ਇਸ ਬਜੁਰਗ ਨੇ ਗਰੀਬਾਂ ਲਈ ਛੱਡ ਦਿੱਤਾ ਅਮਰੀਕਾ, 'ਝੁੱਗੀਆਂ 'ਚ ਰਹਿੰਦੇ ਸਿੱਖਾਂ ਨੂੰ ਬਣਾਕੇ ਦਿੰਦੈ ਮੁਫਤ ਘਰ'

Поделиться
HTML-код
  • Опубликовано: 28 ноя 2024

Комментарии • 113

  • @vediosvlogyash1440
    @vediosvlogyash1440 3 года назад +10

    ਪਰਮਾਤਮਾ ਤੇਰਾ ਸ਼ੁਕਰ ਹੈ ਤੇਰਾ ਇਹੋ ਜਿਹੇ ਇਨਸਾਨ ਨੂੰ ਧਰਤੀ ਤੇ ਭੇਜਣ ਲਈ ਇਹਨਾਂ ਦੀ ਉਮਰ ਲੰਬੀ ਕਰਨਾ

  • @superstargaming3034
    @superstargaming3034 2 года назад +8

    ਸ਼ੁਕਰ ਹੈ ਰੱਬਾ ਇਹੋ ਜਿਹੇ ਵੀ ਇਮਾਨਦਾਰ ਦੁਨੀਆਂ ਤੇ ਹੈ ਅਮੀਰ ਦੁਨੀਆਂ ਬਹੁਤ ਹੈ ਪਰਮਾਤਮਾ ਵੀਰ ਜੀ ਤਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ

  • @mrskaur539
    @mrskaur539 3 года назад +24

    ਵਾਹਿਗੁਰੂ ਜੀ ਮਹੇਰ ਕਰੇ ਬਹੁਤ 2 ਸਹੋਣੀ ਸੋਚ ਸ਼🙏🏽🙏🏽🙏🏽🙏🏽🙏🏽

  • @karamjitdhaliwal7353
    @karamjitdhaliwal7353 3 года назад +4

    ਦਿਲੋਂ ਸਲੂਟ ਆ ਵੀਰ ਬਰਾੜ ਸਾਬ੍ਹ, ਪਰਮਾਤਮਾ ਦੀ ਤੁਹਾਡੇ ਤੇ ਕਿ੍ਰਪਾ , ਬਹੁਤ ਉੱਚੀ ਸੋਚ ਬਖ਼ਸ਼ਿਸ਼ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮਾਤਮਾ ਹਮੇਸ਼ਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @rashifal0352
    @rashifal0352 3 года назад +7

    ਦਿਲੋਂ ਸਲੁਟ ਹੈ ਵੀਰ ਜੀ ਤੁਹਾਨੂੰ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏🙏🙏

  • @goodyk9923
    @goodyk9923 Год назад +5

    ਲੋਕਾ ਦੀਆ ਅਸੀਸਾ ਵਿਚ ਵੀ ਬੜੀ ਤਾਕਤ ਹੈ ਸਕੂਨ ਵਖਰਾ ਮਿਲਦਾ ਹੈ god bless

  • @msinsgh
    @msinsgh Год назад +3

    ਜੇ ਆਪਾਂ ਸੰਸਾਰ ਤੇ ਆਏਂ ਆ ਤਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਏਂ ਜਿਹੜੀ ਮਾਇਆ ਤਾਂ ਇਥੇ ਰਹਿ ਜਾਣੀ ਕਿਸੇ ਦਾ ਭਲਾ ਕਰਿ ਲੋ ਧਰਮ ਰਾਜ ਖੁਸ਼ ਹੋ ਜਾਏ ਦਾ

  • @Goldenpunjab2024
    @Goldenpunjab2024 3 года назад +15

    ਪੈਸਾ ਤਾਂ ਲੋਕਾਂ ਕੋਲ ਬਹੁਤ ਨੇ ,ਪਰੰਤੂ ਪੈਸੇ ਨਾਲ ਲੋਕ ਭਲਾਈ ਦੇ ਕੰਮ ਕਰਨ ਵਾਲੇ ਵਿਰਲੇ ਹੀ ਹੁੰਦੇ ਮਾਈ ਦੇ ਲਾਲ। ਸਲੂਟ ਆ ਜੀ।

  • @jagdevkaur3144
    @jagdevkaur3144 3 года назад +14

    ਬਹੁਤ ਵਧੀਆ ਪੈਸਾ ਤਾਂ ਬਹੁਤ ਸਾਰੇ ਲੋਕਾਂ ਕੋਲ ਹੰਦਾ ਐ ਪਰ ਕਿਸੇ ਗਰੀਬ ਦੀ ਮਦਦ ਕਰਨ ਲਈ ਜਿਗਰਾ ਕਿਸੇ ਕਿਸੇ ਦਾ ਹੀ ਹੁੰਦਾ ਹੈ ਜੀ ਬਹੁਤ ਵਧੀਆ ਸੋਚ ਹੈ ਜੀ ਬਾਬਾ ਜੀ ਦੀ 🙏

  • @sandeepkhattra9298
    @sandeepkhattra9298 Год назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @harnamsinghsran80
    @harnamsinghsran80 2 года назад +3

    ਦਿਲੋ ਸਲੂਟ ਹੈ ਜੀ ਸਾਡੇ ਸਾਰੇ ਫੌਜੀ ਭਰਾਵਾ ਵੱਲੋ

  • @ਸੁਖਵਿੰਦਰਸਿੰਘ-ਝ4ਧ

    ਵਾਹਿਗੁਰੂ ਜੀ ੲਿਸ ਵੀਰ ਨੂੰ ਬਲ ਬੁਦੀ ਬਕਸੇ ਅਸੀਂ ੲਿਸ ਵੀਰ ਨੂੰ ਸਲੋਟ ਕਰਦੇ ਹਾਂ ਪਰਮਾਤਮਾ ਲੰਮੀ ਉਮਰ ਬਕਸੇ

  • @sonyvalu6137
    @sonyvalu6137 10 месяцев назад

    ਵਾਹਿਗੁਰੂ ਜੀ ਤੇਰਾ। ਸ਼ੁਕਰ ਹੈ । ਜਿਹੜਾ ਗਰੀਬ ਲੋਕਾਂ ਨੂੰ। ਮਦਦ ਕਰਦਾ ਹੈ

  • @bhaisatnamsinghsitaltarnta5730
    @bhaisatnamsinghsitaltarnta5730 Год назад +3

    Salut a tuhanu ji❤❤

  • @harjitindersaini6874
    @harjitindersaini6874 Год назад +2

    Very good initiative.Good job.

  • @sawindersingh4851
    @sawindersingh4851 Год назад +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-vy1hv
    @GurmeetSingh-vy1hv 3 года назад +4

    ਵਾਹਿਗੁਰੂ ਜੀ ਮੇਹਰ ਕਰਨ

  • @abisingh186
    @abisingh186 3 года назад +2

    ਵਾਹਿਗੁਰੂ ਜੀ ਡਿਸਲਾਈਕ ਕਰਦੇ ਲੌਕਾਂ ਨੂੰ ਘਰੋ ਬੇਘਰ ਕਰਦੋ ਜੀ । ਇਹਨਾਂ ਦੀ ਜ਼ਮੀਰ ਮਰ ਗੲੀ ਹੈ। ਗੁਲਾਮ ਕੋਮਮਮ

  • @balveersingh1074
    @balveersingh1074 3 года назад +5

    Real cm on Punjab eh real sewa Punjab di sewa baki sare foke dawe IProud this man l salute this man ❤️❤️🙏🙏🙏🙏🙏

  • @HarrySingh-om6rg
    @HarrySingh-om6rg 11 месяцев назад +1

    ਵਾਹਿਗੁਰੂ ਤੁਹਾਡਾ ਜਨਮ ਸਫਲਾ ਕਰਨ

  • @sarinasandhu411
    @sarinasandhu411 3 года назад +4

    ਰਿਪੋਰਟ ਸਾਹਿਬ ਜੀ ਤੁਹਾਨੂੰ ਪਰਹਾਰ ਸਾਹਿਬ ਦਾ ਸਕਰੀਨ ਤੇ ਫੂਨ ਨੰਬਰ ਦੇਣਾ ਚਾਹੀਦਾ ਸੀ ਜਦੋਵੀ ਕੁਝ ਇਸ ਤਰਾ ਦਾ ਦਿੱਖਾਉਦੇ ਹੋ ਤਾ ਕਿ੍ਪਾ ਕਰਕੇ ਸਕਰੀਨ ਤੇ ਫੂਨ ਨੰਬਰ ਲਿੱਖਿਆ ਕਰੋ ਤਾ ਕਿ ਹੋਰ ਦਾਨੀ ਸੱਜਣ ਵੀ ਯੋਗਦਾਨ ਪਾ ਸਕਣ

  • @balbirsinghkainth2836
    @balbirsinghkainth2836 Год назад +2

    Excellent Efforts.

  • @hardeepkumar195
    @hardeepkumar195 3 года назад +5

    Parhaar sahib tusi bahut he jyada vadia kum kar rahe ho ji 🙏🙏🙏🙏🙏

  • @mindasingh8179
    @mindasingh8179 3 года назад +5

    Very good work sir salute aa aap nu Waheguru mehar kare sab te

  • @karamjitdhaliwal7353
    @karamjitdhaliwal7353 3 года назад +3

    ਇਹਨੂੰ ਤਾਂ ਸਿਆਣੇ ਕਹਿੰਦੇ ਹੁੰਦੇ ਐ, ਕੀ ਪਤਾ ਪਰਮਾਤਮਾ ਕਦੋਂ ਤੇ ਕੀਹਦੇ ਵਿਚ ਦੀ ਮੇਹਰ ਕਰਦੇ। ਬਰਾੜ ਸਾਬ੍ਹ ਪਰਮਾਤਮਾ ਨੂੰ ਤਾਂ ਮੈਂ ਨਹੀਂ ਦੇਖਿਆ, ਲੇਕਿਨ ਤੁਹਾਡੀ ਹੈਲਪ ਕਰਨ ਕਰਕੇ, ਇਹਨਾਂ ਕਿੰਨਿਆਂ ਜਾਣਿਆ ਦੇ ਮੂੰਹ ਤੇ ਮੁਸਕਾਨ ਜ਼ਰੂਰ ਦੇਖੀ ਆ।

  • @suchasinghnar
    @suchasinghnar 2 года назад +1

    ਬਹੁਤ ਵਧੀਆ ਜੀ। ਯੁੱਗ ਯੁੱਗ ਜੀਉ।

  • @harbhajanmalhi7269
    @harbhajanmalhi7269 3 года назад +3

    Good job, keep it up, God Bless you.
    ਕਰ ਭਲਾ ,ਹੌ ਭਲਾ, ਅੰਤ ਭਲੇ ਦਾ ਭਲਾ।

  • @EpicNav
    @EpicNav Год назад +1

    ਵਾਹ ਜੀ ਵਾਹ 🙏🙏

  • @harbanskaur8146
    @harbanskaur8146 3 года назад +4

    ਅੱਖਾਂ ਵਿਚ ਹੰਝੂ ਆ ਗਏ

  • @KaramjitKaur-s9u
    @KaramjitKaur-s9u 11 месяцев назад +1

    Waheguru chardekla bakshe🎉🎉

  • @edsuitsandfabrics8599
    @edsuitsandfabrics8599 3 года назад +3

    Bahut salutevirji nu great jo tusi garib sikhan di help kar rahe ho waheguru ji kirpa rakhn chardikalah rakhn

  • @mohindergill7478
    @mohindergill7478 Год назад +1

    You are so nice bahut khushi mildi seva karke

  • @harbanskaur8146
    @harbanskaur8146 3 года назад +2

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @sanghasanghagurvir9990
    @sanghasanghagurvir9990 2 года назад +1

    Bahut vadiya Soch parbhu tuhadi lambi Omar kare

  • @SUMOGAMERZ-m4v
    @SUMOGAMERZ-m4v 10 месяцев назад +1

    WAHE GURU JI❤❤❤❤❤Y N R. HR

  • @padasingh5474
    @padasingh5474 3 года назад +2

    Bhut wadia vachar Bhut wadia soch Bhut wadia kam keta es veer nu salute ha mera Waheguru ji charde kala Baksen Waheguru ji 🙏

  • @jeonflakex
    @jeonflakex 8 месяцев назад

    ਸਾਡੇ ਘਰ ਦੀਆਂ ਛੱਤਾਂ ਡਿਗਿਆਂ ਨੇ ਘਰ ਦਾ ਖਰਚਾ ਵੀ ਰਿਸ਼ਤੇਦਾਰ ਕਰਦੇ ਨੇ ਦੋਵੇ ਭਰਾਵਾਂ ਦੀ ਮੋਤ ਹੋ ਚੁੱਕੀ ਹੈ ਸਾਰੇ ਛੋਟੇ ਬੱਚੇ ਨੇ ਘਰ ਵਿੱਚ ਦੋ ਕੁੜੀਆ ਦਾ ਵਿਆਹ ਕਰਨ ਵਾਲਾ ਏ

  • @sukhwinderuppal4778
    @sukhwinderuppal4778 3 года назад +4

    Waheguru ji 🙏🙏

  • @kuldipkang1806
    @kuldipkang1806 3 года назад +6

    ਬਹੁਤ ਵਧੀਆਂ ਉਪਰਾਲਾ ਜੀ
    Please share the phone number ji
    So people can also also contribute ji

    • @jyotijot3303
      @jyotijot3303 Год назад

      Help help me

    • @KiranKiran-o5w
      @KiranKiran-o5w 8 месяцев назад

      ਮੈ ਵਿਧਵਾ.ਔਰਤ ਵੀਰੇ ਆਸਰਾ.ਕੋਈ ਨਹੀ ਮੈਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ ਵੀਰੇ

  • @hardeepsinghharry3665
    @hardeepsinghharry3665 Год назад +1

    Yahi Rab Ruhi Bande Ham dene

  • @praveenlata3190
    @praveenlata3190 3 года назад +4

    Salute🙋🙏🏽

  • @kuljindersinghdhaliwal4400
    @kuljindersinghdhaliwal4400 3 года назад

    ਬਹੁਤ ਵਧੀਆ ਉਪਰਾਲਾ ਜੀ

  • @avinashmusafir2936
    @avinashmusafir2936 Год назад +1

    Great job

  • @sukhmandersingh974
    @sukhmandersingh974 3 года назад +1

    Very very thank you

  • @GurmeetSingh-ru7vq
    @GurmeetSingh-ru7vq Год назад +1

    Good job

  • @ParamjitSingh-j7r
    @ParamjitSingh-j7r 11 месяцев назад +1

    👍👍👍👍👍👍👍

  • @rakeshmp7174
    @rakeshmp7174 11 месяцев назад +1

    🙏🙏🙏🙏🙏

  • @BeantSingh-w6k
    @BeantSingh-w6k 11 месяцев назад +1

    🚩🚩🚩🚩🚩🚩👍👍👍💯

  • @jaspalkaur9146
    @jaspalkaur9146 3 года назад +1

    Very good job.

  • @pagalac80bro83
    @pagalac80bro83 Год назад +1

    Good ❤

  • @sabbsingh4020
    @sabbsingh4020 3 года назад +1

    Good job ji

  • @beantsingharang4009
    @beantsingharang4009 Год назад +1

    love you baba

  • @baljinderkaler1713
    @baljinderkaler1713 Год назад

    Buhat wadiya sewa Kar rhe ho sir ji Waheguru ji kirpa kro sab te

  • @Arora__0905
    @Arora__0905 Год назад

    Bahut vadia job hai ji God bless you sab de soch tuhade jahi honi chaide hai 👍👌👌👌🙏

  • @suchasingh2663
    @suchasingh2663 3 года назад +1

    Very good job Sir

  • @rajinderkaur6894
    @rajinderkaur6894 3 года назад +2

    waheguru ji

  • @alkarani4798
    @alkarani4798 Год назад

    Dhan guru nanak ter diti seekh or dhan h tere Singh (sikhh)

  • @NarinderSingh-ul5oq
    @NarinderSingh-ul5oq 10 месяцев назад

    MP bana devo bhai ji nu bahut vadiya kam kar rahe ne

  • @depinderkaursidhu8481
    @depinderkaursidhu8481 3 года назад +2

    Waheguru mahr kro ji

  • @hardeepdhami9426
    @hardeepdhami9426 3 года назад +1

    V good job uncle g

  • @kulwantheer315
    @kulwantheer315 3 года назад +3

    🙏🙏🙏🙏🙏🙏🙏🙏🙏🙏🙏🙏🙏

  • @jopindersingh5177
    @jopindersingh5177 Год назад

    Good Barar ji

  • @renusarwan9966
    @renusarwan9966 3 года назад +1

    👏👏👏👏salute sir

  • @surjitrana1768
    @surjitrana1768 3 года назад

    👍👍👍👍👍godbless you,

  • @RajinderKaur-ug3rz
    @RajinderKaur-ug3rz 3 года назад

    very good Parhar ji apko slam I am rajider chandigrah

  • @harjitkaur-tm4it
    @harjitkaur-tm4it 3 года назад

    Veer g live long,healthy and happy,ta jo jiada ton jiada sewa ke sako .rajji ruh.

  • @singhsurjit6233
    @singhsurjit6233 Год назад

    Veer very good ji waheguru ji m karan ji

  • @BimalKaur-r9z
    @BimalKaur-r9z Год назад +1

    Eh n asli rab de bande eh n babe jina de ander dya h

  • @harjitkaur6977
    @harjitkaur6977 3 года назад +2

    Jagdeep Singh thali vir and Sukhwinder vir dia news me Jaroor Vekhdi a... Harjit from Surrey

  • @jasdeepsingh7745
    @jasdeepsingh7745 3 года назад

    SATNAM WAHEGURU G

  • @sikhtraveller8860
    @sikhtraveller8860 3 года назад +2

    Number mil sakda uncle da

  • @sukhmandersingh974
    @sukhmandersingh974 3 года назад +1

    👍👍👍👍👍👍👍👍🙏🙏🙏🙏🙏🙏🙏🙏🙏

  • @DilbagjattDilbagjatt-ws6rb
    @DilbagjattDilbagjatt-ws6rb Год назад

    BABA ji meri v help kardo plz

  • @jopindersingh5177
    @jopindersingh5177 Год назад

    Very good ya Banda god

  • @jodhapuar
    @jodhapuar 3 года назад +2

    Ih bsp to candidate ne hoshiyaarpur city Virender parhaar to change loka nu chono is baar partiya to upar uth k

  • @pushpinderkaurtv
    @pushpinderkaurtv 3 года назад +1

    👌👌👍🙏🌹🌹

  • @kuldeepbarar4653
    @kuldeepbarar4653 Год назад

    Brar sahab mano brar Jhon ta garwe salot rab lambi umer baksh

  • @kulwantkaur8823
    @kulwantkaur8823 3 года назад

    Wahegure ji

  • @BalkarSingh-gx8gi
    @BalkarSingh-gx8gi 3 года назад

    sarkar yog parhar shaib ji piyar Bhari nighi sat sari akal ji dhamwad ji sir jo sewa wahe guruji ap ji kolo le rahe ne sulagha yog he ji jo kam Sadia nakamia sarkara vota le ke nahi kar sakia sarkara sadi sar nahi lendia

  • @narinderkang6480
    @narinderkang6480 3 года назад +1

    🙏🙏🙏🙏🙏👌👌👌👌👌👌

  • @barusingh8486
    @barusingh8486 8 месяцев назад

    ❤❤❤❤❤

  • @KuldeepKaur-xb9jk
    @KuldeepKaur-xb9jk 3 года назад

    Very nice

  • @RavinderSingh-hj9lz
    @RavinderSingh-hj9lz 3 года назад

    Very good

  • @JaswinderSingh-xy6ik
    @JaswinderSingh-xy6ik 3 года назад

    WE SIKHS SHOULD SUPPORT ONLY OUR POOR SIKH BRETHREN AND THEIR CHILDREN ..AS EDUCATE PUNJAB IS DOING THEIR BEST FOR THE POOR SIKHS CHILDREN ...THEY ARE SUPPORTING MORE THAN 5000 +++ STUDENTS BY ALL MEANS THEIR CONTACT NO IS...
    WE SIKHS ARE THINKING POORS ARE BHAIYAS BUT BHAIYAS ARE EARNING MORE THAN A SIKH FARMERS NUT SHELL WE SHOULD SUPPORT ONLY POOR SIKH BRETHREN...

  • @KuldeepKaur-xb9jk
    @KuldeepKaur-xb9jk 3 года назад

    Veer ji going interview jasveer Kaur bavnigarh near patrol pamp babnigarh

  • @dsbatth9105
    @dsbatth9105 3 года назад

    Wmk

  • @manmeetsinghengland9364
    @manmeetsinghengland9364 3 года назад +1

    Sukhar aa kise nu sikhan di vee help kiti .nai tan baian wal hi bhaji jande sii

  • @PreetiSharma-w4h
    @PreetiSharma-w4h 8 месяцев назад

    Sahi baji mandir gurudwara vichpaise de ke ki karna

  • @aliabdullah5231
    @aliabdullah5231 3 года назад +2

    baba ji meri ve help kar deo plaze

  • @hemsingh9808
    @hemsingh9808 3 года назад

    🙏🙏🙏🏻🙏🏻🙏🏻

  • @sandhu845
    @sandhu845 3 года назад

    Sir nbr do varinder ji da

  • @praveenlata3190
    @praveenlata3190 3 года назад

    Eho jahi soch sabdi hoje te koi b beghar n hovey

  • @jatinder6610
    @jatinder6610 Год назад

    Ehna nu makaan nahi education di zaroorat hai, je khaan nu paise nhi rehan nu Ghar nahi tan 5-6 bacche paida kyun karde a, Kai tan bacchean to bhik mangande a te aap sara din sharab peende a, bina soche samjhe apna paisa barbaad na karo.

  • @RajinderKaur-ug3rz
    @RajinderKaur-ug3rz 3 года назад

    apka no bejdo

  • @sidhumoosewallanewsong7024
    @sidhumoosewallanewsong7024 3 года назад

    Mob. No. Deo ji ehna da

    • @jotkaur1244
      @jotkaur1244 3 года назад

      No dayo ta ena da

    • @rashifal0352
      @rashifal0352 3 года назад

      ਵੀਰ ਜੀ ਆ ਲੁਧਿਆਣੇ ਵਿੱਚ ਰਹਿੰਦੇ ਹੈ

  • @navjobanmand4881
    @navjobanmand4881 3 года назад

    =v

  • @tarsem389
    @tarsem389 2 года назад

    Waheguru ji 🙏