जय हिंद नमस्कार दोस्तों हमारी सरकार को चीन या हर देश से अाने वाले हर सामान पर पूरी तरह से हमेशा के लिए रोक लगा देनी चाहिए। और हमारी सरकार को स्वदेशी रोजगार और हमारी खुद की Manufacturing Industry को बढ़ावा देने के लिए हमारे कारोबारी, उधयोगपति व्यवसायी लोगों को छोटे बडे स्वदेशी सामानो के कारखाने खोलने के लिए प्रेरित करना चाहिए। जिससे उन उधयोगपतियो का और हमारे देश की अर्थव्यवस्था का विकास हो सके। और हमारे देश रोजगार के नए अवसर उतपन हो सके।
Makkar veer ji jad tak assi kud rajneti. Vich nhe aunde odo tak kus nhe ho sakda Punjab da Eh lok Bari Bari game kedi jande ne,or Sade lai rajneti ohoua banaea Hoea hai
ਰੰਧਾਵਾ ਵੀਰ ਹਮੇਸ਼ਾ ਸੱਚ ਬੋਲਦਾ ਕਿਸਾਨਾ ਦਾ ਸਾਥ ਦੇਂਦਾ ਮੈ ਰੰਧਾਵਾ ਦੇ ਨਾਲ ਆ 👍
ਟਿੱਕ ਟੋਕ ਵੇਸੱਕ ਬੰਦ ਕਰੋ ਗੁਰੂ ਨਾਨਕ ਮੋਦੀ ਖਾਨਾ ਚਲਾਉ ਪੈਟਰੋਲ ਡੀਜ਼ਲ ਸਸਤਾ ਕਰੋ
8
ਬਹੁਤ ਚਿਰ ਮਗਰੋਂ ਜਗਦੀਪ ਰੰਧਾਵਾ ਸਾਬ੍ਹ ਦੀਆਂ ਗੱਲਾਂ ਸੁਣੀਆਂ। ਅੱਗੇ ਨਾਲੋਂ ਗੱਲ ਕਰਨ ਦਾ ਢੰਗ ਤਰੀਕਾ ਬਹੁਤ ਵਧੀਆ ਹੋ ਗਿਆ। ਬਹੁਤ ਹੀ ਚੰਗੀ ਲੱਗੀ ਜਗਦੀਪ ਨਾਲ ਗੱਲ ਬਾਤ। ਬਹੁਤ ਬਹੁਤ ਧੰਨਵਾਦ ਮੱਕੜ ਸਾਬ੍ਹ। 🙏🙏🙏
ਰੰਧਾਵਾ ਸਹੀ ਬੋਲਦਾ
Right bro baut vadia gal kite y
ਡੇਲੀ ਪੋਸਟ, gud veer ji
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੋ ਆਪਣੇ ਦਿਵਾਨਾ ਵਿੱਚ ਪ੍ਰਚਾਰ ਕਰਦੇ ਹਨ ਉਹ ਸੱਚ ਸਾਹਮਣੇ ਆ ਰਿਹਾ ਕਿ ਸਾਨੂੰ ਆਪ ਹੀ ਸਭ ਕੁਝ ਕਰਨਾ ਪੈਣਾ
ਸੱਚੀ ਗੱਲ ਅਾ ਵੀਰ ਗਰੀਬ ਕਿੱਥੇ ਫੀਸ ਭਰ ਦੇਣ ਗੇ
Good work y
ਹਰ ਬੰਦੇ ਦੀ ਆਵਾਜ਼ ਇਕੋ ਹੋਣੀ ਚਾਹੀਦੀ ਹੈ।
ਕਿ ਪਰਚਾ ਮੇਰੇ ਉੱਤੇ ਹੋਵੇ। ਮੇਰੇ ਉੱਤੇ ਹੋਵੇ।
ਫੇਰ ਦੇਖਾਂਗੇ ਕਿ ਕਿਸ ਕਿਸ ਤੇ ਪਰਚਾ ਕਰਨਗੇ ਵੀਰ।
ਪੰਜਾਬ ਵਿੱਚ ਸਾਰੇ ਨੇਤਾ ਚੋਰ ਮੋਦੀ, ਕੈਪਟਨ, ਚੋਰ
ਰੰਧਾਵੇ ਵੀਰ ਤੂੰ ਸਹੀ ਕਹਿੰਦੇ ਆ ਸਿਰੇ ਗਲਾਂ ਵੀਰ ਤੇਰੀ 🙏
ਪਹਿਲੀ ਵਾਰ ਸੁਣਿਆ ਜਗਦੀਪ ਰੰਧਾਵਾ ਵਾਧੀਆ ਸੋਚ ਆ ਵੀਰ ਦੀ
ਡੇਲ੍ਹੀ ਪੋਸਟ Love you bor
ਬਹੁਤ ਵਧੀਆ broo
ਪਰਾਈਵੇਟ ਹਸਪਤਾਲ ਸਕੂਲ ਸਰੇਆਮ ਲੁਟ ਰਹੇ ਹਨ ਇਹ ਪਰਾਈਵੇਟ ਸਿਸਟਮ ਬੰਦ ਹੋੱਾ ਚਾਹੀਦਾ ਹੈ
ਬਹੁਤ ਹੀ ਵਧੀਆ ਵਿਚਾਰ ਪੁੱਤਰਾ,
ਜਗਦੀਪ ਬਾਈ 👌👌👌
ਚਲਦੀ ਚਲਦੀ ਵੀਡੀਓ ਸੇਅਰ ਕਰਦੋ 😜😜
ਹੱਲ ਨਿਕਲੂ ਜਰੂਰ ਪਰ ਇਕੱਠੇ ਹੋਣ ਦੀ ਲੋੜ ਆ।
Very good 👍👍..... Siraaaa gal kr gya Jagdeep 22
JAGDEEP HEERA BANDA
ਮੈਂ ਜਵਾਬ ਦਿਨੀਂ ਅਾ ਓਹ ਲੀਡਰ ਨਾ ਤਾ ਸਰਕਾਰ ਦੀ ਨਜਰ ਚ ਬੁਰਾ ਪੈਣਾ ਚਾਹੁੰਦਾ ਨਾ ਲੋਕਾ ਦੀ ਨਜਰ ਚ ਤਾਂ ਓਹ ਦੋ ਗਲੀ ਗਲ ਕਰ ਗਿਆ ਕਿਹਦਾ ਨਾ ਮੈਂ ਮੋਦੀ ਮੈਡੀਕਲ ਖੋਲਣ ਦੇ ਹੱਕ ਚ ਹਾ ਨਾ ਬੰਦ ਚ
Ryt broooooo gbu koi hal nhi punjab da
ਮੋਟਰਾਂ ਤੇ ਬਿੱਲ ਜੀ ਸਦਕੇ ਲਾਉ
ਪਰ ਫੇਰ ਪੰਜਾਬ ਦਾ ਪਾਣੀ ਬਾਹਰ ਨੀ ਜਾਣ ਦੇਣਾ।
ਫਿਰ ਕਹਿਣਾ ਰੰਧਾਵਾ ਭਕਾਈ ਮਾਰਦਾ
Randhawa good man
ਸ਼ੋਸ਼ਲ ਮੀਡੀਆ ਨਾਲ ਕਾ੍ਤੀ ਇੱਸ ਲਈ ਨਹੀ ਆ ਰਹੀ ਕਿਉਂਕਿ ਗੱਲਾਂ ਕਰਨ ਵਾਲੇ ਆਗੂ ਜਵਾਂ ਹੀ ਕਾਮਰੇਡਾ ਵਰਗੇ ਨੇ...ਮਤਲਬ ਗੱਲਾਂ ਚੰਗੀਆਂ ਨੇ ਪਰ ਕਰਤੂਤਾਂ ਉੱਸ ਤੋਂ ਵੀ ਚੰਗੀਆਂ ਨੇ...😊
Jagdeep Randawa 🔥⚜️🙏
If u want change punjab please vote 🙏🙏🙏🙏🙏🙏🙏🙏 khalsa Aid ਨੂੰ
So nice video 👍👍👍👍👍👍
ਮੱਕੜ ਸਾਹਿਬ ਥਾਕੜ ਪੱਤਰਕਾਰ ਨੇ
Good g
Craa bro jagdeep
Aam admi party le aao punjab
veer je age ho loka nu jagaoo ja punjab nu bechaoo
Vira asi 2014 da laga hoi a lokh fuddo a bhut passa kharb kri app party lai.galt Banda nu sheeta dai.jada a oa v
ਸਾਨੂੰ ਲੋਕਾ ਨੂੰ ਸਪੋਰਟ ਕਰਨੀ ਚਾਹੀਦੀ ਅਾ
ਮੁੰਡੇ ਕੁੜੀਆਂ ਲਾਹ ਕੇ ਕੱਪੜੇ ਪਹੁੰਚ ਗਏ ਸੀ 🤣🤣
ਹਾਹਾਹਾ
Jo v aa, banda ghaint bolda
ਵੀਰ ਵੋਟਾਂ ਨੇੜੇ ਹੁੰਦੀਆ ਹੀ ਜੋਂ ਲੋਕ 1 ਬੋਤਲ ਤੇ ਜਾਂ 500 ਰੁਪਏ ਤੇ ਹੀ ਖੁਸ ਹੋ ਜਾਂਦੇ ਨੇ ਚੰਗੀ ਸੋਚ ਵਾਲਿਆਂ ਦੀ ਵੀ ਫੱਟੀ ਪੋਚ ਦਿੰਦੇ ਨੇ ਆਹਾ 500/ਵਾਲ਼ੇ ਤੇ ਬੋਤਲ ਵਾਲੇ ਸਮਜ ਜਾਣ ਤਾਂ ਠੀਕ ਹੈ
Sahi gl aa veer g
y sahi aa bilkul
Jagdeep Veer jindabad
Attt bnda soch nu slaam aww yrrr
ਜਗਦੀਪ ਰੰਧਾਵਾ ਘੋੜਾ ਗੱਡੀ ਆ ਵੀਰ 😂😂😂😂
Nice
Bijli 10 rs unit de rhi Rajasthan punjab congres Punjab congress ka Bijli ghotalaa zaari h congress he corruption h
BaNdA pUrA kaInT😎😎
Jagdeep randhawa ghaint banda👌👌👍
Sira
ਕੋਈ ਲਹਿਰ ਬੰਦ ਨਹੀਂ ਹੁੰਦੀ ਅਸੀਂ 1998 ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜੇ ਹਾਂ ਤੇ ਇਸ ਲਹਿਰ ਨੇ ਬਹੁਤ ਪ੍ਰਾਪਤੀਆਂ ਵੀ ਕੀਤੀਆ ਨੇ ਇਸ ਕਰਕੇ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਜੁੜੋ
Randhawa Babbar sher
Jagdeep bhaji very very good g
Makar Saab very nice sir
Sira y Jagdeep radawa
Very good message Ji God bless you
Ok
Later see all ਪੰਜਾਬ change
Siraa karwata bai tusin
Good work
Veer J S Randhawa Good keep it continues. Veer ji Duplicacy Te khann walia things da v pardafarsh kro
Hahahaha nice vadeo veer ji
Daily post nic maked sahib nice person. Gud man👍👍👍👍👍👍
Daily post 👍👍👍
Good views 👍👍
Nice bro ji
ਸਰਕਾਰਾਂ ਨੇ ਆਮ ਆਦਮੀ ਨੂੰ ਏਨਾ ਰੋਟੀ ਪਾਣੀ ਦੇ ਮੱਕੜ- ਜਾਲ ਵਿੱਚ ਉਲਝਾ ਦਿੱਤਾ ਹੈ ਕਿ ਉਹ ਆਏ ਦਿਨ ਹੋ ਰਹੇ ਧੱਕੇ ਬਾਰੇ ਜਾਣਦੇ ਹੋਏ ਵੀ ਬੱਸ ਕੇਵਲ ਛਟ- ਪਟਾ ਸਕਦੇ ਨੇ, ਕਿਸੇ ਲਹਿਰ ਦਾ ਸਾਥ ਨੀਂ ਦੇ ਸਕਦੇ। ਬਾਕੀ ਲੋਕ ਹੁਣ ਲੋਕ ਹਿੱਤ ਦੀ ਜਗਾ ਨਿੱਜ ਹਿੱਤ ਨੂੰ ਪਹਿਲ ਦਿੱਦੇ ਨੇ।
👍👍👍👍👍👍
Randhawa bro tci bot qnt bnde o craa la dine tci bot wdia work krde o gud gbu🙏🙏🙏
Sidhu cm sabh
Jagdeep good man
Good man
Good job
Nice bolya veer
👌👌👌👌👌👌
Changiyan Gllan v Krda👍🏻👍🏻
Wow nice man keep it up bro
Oh bas yr
जय हिंद नमस्कार दोस्तों हमारी सरकार को चीन या हर देश से अाने वाले हर सामान पर पूरी तरह से हमेशा के लिए रोक लगा देनी चाहिए। और हमारी सरकार को स्वदेशी रोजगार और हमारी खुद की Manufacturing Industry को बढ़ावा देने के लिए हमारे कारोबारी, उधयोगपति व्यवसायी लोगों को छोटे बडे स्वदेशी सामानो के कारखाने खोलने के लिए प्रेरित करना चाहिए। जिससे उन उधयोगपतियो का और हमारे देश की अर्थव्यवस्था का विकास हो सके। और हमारे देश रोजगार के नए अवसर उतपन हो सके।
Very nice
Jahaan Congress wahaa corruption dekho Punjab
Gal baat aa 22 ji
Good randhwa
Makkar veer ji jad tak assi kud rajneti. Vich nhe aunde odo tak kus nhe ho sakda Punjab da
Eh lok Bari Bari game kedi jande ne,or Sade lai rajneti ohoua banaea
Hoea hai
Pishye pishye....👍
Very good views veere
gl shi aa veer de
Good
nice g
Good bai
ਸਾਨੇ ਵਿਦੇਸ ਵਿੱਚੋ ਫੋਨ ਕੀਤਾ ਰੰਧਾਵੇ ਨੂੰ
ਪਰ ੲੇ ਵੀ ਗੱਲਾ ਵਾਲਾ ਹੀ ਹੈ
*ਕੈਮਰੇ ਅੱਗੇ ਹਰ ਕੌਈ ਚੰਗਾ ਹੀ ਬੋਲਦਾ ਏਹ ਸਾਲਾਂ ਹਰ ਪਾਸੇ ਲੱਤ ਅੜਾਂਨ ਆ ਜਾਂਦਾ ਚੰਗਾ ਕਰੋ ਕੰਮ ਆਪੇ ਬੋਲੁਗਾ*
ਵੀਰੇ ਮੂਹਰਲੇ 3 4 ਮਿੰਟ ਆਲਾ ਕੀ ਚੱਕਰ? ਲਗਭਗ ਸਾਰੇ ਚੈਨਲ ਇਹੋ ਕਰਦੇ, ਕੀ ਵਜਾਹ ਇਸਦੀ?
11000 choti factory punjab chod gyi reason bijli
Good makad saab👍🏽
Bilkul sahi bolda randhawa
Ch jano ni htde India de mahamurkh lok aje v puraaniya party diya really ch jano ni ht
Punjab congress ka Bijli ghotalaa zaari h
Sira yyyy siii bloya tu
Sahi gal aa main point ehi aa k rola pon da ki fyda jdo vota de time eh galla bhul kyu jnde aaa fr vik jnde aaa tahi hun tung hunde
Verry good
Jandabad ji
att bro aje
vdia bolea munda