part 1 ਪੰਜਾਬੀ ਭਾਸ਼ਾ ਦਾ ਨਿਕਾਸ/ ਜਨਮ, Punjabi bhasha/ boli da nikas/ janam,Punjabi master cadre, ugcnet
HTML-код
- Опубликовано: 10 фев 2025
- ਪੰਜਾਬੀ ਭਾਸ਼ਾ ਦੇ ਨਿਕਾਸ ਬਾਰੇ ਜਾਣਾਂਗੇ ਅੱਜ ਦੇ ਲੈਕਚਰ ਵਿੱਚ ☺️
🌟ਭਾਸ਼ਾ ਜਾਂ ਬੋਲੀ, ਭਾਸ਼ਾ ਦੀਆਂ ਕਿਸਮਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ
PART 1 ਪਹਿਲਾ ਭਾਗ ਅਤੇ PART 2 ਦੂਜਾ ਭਾਗ ਦੇਖਣ ਲਈ ਕਲਿਕ ਕਰੋ 👇
• ਭਾਸ਼ਾ ਅਤੇ ਲਿਪੀ
🌳ਪੰਜਾਬੀ ਵਿਸ਼ੇ ਦੇ ਸਾਰੇ ਮੌਕ ਟੈਸਟ 👇
www.youtubem/p...
🌳 ਸਾਹਿਤ ਰੂਪਾਂ ਦਾ ਇੱਕੋ ਇੱਕ ਪ੍ਰਸ਼ਨ ਮਿਲੇਗਾ ਇਸ ਵੀਡੀਓ ਵਿੱਚ 👇
• ਪੰਜਾਬੀ ਸਾਹਿਤ ਰੂਪ
🌳ਪੰਜਾਬੀ ਸਵੈ-ਜੀਵਨੀਕਾਰਾਂ ਨਾਲ ਸਬੰਧਤ ਸਾਰੇ ਪ੍ਰਸ਼ਨ 👇
• ਸਵੈ ਜੀਵਨੀਕਾਰਾਂ ਬਾਰੇ ਸਮ...
🌳ਇੰਸਟਾਗ੍ਰਾਮ ਅਕਾਊਂਟ ਫੋਲੋ ਕਰੋ ਜੀ 👇
www.instagram....
🙏ਪੰਜਾਬੀ ਮਾਸਟਰ ਕੇਡਰ, ਯੂ ਜੀ ਸੀ ਨੈੱਟ ਤੇ ਪੰਜਾਬੀ ਵਿਸ਼ੇ ਦੇ ਹਰ ਵਿਦਿਆਰਥੀ ਲਈ ਉਪਯੋਗੀ ਵੀਡੀਓ ਦੇਖਣ ਲਈ ਅਤੇ ਸਮੇਂ ਸਮੇਂ 'ਤੇ ਮੌਕ ਟੈਸਟ ਦੇਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ।🙏
🌳ਪੰਜਾਬੀ ਭਾਸ਼ਾ ਅਤੇ ਲਿਪੀ ਦਾ ਬਹੁਤ ਮਹੱਤਵਪੂਰਨ ਲੈਕਚਰ 👇
• Gurmukhi lipi te Punja...
🙏ਗੁਰੂ ਨਾਨਕ ਦੇਵ ਜੀ ਦੀਆਂ ਵਾਰਾਂ ਨਾਲ ਸਬੰਧਤ ਸਾਰੇ ਮਹੱਤਵਪੂਰਨ ਪ੍ਰਸ਼ਨਾਂ ਦੀ ਤਿਆਰੀ ਕਰਨ ਲਈ ਦੇਖੋ 👇
• Guru Nanak Dev Ji Diya...
🏺ਪੰਜਾਬੀ ਵਿਆਕਰਨ ਦਾ ਆਨ-ਲਾਈਨ ਮੌਕ ਟੈਸਟ ਦੇਣ ਲਈ ਇਸ ਵੀਡੀਓ ਦਾ Description box ਚੈੱਕ ਕਰੋ👇
• ਪੰਜਾਬੀ ਵਿਆਕਰਨ ਦੀ ਯੋਗਤਾ...
#superiorstudychannel
#punjabimastercadre #ugcnetpunjabi #ntanetpunjabi
#mastercadrepunjabi #rpsc
#punjabibhasa #pstet #ctet
Thx mam g tusi har ik concept clear kar k samjode o g very nice👌👌
ਬਹੁਤ ਵਧੀਆ ਜਾਣਕਾਰੀ ਮਿਲੀ ਜੀ ,ਧੰਨਵਾਦ ਜੀ।
ਜਾਣਕਾਰੀ ਬਹੁਤ ਵਧੀਆ ਹੈ ਜੀ❤
ਧੰਨਵਾਦ ਸਹਿਤ
ਜਸਵੀਰ ਕੌਰ NZ
ਇੱਕ ਵਿਚਾਰਧਾਰਾ ਇਹ ਵੀ ਹੈ ਕਿ ਸੰਸਕ੍ਰਿਤ ਤੋਂ ਪਹਿਲਾਂ ਪੰਜਾਬ ਦੀ ਆਪਣੀ ਭਾਸ਼ਾ ਸੀ। ਆਰਿਅਨ ਦੇ ਆਉਣ ਤੇ ਇਸ ਵਿੱਚ ਯੂਰਪੀਅਨ ਭਾਸ਼ਾ ਦਾ ਮਿਸ਼ਰਣ ਹੋ ਗਿਆ ਅਤੇ ਸੰਸਕ੍ਰਿਤ ਹੋਂਦ ਵਿੱਚ ਆਈ। ਰਿਗਵੇਦ ਦੀ ਭਾਸ਼ਾ ਯੂਰਪੀ ਪ੍ਰਭਾਵ ਵਾਲੀ ਪੁਰਾਣੀ ਪੰਜਾਬੀ ਭਾਸ਼ਾ ਹੈ। ਇਸ ਤੋਂ ਇਲਾਵਾ ਮਹਿੰਜੋਦੜੋ ਅਤੇ ਹੜੱਪਾ ਸਭਿਅਤਾਵਾਂ ਵਿੱਚ ਵੀ ਕੁੱਝ ਚੀਜਾਂ ਤੇ ਭਾਸਾਈ ਅੱਖਰ ਉੱਕਰੇ ਹੋਏ ਮਿਲਦੇ ਹਨ ਜੋ ਕਿ ਉਸ ਜਮਾਨੇ ਦੀ ਪੰਜਾਬੀ ਭਾਸ਼ਾ ਹੈ, ਜੋ ਕਿ ਲੱਗਪੱਗ 5500 ਸਾਲ ਪੁਰਾਣੀ ਮੰਨੀ ਜਾਂਦੀ ਹੈ। ਇਹਨਾਂ ਅੱਖਰਾਂ ਨੂੰ ਪੜਨ ਦੀ ਜਾਚ ਅਜੇ ਨਹੀਂ ਲੱਭੀ, ਇਸ ਲਈ ਇਸ ਭਾਸ਼ਾ ਦਾ ਭੇਦ ਅਜੇ ਨਹੀਂ ਖੁੱਲ ਸਕਿਆ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜੀ?
ਇਸਦਾ ਆਧਾਰ ਦੱਸੋ ਜੀ ਕਿਰਪਾ
@@baljittaruana7214 ਜਦੋਂ ਮੁਸਲਮਾਨ ਭਾਰਤ ਵਿੱਚ ਆਏ ਤਾਂ ਹਿੰਦੂ ਰਾਜ ਖਤਮ ਹੋ ਗਿਆ ਅਤੇ ਸੰਸਕ੍ਰਿਤ ਦਾ ਪ੍ਰਭਾਵ ਵੀ ਖਤਮ ਹੋ ਗਿਆ। ਸਿੱਟੇ ਵਜੋਂ ਭਾਰਤ ਦੀਆਂ ਪਹਿਲੀਆਂ ਪ੍ਰਕਿਰਤਿਕ ਭਾਸ਼ਾਵਾਂ ਦੁਬਾਰਾ ਹੋਂਦ ਵਿੱਚ ਆਈਆਂ ਅਤੇ ਤੇਜੀ ਨਾਲ ਵਿਕਸਿਤ ਹੋਣ ਲੱਗ ਪਈਆਂ। ਭਾਸ਼ਾਵਾਂ ਦੀ ਆਜਾਦੀ ਮਿਲਣ ਦੇ ਸਿੱਟੇ ਵਜੋਂ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੀ ਰਚਨਾ ਇੱਥੇ ਦੀ ਪ੍ਰਕਿਰਤਿਕ ਪੰਜਾਬੀ ਭਾਸ਼ਾ ਵਿੱਚ ਕੀਤੀ ਤਾਂ ਕਿ ਲੋਕਾਂ ਨੂੰ ਉਪਦੇਸ਼ ਦੀ ਅਸਾਨੀ ਨਾਲ ਸਮਝ ਆ ਸਕੇ। ਮਹਾਤਮਾ ਬੁੱਧ ਦਾ ਉਪਦੇਸ਼ ਵੀ ਉਸ ਇਲਾਕੇ ਦੀ ਪ੍ਰਕਿਰਤਿਕ ਪਾਲੀ ਭਾਸ਼ਾ ਵਿੱਚ ਮਿਲਦਾ ਹੈ ਜੋ ਕਿ ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਸੀ। ਸੰਸਕ੍ਰਿਤ ਭਾਰਤ ਦੇ ਕਿਸੇ ਵੀ ਰਾਜ ਦੀ ਪ੍ਰਕਿਰਤਿਕ ਭਾਸ਼ਾ ਨਹੀਂ ਸੀ। ਇਹ ਬਾਹਰੀ ਹਮਲਾਵਰ ਜਦੋਂ ਭਾਰਤ ਆਏ ਤਾਂ ਉਹਨਾ ਦੇ ਨਾਲ ਹੀ ਆਈ। ਭਾਰਤ ਵਿੱਚ ਆ ਕੇ ਇਸ ਵਿੱਚ ਭਾਰਤ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਸ਼ਾਮਿਲ ਹੋ ਗਏ। ਇਹ ਉੱਤਰ ਭਾਰਤ ਵਿੱਚ ਵਿਕਸਿਤ ਹੋਈ ਸੀ ਇਸ ਲਈ ਇਸ ਵਿਚ ਅੱਜ ਵੀ ਪੰਜਾਬੀ ਦੇ ਸ਼ਬਦਾਂ ਦੀ ਬਹੁਤਾਤ ਹੈ। ਭਾਰਤ ਦੇ ਹੋਰ ਇਲਾਕਿਆਂ ਦੀਆਂ ਬੋਲੀਆਂ ਦੇ ਸ਼ਬਦ ਵੀ ਇਸ ਵਿੱਚ ਆਮ ਵੇਖੇ ਜਾ ਸਕਦੇ ਹਨ।
EXCELLENT.ਧੰਨਵਾਦ ਮੈਡਮ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਇਆ I
ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ, ਸਮਝ ਵੀ ਆ ਗਈ 🙏ਧੰਨਵਾਦ ਜੀ 🙏
Full knowledge wali video mam.
👌👌👌
ਧੰਨਵਾਦ ਮੈਡਮ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਇਆ🙏🙏🙏🙏🙏🙏🙏
ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਜੀ
ਧੰਨਵਾਦ
ਬਹੁਤ ਵਧੀਆ ਜੀ 👌ਬਹੁਤ ਬਹੁਤ ਧੰਨਵਾਦ 🙏
Bot vadia g
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ
You are a great Mam
Bahut vadia jankari diti. thanks mam 🙏
Thanku mam bhut vadia lagi ☺️
Bhut vdya smjya jii ....thanku so much jii
Bhut Vadia ma'am g
Bht vadiya lecture mam g.punjabi language di concept clear ho gai.ur way of teaching is very interesting n effective. Thanks a lot dear mam🙏🙏🙏🙏🙏🙏🙏👌👌👌
Dhanwaad ji
Bhut nice class g Thnkuu so much 🙏🙏🙏🙏God bless you g
Dhanwaad ji
ਬਹੁਤ ਵਧੀਆ ਜੀ
❤
Thanks madam ji 🙏
god bless u madam
Thank you ji
🙏🙏🙏🙏🙏🙏
🙏
Wahhh mam 😃😃🙏🙏👍👍 boht sohna lecture ... Keep it up 👍
Hor v ewe de lecture pa dea kro g
Thanku mam...v.helpfull lecture
thankuu so much mam
KyA bat a Jio mam. Bhuyt Shukria g
Very nice mam
Thanks mam
Waiting for next video 🙏
Wait is over ji ☺️
Always very nice
Thanks mam 💐
Tq so much ma'am 🤗🤗🤗🤗
👍👍
Fantastic lecture,May God bless you
Boht doubts clear ho gye, thankssssss aaaa loooot
ਧੰਨਵਾਦ ਜੀ
Keep sharing
Nice g
Thanks g very good efforts g
ਧੰਨਵਾਦ ਮੈਡਮ ਜੀ
Thnxx miss
Thanks mam ji
Bot wdiya mam i like ur way of teaching.🙏🙏🙏🙏
thnku so much dear😊☺
Thx mam.🙏
Congratulations 🎉🎉🎉🎉🎉🎉😂
Thanku g🙏🙏🙏
Thanx mam g .very nice lecture.Pdf provide kro plz mam.you r the source of knowledge. God bless you mam.
Thanku mam
Thaks ma'am
Punjabi pedagogy di videos vi upload kro ji
Thanks ma.
Thanks mam
Thanks mam please punjabi lecture de tari karva du
Thx mam g a konsi book vich milaga
Mam your explanation way is very nice. Please tell me about when your punjabi master cader notes be ready.
Mam tuc online coaching dinde ho g?
ਜ਼ਿਆਦਾ ਵਿਦਵਾਨ ਜੇ ਪੰਜਾਬੀ ਭਾਸ਼ਾ ਨਿਕਾਸ ਵੈਦਿਕ ਭਾਸ਼ਾ ਵਿਚੋਂ ਕੀਵੇਂ ਹੋਇਆ? ਆਪੇ ਹੀ ਤੁਸੀਂ ਆਪਾਂ ਵਿਰੋਧੀ ਗੱਲ ਕਰ ਰਿਹਾ। ਤੁਸੀਂ science journey u tube channel ਜ਼ਰੂਰ ਸੁਣੋ।
ਮੈਂ ਕੋਈ ਵਿਦਵਾਨ ਨਹੀਂ ਜੀ। ਸੁਝਾਅ ਲਈ ਧੰਨਵਾਦ। ਇਹਨਾਂ ਲੈਕਚਰਾਂ ਵਿੱਚ ਸਿਰਫ਼ ਸਿਲੇਬਸ ਅਧਾਰਿਤ ਕਿਤਾਬੀ ਜਾਣਕਾਰੀ ਹੈ।
mam is vudeo da nxt part v upload krdo .punjabi language da
ਹਾਂ ਜੀ
Hi, Can you please quote the source to know the origine & growth of Punjabi Language. Thanks.
Mam tusi kithe ho hun g....
Mam, Bhasha de char chakar kehde kehde hn plz reply
ਭਾਗ ਦੂਜਾ ਲੈਕਚਰ ਦੇਖੋ ਜੀ 🙏
@@SuperiorStudyChannel082 ਧੰਨਵਾਦ ਭੈਣੇ ਵਧੀਆ ਸੇਵਾ ਕਰ ਰਹੇ ਓ ਮਾਂ ਬੋਲੀ ਦੀ
Mam. Eh sare notes di PDF MIL skdi hai g..
ਮੈਮ ਵੈਦਿਕ ਸੰਸਕਿਤ ਦ ਸਮਾ ਦੱਸਣਾ ਜੀ 🙏🙏
🙏
Thanks ma'm
Thanks mam
Thnku mam
Thank you mam
Thanku mam
Thanku mam