Это видео недоступно.
Сожалеем об этом.

ਵੱਡੇ ਮਗਰਮੱਛਾਂ ਨੂੰ ਮਿੰਟਾਂ 'ਚ ਅੰਦਰ ਕਰੂ Bhagwant ਜੇ ਦਬਾਅ ਨਾ ਹੋਵੇ । PRIME TIME | THE KHALAS TV

Поделиться
HTML-код
  • Опубликовано: 13 июл 2022
  • ਵੱਡੇ ਮਗਰਮੱਛਾਂ ਨੂੰ ਮਿੰਟਾਂ 'ਚ ਅੰਦਰ ਕਰੂ Bhagwant ਜੇ ਦਬਾਅ ਨਾ ਹੋਵੇ । PRIME TIME | THE KHALAS TV
    Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Комментарии • 92

  • @RajwinderKaur-ty7dl
    @RajwinderKaur-ty7dl 2 года назад +36

    ਲੋਕਾਂ ਨੂੰ ਵੀ ਇਸ ਮਾਮਲੇ ਵਿਚ ਸਰਕਾਰ ਦੇ ਨਾਲ ਖੜੇ ਹੋਣਾ ਚਾਹੀਦਾ ਹੈ

    • @mangat18
      @mangat18 2 года назад +3

      ਸਹੀ ਕਿਹਾ ਭੈਣੇ 🙏🏻🙏🏻

  • @sewasingh5142
    @sewasingh5142 2 года назад +8

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👍👍👌👌👌

  • @harpalsingh230
    @harpalsingh230 2 года назад +17

    ਸਰਕਾਰੀ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਯੋਗ ਬਣਾ ਦਿੱਤਾ ਇਹਨਾਂ ਨਿਕੰਮੀਆਂ ਸਰਕਾਰਾਂ ਨੇ।

  • @SurinderSingh-wd4ni
    @SurinderSingh-wd4ni 2 года назад +9

    ਪੰਜਾਬ ਤੇ ਕਰਜ਼ਾ ਕਿਸੇ ਹੋਰ ਨੇ ਨਹੀਂ ਚੜਾਇਆ

  • @ranjitbrar2449
    @ranjitbrar2449 2 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਅਸੀਂ ਹਰ ਵਕਤ ਇਹੋ ਅਰਦਾਸ ਕਰਦੇ ਹਾਂ ਕਿ ਇਹ ਦੋਨੋ ਪਾਰਟੀਆਂ ਦੀ ਚੋਰੀ ਲੋਕਾਂ ਵਿੱਚ ਨਸ਼ਰ ਕੀਤਾ ਹੀ ਨਾ ਜਾਵੇ ਇਹਨਾ ਤੋ ਵਸੂਲ ਕੀਤਾ ਜਾਵੇ ਪਿੰਡਾ ਦੇ ਹਰ ਸਰਪੰਚ ਤੋ ਹਿਸਾਬ ਲਿਆ ਜਾਵੇ ਹਰ ਇਕ ਤਾ ਨਹੀਂ ਕਹਿ ਸਕਦੀ ਪਰ ਬਹੁਤ ਸਰਪੰਚਾਂ ਨੇ ਪੰਚਾਇਤ ਅਫਸਰਾਂ ਨੇ ਰਲਕੇ ਗ੍ਰਾਂਟ ਖਾਧੀ ਹੈ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਹਾ ਪਰ ਲਗਦਾ ਭਗਵੰਤ ਸਿੰਘ ਮਾਨ ਨਹੀ ਦਬਾਅ ਵਿੱਚ ਆਉਣਗੇ ਵਾਹਿਗੁਰੂ ਕਿਰਪਾ ਕਰਨ ਧੰਨਵਾਦ

  • @kaurkaur3541
    @kaurkaur3541 2 года назад +10

    ਕੈਪਟਨ ਦਾ ਢਿੱਡ ਤਾਂ ਹੀ ਏਨਾ ਵੱਡਾ। ਏਨਾ ਪੈਸਾ ਕਿਵੇਂ ਖਾ ਗਏ। ਮਰਦੇ ਵੀ ਨਹੀਂ ਗ਼ਰੀਬਾਂ ਦਾ ਖਾ ਕੇ। ਮਾਨ ਸਾਬ ਜਿੰਦਾਬਾਦ।

  • @gurdeepdhillon4650
    @gurdeepdhillon4650 2 года назад +7

    ਭੈਣ ਜੀ ਲੋਕਾ ਨੂੰ ਬਾਦਲਾ ਤੇ ਜਥੇਦਾਰਾ ਦਾ ਬਾੲੀਕਾਟ ਕਰਕੇ ਧਰਮਾ ਜਾਤਾ ਤੋ ੳੁਪਰ ੳੁਠ ਕੇ ਮਾਨ ਦਾ ਸਾਥ ਦੇਣਾ ਚਾਹੀਦਾ ਹੈ

  • @harvindersinghmangat3912
    @harvindersinghmangat3912 2 года назад +15

    ਨਿਆਂ ਹੋਵੇ ਮਾਨ ਸਾਬ ਤੇਰੇ ਨਾਲ ਆ

  • @harbajanmli7503
    @harbajanmli7503 2 года назад +5

    ਆਵਾ ਹੀ ਊਤਿਆ ਪਿਆ ...

  • @vikramjitsingh7518
    @vikramjitsingh7518 2 года назад +19

    ਸਬ ਫੜੇ ਜਾਣਗੇ

  • @HarwinderSingh-ip8nk
    @HarwinderSingh-ip8nk 2 года назад +42

    ਖਿਚ ਕੇ ਰੱਖੋ ਸਾਰਾ ਕਰਜਾ ਪੰਜਾਬ ਵਿਚ ਇਸਨੇ ਚਤਾਇਆ

  • @karamjitgill5050
    @karamjitgill5050 2 года назад +8

    ਸਭ ਚੋਰ ਗਿਰੋਹ ਅੰਦਰ ਕਰੋ

  • @balsingh3700
    @balsingh3700 2 года назад +3

    ਕੈਪਟਨ ਤੇ ਚੰਨੀ ਐਫ ਆਈ ਆਰ ਕਰੇ ਜਿੰਨਾ ਕਲੀਨ ਚਿਟ ਦਿਤੀ

  • @balvirsingh3076
    @balvirsingh3076 2 года назад +8

    ਬਹੁਤ ਸ਼ਲਾਘਾਯੋਗ ਕਦਮ ਪੁੱਟਿਆ ਹੈ। ਜਿਹੜੇ ਵੀ ਮੰਤਰੀਆਂ ਨੇ ਘਪਲੇ ਘੁਟਾਲੇ ਕੀਤੇ।ਸਭ ਤੋਂ ਹਿਸਾਬ ਲੈਣਾ, ਅਸਲੀ ਦੇਸ਼ ਸੇਵਾ ਹੈ। ਪਰ ਜਿਸ ਸਰਕਾਰ ਦਾ ਮੁੱਖ ਮੰਤਰੀ ਇੱਕ ਪਰਿਵਾਰ ਜੋ ਪ੍ਰਧਾਨ ਮੰਤਰੀ ਸ੍ਰ ਮਨਮੋਹਨ ਸਿੰਘ ਜੀ ਤੇ ਹਰ ਸਾਲ ੧੨,੧੨ ਅਰਬ ਲਿਆ ਕੇ ਆਪਣੀ ਜਾਇਦਾਦ ਬਣੌਂਦਾ ਰਿਹਾ। ਇੱਕ ਰੁਪਈਆ ਵੀ ਦੇਸ਼ ਦੇ ਕਿਸੇ ਕੰਮ ਵਿੱਚ ਨਹੀਂ ਲਾਇਆ।ਉਸ ਤੋਂ ਕਿਉਂ ਨਹੀਂ ਹਿਸਾਬ ਲਿਆ ਜਾਂਦਾ।ਅਜੇ ਤੱਕ ਤਾਂ ਸ੍ਰ ਮਨਮੋਹਨ ਸਿੰਘ ਜੀ ਵੀ ਜਾਣਕਾਰੀ ਦੇ ਸਕਦੇ ਹਨ। ਲੇਕਿਨ ਉਸ ਪਾਸੇ ਧਿਆਨ ਹੀ ਨਹੀਂ।ਜੇ ਪੰਚਾਇਤੀ ਜ਼ਮੀਨ ਗਰੀਬਾਂ ਤੋਂ ਖੋਹ ਲਈ।ਪਰ ਹਜ਼ਾਰਾਂ ਏਕੜ ਕਬਜ਼ੇ ਵਾਲਿਆਂ ਤੇ ਕੋਈ ਐਕਸ਼ਨ ਨਹੀਂ। ਇਹ ਗਰੀਬ ਲੋਕਾਂ ਨਾਲ ਐਨਾ ਧੱਕਾ ਕਿਉਂ ਕੀਤਾ ਜਾ ਰਿਹਾ ਹੈ।

  • @gamdoorsingh7039
    @gamdoorsingh7039 2 года назад +11

    ਚੋਰਾਂ ਨੂੰ ਜੇਲ ਭੇਜੋ ਕਰੋ ਅਜਿਹੀ ਕਾਰਵਾਈ ਇੰਨਾ ਦੀਆਂ ਪੁਸ਼ਤਾਂ ਯਾਦ ਰਖਣ ਮਾਨ ਸਾਹਬ ਧਨਵਾਦ ਜੀ
    ਕਲੀਨ ਚਿੱਟ ਦੇਣ ਵਾਲੀਆਂ ਤੇ ਵੀ ਮਾਨ ਸਾਹਬ ਕਰਵਾਈ ਜੀ

  • @harbajanmli7503
    @harbajanmli7503 2 года назад +10

    CM , GOD BLESS you.

  • @sukhjeevenkaur2150
    @sukhjeevenkaur2150 2 года назад +2

    V good maan saab 👍🏻👍🏻👍🏻👍🏻

  • @khalsaas5306
    @khalsaas5306 2 года назад +6

    HUN EK VARI SAB TO BADDE MAGAR MACHHAN NU VI PUTTHE TANGO..MAAN SAHAB JI👳👳🚩👍👍

  • @preetpalsingh8311
    @preetpalsingh8311 2 года назад +5

    Very nice good. Cm.sab ju

  • @meharsingh2450
    @meharsingh2450 2 года назад +4

    Very nice c .m sahib

  • @balbirkaur3940
    @balbirkaur3940 2 года назад +5

    waheguru ji ka khalsa waheguru ji ke fatha

  • @khalsaas5306
    @khalsaas5306 2 года назад +7

    75×25 VALEYAN NE JO 15.SAL CH NAHI KITA.......C.M. MAAN NE 4.MAHINE VICH KAR KE DIKHA DITTA👳👳🚩🦁🦁👍👍

  • @gelasingh9528
    @gelasingh9528 2 года назад +5

    God bless you sister ji 🙏🙏
    Sat shri akaal very nice 👏👏

  • @sharanjeetsinghbilling5332
    @sharanjeetsinghbilling5332 2 года назад

    good Maan sahib

  • @rajuguri6829
    @rajuguri6829 2 года назад +5

    Good job 👍👍👍👍

  • @devisharma9340
    @devisharma9340 2 года назад +4

    Very nice👍

  • @BaljitSingh-do9zs
    @BaljitSingh-do9zs 2 года назад +4

    ਵਾਹਿਗੁਰੂ ਜੀ

  • @sarjivanlal1211
    @sarjivanlal1211 2 года назад

    Very good maan jindabad

  • @satnaam.singhmalhi6249
    @satnaam.singhmalhi6249 2 года назад +2

    Waheguru ji 🙏🙏

  • @kulthibk4892
    @kulthibk4892 2 года назад +5

    ਮੈਨੂੰ ਐ ਚੇਨਲ ਦੀ ਸਮਜ ਨਹੀ ਆਵਦੀ ਦਬਦਬਾ ਕੇਦਾ ਐ

  • @BalvirSingh-nw2ge
    @BalvirSingh-nw2ge 2 года назад +7

    Waheguru ji 🙏 good jod excellent 👍

  • @sarwansingh6636
    @sarwansingh6636 Год назад

    Great miss bat g god bless you proud of cm maan sab ji 100 agri

  • @preetpalsingh8311
    @preetpalsingh8311 2 года назад +2

    Very nice good

  • @shahdevsingh7951
    @shahdevsingh7951 2 года назад +1

    Waheguru Waheguru Waheguru ji

  • @satwantkaur6151
    @satwantkaur6151 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @daljeetkaur9519
    @daljeetkaur9519 2 года назад +3

    Simranjit singh maan kehnde ne ke aap party hsan vaste hi hai pr mere anusar app curpt mantriya nu fsnan vaste hai. Cm sahab good job.

  • @hardahainsingh1983
    @hardahainsingh1983 2 года назад +1

    Waheguru g ka khalsa Waheguru ji ke fathe

  • @kaurkaur3541
    @kaurkaur3541 2 года назад +1

    ਖੈਹਰਾ ਸਾਬ ਕੁਝ ਤਾਂ ਬੋਲੋ। ਤੁਸੀ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ। ਅੱਜ ਮਾਣ ਰੱਖ ਲਓ। ਇੱਕ ਬਿਆਨ ਦੇ ਦੇਵੋ। ਅਸੀ ਤੁਹਾਨੂੰ ਪਸੰਦ ਕਰਦੇ ਹਾਂ।

  • @kanwaljitsingh3248
    @kanwaljitsingh3248 2 года назад +4

    Bhagwant maan tto umeedan hann, VIP corruption door karegi

  • @rajwinderlahel6544
    @rajwinderlahel6544 2 года назад

    Bhagwant mann very good cm

  • @harmansraan6917
    @harmansraan6917 2 года назад +2

    Dharmsot dee Sari property jabat kro ji

  • @rajpalsingh1774
    @rajpalsingh1774 2 года назад

    Good man

  • @RajwinderKaur-ty7dl
    @RajwinderKaur-ty7dl 2 года назад +1

    ਲਵਲੀ ਯੂਨੀਵਰਸਿਟੀ

  • @darshansandhu5469
    @darshansandhu5469 2 года назад

    Good morning 🙏 thank you 🙏

  • @dharambanipal9130
    @dharambanipal9130 2 года назад

    ਧਰਮ ਸਿੰਘ ਬੈਨੀਪਾਲ

  • @jagtarsingh8669
    @jagtarsingh8669 2 года назад

    Waheguru ji

  • @nssingh4968
    @nssingh4968 2 года назад

    Wahuguru ji tuheda t meher bharia hath rakhan

  • @deepasingh1455
    @deepasingh1455 2 года назад

    Very. Good. Seepage

  • @jaskaran5914
    @jaskaran5914 2 года назад

    man 💪💪

  • @kuldipsingh-rs3sc
    @kuldipsingh-rs3sc 2 года назад +4

    2013 toh test leek karke nakli, chor, amli , anpard teacher v Badal teh congras sarkar ne bharti kite ne mehnty bache rol te is di vi inkori kro

  • @badrukhanproduction869
    @badrukhanproduction869 2 года назад

    🙏🙏🙏🙏🙏

  • @darshansingh8897
    @darshansingh8897 2 года назад

    CM Mann shaib good

  • @sewasingh4551
    @sewasingh4551 2 года назад

    ਕਲੀਨ ਚਿੱਟ ਦੇਣ ਵਾਲੇ ਵੀ ਪੂਰੀ ਤਰ੍ਹਾਂ ਦੋਸ਼ੀ ਹਨ। ਸਖ਼ਤ ਕਾਰਵਾਈ ਕਰਨੀ ਬਣਦੀ ਹੈ।

  • @nareshmittal145
    @nareshmittal145 2 года назад

    5

  • @AmarjeetSingh-fs2il
    @AmarjeetSingh-fs2il 2 года назад

    Uuuuuu

  • @SandeepSingh-bb4io
    @SandeepSingh-bb4io 2 года назад

    Nyc chennel

  • @jagmohansarao5273
    @jagmohansarao5273 2 года назад

    ,,,,,,,🙏,,,,,, 👌💛👌💛.. waheguru Ji.... 🙏

  • @darshansinghguliani9450
    @darshansinghguliani9450 2 года назад +1

    Money recovered from घोटाला should be deposited in the govt treasury and should be used for wright purpose.

  • @phumansingh372
    @phumansingh372 2 года назад +1

    ਬੀਬੀ ਜੀ ਲਵਲੀ ਜੁਨੀਵਰਸਟੀ ਨੂੰ ਕੌਣ ਹੱਥ ਪਾਊ ਗਵਾਹ ਚੋਰ ਕੁੱਤੀ ਰਲੇ ਹੋਏ ਨੇ

  • @sukhpalsingh8954
    @sukhpalsingh8954 2 года назад

    Sadhu da total prapati jabat karo

  • @k.k1542
    @k.k1542 2 года назад +2

    Enu kehde aw breeki cho nklya..leon

  • @gurdevpurewal2504
    @gurdevpurewal2504 2 года назад

    ਸਤਿ ਸ਼੍ਰੀ ਅਕਾਲ ਭੈਣ ਜੀ

  • @promilamalhotra8625
    @promilamalhotra8625 2 года назад +3

    Naam Sadhu kaam Chori

  • @bachanlal1637
    @bachanlal1637 2 года назад

    .

  • @nareshpal5020
    @nareshpal5020 2 года назад

    T

  • @jaspalsindhar746
    @jaspalsindhar746 2 года назад

    Do you smell something around Manpreet.

  • @jaspalsindhar746
    @jaspalsindhar746 2 года назад

    Dharmsoot seems to be made of Teflon stuff. Nothing sticks to him.

  • @HarjinderSingh-kh1gy
    @HarjinderSingh-kh1gy 2 года назад +10

    It is felt that Capt is equally responsible with the Badals to destroy the Punjab

  • @romysingh9009
    @romysingh9009 2 года назад

    Pagnat maan

  • @Dhaliwal_5525
    @Dhaliwal_5525 2 года назад +1

    OK harsarn kaur ji thanks and note harsarn kaur ji -- Raghaw chada panjab nu Lutt ke kha Riha hai and note harsarn kaur ji Kejriwa APP party panjab sarkar bhagwant mann and Raghaw chada mordabad mordabad and note harsarn kaur panjab sarkar bhagwant mann sidhu moose wale di katal sarkar mordabad mordabad and note harsarn -- sant jarnil Singh khalsa bhidra wale jindabad khalsitan jindabad deep sidhu jindabad sidhu moose wala jindabad simranjeet singh maan sahib ji jindabad and note -- kuvar vijy partap ok nice jindabad jindabad

  • @jagirsingh7369
    @jagirsingh7369 2 года назад

    However, no vote to Mr Kezriwal in Punjab in2024.

  • @romysingh9009
    @romysingh9009 2 года назад

    Fudu

  • @kuljitsingh2620
    @kuljitsingh2620 2 года назад

    Waheguru ji