ਿਆਦਾ ਕਰਦੇ ਨੇ
ਵੀਰ ਜੀ ਬਹੁਤ ਵਧੀਆ ਵੀਡੀਓ ਆ ਲੋਕੀ ਦੇ ਬੋਲਦੇ ਰਹਿੰਦੇ ਇਹਨਾਂ ਨੂੰ ਬੋਲਣ ਦੋ ਪਰ ਤੁਸੀਂ ਆਪਣੇ ਕੰਮ ਵੱਲ ਧਿਆਨ ਦੋ ਬਹੁਤ ਅੱਛਾ ਕੰਮ ਕਰਦੇ ਸਾਰੀ ਫੈਮਲੀ❤❤
ਬਿਲਕੁੱਲ ਸਹੀ ਗੱਲ ਆ,ਹੁਣ ਨਾ ਮੇਲੇ ਦਾ ਚਾਅ ਨਾ ਕਿਸੇ ਤਿਉਹਾਰ ਦਾ।ਟੈਕਨੋਲੋਜੀ ਨੇ ਸਭ ਬੱਦਲ ਦਿੱਤਾ ਆ👍👍
ਮੇਲਿਆ ਵਾਲੀ ਗਲ ਬਿਲਕੁਲ ਠੀਕ ਆਂ ਏਦਾਂ ਹੀ ਹੁੰਦਾ ਸੀ ਸਦੇ ਵ ਲੱਗਦਾ ਸੀ ਮੇਲਾ ਪਿੰਡ ਦੀਆਂ ਜਿਨੀਆਂ ਵੀ ਕੁੜੀਆਂ ਵਿਆਹੀਆਂ ਹੁੰਦੀਆਂ ਸੀ ਮਿਲ ਪੈਂਦੀਆਂ ਸੀ ਹੁਣ ਤਾ ਆਪਣੇ ਭੈਣ ਭਰਾ ਨੂੰ ਮਿਲਣਾ ਔਖਾ ਹੁੰਦਾ
ਵੀਰ ਜੀ ਮੇਰਾ ਵੀ90ਦਾ ਜਨਮ ਹੈ ਇਹ ਗੱਲਾਂ ਮੈਨੂੰ ਵੀ ਬਹੁਤ ਜਾਦ ਉਦੀਆ ਕੀ ਉਹ ਸਮਾਂ ਬਹੁਤ ਵਧੀਆ ਸੀ ਅੱਜਕੱਲ ਉਹ ਵਾਲੀ ਗੱਲ ਨਹੀਂ ਹੈ ਨਾ ਹੀ ਕੋਈ ਲਾਜ ਸਰਮ ਰਹੀਈ ਹੈ ❤❤❤
ਇਦਾਂ ਨਾ ਕਹੋ ਕਿ ਕੋਈ ਨਾਨਕੇ ਨਹੀਂ ਜਾਂਦਾ ਸਾਡਾ ਸਾਹਿਬ ਤਾਂ ਰਹਿੰਦਾ ਹੀ ਨਾਨਕੇ ਆ 😂😂😂😂😂😂😂😂😂😂❤❤❤❤❤
ਅਜੇ first part ਏ ਵੀਰ ਜੀ ਇੱਕ ਦੋ part ਚ ਸਬ ਦਾ ਆਪੇ interest ਬਣ ਜਾਣਾ ਕੋਈ ਗੱਲ ਨਈ ਸਮਝਣ ਵਾਲੇ ਸਮਝ ਗਏ ਨੇ title ਪੜ੍ਹ ਕੇ ਬਾਕੀ ਜਿੱਦਾ ਕੋਈ ਨਵੀਂ dish ਬਣਾਈ ਹੋਵੇ ਤਾਂ ਓਹਦਾ taste ਵਧੀਆ ਨਈ ਲਗਦਾ ਜਦੋਂ ਦੂਜੀ ਵਾਰ ਖਾਓ ਤਾਂ ਉਹ ਸਵਾਦ ਲੱਗਣ ਲੱਗ ਜਾਂਦੀ ਫਿਰ ਮੂੰਹੋਂ ਨਈ ਲੱਥਦੀ ਉਦਾ ਹੀ ਤੁਹਾਡੀਆਂ ਸਟੋਰੀਆਂ ਹੁੰਦੀਆ starting ਚ 1 2 part character ਸਮਝਣ ਚ ਲੱਗ ਜਾਂਦੇ ਫੇਰ interest ਬਣ ਜਾਂਦਾ ❤❤❤❤ ਬਾਕੀ ਸਾਰੀ ਟੀਮ ਵਰਕ ਬਹੁਤ ਮਿਹਨਤ ਕਰਦੀ ਪਰਮਾਤਮਾ ਸਬ ਨੂੰ ਚੜ੍ਹਦੀ ਕਲਾ ਚ ਰੱਖੇ🙏🏻🙏🏻
ਵਿਆਹ 1995 96 ਦਾ ਵੀ ਵਿਖਾਇਓ comedy video ਬਣਾ ਕੇ ਕੋਈ ਚਾਹੇ 1 2 part ਹੀ ਹੋਣ ਉਦੇ
ਭਾਜੀ ਵੀਡਿਓ ਦੇ ਟਾਈਟਲ ਤੋਂ ਸਮਝਣ ਵਾਲੇ ਸਮਝ ਗਏ ਸੀ👍ਬਾਕੀ ਕੁਝ ਲੋਕਾਂ ਨੂੰ confusion ਸੀ। ਤੁਸੀਂ ਹੁਣ clear ਕਰ ਦਿੱਤਾ ਆ।😍😍
ਵਿੱਕੀ, ਦਾ ਪਿਛਲਾ, ਪਿੰਡ ਜੱਬੋਵਾਲ ਹੈ ਵਿੱਕੀ ਮੇਰਾ ਭਤੀਜਾ ਹੈ ਭਰਥ, ਵਾਲੀ, ਭੈਣ ਜੀ ਨੂੰ ਮਿਲ, ਕੇ, ਗਏੇ ਸੀ ਬਹੁਤ ਵਧੀਆ ਸੁਭਾਅ ਹੈ
ਸਹੀ ਗੱਲ ਵਿੱਕੀ ਵੀਰ ਜੀ 🙏🙏 ਕੱਲ੍ਹ ਮੇਰੇ ਮਾਮਾ ਜੀ ਦੀ ਬੇਟੀ ਦਾ ਫ਼ੋਨ ਆਇਆ ਵੀਡੀਓ ਕਾਲ ਤੇ ਮੈਂ ਗੱਲ ਕਰਦੀ ਸੀ ਦੀਦੀ ਜੀ ਨਾਲ ਉਹ ਮੇਰੇ ਤੋਂ ਉਮਰ ਵਿਚ ਵੱਡੇ ਨੇ ਗੱਲ ਕਰਦੇ ਜੀਜਾ ਜੀ ਵੀ ਗੱਲ ਕਰਨ ਲੱਗ ਗਏ ਮੈਨੂੰ ਕਹਿੰਦੇ ਜੀਜਾ ਜੀ ਤੁਹਾਡੀਆਂ ਬੇਟੀਆਂ ਕਿਥੇ ਅ ਗੱਲ ਕਰਾਉ ਉਹਨਾਂ ਨਾਲ ਇੱਕ ਬੇਟੀ 12ਸਾਲ ਦੀ ਅਤੇ ਦੂਜੀ ਬੇਟੀ 8ਸਾਲ ਦੀ ਮੇਰੀ ਬੇਟੀ ਗੱਲ ਕਰਨ ਲੱਗੀ ਕਹਿੰਦੀ ਹੈਲੋ ਮਾਸੀ ਜੀ ਸਤਿ ਸ਼੍ਰੀ ਆਕਾਲ ਜੀ ਫੁਫੜ ਜੀ ਸਤਿ ਸ਼੍ਰੀ ਆਕਾਲ ਜੀ 😂😂😂😂 ਮੇਰੇ ਕਹਿਣ ਦਾ ਮਤਲਬ ਅ ਸੱਚੀ ਅਜ ਕਲ ਬੱਚਿਆਂ ਨੂੰ ਰਿਸ਼ਤੀਆਂ ਵਾਰੇ ਨਹੀਂ ਪਤਾ ਕੋਣ ਕੀ ਲੱਗਦਾ ਅ😂😂😂😂😂
😂😂😂ehi hall ajj Kal de bacheya da
ਸਹੀ ਗੱਲ ਪਹਿਲਾਂ ਸਮਾਂ ਨਹੀਂ ਨਾ ਰਿਸ਼ਤੇ ਰਹਿ ਗੲਏ ,ਸਭ ਆਪਣੇ ਟਾਇਮ ਨੂੰ ਪਹਿਲ ਦੇਂਦੇ ਨੇ
ਹਾਂਜੀ ਭੂਆਂ ਜੀ ਸਮਝ ਗਏ ਸੀ ਕਿ ਇਹੀ ਕੰਵਲ ਵੀਰ ਦੇ ਦਾਦੀ ਜੀ ਹੋਣਗੇ ਕਿਉਂਕਿ ਵਿੱਕੀ ਵੀਰ ਤੇ ਸੋਨੂੰ ਵੀਰ ਨੇ ਗੱਲਾਂ ਗੱਲਾਂ ਚ ਹੀ ਸਮਝਾ ਦਿੱਤਾ ਸੀ 😂😂😂😂
ਭਾਜੀ ਮੈਨੂੰ ਤਾਂ ਤੁਹਾਡੀ ਆ ਸਾਰੀਆਂ ਵੀਡੀਓ ਵਧੀਆ ਲੱਗਦੀਆਂ ਹਨ
ਹਾਂ ਜੀ ਅਸੀਂ ਤਾਂ ਟਾਈਟਲ ਸਮਝ ਲਿਆਂ ਸੀ ❤ ਬਹੁਤ ਹੀ ਸੋਹਣੀ ਵੀਡੀਓ ਆ 🥰
Sahi gll ਆਂ ਕਈ ਲੋਕਾਂ ਨੇ cmnt ਉਸ sense ਚ ਕੀਤੇ ਸੀ ਵੀ 1990 ਵੇਲੇ ਜਿਹੜ੍ਹੇ ਵਿਆਹ ਹੁੰਦੇ ਸੀ
ਹਾਂਜੀ ਮੈਂ ਤਾਂ ਸਮਝਗਈ ਸੀ
M v 1990 di hi ਹਾਂ
ਜੰਮੇ ਲਿਖਿਆ ਸੀ ਤੁਸੀ means ਸਾਡਾ ਟਾਈਮ
Vir ji bahut sohni a nmi video jahri rahko
ਸਾਰੀ ਟੀਮ ਨੂੰ ਸਤ ਸਿਰੀ ਅਕਾਲ
Hanji veer ji bahut vadiyaa story a ji 2 3 part dekh k samj jana sab ne❤❤
App de family nu ikhade dekh ke bhout vadia lagda hai ji 🙏
Pahli wala time nahi rahi.pahli time bhut vadia c te Loka vich payar bhut c tuhde video bhut vadia hai
ਸਮਝ ਜਾਣਗੇ ਸਾਰੇ ਕੋਈ ਨਾ ਆਪੇintrest bn jaoga
Mainu ta bath Soni lagj very nice good a
Kawal Sabh to Vadia gal aa tudi jo real ho oh hi dikhaode oo Koi Extra Makeup nhi karde aa Aapne Parents nu v real dikhaunde oo God bless u All❤❤❤❤❤❤
Good work people always say something u cant make evryone happy do what u want dont care about people u bring always nice story❤
Right Kawal veer ji👍👍👍
Bhut vadia store a🎉
Bus simply theak lga minoo tay ❤
Vicky bhaji eh gal shi aa purani ristadari ta piyar nhi hai hun
Absolutely say to right ❤❤❤❤eh sade age de video aa🎉🎉
Nice family ❣️❣️❤️❤️🙏
Welcome bua ji bhut Sara love 💗💗💗💗 uuuuuu
Bhut vdia video aa veer ji ❤❤
Mainu ta bht wadia lagi navi series, koi complaint nhi, keep it up
ਪਹਿਲਾਂ ਕੁਮੰਟੈ ਮੇਰਾ 😊
Veer ji buht soni aa vedio gbu
Vadhiea na bhaji tuhadiea videos asli sachie ta ehi hundi apna punjabiea diya
old relatives love is good but now there is no love its selfish if youse have money then its okay otherwise its not good 😐 🎶 😌 🙂 😔 👌 😐 🎶 😌 🙂 😔 👌 😐 🎶
Veer ji vedio de hor part dekh ke achi lgn wali ha
ਸੱਤ ਸ੍ਰੀ ਅਕਾਲ ਜੀ
Kawal veer ji tuci syi keha phn ne bot nuksaan kita h..
mere nal aksr mere rishtedaar nraj rehnde ne tu phn nhi krdi.. ona nu eh mera ego lgda a.. but mere kol aapna reason a oh eh ki jo lok phn te jada glla krde ne oh jadatar haal pushn to bad chugliya hi krde ne .. sare nhi but jadatar.. te odo bad ona hi rishteya vich hate factor dekhn nu milda a.. ene ah keh dita one oh keh dita..
at least j asi phn ght krde ha ta sade krke rola ta nhi painda ..
Bot sare ghr ne jo sirf es phn d koi limit na hon krke khrab ho jande… kite kudiya phn kr krke aapni maa nu bhabi to door kr dendiya te kite maava aapni hi dhi nu sohreya nal mil k nhi baithen dendiyan.. Koi nhi chonda ki ode rishte khrab hon but fer v door baithe v interfere kr krke aap hi sb khrab kr lainde ne
Wel come ਭੂਆ ਜੀ
Bilkul sahi keha vicky ne jehra puraniya rishtedariya ch pyaar c oh hun nhi reha punjab ch, bht change aa gaya😢
❤❤nice family😊
Hi tuci saary makeup karke video banaya karo 👍
Dhan dhan sant Baba hazara singh g nikke ghumane vale
ਬਹੁਤ ਵਦੀਆ
Have a all the best 😊
main kam acting da hunda jo ke tusi sare baut powerful krde o .. jdo eni vdia acting howe sariya kamiya coverup ho jandia uss cheez val dhyaan ni nai janda
Video bhut vadia a👍
Main os video te comment ta read nai but Sara kujh ta clear c jo v Tusi Ajj explain kita doubt wali ta koi gall nai c pta ni eh kon lok aa Hegde title read karke v kehnde samjh nai ayi
I am from pakistan panjab dictrc skp sy ho hum be mohajr h humry dada g india sy ay yha be sam ap logo jesa mahol or languag h m kafi salo sy dekh rhy ho m 40+ ho mera rply ny deya kbi
Hello ji
@Manobilli8 thanks
@@Manobilli8 sndeep preet viki kanwal bhi anti dono on ky name ny pata unckl g sab muj family trah lagty h
Thks ji
@Manobilli8 ap logo ky new ghr ban rhy h m dekty ho kha tak compelt hoy h mashallah bhot nice good bana rhy ho
Vicky busy taan os time lok jiyada c baldaan nal khetibadi hundi c hun tractors naal hundi aa phir v purane lok time kaddke sariyan nu milan jaande c hun de time vich vikhaawa jiyada aa te piyar bilkul nhin
Very nice
Nice video 👌🏼 👍 🎉❤❤
2 kamat Mera ❤❤ nice
Nice family❤❤❤❤❤❤
❤ good morning g sareya nu ❤
Bilkul shi oh pyar hai purane Loki bht pyara te nige subah te hunde
I love you bua ji
Manu ta video vadia laga 👍🌹
Mai v 1990 di a
Very true!
Jaldi se dalo aab intjaar nahi ho raha hai
Sat Shri akal ji all family ❤
Very nice vlogs ❤❤
Sukar aa bhua v I aj
Aap taytal Chang kar do 😮taytal thik nahi
Aj vadio ni ai bro 🤔🤔
Welcome blue ji
👌👌👌👌❤❤❤
90 bale kai kwara na vichara sachi
Bua ji come back
❤❤❤🎉🎉
Say gal a
M apky sab famli ko janany lgi ho bachy khty h mama keya h es m jo dekty ho muj ach lagta panjbi mahol humry dada pardada ke languag
Thanks
❣️❣️❣️
Vera thnu sb nu dekh ka India di yaad a jandi 😔
Main apni mummy de bhua ji de ghr ja k mahina mahina reh aandi si
Welcome bua ji
Buhat v
Right
❤❤❤❤❤❤❤❤❤❤❤❤❤
👌🏻👌🏻👌🏻👌🏻👌🏻
🙏🙏👌👌👌🥰🥰🥰🥰
Pahlo time pessa de dhod nahi c,na koi pessa jamha karda c ,bss ghar de khatti c khana joga ghara dana hoa janda c ,ajj kal money na sara kuj la laya
New vedio kub aa rahi hai
Koi kami ni plz ayse hi banya kro agr makeup kr ky bnany lag jao gye to phir bat ni bny gi kanwal yar
❤❤❤❤❤❤❤
❤
Right bro
Tusi act karda o so serious na hoa jaya karo logga da comment's ta
Hlo kive o fr family ❤❤
😂😂😂😂😂😂
Vicky budian ch bethda wa kla hor koii wy Banda ny bethda budian ch
Ryt ji
No simply
Please jaldi video padya karo 😔🥺
Modi Ne tandani story per
Aapnaphonnemberdedo
❤❤