Manjit Rupowalia - Rondi Rondi (Official Video) Album {Vaade} Latest New Punjabi Hits 2016

Поделиться
HTML-код
  • Опубликовано: 20 ноя 2012
  • Subscribe Now 👉 bitly.com/smiaudioofficial
    Manjit Rupowalia - Rondi Rondi (Official Video) Album {Vaade} Latest New Punjabi Hits 2016
    Song : Roundi Roundi
    Album : Vaade
    Singer : Manjit Rupowalia
    Music : Daljit Singh
    Producer : Sajjan Duhan
    / smimusic
    Music Label 👉 SMI Music (smiaudio)
    / smiaudio
    Enjoy and stay connected with us!!
    Follow us
    www.dailymotion.com/smimusicch...
    Subscribe for Latest Video ►
    ruclips.net/user/hawkrecor...
    Circle us on G+
    plus.google.com/+Smiaudio
    Like us on Facebook
    / smiaudio
    Follow us
    / smiaudio
  • ВидеоклипыВидеоклипы

Комментарии • 1,6 тыс.

  • @SandeepSingh-mo4sq
    @SandeepSingh-mo4sq 2 месяца назад +85

    2024 ਚ ਕੌਣ ਕੌਣ ਸੁਨ ਰਿਹਾ

  • @user-cz7xo8fm8e
    @user-cz7xo8fm8e 5 месяцев назад +114

    Kon kon sun reha 2024 vich 😢😢😢

    • @kalamkhan9688
      @kalamkhan9688 2 месяца назад

      Haji asi be sun da

    • @dharwindersingh8578
      @dharwindersingh8578 2 месяца назад +1

      ​@@kalamkhan9688 mai v sun riha 27 may 2024 nu

    • @ramandeep9417
      @ramandeep9417 19 дней назад

      First time sunea eh Hor Gaana lbhh reha c Ji main

    • @somnath703
      @somnath703 5 дней назад

      Sab sun rehay aa

  • @HarpalSingh-uv9ko
    @HarpalSingh-uv9ko 11 месяцев назад +86

    ਬਹੁਤ ਸੋਹਣਾ ਗੀਤ ਆ ਬਚਪਨ ਵਿੱਚ ਸੁਣਿਆ ਸੀ। ਅੱਜ 37 ਸਾਲ ਦਾ ਹੋ ਗਿਆ ਅੱਜ ਫੇਰ ਸੁਣਿਆ ਏਨੇ ਟਾਇਮ ਬਾਅਦ। ਉਹ ਦਿਨ ਯਾਦ ਆ ਗਏ ਜਦੋਂ ਨਵੀਂ ਨਵੀਂ ਮੁੱਛ ਦਾੜੀ ਫੁੱਟਦੀ ਸੀ। ਕਿਸੇ ਕੁੜੀ ਨਾਲ ਕੋਈ ਗੱਲਬਾਤ ਵੀ ਨਹੀਂ ਸੀ ਹੁੰਦੀ ਪਰ ਫੇਰ ਵੀ ਇਹ ਦਰਦ ਭਰੇ ਗੀਤ ਸੁਣੀ ਜਾਈ ਦੇ ਸੀ।

  • @abheymangat2980
    @abheymangat2980 Год назад +170

    ਜ਼ਿੰਦਗੀ ਵੀ ਅਜ਼ੀਬ ਚੀਜ਼ ਆ,, ਕਾਲਜ ਟਾਈਮ ਵੀ ਬਥੇਰਾ ਸੁਣਦੇ ਸੀ ਸਾਲਾ ਵਿਆਹ ਤੋਂ ਬਾਦ ਵੀ ਸੁਣਨਾ ਪੈ ਰਿਆ

  • @lovelybihla5314
    @lovelybihla5314 Год назад +77

    ਖੌਰੇ ਰੱਬ ਕਿਉਂ ਉਹ ਸਮਾਂ ਖੋਹ ਲੈ ਗਿਆ
    ਜਿਹੜਾ ਸਾਡੀ ਜ਼ਿੰਦਗੀ ਨੂੰ ਸਕੂਨ ਦਿੰਦਾ ਸੀ

  • @harmanSingh-mz5ut
    @harmanSingh-mz5ut 2 года назад +319

    ਉਹ ਕਾਲਜ ਦਾ ਲਾਸਟ ਦਿਨ ਕੁਝ ਗਿਲੇ ਸ਼ਿਕਵੇ, ਕੁਝ ਸੱਧਰਾਂ, ਕੁਝ ਅਣ ਕਹੀਆਂ ਗੱਲਾਂ, ਮਨ ਉਦਾਸ ਫੇਰ ਕਦੇ ਨਾ ਮਿਲੇ 😭😭😭😭😭😭

  • @user-vs7hn5wf9e
    @user-vs7hn5wf9e 2 месяца назад +10

    ਹਾਏ ਰੱਬਾ ਸਕੂਲ ਵੀ ਗਿਆ. ਸਕੂਲ ਦੀਆ ਕੁੜੀਆ ਵ ਗਈਆ ਤੇ ਉਹ ਵਾਲਾ ਵੇਲਾ ਵੀ ਗਿਆ ਹੁਣ ਹੁਣ ਤਾ ਮੋਤ ਹਿ ਆਉਣੀ ਬਾਕੀ ਸਮਾ ਤਾ ਗਿਆ ਹੱਥੋ😢😢😢😢😢😢😢

  • @kirankainth9274
    @kirankainth9274 2 года назад +144

    ਦਿਲ ਨੂੰ ਛੂ ਜਾਣ ਵਾਲੇ ਗੀਤ
    ਸਕੂਲ ਟਾਈਮ ਦੇ

  • @RajNandan786
    @RajNandan786 4 года назад +271

    ਕਿੱਥੇ ਚਲ ਗਏ ਨੇ ਇਹੋ ਜਿਹੇ ਸੁਰੀਲੇ ਗਾਇਕ... ਹੁਣ ਤੇ ਬੱਸ ਖਪ ਖਾਣਾ ਹੀ ਰਹਿ ਗਿਆ ਏ 🙂

  • @SukhDhahan
    @SukhDhahan 4 года назад +316

    ਇਹ ਸੰਗੀਤ ਕਿਤੇ ਗਵਾਚ ਗਿਆ ਗੋਲੀਆ ਬੰਦੂਕਾਂ ਦੇ ਸ਼ੋਰ ਵਿੱਚ।ਕਿੰਨਾ ਸੁਹਜ ,ਸੰਜੀਦਗੀ ਆ ਯਾਰ।
    ਰੱਬ ਕਰੇ ਇਹ ਜ਼ਮਾਨਾ ਮੁੜ ਆਵੇ 🙏🙏

  • @SandyJordan-xn9mh
    @SandyJordan-xn9mh Месяц назад +4

    Sachi yrr school time de din Song yrr dil nu jhu janda c a vala sachi. Kiss kiss nu yaad ne o time ❤❤❤ Love you. BAI JI SACHI ❤❤❤❤

  • @HardeepSingh-zo6qq
    @HardeepSingh-zo6qq 4 года назад +71

    ਕੋਣ ਕੋਣ ਸੁਣ ਰਿਹਾ ਸਗੋਂ 2020। ਼਼30 ਮਾਰਚ ਨੂੰ

  • @kewalsingh6146
    @kewalsingh6146 3 года назад +168

    2021 ch kon kon sun reha like kro
    Patient voice

  • @harpreetkaurharpreetkaur504
    @harpreetkaurharpreetkaur504 Год назад +41

    ਬੋਹਤ ਵਦੀਆ ਗੀਤ ਹੈ ਮੈਨੂੰ ਇਹ ਗੀਤ ਬਹੁਤ ਪਸੰਦ ਹੈ ਪੁਰਾਣਾ ਗੀਤ 👌👌🔥🔥

    • @jaspalsinghsingh6847
      @jaspalsinghsingh6847 6 месяцев назад

      purane geet dil nu sakoon bhout dinde ne

    • @jagjitmonga8800
      @jagjitmonga8800 4 месяца назад

      Hi

    • @sanjubajaj3454
      @sanjubajaj3454 3 месяца назад

      aci aj v sundy bhut cut song v ❤❤😢😢

    • @ranjitsingh2195
      @ranjitsingh2195 8 дней назад +1

      ਹੁਣ ਪਤਾ ਨਹੀਂ ਕਦੋਂ ਆਉਣਾ ਉਹ ਸਮਾਂ 😢😢😢😢

  • @dhaliwalcreations
    @dhaliwalcreations Год назад +16

    2023 ਤੱਕ ਵੀ ਮੇਰਾ ਮਨਪਸੰਦ ਗਾਣਾ ❤️❤️

  • @gurinderrai5689
    @gurinderrai5689 2 года назад +64

    Oh purane din yad aa jande aa ..eh song sun ke ...school time bahut suneya eh song ...
    Manjit roopowalia ❤❤❤

    • @balcollection3105
      @balcollection3105 Год назад +1

      Minu apna purana janm yaad aa jnda jidan tuhanu pichla time yaad aa jnda...kyo ke me dubara janm lye ke verr nu sunn reha...😊🙏

  • @Status--------tv---------0002
    @Status--------tv---------0002 3 месяца назад +13

    ਸ਼ੁਕਰ ਹੈ ਨੈਟ ਦਾ ਜਦੋਂ ਜੀਅ ਕਰਦਾ ਸੁਣ ਲੲਈ ਦੇ ਆ ਪੁਰਾਣੇ ਗੀਤ ਸਾਨੂੰ ਅੱਜ ਵੀ ਨਵੇਂ ਲਗਦੇ ਨੇ ❤😢

  • @gamechanger8231
    @gamechanger8231 3 года назад +42

    ਕੌਣ ਕੌਣ 2021 ਸੁਣਨ ਆਇਆ ਇਹ ਗੀਤ

  • @sparkemotions3650
    @sparkemotions3650 Год назад +48

    2023 just 6 days left and i m still listening this songs..
    What a lyrics.....
    फैसला जो भी हो मंजूर होना चाहिए ।
    इश्क हो या जंग , भरपूर होना चाहिए।

  • @raosaab010
    @raosaab010 3 года назад +9

    Main jis kudhi piche ehh song sunda c aaj o meri wife hain.

  • @MandeepSingh-nt6pf
    @MandeepSingh-nt6pf 5 лет назад +25

    Ajj kal de song ki a ji koi matlav ni koi awaz ni purane ganne bahut vidia te dil nu touch karde si osm song ❤❤❤❤❤

  • @deepkhan1652
    @deepkhan1652 4 года назад +20

    eda lagda eh song sun ke fr ohi tym 2007 vich chl gya hova wow vryy love song vere 😍😍😍😍🙂😓

  • @rjcreations50
    @rjcreations50 9 месяцев назад +6

    ਅੱਜ ਵੀ ਜਦ ੲਿਹ ਗੀਤ ਸੁਣਦੇ ਅਾ ਸੀਨਾ ਚੀਰ ਜਾਦਾ❤...2008-2018 ❤

  • @asafalbanda
    @asafalbanda 4 года назад +138

    Khatam aaa duniya es gaane ton baad ❤️

  • @soniaahir4296
    @soniaahir4296 Год назад +31

    Pta nahi kithy gwach gye eh singer 😢 bhutttt sohni surili awaz ❤

  • @rinajalsart8220
    @rinajalsart8220 2 года назад +37

    This song has been my favorite since childhood I miss my past time😔

  • @LakhvirSingh-gq7rq
    @LakhvirSingh-gq7rq Год назад +6

    2005 2006 de time jdo 8th class vich c eh song pehli bar sunia c fer os to baad reel lai aaya,ajj v yaad aaondi aa school time aah geet suneya di

  • @jeetsingh3172
    @jeetsingh3172 2 года назад +20

    Love you aa yar Manjeet bro ..rab teri aavaj ese hi tran buland rakhe. Salute u bro

  • @lovepreet4180
    @lovepreet4180 6 лет назад +76

    bahut feeling aa song vich very nice bro good luck

  • @wikivlogs808
    @wikivlogs808 Год назад +9

    2023 or still mai eh geet sun reha, boht changi gaayiki c, sirf 12 saal hoye par jamana boht badal gya.

  • @visagurugurpreet
    @visagurugurpreet 4 года назад +8

    Yr,Ah Hundi Aa Kalakari...Dil nu Cheer de Song.

  • @GurpreetSingh-nb3xq
    @GurpreetSingh-nb3xq 3 года назад +12

    ਮੁੱਖੜਾ ਉਦਾਸ ਨੈਣ ਹੰਜੂਆ ਚ ਭਿੱਜੇ ......
    22/06/2021

  • @jagmohanmedicinesreview7023
    @jagmohanmedicinesreview7023 4 года назад +38

    6 April 2020 kon sun reha like kro

  • @mr.arshdeepsingh9818
    @mr.arshdeepsingh9818 3 года назад +32

    Bhot he sohna song a bhai ..g love u so much.. ❤️❤️❤️
    Kehnu kehnu vadiya laga g aw song👍🏻👍🏻

  • @e-27anilkumar87
    @e-27anilkumar87 Год назад +10

    Manjeet rupewaliya legend 😭😭

  • @Masihpublic05
    @Masihpublic05 2 месяца назад +2

    15 ਸਾਲ ਦੀ ਉਮਰ ਵਿਚ ਜਦੋ ਕਿਸੇ ਕੱਪੜੇ ਸਿਉਣ ਵਾਲੇ ਦਰਜੀ ਦੀ ਡਿਕ ਉਪਰ ਆਹ ਗੀਤ ਸੁਣਦੇ ਸੀ ਸਚੀ ਬਹੁਤ vadiya ਲੱਗਦਾ ਸੀਂ 😢😢😢

  • @punjabisuits.online9167
    @punjabisuits.online9167 5 лет назад +82

    Who is listening in 2019..kro like

  • @taniyabajwa3526
    @taniyabajwa3526 6 лет назад +71

    o v koi time c sachi yr miss you ganga aj teri yadd na phir rova ta chal rab tenu khush rakhe

  • @rajputlifestyle4398
    @rajputlifestyle4398 11 месяцев назад +5

    ਜਦੋ ਵ ਮਨ ਉਦਾਸ ਹੁੰਦਾ ਏ ਸਾਂਗ ਸੁਣ ਕੇ ਥੋੜ੍ਹਾ ਸਕੂਨ ਜਿਹਾ ਮਿਲ ਜਾਂਦਾ

  • @HappyvlogBani
    @HappyvlogBani 23 часа назад

    ਜੇ ਮੇਰੀ ਗਲ ਮਨ ਲੈਂਦੀ ਮੈ ਐਨਾ ਨਾ ਰੋਂਦਾ 2024 ਚ Happy ਫੇਰ ਕਦੇ ਗਲ ਨਹੀਂ ਹੋਈ ਮੇਰੀ ਓਦੇ ਨਾਲ ❤

  • @manojghai9249
    @manojghai9249 2 года назад +24

    Aj de bacheya ne kithe sune hone aide de geet, aj shyed 14 15 saal baad yaad aya te aj v ohi feel, jive othe hi puj gya hova 2022

  • @gurdevsingh-of9bd
    @gurdevsingh-of9bd 5 лет назад +141

    Haji 2019 ch kehdaa kehda song sun reha

  • @ladidehiya
    @ladidehiya 2 года назад +68

    15 saal baad fir yaad aa gai gaane di ❤️❤️❤️

  • @intzarhussainsihol1861
    @intzarhussainsihol1861 4 года назад +15

    वाह क्या बात 👌🏻❤️❤️

  • @lovepreet4162
    @lovepreet4162 4 года назад +156

    Kon kon 2020 vich sunda like piz

  • @ikbalsingh4201
    @ikbalsingh4201 11 месяцев назад +4

    ਬੀਨਾ ਸਾਗਰ ਸਰਪੰਚ ਮੰਡੀ ਕਲਾਂ ਉਨ੍ਹਾਂ ਦਾ ਲਿਖਿਆ ਹੋਇਆ ਬਹੁਤ ਹੀ ਵਧੀਆ ਗੀਤ

    • @user-vs7hn5wf9e
      @user-vs7hn5wf9e 2 месяца назад

      ਬਾਈ ਇਹ ਕਿਥੋ ਦੀ ਗੀਤਕਾਰ ਹੈ ਪਤਾ ਕੁਜ ਕਿਥੇ ਹੈ ਪਿੰਡ

  • @VeErJaSs
    @VeErJaSs 3 года назад +4

    ਹੁਣ ਨੀ ਸੁਣਨ ਨੂੰ ਮਿਲਦੇ ਇਹੋ ਜਿਹੇ ਗੀਤ । 20 jan 2021 ,, time- 03.10 am

  • @sunilkaul1147
    @sunilkaul1147 Год назад +2

    ਹੌਂਕਾ ਲੈਕੇ ਮੁੜੀ ਜਦੋਂ ਹੁਸਨਾਂ ਦੀ ਪਰੀ
    ਮਸ਼ੀ ਵਾਂਗੂੰ ਮੈਨੂੰ ਟੜਪਾ ਗਈ ।।
    Ajj v sunnke ghato ghat 15 saal piche chal jandi zindagi

  • @raosaab010
    @raosaab010 3 года назад +9

    Aaj v apne school time de song sun k dil bahot khuss hunda

  • @SingerKiranGill
    @SingerKiranGill Год назад +3

    ਦਿਲ ਤੱਕ ਜਾਣ ਵਾਲੇ ਗੀਤ

  • @penduboy3994
    @penduboy3994 16 дней назад

    ਕਿਆ ਹੀ ਦਿਨ ਸੀ ਯਾਰ ਉਹ , ਜਦੋਂ ਇਦਾਂ ਦੇ ਗਾਣੇ ਆਉਂਦੇ ਸੀ , ਤਾਂ ਇਦਾਂ ਲੱਗਦਾ ਸੀ ਇਹ ਗਾਣਾ ਸਾਡੇ ਲਈ ਲਿਖਿਆ ਗਿਆ ਹੋਵੇ ...........❤❤❤❤❤ਸਕੂਨ....❤❤❤❤

  • @FF_NOOB_OP_BHAI
    @FF_NOOB_OP_BHAI Год назад +4

    School time yaad aa geya yaar aaj bht suneya eh songl❤❤

  • @gurjindersandhu381
    @gurjindersandhu381 6 лет назад +160

    majbori ban jandi aa...door hoan nu kehda dil karda aa...😢😢😢

  • @nscbuggi5650
    @nscbuggi5650 4 года назад +17

    Saccheheh pyar nu biyan karda geet
    My fever geet
    Love you
    Attttttttttttttt

  • @jameslahoriya6710
    @jameslahoriya6710 2 года назад +8

    My all time favorite song aj v rona a janda sunke

  • @maanlubana888
    @maanlubana888 4 года назад +7

    Rooh nu skoon den wala song 🙏🙏🙏🙏👌👌👌👌

  • @rohanatt4980
    @rohanatt4980 6 лет назад +28

    Misss u jaan.plz come back in my Life

  • @GurwinderSingh-rv9qt
    @GurwinderSingh-rv9qt 5 лет назад +26

    jina marji kar lao kise da koi ni apna bnda ja time ni bnan dinda sab rabh de rang aa .

  • @penduboy3994
    @penduboy3994 16 дней назад

    ਸਕੂਲ ਦੇ ਟਾਈਮ ਵੇਲੇ ਆਹੀ ਸੌਂਗ ਸੀ ਯਰ ਦਿਲ ਤੇ ਲੱਗਣ ਵਾਲੇ , ਉਹ ਟੈਮ ਤਾਂ ਨੀ ਆ ਸਕਦਾ ਹੁਣ ਯਰ......❤❤❤

  • @dr.manpreetsingh4697
    @dr.manpreetsingh4697 Месяц назад +1

    2025ਚ ਕੌਣ ਸੁਣ ਰਿਹਾ ਇਹ song 😅😅

  • @sarbjeetkaurjeet3926
    @sarbjeetkaurjeet3926 5 лет назад +37

    M v sun rayi aaa 2019 vich

  • @KuldeepSingh-ib4wm
    @KuldeepSingh-ib4wm Год назад +7

    Old is gold ❤

  • @kiranbrar6008
    @kiranbrar6008 18 дней назад

    ਰੂਹ ਕੰਬ ਜਾਂਦੀ ਏ ਰੂਪੋ ਵਾਲੀਏ ਦੇ ਗੀਤ ਸੁਣ ਕੇ ਜੋ ਜਖਮ ਕਈ ਸਾਲਾਂ ਵਿੱਚ ਭਰੇ ਸਨ ਉਹ ਫਿਰ ਤਾਜ਼ੇ ਹੋ ਜਾਂਦੇ ਨੇ ਮਨ ਦੁੱਖੀ ਹੋ ਜਾਂਦਾ ਏ

  • @RamandeeppbZ
    @RamandeeppbZ Год назад +4

    Old is gold❤❤

  • @jassgurditpuria4843
    @jassgurditpuria4843 5 лет назад +170

    2019 vih kon kon sun rya

  • @Preet-rr3yc
    @Preet-rr3yc Год назад +3

    I miss you Preet 🤕🤕🤕🤕😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🥺🥺🥺🥺🥺🥺🥺🥺🥺😭🤕🤕🤕🤕🤕😭😭😭🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕🤕

  • @penduboy3994
    @penduboy3994 16 дней назад

    ਬਹੁਤ ਸਾਰੇ ਗਿਲੇ ਛਿਕਵੇ , ਬਹੁਤ ਸਾਰੀਆਂ ਅਣਕਹੀਆਂ ਗੱਲਾਂ, ਜਿਹੜੀਆਂ ਉਹਨੂੰ ਕਹਿਣੀਆਂ ਤਾਂ ਸੀ ਪਰ ਕਹਿ ਨਾ ਸਕੇ , ਗਾਣੇ ਸੁਣ ਕੇ ਮਨ ਸਮਝਾ ਲੈਂਦੇ ਸੀ , ਕਿਆ ਹੀ ਦਿਨ ਸੀ ਯਰ.....😶😶😔😔🫡🫡

  • @rattankumar2829
    @rattankumar2829 2 года назад +10

    My childhood memory still listening in2021

  • @godislove4531
    @godislove4531 5 лет назад +13

    same story in my life ... past is very painful

  • @navinavi441
    @navinavi441 5 лет назад +10

    2019 July ch sirra song hunde c y de

  • @HarpreetSingh-br1mz
    @HarpreetSingh-br1mz 2 года назад +2

    Bachpan time chete aa gya yrrr
    kya awaaaj andaajjj👌👌👌

  • @MandeepSingh-ek3vm
    @MandeepSingh-ek3vm 2 месяца назад

    ਪਹਿਲਾ ਪਹਿਲਾ ਪਿਆਰ ਹਮੇਸ਼ਾ ਜਦੋ ਟੁੱਟਦਾ ਅੱਧ ਵਿਚਕਾਰੇ ਸਾਰੀ ਉਮਰ ਨਹੀਔ ਭੁਲਦਾ ਅੜੀਏ ਏ ਦਿਲ ਪਿਆ ਭੁਬਾ ਮਾਰੇ # ks di power ਦੇ dil ਦੇ ਜਜ਼ਬਾਤ

  • @jatt6853
    @jatt6853 6 лет назад +25

    15 aug 2018....Bhut hi jyada wadia song aa bai g...Bachpan diyan yaadan taza kar dittiyan iss song ne...Aaj kal iss tran de songs nai bande te je bande ne tan lok pasand nai karde te songs flop ho jande ne

    • @gurbhejsingh7774
      @gurbhejsingh7774 5 лет назад

      Bilkul bai

    • @ashishkumar4519
      @ashishkumar4519 5 лет назад

      Nhi

    • @jazzymusical7334
      @jazzymusical7334 4 года назад

      😢😢😢😢😢😢😢😢😢😢😢😣😣😣😣😣😣😣😣😣😣😣😣😭😭😭😭😭😭😭😭😭😭😭😭😭😔😔😔😔😔😔😔😔😔🙏🙏🙏🙏🙏🙏🙏🙏🙏🙏🙏🙏🙏🙏🙏🙏💘💘💘💘💘💘💘💔💔💔💔💔💔👌👌👌👌

  • @gurisharma5327
    @gurisharma5327 5 лет назад +37

    me 2....
    mere naal aida di hoyi aa yrr
    i hate my life...
    full day i am listening this song
    this is a evergreen song..😭😭😭😭😭

  • @vickySingh-qr8hc
    @vickySingh-qr8hc 3 года назад +1

    2021 ਚ ਸੁਣਨ ਆਲੇ ਹਾਜ਼ਰੀ ਲਗਾਓ

  • @pbgamer4883
    @pbgamer4883 11 месяцев назад +2

    ਜਦੋਂ ਏ ਸੋਂਗ ਸੁਣਿਆ ਸੀ ਆਪਣੇ ਡਿਕ ਹੁੰਦਾ c ਕੈਸਟ ਵਾਲਾ

  • @daljindermander1275
    @daljindermander1275 2 года назад +5

    Legend 🌹.. still listening this song in 2022❤️

  • @soniakhatrienglishbooster9442
    @soniakhatrienglishbooster9442 Год назад +8

    I love this song 💔

  • @GaganBhangwan-dv5dl
    @GaganBhangwan-dv5dl Год назад +1

    ਕੋਈ ਸ਼ਬਦ ਨਹੀ ਇਸ ਟਾਈਮ ਦੇ ਲਈ ❤❤❤❤

  • @ParvinderSingh-th6jc
    @ParvinderSingh-th6jc Месяц назад +1

    Bhai ji 2011 diya jada taja ho jandi na es song nu sunaa kaa love you braaa

  • @Harkiratsandhu14
    @Harkiratsandhu14 4 года назад +17

    2019 Oct 24 ch kon kon sun reha

  • @Rahulverma-ux4pf
    @Rahulverma-ux4pf 4 года назад +5

    2020 mein sun rha ho

  • @ManishKumar-oq2sh
    @ManishKumar-oq2sh 3 года назад +1

    Ajj di date vich vi song fresh lagda 2/4/2021

  • @sandeepbaglamukhiwala8947
    @sandeepbaglamukhiwala8947 3 года назад +2

    Pata nhi kitne tute dil ko sahara diya hoga is gaane ne. Jitni baar bhi suno utna hi rulata hai. Pata nhi kahan chale jaate hain itne sureele gayak.

  • @manjeetthakur9048
    @manjeetthakur9048 Год назад +4

    My childhood memories🥺🥺🥺🥺😭😭😭😭😭

  • @jaggi6146
    @jaggi6146 4 года назад +5

    Sunday 2:13AM 26JANUARY2020 EVERGREEN SONG ❤

  • @khanna3482
    @khanna3482 5 месяцев назад +2

    ਦੁੱਖ ਤਾਂ ਇਹੀ ਆ ਕੀ ਕਮਲੀ ਹੁਣ ਕੋਈ ਦਿਲ ਦੀ ਗੱਲ ਵੀ ਨਹੀਂ ਦੱਸਦੀ ਦੁੱਖ ਦਿਲ ਵਿੱਚ ਹੀ ਦੱਬੀ ਜਾਂਦੀ ਆ
    5 ਮਾਰਚ 2024
    ਸਵੇਰੇ 9❤07
    ਤੇਰਾ ❤️ ਪਾਗ਼ਲ 💕 ਰਾਜੂ 💔ਖੰਨਾਂ 😭

  • @ramandeep3901
    @ramandeep3901 3 года назад +1

    9 November 2020 raat 10:25pm
    Sun reha eh song
    Hor kon sun reha

  • @paramjitkaur1523
    @paramjitkaur1523 3 года назад +9

    Heart touching song ❤

  • @lalitkumar-hf3qh
    @lalitkumar-hf3qh Год назад +6

    Still legends ❤

  • @jassgilljass824
    @jassgilljass824 10 месяцев назад +1

    ਮੈਨੂੰ ਬਹੁਤ ਪਸੰਦ ਹੈ ਇਹ ਗੀਤ 😢😢😢😢

  • @legendboygamer9598
    @legendboygamer9598 Год назад +1

    ਅੱਜਕਲ ਦੇ ਗੀਤ ਨਾਲੋ ਬਹੁਤ ਚੰਗੇ ਨੇ। old is goldਪਤਾ ਨਹੀ ਅੱਜ ਕਿਉ ਸੂਨਿਆ ਇਹ ਗੀਤ । ਕੁਝ ਪੂਰਨੀਆ ਯਾਦ ਤਾਜ ਕਰਨ ਨੂ।

  • @prabhjotSingh-zn5he
    @prabhjotSingh-zn5he 5 лет назад +81

    plz phela wala din vaps krdo god g 💏💏

  • @RekhaRekha-xp9ml
    @RekhaRekha-xp9ml 7 лет назад +77

    ajh kal de song koi song song ta eh waley hundey a jo dil nu touch kardey a gggg

  • @ar.harsharora6422
    @ar.harsharora6422 3 месяца назад

    kaashhhhh.......... nokia wala time wapis aa jaye.. bahut dard dita iphone de time ne

  • @Deeppessi
    @Deeppessi 2 года назад +1

    ਇਸ ਗਾਣੇ ਦੀ ਉਮਰ ਬਹੁਤ ਲੰਬੀ ਆ। ਸ਼ਾਇਦ ਇਸ ਦੁਨੀਆ ਤੋੰ ਵੀ ਲੰਬੀ।।

  • @deepakkumar-hl9tr
    @deepakkumar-hl9tr 6 лет назад +15

    I love manjit rupwaliya

    • @kamaljitrupowalia5775
      @kamaljitrupowalia5775 4 года назад +1

      Thanks Manjit Rupowalia bhai ji may Aapka paka fan I'm punjabi munda kamaljit Rupowalia mera main pind Ramdaspur Aapka Rupowal I'm punjabi munda kamaljit Rupowalia bachpn say Rupnagar Ropar bich Rehnda haa 🏇🏇🏇🦸‍♂️kamaljit Ramdaspur main pind mera

  • @gurmanpreetsinghcahuhan6458
    @gurmanpreetsinghcahuhan6458 2 года назад +5

    i love this song ❤️❤️❤️ my favourite song

  • @jassisingh854
    @jassisingh854 Год назад

    ਅਜਿਹੇ ਗੀਤ ਹੁਣ ਕਿੱਥੇ ਯਰ ਹਰ ਗਲ਼ ਸਮਜ ਆਉਂਦੀ ਆ ਹੁਣ ਤਾ ਬਸ ਖੱਪ ਖਾਨਾ

  • @jassusaini8491
    @jassusaini8491 9 месяцев назад +1

    Rooh nu hor tadpa dita.. nice song