Bhagwant Mann : 'ਰਿਸ਼ਵਤ ਲਈ ਦੂਰ ਇਲਾਕਿਆਂ 'ਚ ਹੀ ਨਿਯੁਕਤੀ ਕੀਤੀ ਜਾਂਦੀ ਰਹੀ' | News18 Punjab

Поделиться
HTML-код
  • Опубликовано: 4 окт 2024
  • Chandigarh ਚ ਨੌਕਰੀਆਂ ਦੀਆਂ ਨਿਯੁਕਤੀ ਪੱਤਰ ਦੇਣ ਵੇਲੇ Bhagwant Mann ਨੌਜਵਾਨਾਂ ਨਾਲ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ ਜਾਣਬੁੱਝ ਕੇ ਦੂਰ ਇਲਾਕਿਆਂ ਚ ਹੀ ਨਿਯੁਕਤੀਆਂ ਦਿੱਤੀਆਂ ਜਾਂਦੀਆਂ ਸੀ ਕਿਉਂ ਕਿ ਰਿਸ਼ਵਤ ਦਾ ਮਸਲਾ ਸੀ।
    #BhagwantMann #LiveNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • РазвлеченияРазвлечения

Комментарии • 155

  • @rajdev4644
    @rajdev4644 2 года назад +11

    Bilkul sahi gal hai g

  • @kulwindersinghraju710
    @kulwindersinghraju710 2 года назад +4

    ਨਹੀ ਰੀਸਾ ਮਾਨ ਸਾਬ ਤੇਰੀਆ ਵਾਹਿਗੁਰੂ ਜੀ ਆਪ ਜੀ ਦੀ ਤੰਦਰੁਸਤੀ ਰਖੇ

  • @BalkarSingh-dc1oq
    @BalkarSingh-dc1oq 2 года назад +24

    ਬਹੁਤ ਹੀ ਵਧੀਆ ਮਾਨ ਸਾਹਿਬ ਕਰ ਰਹੇ

  • @ManjeetSingh-kr2zw
    @ManjeetSingh-kr2zw 2 года назад +6

    Very good CM bhagwant Mann sahib zindabad

  • @dilbagaulakhjcbqadian1133
    @dilbagaulakhjcbqadian1133 2 года назад +10

    ਅਜ ਤਕ ਕਿਸੇ ਵੀ ਮੁਖ ਮੰਤਰੀ ਨੇ ਤੁਹਾਨੂ ਐਹੋ ਜਿਹੀ ਗਲ ਨਹੀ ਦਸੀ
    ਬਸ ਏਹੋ ਕਹਿਦੇ ਰਹੇ ਮੈ ਫਲਾਣੇ ਤੇ ਪਰਚਾ ਕਰਾ ਦਉ ਮੈ ਲਾਲ ਡੈਰੀ ਲਾਈ ਆ ਸਾਰਿਆ ਤੋ ਗਿਣ ਗਿਣ ਕੇ ਬਦਲੇ ਲਉ

  • @punjabisahetnews91
    @punjabisahetnews91 2 года назад +3

    CM MAN Sab Jindabad

  • @msr2692
    @msr2692 2 года назад +20

    ਭਗਵੰਤ ਮਾਨ ਸਾਬ ਜੀ ਜਿਹੜੇ ਵੀ ਮੁਲਾਜ਼ਮ ਸਹੀ ਡਿਉਟੀ ਨਹੀ ਕਰਦੇ ਉਹਨਾਂ ਨੂੰ ਤਾ ਜ਼ਿਲ੍ਹਾ ਤੋਂ ਬਾਹਰ ਬਦਲੀ ਕਰ ਦੇਣੀ ਚਾਹੀਦੀ ਹੈ

  • @rajindersingh2439
    @rajindersingh2439 2 года назад +11

    Very good speech of hon,chief minister.We salute honest and BRAVE chief minister.

  • @ManjitSingh-eh6ym
    @ManjitSingh-eh6ym 2 года назад +2

    Good speech 👏👏👌👍🙏🙏🙏

  • @makhansinghmameka4722
    @makhansinghmameka4722 2 года назад +1

    ਸੀ ਅੈਮ.ਸਾिਹਬ ਜੀ ਦੀ ਸਹੀ ਗਲ.ਅੈ ਜੀ.

  • @mohindersingh1689
    @mohindersingh1689 2 года назад +2

    ਮਾਨ ਸਾਹਿਬ,
    ਰਿਸਵਤ ਖੋਰੀ ਖਿਲਾਫ ਛੋਟੇ ਮੁਲਾਜ਼ਮਾਂ ਉੱਤੇ ਕਾਰਵਾਈ ਹੋ ਰਹੀ ਹੈ।
    ਬਹੁਤ ਚੰਗੀ ਗੱਲ ਹੈ ।
    ਪਰ ਕੀ ਤੁਸੀਂ ਕੁਰੱਪਟ ਡਿਪਟੀ ਕਮਿਸ਼ਨਰ ਉਹ ਕਾਰਵਾਈ ਕਰਨ ਤੋਂ ਡਰਦੇ ਹੋ।
    ਮੈ 22 ਦਿਨ ਪਹਿਲਾਂ ਸਬੂਤਾ ਸਮੇਤ ਆਪ ਜੀ ਦੇ ਐਂਟੀ ਕੁਰੱਪਸ਼ਨ ਵਟਸਐਪ ਨੰਬਰ ਤੇ ਸਕਾਇਤ ਪਾਈ ਸੀ, ਰਿਮਾਇਂਡਰ ਵੀ ਦਿੱਤਾ, ਸਪੀਡ ਪੋਸਟ, ਈਮੇਲ ਵੀ ਕੀਤੀ ਪਰ ਨਤੀਜਾ ਜੀਰੋ,
    ਉਮੀਦ ਸੀ ਕਿ ਤੁਸੀਂ ਪਿਛਲੀਆਂ ਸਰਕਾਰਾਂ ਦੀ ਕੀਤੀਆਂ ਵਧੀਕੀਆਂ ਦਾ ਇਨਸਾਫ਼ ਦਿਵਾਓਗੇ।
    ਪਰ ਨਤੀਜਾ ਜੀਰੋ ।

  • @baljindersinghgill3364
    @baljindersinghgill3364 2 года назад +15

    Cm sahb zindabad

  • @bcnrvju
    @bcnrvju 2 года назад +3

    ਬਹੁਤ ਵਧੀਆ ਵਿਚਾਰ

  • @AvtarSingh-in5mb
    @AvtarSingh-in5mb 2 года назад +12

    Cm good

  • @jaipalgarg9549
    @jaipalgarg9549 2 года назад +1

    ਤਰਨਤਾਰਨ ਬੈਠੇ ਵੱਖ ਵੱਖ ਜਿਲਿਆਂ ਦੇ ਟੀਚਰਾਂ ਨੂੰ ਵੀ ਆਪਣੇ ਆਪਣੇ ਘਰਾਂ ਦੇ ਨੇੜੇ ਲਿਆਉ ਮਾਨ ਸਾਹਿਬ।

  • @lovepreet-cr2ec
    @lovepreet-cr2ec 2 года назад +12

    Bilkul sahi keh rhy o maan saab eve e hunda bilkul. I know k tusi sab theek kar dena j . Love u .

  • @baljitkaur4368
    @baljitkaur4368 2 года назад +8

    Rally tuci great o asi ty aap g dy pehle comedy dy fan c but hun aap di honestly aapdi thinking aapda work mn gy aapnu sanu Pura faith a🙏🙏🙏👍👍

  • @sukhwinderkaur-hm7xe
    @sukhwinderkaur-hm7xe 2 года назад +3

    bilkul sahi

  • @gurjeetkaur9238
    @gurjeetkaur9238 2 года назад +5

    Bilkul right bai jii

  • @seemathapar1442
    @seemathapar1442 2 года назад +15

    Bhagwant Mann is really great 👍🙏

  • @karamjeetsidhusidhu7361
    @karamjeetsidhusidhu7361 2 года назад +4

    Good cm sahib ji

  • @sandeepbhatti8783
    @sandeepbhatti8783 2 года назад +2

    ਏਕ ਨੋ ਜਵਾਨ ਸੀ ਐਮ ਦੀ ਸੋਚ ਅਤੇ ਗਲ ਬਖਰੀ ਕੋਈ ਕੁਸ਼ ਵੀ ਕਹੀ ਜਾਵੇ

  • @jasvirtejay28
    @jasvirtejay28 2 года назад +8

    ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ

  • @shivamonty2586
    @shivamonty2586 2 года назад +1

    OM ❤❤❤7❤❤❤ 0M

  • @5aabalert
    @5aabalert 2 года назад +2

    101% good work 👍

  • @CharanSingh-xq9ep
    @CharanSingh-xq9ep 2 года назад +3

    Sahi gal hai Mann Saab ji jindabad

  • @gulzarsingh893
    @gulzarsingh893 2 года назад +2

    ਕੈਰੀ ਔਨ ਮਾਨਾ 🙏

  • @singhnanak8865
    @singhnanak8865 2 года назад +4

    Very good 👍

  • @jaggisingh2720
    @jaggisingh2720 2 года назад +1

    Niac

  • @mann-kg4pg
    @mann-kg4pg 2 года назад +6

    ਇਹ ਗੱਲਾਂ ਸੱਚੀਆਂ ਨੇ,,

  • @surjeetpandher997
    @surjeetpandher997 2 года назад +3

    ਬਹੁਤ ਵਧੀਆ cm ਮਾਨ ਸਾਹਿਬ ਜੀ

  • @sarbjeetbanger2945
    @sarbjeetbanger2945 2 года назад +1

    Nice speech Sr g

  • @oemex388
    @oemex388 2 года назад +6

    He is alright good man

  • @rajeshgoyal991
    @rajeshgoyal991 2 года назад +2

    Punjab CM Bhagwant maan Zindabaad

  • @ksdhaliwal3670
    @ksdhaliwal3670 2 года назад +2

    ਨੌਕਰੀਆਂ ਪੰਜਾਬੀਆਂ ਨੂੰ ਹੀ ਦਿਓ।

  • @Punjab-x01
    @Punjab-x01 2 года назад +5

    ਕੋਈ ਹੱਲ ਨਹੀ ਹੋ ਰਿਹੈ,,, ਬਦਲੀ ਆ ਨਾਲ਼ ਕੀ ਹੋਣਾਂ,, ਬੁਰਾ ਬੰਦਾ ਹੋਰ ਕੀਤੇ ਜਾਂ ਕੇ ਵੀ ਗਲਤ ਹੀ ਕਰੂਗਾ,, ਨੰਬਰ ਦੇਣ ਨਾਲ਼ ਕੁਝ ਨੀ ਹੋਇਆ,, ਰਿਸ਼ਵਤ ਓਦਾ ਹੀ ਚਲ ਰਹਿ ਆ

  • @RajinderSingh-ue5pl
    @RajinderSingh-ue5pl 2 года назад

    Very good Maan Saab 👌👌👌👌

  • @GurdeepSingh-nc3wy
    @GurdeepSingh-nc3wy 2 года назад +1

    Good

  • @ramsawroop8589
    @ramsawroop8589 2 года назад

    मुख्यमंत्री जी पंजाब के जिंदाबाद, पंजाब सरकार जिंदाबाद 🙏🙏🎉🎉❤️💐💐🌹🌹🌹🌹

  • @vijaygill7653
    @vijaygill7653 2 года назад +1

    well done good work maan sahib ji

  • @dimplekumar8651
    @dimplekumar8651 2 года назад +1

    Good CM bhgwant mann ji zindabad

  • @singhsandhu6031
    @singhsandhu6031 2 года назад +2

    Good CM punjab

  • @parivartan6697
    @parivartan6697 2 года назад +1

    MAAN SAHIB ABSOLUTELY RIGHT. MY FAMILY SUFFERED FROM IT.

  • @kewalkrishan4556
    @kewalkrishan4556 2 года назад

    Apni sarkar jindabad

  • @sarabjitrandhawa7192
    @sarabjitrandhawa7192 2 года назад +1

    Wao,great speech
    U r wonderful man

  • @jasvirtejay28
    @jasvirtejay28 2 года назад

    ਜੇਕਰ ਤਰੱਕੀਆਂ ਕਰਨੀਆਂ ਹਨ ਤਾਂ ਆਪਣੇ ਆਸ਼ਿਆਨੇ ਛੱਡਣੇ ਪੈਂਦੇ ਨੇ

  • @krishanchand7095
    @krishanchand7095 2 года назад +1

    If government is posted a employees nearest the home, this is a good design

  • @jasvirkaur4224
    @jasvirkaur4224 2 года назад

    👍

  • @garrygillgarry3592
    @garrygillgarry3592 2 года назад +1

    Gud

  • @brijbhushan310
    @brijbhushan310 2 года назад

    ਮੁੱਖ ਮੰਤਰੀ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ । ਬੇਨਤੀ ਹੈ ਕਿ ਜਿਹੜੇ ਬਿਜਲੀ ਮੁਲਾਜ਼ਮ ਘਰ ਤੋਂ 70 ਜਾਂ 80 ਕਿਲੋਮੀਟਰ ਦੂਰ ਡਿਊਟੀ ਕਰਦੇ ਹਨ ਉਨ੍ਹਾਂ ਨੂੰ ਆਪਣੇ ਏਰੀਏ ਵਿੱਚ ਐਡਜਸਟ ਕਰੋ ਤਾਂ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਸਕਣ ।

  • @user-lg2nb8ts5b
    @user-lg2nb8ts5b 2 года назад +3

    Wah kya idea hai

  • @ParminderSingh-sf6zk
    @ParminderSingh-sf6zk 2 года назад

    ਥੋੜਾ ਸਰਕਾਰ ਸਖ਼ਤ ਹੋਵੇ, ਸੱਭ ਲਈ।। ਕੋਈ ਵੀ ਹੋਵੇ।। ਅਵੇ ਲੋਕ ਨੀ ਲੋਟ ਆਉਂਦੇ

  • @vijaypuaal3691
    @vijaypuaal3691 2 года назад +2

    Pinda de sfaai sewka vall v dhyaan kro ji time te paise v ni milde 5 mhine ho gye sellry mili nu😔😔😔😔🙏🙏🙏🙏

  • @amarjeetsingh2346
    @amarjeetsingh2346 2 года назад +2

    ਮਾਨ ਸਾਹਿਬ ਹਰੇਕ ਜ਼ਿਲ੍ਹੇ ਨੂੰ ਕੇਂਦਰ ਮੰਨਕੇ ਸੱਤ ਜੋਨ ਬਣਾ ਦਿਉ ।ਸਭ ਤੋਂ ਪਹਿਲੀ ਨਿਯੁਕਤੀ ਦੂਰ ਦੇ ਜੋਨਾਂ ਵਿੱਚ ਨਿਯੁਕਤੀ ਕਰੋ ਇੱਕ ਸਕੂਲ ਵਿੱਚ ਤਿੰਨ ਸਾਲ ਤੋਂ ਬਾਅਦ ਠਹਿਰ ਨਹੀਂ ਚਾਹੀਦੀ ਨਹੀਂ ਤਾਂ ਸਿਫਾਰਸ਼ੀ ਲੋਕ ਸ਼ਹਿਰਾਂ ਵਿੱਚ ਹੀ ਬੈਠੇ ਰਹਿੰਦੇ ਹਨ ਅਤੇ ਸਕੂਲਾਂ ਨੂੰ ਆਪਣੀ ਜਗੀਰ ਹੀ ਸਮਝਦੇ ਹਨ । ਇਸੇ ਤਰ੍ਹਾਂ ਕੋਈ ਵੀ ਕਰਮਚਾਰੀ ਇੱਕ ਸਟੇਸ਼ਨ ਤੇ ਤਿੰਨ ਸਾਲ ਤੋਂ ਵੱਧ ਨਹੀਂ ਰਹਿਣਾ ਚਾਹੀਦਾ ਵਿਭਾਗ ਭਾਵੇਂ ਕੋਈ ਹੋਵੇ ਤਾਂ ਹੀ ਰਿਸ਼ਵਤ ਖੋਰੀ ਘੱਟ ਸਕਦੀ ਹੈ

  • @shamlal6247
    @shamlal6247 2 года назад

    Good CM sahib

  • @ramkumar6964
    @ramkumar6964 2 года назад +1

    gud maan saab

  • @naseebchand8371
    @naseebchand8371 2 года назад +1

    ਮਾਨ ਸਾਹਿਬ ਜੀ ਰਿਸ਼ਵਤ ਖੋਰੀ, ਨਸ਼ਾ ਖੋਰੀ, ਉਸ ਤਰ੍ਹਾਂ ਹੀ ਚਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਆਉਣ ਨਾਲ ਕੋਈ ਫਰਕ ਨਹੀਂ ਪਿਆ ਧੰਨਵਾਦ

  • @shamshersingh895
    @shamshersingh895 2 года назад

    ਅਸੀਂ ਮਾਨਸਾ ਜਿਲੇ ਦੇ ਹਾਂ ਪਰ ਨੌਕਰੀ 260 ਕਿੱਲੋਮੀਟਰ ਦੂਰ ਤਰਨਤਾਰਨ ਤੋਂ ਵੀ ਦੂਰ ਕਰਦੇ ਹਾਂ .ਅਤੇ ਬਦਲੀ ਕਰਨ ਦੀ ਕੋਈ ਗੱਲ ਨਹੀਂ ਸੁਣਦਾ

  • @navdeepkumar7005
    @navdeepkumar7005 2 года назад

    Good CM

  • @Asattuu
    @Asattuu 2 года назад +2

    Aaj ese program vich menu appointment letter miliya jis vich mere ghar to 300 km de distance te menu station dita gya 😂

    • @harwinderkaur1470
      @harwinderkaur1470 2 года назад

      joining to hogi 6635 ett aale di v krdo joining hm sari umer laii gr to durr reh lega fer bhavme 300km to jyada v durr hove koi gl ni

    • @harwinderkaur1470
      @harwinderkaur1470 2 года назад

      job milgi odda sukur kro otrwise brojgari ka dard hm ett alya kolo puchu

    • @Asattuu
      @Asattuu 2 года назад

      @@harwinderkaur1470 ehna di joining process ch he jald hi appointment letter dite jange
      So thoda hosla rakho

    • @harwinderkaur1470
      @harwinderkaur1470 2 года назад

      @@Asattuu bro bharti te stay hai sadi court ch hai aabhi to bs trika te trika hi mil rhi hai appointment te joining da ta jhutta supna v ni aanda

  • @pritammanshahia3030
    @pritammanshahia3030 2 года назад

    ਭਗਵੰਤ ਮਾਨ ਜੀ ਇੱਕਲੀਆਂ ਗੱਲਾਂ ਨਾਲ ਨੀ ਸਰਨਾ ਸਖ਼ਤਾਈ ਵਰਤੋਂ ਇਹ‌ ਲੋਕ ਮਾੜੇ ਖੜਕੜੇ ਨੀ‌ ਸਰਨਾ

  • @vimalsharmalath9732
    @vimalsharmalath9732 2 года назад +2

    Sahi kha bijali grid kitchen me lega deo

  • @surinderkuamr7717
    @surinderkuamr7717 2 года назад

    🐅 is heman Maan sad ji

  • @sarbjeetbanger2945
    @sarbjeetbanger2945 2 года назад

    Baba saab ne v Lai k dita vote Da adkar Sr g

  • @NarinderSingh-nt4xc
    @NarinderSingh-nt4xc 2 года назад +2

    CM sahib ji very good job keep it up
    Ik test v 10 km vich hi rakho jive PTET CTET JEE NEET and sare tra de test

  • @thewisdomstudychemistrynma6104
    @thewisdomstudychemistrynma6104 2 года назад +1

    Master cadre diyan postan recruitment kro plz

  • @AmrikSingh-dd1dx
    @AmrikSingh-dd1dx 2 года назад +1

    raw teachers regular karo sir g

  • @sharrygaming121
    @sharrygaming121 2 года назад

    ਗਰੀਬਾਂ ਦੇ ਹੱਕ ਵਿੱਚ ਵੀ ਬੋਲੇ 2016 ਵਿਚ ਨਿਕਲੀ ਡਰਾਇਵਰ ਭਰਤੀ ਬਾਰੇ ਭਗਵੰਤ ਮਾਨ ਤੇ ਚੀਮਾ ਸਾਹਿਬ ਨੂੰ ਕੲੀ ਵਾਰ ਮਿਲੇ ਪਰ ਕੋਈ ਫਾਇਦਾ ਨਹੀਂ ਹੋਇਆ ਮੰਗ ਪੱਤਰ ਦਿੱਤਾ ਪਰ ਕੋਈ ਫਾਇਦਾ ਨਹੀਂ ਹੋਇਆ ਇਹ ਸਰਕਾਰ ਗਰੀਬਾਂ ਦੇ ਹੱਕ ਵਿੱਚ ਨਹੀਂ ਇੱਕ ਡਰਾਇਵਰ ਭਰਤੀ ਪੂਰੀ ਕਰਾਉਣ ਲਈ ਪਹਿਲਾਂ ਕੈਪਟਨ ਦੀਆਂ ਮਿੰਨਤਾਂ ਕੀਤੀਆਂ ਫੇਰ ਚੰਨੀ ਦੀਆਂ ਮਿੰਨਤਾਂ ਕੀਤੀਆਂ ਹੁਣ ਭਗਵੰਤ ਮਾਨ ਦੀਆਂ ਮਿੰਨਤਾਂ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ ਬੇੜਾ ਗ਼ਰਕ ਕਰਤਾ ਪੰਜਾਬ ਦਾ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @BaljinderSingh-gr9ck
    @BaljinderSingh-gr9ck 2 года назад

    ਬਦਲੀ ਨਾ ਕੀਤੀ ਤਾਂ ਇਹ ਯੂਨੀਅਨ ਦੇ ਮੈਬਰ ਬਣ ਜਾਣ ਗੇ, ਇਸ ਤੋ ਬਾਅਦ ਇਹ ਧਰਨੇ ਤੇ ਬੈਠ ਜਾਣਗੇ।

  • @GurjitSingh-on1hb
    @GurjitSingh-on1hb 2 года назад

    Sir please medical collages de staff nu v distric hospitals vich aaun di permission de deo bahut taff hai ladies lai morning vich 4am to ja k evening vich 6pm ghar aauna . Please ladies di transfer jaroor karo

  • @mathshub4709
    @mathshub4709 2 года назад

    Mere verge di 200 km + posting hai.....mnu jrurat hai sir

  • @vineetbhatt1286
    @vineetbhatt1286 2 года назад

    Bhave tarantaran bhej de

  • @oldcoinlover9331
    @oldcoinlover9331 2 года назад

    Maan sahb kache mulazim ja out source mulazim ha ohna da b socheo pls

  • @sidhumoosewaladachotabhai413
    @sidhumoosewaladachotabhai413 2 года назад

    Bhagwant maan shab aun waliyan bharti ch residence jaruri kro 🙏🙏🙏🙏

  • @satnaambkm3767
    @satnaambkm3767 2 года назад +1

    ਆਹ ਜਿਹੜਾ ਉੱਪਰ ਲਿਖਿਆ k ਨੌਜਵਨਾਂ ਨੂੰ ਦਿੱਤੇ ਜਾ ਰਹੇ ਨਿਜੁਕਤੀ ਪੱਤਰ ,,,, ਦਸਿਓ ਕਿਹੜੇ ਨੂੰ ਦਿੱਤਾ ਪੱਤਰ?

  • @AjayKumar-en9vo
    @AjayKumar-en9vo 2 года назад +1

    Sadi vi koi avaj chuko plz handicapped blind cote ch assi Sanu 150 km door ja k job karni pai rahi plz Sadi help kro Maan Saab tak avaj uthao plz main Ajay cooperative bank vich join ha

  • @ravindersingh-ui7ul
    @ravindersingh-ui7ul 2 года назад +1

    Maan sahib tusi v ni Chad de comedy 😂love u bro

  • @naraindass8921
    @naraindass8921 2 года назад +1

    Praiseable work being done Thanks for this

  • @kashmirsingh6982
    @kashmirsingh6982 2 года назад

    This is 100./. Right, paise dao badlee karwao paise dao badlee rukwao was going on each and every department in Punjab. Not only this even suspension case bhi bahaal hondey rahe, and many more.

  • @jaswindersingh-lm9ue
    @jaswindersingh-lm9ue 2 года назад +1

    ਮਾਨ ਸਾਹਿਬ ੳੁਹੀ ਕੁਝ ਹੋ ਰਿਹਾ ਜੀ

  • @HarjinderSingh-pj6ws
    @HarjinderSingh-pj6ws 2 года назад +2

    Aap

  • @kohinoor2743
    @kohinoor2743 2 года назад +1

    Manna mann tere te inklab nu yad rakhna . inklab zindabad karna

  • @satnamsingh1213
    @satnamsingh1213 2 года назад +1

    Police mehkme ch eh kamm bahut chall reha ji

  • @ramkumarjain4269
    @ramkumarjain4269 2 года назад

    Views are very good but reality will be not practical

  • @gurvinderpalsingh679
    @gurvinderpalsingh679 2 года назад +2

    PAHILE SISWAN FARM TON BADLIAN HUNDIAN CI

  • @satindersingh3699
    @satindersingh3699 2 года назад

    Hun vi ess tara hunda ha jado permotio hundi ha udo ehh problem hundi aa

  • @sardoolsingh8639
    @sardoolsingh8639 2 года назад +2

    maan saab chitta band krao ji. 🙏

  • @sonujassal8402
    @sonujassal8402 2 года назад

    Cm banjab ki

  • @KuldeepSingh-oh2mr
    @KuldeepSingh-oh2mr 2 года назад

    Pehla mulazm ta rakh lao

  • @harmindermidas2652
    @harmindermidas2652 2 года назад +2

    Cm sahib tusi loga de dila di jaande ho....

  • @BalbirSingh-ws3bo
    @BalbirSingh-ws3bo 2 года назад +1

    CM sahib asin aje tak uhna dian gallan kari jane aa aje takk uhna varga koi bhi kam nahin kar sake Asin uhna de pairan warge bhi nahin .

  • @baldevsinghgill3132
    @baldevsinghgill3132 2 года назад

    MAAN-SAAB-KUSH-BANDIA-DI-TANKAH-GHER-HI-BHEJ-DIYA-KARO-TA-KE-PARSHANI-NA-HOVE-THANKS

  • @satindersingh3699
    @satindersingh3699 2 года назад

    Sir ji ma pisla 11sal to 150kilo meter upp down kar riha ha

  • @PrinceSingh-fm3gi
    @PrinceSingh-fm3gi 2 года назад

    100 percent marks r difficult.

  • @devidayal8620
    @devidayal8620 2 года назад

    CM Sahib... PB.... Punjab. H. Guards P. T. Memmbers Wall Dhayan Karlo... Yeh Aagnneeveer Jwann Hann.. Inah Nu Reguler Kar Do..... Yeh Jwan Day/Night Duty 👮👮Police Nall Mode Nall Moda Lagake Kha rhe Hann

  • @ਅਵਤਾਰਦੰਦੀਵਾਲ

    6635 bharti complete Karo sir not only talk assi wait karke depression ch jan Wale Ho gye aa

  • @rajdeepkaurrajdeepkaur140
    @rajdeepkaurrajdeepkaur140 2 года назад +1

    Sir sadi bharti puri kiti jave ett 6635 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @Sunnylovekanu
    @Sunnylovekanu 2 года назад

    Private nokriya bale jina di selery 10000 hai pavillion mall ludhiana aake dekh lo 40 km dur to onde ne Inna nu 50000 dyo te fer bhi 18km dur hai

  • @surjitkalra1443
    @surjitkalra1443 2 года назад

    Nawan badlav aa gia pehlan Postman Appointments vande c hun CM Sahib ih kam apne shubh kar kamlan naal kar rahe ne.

  • @singh891
    @singh891 2 года назад

    Cm.man.sabh.pcs.pepar.di.deat.aluse.caro.ji