Khich Paigi Naam Di (official video) Pirti silon |Devotional song 2024 | Pirti Silon Music

Поделиться
HTML-код
  • Опубликовано: 22 окт 2024

Комментарии • 397

  • @satwant-singh
    @satwant-singh 3 месяца назад +20

    ਬਹੁਤ ਬਹੁਤ ਸੋਹਣਾ ਭਜਨ ਹੋਉਗਾ ਛੋਟੇ ਵੀਰ ਤੇਰੇ ਭਜਨ ਸੁਣ ਕੇ ਆਨੰਦ ਆ ਜਾਂਦਾ ਸਟੇਜ ਤੇ ਵੀ ਅੱਤ ਕਰਾਉਨਾ ਏ ਤੂੰ ਬਾਬਾ ਚੜਦੀ ਕਲਾ ਬਖਸ਼ੇ

  • @sonapilkhanijathoulsonu
    @sonapilkhanijathoulsonu 3 месяца назад +2

    ਜੈ ਬਾਬਾ ਜੀ ਦੀ ਵੀਰ ਜੀ ਬਹੁਤ ਬਹੁਤ ਪਿਆਰ ਸਤਿਕਾਰ ਬਾਬਾ ਜੀ ਤਰੱਕੀਆ ਬਖਸ਼ਣ ਬਹੁਤ ਸੋਹਣਾ ਭਜਨ

  • @SatnamSingh-o7z
    @SatnamSingh-o7z 3 месяца назад +3

    ਬਹੁਤ ਸੁੰਦਰ ਭਜਨ ਵੀਰ ਮੇਰਾ ਸੋਹਣਾ ਸਿੱਧ ਜੋਗੀ ਸਾਡੇ ਪੀਰਤੀ ਵੀਰ ਨੂੰ ਚੜਦੀ ਕਲਾ ਰੱਖੇ ਵੀਰ ਦੇ ਡੇਟਾ ਸੁਣ ਕੇ ਦਿਲ ਖੁਸ਼ ਹੋ ਜਾ ਦਾ ਐ ਵੀਰ ਜੀ ਪਿੰਡ ਰੋਡ ਤੋ ਅਮਨ ਵੀਰ ਜੀ ❤❤❤❤❤❤

  • @HarwindersinghMattu-c7k
    @HarwindersinghMattu-c7k 3 месяца назад +2

    ਦਿਲ ਨੂੰ ਖਿਚ ਪਾਉਂਦਾ ਇਹ ਭਜਨ ❤❤ ਜੈ ਬਾਬਾ ਜੀ ਦੀ ਭਾਜੀ ਬਹੁਤ ਸੋਹਣਾ ਭਜਨ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ❤love you ਭਾਜੀ

  • @amandeepsangha786
    @amandeepsangha786 3 месяца назад +2

    ਜੈ ਬਾਬਾ ਜੀ ਦੀ ਵੀਰ ਜੀ ਬਹੁਤ ਸੋਹਣਾ ਭਜਨ ਆ ਬਾਬਾ ਜੀ ਤੁਹਾਡੇ ਤੇ ਇਦੇ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਹਰ ਐਤਵਾਰ ਸੋਹਣੇ ਸੋਹਣੇ ਭਜਨ ਲੈ ਕੇ ਆਵੋ ਜੈ ਬਾਬਾ ਜੀ ਦੀ ਜੈ ਟੋਬੇ ਵਾਲੇ ਬਾਬਾ ਜੀ ਦੀ ਜੈ ਬਾਬਾ ਦਰਸ਼ਨ ਸਿੰਘ ਜੀ ਦੀ ਪਿੰਡ ਸੱਜਣਾਂ ਵਾਲੇ🚩🚩🙏🙏♥️♥️🌹🌹🌹🌹💐💐💐💐

  • @bachipaunaharidi8141
    @bachipaunaharidi8141 3 месяца назад +6

    ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਵੀਰ ਜੀ ਤੁਹਾਡੇ ਭਜਨ ਬਹੁਤ ਪਿਆਰੇ ਹੁੰਦੇ ਜੈ ਬਾਬਾ ਜੀ ਦੀ

  • @Mehranwalishaamusic
    @Mehranwalishaamusic 3 месяца назад +6

    ਬਾਬਾ ਜੀ ਦਾ ਇਹਨਾਂ ਵਧੀਆ ਭੱਜਣ ਲੱਗਿਆ ਮੈਂ ਤਾਂ ਬਾਰ ਬਾਰ ਸੁਣ ਰਿਹਾ ਇਸ ਭੱਜਣ ਨੂੰ ❤❤

  • @Ponaharibabaji
    @Ponaharibabaji 3 месяца назад +3

    ਜੈ ਬਾਬਾ ਜੀ ਦੀ ਸਾਰੇ ਭਗਤਾਂ ਨੂੰ ਮੈਂ ਦੋਸਤੋ ਤੁਹਾਡਾ ਆਪਦਾ ਸੁਰਿੰਦਰ ਪਾਲ ਕੰਬੋਜ ਦੋਸਤੋ ਬਹੁਤ ਹੀ ਪਿਆਰਾ ਭਜਨ ਆਪਣੇ ਦੋਸਤ ਪ੍ਰੀਤੀ ਸਲੋਂਗ ਵੱਲੋਂ ਗਾਇਆ ਗਿਆ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਦੀਆਂ ਹੋਰ ਤਰੱਕੀਆਂ ਬਖਸ਼ ਜੈ ਬਾਬਾ ਜੀ ਦੀ❤❤❤

  • @RaviKumar-ry3qq
    @RaviKumar-ry3qq 3 месяца назад +8

    🙏ਜੈ ਬਾਬਾ ਬਾਲਕ ਨਾਥ ਜੀ🙏ਬਾਬਾ 2025 ਦੇ ਚੇਤ ਮਹੀਨੇ ਦੇ ਮੇਲੇ ਵਿੱਚ ਮੈ ਆਪਣੀ ਪਤਨੀ ਨਾਲ ਤੇਰੇ ਦਰਬਾਰ ਆਵਾ 🙏ਮੇਹਰ ਰੱਖੀ ਭੌਣਾਹਾਰੀ ਜੀ🙏🤲🤲

  • @varinderkaur3507
    @varinderkaur3507 3 месяца назад +2

    ਜੈ ਬਾਬਾ ਜੀ ਦੀ ਆਨੰਦ ਆ ਗਿਆ ਭਜਨ ਸੁਣ ਕੇ ਵੀਰ ਜੀ ਚੜਦੀ ਕਲਾ ਚ ਰਹੋ 🙏

  • @ButtaHafsabadia-b.s.p-5468
    @ButtaHafsabadia-b.s.p-5468 3 месяца назад

    ਵਾਹ ਜੀ ਵਾਹ ਅਨੰਦ ਆ ਗਿਆ ❤ਸੁਣਕੇ ਬਹੁਤ ਹੀ ਸੋਹਣੀ ਭੇਟ ਆ❤ ਬਾਬਾ ਜੀ ਦੀ

  • @sonupandher786
    @sonupandher786 3 месяца назад +1

    Att aa veere bhut sohna bhajan rpeat te hi chli janda jio

  • @GauravSharma0070
    @GauravSharma0070 3 месяца назад +2

    ਜੈ ਬਾਬੇ ਦੀ ਪਿਰਤੀ ਭਾਜੀ ਜੈ ਬਾਬੇ ਟੋਬੇ ਵਾਲੇ ਦੀ ਪਿੰਡ ਸੱਜਣਾਂ ਵਾਲੇ ਵੈਰੀ ਨਾਈਸ ਭਜਨ ਬਾਬਾ ਜੀ ਤੁਹਾਨੂੰ ਇਦਾਂ ਹੀ ਭਜਨ ਗਾਉਣ ਦਾ ਬਲ ਬਖਸ਼ਣ ਤੁਹਾਡੇ ਤੇ ਬਾਬਾ ਜੀ ਦੀ ਏਦਾਂ ਹੀ ਕਿਰਪਾ ਬਣੀ ਰਹੇ❤❤❤❤

  • @Gurwinder-dw8bd
    @Gurwinder-dw8bd 3 месяца назад +8

    ਸੱਚੀ ਖਿੱਚ ਪਾ ਦਿੱਤੀ ਭਾਜੀ ਇਸ ਭਜਨ ਨੇ ਸਵੇਰ ਦੇ ਹੀ ਸੁਣੀ ਜਾਦੇਂ ਹਾਂ ਮਨ ਹੀ ਨਹੀ ਭਰਦਾ ਲਵ ਯੂ ਵੀਰੇ♥️

  • @gurpreet790
    @gurpreet790 3 месяца назад +4

    Always hit pirti silon babe di full mehar aa sade 22 te tahi channel wapis aa gya neeta nu murada jai baba ji di ❤

    • @Lucky_walia777
      @Lucky_walia777 3 месяца назад +1

      ਸਹੀ ਕਿਹਾ ਵੀਰ ਜੀ ਤੁਸੀਂ ਨੀਤਾਂ ਨੂੰ ਮੁਰਾਦਾਂ 22 ਸੱਚੇ ਮਨੋ ਬਾਬਾ ਜੀ ਨੂੰ ਮੰਨਦਾ ਜੈ ਬਾਬਾ ਜੀ ਦੀ

  • @rkorotania3515
    @rkorotania3515 3 месяца назад

    ❤ਜੈ ਬਾਬਾ ਬਾਲਕ ਨਾਥ ਦੀ ਜੀ❤

  • @Gurwinder-dw8bd
    @Gurwinder-dw8bd 3 месяца назад +1

    ਵੀਰ ਜੀ ਆਹ ਜਿਹੜੀ ਵਿਚ ਸਾਰੰਗੀ ਵੱਜਦੀ ਆ ਸੱਚੀ ਜਾਨ ਹੀ ਕੱਢਦੀ ਆ ਲਵ ਯੂ ਲਵ ਯੂ ਲਵ ਯੂ

  • @bhattiphotographykhanna6281
    @bhattiphotographykhanna6281 3 месяца назад +2

    🙏❤ਬਹੁਤ ਵੱਧੀਆ ਭੇਟ ਬਾਬੇ ਜੀ ਦੀ❤🙏

  • @sukhwantsingh8800
    @sukhwantsingh8800 3 месяца назад +2

    JaiBaba balak nath ji ki. Pirti puttra jeonda vasda reh. Babaji tuhanu chardikla vich rakhan. Waheguru sadi umar v tenu laa den puttra.

  • @bachipaunaharidi8141
    @bachipaunaharidi8141 3 месяца назад +26

    ਵੀਰ ਜੀ ਤੁਸੀਂ ਬਹੁਤ ਕਿਸਮਤ ਵਾਲੇ ਹੋ ਤਾਂ ਹੀ ਬਾਬਾ ਜੀ ਦੇ ਬਹੁਤ ਨੇੜੇ ਹੋ ਬਾਬਾ ਜੀ ਤੁਹਾਨੂੰ ਇੰਝ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੈ ਬਾਬਾ ਜੀ ਦੀ 🙏

  • @bababalaknathjibhajan6173
    @bababalaknathjibhajan6173 3 месяца назад +1

    Bhout hi shona bhajan.. I listened almost 15times...
    Love you tere naal ponaharian tuc mere jindge rangeen karte....❤‍🔥❤‍🔥❤‍🔥❣❣❣❣❣💫💫💫💫

  • @merejoginath6027
    @merejoginath6027 3 месяца назад +2

    I love you so much my lovely bro bohot hi super Bajan gande tusi sare Bajan good luck 💯🥰

  • @meriduniya1221
    @meriduniya1221 3 месяца назад +3

    Jai babe di🙏🏻🙏🏻

  • @bababalaknathjibhajan6173
    @bababalaknathjibhajan6173 3 месяца назад +1

    Aaa gya silion wala, ik war fr toh chaaa gya silion wala.....😎😎😎

  • @BhagatBorahaWaleDe1408
    @BhagatBorahaWaleDe1408 3 месяца назад +5

    Jai baba ji de 🙏🙏🙏nice bhajan ji💖💖

  • @charanjitbhatti2983
    @charanjitbhatti2983 3 месяца назад

    ❤ਵੀਰ ਜੀ ਬਹੁਤ ਸੋਹਣਾ ਭਜਨ ❤ਬਾਬਾ ਜੀ ਇਦਾ ਹੀ ਮੇਹਰ ਰੱਖਣ ❤jai ❤bapu❤ ranghar badshah❤ ji di ❤🙏🙏🙏🙏

  • @PawanKalyan-fk2tz
    @PawanKalyan-fk2tz 3 месяца назад +3

    ਜੈ ਜੈ ਬਾਬਾ ਬਾਲਕ ਨਾਥ ਜੀ❤❤,🙏🙏🙏

  • @musicmindrace5746
    @musicmindrace5746 3 месяца назад

    ਜੈ ਬਾਬਾ ਨਾਥ ਜੀ
    ਗੌਰਵ ਜੀ ਮੁਬਾਰਕਾਂ ...🎉🎉
    ਬਹੁਤ ਹੀ ਖੂਬ ਜੀੳ। ❤❤
    ਸਾਰੀ ਟੀਮ ਨੂੰ ਵਧਾਈਆ...
    😂😂😂😂🎉ਰੇਸ਼ਮ ਜੁਗਾੜੀ

  • @mukulthakur568
    @mukulthakur568 8 дней назад +1

    jai baba balak nath ji 🙏🙏🙏🙏

  • @happysingh4008
    @happysingh4008 3 месяца назад +2

    Super hit nd ghaint bhajan baba ji da jai hooo baba ji 🙏🙏🙏

  • @Gopyhoshiarpur0786
    @Gopyhoshiarpur0786 3 месяца назад +3

    🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹🌹🙏ਜੈ ਬਾਬੇ ਜੀ ਦੀ 🙏🌹

  • @KrishnaKaily
    @KrishnaKaily 3 месяца назад +3

    ਜੈ ਬਾਬਾ ਜੀ ਦੀ

  • @rakeshbajwa6611
    @rakeshbajwa6611 3 месяца назад +1

    Bhot sohni likhat aa pirti paji baba ji bless you from fatehgarhsahib🙏🙏👌👌

  • @KaramjitSingh-p8m
    @KaramjitSingh-p8m 3 месяца назад

    ਵੀਰ ਬਹੁਤ ਵਧੀਆ ਭਜਨ ਹੈ ਜੈ ਬਾਬਾ ਬਾਲਕ ਨਾਥ ਜੀ

  • @satpalsingh8185
    @satpalsingh8185 3 месяца назад

    Bahut sundar bhajan kya baat hai village Derabassi

  • @RajeshKumar-lc5tc
    @RajeshKumar-lc5tc 3 месяца назад

    Jai Babey Di. As usual heart touching song.

  • @jassmehra666
    @jassmehra666 3 месяца назад +6

    Jai Baba Ji di Pirti Saab wat for you new bhajan Baba Ji da daas pind Akal Pur phillor tu

  • @BikramjitMehtia
    @BikramjitMehtia 3 месяца назад +1

    Jai. Jogi. di

  • @travel-1234
    @travel-1234 3 месяца назад

    Jai baba balak nath ji ki pirti silon veer ji Nice Bhajan

  • @Gurwinder-dw8bd
    @Gurwinder-dw8bd 3 месяца назад

    Ghaint awaz, ghaint lyrics ghaint music supar ❤❤❤

  • @jyotibaba801
    @jyotibaba801 3 месяца назад +1

    Att bhagat ji jai baba ji de full kiprpa baba ji g di ❤❤❤🙏🙏🙏🙏🕉️🕉️🕉️🕉️

  • @sorajbala-vy7sb
    @sorajbala-vy7sb 3 месяца назад +3

    Jai baba balak nath ji very nice Bhajan 🌹❤

  • @Sunitadevi-zp9yg
    @Sunitadevi-zp9yg 3 месяца назад

    Jai BaBa Balak Nath ji 🙏
    Jai BaBa Ranger badshah Maharaj ji 🙏
    Very nice Bhajan 💐

  • @satwindersinghstatus
    @satwindersinghstatus 3 месяца назад +3

    Jai baba balak nath ji 🙏🏼 ❤❤

  • @BikramjitMehtia
    @BikramjitMehtia 2 месяца назад +1

    Jai. Jogi. Di. Ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @DavinderKaur-i5w
    @DavinderKaur-i5w 3 месяца назад

    Jai babe di ji ❤️❤️ bhut vdia bhajan aa ji 🎉🎉

  • @SandeepKaur-md5xt
    @SandeepKaur-md5xt 3 месяца назад +1

    Bahut vadia Bhajan vir ji ❤❤

  • @satpalsingh8185
    @satpalsingh8185 3 месяца назад

    Jai babe di ji

  • @sharma468
    @sharma468 3 месяца назад +2

    Super , Jai Babe di

  • @Gurwinder-dw8bd
    @Gurwinder-dw8bd 3 месяца назад +3

    Supar

  • @GursharandeepGursharande-cl6cp
    @GursharandeepGursharande-cl6cp 3 месяца назад +1

    ❤❤🎉🎉

  • @bhatiajyoti25
    @bhatiajyoti25 3 месяца назад

    Wah ji wah . Very nice bhajan

  • @nirmalnoor3769
    @nirmalnoor3769 3 месяца назад +1

    Jai jogi di

  • @Lucky_walia777
    @Lucky_walia777 3 месяца назад +2

    Supar se b upar ❤

  • @jashansingh-rb1wh
    @jashansingh-rb1wh 3 месяца назад

    Jai babe di bohat vadia bhajan ha g baba g da bhaji

  • @Gurwinder-dw8bd
    @Gurwinder-dw8bd 3 месяца назад

    ਨਜ਼ਾਰਾ ਹੀ ਲਿਆਤਾ 22

  • @MonuSingh-sv3tt
    @MonuSingh-sv3tt 3 месяца назад

    Bhut Sona bhajan h veer

  • @BalveerSingh-nr2mo
    @BalveerSingh-nr2mo 3 месяца назад

    ਜੈ ਬਾਬੇ ਦੀ ਬੁਹਤ ਸੋਣਾ ਭਜਨ ਆ ਜੀ

  • @SandeepKaur-md5xt
    @SandeepKaur-md5xt 3 месяца назад +1

    Jai ponahari baba balak nath ji di ❤❤

  • @pardeepkumar-km6yb
    @pardeepkumar-km6yb 3 месяца назад

    ਭਾਜੀ ਬਹੁਤ ਵਧੀਆ ਭਜਨ ਭਾਈ ਬਹੁਤ ਵਧੀਆ ਭਜਨ

  • @ankhysrdar6423
    @ankhysrdar6423 3 месяца назад

    ਬਹੁਤ ਸੋਹਣਾ ਭ ਜ ਨ ❤❤

  • @amarjitkaur4690
    @amarjitkaur4690 3 месяца назад

    Jai babe de ❤❤🎉

  • @dazysahota6741
    @dazysahota6741 3 месяца назад

    Very nice ਭਜਨ veer ji ❤❤❤❤❤❤

  • @imusicdeep22
    @imusicdeep22 3 месяца назад

    ਜੈ ਬਾਬੇ ਦੀ🙏🏻🌸

  • @HarjinderSingh-hg3td
    @HarjinderSingh-hg3td 3 месяца назад

    Bhut sona bajan veer ji ❤❤❤

  • @deepsandhu4880
    @deepsandhu4880 3 месяца назад

    ❤❤❤❤❤ bahut sundar Bhajan and very nice music

  • @gaurav-rp9os
    @gaurav-rp9os 3 месяца назад

    ਬਹੁਤ ਹੀ ਸੋਹਣੀ ਭੇਟ

  • @harpreetratturattu6645
    @harpreetratturattu6645 3 месяца назад

    Bhot sona bhajan aa a ❤❤❤❤❤ jai Ho baba ji di 🙏🙏🙏🙏🙏🙏🙏

  • @ridhamsharma1333
    @ridhamsharma1333 3 месяца назад

    ❤❤ jai baba balak nath ji ❤❤❤ bohat sohna bhajan mere pirti paaji ♥

  • @ParamjeetBasra-lv8zv
    @ParamjeetBasra-lv8zv 3 месяца назад

    ❤Jai babe di ❤very nice Bhajan and lyrics ❤

  • @SukhtejBhangu-tz1no
    @SukhtejBhangu-tz1no Месяц назад

    Jai baba di ji very nice bhajan 🎉 ❤ 👏👏👏👏👏

  • @PardeepVerma-v7h
    @PardeepVerma-v7h 3 месяца назад

    Bhot Shona bhajan paaji...❤

  • @VeenaRani-e2g
    @VeenaRani-e2g 3 месяца назад

    Jai baba ji di guru maharaj rangar badshah ji jai baba di 🙏🙏🙏 bahut sundar Bhajan veer g god bless you 🙏🙏🙏🙏🙏❤️❤️❤️❤️❤️

  • @happyrayat6161
    @happyrayat6161 3 месяца назад

    Jai Ho Bibi Satya devi ji ❤❤❤❤Jai Ho mone Maharaj ji ❤❤❤❤❤

  • @rashpalsingh3392
    @rashpalsingh3392 3 месяца назад

    Anand aa gya paaji.. Jai Babe Di 🙏🏼

  • @honeykohli4269
    @honeykohli4269 3 месяца назад

    JAI MERE SOHNE SOHNE PONAHARI BABA JI DI❣️🦚🌏🕉️🔱🎊🤲🏼🤲🏼🤲🏼🙏🏼🙏🏼🙏🏼🛐

  • @AKAY019
    @AKAY019 3 месяца назад

    Jai Baba Balak Nath Ji 🙏🏻😊😀..

  • @tochidhourkot4381
    @tochidhourkot4381 3 месяца назад

    ਜੈ ਬਾਬਾ ਜੀ

  • @mrsethi4163
    @mrsethi4163 3 месяца назад

    Jai Jogi 🙏🌹

  • @travel-1234
    @travel-1234 3 месяца назад

    Jai baba balak nath ji pirti silon veer ji nice Bhajan from gaurav Ludhiana

  • @sandeepkaler5028
    @sandeepkaler5028 3 месяца назад

    Bht sohna Bhajan ❤❤❤❤❤❤❤❤❤🙏🙏🙏🙏🙏pirti bhaji 🌟

  • @HappysarthaliMehra
    @HappysarthaliMehra 2 месяца назад

    ਜੈ ਬਾਬਾ ਬਾਲਕ ਨਾਥ ਜੀ❤❤

  • @FaqirMohammad-b5o
    @FaqirMohammad-b5o 3 месяца назад

    Bahut vadeya veer jai babaji di

  • @sodhi_singh_0786
    @sodhi_singh_0786 3 месяца назад +2

    Jai Baba balak nath ji 🙏🙏🙏🙏🌹🌹🌹🌹🌹❤️❤️❤️❤️❤️

  • @j.s.fillms.sharma4828
    @j.s.fillms.sharma4828 3 месяца назад +1

    🙏🙏 Jai baba balak nath ji di jai 🙏🙏

  • @RupinderKaur-jx9bp
    @RupinderKaur-jx9bp 3 месяца назад

    Jai ho ❤❤❤❤

  • @Lucky_walia777
    @Lucky_walia777 3 месяца назад +1

    All bhajan supar hits

  • @sukhwindersingh1138
    @sukhwindersingh1138 3 месяца назад

    Jai babe de pirti veer G good voice and bhajan baba chardikalan vich rakhe

  • @JasvirChumber-uo8tm
    @JasvirChumber-uo8tm 3 месяца назад

    Jai babe di 🙏🏻🙏🏻

  • @amanbadhan2058
    @amanbadhan2058 3 месяца назад

    Jai baba g di bahut sohna bhajan ❤

  • @sandeepsangha7583
    @sandeepsangha7583 3 месяца назад

    ਜੈ ਬਾਬਾ ਬਾਲਕ ਨਾਥ ਜੀ 🙏🙏🙏🙏

  • @jotkaur6432
    @jotkaur6432 2 месяца назад

    jai ho

  • @charanjitpunni3047
    @charanjitpunni3047 3 месяца назад

    Jai Babe di ❤

  • @honeykohli4269
    @honeykohli4269 3 месяца назад

    JAI MERE SOHNE SOHNE SATGURUMARAJ RANGAR BABA JI DI❣️🦚🌏🕉️🔱🎊🤲🏼🤲🏼🤲🏼🙏🏼🙏🏼🙏🏼🛐

  • @sandeepkamboj3785
    @sandeepkamboj3785 3 месяца назад

    Super duper hit Bhajan bro .baba ji chardi Kalla ch rakhan

  • @prabhudhir3076
    @prabhudhir3076 2 месяца назад +1

    ❤❤JAI BABA BALAK NATH JI DI RURKA KHURD❤❤

  • @Poonamwrainch
    @Poonamwrainch 3 месяца назад

    Jai babe di 🙏 nice bhajan 😊

  • @kajal....jindbabedi7452
    @kajal....jindbabedi7452 3 месяца назад

    Jai Babe Di ❤️🙏

  • @ranveervcs8366
    @ranveervcs8366 3 месяца назад

    Jai babe di

  • @Jashangill-nu6ko
    @Jashangill-nu6ko 3 месяца назад

    Jai babe di. Bhut sohna bajan paji❤