Размер видео: 1280 X 720853 X 480640 X 360
Показать панель управления
Автовоспроизведение
Автоповтор
🙏🙏🙏🙏🙏
waaaho waaho bani nirankar hai
ਸੌਉ ਸਰਨਿ ਪਰੈ ਜਹਿ ਪਾਯੰ।।
ਗੁਰ ਬਰ ਅਕਾਲ ....
Real vyakhya
🙏🙏🙏🙏
❤❤❤
ਅਕਾਲ ਸਹਾਇ 🙏🏻🌹🙏🏻
Waheguru ji🙏🙏🙏💓🌻🌷
Thanks
ULTIMATELY. HONESTY and. TRUTH. WINS Rate Check. Kar. Layeay Over Cleverness FAILS wonderful FACT Thank You SACH KHOJ
Appreciate effort of academy
takam kunjriya-dono hath ki ungliya-apas mae Ik mik ho jaan -fit ho jaan 👆apas mae fash jaay
Khari khurd
Jehri aatma nai fer dubaro aundi fer oh ki krdi rehndi fer ? Sachbkhand ki chij ehde vich ik video bnayi jave may be oh invisible state ae 🤔
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੇ ਭੈਣਾ ਜਿਹੜੀ ਆਤਮਾ ਇੱਥੋਂ ਸਰੀਰ ਛੱਡ ਕੇ ਜਾਂਦੀ ਹੈ ਉਹ ਅਗਲਿਆਂ ਚੁਰਾਸੀ ਲੱਖ ਜੂਨ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਆਦਮੀ ਦੀ ਅਖੀਰਲੀ ਪੋੜੀ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ ਲਖ ਚੁਰਾਸੀ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਇ ਇਸ ਪੋੜੀ ਤੇ ਜੋ ਨਰ ਚੂਕੇ ਆਇ ਜਾਇ ਦੁਖ ਪਾਇਦਾ ਅਖੀਰਲੀ ਪੋੜੀ ਆਦਮੀ ਦੀ ਹੈ ਤੇ ਆਦਮੀ ਮਾਇਆ ਚ ਫਸਿਆ ਹੋਇਆ ਹੈ ਤੇ ਇੱਥੋਂ ਨਿਕਲਣ ਵਾਸਤੇ ਸਿਰਫ ਗੁਰਬਾਣੀ ਦਾ ਗਿਆਨ ਹੀ ਕੱਢ ਸਕਦਾ ਆ ਤੇ ਜੇ ਗੁਰਬਾਣੀ ਦੀ ਗੱਲ ਮੰਨ ਕੇ ਜੀਵਨ ਮੁਕਤ ਪਦਵੀ ਪ੍ਰਾਪਤ ਕਰਦਾ ਹੈ ਉਸਨੂੰ ਆਤਮ ਦਰਸ਼ਨ ਨਾਮ ਪਦਾਰਥ ਮਿਲਦਾ ਹੈ ਉਸਦੀ entry ਸੱਚ-ਖੰਡ ਵਿੱਚ ਹੁੰਦੀ ਹੈ ਉੱਥੇ ਸੱਚੋ ਸੱਚ ਨਿਬੜਦਾ ਹੈ ਸਾਰਿਆ ਨੂੰ ਥਾਂ ਨਹੀਂ ਮਿਲਦੀ ਉੱਥੇ ਸਿਰਫ ਪੰਚੁ ਪਰਵਾਣ ਪੰਚ ਪਰਧਾਨ ਪੰਚੈ ਪਾਵੇ ਦਰਗਹੈ ਮਾਣ ਬਾਕੀ ਸਾਰੀ ਵਿਆਖਿਆ ਇਸ ਚੈਨਲ ਤੇ ਕੀਤੀ ਹੈ ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਨੇ 🙏🏼
ਜਦੋਂ ਜੀਵ ਆਤਮਾ ਵਿਚ ਪਰਮਾਤਮਾ ਦੇ ਗੁਣ ਆ ਜਾਂਦੇ ਹਨ ਫੇਰ ਉਹ ਸੱਚਖੰਡ ਰਹਿੰਦੀ ਹੈ ਆਤਮਕ ਤੌਰ ਤੇ ਇਸ ਜੀਵ ਆਤਮਾ ਦਾ ਪਤੀ ਪਰਮਾਤਮਾ ਹੈ ਜੀਵਾਤਮਾ ਪਤਨੀ ਹੈ ਪਤਨੀ ਆਪਣੇ ਪਤੀ ਦੀ ਆਗਿਆ ਕਾਰੀ ਹੁੰਦੀ ਹੈ ਜਿਹੜਾ ਵੀ ਪਰਮਾਤਮਾ ਭਾਣਾ ਵਰਤਾਉਂਦਾ ਹੈ ਜੀਵ ਆਤਮਾ ਮੰਨਦੀ ਹੈ ਸੱਚਖੰਡ ਹੀ ਰਹਿੰਦੀ ਹੈ ਤੁਸੀਂ ਗੁਰਬਾਣੀ ਨੂੰ ਬਾਬਾ ਜੀ ਤੋਂ ਵਿਆਖਿਆ ਨਾਲ ਸਮਝਦੇ ਰਹੋ ਘਰ ਵਿੱਚ ਸਭ ਦੇ ਆਗਿਆਕਾਰੀ ਬਣਕੇ ਰਹੋ ਮਤਲਬ ਹੈ ਸਭਨਾਂ ਰਲ ਕੇ ਰਹੋ ਗੁਰਬਾਣੀ ਦੀ ਸਮਝ ਵਧਦੀ ਜਾਊਗੀ
@@gurgurgur 🙏
@@LovepreetSingh-gt7bz 🙏