ਵਿਦੇਸ਼ਾਂ ਵਿਚ IELTS ਨੇ ਪਾਇਆ ਭੜਥੂ || IELTS vs PR || Life in Canada || Hamdard tv

Поделиться
HTML-код
  • Опубликовано: 10 ноя 2024

Комментарии • 579

  • @Hamdardmediagroup
    @Hamdardmediagroup  4 года назад +9

    Newcomers life in CANADA: ruclips.net/video/YOQfHLl232g/видео.html

  • @gulshanattri9833
    @gulshanattri9833 4 года назад +75

    ਜੇ ਸਾਡੇ ਦੇਸ਼ ਦੇ ਕੁੱਤੇ ਲੀਡਰ ਚੰਗੇ ਹੁੰਦੇ ਤਾ ਸ਼ਾਇਦ ਸਾਡੇ ਦੇਸ਼ ਵਿੱਚ ਗੋਰੇ ਪੜ੍ਹਾਈ ਕਰਨ ਆਉਂਦੇ

    • @thebeautyworld7188
      @thebeautyworld7188 4 года назад +1

      Right

    • @yashsharma3292
      @yashsharma3292 4 года назад +2

      Bhai sadde desh de leader ta haige ne kutte upar to population bhi bhot jyada vad gi ne.company ch ek post te 100 bande apply krde a .un 100 te vich ek banda select hunda a te 99 ni hunde.fer lok kehnde sanu naukri ni mildi.population hi bhot jyada vad gi.is krke companies bhi garib bande da faida chak di a.

    • @ranjeetghumman
      @ranjeetghumman 4 года назад +1

      @@yashsharma3292 syi gll veer population te jinna chir control na Hoya onna chir employment nyi milna

    • @navdeepKaur-ge9ec
      @navdeepKaur-ge9ec 4 года назад

      Sahi keha putraa

    • @gulshanattri9833
      @gulshanattri9833 4 года назад

      @@navdeepKaur-ge9ec thanks ji

  • @SatnamSingh-eb7lc
    @SatnamSingh-eb7lc 4 года назад +67

    ਬੀਬਾ ਅੰਗਰੇਜ਼ੀ ਇੱਕ📖 ਭਾਸ਼ਾ ਹੈ ਨਾ ਕੀ ਬੁਧੀਮਾਨ ਹੋਣ ਦਾ ਸਰਟੀਫਿਕੇਟ, ਸਿੱਖੋ ਵਧੀਆ ਗੱਲ ਹੈ ਪਰ ਆਪਣੀ ਮਾਂ ਬੋਲੀ ਨੂੰ ਨਾ ਵਿਸਾਰੋ,

    • @tejveerghumman6738
      @tejveerghumman6738 4 года назад +2

      ਸਹੀ ਗੱਲ ਏ ਭਰਾ ਮੇਰਿਆ ❤️

    • @lovethenature7702
      @lovethenature7702 4 года назад +1

      ਬਿਲਕੁਲ

    • @balukaur1402
      @balukaur1402 3 года назад

      Sari bibiya ielts nu visa winner jandia, ielts ek fraud it's money game. India koi gora ielts dekye nahi aanda

    • @balukaur1402
      @balukaur1402 3 года назад

      Bibia rato rat aangrey bn jandia, lokka de paisye lekye flight ch bah jandia

  • @sabbimahal1647
    @sabbimahal1647 4 года назад +3

    ਪੰਜਾਬ ਵਾਲੇ ਸਾਰੇ ਕੈਨੇਡਾ ਜਾਈ ਜਾਦੇ ਨੇ ਤੇ ਕੇਰਲਾ ਵਾਲੇ ਇੱਥੇ ਹੀ IAS IPS ਕਲੀਅਰ ਕਰੀ ਜਾਂਦੇ ਨੇ ਤੇ ਪੰਜਾਬ ਵਾਲੇ ielts ਦੇ ਮਗਰ ਹੀ ਹੱਥ ਧੋਕੇ ਪੇ ਗਏ ਨੇ । ਵਾਹਿਗੁਰੂ ਸੁਮਅਤ ਬਖਸ਼ੇ

  • @BaldevSingh-yz3tr
    @BaldevSingh-yz3tr 4 года назад +17

    ਮੈਂ ਲਗਾਤਾਰ ਇੱਕ ਹਫਤਾ ਗੁਹੜੀ ਹਿੰਦੀ ਬੋਲਣ ਵਾਲੇ ਨਾਲ ਪੰਦਰਾਂ ਪੰਦਰਾਂ ਘੰਟੇ ਕੰਮ ਕਰਨ ਕਾਰਨ ਘਰ ਆ ਕੇ ਘਰਦਿਆਂ ਨਾਲ ਆਪ ਮੁਹਾਰੇ ਹਿੰਦੀ ਪੰਜਾਬੀ ਮਿਕਸ ਬੋਲਣ ਲੱਗ ਪਿਆ ਅਗਰ ਮਹੀਨਾ ਲਗਾਤਾਰ ਉਸ ਦੇ ਨਾਲ ਰਿਹਾ ਤਾਂ ਪਿਓਰ ਹਿੰਦੀ ਬੋਲਣ ਲੱਗ ਜਾਵਾਂਗਾ, ਇਸ ਤਰ੍ਹਾਂ ਅੰਗਰੇਜ਼ੀ ਵੀ ਸਿੱਖੀ ਜਾ ਸਕਦੀ ਹੈ। ਬਿਹਾਰੀ ਦੋ ਮਹੀਨਿਆਂ ਵਿੱਚ ਫਰਾਟੇ ਦਾਰ ਪੰਜਾਬੀ ਬੋਲਣ ਲੱਗ ਜਾਂਦੇ ਹਨ।

  • @bains6218
    @bains6218 4 года назад +184

    ਜੇ ਭਈਏ ਪੰਜਾਬ ਵਿੱਚ ਆ ਕੇ ਦੋ ਤਿੰਨ ਸਾਲ ਵਿੱਚ ਪੰਜਾਬੀ ਬੋਲਣਾ ਸਿਖ ਜਾਦੇ ਆ ਤੇ ਪੰਜਾਬੀ ਪੰਜ ਸੱਤ ਸਾਲ ਵਿੱਚ ਅੰਗਰੇਜੀ ਨਹੀ ਸਿਖ ਸਕਦੇ ਐਵੇ ਬੇਵਕੂਫ ਬਣਾ ਰਹੇ ਹੋ

    • @kawalmahra2369
      @kawalmahra2369 4 года назад +3

      Ryt

    • @SATBIRSINGH-ks6su
      @SATBIRSINGH-ks6su 4 года назад +27

      baabe jini ku bhayiye punjabi bolde a onni ku angreji ta India baitha har bacha bol lainda, gal Ielts test di va , de ke dekhi kdi

    • @ਬਰਾੜਬਰਾੜ-ਙ9ਜ
      @ਬਰਾੜਬਰਾੜ-ਙ9ਜ 4 года назад +12

      ਸਾਨੂੰ ਤਾ ਆਈ ਨੀ ਬਾਈ ,,2 ਸਾਲ ਹੋ ਗੇ ਕਨੇਡਾ ,,ਉਤੋ ਦੀ ਲੰਘ ਜਾਦੀ ਆ ਸਾਲੀ ਕੁੱਤੀ ਅੰਗਰੇਜੀ 😂😂😂😂

    • @SATBIRSINGH-ks6su
      @SATBIRSINGH-ks6su 4 года назад +4

      ਬਰਾੜ ਬਰਾੜ 😂😂😂😂😂😂

    • @Gurvinder4041
      @Gurvinder4041 4 года назад +3

      Sikhan lyi bolni te sun ni paindi ethe pizza shop alle v punjabi ch order hunde jd k india ch v english ch chawla marde pizza wale

  • @arshdeepkaur9622
    @arshdeepkaur9622 4 года назад +57

    ਪੰਜਾਬੀ ਦੀ ਵਿਆਕਰਣ ਦੀਆਂ ਬਰੀਕੀਆਂ ਅੰਗ੍ਰੇਜ਼ੀ ਭਾਸ਼ਾ ਦੀ ਵਿਆਕਰਣ ਨਾਲੋਂ ਕਿਤੇ ਜ਼ਿਆਦਾ ਔਖੀਆਂ ਹਨ। ਇੱਕ ਰਿਸਰਚ ਮੁਤਾਬਕ ਮਾਤ ਭਾਸ਼ਾ ਉੱਪਰ ਵਧੇਰੇ ਪਕੜ ਹੋਣ ਨਾਲ ਦੂਜੀਆਂ ਭਾਸ਼ਾਵਾਂ ਬਹੁਤ ਸੁਖਾਲੇ ਢੰਗ ਨਾਲ ਸਿੱਖੀਆਂ ਜਾ ਸਕਦੀਆਂ ਹਨ। ਰੱਟਾ ਲਗਾਉਣ ਅਤੇ ਸਿੱਖਣ ਵਿਚ ਫਰਕ ਹੈ 🙏

    • @Daisy-cz1tv
      @Daisy-cz1tv 4 года назад +3

      hanji Punjabi bhasha da ucharan krna aounda howe ta baki languages de words nu pronounce krna bhut sokha hunda, main french language de alphabet sikh rahi c os vich ik alphabet c jis nu nayian wang pronunce kita janda, it was easy for me but English speaking lokan lyi ohh hard c, comments vich likh rahe c ke ohna nu nhi bolna aa rea

    • @navjeetsingh8722
      @navjeetsingh8722 4 года назад +1

      Centre govt punjabi basa nu trzih nhi dide loka nu gr be ke practice krni hai centre di chl

    • @simiedulay
      @simiedulay 4 года назад +2

      Bilkul sahi gll ....Pujabi Boln krke menu kde v hindi ya English ch problem ni ayi !! English da American - Canadian accent v bol lyi da !! Angreji ch ohna nu hi problem ondi aa jinha nu apni maa boli chngi trah ni ondi 👍🏻

  • @cybertutor_ishtpreet2538
    @cybertutor_ishtpreet2538 4 года назад +11

    In my opinion, I think the rule of having 6 Bands in each module is a difficult requirement. Secondly, if a student is not able to achieve this, our Indian embassy can negotiate with Canadian Government that they should be allowed to take interview at the submission of application to just quickly check the attitude and flow of the speaking. This will help a lot of students because it will actually guide them to improve there verbal skills which are most required when you enter in any country. Additionally, they should lower the prices of the exam and limit the no. of institues who can teach it. There should be a license requirement for the institute as well to improve the quality of teachers.

  • @hardeephapey9287
    @hardeephapey9287 4 года назад +7

    ਬਹੁਤ ਸਿਆਣੀਆਂ intelligent ਬੱਚੀਆਂ ਨੇ ਜੋ ਕਿ ਹਮਦਰਦ TV ਨੂੰ ਬਹੁਤ ਵਧੀਆ ਤਰੀਕੇ ਸਾਥ ਜਵਾਬ ਦੇ ਰਹੀਆਂ ਨੇ ILET ਦੇ ਵਿਸ਼ੇ ਤੇ.ਅਮਨ.ਪ੍ਰਗਤੀ.ਹਰਕੰਵਲ.ਸੰਦੀਪ ਕੌਰ BNL..ਕਰਮਜੀਤ LDH.ਗੁਰਪ੍ਰੀਤ ਕੌਰ SGR.ਵਾਹਿਗੁਰੂ ਇਹਨਾਂ ਬੱਚੀਆਂ ਤੇ ਮੇਹਰ ਭਰਿਆ ਹੱਥ ਰੱਖੇ..thanks

  • @Ramanjakhepal4054
    @Ramanjakhepal4054 4 года назад +165

    Kon Kon Punjab nu love krda
    Punjab to Bina sanu doller ta mile Jan ge pr azadi te sukh nai mile skda ...
    Apna Punjab like

    • @sskherisingh5223
      @sskherisingh5223 4 года назад +1

      Good Answer Mr Thank you so much for Information

    • @rajandeepsingh5629
      @rajandeepsingh5629 4 года назад +6

      Punjab kise ne ni bn jna.... bhave naukri nai bhave pesa ght .... sade kine guru ethe hoye.... eni soni dharti
      Mele ronka...
      Kite n lbnia

    • @sachdasardar240
      @sachdasardar240 4 года назад +4

      Canada vich 10 sala to citizen ha...pur punjab vargi gul na bne hai na bna hai...2 saal baad char paise hor kma ke hamesha lye jan da pakka maan bna lyea hai...bhut hogi gulami

    • @bobbysinghrai719
      @bobbysinghrai719 4 года назад +1

      You are right bro👍👍

    • @mianwaseem3634
      @mianwaseem3634 4 года назад +2

      I m in Europe ...last2 month .but I m too much nervous. Depresses..
      Why I left my country ..pakistan..
      I live in village ...
      Village life is good...
      I m missingggggggg village life.......
      I left SUB INSPECTOR JOB IN PAKISTAN.....BUT WHYYYYYY.
      EU GIRLS WEAR HALF CLOTHES...
      THIS THING CREATE PROBLEM....

  • @sukhwindersinghsukh3910
    @sukhwindersinghsukh3910 4 года назад +16

    ਲੱਖਾਂ ਲੋਕ ielts ਦਾ ਪੇਪਰ ਦੇ ਚੁੱਕੇ ਆ, ਪਰ ਅਸੀਂ ਵੱਡੇ ਪੱਧਰ ਤੇ ਇਹਨਾਂ ਸੰਸਥਾਵਾਂ ਤੇ ਕੋਈ ਮੁੱਦਾ ਨਹੀਂ ਉਠਾ ਰਹੇ ਕੇ ਓਹਨਾਂ ਨੂੰ ਸਿਰਫ ਇੱਕ ਹੀ module ਦੁਬਾਰਾ ਪੇਪਰ ਲੈਣ ਦੀ ਲੋੜ ਪਵੇ।

  • @RamanDeep-kg6od
    @RamanDeep-kg6od 4 года назад +7

    Friends, I have given IELTS exam many time but I couldn't get good score.but now I feel thank god I am luck because aleast am enjoying my life here thanks to share ur feeling god bless you. And also ielts has become source of earning money so don't give exam again and again enjoy ur time with family and friends and give time to yourself.

    • @ArchanaSharma-wj3iz
      @ArchanaSharma-wj3iz 4 года назад +1

      Gd decision and c ur English kon kehda tyuci ielts crack ni kar sakde 6.5 or 7 vali English aa thodi..all the best fr ur future.

    • @RamanDeep-kg6od
      @RamanDeep-kg6od 4 года назад +1

      @@ArchanaSharma-wj3iz thanks for ur support

  • @zindabadzindgi9196
    @zindabadzindgi9196 4 года назад +151

    English not a knowledge ... Just language

    • @jaggijanjua3350
      @jaggijanjua3350 4 года назад +4

      Sahi kya veer apne ale fudu a Canada dhori jande ne.

    • @malkeetsamdhyan7588
      @malkeetsamdhyan7588 4 года назад +1

      Nhi ...knowledge along with language both

    • @nickprabh8270
      @nickprabh8270 4 года назад

      You are right bro.Actually its an important point

    • @ArchanaSharma-wj3iz
      @ArchanaSharma-wj3iz 4 года назад

      Yes we can earn good in foreign countries but be can not live happy without family and childhood friends in foreign countries 😞

    • @harrykailay5992
      @harrykailay5992 3 года назад

      @@ArchanaSharma-wj3iz true they can live standard quality life but not happy or satisfied

  • @AmarjitSingh-cj9pd
    @AmarjitSingh-cj9pd 4 года назад +51

    ਹੋਰ ਕੁਛ ਆਵੇ ਨਾਂ ਆਵੇ Ok Right ਜਰੁਰ ਿਸਖ ਜਾਂਦੇ , ਮੇਰੀ ਮਾਸੀ ਵੀ ਿਸਖ ਗਈ ਹੈ ।।

    • @gurindersingh7799
      @gurindersingh7799 4 года назад +1

      Right

    • @vampirelover8744
      @vampirelover8744 4 года назад

      😂😂

    • @jimmyjimmy3329
      @jimmyjimmy3329 4 года назад +1

      😂🤣😂🤣😂😂🤣🐷😂😂😂🤣😂😂😂🤣😂😂🤣😂🤣😂😂🤣😂😂🤣😂😂😂😂😂😂😂😂😂😂😂😂🤣🤣🤣😂😂😂😂🤣😂😂🤣😂😂😂😂

    • @superbvideos3336
      @superbvideos3336 4 года назад

      Ha ha😄😁

  • @jasmeetsingh9063
    @jasmeetsingh9063 4 года назад +14

    Well done Hamdard TV for raising this vital issue

  • @tejveerghumman6738
    @tejveerghumman6738 4 года назад +3

    IELTS easy aw don’t worry baba nuu yaad rkhooo and must do hardwork

  • @bilalsaeed_bs
    @bilalsaeed_bs 4 года назад +2

    I'm from Pakistan 🇵🇰🇵🇰🇵🇰🇵🇰
    bht kmaal da channel ay , i just love it
    bht chnga lgda issra de reviews sun k,
    Na khud ielts da exam dita 6 bands aye pr virus di wja nal courses bnd hoge ty dubara krna pena ay chzz ni honi chai di ay waqai business ban chukka

  • @harrykailay5992
    @harrykailay5992 4 года назад +5

    ਰਹੀ ਗੱਲ ਪੰਜਾਬ ਦੀ ਇਹਦੀ ਕੋਈ ਰੀਸ ਨਹੀਂ ਨਾ ਕੋਈ ਕਰ ਸਕਦਾ ਹੈ

  • @hardeephapey9287
    @hardeephapey9287 4 года назад +1

    ਅਮਨ ਨੂੰ ਪ੍ਰੈਸ job join ਕਰਨੀ ਚਾਹੀਦੀ ਹੈ.ਅਮਨ ਦੀ ਅਵਾਜ ਬਹੁਤ ਵਧੀਆ ਤੇ ਸੁਰੀਲੀ ਹੈ.

    • @hardeephapey9287
      @hardeephapey9287 3 года назад

      ਜਵਾਬ ਨਹੀਂ ਦਿੱਤਾ ਸੁਣਖੀ ਰੰਨ ਨੇ

  • @manjit-79
    @manjit-79 3 года назад +1

    ਬੜੀ ਅਜੀਬ ਇੰਟਰਵੀਊ ਹੈ!!!
    ਜੋ ਪੱਤਰਕਾਰ ਪੁੱਛਦੀ ਹੈ ਅੱਗੋ ਜਵਾਬ ਓਵੇਂ ਹੀ ਮਿਲਦਾ
    ਪਤਰਕਾਰ: ਕੀ ਇਆਲਿਟ ਵਪਾਰ ਬਣ ਚੁੱਕਾ
    ਸਟੂਡੈਂਟ: ਹਨਜੀ ਵਪਾਰ ਬਣ ਚੁੱਕਾ...
    ਨਵਾਂ ਕੁਝ ਕੋਈ ਵੀ ਨਹੀਂ ਦੱਸ ਰਿਹਾ

  • @kjrajputincanada6886
    @kjrajputincanada6886 4 года назад +17

    We should give Ielts only once.. after that by getting a job after study we can get pr easily. Don't worry.

  • @hardeephapey9287
    @hardeephapey9287 4 года назад +1

    ਸਂਗਰੂਰ ਪਹਿਲੇ ਖੇਤੀ ਉਪਜ ਵਿੱਚ ਅੱਗੇ ਸੀ ਸਾਰੇ ਪੰਜਾਬ.ਚੋਂ ਹੁਣ SGR ਵਿਦਿਆ ਦੇ ਪੱਖੋਂ ਵੀ ਹੋਰ ਜ਼ਿਲਿਆਂ JDR ਨੂੰ ਛੱਡਕੇ ਅੱਗੇ ਆ ਰਿਹਾ ਹੈ.ਇਸ ਹਮਦਰਦ TV ਦੀ ਕੁੜੀਆਂ ਦੀ intervew ਤੋਂ ਸਂਗਰੂਰ ਜਿਲੇ ਦੀ ਲੜਕੀਆਂ ਮਲਾਂ ਮਾਰ ਰਹੀਆਂ ਨੇ.ਜਿਨ੍ਹਾਂ ਵਿਚੋਂ SGR ਦੀ ਹਰਕੰਵਲ ਕੌਰ,ਸੰਦੀਪ ਕੌਰ,ਗੁਰਪ੍ਰੀਤ ਕੌਰ SGR ਜਿਲੇ ਦਾ ਨਾਂਮ ਰੋਸ਼ਨ ਕਰ ਰਹੀਆਂ ਨੇ.ਕਰਮਜੀਤ ਕੌਰ LDH ਨੂੰ ਇਸ ਵਿੱਚ ਸ਼ਾਮਲ ਕਰੀਏ ਤਾਂ ਮਾਲਵਾ ਏਰੀਆ ਪੰਜਾਬ ਤੋਂ ਅਵੱਲ ਨੰਬਰ ਇੱਕ ਹੈ.ਵਾਹਿਗੁਰੂ ਇਹਨਾਂ ਲੜਕੀਆਂ ਉਪਰ ਮੇਹਰ ਦੀ ਨਿਗਾਹ ਰੱਖੇ.

  • @Meet_punjab
    @Meet_punjab 4 года назад +41

    ਕੁੜੀਆਂ ਨੇ ਜ਼ਿਆਦਾ ਵਪਾਰ ਬਣਾਇਆ ਹੇ ਮੁੰਡੇ ਵਾਲਿਆਂ ਨੂੰ ਠੱਗ ਰਹੀਆਂ ਨੇ ਬਾਹਰ ਜਾ ਕੇ ਇਹ ਕੁਝ ਬੇਵਕੂਫ ਕੁੜੀਆਂ ਮੁੰਡੇ ਨੂੰ ਬੁਲਾਉਂਦੀਆਂ ਵੀ ਨਹੀ ਇਹ ਲੲੀ ਤਾ ਬਸ ਨਾ ਹੁੰਦੀ ਪਰ ਮੁੰਡੇ ਵਾਲਿਆਂ ਦੇ ਘਰ ਵਾਲਿਆਂ ਨੂੰ ਪੁੱਛ ਕੇ ਦੇਖਣਾ ਜਿਹਨਾ ਨੇ ਆਪਣੀ ਘਰ ਦੀ ਸਾਰੀ ਕਮਾਈ ਨੂੰ ਕੁੜੀ ਤੇ ਲਾਇਆ ਹੁੰਦਾ ਹੇ ਤੇ ਉਹਨਾਂ ਦਾ ਵੀ ਹੱਕ ਬਣਦਾ ਕੇ ਉਹ ਕੁੜੀ ਨੂੰ ਕਹਿਣ ਕੇ ਸਾਡੇ ਮੁੰਡੇ ਨੂੰ ਕਦੋ ਬੁਲਾਉਣਾ ਇਸ ਤਰਾ ਦਾ ਵੀ ਕੋਈ ਕਾਨੂੰਨ ਬਣਾਉਣਾ ਚਾਹੀਦਾ ਕਨੈਡਾ ਸਰਕਾਰ ਨੂੰ ਕੇ ਕੁੜੀ ਮੁੰਡਾ ਇੱਕਠੇ ਜਾਣ ਜਿਸ ਤਰ੍ਹਾਂ ਬਾਕੀ ਕੁਝ ਮੁਲਕਾਂ ਚ ਜਾਂਦੇ ਨੇ

    • @tejbirsingh3973
      @tejbirsingh3973 4 года назад +1

      Eh gall sai a ki jhede medule cho band ghat a ohda e test hona chahida dubara bakki ek module de test di fees v chahe ohni hi rakh layn 😊🖤

    • @jattmehkma9689
      @jattmehkma9689 4 года назад +1

      Frr munde ki lun fad de ne sari life aap hi padd len

    • @navjeetsingh8722
      @navjeetsingh8722 4 года назад

      Punjab de anti wle time bhut bura hai

  • @godblessyou2720
    @godblessyou2720 4 года назад +49

    ਹਰਿਆਣੇ ਵਾਲਾ ਬਾਈ ਭੰਨ ਗਿਆ,👌👌

  • @godblessyou2720
    @godblessyou2720 4 года назад +98

    ਇਹਨਾਂ ਨੂੰ ਕੀ ਹੋਇਆ, ਪੰਜਾਬੀ ਬੋਲਦੇ ਬੋਲਦੇ ਹਿੰਦੀ ਬੋਲਣ ਲੱਗ ਪਏ😄😄

    • @ramandeepsingh8748
      @ramandeepsingh8748 4 года назад +3

      😂😂😂😂😂😂

    • @sukhdeeps1
      @sukhdeeps1 4 года назад +5

      Prava ekale punjab choo ni jndi janta canada ...harayana delhi up de lok v jande aa

    • @godblessyou2720
      @godblessyou2720 4 года назад +13

      @@sukhdeeps1 ਹਰਿਆਣਾ ਯੂਪੀ ਤੇ ਦਿੱਲੀ ਦੇ ਲੋਕ ਇਥੇ ਕਨੇਡਾ ਵਿੱਚ ਪਟਰ ਪਟਰ ਪੰਜਾਬੀ ਬੋਲਦੇ ਆ। ਜਿਸਨੂੰ ਪੰਜਾਬੀ ਬੋਲਣ ਵਿਚ ਮੁਸ਼ਕਿਲ ਹੋਵੇ ਪਰ ਉਹ ਪੰਜਾਬੀ ਸੁਣ ਕੇ ਸਮਝ ਲੇਂਦਾ,,, ਗੱਲ ਹਿੰਦੀ ਪੰਜਾਬੀ ਭਾਸ਼ਾ ਦੀ ਨਹੀਂ ਏ,ਅਗਲਾ ਬੇਸ਼ੱਕ ਹਿੰਦੀ ਵਿਚ ਜਵਾਬ ਦੇਵੇ ਪਰ ਚੈਨਲ ਤਾ ਪੰਜਾਬੀ ਏ,ਚੈਨਲ ਵਾਲੀ ਅੱਗੇ ਓ ਹਿੰਦੀ ਵਿਚ ਸਵਾਲ ਪੁੱਛਣ ਲੱਗ ਪਈ ਆ,,, ਇਹਨਾਂ ਚੈਨਲਾਂ ਵਾਲਿਆਂ ਦੇ ਵੀ ਕਈ ਕਾਦੇ ਕਾਨੂੰਨ ਹੁੰਦੇ ਨੇ,ਜੇ ਨਹੀਂ ਯਕੀਨ ਤਾਂ ਦੇਸ਼ ਵਿਦੇਸ਼ ਚੈਨਲ ਵੇਖ ਲਵੋ,, ਚੈਨਲ ਵਾਲਾ ਪੰਜਾਬੀ ਵਿਚ ਗੱਲ ਕਰੇਗਾ ਤੇ ਕੲੀ ਏਜੰਟ ਪੰਜਾਬੀ ਭਾਸ਼ਾ ਨਹੀਂ ਬੋਲ ਪਾਉਂਦੇ ਉਹ ਹਿੰਦੀ ਵਿਚ ਆਪਣੇ ਸੁਝਾਅ ਦੇਂਦੇ ਨੇ ਪਰ ਮੇਜ਼ਬਾਨ ਪੰਜਾਬੀ ਵਿਚ ਸਵਾਲ ਪੁੱਛਦਾ,,।ਸਮਝ ਗਏ ਗੱਲ ਸਾਹਬ ਜੀ

    • @liveBigBoos
      @liveBigBoos 4 года назад

      Good

    • @pushpinderrandhawa7607
      @pushpinderrandhawa7607 4 года назад

      Fukrpan

  • @NUTRITION99
    @NUTRITION99 4 года назад +4

    Sirf IELTS e ni , Strict Physical examination v hona chaida ta ke pata lg sake ke banda Canada de environment ch survive kr sakda ya nahi. Jida ke South Indians nu zyada aukha lgda Canada Survive as compare to North Indians.

    • @harshbadhan7029
      @harshbadhan7029 4 года назад

      south indian no kyu othe kite garmi hundi december ch 🤣

  • @sukhdevsingh4237
    @sukhdevsingh4237 4 года назад +37

    Topic is good but repetition of questions is little boring

  • @harrykailay5992
    @harrykailay5992 4 года назад +3

    ਭਾਸ਼ਾ ਦਾ ਗਿਆਨ ਹੋਣਾ ਬਹੁਤ ਵਧੀਆਂ ਗੱਲ ਹੈ ਪਰ ਇਹ ਤੁਹਾਡੀ ਗਿਆਨਤਾ ਦਾ ਭੰਡਾਰ ਨਹੀਂ ਹੈ ਤੁਸੀਂ ਇੰਗਲਿਸ਼ ਬੋਲਣ ਨੂੰ ਬੁੱਧੀਜੀਵੀ ਨਹੀਂ ਕਹਾ ਸਕਦੇ ਕਿਉਕਿ ਇਹ ਭਾਸ਼ਾ ਪੱਛਮੀ ਦੇਸ਼ਾਂ ਦੇ ਅਨਪੜ੍ਹ ਵੀ ਬੋਲਦੇ ਨੇ

  • @MohanSingh-zw4gv
    @MohanSingh-zw4gv 4 года назад +1

    Hello Madam,
    You represented about the IELTS topic is very good. I am also an IELTS student. This episode cleared some doubts of me and all views those has seen this episode. Your has had the real topic and facts in your channel. Kindly make an episode of jobs in Canada and which type of jobs Indian are doing.

  • @canadianvision1454
    @canadianvision1454 4 года назад +30

    This Effect Requires GPU acceleration. I thought, something wrong with my phone's GPU. Who else also noticed this?

  • @neerajchandigarh2504
    @neerajchandigarh2504 4 года назад +10

    I love thzz countries, there only skills work, my sister scored 8 bands and got PR visa of CANADA and got really good job in Top IT Industry

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 4 года назад +24

    IELTS
    ਪੰਜਾਬੀ ਚ ਹੋਣੀ ਚਾਹੀਦੀ ਹੈ
    ਹਾ ਹਾ ਹਾ ਹਾ ਹਾ

  • @parwindersingh2119
    @parwindersingh2119 4 года назад +2

    Dosto itha me kuch kehna chahuga me 2017 vich ielts krn giya hoiya c os time me ek gal share krna chauga yo me note kite c asi PG vich rehnda c jdo swere time kuch mata de bhagat onda hunda c yo sade neend khrab krda hunda c ona nu parbhat phari wale kuch eho ja name c ona da ona nu mera ek dost Amit wlo bhejiya janda c swere 5 bje khreb oh onda c bdi jor jor nal shor krde ate menu ona duwara bohat distrub hundi c kie bar mera dost amit swere pani de tanki khali krwa dinda c PG wali osne harkta bohat kitiya c os time bohat he natkhat jiha shubha c amit dost da vichara menu yaad krda hona ager os tym ielts ho jandi ajj amit kol ek munda ja kudi hundi ayush beta da baap bna dena c me osnu hun tak pr a na ho skiya sma nu kuch hor manjoor c dosto jdo me ielts krda hunda ptta nhi kina k pinda cho mundiya ne ewi bina glo bate ielts krn lie bheja gye c sirf ielts center vich ekath krn lie bohat pinda de munda jina ne apna 20,30 hzaar rupiya barbad kriya ona vicho koi kita nhi ja skiya bdi mushkil nal 100 vicho 10 da visa lga hona bohat janta prashan hoi a ate kisa de kuch hath nhi lgiya.

  • @HarryKingKelowna
    @HarryKingKelowna 4 года назад +7

    Ghuman Madam Always bring Quality Content 👍

  • @AJAY15_
    @AJAY15_ 4 года назад +1

    Nice topic to have discussion upon... I agree on Canadian government's terms and conditions for pr

  • @kml6561
    @kml6561 4 года назад +11

    3:34 hahahaha 😂🤣😂🤣
    Lit life dodge ale de

  • @hardeephapey9287
    @hardeephapey9287 4 года назад +1

    Sandeep te Aman di boht vadhia speek (interview) hai Press agey..

  • @mandeepbirdi5050
    @mandeepbirdi5050 4 года назад +13

    8 7 7 7 tan lene hi pene a pr lyi or work experience , the same for everybody

  • @BRARBRAR-if8sy
    @BRARBRAR-if8sy 3 года назад

    ਆਇਲੈਸ ਬੰਦ ਹੋਣਾ ਚਾਹੀਦਾ ਤਾ ਜੋ ਪੰਜਾਬ ਆਬਾਦ ਰਹਿ ਸਕੇ ਆਇਲੈਸ ਨੇ ਰਿਸਤੇ ਪੈਸਾ ਤੇ ਜਵਾਨੀ ਤਿਨੋ ਖੋ ਲਏ ਜੋ ਪੜਨ ਵਿੱਚ ਹੁਸ਼ਿਆਰ ਉ ਤਾ ਗਿਆ ਏਥੇ ਮੇਰੇ ਵਰਗੇ ਖਾਗੜ ਰਹਿ ਗੲਏ ਫਿਰ ਕਹਿੰਦੇ ਮੋਦੀ ਜਮੀਨਾ ਖੋਹਦਾ

  • @DavinderSingh-td5zy
    @DavinderSingh-td5zy 4 года назад +60

    ki kre student ...?jo Punjab ch rehna chonda os nu govt job ni dindi jo canda janda oh nu PR ni mildi ..bnda daso ki kre😃😃

    • @bilgary
      @bilgary 4 года назад +4

      singh D bro m tryin 2 do business dats all what I wanna say

    • @mehrokbulliesroyalbullyz8114
      @mehrokbulliesroyalbullyz8114 4 года назад +1

      Right totally agree

    • @jarnail-jas
      @jarnail-jas 4 года назад +12

      ਕੈਨੇਡਾ ਕਿਹੜਾ ਸਰਕਾਰੀ ਨੌਕਰੀ ਮਿਲਦੀ ਹੈ, ਪ੍ਰਾਈਵੇਟ ਦਿਹਾੜੀਆਂ ਹੀ ਕਰਦੇ ਹਨ, ਏਧਰ ਅਪਣਾ ਕੰਮ ਹੀ ਨਹੀਂ ਹੁੰਦਾ

    • @mandeepsingh572
      @mandeepsingh572 4 года назад +1

      Singh I have idea

    • @DavinderSingh-td5zy
      @DavinderSingh-td5zy 4 года назад

      @@mandeepsingh572 what ?

  • @hardeephapey9287
    @hardeephapey9287 2 года назад

    ਹਰਕੰਵਲ good ਸਪੀਚ ...

  • @hardeephapey9287
    @hardeephapey9287 4 года назад +4

    ਅਮਨ ਮੇਰਾ ਬੇਟਾ ਵੀ ਤੁਹਾਡੇ ਕੈਨਡਾ ਹੀ STUDY ਕਰਦਾ ਹੈ.

  • @Sonu-bo5nm
    @Sonu-bo5nm 4 года назад +9

    Eyes contact bohat vadia reporter da

  • @adityapandit7259
    @adityapandit7259 4 года назад +3

    Nice reporting mam

  • @hardeephapey9287
    @hardeephapey9287 4 года назад +2

    ਅਮਨ ਨੇਂ ਤੋਂ ਆਂਖੋਂ ਮੇਂ ਕਾਜਲ ਬੜਾ ਪਾਇਆ ਹੈ ਵੈਸੇ ਪਾਉਣਾ ਵੀ ਚਾਹੀਏ ਇਸ ਕੀ ਸੁੰਦਰ ਆਂਖੋਂ ਮੇਂ ਕਾਜਲ or ਵੀ ਸੋਨੇ ਪਰ ਸੁਹਾਗੇ ਵਾਲੀ ਬਾਤ ਦਰਸਾਤਾ ਹੈ..

  • @davinderk15
    @davinderk15 4 года назад +6

    Awww gurjot is so innocent 😇

  • @mscdreams
    @mscdreams 4 года назад +1

    No matter if you get 8 or 9 bands in ielts .. the thing is .. we have hindi or punjabi as our mother langauge .. and they have english as their mother tongue .. we would never compete and its not bad .. its a fact.. like they will never compete with us in hindi or punjabi .. so nevrr feel dissappointed to speak your mother tongue .. no one is perfect .. i have worked in international call centre .. we used to speak in their accent.. and we know many people their are dumb ... so dont ever think that if you dont know english .. you dont know anything .. its a trend basically in punjab nowadays.

  • @Hxrdyonthebeat
    @Hxrdyonthebeat 4 года назад +7

    Few slang that are on mouth of every international Punjabi 'bro' 'right?" 'ya'.

  • @sskherisingh5223
    @sskherisingh5223 4 года назад +1

    ਇਹ ਵਾਰ ਵਾਰ ਹੋਣਾ ਚਾਹੀਦਾ ਹੈ ਜੀ ਮੈਡਮ ਜਰੂਰ Why Not ?

  • @navramewal1930
    @navramewal1930 4 года назад +33

    Eh kende koi hor na aa jawe..
    Ethe 😂

  • @smartistars546
    @smartistars546 4 года назад +2

    IELTS should not be requiered because its waste of time and money. Only need strickly study in there, if they not passed then they should not contineus for next level or while appling for PR then should be for confiam level of english.
    Many other equeropian countries are not english speaking but many of student done it with respected marks even grow the life very well done there.

  • @irfankhokhar150
    @irfankhokhar150 4 года назад +1

    These students are not Cambridge officer all things will set according to them..... This is inevitable process definitely we will go there in may intake whether band 7each Or 8 YOU CAN'T STOP US by negative thoughts like there is no work etc

  • @freshpunjabi2685
    @freshpunjabi2685 4 года назад +3

    GOOD TOPIC

  • @sameerrana289
    @sameerrana289 4 года назад +4

    Thank you God
    I cleared ielts in first attempt
    But my bands is increased from 5.5 to 6.0
    After revaluation

  • @sachdasardar240
    @sachdasardar240 4 года назад +10

    Canada vich 10 sala to citizen ha...pur punjab vargi gul na bne hai na bunana hai...2 saal baad char paise hor kma ke hamesha lye jan da pakka maan bna lyea hai...bhut hogi gulami

  • @deepaluminiumpb18
    @deepaluminiumpb18 4 года назад +2

    Jo cap wali girl aa ohna di smile bahut sohni aa gll krde bahut gaint lgde aa ...mmmuuuaaahhhhhhh😘😘

  • @Hardeepsingh-pb8hc
    @Hardeepsingh-pb8hc 4 года назад +10

    Bhed chaal aa y ajj de time canada vich kuj nhi hai pesa khraab iston vadiya india vich kam kro

  • @exploreMN
    @exploreMN 4 года назад +1

    If you wish to success then nothing is impossible rest it depends on your capability

  • @birsingh5388
    @birsingh5388 4 года назад +31

    Anchor ma'am, you should take their interview in English, so we can see how much they can give answers in English. That can also improve their English as well.

    • @ashu196530
      @ashu196530 4 года назад +5

      Bir Singh .. Ah ma'am nu khud English nahi aoundi honi LOL ah tv walya da v 7 band wala test lena chida . jana khanna mic leke aa janda hun te LOL ..

    • @taranjeetkaurghuman8207
      @taranjeetkaurghuman8207 4 года назад

      IcyGuru IcyGuru bro we hv achieved our target.. u shld concentrate on ur one..

    • @sunderjitbuttar
      @sunderjitbuttar 4 года назад

      @@ashu196530 😂😂😂😂😂😂🤭🤭🤭🤭🤭

    • @ashu196530
      @ashu196530 4 года назад

      @@taranjeetkaurghuman8207.. Bro ? I can tell whether you have achieved you target or not by the look of you writing .. Bibbaa try to learn and put up one simple sentence together first

  • @harpreetSingh-oh2ev
    @harpreetSingh-oh2ev 3 года назад +1

    हरियाणा वाला vadia munda hai no attitude sach bol reha

  • @PalwinderSingh-ic1ps
    @PalwinderSingh-ic1ps 4 года назад +6

    Sach gl aa bilkul

  • @GurvinderSingh-kj4mr
    @GurvinderSingh-kj4mr 2 года назад

    ਲੁਧਿਆਣਾ ਬਰਨਾਲਾ ਸੰਗਰੂਰ ਤੇ ਠੀਕ ਪਰ ਪਟਿਆਲ਼ਾ ਕਿੱਥੇ ਆ??

  • @ashsingh1847
    @ashsingh1847 4 года назад +9

    Je IELTS requirement na hove te spouce visa
    ghat jan gye...

  • @mightyjoe8754
    @mightyjoe8754 4 года назад +1

    Someone tell these ladies .. that getting good score in IELTS need skills of how good u can listen , how good u can read and be focused while reading , how well you can write with expressing correctly and how good you can speak with using correct words ... No matter you have done MA in English or whatsoever . Also it's not that papers are completely checked by computer.. it's checked by humans as well .. hence this has become a freaking business for earning and play with everyone's dream and break hearts.. it's like a daylight robbing .

    • @arshgrewal4176
      @arshgrewal4176 4 года назад +1

      Mein v bai ehi gll te hseya ..c....v kyi angrezi nu ik study smji bethe ne.

  • @ManjotSinghMann
    @ManjotSinghMann 4 года назад +15

    Our class want to have an interview with you

  • @rajenderahluwalia4954
    @rajenderahluwalia4954 4 года назад +1

    CANADA IS LIKE NEPAL.ANY BODY CAN COME HERE ITS LIKE THIRD WORLD VERY VERY EASY TO COME TO CANADA ITS BHAIYA LABOUR IN CANADA WHO CARES FOR CANADA

  • @ramankumar-oy6jq
    @ramankumar-oy6jq 4 года назад +47

    canada nalo ta german sweden norway te portugal verge european countries vdya.

  • @tejveerghumman6738
    @tejveerghumman6738 4 года назад

    ਕੋਸ਼ਿਸ ਕਰੋ ਕੀ ਮਾ ਬੋਲੀ ਪੰਜਾਬੀ ਵੀ ਆਗੇ ਆਵੇ
    Try kroo ki mother language punjabi vi increased hovaaa

  • @mjsg8476
    @mjsg8476 4 года назад +2

    Ielts eliminates castes, low status - high status in marriages.

  • @kanwardeepsingh6919
    @kanwardeepsingh6919 4 года назад +1

    band lene kujh vi aukhe ni bs tusi apne school vich chajj naal padhe hon basic hi ni clear jinni mrji coaching kr lvo

  • @sidhumaan1810
    @sidhumaan1810 4 года назад

    U right g

  • @inderjeetmatharoo9364
    @inderjeetmatharoo9364 4 года назад +3

    idp te British council ne koi buissnees nhi hai eh do organisation ne cambridge university di
    te aye all over world exam hunda hai je tuc ana country which kisi

  • @REALTHOUGHTSFORREALWORLD
    @REALTHOUGHTSFORREALWORLD 4 года назад +6

    Hardwork karan vallla sab kuch kar landaa a

  • @yadwindersingh4132
    @yadwindersingh4132 4 года назад +3

    Sangrur ali vi hin right right like like candian tune boldi ha

  • @Hasderaho8080
    @Hasderaho8080 4 года назад

    Jihnu marji blame kri jao bai,,100 di ik gal,,apne aap nu puch k dekho are u doing justice to yourself??definitely u’ll get the answer,,ik process aa jihde vicho saare nikalde ne,clear v krde ne,,screening test must hai,

  • @satpalkaur94
    @satpalkaur94 4 года назад +6

    Ielets only canada jann lyi honi chahide ha..PR lyi nahi kyu ki jo ik var ielets kar lenda ha ta usde english uthe ja ke hor v improve ho jandi ha...

    • @deepak.8776
      @deepak.8776 4 года назад

      Satpal Kaur bilkul shi gal a

    • @ashu196530
      @ashu196530 4 года назад +1

      @@deepak.8776 .Bilkul improve ho jandi aa fer te koi problem nahi dubara test den da .. ryt? ah jehre band buy kerke aye aa. masla te ohna nu aa .rolla v ohi paa rahe aa te yes vich yes v ohi LOL hun manu tusi doven galla kadugiya na ? lol kad lo. manu kehra tuwadiya galla chipak janiya ne lol

    • @user-yx7sy7vq1x
      @user-yx7sy7vq1x 4 года назад

      @@ashu196530 swaah hundi improve.. mera ta sala license ni bnda pea.. tuhanu ielts di pyi aa..3 baar fail hogea 😀.. kise de ni aunde band 8,7,7,7 .. boht ghatt ne..

    • @ashu196530
      @ashu196530 4 года назад

      @@user-yx7sy7vq1x Licence Gaadi da ja jahaz da bana reeha ? lol jehra bann nahi reha LOL

    • @user-yx7sy7vq1x
      @user-yx7sy7vq1x 4 года назад

      @@ashu196530 bro mainu India ch nhi aundi c.. ta krke time lgga. Halki ji mistake to bahar kadd dinde aa..

  • @komaldhillon3313
    @komaldhillon3313 4 года назад +2

    Yarr jhre app chle gye oh othe ja k mara kyo kehnde aa baki aa de parents nu distract krde aa

  • @tejveerghumman6738
    @tejveerghumman6738 4 года назад +3

    DON'T WORRY PLZ BACK IN INDIA 😂😂😂😂😂😂😂😂😂😂😂😂😂

  • @tindugill1890
    @tindugill1890 4 года назад +7

    Tsi bi etha ilets krke gyi oh interview alio?

  • @hardeephapey9287
    @hardeephapey9287 4 года назад +7

    Pragti ko thand lgey gi es ko vi Sandeep jaisa Top leyna chaheay.

    • @taranjeetkaurghuman8207
      @taranjeetkaurghuman8207 4 года назад +1

      Hardeep Hapey lol

    • @hardeephapey9287
      @hardeephapey9287 4 года назад +1

      ਪ੍ਰਗਤੀ ਆਪ ਵੀ ਅਮਨ ਜੈਸਾ Top ਪਹਿਨ ਲੋ ਅੱਛਾ ਵੀ ਲਗਤਾ ਹੈ or ਠੰਡ ਸੇ ਵੀ ਬਚਾ ਹੈ.

  • @kartorbatth7714
    @kartorbatth7714 4 года назад +8

    Kuj na haiga hun Canada,kisse hor Europe country chl jaou ,bohat vdia ohh

    • @user-yx7sy7vq1x
      @user-yx7sy7vq1x 4 года назад +1

      Sab kujh haiga.. Rumours hi aa ki kujh ni haiga.

  • @Manuwuds
    @Manuwuds 4 года назад +2

    *it's just a tool of communication not a like nuclear bomb*

  • @thevideoeditor427
    @thevideoeditor427 4 года назад +9

    Only one module should be allowed? Why they cannot allow it .please talk about it to Justin Trudeau? 🙏🏻🙏🏻🙏🏻

    • @palhudhaa5886
      @palhudhaa5886 4 года назад +1

      veere justin naal te pehla hi yellow suit di gall chaldi payi we

    • @thevideoeditor427
      @thevideoeditor427 4 года назад

      @@palhudhaa5886 where are you veere?

  • @jagdeepsingh474
    @jagdeepsingh474 4 года назад +7

    Ielts hove koi chakr ni but PR cutt off scores thik thik hone chahideyaa

  • @agambhullar9877
    @agambhullar9877 4 года назад +4

    good channel

  • @hash_tiger
    @hash_tiger 4 года назад +6

    college sponsor karan student te bhoj nahi avega

  • @gurdeepsinghpindbagrianusa4550
    @gurdeepsinghpindbagrianusa4550 3 года назад

    Sanu te kadi beeba ji Lod ni pai Angreji bolan di. USA 🇺🇸 Vich Truck Driver ha. Only Punjabi maa boli. I Love you 🚚🚚🙏🙏🇱🇷🇱🇷

  • @sahilbagri4189
    @sahilbagri4189 4 года назад +15

    Harkamal is my senior during school time 🤘🤘🤘

    • @milosumitse
      @milosumitse 4 года назад +1

      Party banti hai !!!

    • @sahilbagri4189
      @sahilbagri4189 4 года назад +1

      @@milosumitse party kis baat ki

    • @junaidkhan-vz5br
      @junaidkhan-vz5br 4 года назад

      @@sahilbagri4189 flaunt karna ki party banti hai Bhai

    • @sahilbagri4189
      @sahilbagri4189 4 года назад +1

      Isme koi flaunt vali baat he nhi hai bro

    • @sahilbagri4189
      @sahilbagri4189 4 года назад +1

      @@junaidkhan-vz5br bhai isme koi vddi baat nhi hai aa maine to sirf bataya hai that she is my senior since school time 🙄🙄🙄mujje nhi lgta ki mainu flaunt kiya hai isme pta nhi yaar sbbi ko jehi kyu lgta hai ki mai baat baat pe flaunt krta hou sorry agrr apko burra lga to😔😔🙄🙄🙄

  • @surjitsinghchahalsurjitsin5011
    @surjitsinghchahalsurjitsin5011 4 года назад

    ਕੋਈ ਨਹੀਂ ਕਰਦਿਆਂ ਕੈਨੇਡਾ ਸਰਕਾਰ ਨਾਲ ਗੱਲ

  • @rajbirsran5371
    @rajbirsran5371 4 года назад +21

    Kudiyan nu ekallyan na e bhej lok tan chngi gll glt km ch payian kudiyan bahut dekhiyan mai Canada v Australia v fees de ni hundi baad ch glt rahe pai jandiyan

  • @paramsingh007
    @paramsingh007 4 года назад

    I think they should give Ielts every year as they can improve better.

  • @rights7328
    @rights7328 4 года назад +17

    Yaar menu kudi daso mein khud canada a jana 🏍 no need pr or er..I can come sirf she must know how to cook 👩‍🍳

  • @gagandeepsingh5801
    @gagandeepsingh5801 4 года назад +5

    ਜੱਟ ਸੰਗਰੂਰੋਂ ਪਿੰਡ ਨੂੰ ਜਾਵੇ

  • @moneymehra7258
    @moneymehra7258 4 года назад +5

    I’m living in Dubai and i gave 3 times ielts test for canada. But Always i got 5 or 5.5 . even i got 6.0 in writing but still they need more. so now i’m very frustrate .☹️

  • @Smile.with_Harsh_
    @Smile.with_Harsh_ 4 года назад +9

    Gurjot kinna innocent aa

  • @TheJordanUnleashed
    @TheJordanUnleashed 4 года назад +1

    1:37, please check the video at least once before uploading, otherwise was a good knowledgeable one

  • @RajVeer-ev7cq
    @RajVeer-ev7cq 4 года назад +1

    Mata sahib to study kiti cap wali girl ne bsc nursing

  • @mandeepbirdi5050
    @mandeepbirdi5050 4 года назад +1

    Yrr je student visa te Canada chale gye tan PR pakki thodi hogi , Canada wasn’t qualified people , hence this requirement is good

  • @ravinderbhaseen9681
    @ravinderbhaseen9681 4 года назад +1

    Pehli gal ta ji oh rishta hi nhi hai jo ki bs ithe teh hunda hai ki kuri ne ilets kiti a te bahar jaan lai munda chaida a oh ta sidha sidga ik jarya ho gya ki pese laun lai ik invester chaida ki jo app v bahar jana chaunda a .j kise nal doati v jarda kli ta ohda subah gal karan da tareeka dekhda a pr viah lai j ilets dekhni a ja fer pr dekhni a fer eh viah nhi a bs shosA hi a ....

    • @ravinderbhaseen9681
      @ravinderbhaseen9681 4 года назад

      Fervta baad ch eh hona subavhik hi a ki kuri u jo chahida c oh ohnu mil gya fer agli kyu bulau gi ohnu ......j tudo punjab ch set ho ta ithe hi mehnat kro beganni gadyan di shose baji to v bacho te ha j jana hi a ta sahi raste jao.waheguru ji ka khalsa waheguru ji ki fateh

  • @exploreMN
    @exploreMN 4 года назад +3

    Compartment wangu paper hona chahida