Ranjit Singh Dhadrian Wale ਤੇ ਨਿਹੰਗ ਆਹਮੋ-ਸਾਹਮਣੇ, ਨਿਹੰਗਾਂ ਦੀ Warning 'ਹਿੰਮਤ ਹੈ ਤਾਂ ਕਰਲੇ Debate

Поделиться
HTML-код
  • Опубликовано: 7 сен 2024
  • #RanjitSinghDhadrianWale #NihangSingh #SinghuBorder
    Watch and Download All Over World
    FACEBOOK: / dainiksaverapunjab
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 1,6 тыс.

  • @mannakhehra4012
    @mannakhehra4012 2 года назад +81

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ।

    • @sarbjitsingh6303
      @sarbjitsingh6303 2 года назад

      Right bhai ji

    • @Manish.Chawla
      @Manish.Chawla 2 года назад +1

      Sach naal khara hona sikho.
      Fer sikh ban jeo. Pehle sikh banan de leyak ko jo.
      Sir de baal vadha ke jure rakhan naal sikh nahi ho janda koi. Thonu buzra ki pata sikhi ki hundi hai.

    • @singhharry5833
      @singhharry5833 2 года назад +2

      ਫੁੱਦੂ ਢਡਰੀਵਾਲੇ ਨੂੰ ਪਤਾ ਨਹੀ 10ਵੇਂ ਗੁਰੂ ਨੇ 14 ਜੰਗ ਕੀਤੇ ਤੇ ਅਨੇਕਾਂ ਦੁਸਟਾਂ ਨੂੰ ਮਾਰਿਆਂ. ਗੁਰੂ ਸਾਹਿਬ ਨੇ ਸਾਨੂੰ “ ਸੰਤ ਸਿਪਾਹੀ” ਬਣਾਇਆ ਨਾ ਡਰਪੋਕ, ਪਜਾਮੀ ਗਿਲੀ ਹੋ ਗਈ ਢਡਰੀਵਾਲੇ ਤੇਰੀ.

    • @deepakkhatri6223
      @deepakkhatri6223 2 года назад

      Bhai agar pass mai sikh rahege to sikh ki ladai shikho se ho hogi vo ladane pakistan to nahi jayenge Punjab k pindo mai shikho ki aapas ladai nahi hoti

    • @Manish.Chawla
      @Manish.Chawla 2 года назад

      @@singhharry5833 sant sipahi banaya o. Saleya tu ki jang jet ke sona. Galla jogge lok ne.

  • @Khalsa_tv
    @Khalsa_tv 2 года назад +145

    ਨਾ ਰੱਬ ਥੱਪੜ 👋ਮਾਰਦਾ, ਨਾ ਲਤ ਮਾਰਦਾ ਜਦੋਂ ਮਾਰੇ ਬੰਦੇ ਦੀ 🤦ਮੱਤ ਮਾਰਦਾ।
    ਇਸ ਤਰ੍ਹਾਂ ਜੀ ਢੱਡਰੀਆਂ ਵਾਲੇ ਨਾਲ ਹੋਇਆ ਇਸ ਵਰਗਾ ਪਰਚਾਰਕ ਵ ਕੋਈ ਨਹੀਂ ਸੀ ਪਰ ਪੈਸਾ💰 ਜਯਾਦਾ ਆਉਣ ਕਰਕੇ ਹੰਕਾਰ ਵਿੱਚ ਆਪਣੇ ਗੁਰੂ ਨੂੰ ਹੀ ਗਲਤ ਬੋਲਣ ਲੱਗ ਪਿਆ ਅਤੇ ਧਰਮ ਨੂੰ ਹੀ ਮਾੜਾ ਕਹਿਣ ਲਗ ਗਿਆ ।

    • @gurgurgur
      @gurgurgur 2 года назад +7

      ਜਿਹੜੇ ਪੈਸੇ ਲੈ ਕੇ ਪ੍ਰਚਾਰ ਕਰਦੇ ਹਨ ਉਹਨਾਂ ਨੂੰ ਦਸਮ ਦੀ ਬਾਣੀ ਦੇ ਭਾਵ ਭੇਦ ਸਮਝ ਨਹੀਂ ਆਉਂਦੇ ਦਸਮ ਦੀ ਬਾਣੀ ਮੇਹਰ ਮਿਲਦੀ ਹੈ

    • @Gurdeepsingh-qr2ys
      @Gurdeepsingh-qr2ys 2 года назад +4

      Dandriyawale harami di mat mari gai va

    • @rooplalrooplal7009
      @rooplalrooplal7009 2 года назад

      Ok

    • @kandaboy3176
      @kandaboy3176 2 года назад +3

      @@Gurdeepsingh-qr2ys chal oye tempo 😂

    • @JagdeepSingh-ey6kh
      @JagdeepSingh-ey6kh 2 года назад

      ausAustrian sach nu parkho veer

  • @Manish.Chawla
    @Manish.Chawla 2 года назад +40

    Baba ranjeet singh ji sahi keh rahe ne. Eh hunkaare hoye nihanga da hunkaar clear nazar aa reha hai.

    • @SunriseCharan
      @SunriseCharan 2 года назад +2

      ਅੱਜ ਓਹਨੇ ਪੋਥੀ ਨੂੰ ਹੱਥ ਪਾਇਆ
      ਜੈ ਓਹਦੇ ਹੱਥ ਗੁਰੂ ਸਾਹਿਬ ਲਗ ਜਾਂਦੇ ਫੇਰ
      ਜ਼ਮੀਰ ਮਾਰਗੀ ਤਾਂ ਕਰਕੇ ਗੁਰੂ ਦੀ ਬੇਅਦਬੀ ਹੁੰਦੀ ਹੈ

    • @cric6007
      @cric6007 2 года назад +5

      @@SunriseCharan no proofs evidence .

    • @gurgurgur
      @gurgurgur 2 года назад +1

      ਪੈਸੇ ਲੈ ਕੇ ਪ੍ਰਚਾਰ ਕਰਨ ਵਾਲੇ ਦੁਨਿਆਵੀ ਗੱਲਾਂ ਹੀ ਕਰ ਸਕਦੇ ਹਨ ਧਰਮ ਦਾ ਨਹੀਂ ਪਤਾ ਵਾਹਿਗੁਰੂ ਕਹਿੰਦੇ ਹਨ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਬਾਣੀ ਤੇ ਅਟੁੱਟ ਭਰੋਸਾ ਕਰਨ ਤੋਂ ਬਾਅਦ ਗੁਰਬਾਣੀ ਦੀ ਸਹੀ ਸਮਝ ਆਉਂਦੀ ਹੈ ਸਾਡੀ ਸਮਝ ਵਿੱਚ ਚਾਨਣ ਹੁੰਦਾ ਹੈ ਚੌਥੇ ਪਦ ਵਿੱਚ ਪਹੁੰਚ ਕੇ ਦਸਮ ਪਿਤਾ ਦੀ ਰਚਨਾਵਾਂ ਦੀ ਸਮਝ ਆਉਂਦੀ ਹੈ ਗੁਰਮੁਖ ਲਈ ਕਰਨ ਕਰਾਵਣ ਹਾਰ ਅਕਾਲ ਪੁਰਖ ਹੁੰਦਾ ਹੈ ਬੰਦੇ ਤਾਂ ਕਠਪੁਤਲੀਆਂ ਹਨ ਗੁਰੂ ਤਾਂ ਸਿਰ ਮੰਗਦੇ ਹਨ ਮਤਲਬ ਕਿ ਆਪਣੀ ਮਰਜ਼ੀ ਤੇ ਤਿਆਗ ਦੇਣੀ ਪੈਂਦੀ ਹੈ ਗੁਰੂ ਦੀ ਮੱਤ ਨੂੰ ਸਿਰ ਦੇਣਾ ਪੈਂਦਾ ਹੈ ਜਿਸ ਨਾਲ ਮਨ ਭਾਣੇ ਵਿੱਚ ਆਉਂਦਾ ਹੈ ਮਨ ਵਿਚ ਵਿਗਾਸ ਹੁੰਦਾ ਹੈ ਇਸ ਨਾਲ ਨਵੀਆਂ ਤੋਂ ਨਵੀਆਂ ਖੇਡਾਂ ਵਰਤਦੀਆਂ ਹਨ

    • @nationfirst8872
      @nationfirst8872 2 года назад

      Ohh kenda hunkar. Bhai real sikh km milte guru govind singh ne 4 bete baar diye or inhone kya nhii kiya gurughr me humne namaj pdte hue b dekha or shahin bagh me biryani khilate hue b dekha

    • @arman6381
      @arman6381 2 года назад +1

      tera nam manish chawla ni manish Chawal honna chidaa

  • @shavymehta1473
    @shavymehta1473 2 года назад +12

    Ranjit Singh ji very sensible person... Every place in world is safe for you if take guidance of guru granth sahib from this man. Good day

    • @gurgurgur
      @gurgurgur 2 года назад +1

      ਧਰਮ ਦਾ ਅਜੇ ਨਹੀਂ ਪਤਾ ਸੱਚੇ ਗੁਰਸਿੱਖ ਨੂੰ ਗੁਰੂਆਂ ਦੀਆਂ ਰਚਨਾ ਤੇ ਅਟੁੱਟ ਭਰੋਸਾ ਕਰਨਾ ਪੈਂਦਾ ਹੈ ਉਦੋਂ ਹੀ ਗੁਰਮਤਿ ਵਿੱਚ ਪ੍ਰਵਾਨ ਹੁੰਦਾ ਹੈ ਉਸ ਦੀ ਹੀ ਬੁੱਧ ਵਿੱਚ ਵਿਗਾਸੁ ਹੁੰਦਾ ਹੈ ਨਵੀਂ ਤੋਂ ਨਵੀਂ ਗੱਲ ਦੀ ਸਮਝ ਪੈਂਦੀ ਹੈ ਵਾਹਿਗੁਰੂ ਕਹਿੰਦੇ ਹਨ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆਂ ਪਾਈਐ ਪੈਸੇ ਲੈ ਕੇ ਪ੍ਰਚਾਰ ਕਰਨ ਨਾਲ ਵਾਹਿਗੁਰੂ ਜੀ ਕਿਰਪਾ ਨਹੀਂ ਵਰਤਦੀ ਮਿਹਰ ਦੀ ਦਾਤ ਹੈ ਸਿਰ ਦੇਣਾ ਪੈਂਦਾ ਹੈ ਭਾਵ ਆਪਣੀ ਮਰਜ਼ੀ ਤਿਆਗ ਦੇਣੀ ਪੈਂਦੀ ਹੈ ਗੁਰੂ ਦੀ ਮੱਤ ਤੇ ਭਰੋਸਾ ਕਰਨਾ ਪੈਂਦਾ ਹੈ

    • @shavymehta1473
      @shavymehta1473 2 года назад

      @@gurgurgur tuhanu je guru di mtt smjh aagyi uss din tusi guru de Sattar toh uppr uth jaoge.. janam maran te kudrat aa. Maran di Mahanta ess krke dasi jandi hai kyoki lok uston darde.. prabhu paap punn ton pare aa ohna di ki soch aa ki nhi Esda gyaan sanu pooran nhi ho sakda. Baaki assi apni soch ton kmm layi ye. Haan guidance kise ton v mil skdi oh paise deke mile te sauda bahot sasta hai mere nazar ch.. free da gyaan te kis raste leke janda ajj kll dikh reha. Singhu border te gurmat di gll krn wale 1 week ton so nhi paa rahe.. Easton pta lgda hai sthirtaa nhi aa mastak ch ajje tkk v. Nhi taan eh haal naa hunda ..
      Zaroori nhi sach jooth camera ton hi dikhe... good day 😊

    • @gurgurgur
      @gurgurgur 2 года назад +1

      @@shavymehta1473 pasay nal Gurbani de Gur mat pargat nhi hundi apnay ander .mann tay bhachna tao wheheguru persan hunday han jo Gurbani day bachna nu kamon oh he sachay han . Pasay lan waleay nu bhram gyan nhi hunda ah chothay pad de abustha ha .pasay lakay gyan dayna papa ha dhram ch

  • @VikramSingh-ds2zj
    @VikramSingh-ds2zj 2 года назад +196

    ੲਿਸ ਨੂੰ ਕਿਹਦੇ ਨੇ ਆਪਣੇ ਹੀ ਗਦਾਰ ਤਾਹੀਂ ਤਾਂ ਸਿੱਖ ਕੌਮ ਨੂੰ ਹਰ ਕੋਈ ਦਾਬੀ ਜਾ ਰਿਹਾ ਹੈ

    • @harmanpindiala8528
      @harmanpindiala8528 2 года назад +2

      Subscribe karo 🙏🏾🙏🏾

    • @harpinderkaur4700
      @harpinderkaur4700 2 года назад +3

      Rnjit ji pagl hoa lagda hn

    • @MandeepKaur-wg4xj
      @MandeepKaur-wg4xj 2 года назад +2

      Bht galt Bol rhe ne eh

    • @pigeonclubs389
      @pigeonclubs389 2 года назад +11

      Veere oho sahi keha Ranjit Singh ji ne

    • @MandeepKaur-wg4xj
      @MandeepKaur-wg4xj 2 года назад +3

      Ki Shi kiha ki sirf guru Granth sahib nu hi guru Mno Hr kise pothi sahib ya Gutka sahib da nirader kro eve ta Koi ni Krda Asi ta bht satkaar krde aa Gutka sahib da. Sikh ta agar copy de pej te v waheguru likh dende Aa te onu v sambal k Rakhi da a behadbi ni kri d

  • @mandvisharma6182
    @mandvisharma6182 2 года назад +88

    Par kise nu jaan to marna eh ta parmatama ne kise nu haq nahi ditta🙏🏻

    • @Jashan-ze4kh
      @Jashan-ze4kh 2 года назад +7

      Guru gobind sigh ji ne talwaar seb kattan lai othai c

    • @roopindersingh1781
      @roopindersingh1781 2 года назад +13

      @@Jashan-ze4kh Lodoya gareeb di rakhsha li uthai c

    • @Jashan-ze4kh
      @Jashan-ze4kh 2 года назад +1

      @@roopindersingh1781 haa par dushman di foj vich aameer sipahi nai c saare gareeb c jo guru ghar da virodh karde c chahe gareeb chahe ameer guru ji di talwaar da shikaar hunda c,

    • @jasdeepboparai7673
      @jasdeepboparai7673 2 года назад +11

      ਬਰਡਰਾਂ ਤੇ ਕਿਸ ਨੇ ਹੱਕ ਦਿੱਤਾ, ਜਦੋ ਮੁਗ਼ਲ ਆਉਂਦੇ ਸੀ ਤੇ ਤੁਹਾਡੀਆਂ ਧੀਆਂ ਭੈਣਾਂ ਇਹੋ ਸਿੰਘ ਮਾਰ ਕੁੱਟ ਕਰਕੇ ਵਾਪਸ ਲਿਆਉਂਦੇ ਸੀ ਓਦੋਂ ਕਿਸ ਨੇ ਹੱਕ ਦਿੱਤਾ ਸੀ????

    • @rajinderjassal3401
      @rajinderjassal3401 2 года назад +1

      Sikh itihaas nu pad k dekho ape pta lg jana

  • @Manpreetsingh-gg2pw
    @Manpreetsingh-gg2pw 2 года назад +58

    ਜੇਕਰ ਸਰਬਲੋਹ ਗ੍ਰੰਥ ਜੀ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਤੇ ਕੀ ਉਹ ਦੋਸ਼ੀ ਰੁਕ ਜਾਂਦਾ। ਤੇ ਜੇ ਗੱਲ ਆ ਵੀ ਬੇਅਦਬੀ ਕਰੀ ਨੀ ਤੇ ਫੇਰ wait ਕਰਨੀ ਚਾਹੀਦੀ ਸੀ ਵੀ ਕਦ ਕਰੇ?.... ਅਸੀਂ ਆਪਸ ਵਿੱਚ ਹੀ ਉਲਝ ਰਹੇ ਆ ਤੇ ਵੈਗਾਨੇ ਤਾਂ ਫਾਇਦ ਚੁੱਕਣ ਗੇ ਹੀ।

    • @ms.sarwansingh907
      @ms.sarwansingh907 2 года назад

      Right ji

    • @RajeshKumar-ty6tq
      @RajeshKumar-ty6tq 2 года назад

      Good.thing

    • @hssingh964
      @hssingh964 2 года назад

      Beadbi ta bhave koi kise rumale di ja kise Saaj di ja kise bi hor ithaask Granth di hove hundi ta Gurdware di hi aa sjaa same hi hove

    • @hssingh964
      @hssingh964 2 года назад

      Eh dhadi ta hegi hi captain di Njyaj aulaadh aa ehda ta kam hi eh aa Nike hunde nu gharu kadya c ehde pio ne hun jadh vahva dhan kmon lagy hun gharde aage

    • @jagroopchahal4390
      @jagroopchahal4390 2 года назад

      ਚੋਰ ਤਾਂ ਚੋਰ ਹੀ ਹੈ ਉਸ ਦੇ ਜੋ ਹੱਥ ਲੱਗਿਆ ਲੈ ਗਿਆ

  • @VarinderSingh-io8lw
    @VarinderSingh-io8lw 2 года назад +11

    ਏਹ ਅਮਨ ਨਿਹੰਗ ਆਪਣੇ ਮਾਂ ਬਾਪ ਨੂੰ ਪੁੱਛਦਾ ਨਹੀਂ ...ਵੱਡਾ ਧਰਮ ਦਾ ਰਖਵਾਲਾ ਬਣਿਆ ਫਿਰਦਾ

  • @gorabadshah4478
    @gorabadshah4478 2 года назад +117

    ਮੂਰਖਾ ਪिਹਲੀ ਗਲ ਲਤਾ ਨ िਖਚੋ ਦੂਸਰੀ ਗਲ ਗੁਰੂ ਘਰ ਨਾਲ ਜੁੜੀ ਹਰ ਪੋਥੀ ,ਗ੍ੰਥ िਸਖਾਂ ਲਈ ਸिਤਕਾਰ ਯੋਗ ਹ

  • @sukhvindersingh3606
    @sukhvindersingh3606 2 года назад +23

    ਤੂੰ ਵੀ ਦਸ ੳਹ ਕੁੜੀ ਕੌਣ ਹੈ ਤੇਨੂੰ ਇਕ ਜਨਾਨੀ ਦਾ ਫੋਨ ਆਇਆ ਤੂੰ ਸਬੂਤ ਮੰਗਦਾਂ ਹੈ ਤੂੰ ਵੀ ਦਸ ਕੌਣ ਹੈ ੳਹ ਕੁੜੀ ਤੂੰ ਵੀ ਦਸ ਤੂੰ ਜ਼ਨਾਨੀਆਂ ਦਿਆਂ ਗੱਲਾਂ ਕਰਦਾ ਹੈ

  • @karamsingh8379
    @karamsingh8379 2 года назад +102

    ਪੋਥੀ ਪਰਮੇਸਰ ਕਾ ਥਾਨੁ

    • @gurgurgur
      @gurgurgur 2 года назад +6

      ਦਸਮ ਪਿਤਾ ਦੀ ਬਾਣੀ ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਮੇਹਰ ਦੀ ਦਾਤ ਹੈ ਜਿਸੁ ਭਾਵੈ ਤਿਸੁ ਦੇਹਿ

  • @Harinder-lz4tq
    @Harinder-lz4tq 2 года назад +6

    ਸਾਰੀਆਂ ਪੋਥੀਆਂ ਗੁਟਕੇ ਸਾਹਿਬ ਆਦਰ ਸਤਿਕਾਰ ਯੋਗ ਹਨ
    ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਨ ਹਨ

  • @GamerKing-dn7cm
    @GamerKing-dn7cm 2 года назад +66

    ਗੁਰਵਾਣੀ ਨੂੰ ਸਤਿਕਾਰ ਕਰਨ ਵਾਲੇ ਗੁਟਕਾ ਸਾਹਿਬ ਦਾ ਵੀ ਸਤਿਕਾਰ ਕਰਦੇ ਹਨ🙏

    • @inderjitsingh3674
      @inderjitsingh3674 2 года назад +1

      ਬਿਲਕੁਲ ਸਹੀ ਆ ।।🙏🙏👍👍👍👍

    • @ramanpreetsingh4331
      @ramanpreetsingh4331 2 года назад +2

      Oh gal gutke de nhi sarb loh granth de pothi de ho rahe a.sarb loh ch kise writer ne guru sahib de life bare apne aap kahaniyea bnea ne

    • @JagdeepSingh-ey6kh
      @JagdeepSingh-ey6kh 2 года назад

      Gal teri bilkul thik a veer but ethe gal sarbh loh di hai

    • @JagdeepSingh-ey6kh
      @JagdeepSingh-ey6kh 2 года назад

      @@inderjitsingh3674 pehla gal poori sonu fr rply kro parkhoo bno

    • @badeshasaab5248
      @badeshasaab5248 2 года назад

      @@inderjitsingh3674 madam sir fake and I have to p

  • @parminderkumar4089
    @parminderkumar4089 2 года назад +10

    Very good speak sant ranjeet singh g tusi bilkul sach keha

  • @Gurjantsinghvaltoha
    @Gurjantsinghvaltoha 2 года назад +3

    ਜੇ ਪ੍ਕਾਸ ਗੁਰੂ ਸਾਹਿਬ ਜੀ ਦਾ ਹੁੰਦਾ ਓਨੇ ੳੁਹ ਵੀ , ਪਰ ਵਾਹਿਗੁਰੂ ,ਬਾਣੀ ਤਾਂ ਗੁਰੂ ਕੀ ਹੈ ਢਡਰੀ ਮਸੱਦ , ਪਹਿਲੇ ਏਨੀ ਵਾਰ ਨਰਾਦਰੀ ਹੋੲੀ ੳੁਦੋ ਕਿਥੇ ਸੀ ਏਹ ਢਡਰੀ ਮਸੱਦ

  • @deepchand6605
    @deepchand6605 2 года назад +72

    ਕਿਸੇ ਨੂੰ ਵੀ ਮਾੜਾ ਨਾ ਕਹੋ, ਪਰ ਜਿਹੜੀ ਬੇਅਦਬੀ ਹੋਈ ਹੈ। ਉਹ ਵੀਡਿਓ ਦੱਸੋ। ਸਭ ਕਲੇਸ ਖਤਮ ਹੋਣ।

    • @singhTruckloverPB32
      @singhTruckloverPB32 2 года назад +6

      Jarurri ni har chezz di video hi hove ok

    • @mrjatt4591
      @mrjatt4591 2 года назад +3

      Fr dhari wala v video deve hamle hoye di apna banda marke te kenda hamla hoya ap di gaddi ch camera mehnga ph fr video kyu show krda ap pajami pili hundi fr edi

    • @Manpreetsingh-gg2pw
      @Manpreetsingh-gg2pw 2 года назад +2

      Veer jaruri nhi hunda v har masle di video howe. But ik gal ta jarur aa v oh khud ਬੇਅਦਬੀ ਦੇ ਇਰਾਦੇ ਨਾਲ ਹੀ ਆਇਆ ਸੀ।

    • @rajwantsingh9403
      @rajwantsingh9403 2 года назад

      Of v

    • @Bajwa_sahib
      @Bajwa_sahib 2 года назад

      Har cheez di video ni hundi . Jado gussa hove video ni bandi

  • @sherni....lioness2594
    @sherni....lioness2594 2 года назад +23

    ਭਾਈ ਰਣਜੀਤ ਸਿੰਘ g ਠੀਕ ਕਿਹ ਰਹੇ ਨੇ.....ਸੱਚੇ ਪ੍ਰਚਾਰਕ ਨੇ....ਪਰ ਇਹ eh ਓਹੀ ਸਮਜ ਸਕਦਾ ਜੋ ਆਪ ਓਸ level ਤੇ ਹੋਵੇ

    • @gurgurgur
      @gurgurgur 2 года назад +1

      ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਦਸਮ ਪਿਤਾ ਦੀ ਡੂੰਘੀ ਬਾਣੀ ਦੀ ਸਮਝ ਨਹੀਂ ਹੁੰਦੀ ਵਾਹਿਗੁਰੂ ਪਿਆਰ ਦੀ ਮਜੂਰੀ ਮੰਗਦੇ ਹਨ ਇਹ ਤਾਂ ਮੇਹਰ ਦੀ ਦਾਤ ਹੈ ਜੈਸਾ ਭਾਵੈ ਤਿਸੁ ਦੇਈ

    • @palklair6228
      @palklair6228 2 года назад

      ਢਢਰੀ ਦੀ ਜੁਬਾਨ, ਛਬੀਲਾ ਲਾਉਣ ਲਈ ਆਪ ਮਜਬੂਰ ਕਰਦੀ ਹੈ।

  • @tech.aman.5666
    @tech.aman.5666 2 года назад +4

    Dandariawale sant sach bolde ne tahi mircha lagdia sach sun k.

    • @gurgurgur
      @gurgurgur 2 года назад +2

      ਪੈਸੇ ਲੈ ਕੇ ਸੇਵਾ ਕਰਨ ਵਾਲੇ ਸੱਚ ਨਹੀਂ ਬੋਲਦੇ ਸਤਿਗੁਰੂ ਤੇ ਪੂਰਨ ਭਰੋਸਾ ਕਰਕੇ ਹੀ ਸੱਚ ਬੋਲ ਹੁੰਦਾ ਹੈ ਵਾਹਿਗੁਰੂ ਕਹਿੰਦੇ ਹਨ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆਂ ਪਾਈਐ ਆਪਣੀ ਮਰਜ਼ੀ ਤਿਆਗ ਦੇਣੀ ਪੈਂਦੀ ਹੈ ਗੁਰੂ ਤੇ ਅਟੁੱਟ ਭਰੋਸਾ ਕਰਨਾ ਪੈਂਦਾ ਹੈ ਉਸ ਨਾਲ ਸਾਡੀ ਬੁੱਧੀ ਵਿੱਚ ਵਿਕਾਸ ਹੁੰਦਾ ਹੈ ਤੇ ਨਵੀਆਂ ਤੋਂ ਨਵੀਆਂ ਖੇਡਾਂ ਵਰਤਦੀਆਂ ਹਨ ਜਿੰਦਗੀ ਵਿੱਚ ਬਿਗਾਸ ਹੋ ਜਾਂਦਾ ਹੈ ਇਸ ਨੂੰ ਹੀ ਵਾਹਿਗੁਰੂ ਕਹਿੰਦੇ ਹਨ ਨਾਨਕ ਭਗਤਾ ਸਦਾ ਵਿਗਾਸੁ ਸੁਣੀਐ ਦੂਖ ਪਾਪ ਕਾ ਨਾਸੁ ਇਸ ਤੋਂ ਬਾਅਦ ਹੀ ਚੌਥੇ ਪੱਦ ਵਿੱਚ ਦਸਮ ਪਿਤਾ ਦੀ ਬਾਣੀ ਦੀ ਸਮਝ ਆਉਂਦੀ ਹੈ ਉਹ ਬੰਦਾ ਫਿਰ ਦੁਨਿਆਵੀ ਨਹੀਂ ਰਹਿੰਦਾ ਪਰਮਾਰਥ ਲਈ ਹੀ ਕੰਮ ਕਰਦਾ ਹੈ ਕਰਾਵਣਹਾਰ ਪਰਮਾਤਮਾ ਨੂੰ ਹੀ ਮੰਨਦਾ ਹੈ ਜੰਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਇ ਉਹ ਗੁਰਮੁਖ ਕਿਸੇ ਬੰਦੇ ਨੂੰ ਦੋਸ਼ ਨਹੀਂ ਲਾਉਂਦਾ ਕੇ ਕਿਸੇ ਨੂੰ ਮਾਰ ਸਕਦਾ ਹੈ ਉਹ ਗੁਰਮੁਖ ਪਰਮਾਤਮਾ ਨੂੰ ਹੀ ਕਰਨ-ਕਰਾਵਣਹਾਰ ਮੰਨਦਾ ਹੈ

    • @tech.aman.5666
      @tech.aman.5666 2 года назад +1

      @@gurgurgur 🙏

  • @kirpalsingh4786
    @kirpalsingh4786 2 года назад +18

    Rajinjit Tandrian wale has some logic arguments and have great knowledge of education ...may some differ from Sikh ideology

    • @gurgurgur
      @gurgurgur 2 года назад +1

      ਦੁਨਿਆਵੀ ਸਮਝਦਾਰ ਤਾਂ ਹੋ ਸਕਦਾ ਹੈ ਪਰ ਧਰਮ ਦਾ ਅਜੇ ਤਕ ਨਹੀ ਪਤਾ ਧਰਮ ਵਿੱਚ ਆਪਣੀ ਮੱਤ ਤਿਆਗ ਦੇਣੀ ਪੈਂਦੀ ਹੈ ਤੇ ਗੁਰੂ ਦੀ ਮੱਤ ਤੇ ਅਟੁੱਟ ਭਰੋਸਾ ਕਰਨਾ ਪੈਂਦਾ ਹੈ ਗੁਰੂ ਦੀ ਮੱਤ ਨੂੰ ਆਪਣਾ ਸਿਰ ਦੇਣਾ ਪੈਂਦਾ ਹੈ ਆਪਣੀ ਮਰਜੀ ਤਿਆਗਣੀ ਪੈਂਦੀ ਹੈ ਇਸ ਨੂੰ ਹੀ ਸਿਰ ਦੇਣਾ ਕਹਿੰਦੇ ਹਨ ਵਾਹਿਗੁਰੂ ਕਹਿੰਦੇ ਹਨ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮਿ ਮੰਨਿਐ ਪਾਈਐ ਗੁਰੂ ਦੇ ਬਚਨਾਂ ਰਾਹੀਂ ਸਾਡੀ ਬੁੱਧੀ ਵਿੱਚ ਬਿਗਾਸ ਹੁੰਦਾ ਹੈ ਨਵੀਂ ਤੋਂ ਨਵੀਂ ਗੱਲ ਸਮਝ ਆਉਂਦੀ ਹੈ ਬਹੁਤ ਅਦਭੁਤ ਖੇਡਾਂ ਵਰਤਦੀਆਂ ਹਨ ਦਸਮ ਪਿਤਾ ਦੀ ਬਾਣੀ ਸਮਝ ਵਿਚ ਚਾਨਣ ਹੋਣ ਤੋਂ ਬਾਅਦ ਸਾਡੀ ਬੁੱਧੀ ਨੂੰ ਸਮਝਾਉਂਦੀ ਹੈ ਉਸ ਨੂੰ ਚੌਥਾ ਪਦ ਕਹਿੰਦੇ ਹਨ

    • @Harjit0364
      @Harjit0364 2 года назад +1

      Sir there is no differ ideology. Practical logical and real facts of ਗੁਰਬਾਣੀ describes by s ranjit singh. ☘️ Just need to understand

  • @HarleenKaur-ic3tw
    @HarleenKaur-ic3tw 2 года назад +10

    ਬੇਅਦਬੀ hoi ja nai,, kise da ਬੇਰਹਿਮੀ naal thora katal kardo ge..
    Sant Dandriya wale ਹਰ ਗੱਲ ਸਹੀ, ਸਾਫ ਸਪਸ਼ਟ ਤੇ ਇਮਾਨਦਾਰੀ ਨਾਲ ਕਰਦੇ ਹਨ।
    Sach ਕੋਰਾ ਤੇ ਕੋੜਾ ਹੀ ਹੁੰਦਾ ਹੈ।
    Here is no matter to debate to waste time nd energy.

    • @bavyarora5062
      @bavyarora5062 2 года назад

      So nyc words.... Video taan dikhao pothi chuk ke bjde d... Greeb.bnda maar k rkhta 😠😠

  • @manindersingh3388
    @manindersingh3388 2 года назад +5

    ਇਹ ਬਾਬਾ ਜੀ ਸਿੱਖਾਂ ਦੀ ਸ਼ਬੀ ਦੀ ਗੱਲ ਕਰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਅਾ ਅਨੇਕਾਂ ਵਾਰ ਉਸ ਤੋਂ ਬਾਅਦ ਵਿੱਚ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹਾਂ ਤੇ ਕਾਨੂੰਨ ਸਾਨੂੰ ਕੋਈ ਇਨਸਾਫ ਨਹੀਂ ਦਿੰਦਾ ਉਦੋਂ ਸਿੱਖਾਂ ਦੀ ਸ਼ਬੀ ਕੀ ਪੇਸ਼ ਹੁੰਦੀ ਹੈ। ਲੋਕਾਂ ਅੱਗੇ

  • @bdhiman6004
    @bdhiman6004 2 года назад +5

    Baba ranjit sing g public tuhade nal hai tuc sach bolea

  • @hardevmahalhardevmahal501
    @hardevmahalhardevmahal501 2 года назад +13

    ਜੇਕਰ ਸਰਬਲੋਹ ਗ੍ਰੰਥ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁੰਂਦੇ ਤਾਂ ਫਿਰ ਇਹ ਉਡੀਕ ਕਰਦੇ ਰਹਿਣਾ ਚਾਹੀਦਾ ਸੀ।ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਦੇਵੇ ਤਾਂ ਹੀ ਕੋਈ ਕਰੀਏ।

  • @manindergrewal6565
    @manindergrewal6565 2 года назад +11

    Dhadrianwale ਸਿੱਖ ਕੌਮ ਦੇ ਪਰਚਾਰਕ👍👍👍👍👍👍

  • @AmanDeep-nh3yq
    @AmanDeep-nh3yq 2 года назад +25

    ਢੱਡਰੀਆਂ ਸਾਬ ਤੁਸੀਂ ਛਬੀਲ ਵਾਲ਼ੀ ਵੀਡਿਓ ਵਾਇਰਲ ਕਰੋ..... ਤੁਹਾਡੀ ਜਗਾਹ ਦੂਜਾ ਬੰਦਾ ਕਿਵੇਂ ਮਰਿਆ ਤੁਹਾਨੂੰ ਕੌਣ ਨੀ ਜਾਣਦਾ ਸਾਬ???ਤੁਸੀਂ ਕਿਵੇਂ ਬਚ ਗਏ ਸਾਬ

    • @statuslover9118
      @statuslover9118 2 года назад +1

      Right

    • @Bhaijagdipsinghlalaurikalawale
      @Bhaijagdipsinghlalaurikalawale 2 года назад +1

      Right veer g

    • @sharanjitkaur4351
      @sharanjitkaur4351 2 года назад +1

      ਠੀਕ ਕਿਹਾ ਤੁਸੀ

    • @balwindersingh-yl8gt
      @balwindersingh-yl8gt 2 года назад

      Beabi di video bhejo
      Jatt kisana ne gareeb nu mar ke
      Nihang age kar dita te script bana ke suna diti bedbi di
      Te sari duniya nu moork bana raha
      Waheguru jani jan ha ohne papi jatt kisana te nihange nu jrur sja denge waheguru

  • @tarloksingh5755
    @tarloksingh5755 2 года назад +10

    Bhai ranjit singh dhandriyaa wala bilkul sahi hai ji

  • @jaihostudio
    @jaihostudio 2 года назад +11

    Bilkul Shi Boll rhe G Asal Sikh Kuj Hor A eh Log Ni ...
    3.45 am te Gurdware Ch Ja K Sunyo Pata lag jana ❤

    • @gurgurgur
      @gurgurgur 2 года назад +2

      ਸਰਬਲੋਹ ਗ੍ਰੰਥ ਸਿੱਖਾਂ ਦੀ ਜਾਨ ਹੈ ਦਸਮ ਪਿਤਾ ਦੀ ਬਾਣੀ ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਮਿਹਰ ਦੀ ਬਾਣੀ ਹੈ ਜਿਸੁ ਭਾਵੈ ਤਿਸੁ ਦੇਹਿ

  • @SHUBHAM-dq4rz
    @SHUBHAM-dq4rz 2 года назад +18

    Thik bola baba ji ye taliwani h khatrnak nihang .taliwani v itni khatrnak saja nhi dete honge

    • @ankitsingh-nf1kg
      @ankitsingh-nf1kg 2 года назад +1

      Asi tan devange tusi dso ki tuhanu ki taklif hai

    • @GurpreetSingh-zt4vt
      @GurpreetSingh-zt4vt 2 года назад +1

      Tumhari kom kiya hai apni khud ki raksha nahi kr sakti to tum kiya jano

    • @issagrande8719
      @issagrande8719 2 года назад

      Saja toh bhai yohi milegi age se ...akal hi akal hai

    • @sahilchandrikapure3311
      @sahilchandrikapure3311 2 года назад

      @@ankitsingh-nf1kg asi taklif ye si tum log khalistani sii

  • @akashdeepsingh9988
    @akashdeepsingh9988 2 года назад +12

    Sab sikhn ko guru manio granth sahib ji nu

  • @jasdeepkaur4969
    @jasdeepkaur4969 2 года назад +18

    Guru Granth Sahib sanu kise di jan laini nii sikhaunda ehh kite ni likhyea guru di bani ch lok apni fam lyi kuj v krde a ajj kal 🙏🙏

    • @silenttears2204
      @silenttears2204 2 года назад

      Beeba Ji GURU GRANTH SAAHIB JI Ch Ang Number 89 Te Darz GURU ANGAD DEV JI Di BAANI Ch Te Ang Number 1381 Te Darz BAABA FAREED Ji Di BAANI Ch Tuhade Is Sawal Da Jawab Hega

    • @gurgurgur
      @gurgurgur 2 года назад +1

      ਜੰਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਇ ਵਾਹਿਗੁਰੂ ਕਹਿੰਦੇ ਹਨ ਮੈਂ ਕਿਸੇ ਬੰਦੇ ਨੂੰ ਇਹ ਖੁੱਲ੍ਹ ਨਹੀਂ ਦਿੱਤੀ ਕੇ ਉਹ ਕਿਸੇ ਨੂੰ ਮਾਰ ਸਕਦਾ ਪਰਮਾਤਮਾ ਆਪ ਉਸ ਬੰਦੇ ਤੋਂ ਖੇਡ ਵਰਤਾਉਂਦਾ ਹੈ ਇਸੇ ਲਈ ਦਸਮ ਪਿਤਾ ਕਹਿੰਦੇ ਸਨ ਅਕਾਲ ਪੁਰਖ ਦੇ ਹੁਕਮ ਨਾਲ ਮੇਰੀ ਤਲਵਾਰ ਉਸ ਦੇ ਲੱਗੀ ਜਿਸ ਦੀ ਜਿਸ ਤਰ੍ਹਾਂ ਦੀ ਕਰਨੀ ਹੁੰਦੀ ਹੈ ਉਸ ਨੂੰ ਤਰ੍ਹਾਂ ਦੀ ਹੀ ਮੌਤ ਹੁੰਦੀ ਹੈ ਦੁਨਿਆਵੀ ਲੋਕ ਕਹਿੰਦੇ ਹਨ ਕਿ ਉਸ ਨੇ ਮਾਰਿਆ ਗੁਰਮੁਖ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਹੁਕਮ ਸੀ ਉਹ ਬੰਦੇ ਦੇ ਮਨ ਪਾ ਦਿੰਦਾ ਹੈ ਵਾਹਿਗੁਰੂ ਕਹਿੰਦੇ ਹਨ ਸੁਖਮਨੀ ਸਾਹਿਬ ਵਿੱਚ ਇਸ ਤੇ ਹੋਏ ਨਾਹੀ ਕਿਛੁ ਬੁਰਾ ਓਰੈ ਕਹਹੁ ਕਿਨੈ ਕਛੁ ਕਰਾ ਵਾਹਿਗੁਰੂ ਕਹਿੰਦੇ ਹਨ ਇਨਸਾਨ ਤੋ ਕੁਝ ਵੀ ਬੁਰਾ ਨਹੀਂ ਹੋ ਸਕਦਾ ਕਿਉਂਕਿ ਕਰਨ-ਕਰਾਵਣਹਾਰ ਮੈਂ ਹੀ ਹਾਂ ਮਨਮੁਖਾਂ ਨੂੰ ਲਗਦਾ ਹੈ ਕੇ ਅਸੀਂ ਕੀਤਾ ਹੈ ਉਸ ਦੀ ਹੈ ਸਜ਼ਾ ਮਿਲਦੀ ਹੈ ਸਾਨੂੰ ਗੁਰਮੁਖ ਕਹਿੰਦੇ ਹਨ ਅਕਾਲ ਪੁਰਖ ਨੇ ਕਰਾਇਆ ਉਹ ਮੁਕਤ ਹੋ ਜਾਂਦੇ ਹਨ ਇਸ ਨੂੰ ਹੀ ਮੁਕਤ ਪਦਾਰਥ ਕਹਿੰਦੇ ਹਨ ਦਸਮ ਪਿਤਾ ਦੀ ਬਾਣੀ ਤਾਂ ਚੌਥੇ ਪੱਦ ਵਿੱਚ ਜਾ ਕੇ ਸਮਝ ਆਉਂਦੀ ਹੈ ਜਦੋਂ ਸਾਡੀ ਸਮਝ ਵਿੱਚ ਭਾਣਾ ਮੰਨਣ ਨਾਲ ਵਗਾਸ ਹੋ ਜਾਂਦਾ ਹੈ ਹੈ ਗੁਰੂ ਦੀ ਕਿਰਪਾ ਨਾਲ ਬੁੱਧ ਵਿਚ ਰੌਸ਼ਨੀ ਵਧ ਜਾਂਦੀ ਹੈ ਦਸਮ ਬਾਣੀ ਦੀਆਂ ਰਚਨਾਵਾਂ ਸਮਝ ਆ ਜਾਂਦੀਆਂ ਹਨ

    • @6630mandy
      @6630mandy 2 года назад +2

      @@silenttears2204 Guru ANGAD dev ji ne jo Sain (ਜੋ ਸਿਰ ਸਾਂਈ ਨਾ ਨਿਵੈ ਸੋ ਸਿਰ ਦੀਜੈ ਡਾਰਿ।) nu Mannan di gal kitti hae oh akal purakh Lai hae chai O kisi v religion ch kisi nu v Mannan di Hoi . Ang 89 pura padoge te pata Lagega ki Guru Maharaj de kehn da matlab hae ki jo rab nu nai manda O na hoya brabar hae GURU JI KENDE NE KI US HEAD NU HATAO TE O HEAD LAYAO JO AKAL PURAKH NU MANNE na ki Guru ji ne usda sir Vaddan di gal kiti hae. Tuhade varge puthe dimag de bande Guru di bani da putha matlab kad ke Pashu ban jande ne.

    • @6630mandy
      @6630mandy 2 года назад

      Farid v Ang 1381-13 te 1381-14 ch same thing kende ne
      ਜੋ ਸਿਰ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ।
      ਜੋ ਸਿਰ ਸਾਂਈ ਨਾ ਨਿਵੈ ਸੋ ਸਿਰ ਕਿਜੈ ਕਾਇਂ।
      Es wich baba Farid v same gal kar rahe ne te pura Ang padoge te pata lagega ki O Masjid ja ke Panj vele Namaj padan di gal kar rahe ne. Fir te tuhada matlab ho gya jo Masjid ja ke Panj vele Namaj na pade oda Sir vad do ??
      But Baba Farid v eh keh rahe ne ki us Sir us Dimag da ki karna jis vich Akal Purakh da na nahi. Us Sir nu hatan te usdi jagah O Sir layayo jo Akal Purakh nu manne.

    • @gurgurgur
      @gurgurgur 2 года назад

      @@6630mandy god is one people has different different languages so they call different names some says god, allha ,wheheguru, bhagwan or akal purkh. Sir katna means apni buri mat nu Gurbani nal change kar lana .apni marji shad dayni Gurbani de teaches tay bhrosa karna. Be kind be honest be truthful be grateful obey souls respect souls respect rules respect nature respect women except everything happened in life somereason then people and nature coprate with love.

  • @dilwarsingh9352
    @dilwarsingh9352 2 года назад +18

    ਤੇਰੀ ਛਬੀਲ ਵਾਲੀ ਵੀਡੀਓ ਕਿਹੜੇ ਹੈਗੀ ਸੀ

    • @kirtansingh7124
      @kirtansingh7124 2 года назад

      ਕੁੱਤਿਆਂ ਰਾਜ ਨਹੀਂ ਬਾਬੇ ਨਾਨਕ ਦੇਵ ਜੀ 🙏 ਵਾਹਿਗੁਰੂ ਜੀ ਦਲਿਤ ਏਕਤਾ ਜਿੰਦਾਬਾਦ ਮਜ਼ਦੂਰ ਜਮਾਤ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਆਮ ਜਨਤਾ ਜ਼ਿੰਦਾਬਾਦ 🙏 ਵਾਹਿਗੁਰੂ 🙏

  • @nationfirst8872
    @nationfirst8872 2 года назад +12

    Ranjit baba dhindrawale sahi hai.
    🙏🙏🙏🙏🙏 love u baba ji

    • @gurgurgur
      @gurgurgur 2 года назад +1

      ਪੈਸੇ ਲੈ ਕੇ ਕਥਾ ਕਰਨ ਵਾਲੇ ਬਾਬੇ ਨਹੀਂ ਹੁੰਦੇ ਵਾਹਿਗੁਰੂ ਕਹਿੰਦੇ ਹਨ ਰੋਟੀਆਂ ਕਾਰਣ ਪੂਰਨ ਤਾਲ ਗੁਰਬਾਣੀ ਤਾਂ ਪਿਆਰ ਦੀ ਮਜ਼ੂਰੀ ਮੰਗਦੀ ਹੈ ਫੇਰ ਦਸਮ ਪਿਤਾ ਦੀਆਂ ਰਚਨਾਵਾਂ ਦੀ ਸੋਝੀ ਪੈਂਦੀ ਹੈ ਵਾਹਿਗੁਰੂ ਕਹਿੰਦੇ ਹਨ ਤਨ ਮਨ ਧਨ ਸਭ ਗੁਰੂ ਕੋ ਹੁਕਮ ਮੰਨਿਐ ਪਾਈਐ ਆਪਣੀ ਮੱਤ ਦਾ ਤਿਆਗ ਕਰਨਾ ਪੈਂਦਾ ਹੈ ਗੁਰੂ ਦੀ ਰਚਨਾ ਅਤੇ ਅਟੁੱਟ ਭਰੋਸਾ ਕਰਨਾ ਪੈਂਦਾ ਹੈ ਫਿਰ ਸਾਡੀ ਬੁੱਧੀ ਵਿੱਚ ਪ੍ਰਗਾਸ ਹੁੰਦਾ ਹੈ ਨਵੀਂ ਤੋਂ ਨਵੀਂ ਗੱਲ ਦੀ ਸੋਝੀ ਪੈਂਦੀ ਹੈ

    • @nationfirst8872
      @nationfirst8872 2 года назад

      @@gurgurgur sorry bhai punjabi nhii aati me jammu se hu. Punjabi english ma likho

    • @gurgurgur
      @gurgurgur 2 года назад

      Pasay lakay ky sach nu nhi samj sakhday . Gurbani maher nal mildi ha .ser dana panda ha means merji shadni pandi ha fer Gurbani de maher hundi ha .dasam peta de bani chothay pad ch maher hundi ha os time sadi intelligence ch spiritual wisdom ho jadi ha .Gurbani tay pura bhrosa karna honda ha fer samj odi ha. dunya di mat shadni pandi ha then someone blessed for spiritual wisdom. Jamna marna parmatma day hath ha God is doer. Person just puppet of god can't do anything without God's permission.

    • @nationfirst8872
      @nationfirst8872 2 года назад

      @@gurgurgur acha thuhada kehn da matlb jo hoya oh bagwan di mrji nal hoya

    • @gurgurgur
      @gurgurgur 2 года назад

      @@nationfirst8872 ਗੁਰਮੁਖ ਭਾਣਾ ਹੀ ਮੰਨਦੇ ਹਨ ਉਸ ਨਾਲ ਹੀ ਵਾਹਿਗੁਰੂ ਦੇ ਹੁਕਮ ਦੀ ਸਮਝ ਪੈਂਦੀ ਹੈ ਵਾਹਿਗੁਰੂ ਕਹਿੰਦੇ ਹਨ ਹੁਕਮ ਬੂਝ ਪਰਮ ਪਦ ਪਾਈ

  • @vedparkash5494
    @vedparkash5494 2 года назад +46

    ਜਿਥੇ ਬੇਅਦਬੀ ਹੋਈ ਉਥੇ ਤੂੰ ਕੀਤਾ

    • @manjitgrewal9000
      @manjitgrewal9000 2 года назад +2

      Nihang Singh bhader kaum hai per guru de Sikh Hon karke osnu nu koi hor sja de dinde per katle nahi c karna guru ta ta paap bakhsh dinda baksh dinda oh koi nasherhi te mental band dance ne

    • @harkamalkaurlubana6829
      @harkamalkaurlubana6829 2 года назад

      othe nahi bolna ihne

  • @SureshSharma-eq1vz
    @SureshSharma-eq1vz 2 года назад +7

    Katil Nihanga nu Fansi deo.
    Boycott Sikh community

  • @Sukhwinder351
    @Sukhwinder351 2 года назад +10

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ।

  • @AmarjitSingh-zt8cb
    @AmarjitSingh-zt8cb 2 года назад +9

    ਜਿਹੜੇ ਕਹਿੰਦੇ ਹਨ। ਕਿ ਬੇਅਦਬੀ ਦੀ ਤਾਂ ਕੋਈ ਵੀਡੀਓ ਹੈ ਨਹੀਂ। ਓਹਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਘਰ ਜਦੋਂ ਕੋਈ ਤੁਹਾਡੀ ਧੀ -ਭੈਣ ਦੀ ਇੱਜ਼ਤ ਲੁੱਟਣ ਆਵੇਗਾ। ਤਾਂ ਉਸ ਨੂੰ ਕਹਿਣਾ ਮੈਨੂੰ ਪਹਿਲਾਂ ਕੈਮਰਾ ਚਾਲੂ ਕਰ ਲੈਣ ਦਿਓ ? ਕੈਮਰੇ ਨੂੰ ਉਨਾਂ ਚਿਰ ਚਾਲੂ ਰੱਖਿਓ । ਜਦੋਂ ਤੱਕ ਇੱਜ਼ਤ ਲੁੱਟੀ ਨਹੀਂ ਜਾਂਦੀ। ਕਿਉਂਕਿ ਇਜਤ ਦੀ ਕੋਈ ਗੱਲ ਨਹੀਂ ਪਰ ਪਰੂਫ਼ ਹੋਣਾ ਜ਼ਰੂਰੀ ਹੈ ?????

  • @sachinchhanlia7300
    @sachinchhanlia7300 2 года назад +13

    Ranjit singh ji bilkul sahi gal aa aapki aap sache paake sardar ji ho.

  • @tejpalsinghkausal2001
    @tejpalsinghkausal2001 2 года назад +21

    I m with Baba Ranjit Singh dhardariwale 🙏🙏🙏

  • @babaamarjeetkumarravidassi105
    @babaamarjeetkumarravidassi105 2 года назад +11

    ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਸਭ ਜੀਵਾਂ ਦੇ ਵਿੱਚ ਪਰਮਾਤਮਾ ਵਸਦਾ ਤੇ ਅੱਜ ਪਰਮਾਤਮਾ ਦਾ ਕਤਲ ਕਰ ਦਿੱਤਾ ਗਿਆ

  • @fearswag3912
    @fearswag3912 2 года назад +15

    Ranjit Singh Sant ji nu pranam 🙏

    • @singhharry5833
      @singhharry5833 2 года назад +1

      ਫੁੱਦੂ ਢਡਰੀਵਾਲੇ ਨੂੰ ਪਤਾ ਨਹੀ 10ਵੇਂ ਗੁਰੂ ਨੇ 14 ਜੰਗ ਕੀਤੇ ਤੇ ਅਨੇਕਾਂ ਦੁਸਟਾਂ ਨੂੰ ਮਾਰਿਆਂ. ਗੁਰੂ ਸਾਹਿਬ ਨੇ ਸਾਨੂੰ “ ਸੰਤ ਸਿਪਾਹੀ” ਬਣਾਇਆ ਨਾ ਡਰਪੋਕ, ਪਜਾਮੀ ਗਿਲੀ ਹੋ ਗਈ ਢਡਰੀਵਾਲੇ ਤੇਰੀ.

    • @shehjaansinghcheema5899
      @shehjaansinghcheema5899 2 года назад

      @@singhharry5833 menu te Teri gili hoi lgdi

  • @Simrankaur-fh7lq
    @Simrankaur-fh7lq 2 года назад +7

    I support dhadrian wale

  • @singhrandhir1441
    @singhrandhir1441 2 года назад +36

    Pehla kini wari gurus granth sahib ji beadabi hoyi c kithe c tu ranjit naath hun tainu gallan aa rhiyan Main nihang singhan ne naal e

    • @Vishal-ep7bo
      @Vishal-ep7bo 2 года назад +8

      o bewkoofa agle ne sb to pehla dharna laya c guru saab di beadbi nu lai k...dhanga khadian c .tuhade vangu comment krn joga e nhi a.

    • @manishbhardwajtrustworthyr9864
      @manishbhardwajtrustworthyr9864 2 года назад +2

      Apne raule nu ya jihna nu tuci galat saabit karna hunda ohnu Hindu kiu bana chad de ho.....kuch akal nu hath maar

    • @Gurpreetsingh-gf4iy
      @Gurpreetsingh-gf4iy 2 года назад

      guru granth sahib ik gian da bhandaar aa.jis vich har ik sach te zindagi kive batit krni chahidi aa .j nihanga guru granth sahib ch likhia oh mnia hunda ta aah kam na krde .j baba nanak ajj hunde ta iss ghatna nu sahi kehnde .jine biadbia kitia ohnu rabb aap sja dvega .ehna theka ni lya ,kha k dode ,feem anneh ho k godian te charhe rehnde

    • @Jashan-ze4kh
      @Jashan-ze4kh 2 года назад +1

      @@Vishal-ep7bo eh tas police diyan juttiyan ton darda dharna chadd ke bhaj gea c. Je eh bargadi dhrane vich mar janda taa asi mande jistra dooje singh shaeed hoe c

    • @bantigill8639
      @bantigill8639 2 года назад

      Baba Ranjit Singh ji shi keh rhe hai
      Asi Ranjit Singh di support krde haa

  • @surjitsinghsurjitsingh-pz1uf
    @surjitsinghsurjitsingh-pz1uf 2 года назад +40

    I love ls gurugareth sab ji

    • @gurgurgur
      @gurgurgur 2 года назад +1

      ਦਸਮ ਪਿਤਾ ਦੀ ਬਾਣੀ ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਨਹੀਂ ਮਿਲਦੀ ਹੈ ਮੇਹਰ ਦੀ ਦਾਤ ਹੈ ਜਿਸੁ ਭਾਵੈ ਤਿਸੁ ਦੇਈ

  • @RanbirSingh-gx7vh
    @RanbirSingh-gx7vh 2 года назад +1

    ਜਾਤਾਂ ਪਾਤਾਂ ਧਰਮਾਂ ਦੇ ਨਾਮ ਦੇ ਬੈਰ ਵਿਰੋਧ ਕਦੋ ਤੋਂ ਹੁੰਦਾ ਆਇਆ ਹੈ ਮਾਰਨ ਵਾਲੇ ਲੱਖਾਂ ਸੂਰਮੇ ਹੋਣਗੇ ਪਰ ਧਰਤੀ ਤੇ ਹੈ ਕੋਈ ਯੋਧਾ ਜੋ ਰੋਕ ਸਕਦਾ ਹੋਵੇ

  • @n.d.chamar.7064
    @n.d.chamar.7064 2 года назад +22

    Bhut glt kiya nihngo ne 😠😡 garib maar diya 🥺😠 dandriya vale shi bol rhe hai

    • @issagrande8719
      @issagrande8719 2 года назад +1

      Hnn gareeb ko humara gurudwara hi dikha tha na nassedi kahi ka....

    • @jaspreetsingh-lq9vu
      @jaspreetsingh-lq9vu 2 года назад +2

      Gareeb hai to kya usko ye authority ha ki wo kisi dusre ke religious book jisse sikh sabse jyada mante ha use utha ke le jaye aur fir road me fek de agar koi gareeb sikh kisi hindu temple me jaa ke kuch uch nich krde to tmlog kya kroge pehle iska jawaab do ungli uthani bhut asaan hai samjhe but baat jab hmare gurusahib ke upar aygi to hm chup ni baithnge aur kuch log bol rr ha ki police to dedete police kya krti 1-2 months ke baad wo fir bahar aa jata fir wahi chij dohrata to ye kya bc inlogo ne dhanda bana liya ha kya ki sirf sikho ki ithihaasik chijo ko nuksaan pochana ha

    • @issagrande8719
      @issagrande8719 2 года назад

      @@jaspreetsingh-lq9vu rehne do bhai inh masjid tordne wale ko kya pta religion ke bare mein aur respect dene ke bare mein....

    • @manindersingh247
      @manindersingh247 2 года назад

      J tere mandir se geeta ko aise krta fwr mar dende tusi fer thik c

    • @gurgurgur
      @gurgurgur 2 года назад +1

      ਜਿਸ ਦੀ ਜਿਸ ਤਰ੍ਹਾਂ ਦੀ ਕਰਨੀ ਹੁੰਦੀ ਹੈ ਉਸ ਨੂੰ ਉਸ ਤਰ੍ਹਾਂ ਦੀ ਹੀ ਮੌਤ ਮਿਲਦੀ ਹੈ ਖੇਡ ਤਾਂ ਵਾਹਿਗੁਰੂ ਆਪ ਰਚਾਹੁੰਦੇ ਚਾਹੁੰਦੇ ਹਨ ਰਾਮ ਕ੍ਰਿਸ਼ਨ ਵੀ ਦੁਸ਼ਟਾਂ ਨੂੰ ਮਾਰ ਦਿੰਦੇ ਸਨ ਦਸਮ ਪਿਤਾ ਦੀ ਬਾਣੀ ਬਹੁਤ ਹੀ ਮਿਹਰ ਨਾਲ ਮਿਲਦੀ ਹੈ ਪੈਸੇ ਨਾਲ ਪ੍ਰਚਾਰ ਕਰਨ ਵਾਲਿਆਂ ਨੂੰ ਦਸਮ ਪਿਤਾ ਦੀ ਬਾਣੀ ਦੀ ਡੂੰਘਾਈ ਨਹੀਂ ਸਮਝ ਆਉਂਦੀ ਮੇਹਰ ਦੀ ਦਾਤ ਹੈ ਜਿਸੁ ਭਾਵੈ ਤਿਸੁ ਦੇਹਿ

  • @surjansingh5913
    @surjansingh5913 2 года назад +5

    ਉਸ ਨੂੰ ਕੀ ਪਤਾ ਸੀ ਕਿ ਪੋਥੀ ਹੈ ਗ੍ਰੰਥ ਸਾਹਿਬ ਉਹ ਤਾਂ ਗ੍ਰੰਥ ਸਹਿਬ ਸਮਝ ਕੇ ਹੀ ਲੈ ਗਿਆ ਸੀ ਚੋੜਿਆ

  • @rajveerkaur6622
    @rajveerkaur6622 2 года назад +8

    Salute bhai ranjeet sight jiii.....ajj de time ch Sach boln wale...har gal tark nll krde ne .....respect

    • @taransingh6939
      @taransingh6939 2 года назад +1

      Tuhadiya jdaa khokhliya kr rea
      Sarabloh granth sahib di baani ki gl baani ni
      Ki dasam granth sahib di baani baani nhi
      J dasam granth sahib nu khatam krn di koshish kro ge te khalse di khande di pahul v chle jaaye gi
      Suraj parkash nu khtam kro ge guru sahiba da itehaas ohna di maryada aloop hoju
      Smj lo

    • @MandeepSingh-tr8fk
      @MandeepSingh-tr8fk 2 года назад +2

      Ranjeet Singh b Modi da chlaa h

    • @wahegurublessings3940
      @wahegurublessings3940 2 года назад +3

      Ahho jhya ganda Te dogla bnda duniya Te koi nhi

    • @manidhillon680
      @manidhillon680 2 года назад +1

      Na banda na eh janani jehde nu respect dayi jane o

    • @user-yh4qo8wr5e
      @user-yh4qo8wr5e 2 года назад +2

      sahi aa ji

  • @vickysohi7503
    @vickysohi7503 2 года назад +45

    Bilkul guru sade dhan Shri guru granth sahib g ne,,fir hor granth nu kio mahanta dindo o

    • @ankitsingh-nf1kg
      @ankitsingh-nf1kg 2 года назад +5

      Acha pher eh dso nitnem diyaa kiniya baaniya ne

    • @akashdeepsingh9988
      @akashdeepsingh9988 2 года назад

      @@ankitsingh-nf1kg five neh virr

    • @ankitsingh-nf1kg
      @ankitsingh-nf1kg 2 года назад +2

      @@akashdeepsingh9988 5 kyo padhde ho 3 baniya tan Guru Granth Sahib vich add hi nai ..pher kyo padhde ho jdo k tusi tan sirf shri guru granth sahib nu mannde ho

    • @akashdeepsingh9988
      @akashdeepsingh9988 2 года назад

      Thik gg tuc sahi ashi glt🙏

    • @gurgurgur
      @gurgurgur 2 года назад +2

      ਦਸਮ ਪਿਤਾ ਦੀ ਬਾਣੀ ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਮਿਹਰ ਦੀ ਦਾਤ ਹੈ ਜਿਸ ਭਾਵੈ ਤਿਸ ਦੇਹਿ

  • @lovepreetsingh-by8wu
    @lovepreetsingh-by8wu 2 года назад +18

    . Ranjit ਬਾਬੇ ਨੂੰ ਪੁੱਛੋ ਜੇ ਤੇਰੀ ਕੁੜੀ ਨਾਲ ਕੁਝ ਹੋ ਰਿਹਾ ਹੋਵੇ ਪਹਿਲਾਂ ਵੀਡੀਓ ਬਣਾ ਲਈ

  • @karmjeetsingh8989
    @karmjeetsingh8989 2 года назад +22

    Waheguru ji

    • @gurgurgur
      @gurgurgur 2 года назад +1

      ਦਸਮ ਪਿਤਾ ਦੀ ਗੁਰਬਾਣੀ ਦੀ ਡੂੰਘਾਈ ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਸਮਝ ਨਹੀਂ ਪੈਂਦੀ ਵਾਹਿਗੁਰੂ ਪਿਆਰ ਦੀ ਮਜੂਰੀ ਮੰਗਦੇ ਹਨ ਜਿਸੁ ਭਾਵੈ ਤਿਸੁ ਦੇਈ

    • @sheramasih1602
      @sheramasih1602 Год назад

      6h

  • @richardlifestyle764
    @richardlifestyle764 2 года назад +10

    ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਬਦੀ ਹੋਈ ਸੀ ਫਿਰ ਉਦੋਂ ਕਿਧੇ ਦਫ਼ਾ ਹੋਇਆ ਸੀ ਢੱਡਰੀਆਂ ਵਾਲਾ ,। ਜੇ ਅੱਜ ਅੱਕਿਆ ਵਿਆ ਨੇ ਵੱਡ ਤਾ ਹੁਣ ਉਹ ਚੁਬੀ ਜਾਂਦੇ ਆ। ਬਾਈਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨਾਲ ਕੀ ਧੱਕਾ ਨਹੀਂ ਹੋਇਆ ਜਾਂ ਫਿਰ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਇਆ ਉਸ ਤੇ ਕੀ ਹੁਣ ਇਹ???

  • @jagrajdhaliwal7235
    @jagrajdhaliwal7235 2 года назад +2

    ਢੱਡਰੀਆਂ ਅੱਜ ਪੋਥੀ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਨੂੰ ਉਹਨੂੰ ਕੋਈ ਪਤਾ ਨਹੀਂ ਹੋਣ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਾ ਪੋਥੀ ਸਾਹਿਬ ਦੀ ਹੈ ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਮਝ ਕੇ ਕੀਤੀ ਹੋਣੀ ਹੈ ਢੱਡਰੀਆਂ ਭਕਾਈ ਨਾ ਮਾਰ

  • @rajasingh8060
    @rajasingh8060 2 года назад +24

    ਪਹਿਲ ਕਿਨੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਹੋਈ ਤੂੰ ੳੁੱਥੇ ਗਏਆ ਜਾਂ ਤੂੰ ਅਗੇ ਹੂ ਕੇ ਲੜੇਆ ਹੋਵੇ ਇਹ
    ਸਿੰਘ ਸਬੂਤ ਇਕਠੇ ਤਾਂ ਕਰਨ ਜੇ ਇਹਨਾਂ ਨੇ ਇਨਸਾਫ ਲੈਣਾ ਹੋਵੇ ਇਹ ਆਪ ਹੀ ਆਪਣੇ ਗੁਰੂ ਦੇ ਦੂਖੀਆ ਨੂੰ ਸਜ਼ਾ ਦਿੰਦੇ ਹਨ ਅੱਜ ਜੇ ਸਹੀ ਇਨਸਾਫ ਹੋਆ ਤੇਨੂੰ ਬੜਾ ਦੁੱਖ ਲਗਿਆ ਏਨਿਆ ਬੇਅਦਬੀਆ ਹੋਈਆ ਉਦੋ ਤੂੰ ਕੁਝ ਬੁਲੇਆ ਹੀ ਨਹੀਂ ਏਤੂੰ ਪੱਤਾ ਲੱਗਦਾ ਇਹ ਅਜ਼ਨਸੀਆ ਬੰਦਾ

    • @parmarjaspreet3049
      @parmarjaspreet3049 2 года назад

      Edda ta fer jide nal vair kaddna hove koi granthi j koi nihang jihda merji gata la roula pa deo eh beadvi karan lagga c edda sikhi badhni ghattni aa cristan dharam wale ta pehla badalan vangon saroope pa sikhi nalo tor cristan banayi jande ghar ghar jake

    • @BABA_5911
      @BABA_5911 2 года назад

      @@parmarjaspreet3049 22ਜੀ ਸਿੱਖੀ ਦੀ ਤੁਸੀਂ ਜਾਣੋ ਵਧਣੀ ਜਾਂ ਘਟਣੀ, ਸਾਨੂੰ ਖਾਲਸਾ ਪੰਥ ਨਾਲ਼ ਮਤਲਬ ਆ,ਮਾੜ੍ਹੀ ਜਿਹੀ ਦੁਨੀਆਂ ਵੱਲ ਨਜ਼ਰ ਮਾਰੋ, ਨਿਸ਼ਾਨ ਕਿੱਥੇ ਤੱਕ ਝੂਲ ਰਹੇ, ਡੇਡ ਲੋਕ ਲੱਗਾ ਸਿੱਖ ਸੰਘਰਸ਼ ਨੂੰ ਜਰੂਰੀ ਨੀ ਆ ਕੇ ਸਿੱਖ ਕੌਮ ਹੀ ਤੋੜੇ ਤੇ ਸਟੇਟ ਤੋੜਨ ਵਾਲੀ ਆ, ਇਸੇ ਅਕਾਲ ਦੇ ਨਿਸ਼ਾਨ ਸਾਹਿਬ ਨੇ ਬਚਾਉਣਾ ਤੁਹਾਨੂੰ, ਨਹੀਂ ਪੰਜਾਬੀ ਅਤੇ ਪੰਜਾਬੀਆਂ ਦੇ ਲੀਡਰ ਤਾਂ ਪਿੱਛਲੇ ਸੰਘਰਸ਼ ਦੇ ਭਗੋੜੇ ਹੋਏ ਆ, ਫਿਕਰ ਦੀ ਕਰ ਲੱਖੀਮਪੁਰ ਅਤੇ ਨਰਾਇਣ ਗੜ੍ਹ ਸ਼ਰੇਆਮ ਦਰੜ੍ਹ ਕੇ ਮਾਰਤੇ, ਤੇ ਓਦਾਂ ਤੁਹਾਨੂੰ ਬਖਸ਼ਣ ਰਾਸ਼ਟਰਪਤੀ ਜ਼ੈਲ ਸਿੰਘ ਤੋਂ ਵੀ ਵੱਧ ਵਫ਼ਾਦਾਰੀ ਕਰਨ ਦੇ ਇਨਾਮ,ਕਿਸਨੇ ਬਚਾਉਣਾ ਫਿਰ,,

  • @gurgurgur
    @gurgurgur 2 года назад +1

    ਦਸਮ ਪਿਤਾ ਦੀ ਬਾਣੀ ਕਿਰਪਾ ਨਾਲ ਮਿਲਦਾ ਹੈ ਜੇਕਰ ਅਸੀਂ ਪੈਸੇ ਲੈ ਕੇ ਪ੍ਰਚਾਰ ਕਰਦੇ ਹਾਂ ਫਿਰ ਵਾਹਿਗੁਰੂ ਦੀ ਮਿਹਰ ਨਹੀਂ ਹੁੰਦੀ

  • @amarjeetaroraarora9052
    @amarjeetaroraarora9052 2 года назад +4

    Baba dadriya wale ji jindabad ne jindabad rahnge ji 💯💯💯💯💯💯🌹🌹🌹🌹🌹🌹👍👍👌👌🙏🙏🙏🙏🙏🙏❤️❤️❤️❤️❤️❤️❤️

  • @Jaggadaku1447
    @Jaggadaku1447 2 года назад +30

    Please respect all granth of guru gobind singh ji

  • @hardarshansingh8017
    @hardarshansingh8017 2 года назад +26

    Pothi hove gutka Sahib hon guru Granthsahib ji hon bayadbi ta bayadbi ha ji🙏

  • @AvtarSingh-ee4cl
    @AvtarSingh-ee4cl 2 года назад +2

    ਸਿੱਖ਼ ਨੁੂੰ ਸਿੱਖ਼ ਨਾ ਮਾਰੇ ਤਾ,ਸ਼ਿੱਖ਼ ਕਦੇ ਨਾ ਹਾਰੇ,,,,,ਢੱਡਰੀ ਵਿੱਕ ਗਿਅਾ,,,

  • @baljitgill6890
    @baljitgill6890 2 года назад +6

    Dadriwale ji absolutely ur right ✅ why this thing happened because they have stop the likampur murder matter and all the things behind bjp

  • @manas9752
    @manas9752 2 года назад +25

    ਭਾਈ ਸਾਹਿਬ ਜੇ ਸਰਬ ਲੋਹ ਗ੍ਰੰਥ ਦੀ ਥਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ । ਕੀ ਓ ਦੁਸ਼ਟ ਪੁੱਠਾ ਮੁੜ ਜਾਂਦਾ।

  • @ManjeetSingh-ql6rj
    @ManjeetSingh-ql6rj 2 года назад +12

    Bhai Ranjeet Singh dhandrian wale is right sabh sikhan ko hukam hei guru maneyo granth 🙏🙏🙏🙏dhan dhan guru granth sahib ji nihang singh galt a badmashiyan krde aa

  • @deep59552
    @deep59552 2 года назад +6

    Bhi ranjeet singh g bilkul ryt 🙏🙏🙏👍👍👍👍👍👍👍👍

  • @manindersinghkhosa9890
    @manindersinghkhosa9890 2 года назад +12

    He is like come on baby taras aunda

  • @mandeepkour960
    @mandeepkour960 2 года назад +33

    ਖਾਲਸਾ ਮੇਰੋ ਰੂਪ ਹੈ ਖਾਸ ਵਾਲੇ ਸ਼ਬਦ ਵੀ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦਾ ਹੀ ਆ ਢੰਡਰੀ ਨਾਥ ਉਹ ਕਿਉ ਪੜਦੇ ਆ ਫਿਰ

    • @ravleenkaur4163
      @ravleenkaur4163 2 года назад +3

      ਚਾਹੇ ਕੋਈ ਪੋਥੀ ਹੈ ਪਰ ਵਿੱਚ ਬਾਣੀ ਤਾਂ ਹੈ ਗੁਰੂ ਭਗਤਾ

    • @pindawale-bi5vi
      @pindawale-bi5vi 2 года назад

      Ede te jdo hmla Hoya c ehne kyu na bnai video, nal wala singh mar gya c, ode goli kidda vjji, odi video kithe aa k dhadri ne app kraya sab

    • @inderjitdhillon2479
      @inderjitdhillon2479 2 года назад +2

      Mandeep kaur baap eko hi hunda ke bahut sare hunde ne
      Everyday ta keh rahe ha guru maneo granth
      Ke guru gobind singh ji keh ke gye n
      Sada guru eko hi hai guru granth sahib
      Bap peo kehnde ne bap eko hi hunda dimag kholo apne

    • @harmindersingh5078
      @harmindersingh5078 2 года назад +1

      @@inderjitdhillon2479 22 tusi dimaag apna kholo, jehda sarbloh granth di pothi lai ke gya c ki, usnu pta c ki, ehe guru granth sahib nhi hor granth hai, oho taa guru granth sahib ji di hi beadvi karn ayea c, ki tusi ehe udeek karde ki, agla dubaara aa ke guru granth sahib ji nu chak ke lai janda, te beadbi karda. Naale tusi bhaawe sarbloh granth nu nhi manade hone, par gursikh taa iss da satkar karde han, naale sacha sikh har ik granth da satkar karda hai. Bhaawe oho dssam baani howe, bhawe, ramayan, kuran shreef, bhagwat geeta, ja kise hor dharm da granth.

    • @inderjitdhillon2479
      @inderjitdhillon2479 2 года назад

      @@harmindersingh5078 ode pind de loka di video sunlo kina nseri banda c ohde ma bap v ilaj karwande marge wife odi sad ke chali gyi c
      Ena de nal rehnda c
      Everyday ta dohra parn da ki
      Fayda ochi ochi roj speaker vich guru maneo granth
      Sada guru granth sahib hai ek nu manlo ta kom vich dofara na pain
      Bap eko hi hunda nale guru granth sahib nu bap peo kehnde ho mainu clear kar ke bap fer kine hunde ne

  • @jagroshanbautvadiasingh1409
    @jagroshanbautvadiasingh1409 2 года назад +4

    ਢੱਡਰੀ ਤੇਰਾ ਦਿਮਾਗ਼ ਹਿਲ਼ ਗਿਆ,

  • @dhillonroop1136
    @dhillonroop1136 2 года назад +3

    ਸਹੀ ਗਲ ਸਿੰਘ ਮਾਰ ਦਿੰਦੇ ਹੁੰਦੇ ਜਿਹੜੇ ਤੇਰੇ ਵਾਗ ਬਕਵਾਸ ਕਰਦੇ

    • @singhharry5833
      @singhharry5833 2 года назад

      ਫੁੱਦੂ ਢਡਰੀਵਾਲੇ ਨੂੰ ਪਤਾ ਨਹੀ 10ਵੇਂ ਗੁਰੂ ਨੇ 14 ਜੰਗ ਕੀਤੇ ਤੇ ਅਨੇਕਾਂ ਦੁਸਟਾਂ ਨੂੰ ਮਾਰਿਆਂ. ਗੁਰੂ ਸਾਹਿਬ ਨੇ ਸਾਨੂੰ “ ਸੰਤ ਸਿਪਾਹੀ” ਬਣਾਇਆ ਨਾ ਡਰਪੋਕ, ਪਜਾਮੀ ਗਿਲੀ ਹੋ ਗਈ ਢਡਰੀਵਾਲੇ ਤੇਰੀ.

  • @pritpalsingh802
    @pritpalsingh802 2 года назад +11

    ਢੱਡਰੀਆਂ ਵਾਲੇ ਨੇ ਮਾਰ ਖਾਣੀ ਹੁਣ ਸਬੂਤ ਵਾਸਤੇ ਕਿੱਥੇ ਕਿੱਥੇ ਕੈਮਰੇ ਲਾ ਦਿੱਤੇ ਜਾਣ

  • @vimaldhiman6142
    @vimaldhiman6142 2 года назад +6

    ਨਿਹੰਗ ਜੇ ਇਨੇ ਜੋਗੇ ਹੁਦੇ ਤਾਂ 328 ਸਰੂਪਾਂ ਦਾ ਹਿਸਾਬ ਸ਼ਰੋਮਣੀ ਕਮੇਟੀ ਤੋਂ ਲੈਦੇ **** 20 ਬੰਦੇ ਇਕੱਠੇ ਹੋ ਕੇ ਤਾਂ ਕਿਸੇ ਨੂੰ ਵੀ ਤੇ ਕੋਇ ਵੀ ਮਾਰ ਸਕਦਾ

  • @sunnysingh-rw3fk
    @sunnysingh-rw3fk 2 года назад +9

    dhidriya wala baba sahi bol riha hai . nihaga ne galat kita ..

  • @sanatanivikramdutt3637
    @sanatanivikramdutt3637 2 года назад +11

    you are a true sikh ranjit singh dhadrianwala ji 🙏

  • @surjansingh5913
    @surjansingh5913 2 года назад +6

    ਢੱਡਰੀ ਸਾਹਿਬ ਇਹ ਤਾਂ ਪੋਥੀ ਸੀ ਜਦੋਂ ਹੋਰ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਗਿਆ ਸੀ ਤੇਰਾ ਤਾਂ ਬਿਆਨ ਉਸ ਵੇਲੇ ਵੀ ਕਦੀ ਨਹੀਂ ਸੀ ਆਇਆ ਆਰ rss

  • @abdeepproductions1321
    @abdeepproductions1321 2 года назад +1

    Baba Ranjit Singh ji very good stand

  • @PritamSingh-ok4jf
    @PritamSingh-ok4jf 2 года назад +16

    ਗੁਰੂ ਗ੍ਰੰਥ ਸਹਿਬ ਜੀ ਦਾ ਦੋਖੀ

  • @Bahubalijatt0074
    @Bahubalijatt0074 2 года назад +6

    ਜਿੱਡਾ ਚਵਲ ਆ ਰਣਜੀਤ ਹੈ ਉਡਾ ਨਹੀਂ ਕੋਈ

  • @GursewakSingh-mh4bk
    @GursewakSingh-mh4bk 2 года назад +3

    Sahi nu sahi.. Galat nu galat kehna di himat chidi aa.. Oh kise kise ch hundi aa.. Ithe ta lok akha nal galat hunda dekh k v bol ne sakde.

  • @bhullarsaab5773
    @bhullarsaab5773 2 года назад +3

    Veer ranjit ji tuci bilkul she keha

  • @nijjarmusiclover3444
    @nijjarmusiclover3444 2 года назад +3

    ਜੇ ਸਾਡੇ ਧਰਮ ਦੀ ਕਿਸੇ ਨੇ ਬੇਅਦਬੀ ਕੀਤੀ ਤਾ ਅਸੀਂ ਓਨੁ ਵਡਾਂਗੇ
    ਚਾਹੇ ਸਾਨੂ ਸੂਰਮੇ ਕਹੋ ਜਾ ਕਾਤਿਲ 🙏

  • @amritthabal6245
    @amritthabal6245 2 года назад +1

    Bhai Ranjit Singh bilkul sahi keh rahe ne

  • @HarpreetSingh-cy3on
    @HarpreetSingh-cy3on 2 года назад +18

    Asal waheguru jaanda ki galat te ki sahi

  • @guri1288
    @guri1288 2 года назад +13

    ਇਹਦੇ ਛਿੱਤਰ ਫੇਰੋ ਜਿੱਥੇ ਵੀ ਆਵੇ ਢੰਡਰੀ

  • @dharam.97
    @dharam.97 2 года назад +43

    Mr dhadrian wale every granth is important in sikhism,it means you have no regards for guru gobind singhji' bani

    • @babagulabsinghjimanjisahib8859
      @babagulabsinghjimanjisahib8859 2 года назад

      ਤਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯ

    • @rmusicrecords8469
      @rmusicrecords8469 2 года назад +3

      Beadbhi de video bhejo

    • @balwindersingh-yl8gt
      @balwindersingh-yl8gt 2 года назад +1

      Beadbi de video bhejo proof do beadbi de

    • @dharam.97
      @dharam.97 2 года назад +2

      @@balwindersingh-yl8gt why dhandrian is working against sikhism, can you please tell me.

    • @Radiographer-Tech1297
      @Radiographer-Tech1297 2 года назад +3

      Tuhade bapu de koi gal Paige tusi camera e faddo gye Talwar ni dhadrian walyo

  • @balvirkaur9618
    @balvirkaur9618 2 года назад

    ਗੁਰੂ ਦੇ ਪਿਆਰੇ ਸਿੱਖ ਆਪਸ ਵਿੱਚ ਹੀ ਲੜਦੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਉਪਰ ਮੇਹਰ ਕਰੋ ਇਹ ਆਪਸ ਵਿੱਚ ਮਿਲਕੇ ਪਿਆਰ ਨਾਲ ਰਹੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਸੱਚੇ ਪਿਤਾ ਪ੍ਰਮਾਤਮਾ ਜੀ

  • @neetug5323
    @neetug5323 2 года назад +26

    ਰੱਬ ਨਾਂ ਕਰੇ ਜੇਕਰ ਬਿੱਲ ਲਾਗੂ ਹੋ ਗਏ ਤਾਂ ਕਿਸਾਨਾਂ ਦੇ ਇਹ ਹਾਲਾਤ ਹੋ ਜਾਣਗੇ ਕਿਸਾਨ ਏਕਤਾ ਜਿੰਦਾਬਾਦ.👇ruclips.net/video/akCdBdX6xdQ/видео.html

  • @ilfordwines
    @ilfordwines 2 года назад +19

    Dhadreewale da dimag ni tikane kisse v granth di insult ni karnee chaheedeee

    • @Vishal-ep7bo
      @Vishal-ep7bo 2 года назад

      o bhrava tu soch tera faher bht changa hove nashe na krda hove..aurtan di izzat krda hove sb passe shi hove...te koi banda granth likh dve k tera father ta har roz nashe krda c aurtan da sang krda c...fr tuc ki khoge k kise granth nu galt na kho...hun eh sarbloh ,dasam vrge granth...guru granth sahab to bilkul ult a ..guru granth sahab nu badnam krn lyi dasam vege granth likhe gye a pujari duara...

    • @ikonkar370
      @ikonkar370 2 года назад

      Kiss insan di hattya sahi aa

    • @sahilsharma2928
      @sahilsharma2928 2 года назад

      Bhai mare per jis Tara maryia Galt si

    • @ikonkar370
      @ikonkar370 2 года назад

      Sach bolan wale da dimag khrab he hunda kyu keep oh Sach bolda
      Kyu k Sach kadwa hota hai

  • @harblasbansel8564
    @harblasbansel8564 2 года назад +11

    Wah baba ji ranjit sing ji

  • @daljeetsingh5152
    @daljeetsingh5152 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਹਰ ਗੱਲ ਸਟੇਜਾਂ ਤੇ ਕਰਨ ਵਾਲੀਆਂ ਨਹੀਂ ਹੁੰਦੀਆਂ।
    ਗੱਲ ਬੇਅਦਬੀ ਦੀ ਹੈ ਭਾਈ ਰਣਜੀਤ ਸਿੰਘ ਜੀ।
    ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਜ਼ਰੂਰੀ ਨਹੀਂ ਹੁੰਦਾ ਹਰ ਗੱਲ ਨੂੰ ਸਭ ਦੇ ਸਾਹਮਣੇ ਮੈਦਾਨ ਵਿੱਚ ਕੀਤੀ ਜਾਵੇ।
    ਮੈਂ ਛੋਟਾ ਜਿਹਾ ਸੱਚ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹੈ।
    ਅਬੋਹਰ ਵਿੱਚ ਬ੍ਰਿਗੇਡੀਅਰ ਨੇ ਜਵਾਨਾਂ ਦੀ ਮੀਟਿੰਗ ਬੁਲਾਈ, ਜਿਸ ਵਿੱਚ ਸਾਰੇ ਜਵਾਨ ਲਾਈਨ ਤੇ ਖੜ੍ਹੇ ਹੋ ਗਏ ਸਨ, ਜਦੋਂ ਬ੍ਰਿਗੇਡੀਅਰ ਜੀ ਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਇੱਕ ਜਵਾਨ ਵੱਲ ਓਨਾਂ ਦਾ ਧਿਆਨ ਗਿਆ ਜੋ ਅਟੈੰਸਨ ਤੇ ਨਹੀਂ ਖੜਾ ਸੀ, ਬ੍ਰਿਗੇਡੀਅਰ ਜੀ ਓਹਦੇ ਕੋਲ ਗਏ ,ਉਸ ਜਵਾਨ ਦਾ ਮਾਮੁਲੀ ਜਿਹਾ ਢਿੱਡ ਵਧਿਆ ਹੋਇਆ ਸੀ, ਹੋਰ ਵੀ ਜਵਾਨਾਂ ਵਿੱਚੋਂ ਕੁੱਝ ਨ ਕੁੱਝ ਕਮੀਂ ਸੀ, ਲੇਕਿਨ ਬ੍ਰਿਗੇਡੀਅਰ ਜੀ ਨੇ ਉਸ ਜਵਾਨ ਨੂੰ ਸੱਭ ਦੇ ਸਾਹਮਣੇ ਜ਼ੋਰ ਦੀ ਚਪੇੜ ਮਾਰੀ ਤੇ ਹੁਕਮ ਦਿੱਤਾ ਰੋਜ਼ ਸਵੇਰੇ ੪:੩੦ਵਜੇ ਤੋਂ ਪਰੇਡ ਕੀਤੀ ਜਾਵੇ, ਅਸੀਂ ਫ਼ੌਜ ਵਿੱਚ ਢਿੱਡ ਵਧਾਉਣ ਲਈ ਨਹੀਂ ਭਰਤੀ ਹੋਏ ਹਾਂ। ਸਾਰੇ ਜਵਾਨ ਇਸ ਚਪੇੜ ਦੀ ਵਜ੍ਹਾ ਕਰਕੇ ਠੀਕ ਹੋ ਗਏ ਸਨ। ਏਹ ਸੱਚੀ ਘਟਨਾ ਹੈ।
    ਕਹਿਣ ਦਾ ਭਾਵ ਭਾਈ ਢਡਰੀਆਂ ਜੀ ਜਿਹਡ਼ੀ ਸਜ਼ਾ ਪਿਆਰੇ ਨਿਹੰਗ ਸਿੰਘਾ ਨੇ ਦਿੱਤੀ ਹੈ ਉਹ ਸਭ ਵਾਸਤੇ ਇੱਕ ਮੈਸੇਜ ਹੈ ਇੱਕ ਸਨੇਹਾ ਹੈ ਕਿ ਹੁਣ ਜੋ ਵੀ ਸਿੱਖੀ, ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਉੱਪਰ ਬੇਅਦਬੀ ਕਰੇਗਾ ਓਹ ਬਖਸ਼ਿਆ ਨਹੀਂ ਜਾਵੇਗਾ।
    ਬਾਕੀ ਬੇਅਦਬੀ ਕਰਨ ਵਾਲਿਆਂ ਨੂੰ ਜੇ ਸਰਕਾਰ ਸਜ਼ਾ ਦੇ ਰਹੀ ਹੁੰਦੀ ਤਾਂ ਨਿਹੰਗ ਸਿੰਘ ਜੀ ਏਹ ਕਦਮ ਨਹੀਂ ਚੁੱਕਦੇ। ਉਮੀਦ ਕਰਦਾ ਹਾਂ ਕਿ ਗੱਲ ਪਕੱੜ ਆ ਗਈ ਹੋਵੇਗੀ।🙏🙏🙏🌾🌾🌾🙏🙏🙏

    • @GurdeepSingh-ce4ei
      @GurdeepSingh-ce4ei 2 года назад +1

      ਬਿਲਕੁਲ ਜੀ, ਅੱਗੇ ਜੋ ਗਲਤੀ ਕਰ ਸੋ ਵਾਰ ਸੋਚਣ ਲਈ ਮਜ਼ਬੂਰ ਹੋਵੇ

  • @sukhwinderrehill9590
    @sukhwinderrehill9590 2 года назад +7

    Sant jarnail Singh ji seege hna eh kidron sant apni bejti aaphi krai jada potthi che guru di bani c hna assi te gutka sahib ji noo v sarkaar krde anji

    • @gurgurgur
      @gurgurgur 2 года назад +2

      ਪੈਸੇ ਲੈ ਕੇ ਪ੍ਰਚਾਰ ਕਰਨ ਵਾਲਿਆਂ ਨੂੰ ਦਸਮ ਪਿਤਾ ਦੀ ਬਾਣੀ ਦੀ ਡੂੰਘਾਈ ਸਮਝ ਨਹੀਂ ਆਉਂਦੀ ਮਿਹਰ ਦੀ ਦਾਤਾ ਜਿਸੁ ਭਾਵੈ ਤਿਸੁ ਦੇਈ ਵਾਹਿਗੁਰੂ ਪਿਆਰ ਦੀ ਮਜੂਰੀ ਮੰਗਦੇ ਹਨ

    • @ramanpreetsingh4331
      @ramanpreetsingh4331 2 года назад

      Oh bani nhi a satb loh granth guru de bani nhi a

  • @HarvinderSingh-wq6sn
    @HarvinderSingh-wq6sn 2 года назад +3

    Waheguru ji Mehar Karo ji 🙏🙏🙏🙏🙏🙏🙏🙏🙏🙏🙏🌺🌺🌺🌺🌺🌺🌷🌷🌷🌷🌷🌷🌼🌼🌹🌼🌳🌻🌻🌻🌾🌾🌾🌿🌿🌿🍀🍁🌴🌴🍁🍇🍇🍂🍍🍅🍅🍒🍒🍒🍓🍌Wahegur ji Mehar Karo ji

  • @nofarmersnofood96
    @nofarmersnofood96 2 года назад +8

    If you had five family members and then someone was attacking your youngest son what would you do then.
    Let this be a lesson, how to handle beadbi of "Guru Sahib".
    Proud of our Nihang Singh Fauja. ✊🙏

    • @PankajKumar-ej5dt
      @PankajKumar-ej5dt 2 года назад +1

      Beta main UP ka Gujjar hoon. Roj tere chutiya guru granth sahib par mootata hoon. Bol kya karega. Mere bhi haath pair kaatega. Hai dam tere mein?

    • @jashandeepsingh4344
      @jashandeepsingh4344 2 года назад +1

      @@PankajKumar-ej5dt location pej

    • @nofarmersnofood96
      @nofarmersnofood96 2 года назад

      @@PankajKumar-ej5dt das ketha a tu ???

    • @saurabhshukla1599
      @saurabhshukla1599 2 года назад

      @@nofarmersnofood96 kunda pratapgarh uttar pradesh

    • @saurabhshukla1599
      @saurabhshukla1599 2 года назад

      @@nofarmersnofood96 agr teri mmy ne tujhe dudh pilaya h to aa ja

  • @dazyworld4101
    @dazyworld4101 2 года назад +1

    Sikh hi Sikh de dushman bane pae ne ki bnu punjaab DA rbba tusi mehar rakhna

  • @mandeep127
    @mandeep127 2 года назад +8

    Nihang vs dhadriawala vs kisaan = Marne sikh hi ne ....baki dharma wale ready raho tamasha dekhan layi ....sharam karlo salio ...apas lad lad marge tusi

    • @gravewalker34
      @gravewalker34 2 года назад

      Kisan union all are leftists.
      Nihang have no use in protest for kisan.
      Dhadrianwala is doing his own thing. What a mess lol.

  • @baliharsingh5558
    @baliharsingh5558 2 года назад +1

    Khelsa Ji Very Good working 🙏🙏

  • @anmol423
    @anmol423 2 года назад +10

    ਚੋਰ ਨੇ ਵੀ ਕਿਹਾ ਮੈਂ ਚੋਰ ਕਦੇ

  • @RamSingh-mw3kt
    @RamSingh-mw3kt 2 года назад +2

    dHADRIANWALA Should understand that the culprit apparently came to take Guru Granth Sahib. He took whatever came into his hands. Ranjit Singh ji has come to rescue the gang behind the whole conspiracy.

    • @Unknownnnnnn440
      @Unknownnnnnn440 2 года назад

      Sahi gal aa

    • @MissionTapasya
      @MissionTapasya 2 года назад

      He isnt defending anyone,you havent clearly listened to him
      He is saying if this brutal incident is not condemned,and hailed by majority of sikhs,then it will set a wrong precident for the upcoming generenation
      Anyone can exact a revenge on somebody in the name of apostasy(bedabi)
      And nihang had no right to kill that person,everyone has a right for fair trial,atleast he should have given a chance to present his side

  • @HarjeetSingh-uz5to
    @HarjeetSingh-uz5to 2 года назад +18

    His (dadriwala) ki property should be audited though CAG govt of India.

    • @chhinderpalkaur2463
      @chhinderpalkaur2463 2 года назад +6

      Nihang singh zindabad

    • @indiaeveryday4053
      @indiaeveryday4053 2 года назад

      Lol

    • @vikrammazumdar529
      @vikrammazumdar529 2 года назад

      🤣🤣🤣🤣🤣

    • @singhharry5833
      @singhharry5833 2 года назад

      ਫੁੱਦੂ ਢਡਰੀਵਾਲੇ ਨੂੰ ਪਤਾ ਨਹੀ 10ਵੇਂ ਗੁਰੂ ਨੇ 14 ਜੰਗ ਕੀਤੇ ਤੇ ਅਨੇਕਾਂ ਦੁਸਟਾਂ ਨੂੰ ਮਾਰਿਆਂ. ਗੁਰੂ ਸਾਹਿਬ ਨੇ ਸਾਨੂੰ “ ਸੰਤ ਸਿਪਾਹੀ” ਬਣਾਇਆ ਨਾ ਡਰਪੋਕ, ਪਜਾਮੀ ਗਿਲੀ ਹੋ ਗਈ ਢਡਰੀਵਾਲੇ ਤੇਰੀ.

    • @vikrammazumdar529
      @vikrammazumdar529 2 года назад

      @@singhharry5833 hindi bol bhai

  • @harjitkaurbrar3211
    @harjitkaurbrar3211 2 года назад +14

    Anna vishwas sikh kaum vich krna aunda .. tarak te agr koi hun gal krda oh hazam ni ho ri dharm de thekedaara toh.. i support Ranjeet singh

    • @LoveSingh-qx2js
      @LoveSingh-qx2js 2 года назад +1

      👌👌

    • @preeetsardarni
      @preeetsardarni 2 года назад +1

      Jdo ezatt te hth painde aa ki krna chahida. ??? Tere vrgi ne kehna ezatt lutt lvo marna nai chahida ezatt luttn vale nu..kyuki tu Anni aa dhadrivale Di bkwas ch...Sade lyi sada peo aa Guru Granth Sahib ji koi hth pau peo nu edi bdna...full sport nihang Singh 🙏🙏🙏🙏🤟🤟🤟

    • @preeetsardarni
      @preeetsardarni 2 года назад +1

      Trk diya Gallan krdi aja mere nal gl kr tenu trk nal smjaugi tu b dai trk apni

  • @ramank2318
    @ramank2318 2 года назад +4

    Aj kal banda apna ghar hi shambhal lwe te bhut vaddi gl a...

  • @kulwantbatthbatth7260
    @kulwantbatthbatth7260 2 года назад +1

    Nhi hun wait karde ki guru Sahib de beadbi hundi te fr ostho bad koi action lende asi

    • @harneksingh9205
      @harneksingh9205 2 года назад

      Bilkul sahi kiha ji aap ne
      Oh banda te aaea hi guru granth sahib ji di beadbi krn c jaldi jaldi vich sarabh loh granth lai gya

  • @ikbalsarpanch1772
    @ikbalsarpanch1772 2 года назад +4

    Nihang singh jindawad

  • @user-ow8ed4ds4w
    @user-ow8ed4ds4w 2 года назад +1

    ਪਹਿਲਾਂ ਮੈਂ ਇਹਦੇ ਸਾਰੇ ਦੀਵਾਨ ਸੁਨਣ ਜਾਨਦਾ ਸੀ ਪਰ ਹੁਣ ਇਹਦੀਆਂ ਗਲਾਂ ਸੁਨਕੇ ਮੇਨੂੰ ਸ਼ੀਰੇ ਦਾ ਮੁਰਖ ਲਗਦਾ