Tap to unmute

Latest Punjabi Song 2022 | Punjab : Ninja | Preet Hundal | Inder Pandori | New Punjabi Song 2022

Share
Embed
  • Published on Jan 13, 2026
  • Khaki Entertainment & Anup Kumar presents "Punjab'' Official song sung by "Ninja" Music Preet Hundal & Lyricist Inder Pandori ..
    An ode to the warriors and never dying spirit of 'Punjab' and 'Punjabiyat'.
    A song representing 'Charhdi Kala' and 'the Divine Truth'
    Listen, subscribe and share.
    Welcome to Official Channel Of Punjabi Singer Ninja.
    Like || Share || Spread || Love
    Download / Stream on:
    ♪Amazon : skydigital.inf...
    ♪Spotify : skydigital.inf...
    ♪Shazam : skydigital.inf...
    ♪Yt Music : skydigital.inf...
    ♪Resso : m.resso.com/Zs...
    ♪Links : lnkfi.re/Punja...
    Song : Punjab
    Singer : Ninja
    Lyricist : Inder Pandori
    Music : Preet Hundal
    Video : Bigstonesstudios
    Label : Ninja
    Digitally Managed and Distributed by : Sky Digital
    Instagram : bit.ly/Skydigital​
    #Punjab #Ninja
    Enjoy And Stay Connected With Artist || Ninja Official
    Click to Subscribe - / ninjaofficial01
    Instagram - / its_ninja
    Facebook - / ninjaofficial

Comments •

  • @thenewone1254
    @thenewone1254 3 years ago +22

    ਮੇਰੇ ਪੰਜਾਬੀ ਗਾਇਕ ਵੀਰੋ ਮੋਰ ਲੋ ਪੰਜਾਬ ਨੂੰ ਆਪਣੀਆਂ ਜੜ੍ਹਾਂ ਵਲ ਇਹੋ ਜਹੀ ਗਾਇਕੀ ਕਰ ਕੇ 🙏🙏🙏 ਧੰਨਵਾਦ ਨਿਨਜੇ ਵੀਰ

  • @TWDSINGH
    @TWDSINGH 3 years ago +94

    ਇਹ ਹਨ ਅਸਲੀ ਪੰਜਾਬੀ ਗੀਤ 👍🏽 ਧੰਨਵਾਦ ਸਾਰੇ ਕਲਾਕਾਰਾਂ ਦਾ 🙏 ਨਵੀਂ ਪਹਿਲ ਲਈ 🙏 ਵਾਹਿਗੂਰੂ ਜੀ 🙏

    • @PB48ALEfkx
      @PB48ALEfkx 3 years ago +1

      Sidhu mosewala hun pta lgya ehna nu ki c .Jatt de mrn to baad ehna dya akha khulya gya .kuj bn jao pb da nhi Chita...chite tipr washaa deo ghra ch loka de

    • @gultan768
      @gultan768 2 years ago

      Jindabad PUNJAB jindabad KURDISTAN
      I'm Kurdish from KURDISTAN 🙏✌🏻☀️🦅🕊

  • @H.k_valjot007
    @H.k_valjot007 3 years ago +89

    ਪੰਜਾਬ ਦੀ ਗਾਇਕੀ ਦੁਬਾਰਾ ਆਪਣੇ ਅਸਲੀ ਰੂਪ ਵਿਚ ਵਾਪਿਸ ਆ ਗਈ ਹੈ ❤️ ਵਾਹਿਗੁਰੂ ਪੰਜਾਬੀਆਂ ਨੂੰ ਤਰੱਕੀਆਂ ਬਖਸ਼ੇ 🙏💖🙏

  • @ballysingh8200
    @ballysingh8200 3 years ago +33

    Hikk de zor nal ਗਾਉਣ wala Ninja Veer.
    Waheguru ji 🙏🏻 chardikallan ch rakhan 🙏🏻🙏🏻🙏🏻

  • @punjabicraft5297
    @punjabicraft5297 3 years ago +27

    Ninja Vocals + Inder Pandori Lyrics = ਤਬਾਹੀ 🔥💣

  • @vickycheema7089
    @vickycheema7089 3 years ago +138

    ਮੈਨੂੰ ਆਪਣੇ ਆਪ ਤੇ ਮਾਣ ਹੈ💪💪 ਕਿ ਮੇਰਾ ਜਨਮ ਪੰਜਾਬ ਵਿੱਚ ਹੋਇਆ। ਜਿਸ ਧਰਤੀ ਤੇ ਏੇੈਨੇ ਮਹਾਨ ਯੋਧੇ ਪੈਦਾ ਹੋਏ...🙏🙏

  • @Altaf_Malik28
    @Altaf_Malik28 3 years ago +55

    Waheguru ji 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @sampuransinghsampuransingh6366

    ਸ਼ਕਰ ਹੈ ਵਾਹਿਗੂਰੂ ਦਾ ਜੋ ਅਸਲ ਪੰਜਾਬ ਦੀ ਗਾਇਕੀ ਨੂੰ ਲੋਕਾਂ ਤੱਕ ਦਿਖਉਂਣ ਦੀ ਸਮੱਤ ਬਖ਼ਸਿਸ ਕੀਤੀ ਇਸ ਕਲਾਕਾਰ ਨੂੰ 🙏🙏🙏🙏

  • @jasdeepsingh2838
    @jasdeepsingh2838 3 years ago +18

    ਵਾਹ!
    ਕਮਾਲ ਕਰ ਦਿੱਤੀ ਨਿੰਜੇ ਵੀਰੇ ਨੇ।
    🙏🙏👌❤️

  • @rimmykamboj8300
    @rimmykamboj8300 3 years ago

    ਸਾਨੂੰ ਮਾਨ ਆ ਅਸੀ ਪੰਜਾਬ ਦੀ ਧਰਤੀ ਤੇ ਜੰਮੇ ਆ ਅਕਾਲ ਪੁਰਖ ਮੇਹਰ ਕਰੇ ਸਾਡੇ ਪੰਜਾਬ ਤੇ

  • @Official_musafir_jaggi_84

    ਗੀਤ ਤਾਂ ਮੇਰੇ ਕੋਲ ਵੀ ਹਨ ਪਰ ਕੋਈ ਗੱਲ ਹੀ ਨਹੀ ਕਰਦਾ ਚੱਲੋ ਕਦੇ ਵਾਹਿਗੁਰੂ ਆਪੇ ਮੇਹਰ ਕਰੂ ਸਾਡੇ ਤੇ ਵੀ 🙏🙏

  • @raghvirsinghhans02
    @raghvirsinghhans02 3 years ago +9

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @singhsaab-cg8id
    @singhsaab-cg8id 3 years ago +1

    ਸਿੱਧੂ ਬਹੁਤ ਕੁਛ ਸਿਖਾ ਗਿਆ ਸਾਡੇ ਸਿੰਗਰਾਂ ਨੂੰ ਹੁਣ ਇਨ੍ਹਾਂ ਦੀ ਜ਼ਿਮੇਂਦਾਰੀ ਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ 🙏🙏🙏🙏🙏

  • @Gurlove0751
    @Gurlove0751 3 years ago

    ਨਿੰਜਾਂ ਬਾਈ ਤੇਰੇ ਨਾਲ ਨਰਾਜ਼ਗੀ ਆ ਯਾਰ । ਨਾਰਾਜਗੀ ਇਹ ਕਿ ਗਾਣਾ ਬਹੁਤ ਛੋਟਾ ਆ ਯਾਰ ।
    ਐਹੋ ਜਿਹੇ ਬੋਲ ਘੱਟੋ ਘੱਟ 10 ਮਿੰਟਾਂ ਦੇ ਚਾਹੀਦੇ ਨੇ ਯਾਰ । ਸਾਡੀ ਗਾਇਕੀ ਬਦਲ ਰਹੀ ਆ ਮਿੱਤਰੋ । ਸਪੀਕਰਾਂ ਵਿਚੋਂ ਅਣਖ ਦੀਆਂ ਗੂੰਜਾਂ ਫਿਰ ਗੂੰਜਣ ਲੱਗ ਪਈਆਂ ਹਨ। ਸਾਡੇ ਮੁੰਡੇ ਆਪਣੇ ਆਪ ਨੂੰ ਪਹਿਚਾਣ ਰਹੇ ਹਨ ਤੇ ਯੋਧਿਆਂ ਜਰਨੈਲਾਂ ਦੀਆਂ ਬਾਤਾਂ ਪਾ ਰਹੇ ਹਨ

  • @jagdeephundal1078
    @jagdeephundal1078 3 years ago

    ਕੱਲੇ ਘੋੜੇ ਮੁੜਦੇ ਰਹੇ ਜਿਉਂਦਾ ਰਿਹਾ ਨਿੰਜਾ ਤੇ ਇੰਦਰ ਭਾਊ

  • @transportia841
    @transportia841 3 years ago +1

    ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਆ ਪੰਜਾਬ ਤੇ

  • @sippysharma675
    @sippysharma675 3 years ago +4

    ਕਲਮ ਚ ਦਮ ਹੋਣਾ ਚਾਈਦਾ ਤੇ ਆਵਾਜ਼ ਚ 👌👌👏🔥

  • @Punjabi.Deep-
    @Punjabi.Deep- 3 years ago +1

    Khalsa Hari Singh nalwa ⚠️🏔️ PUNJAB 💎🌾

  • @jbdrecords777
    @jbdrecords777 3 years ago +3

    Ye singer utna nhi chala jitna chalna tha ❤️‍🔥. NINJA. No competition 💯 percent. Veera. Hamara Sher aa tu
    Banger Track💥Ninja Is Back❤

  • @sukhbhangu81
    @sukhbhangu81 3 years ago +1

    ਪੰਜਾਬ ਦੀ ਅਸਲ ਤਸਵੀਰ ਪਰ ਅਫ਼ਸੋਸ ੯੯% ਪੰਜਾਬੀ ਗਾਇਕ ਨਚਾਰਪੁਣੇ ਨੂੰ ਪਰਮੋਟ ਕਰਦੇ ਨੇ।

  • @harpreetsandhu.mehtabsandh2593

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    Punjab da koi val vinga ni ker sakhda

  • @GurjeetSingh-su4vs
    @GurjeetSingh-su4vs 3 years ago +9

    We want more songs like this in our punjabi industry

  • @Gurbaazsingh-j2k
    @Gurbaazsingh-j2k 3 years ago +3

    ਵੀਰ ਬੇ -ਕਮਾਲ ਲਿਖਿਆ ਤੇ ਗਾਇਆ ਏਸੇ ਤਰਾਂ ਹੋਰ ਆਉਣ ਦੋ ਵੀਰ ਰਸ ਵਾਲੇ ਗਾਣੇ ਪੰਜਾਬ ਕਿ ਸੀ ਤੇ ਕਿ ਹੈ ਏ ਪਤਾ ਲੱਗੇ ਦੁਨੀਆਂ ਆ ਨੂੰ ,,ਨੀਜੇ ਵੀਰ ਤੇ ਇੰਦਰ ਵੀਰ, ਸਾਰੀ ਟੀਮ ਦਾ ਧੰਨਵਾਦ ਜੀ 🙏🙏❤️❤️

  • @Alifs8sd
    @Alifs8sd 3 months ago

    Love❤you veer g from Pakistan

  • @hashjangra
    @hashjangra 3 years ago +17

    Ninja's Comeback, Vocals 🔥

  • @kawaljitsingh8109
    @kawaljitsingh8109 3 years ago +2

    ਨਿੰਜੇ ਬਾਈ ਪਹਿਲਾ ਗਾਣਾ ਤੁਹਾਡਾ ਦਿਲ ਨੂੰ ਲਗਿਆ ਬਹੁਤ ਨਜਾਰਾ ਆ ਗਿਆ
    ਆਪਣਾ ਇਤਿਹਾਸ ਇਦਾ ਹੀ ਸਾਮਣੇ ਲਿਆਂਦੇ ਰਹੋ ਬਾਈ
    🙏🏻🙏🏻🙏🏻🙏🏻

  • @kawaljitsingh8109
    @kawaljitsingh8109 3 years ago

    ਸਾਨੂੰ ਮਾਨ ਹੈ ਆਪਣੇ ਦੇਸ਼ ਪੰਜਾਬ ਤੇ ਸਿੱਖ ਇਤਿਹਾਸ ਤੇ
    🙏🏻🙏🏻🙏🏻🙏🏻🙏🏻
    ਸਾਡੇ ਦੇਸ਼ ਪੰਜਾਬ ਹੈ

  • @sidhu-uw4of
    @sidhu-uw4of 3 years ago +1

    Sidhumoosewala miss u 😔😔😔😔

  • @lakhanewtechnology2534
    @lakhanewtechnology2534 2 years ago +1

    ਇੰਦਰ ਪੰਡੋਰੀ ਗਲ ਬਾਤ yrr ਇਹੋ ਜਿਹਾ ਲੈਕੇ ਆਓ ਕੁਸ਼ ਹੋਰ

  • @hasanpreetsandhu7067
    @hasanpreetsandhu7067 3 years ago +3

    Proud to be a sikh ☬

  • @Prabhhhh07
    @Prabhhhh07 3 years ago

    Please punjab nu Panjab kehna shuru krdiye❤️💯

  • @bhaigurcharansinghrammana962

    ਬਾਕਮਾਲ ਸੁੰਦਰ ਅਵਾਜ਼ ਦੇ ਮਾਲਕ
    ਇੰਦਰ ਪੰਡੋਰੀ ਦੀ ਲਿਖਤ ਖੂਬਸੂਰਤ
    ਦਿਲ ਛੂ ਲਿਆ

  • @ManmeetSandhu.46
    @ManmeetSandhu.46 3 years ago +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏
    ਬਹੁਤ ਹੀ ਸੋਹਣਾ ਗੀਤ ਲਿਖਿਆ ਇੰਦਰ ਪਡੋਰੀ ਬਾਈ ਜੀ ਥੋੜਾ ਹੋਰ ਲੰਮਾ ਕਰ ਦੇਦਾ ਇੱਕ ਦੋ ਪਹਿਰੇ ਤਾ ਹੋਰ ਚਾਰ ਚੰਨ ਲੱਗ ਜਾਣੇ ਸੀ 😍 ਬਾਕੀ ਜਿੰਨਾ ਵੀ ਲਿਖਿਆ ਬਹੁਤ ਹੀ ਖੂਬਸੂਰਤ ਲਾਜਵਾਬ ਸੀ ✍️❤
    ਖਾਸ ਕਰਕੇ ਪਹਿਲਾ ਸ਼ੇਅਰ ਕਮਾਲ ਸੀ 👌🤩

  • @CID2-officall
    @CID2-officall 3 years ago +1

    Thanks bro ap na Sidhu Bhai ka song kiya licence, love you bro ❤️❤️❤️❤️

  • @ManvirSingh-wl9ou
    @ManvirSingh-wl9ou 3 years ago +3

    #Ninja Official ਜਿਉਂਦਾ ਰਹਿ ਵੀਰਿਆ.... ਬਹੁਤ ਸਾਰਾ ਪਿਆਰ ਤੇ ਦੁਆਵਾਂ.....ਮਰੇ ਬੰਦੇ ਨੂੰ ਖੜ੍ਹਾ ਕਰਨ ਵਾਲ਼ੀ ਸ਼ਬਦਾਬਲੀ/Lyrics & ਸੋਨੇ ਤੇ ਸੁਹਾਗਾ ਤੇਰੀ ਆਵਾਜ਼ ਵੀਰਿਆ, ਜਿਉਂਦੇ ਵਸਦੇ ਰਹੋ, ਪ੍ਰਣਾਮ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ।।🙏🏼🙏🏼

  • @gurmeetsinghsingh593
    @gurmeetsinghsingh593 3 years ago +1

    Manu maan ha ma sikh ha waheguru ji Maher karn ji sab te ji 🙏🏻🙏🏻🙏🏻🙏🏻🙏🏻🙏🏻🙏🏻🙏🏻

  • @sukwindersingh1765
    @sukwindersingh1765 3 years ago +2

    ਉਹਨੇ ਰਥ ਨੀ ਚੁਣਿਆਂ, ਉਹਨੇ ਚੁਣੀ ਅਰਥੀ.... ਕਯਾ ਅੰਤ ਕਰਿਆ ਬਾਈ ਨੇ ਗੀਤ ਦਾ...!!!! ,👌👌👌

  • @khushveersingh4703
    @khushveersingh4703 3 years ago +1

    ਬਾਈ ਯੋਧਿਆਂ ਦੇ ਘੋੜੇ ਖਾੜੀ ਨਹੀਂ ਮੁੜਦੇ।
    ਮੁਗਲਾਂ(ਧਾੜਵੀ) ਨੂੰ ਯੋਧੇ ਨਾ ਕਹਿ।

  • @khalsaji1699
    @khalsaji1699 3 years ago

    ਸਪਤਸਿੰਧੂ ਦੇ ਮਾਲਕ ਖ਼ਾਲਸਾ ਜੀ । ਕੰਧਾਰ ਤੋਂ ਗੰਗਾ ਜਮੁਨਾ ਦੁਆਬ ਤੱਕ ਖ਼ਾਲਸਾ ਸਰਬਰੱਖਿਅਕ।

  • @shivasmahajan
    @shivasmahajan 3 years ago +1

    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

  • @techyedit196
    @techyedit196 Year ago +1

    Sanatan Dharm Jindabad
    Jai Shree Ram
    Wahe Guru ji ka khalsa
    Wahe Guru ji ki Fateh

  • @rishavsharma6148
    @rishavsharma6148 3 years ago

    AJ TKK sb kuch HIMACHAL JAMMU nu mileya,.... PUNJAB NU KDE KUCH NHI MILEYA..... HUN PUNJAB NU IKK HON DE JRURT HAI

  • @AmritpalSingh-bf6yz
    @AmritpalSingh-bf6yz 3 years ago +1

    Vahh 22 ninja bohat time baad❤️🔥✌🏻

  • @raysadhra498
    @raysadhra498 Year ago +2

    Balle sher att he kra tee.keep it up.thanks

  • @davil7204
    @davil7204 3 years ago

    ਇਹ ਪੰਜਾਬ ਆ ਪੰਜਾਬ , ਚੀਕਾ ਪਵਾਂ ਦਿਆਂਗੇ ਚੀਕਾ 💪💪💪

  • @gurvindersingh9255
    @gurvindersingh9255 3 years ago +3

    ਅਸਲ ਪੰਜਾਬੀ ਗੀਤ 'ਤੇ ਵਾਪਸ ਆਉਣ ਲਈ ਧੰਨਵਾਦ

  • @pindtohdubai
    @pindtohdubai 3 years ago +3

    ਵਾਹ!
    ਕਮਾਲ ਕਰ ਦਿੱਤੀ ਨਿੰਜੇ ਵੀਰੇ ਨੇ।👌👌👌👌

  • @arshsekhon_21
    @arshsekhon_21 3 years ago

    ਪੰਜਾਬ ਸਦਾ ਰਿਹਾ ਹੁਣ ਤੱਕ,
    ਚੜ੍ਹਦੀ ਕਲਾ ਦੇ ਸੋਹਲੇ ਗਾਉਂਦਾ,
    ਜਿਹਨੂੰ ਨਸ਼ੇੜੀ ਤੁਸੀਂ ਦੱਸਦੇ ਸੀ,
    ਉਹ ਦੇਖੋ ਕੇਸਰੀ ਝੰਡੇ ਝੁਲਾਉਂਦਾ।
    🔥🔥🔥⛳⛳

  • @gillsimrat00
    @gillsimrat00 3 years ago

    Back to back lai ke chal song ... Jida Sidhu kehnda hunda c 🙏👍

  • @mahadevstatus6336
    @mahadevstatus6336 2 years ago +2

    Bahut badhiya 22 😊ne siraa la ditaa ❤ God bless you 🙏 Jio unlimited ☺️

  • @jatinsharma8546
    @jatinsharma8546 2 years ago +4

    Mera pyara punjab ❤😊

  • @theabsolutelight7077
    @theabsolutelight7077 3 years ago +1

    Bai ji auto tune kiyo lone oh...saari avaz da Nas maar dinde oh ...like this comment so this can reach the singer somehow

  • @Harpreetsingh-ld2rt
    @Harpreetsingh-ld2rt 3 years ago

    ਇਸ ਤਰਾਂ ਗੀਤ 4 ਤੋਂ 5 ਮਿੰਟ ਦੇ hone ਚਾਹੀਦੇ

  • @vickywinjowal8827
    @vickywinjowal8827 3 years ago +1

    Ninje di gaiki nu Salam ah

  • @Official_musafir_jaggi_84

    ਅਲਫਾਜ਼ ਨਹੀ ਗੀਤ ਦੀ ਸਿਫ਼ਤ ਲਈ 👍👍

  • @harpreetsingh6676
    @harpreetsingh6676 3 years ago +1

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਪੰਜਾਬ ਦਾ ਇਤਿਹਾਸ ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਵੀ ਯੋਧੇ ਅਤੇ ਸੂਰਮਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੂਗੇ

  • @amrindersingh-dl7gm
    @amrindersingh-dl7gm 2 years ago +2

    Bakamaal Awaaz te Bakamaal Likhat ... ❤️🤗😊🙏

  • @garrydhaliwal8037
    @garrydhaliwal8037 3 years ago

    Ehi je gaane aun ge ta fer shyid punjab oh mud skda

  • @shilpasingh497
    @shilpasingh497 3 years ago

    Ithaas repeat na Hove , waheguru ji Mehr kre

  • @jeetldh4517
    @jeetldh4517 3 years ago

    Dhan Dasmesh pita ji dhan char sahib zade dhan mata gujar kaur ji waheguru

  • @tarsemsingh2484
    @tarsemsingh2484 3 years ago +3

    ਬਹੁਤ ਵਧੀਆ ਲਿਖਿਆ ਵੀਰ ਜੀ ਬਹੁਤ ਵਧੀਆ ਗਾਇਆ ਵੀਰ ਜੀ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏💞❤💞

  • @punjabigggamer136
    @punjabigggamer136 3 years ago +1

    Aho dharati te ek baar fer yodheya da jaho Jalal aayuga 💯

  • @HarrySingh-ch4sw
    @HarrySingh-ch4sw 3 years ago +1

    Waheguru ji ka khalsa waheguru ji ki Fateh 🙏🏻🙏🏻🙏🏻🙏🏻🙏🏻

  • @RRajwinderSingh
    @RRajwinderSingh 3 years ago +5

    Sudhu moose wale ne ਪੰਜਾਬ te ਗਾਉਨ la dite sare ❤❤❤ legend #sidhu moosewale

    • @jassadhanerwala
      @jassadhanerwala 3 years ago

      Chl pre sidhu da tata..
      Salia aj toh 8 9 saal pehla babbu mann de album sune. Singh btter king. Sre ithas song a

    • @deepsingh9891
      @deepsingh9891 3 years ago

      Virasat Sandu de song sun te khazale

  • @panjab_1984-u3d
    @panjab_1984-u3d 3 years ago +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @ਪਰਦੀਪਸਿੰਘ-ਭ4ਢ

    ਵਾਹਿਗੁਰੂ ਕਿਰਪਾ ਕਰਨ ਵੀਰ ਨੂੰ ਸਿੱਖੀ ਬਖਸਣ 🙏🙏🙏

  • @shubham9394
    @shubham9394 3 years ago +76

    Waheguru tere mehar kare ninje 22 bahut hi jyada sohna gaaya oto v sohna likhiya inder veere ne. Jyonde vastey raho saddaa ਪ੍ਰਣਾਮ ਸ਼ਹੀਦਾਂ ਨੂੰ 🙏

  • @arwindersinghchahal6616
    @arwindersinghchahal6616 3 years ago +1

    PUNJAB 💓 our motherland

  • @gultan768
    @gultan768 Year ago +1

    zindabad #PANJAB zindabad #KURDISTAN ✌🏻🙏☀️🦅⚔⚔⚔🌪🌪🌪🤝🤝🙏✌🏻

  • @ZameerKhalsa
    @ZameerKhalsa 3 years ago +15

    Khalsa Raaj Coming soon ...
    Almost sare Singers ne dharmic song release kitte ne ❣️❣️❣️🙏🙏🙏🙏🙏

    • @ZameerKhalsa
      @ZameerKhalsa 3 years ago

      @DADDY JI Yes a big credit goes to him ❣️

    • @yongpong3382
      @yongpong3382 3 years ago +2

      @DADDY JI ਸਿੱਧੂ ਤੋਂ ਪਹਿਲਾਂ ਵੀ ਇਹ ਦਿਨਾਂ ਚ ਧਾਰਮਿਕ ਗੀਤ ਰਲੀਜ ਹੁੰਦੇ ਰਹੇ ਆ ਓਹ ਗੱਲ ਅੱਡ ਐ ਤੁਸੀਂ ਹੁਣ ਸੁਨਣ ਲੱਗੇ ਓਂ

    • @TheUndertaker2408
      @TheUndertaker2408 3 years ago

      @@daddyji9392not because of him, many artists have made songs on issues of Punjab and glory of Punjab. Its nothing new what moosewala did. He jusr revived it.

    • @sakshamsethi5597
      @sakshamsethi5597 2 years ago

      Ninja is not Sikh

  • @gurindersohi6314
    @gurindersohi6314 3 years ago

    ਇਹੋ ਜਿਹੇ ਹੋਰ ਗੀਤ ਗਾਓ ਪੰਜਾਬ ਦੇ

  • @harjitdc
    @harjitdc 3 years ago

    ਵੱਡੇ ਵੀਰ ਯੋਧੇ ਇਸ ਤਰਾਂ ਲਿੱਖੋ

  • @itz-Seepak-02
    @itz-Seepak-02 2 years ago +2

    Bahut hi bdiya ninja 22ji eda da song koi koi gounde ne ajj kall

  • @GurjeetSingh-su4vs
    @GurjeetSingh-su4vs 3 years ago

    Moosewala change kar geya puri industry nu🙏🙏

  • @GurpreetSingh_97902
    @GurpreetSingh_97902 3 years ago +3

    ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ 🙏 ਵਾਹਿਗੁਰੂ ਮੇਹਰ ਕਰਨ 🙏🙏

  • @Piyushluban
    @Piyushluban 3 years ago +1

    India 🇮🇳
    Vs
    Pakistan 🇵🇰
    Ap kon se County ko pyer karte ho?

  • @KishanPB47
    @KishanPB47 3 years ago +1

    Preet hundal beat yahh!!💪😜👍...

  • @gujjargroup204
    @gujjargroup204 3 years ago +2

    I am ur fan from Pakistan gujjar cast py gana bnao ak bhai

  • @KapilSharma-cr3tm
    @KapilSharma-cr3tm 9 months ago +1

    Akaal..... 🔥

  • @punjabipeople345
    @punjabipeople345 3 years ago

    🙏 MERA DESH HOWE PANJAB HMESHA 🙏

  • @kawaljitsinghkaka39
    @kawaljitsinghkaka39 3 years ago

    ਮਾਨ੍ ਹੈ ਹਰਿਸਿੰਘ ਰੰਗਰੇਟੇ ਜੀ ਤੇ ਬਾਬਾ ਦੀਪ ਸਿੰਘ ਜੀ ਰੰਗਰੇਟੇ ਸਿੰਘ ਤੇ

  • @kamaljit56666
    @kamaljit56666 3 years ago +1

    WMK 🙏

  • @parrymianiwala
    @parrymianiwala 3 years ago

    bigstonesstudios ਯੋਧੇ ਤੁਰਦੇ ਰਹੇ.... Ninja bai te inder pandori bai bakmaal kamm❤️

  • @vickytiger8260
    @vickytiger8260 3 years ago +4

    ਮੇਰਾ ਦੇਸ਼ ਪੰਜਾਬ ❤️❤️🙏🙏

  • @arshbrar2531
    @arshbrar2531 3 years ago +1

    kya gadhak nal gaya gaana ninje ne🌊

  • @mehruarts9136
    @mehruarts9136 3 years ago

    JO BOLE SONIHAL
    SAT SRI AKAL ☬ ☬ ☬ ☬ ☬ ☬

  • @bobbysingh7353
    @bobbysingh7353 3 years ago +1

    Danwaad ninja veer eda hi sarkar nu sanude rho

  • @gurjeetsingh5231
    @gurjeetsingh5231 3 years ago

    🙏 ਵਾਹਿਗੁਰੂ ਜੀ ਮਿਹਰ ਕਰੋ ਜੀ 🙏

  • @JobanjotSingh-qt5lq
    @JobanjotSingh-qt5lq 3 years ago

    WAHEGURU JI MEHRAN BAKSHAN...

  • @satwindersinghsidhubrar
    @satwindersinghsidhubrar 2 years ago +2

    Great song but I want ninja ji sad song

  • @ManpreetKaur-gz4in
    @ManpreetKaur-gz4in 3 years ago +1

    Oh bro Punjab ta pital di chidi rh gia, lut Lia Sara e hor desha ne

  • @SSingh-vs9js
    @SSingh-vs9js 3 years ago +2

    Bai bolde apa Panjab aa te likhi Jane aa Punjab so please Panjab hi likheya kro🙏

  • @gurleenbrargurleen4281
    @gurleenbrargurleen4281 3 years ago +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @vickywinjowal8827
    @vickywinjowal8827 3 years ago +1

    I am big fan ninja

  • @GagandeepSingh-xe4pf
    @GagandeepSingh-xe4pf 3 years ago

    ਨਿਜੇ ਬਾਈ ਤੁਸੀ ਪੰਜਾਬ ਦੀ ਸਿਫ਼ਤ ਕਰਕੇ ਆਪਣਾ ਫ਼ਰਜ਼ ਨਿਭਾਇਆ,,,

  • @sahabsinghkarnal2839
    @sahabsinghkarnal2839 3 years ago +1

    ਇਸ ਗੀਤ ਰਾਹੀਂ ਇਤਿਹਾਸ ਬਿਆਨ ਕੀਤਾ ਹੈ

  • @MrHarrydhaliwal1987
    @MrHarrydhaliwal1987 3 years ago +1

    Bakamaal geetkari te gayaki....jeonde vasde rho veer punjab lyi Ena dard rkhn lyi te bean krn lyi shukria...eho jehe geeta di lod hai es wele punjab nu...

  • @Cricket.ka.nasha1
    @Cricket.ka.nasha1 3 years ago

    ਧੰਨਵਾਦ ਬਾਈ ਇਹ ਸੋਹਣਾ ਗੀਤ ਗਾਉਣ ਲਈ 🙏

  • @nimana139
    @nimana139 3 years ago

    ਯੋਧਿਆਂ ਦੀ ਧਰਤੀ ਪੰਜਾਬ

  • @ksh2299
    @ksh2299 3 years ago

    Really nice song i hope mare hoye lokan de zameer jage thodi bahut .
    sare punjab de munde fashion ,nashe and janani bazi chad den nahi ta aun wali history ch punjab kise hor gal to pechania jauga . Punjab yodhiya de dharti se hun lok chita peeky maran lagge .