KAJLA (Official Video) Tarsem Jassar | Wamiqa Gabbi | Pav Dharia | Punjabi Songs 2020

Поделиться
HTML-код
  • Опубликовано: 1 ноя 2024

Комментарии • 28 тыс.

  • @VehliJantaRecords
    @VehliJantaRecords  4 года назад +5930

    Sat Shri Akal Ji Kiwe Laggeya Geet Comment Karke Jarur Dasseyo.. SHARE AND SUPPORT..
    Hear it On Audio Stores :-
    I tunes : apple.co/3gK367m
    Apple Music : apple.co/3gHKPaP
    Spotify : spoti.fi/3aaCo5w
    Jio Saavn : bit.ly/30DLWCQ
    Gaana : bit.ly/3krLb7N
    Wynk : bit.ly/3kt88aE

  • @albakashgill8643
    @albakashgill8643 4 года назад +3638

    Jassar Saab ਦੀ ਪੱਗ ਦਾ ਕੌਣ - ਕੌਣ Fan ਹੈ..❤❤
    👇👇

  • @Mandeep_pb32
    @Mandeep_pb32 4 года назад +536

    Tarsem jassar songs 😍
    ਫੁੱਕਰੀ - 0%
    ਨਸ਼ੇ - 0%
    ਸਰਦਾਰੀ -100%
    ਯਾਰ - 100%
    Love you Jassar bhai ❤🤗

    • @baljindermand1128
      @baljindermand1128 4 года назад

      Same

    • @harpalkaur7769
      @harpalkaur7769 4 года назад +1

      Nyc

    • @navjotsidhu1076
      @navjotsidhu1076 4 года назад

      Bilkul sahi

    • @khalsalogy9181
      @khalsalogy9181 4 года назад

      ਮੈਂ ਵੀ ਵੀਡੀਓ ਬਣਾਉਂਦਾ ਹਾਂ,, ਗਰੀਬ ਹਾਂ ਪਰ ਮਿਹਨਤੀ ਹਾਂ, ਰੱਬ ਕਰੇ ਤੁਹਾਡੀ ਹਰ ਮਨੋਕਾਮਨਾ ਪੂਰੀ ਹੋ ਜਾਵੇ,, 🙏🙏 ਬੇਨਤੀ ਹੈ ਮੇਰੇ ਚੈਨਲ ਨੂੰ ਵੀ Subscribe ਕਰ ਦਿਓ 🙏🙏❤ ruclips.net/video/3lLukWAVXzU/видео.html

    • @JaswinderSingh-uy4vy
      @JaswinderSingh-uy4vy 4 года назад

      Right

  • @JaspreetKaur-we5ie
    @JaspreetKaur-we5ie 4 года назад +298

    ਕਨਾ ਚ ਹੈਡਫੋਨ ਤਾਂ ਲੋਨੀ ਆ
    ਤੇਰੀ ਆਵਾਜ਼ ਦੀ ਆ fan ਸੱਚੀ ਤਾਂ ਲੋਨਿ ਆ 💕♥️♥️♥️

  • @harjot_5674
    @harjot_5674 3 года назад +61

    Jassar bai the kon fan aa like karo daso and jassar bai ਦੀ ਪੱਗ ਦਾ 👳‍♂️👳‍♂️

  • @artistic_jasleen
    @artistic_jasleen 4 года назад +90

    ਤੇਰੇ ਗੀਤਾਂ ਦਾ ਕੋਈ ਤੋਲ ਨਾ,
    ਕਿੰਝ ਸਿਫ਼ਤ ਮੈਂ ਕਰਾਂ... ਮੇਰੇ ਕੋਲ ਬੋਲ ਨਾ...@Tarsem Jassar 🤗

    • @tarandeepsingh6507
      @tarandeepsingh6507 4 года назад +1

      Beautiful lines😁😁

    • @manjindersingh-dk7xx
      @manjindersingh-dk7xx 4 года назад

      wah

    • @SinghPB71
      @SinghPB71 4 года назад

      Dekho ik puraane song di new video
      ruclips.net/video/XuSS1Lapex4/видео.html
      Song starts @ 0:21 Ranveer Singh's part is too funny😂

  • @investorsingh1197
    @investorsingh1197 4 года назад +204

    ਕਿਆ ਬਾਤ ਆ ਸਰਦਾਰਾ ਹਰ ਵਾਰ ਦੀ ਤਰਾ ਇਸ ਵਾਰ ਵੀ ਅੱਤ ਕਰਾ ਗਿਆ 👌🔥❣️

  • @HarpreetBhutal
    @HarpreetBhutal 4 года назад +1116

    Tarsem jassar
    ਨਸ਼ਾ = 0%
    ਸਰਦਾਰੀ = 100
    Kon kon tarsem jassar da fan aa
    Like comment ਕਰਕੇ ਦੱਸੋ 🔥🔥

    • @bassroots6827
      @bassroots6827 4 года назад +9

      Nirvair Bai da Kurta Pajama Song Bass Boosted Song Jaror Dekheyo
      ruclips.net/video/5-jWDd3y90s/видео.html ♥️♥️♥️

    • @princesingh3248
      @princesingh3248 4 года назад +4

      @@everythinghere2317 fudu tusi ho no asi soch rkhi ha

    • @AnmolKumar-en3zw
      @AnmolKumar-en3zw 4 года назад +5

      Koi hum Jaise chote youtubers ko bhi subscribe kar diya karo

    • @sukhpalsingh9234
      @sukhpalsingh9234 4 года назад +5

      Very nice

    • @AnmolKumar-en3zw
      @AnmolKumar-en3zw 4 года назад +3

      Koi mere Jaise chote youtubers ko bhi subscribe kar diya karo

  • @ਜਗਸੀਰਸਿੰਘ-ਪ2ਞ
    @ਜਗਸੀਰਸਿੰਘ-ਪ2ਞ 3 года назад +340

    ਖੇਤੀ 🌾ਵਰਗਾਂ ਧੰਦਾ ਨੀ
    ਜੱਸੜ ਵਰਗਾਂ ਬੰਦਾ ਨੀ
    Love you bro 🥰

  • @parveenmalik2947
    @parveenmalik2947 4 года назад +72

    Sari punjab industry Europe ko promote krti h
    But Jassar different Indian culture ko promote kr rhe h
    West Bengal
    Rajasthan
    Punjab
    😍💗

  • @hardeepkang5462
    @hardeepkang5462 4 года назад +85

    ਮਿਲ ਜਾ ਵੇ! ਆਕੇ ਕਿਤੇ ਖੁਆਬਾਂ ਵਿੱਚ ਜੱਸੜਾ 🥰
    ਤੇਰੇ ਬਿਨਾ ਜ਼ਿੰਦੜੀ ਨੂੰ ਮਿਲਦਾ ਨਾ ਚੈਨ ਐਂ .......💝✌🏻🌹

    • @trailernation98
      @trailernation98 4 года назад

      BINOD BINOD BINOD 🤣 SUNO GAAON walo BINOD MIL GYA 😅 YHA DELHO 😁
      ruclips.net/video/oIgy4TZkfIc/видео.html

    • @sidhumoosewala7569
      @sidhumoosewala7569 4 года назад

      ਨੀਟੂ ਸ਼ਟਰਾਂ ਵਾਲੇ ਦੇ ਗਾਣੇ ਤੇ ਰਿਐਕਸ਼ਨ ਬਣਾਇਆ 🔥🔥🔥
      ਇੱਕ ਵਾਰ ਦੇਖੋ ਸਹੀ 😂😂😂
      👌🏼👌🏼👌🏼
      ruclips.net/video/4yu7rkpnHew/видео.html

    • @goway28
      @goway28 4 года назад

      ❤Ustad moosewala +tarsem jassar ❤

  • @sukhmanisukh535
    @sukhmanisukh535 4 года назад +94

    *ਕੁੜੀਆਂ ਦੇ ਦਿਲ ਚ ਜੋ feeling ਹੁੰਦੀ ਆ ,,ਜਿਵੇ ਕਿ, ਨਿੱਕੇ ਨਿੱਕੇ ਸੁਫਨੇ ਤੇ ਨਿੱਕੀਆ ਨਿੱਕੀਆ ਖੁਸ਼ੀਆ,,ਉਨਾਂ ,ਬਾਰੇ ਜੱਸੜ bro ਬਹੁਤ ਹੀ ਵਧੀਆ ਲਿਖਦਾ,, ❤💗❤😘💖😍😍😘😘Creez,, Galwakri ,,Te ajj kajla 💗💗

    • @gursharankhehra1148
      @gursharankhehra1148 4 года назад +4

      ਵੀਰ ਜੀ ਮੈਂ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਵੀਡੀਓ ਦੇਖਲੋ ਚੈਨੇਲ ਮੇਰਾ ਵੀ

    • @dilpritkour7029
      @dilpritkour7029 4 года назад +2

      Hnji bilkul sahi✌😍

    • @junaidabbasi1473
      @junaidabbasi1473 4 года назад +1

      Plase vote for Junaid , thenks
      instagram.com/stories/paky_in_italy/2370328572094218982?igshid=1sziuenclanw1

    • @muslimsongs2501
      @muslimsongs2501 4 года назад +1

      Viah vi karva lave kuri naal.so what if divo

    • @Palp192
      @Palp192 4 года назад +2

      Yes Sure

  • @sumiroy4930
    @sumiroy4930 4 года назад +307

    Panjabi doesn't copy any song like Bollywood, thats why i love panjabi songs ....

  • @sukhveerjdf1784
    @sukhveerjdf1784 4 года назад +52

    1 ਨੰਬਰ Trending ਚ ਕਰਦੋ ਜਲਦੀ.. ਦੱਬ ਦਓ ਕੰਮ ਸ਼ੇਅਰ ਕਰੀ ਚੱਲੋ.. 💪🔥🚩

  • @dhaliwalworldwide2632
    @dhaliwalworldwide2632 4 года назад +74

    ਜਿੰਨੀ hustle ਉਨੀ game ਬੜੀ ਹੋਉਗੀ
    ਦੁੱਕੀ ਤਿੱਕੀ ਪੈਰੀਂ ਧਰੀ ਹੋਉਗੀ 💪💪😘😘

  • @guljarsingh6097
    @guljarsingh6097 4 года назад +123

    West bengal☺️
    Rajasthan😊
    Punjab😇
    What a combo💞💞💞😍😍

    • @jaswantkaur9270
      @jaswantkaur9270 4 года назад +2

      💯👭💋👑👵👵💯👭💋👑👵👵

  • @pardeeppandher4113
    @pardeeppandher4113 3 года назад +12

    200 ਵਾਰ ਸੁਣ ਲਿਆ ਬਾਈ ਰੂਹ ਨੀ ਰਜਦੀ ਮੌਡਲ ਦੀ ਬੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਥੋੜੀਆ

  • @Behl42.
    @Behl42. 4 года назад +65

    Natural ਬੰਦਾ!!💯☑️
    ਸ਼ਬਦਾਂ ਦਾ ਭੰਡਾਰ!!📄✒️
    ਫੁਕਰਪੰਤੀ ਤੋਂ ਦੂਰ😎😎
    ਅਤੇ ਬਾਗੀ ਵਿਚਾਰ🔥🔥
    Love ਯੂ ਜੱਸਡ਼ ਵੀਰ💞❣️

    • @jaspretsingh5291
      @jaspretsingh5291 4 года назад

      Siraaaaaaa💕💕💓💓💓💓💓💓💓💓💓💓💓💓💓💓💓💓💓💓

  • @gsps6583
    @gsps6583 4 года назад +44

    ਬੱਲੀਏ ਨੀਂ ਭੀੜ ਤੋਂ ਅਲੱਗ ਤੁਰਦਾ💯🔥🔥💪

    • @harpreetsidhu1497
      @harpreetsidhu1497 4 года назад +1

      On repeat jattt💕💕💓💕💕💕💕💕💕💕💕💕💓💓💕💕💕💕💕love u jassar ver 50bar sune laya g💕💕

    • @heromusic110k9
      @heromusic110k9 4 года назад +1

      Nyc

    • @heromusic110k9
      @heromusic110k9 4 года назад +1

      Good

    • @psgr7084
      @psgr7084 4 года назад +1

      Good

    • @psgr7084
      @psgr7084 4 года назад +1

      Awesome

  • @gurgehalphotography9496
    @gurgehalphotography9496 4 года назад +317

    👇🏻👇🏻
    ਫੁੱਕਰੀ - 0%
    ਨਸ਼ੇ - 0%

    ਮੰਦੇ ਬੋਲ - 0%
    ਸਰਦਾਰੀ - 100%
    ਯਾਰ -100%
    ਸੱਚ - 100%
    ਬਹਾਦਰੀ - 100% 🙏🏻
    ਇਸ ਲਈ ਜੱਸੜ ਬਾਈ ਨੂੰ ਦਿਲੋਂ ਪਿਆਰ ਕਰਦੇ ਆਂ ।‌। Love you jatta ❤🤗

  • @sunnybenipal2645
    @sunnybenipal2645 4 года назад +27

    apaaa 2 bndeya de fan ik babu maan dooja jassar
    dono bndeya poore att na sira song hunde 💕

  • @shubhdhillon613
    @shubhdhillon613 4 года назад +202

    ਪੱਗਾਂ ਵਾਲੇ ਹੁਣ ਹਰ ਥਾ ਤੇ ਅੱਗ ਲਾ ਰਹੇ ਨੇ 🔥⛳
    TURBANATORS ❣❣

    • @gurmeetsingh4113
      @gurmeetsingh4113 4 года назад

      ❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣

    • @shallydhandwal5349
      @shallydhandwal5349 4 года назад

      ⛳⛳⛳⛳⛳

    • @JaswinderSingh-xy9tb
      @JaswinderSingh-xy9tb 4 года назад +1

      ਅਸੀਂ ਅੱੱਗਾ ਲਾਉਣ ਵਾਲੇ ਨੀ ਲੱਗੀ ਅੱਗ ਬੁਝਾਉਣ ਵਾਲੇ ਅਾ🙏🏻

    • @shubhdhillon613
      @shubhdhillon613 4 года назад +1

      @@JaswinderSingh-xy9tb it mean paggan waleyan da ਦੌਰ ਆ ਹੁਣ ✊

    • @JaswinderSingh-xy9tb
      @JaswinderSingh-xy9tb 4 года назад +1

      @@shubhdhillon613 Haan bai eh tn hai ik time eho jiha c ki pagg wala bnda model ni c bn skda ajj hit hi pagga wale aa

  • @rupindersingh6589
    @rupindersingh6589 4 года назад +92

    ਲੋ ਵਈ
    ਜੱਟੋ ਬਾਲੀਵੁੱਡ ਤੇ ਭਾਰੀ ਸਾਊਥ ਇੰਡੀਆ
    ਤੇ ਸਾਊਥ ਤੇ ਭਾਰੀ ਪੰਜਾਬੀ____!
    👇
    👇
    👇
    ਜੱਸੜਾ ਦਾ ਕਾਕਾ

  • @harkiratsingh5766
    @harkiratsingh5766 4 года назад +253

    ਖੇਤੀ ਵਰਗਾ ਕੋਈ ਧੰਦਾ ਨਹੀਂ।
    ਜੱਸੜ ਜਿਹਾ ਕੋਈ ਬੰਦਾ ਨਹੀਂ 🤙💥

  • @sejutimondal8619
    @sejutimondal8619 4 года назад +111

    Punjabi and Bengali
    Best combination ever❤️🌹
    Love this song 🖤❤️

  • @elonmusk7772
    @elonmusk7772 4 года назад +38

    😍😍😘😘🥰
    ਪਵ ਧਾਰੀਆ ਦਾ ਸੰਗੀਤ ਬਾ-ਕਮਾਲ ਐ
    ਬੰਗਾਲੀ,ਰਾਜਸਥਾਨੀ,ਪੰਜਾਬੀ ਤਿੰਨੋਂ ਟੱਚ👌👌
    ਵਾਮਿਕਾ ਗੱਬੀ ਦੀ ਐਕਟਿੰਗ/ਡਾਂਸ 👌👌🥰😘😘😘ਬਹੁਤ ਸੋਹਣਾ ਕੰਮ ਕਰਿਆ

    • @sussy_dog812
      @sussy_dog812 4 года назад

      ruclips.net/video/POd8n0HSp9E/видео.html
      aa veere pav dhariye ne music choori kita.....thoda jiha....par choori tan choori aaa..vadi chahe choti...

    • @elonmusk7772
      @elonmusk7772 4 года назад +1

      @@sran1852 ਕੌਣ ਨੇ ਵੀਰ ਇਹ ਦੋਨੋਂ🤔🤔
      ਚਾਹੇ 10 ਲੱਖ ਹੋ ਜਾਣ
      ਆਪਾਂ ਕੀ ਲੈਣਾ
      ਉਹ ਏਸੇ ਪਿੱਛੇ ਲੜੀ ਜਾਂਦੇ ਨੇ
      ਜਨਤਾ ਨੂੰ ਵੀ ਕੰਮ ਨੀ ਹੈਗਾ ਜਿਹੜੀ ਇਹਨਾਂ ਦੇ ਪਿੱਛੇ ਲੱਗਦੀ ਆ
      ਚੰਗੇ ਗਾਇਕਾਂ ਨੂੰ ਬਹੁਤ ਥੋੜੇ (ਸਮਝਦਾਰ) ਸੁਣਨ ਵਾਲਿਆਂ ਦੀ ਲੋੜ ਐ
      ਜਿਹੜੇ ਚੰਗਾ ਸੁਣਦੇ ਹੋਣ ਚੰਗਾ ਦੇਖਦੇ ਹੋਣ
      ਮਿਲੀਅਨਾਂ ਦੇ ਨਾਲ ਕੁੱਛ ਨੀ ਹੋਣ ਲੱਗਿਆ
      ਜੀਓ ਫ੍ਰੀ ਨੈੱਟ ਨਾਂ ਦਿੰਦਾ
      ਕੋਈ ਹਜ਼ਾਰ/ਮਿਲੀਅਨ ਨੀ ਸੀ ਹੋਣਾ

  • @purepunjabi8262
    @purepunjabi8262 4 года назад +46

    ਕੀ ਹੋ ਗਿਆ ਪੰਜਾਬ ਨੂੰ ਲੋਕਾਂ ਦੇ ਦਿਲ ਤੇ ਦਿਮਾਗ ਨੂੰ।
    ਬੱਸ ਮਤਲਬ ਪੈਸੇ ਦਾ ਦੱਸ ਕਰਣਾ ਕੀ ਐ ਸਮਾਜ ਦੱਸ ਐਸੇ ਦਾ।
    ਬੱਸ ਇੱਕ ਦੋ ਹੀ ਲਿਖ ਦੇ ਨੇ ਵਧੀਆ ਬਾਕੀਆਂ ਦਾ ਮਾੜਾ ਤਾਮ ਜਾਮ ਆ।
    ਜੱਟ ਫੈਨ ਹੈ ਗਾ ਉਹ ਦਾ ਜਿਦਾ tarsem jassar ਨਾਮ ਆ। thanks

  • @aadirajchandal
    @aadirajchandal 3 года назад +29

    This song is connecting INDIA with a single string....♥️🔥🤞🤞🤞

  • @jaspretsingh5291
    @jaspretsingh5291 4 года назад +60

    ਬਹੁਤ ਵਧੀਆ ਗਾਇਕੀ ਹੈ ਸਰਦਾਰ ਜੀ ਤੁਹਾਡੀ।
    ਤੁਹਾਡੇ ਗੀਤਾਂ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਬੈਠ ਕੇ ਸੁਣਿਆ ਤੇ ਵੇਖਿਆ ਜਾ ਸਕਦਾ ਹੈ ਬਹੁਤ ਸਾਫ ਸੁਥਰੀ ਗਾਇਕੀ ਹੈ ਸਰਦਾਰ ਜੀ ਤੁਹਾਡੀ ਜਿਉਂਦਾ ਰਹਿ ਸ਼ੇਰਾਂ

    • @preetdesi7241
      @preetdesi7241 4 года назад +1

      ਸਾਡੇ ਅਮਲੋਹ ਦੀ ਸ਼ਾਨ

  • @gsps6583
    @gsps6583 4 года назад +993

    ਨਾ ਮਹਿੰਗੀਆਂ ਕਾਰਾਂ
    ਨਾ ਹਥਿਆਰ
    ਨਾ ਨੰਗੇਜ਼
    ਤੇ ਨਾ ਹੀ ਘਟੀਆ ਸ਼ਬਦ
    ਬੱਸ ਬੰਦੇ ਦੀ ਕਲਮ ਚ ਦਮ ਚਾਹੀਦਾ.

    • @psgrstatus282
      @psgrstatus282 4 года назад +3

      good

    • @garry.vloger7304
      @garry.vloger7304 4 года назад +7

      Write

    • @psgrstatus282
      @psgrstatus282 4 года назад +5

      nyc

    • @SAGAR89249
      @SAGAR89249 4 года назад +5

      Very nice song good

    • @harpritsingh2618
      @harpritsingh2618 4 года назад +4

      Vedio banata hu koi dekhta nhi hai 😔
      Isse pehle ki haar maan jau himaat haar jau please 1 subscriber dedo 🙂🙏🙏 apka kuch nhi jayeva 🙏
      ruclips.net/video/IrWxzmv1sR8/видео.html 🙏

  • @heromusic110k9
    @heromusic110k9 4 года назад +256

    Tarsem Jassar songs ❤️
    👇🏻👇🏻
    ਫੁੱਕਰੀ - 0%
    ਨਸ਼ੇ - 0%
    ਮੰਦੇ ਬੋਲ - 0%
    ਸਰਦਾਰੀ - 100%
    ਯਾਰ -100%
    ਸੱਚ - 100%
    ਬਹਾਦਰੀ - 100% 🙏🏻
    ਇਸ ਲਈ ਜੱਸੜ ਬਾਈ ਨੂੰ ਦਿਲੋਂ ਪਿਆਰ ਕਰਦੇ ਆਂ ।‌। Love you jatta ❤🤗

  • @tejindersingh2690
    @tejindersingh2690 4 года назад +7

    ਸਿਰਾ ਜਮਾ 💯👍👌👌👌

  • @nimratkhaira175
    @nimratkhaira175 4 года назад +61

    ਕਜਲਾ ਅੱਖਾਂ ਦੇ ਵਿਚ ਤਾਂ ਪਾਉਨੀ ਆ
    ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਨੀ ਆ
    ਬਹੁਤ ਹੀ ਵਧੀਆ ਸ਼ਬਦਾਵਲੀ

  • @love_majhewala
    @love_majhewala 4 года назад +21

    ਜੱਸੜ ਪਾਜੀ ਦਿਲ ਦੇ ਆਰ ਪਾਰ ਹੋ ਗਿਆ ਗਾਣਾ ਥੋਡਾ ਦਿਲ ਤੋ ਸਲੂਟ ਮਾਰਦੇ ਤੁਹਾਨੂੰ

  • @jasssingh8047
    @jasssingh8047 4 года назад +100

    ਜਿਉ ਜਿਉ ਸੁਣੀ ਜਾਨੇ ਆ ਅਸਰ ਵਧੀ ਜ਼ਾਦਾ ਹੋਰ ਚੰਗਾ ਲੱਗੀ ਜ਼ਾਦਾ ਜੱਸੜ੍ਹਾ👌🏻👌🏻🌹

  • @hemant88h
    @hemant88h 4 года назад +8

    _28 oct , ਨੂੰ ਰੋਂਦਾ ਵਾਲਾ ਗੀਤ ਆ ਜਾਣਾ , ਤਿਆਰ ਰਹਿਓ ਸਾਰੇ ਜਾਣੇ , ਅਮਲੋਹ ਵਾਲੇ ਬਾਈ ਨੇ ਧੱਕ ਪਾਉਣੀ ਇਹ ! anyone here , hit like_

  • @captainralh3170
    @captainralh3170 4 года назад +28

    ਉਦਰੋ ਨਿਮਰਤ ਦੀ ਸਾਦਗੀ ਏਧਰੋਂ ਜੱਸਡ਼ ਦੀ ਸਾਦਗੀ ਦਿਲ ਚਿਰ ਜਾਂਦੀ ਆ❤ਦਿਲੋਂ ਸਲੂਟ ਬਾਈ ਨੂੰ👌👌

  • @dhaliwalworldwide2632
    @dhaliwalworldwide2632 4 года назад +53

    ਪਾਉਂਦੀ ਸਰਦਾਰੀ ਫਿੱਕਾ ਸ਼ੇਖਾਂ ਦੇ style ਨੂੰ 💪💪💪#ਸਰਦਾਰੀ 😘😘
    Love you jasser veer

    • @rahuljangra3617
      @rahuljangra3617 4 года назад

      ruclips.net/video/WY4Fcmp7E5M/видео.html new track Juthi is out plz jake check kro or btao kesa lga 🙏🙏

    • @jaspretsingh5291
      @jaspretsingh5291 4 года назад

      Aa hunda song 💕💕💓💕💕💕💕💕💕

  • @deepmaanhk2695
    @deepmaanhk2695 4 года назад +37

    ਸਰਦਾਰਾ ਜਮਾਂ ਘੈਂਟ ਗੱਲ ਬਾਤ 👌✌️👍

  • @gursimrankaur6680
    @gursimrankaur6680 3 года назад +21

    Favourite Singer {It's Fab}😍😍

  • @sharanjeet3954
    @sharanjeet3954 4 года назад +120

    Kon Kon fan ❤️❤️❤️ ਤਰਸੇਮ ਜੱਸੜ ਇੱਕ like nice song ਬੇਬੇ ਬਾਪੂ I love you

    • @hardeepkang5462
      @hardeepkang5462 4 года назад +1

      Outstanding song,,dance,,voice super,,,,😍😍😍😍😍🤩🤩🤩🤩🤩🤩🤩🤩🤩😍😍😍 jassar ver love u aa song one billion karu💕💕💕

    • @sharanjeet3954
      @sharanjeet3954 4 года назад +1

      Thx bro good

  • @kulwantgill2752
    @kulwantgill2752 4 года назад +155

    ਨਾਂ ਹਥਿਆਰਾਂ ਦੀ ਲੋੜ ਨਾ ਕਾਰ ਲੋੜ ਵਦੀਆਂ ਸ਼ਬਦਾਂ ਲੋੜ ਗੀਤ

  • @harmanKhehra
    @harmanKhehra 4 года назад +150

    ਵੀਰੇ ਕੋਈ ਗੁਰਬਾਣੀ ਕਿਉਂ ਨਹੀਂ ਸੁਣਦਾ
    ਮੈਂ ਹਰ ਰੋਜ ਹੁਕਮਨਾਮਾ ਅੱਪਲੋਡ ਕਰਦਾ ਹਾਂ ਪਰ ਕੋਈ ਨਹੀਂ ਦੇਖਦਾ ਕਿਰਪਾ ਕਰਕੇ ਇਕ ਵਾਰ ਮੇਰਾ ਚੈੱਨਲ ਵੀ ਦੇਖਲੋ

  • @baloursingh2038
    @baloursingh2038 4 года назад +26

    Punjabi look ch cute lgdi c kudi ,,,

  • @BalvirSingh-bq5hc
    @BalvirSingh-bq5hc 4 года назад +19

    ਸਭਿਆਚਾਰ ਦੀ ਝਲਕ ਝਲਕਦੀ ਐ ਗਾਣੇ ਵਿੱਚ jasser❤️

  • @mogewalaravi2416
    @mogewalaravi2416 4 года назад +31

    ਲਗਾਤਾਰ 12 ਵਾਰ song ਸੁਣ ਲਿਆ ਮਜਾ aa ਗਿਆ att ਕਰਵਾਤੀ ਜੱਸੜ ਪਾਜੀ.... ਬੰਬ 🍺🍺🍺

  • @vishalsohal6925
    @vishalsohal6925 4 года назад +33

    I really like the ਪੰਜਾਬੀ & ਬੰਗਾਲੀ cultural Visuals in the video 👌👌

  • @kesarsingh2981
    @kesarsingh2981 3 года назад +75

    Punjab need such kind of songs which can be listeni in family .thanks Jasssar Ji .

    • @Ranjeetsingh-su6ll
      @Ranjeetsingh-su6ll 3 года назад

      Ryt punabi families want these songs we heartly thanks u

  • @malkeet_singh469
    @malkeet_singh469 4 года назад +54

    ਉਂਝ ਕਲਾਕਾਰ ਤਾਂ ਬਹੁਤ ਨੇ ਜੱਸੜਾ....ਪਰ ਤੇਰੀ ਤਾਂ ਟੋਰ ਨਿਆਰੀ ਏ.....
    ਜੋ ਪਾਉਂਦੀ ਸ਼ੇਖਾਂ ਦੇ ਸਟਾਇਲ ਨੂੰ ਫਿੱਕਾ..
    ਓਹ ਮੰਹਿਗੀ ਤੇਰੀ ਸਰਦਾਰੀ ਏ ...✍️✍️M.s.haryan...
    ਫ਼ੈਨ ਤਰਸੇਮ ਜੱਸੜ ਦਾ♥️😍 @dcgrafixz #singhmalkeet @tarsemjassar

    • @inderjit7317
      @inderjit7317 4 года назад +2

      Sab to alag singer ha na kise nal rola na kise nal khai bazzi bas jo v likhda att hi likhda ghaint song ghaint bnda tarseem bai......👌👌👌👌

    • @malkeet_singh469
      @malkeet_singh469 4 года назад

      @@inderjit7317 ryt vre ❤️❤️👆

  • @nardev55
    @nardev55 4 года назад +326

    ਰੂਹ ਦੇ ਅੰਦਰ ਤੱਕ ਜਾਂਦਾ ਬਾਈ ਜੱਸੜ ਦਾ ਗੀਤ
    ਇਹਨੂੰ ਕਹਿੰਦੇ ਆ ਪੰਜਾਬੀ ਸੰਗੀਤ

  • @teamdreamer0653
    @teamdreamer0653 4 года назад +25

    ਜੱੱਸੜ ਬਾਈ ਨੂੰ ਪਿਆਰ ਕਰਨ ਵਾਲੇ ਹਿੱਟ ਲਾਈਕ ਕਰੋ 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @solobloxyt4537
    @solobloxyt4537 3 года назад +9

    Jassar with Wammiqa Gabbi so nice combination and smoothly acting ...woowww ♥️♥️

  • @happybhatti005
    @happybhatti005 4 года назад +96

    ਭਾਰਤ ਦੇ ਸਭਿਆਚਾਰ ਦੀ ਝਲਕ ਮਿਲਦੀ ਆ Video ਵਿੱਚ

  • @hardeepsingh5373
    @hardeepsingh5373 4 года назад +60

    ਜਿਨੀ ਮਰਜੀ ਵਾਰੀ ਸੁਣੀ ਜਾਓ ਮਨ ਨੀ ਭਰ ਨੀ ਰਿਹਾ ਜਿਉਂਦਾ ਰਹੇ ਵੀਰਾ ਤਰਸੇਮ ਜੱਸੜ 🙏🏻🙏🏻🙏🏻

    • @trailernation98
      @trailernation98 4 года назад

      BINOD BINOD BINOD 🤣 SUNO GAAON walo BINOD MIL GYA 😅 YHA DELHO 😁
      ruclips.net/video/oIgy4TZkfIc/видео.html

    • @mehramanpreet3907
      @mehramanpreet3907 4 года назад

      Tusi kine handsome ho darling

    • @goway28
      @goway28 4 года назад

      ❤Ustad moosewala +tarsem jassar ❤

    • @vadhnaamfarishta6206
      @vadhnaamfarishta6206 4 года назад +1

      Jassar tan jassar nahi koi hor , ehda gayae kajale suan hunde nahi bore , 13 13 suan chardi guru di loar , ehdi pagg atte moach da nhi koi torh .

  • @DocRad3
    @DocRad3 4 года назад +80

    Jina sohna geet ,one sohne expressions wamiqa de 🤩🤩

  • @harinderpalsingh4401
    @harinderpalsingh4401 4 года назад +3

    ਤੁੱਹਾਨੂੰ ਕਾਕਾ ਜੀ ਕੀ- ਕੀ ਕਹੀਏ ਜਦੋ ਤੁੱਸੀ ਗਰੁੱਪ ਬਾਜ਼ੀ ਤੋ ਉਪੱਰ ਉੱਠੋਗੇ ਅਸੀ ਕਹਿ ਸ਼ੱਕਦੇ ਹਾਂ ! ਮੰਨਦੇ ਹੈ ਨਹੀ ਕੱਲਮ ਤੇ ਇਕਾਂਤ, ਦੀ ਹੋਰ ਲੋੜ ਹੈ!! 👌🏻⚔️🦅

  • @gurpalsingh3398
    @gurpalsingh3398 4 года назад +41

    ਜੱਸੜਾ ਵੇ ਘੱਟ ਲਿਖੀ,ਗਾਈ ਪਰ ਕੱਢ ਕੱਢ ਵੱਟ ਲਿਖ ਕੇ ਗਾਇਉ 👌👌👌👌

  • @Mandeep_pb32
    @Mandeep_pb32 4 года назад +28

    ਜੱਸੜਾ ਤੇਰੇ ਵਾਂਗੂੰ ਮੇਥੋ ਗੀਤ ਬਣਾਏ ਜਾਣੇ ਨੀ ਆਪਣੇ ਜਜ਼ਬਾਤਾਂ ਵਾਲੇ ਕੋਕੇ ਲਾਏ ਜਾਣੇ ਨੀ ❤️🤗 ਸਿਰਾ ਗੀਤ ਜੱਸੜ ਬਾਈ , ਰੱਬ ਤੈਨੂੰ ਤਰੱਕੀ ਬਖਸ਼ੇ 🙏🏻😍 love you Jassar bhai ❤💪🏻

  • @BhupinderSingh-qi6dl
    @BhupinderSingh-qi6dl 4 года назад +15

    ਸਦਕੇ ਜਾਵਾ Tarsem Jassar ਦੇ । ਸਿਰ ਗੀਤ ।👌👌👌👌👌

  • @SJ0068
    @SJ0068 3 года назад +48

    Well done to Tarsem Jassar, some very good films and music to compliment.

  • @ckgill
    @ckgill 4 года назад +28

    Jassar veer layi oscar award ta bnda kon kon chaunda daso fer 👇🏼👇🏼👇🏼 like krke 👍

  • @Arsh_Gill754
    @Arsh_Gill754 4 года назад +64

    Tarsem jassar is best 👍 respect from heart ❤️

    • @daljeetkaur7519
      @daljeetkaur7519 4 года назад +3

      True thinking

    • @Unknown_for_you
      @Unknown_for_you 4 года назад

      ruclips.net/video/-_csB7ricBk/видео.html mujhe pta hai ki aap meri vedio jarur dekhoge 🥰☺

  • @punjaabrecorders34238
    @punjaabrecorders34238 4 года назад +28

    31 ਵਾਰ ਸੁਣ ਲਿਆਂ ਪਰ ਫਿਰ ਵੀ ਸਿਫ਼ਤ ਲਈ ਸ਼ਬਦ ਨਹੀਂ ਮਿਲ ਰਹੇ ਬਹੁਤ ਸੋਹਣਾ ਬਾਈ ਜੀ love u ਬਹੁਤ ਸਾਰਾ👌👌

    • @hardeepkang5462
      @hardeepkang5462 4 года назад

      Mai 100 bar listen kar laya ver g💕💓💓💓💓💕💕

    • @tonikhela2921
      @tonikhela2921 4 года назад +1

      So nic 😍😍😍😍😍

  • @harinderpalsingh4401
    @harinderpalsingh4401 4 года назад +3

    ਸਾਡੇ ਕੋਲ੍ਹ ਸ਼ਬਦ ਨਹੀ !! ਜਿੱਥੇ ਥੋੜਾ (ਮੋਹ) ਪਿਆਰ ਪੈ ਜਾਵੇ !! ਜਿੱਵੇ ਬੱਚਿਆ ਔਗਣ ਵੀ ਕਹਿ ਦਿੰਦੇ ਫੇਰ ਨਾਂ ਗੱਲਤੀ ਕਰਨ ਕਹਿ ਕਿ ਕੋਈ ਨੀ? ਸਾਡਾ ਰਿਸ਼ਤੇ ਹੀ ਐਹੋ ਜਿਹੇ ਹੋ ਗਏ !!

  • @mehtaboo7
    @mehtaboo7 4 года назад +98

    this song has a Coke Studio vibe to it.

    • @chaldobas
      @chaldobas 4 года назад

      Exactly 💯

    • @harpreetsidhu1497
      @harpreetsidhu1497 4 года назад

      Rgt like coke studio

    • @UNEDITEDVIBES
      @UNEDITEDVIBES 4 года назад

      Dekhlo binod aaj tak pe 😡😡😠
      ruclips.net/video/oIgy4TZkfIc/видео.html

    • @FameKSC
      @FameKSC 4 года назад

      Yes right

    • @sidhumoosewala7569
      @sidhumoosewala7569 4 года назад

      ਲੳਂ ਜੀ ਪੇਸ਼ ਹੈ ਤੁਹਾਡੇ ਸਾਹਮਣੇ ਤੁਹਾਡੇ ਸਭ ਦੇ ਫੇਵਰੇਟ ਨੀਟੂ ਸ਼ਟਰਾਂ ਵਾਲਾ ਜੀ ਦਾ ਰਿਐਕਸ਼ਨ ਵੀਡੀਓ 🔥🔥🔥
      ਜਿਨੇ ਨਈ ਦੇਖਿਆ ਉਹਨੇ ਕੁਝ ਨਹੀਂ ਦੇਖਿਆ 😂😂
      ruclips.net/video/4yu7rkpnHew/видео.html

  • @AmanSingh-jh7xu
    @AmanSingh-jh7xu 4 года назад +12

    👉ਜਦ ਵੀ ਅੜੇ ⚔ਆ ਯਾਰਾਂ ਲਈ👈
    ਜਦ ਵੀ ਲੜੇ 👊ਆ ਯਾਰਾਂ ਲਈ
    👌 ਜਿੱਥੇ ਤੂੰੁ ਸੌਚ🤔 ਨੀ ਸਕਦਾ👈
    " ਅੋਥੇ ਖੜੇ 🙌ਆ ਯਾਰਾਂ🔫 ਲ਼ਈ 💪💪 . 😘😘😎

  • @Jordanmovies75
    @Jordanmovies75 4 года назад +13

    ਪੈ ਗਈ ਧੱਕ 9 ਵਜ਼ੇ 😍😍😍😍
    Siraaaa song ❤️❤️❤️❤️😙😙😙😙😙😙
    End ਗੱਲਬਾਤ 😍😍😘😘😘😘😚❤️❤️❤️❤️😙😙😙😙
    Jassar jassar jassar jassar 😚😚😚😚😚😚😚

    • @harpreetsidhu1497
      @harpreetsidhu1497 4 года назад +1

      Jassar ver every time end g💕💕💕💕

    • @harpreetsidhu1497
      @harpreetsidhu1497 4 года назад +1

      On repeat jattt💕💕💓💕💕💕💕💕💕💕💕💕💓💓💕💕💕💕💕love u jassar ver 50bar sune laya g💕💕

  • @SimranKaur-de4fy
    @SimranKaur-de4fy 3 года назад +16

    Very good song Mai tan participate vi Kita c eh Vale song ch tersem jassar I am ur big fan ☺️☺️☺️

  • @gurcharantiwana8034
    @gurcharantiwana8034 4 года назад +57

    Jassar bai de song nu bina sune like krdeo tan like kro🙏🙏

  • @Hksuits84
    @Hksuits84 4 года назад +64

    na sidhu na aujla only jassar 😍😍 simple sobar eh v gaane hunde aa bina hathyar bina drug and bina fukri 😍 kon kon agree krda?

  • @jaspreetkour5587
    @jaspreetkour5587 3 года назад +32

    Sir eh song super hit aa tuhada I am your's fen sir

  • @harkishankamboj3254
    @harkishankamboj3254 4 года назад +716

    ਇੱਕ ਕੁੜੀ ਭਾਵੇਂ ਕੁਝ ਵੀ ਪਾ ਲੇ ਪਰ ਉਹ ਸਲਵਾਰ ਸੁਟ ਵਿੱਚ ਹੀ ਸਬ ਤੋਂ ਸੋਹਣੀ ਲੱਗਦੀ ਹੈ 👌ਇਹ ਇਸ ਵਿਡੳੁੱ ਵਿੱਚ ਪਤਾ ਚੱਲਦਾ ਆ 💙💙 nice song

  • @Karandeepsingh-rg6xj
    @Karandeepsingh-rg6xj 4 года назад +412

    Vulgarity 0%
    Nudity 0%
    Weapon 0%
    Sardaari 100%
    Love 200%
    Thanks for likes

  • @MeghrajMeghraj-ps3ou
    @MeghrajMeghraj-ps3ou 3 года назад +20

    Wamika performance 🔥🔥🔥🔥❤️❤️❤️

  • @daljeetghotra8041
    @daljeetghotra8041 4 года назад +38

    ਵੀਰ ਦੇ ਸਾਰੇ ਗਾਣੇ ਵਧੀਆ ਹੁੰਦੇ ਤੇ ਫੈਨ ਹਾਂ ਸੋਚ ਬਹੁਤ ਵਧੀਆ

  • @pardeepSinghThind
    @pardeepSinghThind 4 года назад +37

    TARSEM JASSAR kinu kinu psnd aa
    .
    .
    Hit like 😘😘❤️❤️❤️❤️

  • @ਹਰਫ਼ਦਾਨਗੜ੍ਹੀਆ
    @ਹਰਫ਼ਦਾਨਗੜ੍ਹੀਆ 4 года назад +21

    ਵਾਹ ਜੱਸੜ ਸਰਦਾਰਾ.. 👌🏻👌🏻

  • @baljindermann11
    @baljindermann11 3 года назад +1

    ਕੀ ਦੱਸਾਂ ਜੱਟੀਏ ਤੂੰ ਜਮਾ end ਲਾਉਨੀ ਏ 👌👌

  • @angrejsandi1792
    @angrejsandi1792 4 года назад +43

    ਸਭ ਤੋਂ ਅਲੱਗ ਸਰਦਾਰ ਜੀ💕❤❤❤

  • @baljindersinghbrar3129
    @baljindersinghbrar3129 4 года назад +99

    No weapon on show off no adult no alcohol this type of song only do by legend tersam jassar 👌🏻♥️♥️

    • @tijnarbrd
      @tijnarbrd 4 года назад +6

      Weapon ton bina Singh bhedd brabar aw veer mere apna peo kalgian wale keh gye... weapon weapon na pitti jaya kro .. rakho par apni te lokan di hifajat layi ... na k kisse nu drone layi ... 🙏❤🤗 soch k dsi ki leke auna ... 😉😄

    • @nvphotoediting711
      @nvphotoediting711 4 года назад

      ruclips.net/video/uiW5J9MUy8k/видео.html

    • @trailernation98
      @trailernation98 4 года назад

      BINOD BINOD BINOD 🤣 SUNO GAAON walo BINOD MIL GYA 😅 YHA DELHO 😁
      ruclips.net/video/oIgy4TZkfIc/видео.html

    • @bikramjitsingh3369
      @bikramjitsingh3369 4 года назад

      And this type of angreji only do by legends like you

    • @masked9924
      @masked9924 4 года назад +1

      Bikramjit Singh english is just a language you can’t judge intelligence level of a person just on basis of language person in native of india where english not the 1st language so don’t downtrode anyone just on the basis he/she have broken english its pity shameful act. Sorry if i offended you.

  • @jvngamer9356
    @jvngamer9356 4 года назад +3

    Love you y tarsem jassar y g manu sodi luke 👌🏻👌🏻👌🏻lagdi ha

  • @hemant88h
    @hemant88h 4 года назад +601

    NO DRUGS
    NO ALCOHOL
    NO NUDE GIRLS
    NO WEAPONS
    ONLY LOVE , PURITY , REALITY
    what a song #RESPECT......

    • @jaspretsingh5291
      @jaspretsingh5291 4 года назад +16

      ਬਹੁਤ ਵਧੀਆ ਗਾਇਕੀ ਹੈ ਸਰਦਾਰ ਜੀ ਤੁਹਾਡੀ।
      ਤੁਹਾਡੇ ਗੀਤਾਂ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਬੈਠ ਕੇ ਸੁਣਿਆ ਤੇ ਵੇਖਿਆ ਜਾ ਸਕਦਾ ਹੈ ਬਹੁਤ ਸਾਫ ਸੁਥਰੀ ਗਾਇਕੀ ਹੈ ਸਰਦਾਰ ਜੀ ਤੁਹਾਡੀ ਜਿਉਂਦਾ ਰਹਿ ਸ਼ੇਰਾਂ

    • @lakhasingh2
      @lakhasingh2 4 года назад +4

      And sardari

    • @gill3951
      @gill3951 4 года назад +4

      🙏🏻🙏🏻

    • @atomixcvam232
      @atomixcvam232 4 года назад +11

      No nudity??
      Then what was that at 2:10

    • @hemant88h
      @hemant88h 4 года назад +3

      @@atomixcvam232 tere jaise kamiya nikalne aa jte hai nikammi soch vale

  • @hemant88h
    @hemant88h 4 года назад +101

    repeat mode te sunan vale like karo~~~~~
    jassar amloh vale de fans....

  • @Gurjot801
    @Gurjot801 4 года назад +63

    Babu maan
    Tarsem jassar
    Satinder sartaj
    Kanwar garewal
    ❤️❤️❤️

  • @SunnySingh-zm2wh
    @SunnySingh-zm2wh 4 года назад +11

    3:06 Ghaaintt Entry With Suprrrbb Sound Sardar Ji.... Love u Jassaraa 😘😘😍😍

  • @Satnam__waheguru75
    @Satnam__waheguru75 4 года назад +120

    kon Kon apni
    pagg nu boht
    pyar krda 👳🏽‍️❤️❤️ like here

    • @vipinchaudhary5767
      @vipinchaudhary5767 4 года назад +1

      Fantastic

    • @sidhumoosewala7569
      @sidhumoosewala7569 4 года назад

      ਲੳਂ ਜੀ ਪੇਸ਼ ਹੈ ਤੁਹਾਡੇ ਸਾਹਮਣੇ ਤੁਹਾਡੇ ਸਭ ਦੇ ਫੇਵਰੇਟ ਨੀਟੂ ਸ਼ਟਰਾਂ ਵਾਲਾ ਜੀ ਦਾ ਰਿਐਕਸ਼ਨ ਵੀਡੀਓ 🔥🔥🔥
      ਜਿਨੇ ਨਈ ਦੇਖਿਆ ਉਹਨੇ ਕੁਝ ਨਹੀਂ ਦੇਖਿਆ 😂😂
      ruclips.net/video/4yu7rkpnHew/видео.html

    • @RiyaSingh-nz4rh
      @RiyaSingh-nz4rh 4 года назад

      Hi

    • @sarabjeetbhuttar9759
      @sarabjeetbhuttar9759 4 года назад

      Fantastic day

    • @arshsingh3876
      @arshsingh3876 4 года назад

      👳‍♀️🤚

  • @Gagandeep_kaur15
    @Gagandeep_kaur15 4 года назад +35

    Bengali look❤
    Rajasthani look❤
    But Sardarni look🔥🔥🔥🔥🔥❤❤❤❤❤❤❤❤❤❤❤❤❤
    👌👌😊😊😊😊😊😊

    • @sanjusharma4270
      @sanjusharma4270 4 года назад +3

      Madam bura hmara Rajasthan bhi nhi h

    • @umbrkt7237
      @umbrkt7237 4 года назад +4

      @@sanjusharma4270 Bhai usne Bura to kaha nahi

    • @akashsandhu959
      @akashsandhu959 4 года назад +1

      @@sanjusharma4270 are bhai osne bura bola v nhi

    • @sanjusharma4270
      @sanjusharma4270 4 года назад

      Akash Sandhu criticise toh humne bhi Nhi kiya madam k comment ko bhai saab bus wo apne state ko uper bta rhe h or hum apne

    • @preetdhillon1560
      @preetdhillon1560 4 года назад

      @@sanjusharma4270 no no all ghant a

  • @sumandeepkhakh7972
    @sumandeepkhakh7972 4 года назад +56

    ghaint song 👌👌👌👌 ਤਰਸੇਮ ਜੱਸੜ ਸਰਦਾਰ ਜੀ ....
    keep supporting 😊

    • @junaidabbasi1473
      @junaidabbasi1473 4 года назад +1

      Sumandeep Khakh Plase vote for Junaid , thenks
      instagram.com/stories/paky_in_italy/2370328572094218982?igshid=1sziuenclanw1

  • @twohearts5759
    @twohearts5759 3 года назад +8

    Wamiqa is too Good actor...🥰

  • @japinderdhillon1984
    @japinderdhillon1984 4 года назад +36

    ਗੀਤ ਵੀ ਬਹੁਤ ਸੋਹਣਾ
    ਪਰ ਵਾਮੀਕਾ ਦਾ ਭੰਗੜਾ 3:16 ਤੇ ਬਹੁਤ ਹੀ ਜ਼ਿਆਦਾ ਸੁੰਦਰ ਲੱਗਦਾ
    Amazing superb lit

    • @hardeepkang5462
      @hardeepkang5462 4 года назад

      Rgt ver g end gall baat💕💕💕💕💕💕

  • @Mind_Fresh_Zone_1M
    @Mind_Fresh_Zone_1M 4 года назад +268

    Kon kon tarsem jassar ko love karta he like karo😘😘😘😘

  • @jattsaab7913
    @jattsaab7913 4 года назад +18

    ਕਿਆ ਬਾਤ ਆ ਜੀ voice lyrics video ਸਬ ਕੁੱਜ end ਆ ਬਹੁਤ ਹੀ ਸੋਹਣਾ ਗੀਤ ਬਣਾਇਆ

  • @Harwindersingh-yl3il
    @Harwindersingh-yl3il 7 месяцев назад +1

    No1❤❤❤

  • @priyavimal9932
    @priyavimal9932 4 года назад +81

    I am listening to this piece. Absolutely magnificent sound....🤩🤩

    • @subhasjhariya7645
      @subhasjhariya7645 4 года назад +1

      नृठ ।ऑऋफटषदब

    • @sawan6551
      @sawan6551 4 года назад +1

      yea thanks to pav dharia....

    • @nvphotoediting711
      @nvphotoediting711 4 года назад

      ruclips.net/video/uiW5J9MUy8k/видео.html

    • @trailernation98
      @trailernation98 4 года назад +1

      BINOD BINOD BINOD 🤣 SUNO GAAON walo BINOD MIL GYA 😅 YHA DELHO 😁
      ruclips.net/video/oIgy4TZkfIc/видео.html

    • @sidhumoosewala7569
      @sidhumoosewala7569 4 года назад

      ਨੀਟੂ ਸ਼ਟਰਾਂ ਵਾਲੇ ਦੇ ਗਾਣੇ ਤੇ ਰਿਐਕਸ਼ਨ ਬਣਾਇਆ 🔥🔥🔥
      ਇੱਕ ਵਾਰ ਦੇਖੋ ਸਹੀ 😂😂😂
      👌🏼👌🏼👌🏼
      ruclips.net/video/4yu7rkpnHew/видео.html

  • @ramandeepsingh5835
    @ramandeepsingh5835 4 года назад +78

    I thought i was listening to a coke studio recording. it was just awesome.. and @wamiqa is just wow.. can't take my eyes of her.. 😍

    • @sidhumoosewala7569
      @sidhumoosewala7569 4 года назад

      ਲੳਂ ਜੀ ਪੇਸ਼ ਹੈ ਤੁਹਾਡੇ ਸਾਹਮਣੇ ਤੁਹਾਡੇ ਸਭ ਦੇ ਫੇਵਰੇਟ ਨੀਟੂ ਸ਼ਟਰਾਂ ਵਾਲਾ ਜੀ ਦਾ ਰਿਐਕਸ਼ਨ ਵੀਡੀਓ 🔥🔥🔥
      ਜਿਨੇ ਨਈ ਦੇਖਿਆ ਉਹਨੇ ਕੁਝ ਨਹੀਂ ਦੇਖਿਆ 😂😂
      ruclips.net/video/4yu7rkpnHew/видео.html

    • @agamjotkhatri33
      @agamjotkhatri33 4 года назад +1

      Very much ❤️

    • @balnoorkhagga5780
      @balnoorkhagga5780 4 года назад +1

      Waah

    • @shillusatti5014
      @shillusatti5014 4 года назад +1

      Beautiful 😍

    • @MonuKumar-pt8ye
      @MonuKumar-pt8ye 4 года назад +1

      Xtremely cool

  • @sandeepmaan1878
    @sandeepmaan1878 4 года назад +21

    Dislike ਵਾਲ਼ੇ ਕਿਹੋ ਜੇ ਗਾਣੇ ਚਾਹੁੰਦੇ ਆ
    ਏਨਾ ਸੋਹਣਾ song v dislike kr ਦਿੰਦੇ ਆ
    ਕਮਾਲ ਆ ਯਰ

    • @manisingh2927
      @manisingh2927 4 года назад +1

      🐑🐑🐑 ne dislike kitaa. Pkkaa

    • @Singh-nh9jp
      @Singh-nh9jp 4 года назад +3

      Babbu Diya bheda dislike krya hona

    • @manisingh2927
      @manisingh2927 4 года назад

      shooter sariyaaa nu ptaa 🐑🐑🐑 kehdiyaaa hundiya

    • @Singh-nh9jp
      @Singh-nh9jp 4 года назад

      @@manisingh2927 babbu Diya bheda e Aa
      Jehde guru bnai firde
      Bheda e Aa

    • @Singh-nh9jp
      @Singh-nh9jp 4 года назад

      @@Amrit-maan- sidhu Aujle babbu de

  • @rajbirkaurgill9580
    @rajbirkaurgill9580 2 года назад +7

    Tarsem jasser is the hero of Punjabi industry and lived in past and live in present and will live in future also 😊😊

  • @rahuljatt5695
    @rahuljatt5695 4 года назад +13

    ਕਿਰਦਾਰ ਕੇ ਮੁਰੀਦ ਹੈਂ ਲੋਗ,
    ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ,,,گورپریت سنگھ
    Kainttttt aw jatta

  • @filmyjatt8375
    @filmyjatt8375 4 года назад +32

    ਵਾ ਬਾਈ ਇੱਕ ਵਾਰ ਫਿਰ ਅੱਤ ਕਰਾ ਤੀ🔥🔥🔥🔥🔥🔥🔥🔥🔥🔥ਲਾਈਕ ਕਰੋ ਸਾਰੇ👇🏻👇🏻

  • @vishnuov69
    @vishnuov69 4 года назад +10

    ഇച്ചായന്റെ നായിക 💪😘