Комментарии •

  • @vr_craftmania8368
    @vr_craftmania8368 3 месяца назад +45

    ਪੰਜਾਬੀ ਛਾ ਗਏ ਓਏ। ਹਰ ਗੀਤ ਨਾਲ ਤੁਹਾਡਾ ਅਤੇ ਤੁਹਾਡੇ ਨਾਲ ਸਾਡਾ ਵੀ ਸਿਰ ਮਾਣ ਨਾਲ ਉੱਚਾ ਹੁੰਦਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ। ਹੱਡ ਤੋੜਵੀਂ ਮਿਹਨਤ ਕਸ਼ ਕੌਮ ਨੂੰ ਸਲਾਮ ਤੇ ਤੁਹਾਡੇ ਜਿਹੇ ਕਲਾਕਾਰ ਇਸਦਾ ਨਾਮ ਇਦਾਂ ਹੀ ਰੌਸ਼ਨ ਕਰਦੇ ਰਹਿਣ। ਬਹੁਤ ਸੋਹਣਾ ਗੀਤ ਉਨ੍ਹਾਂ ਸੋਹਣਾ ਗਾਇਆ ਤੇ ਉਸ ਤੋਂ ਵੀ ਵਧੀਆ ਵੀਡੀਓ।🎉🎉🎉🎉🎉🎉🎉 ਖੂਬ ਤਰੱਕੀਆਂ ਮਾਣੋ।💐💐💐💐💐💐💐💐💐💐💐🎊🎊🎊🎊🎊🎊🎊🎊🎊🎉🎉🎉🎉🎉🎉🎉

  • @Sukh-co1mb
    @Sukh-co1mb 3 месяца назад +144

    ਬਹੁਤ ਸੋਹਣਾ ਗੀਤ ਹਮੇਸ਼ਾਂ ਦੀ ਤਰ੍ਹਾਂ ❤ ਜਦੋਂ ਬਾਹਰ ਆਏ ਸੀ ਓਦੋਂ ਸਾਡੇ ਵੀ ਏਦਾਂ ਹੀ ਹਾਲਾਤ ਸੀ ਪਰ ਹੁਣ ਬਾਪੂ ਨੂੰ ਜ਼ਮੀਨ ਲੈਕੇ ਦੇਤੀ ਜਿਹੜੀ ਓਹਨੇ ਵੇਚੀ ਸੀ ਸਾਡੇ ਲਈ। ਬਹੁਤ ਖੁਸ਼ੀ ਹੋਈ ਗੀਤ ਸੁਣ ਕੇ ਹੁਸਤਿੰਦਰ ਵੀਰ ❤😊

  • @amancharik
    @amancharik 3 месяца назад +42

    ਹੁਸਤਿੰਦਰ ਨੇ ਹਮੇਸ਼ਾ ਮਿਹਨਤੀ ਲੋਕਾ ਦੀ ਗੱਲ ਕੀਤੀ ❤️

  • @1kashdeep
    @1kashdeep 3 месяца назад +302

    ਕੌਣ ਕੌਣ ਚਾਹੁੰਦਾ ਹੁਸਤਿੰਦਰ ਹੋਰੀ ਵੀ ਬਿੱਲਬੋਰਡ ਤੇ ਜਾਣ 👉👉👉💙

    • @preetdhaliwal6622
      @preetdhaliwal6622 3 месяца назад +12

      You and your phapa

    • @karansinghjosan5650
      @karansinghjosan5650 3 месяца назад +5

      Bollywood ki ajj de time ch ?

    • @ShindaGill-c9x
      @ShindaGill-c9x 3 месяца назад +9

      ਬਹੁਤ ਸੋਹਣੀ ਅਵਾਜ ਆ ਬਾਈ ਦੀ ਵਾਹਿਗੁਰੂ ਜੀ ਬਾਈ ਨੂੰ ਚੜਦੀ ਕਲਾ ਵਿੱਚ ਰੱਖਣ❤🙏👍👍👍

    • @harpalsingh579
      @harpalsingh579 3 месяца назад +3

      Billboard di lod hi ni Hustinder nu Eh ta Dillan te shauda ❤

    • @1kashdeep
      @1kashdeep 3 месяца назад +1

      @@karansinghjosan5650 billboard vire... 🙏♥

  • @mrmeetpics
    @mrmeetpics 3 месяца назад +56

    ਹਜੇ ਹੋਏ ਤਾਂ ਨਹੀਂ, ਪਰ ਇੱਕ ਦਿਨ ਮੈਂ ਵੀ ਹੱਥਾਂ ਉੱਤੇ ਦੁਨੀਆਂ ਚੱਕੂ ਯਾਰਾ, ਹੁਸਤਿੰਦਰਾ ਜੇ ਵਾਹਵਾ ਦਿਲ ਹੁੰਦੇ ਤੈਨੂੰ ਦਿੰਦਾ ਸਾਰੇ, ਬਹੁਤ ਸਾਰਾ ਪਿਆਰ ਬਾਈ❤

  • @karmitakaur3390
    @karmitakaur3390 3 месяца назад +14

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @BaljinderSingh-ds8yh
    @BaljinderSingh-ds8yh 3 месяца назад +15

    ਮਹਿਨਤ ਕਰਨ ਵਿੱਚ ਇਨਸਾਨ ਨੂੰ ਝਿਜਕਣਾ ਨਹੀ ਚਾਹਿੰਦਾ । ਤੂਹਾਡਾ ਕੰਮ ਹੀ ਤੂਹਾਡੀ ਅਸਲੀ ਪਹਿਚਾਣ ਹੈ।

  • @s_v_singh
    @s_v_singh 3 месяца назад +19

    ਪਾਲ਼ ਪੁੱਤਾਂ ਵਾਂਗੂੰ ਜਿਹਨੇ ਸਾਨੂੰ ਕਿੱਤਾ ਏ ਜਵਾਨ ,
    ਗੁੰਦੀ ਆਈ ਆ ਤੜ੍ਹਾਗੀਆਂ ਚ ਖੱਜਲ ਖ਼ੁਆਰੀ ❤

    • @sukh_wander
      @sukh_wander 3 месяца назад

      Eh kihdi gall hori ?

  • @Sagardeephere
    @Sagardeephere 3 месяца назад +11

    ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆਂ🚀🚀

  • @navjotsingh749
    @navjotsingh749 3 месяца назад +8

    ਸ਼ੁਰੂ ਤੋਂ ਈ endd ਆ ਬਾਈ ਹੁਸਤਿੰਦਰਾ ਤੂੰ ❤👌

  • @KING_SHOOTER-w5l
    @KING_SHOOTER-w5l 24 дня назад +1

    ਆਹ ਬੰਦਾ ਹੌਸਲਾ ਦਿੰਦਾ ਹਰ ਉਹ ਬੰਦੇ ਨੂੰ ਜੌ ਘਰ ਤੋਂ ਦੂਰ ਰਹਿ ਕੇ ਘਰ ਬਣਾ ਰਿਹਾ ਵਾ।

  • @tarndhaliwal805
    @tarndhaliwal805 9 дней назад

    ਬਹੁਤੇ ਸੋਹਣਾ‌ ਗਾਉਂਦਾ ਬਾਈ , ਪਰਮਾਤਮਾ ਚੜ੍ਹਦੀ ਕਲਾ ਰੱਖੇ

  • @Deep_patto92
    @Deep_patto92 3 месяца назад +17

    ਸੱਜਣਾ ਓਏ ਨਹੀਓ ਜ਼ਮੀਰ ਵਿਕੀ ਆ,
    ਹੱਥੀਂ ਕਰਕੇ ਹੱਥਾਂ ਤੇ ਰੋਟੀ ਟਿਕੀ ਆ।
    ਮਿਹਣਾ ਨੀ ਆਪਣੇ ਕੰਮ ਧੰਦੇ ਦਾ,
    ਹੱਥ ਆ ਦੁਨੀਆਂ ਦੇ ਸਭ ਤੋਂ ਸੋਹਣੇ ਬੰਦੇ ਦਾ❤️

  • @Itzjagsxxr
    @Itzjagsxxr 3 месяца назад +3

    ਜੇਕਰ ਇਹ ਵੀਡਿਉ ਪਿੰਡ ਦੀਆਂ ਵੱਟਾਂ ਤੇ ਬਣੀ ਹੁੰਦੀ ਤਾਂ ਹੋਰ ਵਧੀਆ ਹੋਣੀ ਸੀ..ਬਾਕੀ ਗੀਤ ਬਹੁਤ ਵਧੀਆ ਵੀਰ ✌🏻❤️

  • @Jashan.grewal
    @Jashan.grewal 3 месяца назад +6

    ਛਾਅ ਗਏ ਬਰਾੜ ਸਾਹਬ ❤️⚡️

  • @Harnoor_kaur_sidhu
    @Harnoor_kaur_sidhu 3 месяца назад +7

    ਹੁਸਤਿੰਦਰ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤❤

  • @shekhartalwandi8245
    @shekhartalwandi8245 3 месяца назад +1

    ਬਹੁਤ ਵਧੀਆ ਗੀਤ ਲਿਖਿਆ ਗਾਇਆ ਅਤੇ ਫਿਲਮਾਇਆ ਹੈ। ਬਹੁਤ ਖੂਬਸੂਰਤ ਵੀਡੀਓ ਬਣੀ ਹੈ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @Deepkamboz-w1b
    @Deepkamboz-w1b 3 месяца назад +1

    ਬਹੁਤ ਵਧੀਆ ਗਾਣਾ ਵੀਰੇ ਐਵੇ ਦੇ ਗਾਣੇ ਬਹੁਤ ਹੌਸਲਾ ਦੀਦੇ ਨੇ ਪ੍ਰਦੇਸ਼ੀਆ ਨੂੰ❤

  • @AmrinderSingh-d7n
    @AmrinderSingh-d7n 2 месяца назад +1

    ਅੱਜ ਫਿਰਦੇ ਆ ਹੱਥਾ ਉੱਤੇ ਚੱਕੀ ਦੁਨੀਆ🚚🚚🚛

  • @arshdeepsharma8548
    @arshdeepsharma8548 3 месяца назад +1

    ਬਹੁਤ ਸੋਹਣਾ ਗੀਤ ਤੇ ਵੀਡੀਓ।।। ਦੇਖ ਬਟੂਏ ਚ ਫ਼ੋਟੋਆ ਨੇ ਮਾਵਾਂ ਦੀਆਂ ਪਾਈਆਂ👌👌😇

  • @jagmeetnandan4580
    @jagmeetnandan4580 3 месяца назад +3

    Hustinder verre Teri kalm nu salute aa Tere Geet Dil nu chu len vale hunde aa

  • @JassiChauhan-cz9me
    @JassiChauhan-cz9me 3 месяца назад

    Veera bhut sohna song hunda thuda waheguru hor v traki bakhsan ਤਹਾਨੂੰ ❤❤

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @1kashdeep
    @1kashdeep 3 месяца назад +12

    ਸਦਾ ਜੱਗ ਤੇ ਜਿਉਂਦੀਆਂ ਰਹਿਣ ਮਾਵਾਂ,
    ਜਿੰਨਾ ਬੱਚਿਆਂ ਦੇ ਮੂੰਹ ਪਾਈ ਰੋਟੀ...

  • @lakshyapreetsinghjatt07
    @lakshyapreetsinghjatt07 3 месяца назад

    ਬਹੁਤ ਵਧੀਆ ਸੌਂਗ
    .
    .
    ਅੱਜ ਫਿਰਦੇ ਆ ਹੱਥਾਂ ਉੱਤੇ ਚੱਕੀ ਦੁਨੀਆ.....!
    ਓਹ ਚੱਕੇ ਵੱਟਾ ਸਿਰੋ ਘਰਾਂ ਦੇ ਗ੍ਰਾਫ ਜਿੰਨਾ ਦੇ.....!!

  • @BaljinderSinghPali
    @BaljinderSinghPali 2 месяца назад +1

    Chahunde tn hege aa per sidhu to Bina kon Karu eh kam ❤

  • @balrajsingh3115
    @balrajsingh3115 2 месяца назад

    Bhot sona heart 'touching song Bai #hustinder likhya v bhot khanit aw Bai #gurjit gill. And video amazing❤❤❤❤

  • @nishanrandhawa3988
    @nishanrandhawa3988 12 дней назад

    ਮੈ insta ਤੋ ਸੁਣ ਕੇ ਅਾਂ ਬਹੁਤ ਸੋਹਣਾਂ ਗਾਣਾਂ ❤ vr ਦਾ

  • @ShivKumarShivKumar-qe2eh
    @ShivKumarShivKumar-qe2eh 2 месяца назад

    ਇਹੋ ਜਿਹੇ ਗੀਤ ਜਿੰਦਗੀ ਚ ਕਰਮ ਕਰਨ ਦਾ ਹੋਸਲਾਂ ਦਿੰਦੇ ਨੇ

  • @karanvirvlog
    @karanvirvlog 3 месяца назад +2

    Jiwan Romana Manraj Brar 🔥🔥🔥♥️

  • @GurwinderDhammu
    @GurwinderDhammu 3 месяца назад

    Bai ehnA Shona song a bar bar suna nu dil krda love u ਹੁਸਤਿੰਦਰ ਬਾਈ

  • @KaranRajput-cj7md
    @KaranRajput-cj7md 2 месяца назад

    ਤੂੰ ਪੁੱਛਦੀਏ ਕੀ ਕੀ ਚੇਤੇ।।।
    ਮੈਨੂੰ ਤੇਰਾ ਭੁੱਲਿਆ ਕੀ ਐ।।❤❤

  • @jashanxgaming2413
    @jashanxgaming2413 3 месяца назад

    Bai ganna bina video tu hi ena sohna si
    Video vich tusi ine sare kirdara di struggle nu dikha ke ganne da level 100% hor ute chuk liya❤❤❤❤❤❤❤

  • @ChhanuHaryanvi007
    @ChhanuHaryanvi007 3 месяца назад +1

    Nice Song bai G ❤️❤️
    Ram Ram From Haryana 🚩🙏🙏🚩

  • @punjabmotorsfdk4703
    @punjabmotorsfdk4703 Месяц назад

    Best off luck sabbe bai 🎉🎉

  • @HEXA999
    @HEXA999 2 месяца назад +1

    ❤❤❤❤

  • @SagarSahota-ik4ud
    @SagarSahota-ik4ud 2 месяца назад

    Endless meri jaan❤

  • @Parmindersingh-tu3vk
    @Parmindersingh-tu3vk 19 дней назад

    Really bro ❤ song is superb 100/100

  • @HarjinderSingh-bo2ig
    @HarjinderSingh-bo2ig 2 месяца назад +1

    V nice song ❤

  • @pritpalkaur2465
    @pritpalkaur2465 3 месяца назад

    ਬਹੁਤ ਜਿਆਦਾ ਸੋਹਣਾ ਗੀਤ ਤੇ ਸੋਹਣੀ ਵੀਡੀਓ ਹੈ। 👌👌👌👍👍👍👍

  • @Rajkumar-yi4tu
    @Rajkumar-yi4tu Месяц назад

    ਬਹੁਤ ਖੂਬ

  • @Brownmunde92644
    @Brownmunde92644 2 месяца назад

    Bss end aa bhai ta 🤘🤘🤘🤘

  • @dharmindersingh1523
    @dharmindersingh1523 2 месяца назад

    ਵਾਹ ਕਿਆ ਬਾਤ ਹੈ ਮਾਨ ਸਾਬ ਦੀ ਜਦੋਂ ਗੱਡ ਦਾ ਝੰਡੇ ਹੀ ਗੱਡ ਦਾ

  • @306jodgaming9
    @306jodgaming9 3 месяца назад +14

    HUSTINDER ਵੀਰ NU PYAAR KRN WALE LIKE KRO ❤

  • @sonuroy9385
    @sonuroy9385 3 месяца назад

    ਜੀਓ bro👏👏

  • @paligandhuangtv
    @paligandhuangtv 3 месяца назад

    Wah j wah kya geet Gaya hustinder yr ❤

  • @deepsidhu4343
    @deepsidhu4343 3 месяца назад +1

    ਹੁਣ ਕਰੋ ਬਾਹਰ ਵਾਲੇਓ ਗੱਲ ❤

    • @Sukh-co1mb
      @Sukh-co1mb 3 месяца назад +3

      @@deepsidhu4343 veer ji bahar waleya di v ta koi majboori hi hundi aa bahar jan di nhi ta ehne paise lake avde ghrdeya nu shad k kon jnda aw 🥲🙂 so appa ohna nu v bura nhi keh skde Hana veer ji shi keha mai

  • @navdeepkumar6454
    @navdeepkumar6454 3 месяца назад

    ਬਹੁਤ ਸੋਹਣਾ ਗੀਤ❤❤❤

  • @SukhmanSamra
    @SukhmanSamra 3 месяца назад +1

    Ghant gal baat jattaaa❤❤❤

  • @princerana1014
    @princerana1014 2 месяца назад

    Bhot Sona song aa vr ji

  • @guri8126
    @guri8126 3 месяца назад

    ❤❤❤❤❤Hustinder de sarre song kabildarri alle hunde aa 👌👌👌❤❤❤

  • @ItsKaran-qe6lq
    @ItsKaran-qe6lq 3 месяца назад

    Bhot sohni video bnai a vire ❤

  • @tripatrajsingh2490
    @tripatrajsingh2490 3 месяца назад

    Good job manraj🙌

  • @karanvirvlog
    @karanvirvlog 3 месяца назад +1

    khichh k rakho kmm 👌 ♥️ 🔥

  • @rajdeepgill4611
    @rajdeepgill4611 2 месяца назад

    Swad aa geya jatta ehnu kehnde aa kill laa taa

  • @Mobile_hospital_0102
    @Mobile_hospital_0102 3 месяца назад +1

  • @rajdeepsingh9194
    @rajdeepsingh9194 3 месяца назад

    ਸਿਰਾ ਹੁਸਤਿੰਦਰ ❤❤❤

  • @chamkaursinghsidhu7047
    @chamkaursinghsidhu7047 3 месяца назад

    ਸਿਰਾ ਗੀਤ ਬਾਈ ਹਸਤਿੰਦਰ❤

  • @gursimransidhu861
    @gursimransidhu861 3 месяца назад +1

    Manraj brar what a entry🔥🔥🔥🙏

  • @Srpanch022
    @Srpanch022 Месяц назад

    🔥🌪️

  • @varindersharma3574
    @varindersharma3574 23 дня назад

    ❤❤❤❤❤❤siraaaaaaaaaaaa song bro,,, G b u

  • @laviesingh455
    @laviesingh455 3 месяца назад

    ਹੱਸਦੇ ਵੱਸਦੇ ਰਹੋ ❤

  • @HarmanDeepLocham
    @HarmanDeepLocham 3 месяца назад

    Hustinder bai de likhat nu slam 🎉❤ bhut sohna gaunda te likhda bai❤🎉

  • @ButaSingh-rn2tt
    @ButaSingh-rn2tt 3 месяца назад

    Great work, director manraj Brar

  • @manikotmangalwala1642
    @manikotmangalwala1642 3 месяца назад

    Nice song 22 ❤🎉

  • @user-Gurdeepjohal
    @user-Gurdeepjohal 2 месяца назад

    Bhut vadia aa song aaa❤❤❤❤❤

  • @Gooooogle-i3b
    @Gooooogle-i3b 3 месяца назад

    Dil khus krta veere❤

  • @Jivnjivn-k3p
    @Jivnjivn-k3p 3 месяца назад

    bhut sohne song hunde y g ❤gbu❤veer

  • @ballikang869
    @ballikang869 3 месяца назад

    BEBE ji👱‍♀️ da chera jad
    Dekh 🤗🙏🏻😍❤️😘 lava
    UTH Tadke ni
    injj lagi janda
    Jive rabb De darshan
    hoh geh hon
    Dekh BAPPU ji nu jigra ja Pai janda
    Jinne Mappeya ji nu Khush Rakh Leya onna ne Rab ji nu vi Khush Rakh Leya
    Love u bebe ji ❤️🙏🏻❤️😍🙏🏻😘 BAAPU JI ZIND JAAN MERI ALWAYS WMK JI 🙏🏻🙏🏻🙏🏻🧿👑❤️😍😘
    JIND JAAN MERI BEBE 🤱🤱🧿🦋❤️👑🌟 JI BAAPU👳😍❤️😘 JI SALUTE DONA NU JI MARDE DUM TAK 😍😘 WMK JI 🙏🏻🙏🏻🙏🏻

  • @daljeet0369
    @daljeet0369 3 месяца назад

    Zilla Nawanshar Pind Behram
    Bhji tuhadiya 2 tapes full download a mere phn ch te hun Tuhadi 3 tape aayi aa eh v full album download kr leni aapa. Bhut payar bhji tuhade te tuhadi team lyi. ❤

  • @gaganchahal16
    @gaganchahal16 3 месяца назад

    Hustinder bai dilla’n te raaj krda, billboard v bahot’a door ni 🌱

  • @jungeke1996
    @jungeke1996 3 месяца назад

    ਵਾਹ❤

  • @vehlijantaludhiana369
    @vehlijantaludhiana369 3 месяца назад

    bhut supne dbe Pye ne dil ch

  • @funnyentertainment4721
    @funnyentertainment4721 3 месяца назад

    ❤❤❤hard work

  • @manjotsingh5932
    @manjotsingh5932 3 месяца назад

    Love you brother bss end kra ke rakhi aaa😊

  • @SouravThind-l2e
    @SouravThind-l2e 2 месяца назад

    Gurdass Mann at end👌👌

  • @Singh-kf5pr
    @Singh-kf5pr 3 месяца назад

    Nice bro veer kamal karti

  • @KaranMoga-q1w
    @KaranMoga-q1w 3 месяца назад

    Bai ta aapni jaan aa❤

  • @navdeepdhillongidderbaha2903
    @navdeepdhillongidderbaha2903 3 месяца назад

    ਬਹੁਤ ਸੋਹਣਾ

  • @DjPunjabkaka
    @DjPunjabkaka 2 месяца назад

    Gaint gana ❤

  • @nindersaini4692
    @nindersaini4692 2 месяца назад

    Great song so beautiful❤❤

  • @Vickysaab1995
    @Vickysaab1995 3 месяца назад

    Siraa song 22 g

  • @shadiniabudh5886
    @shadiniabudh5886 3 месяца назад

    Sagar veer bahut sohna likhya gaana ❤❤ gaya hustinder ne bakmal hai

  • @Sandhuturbanking1
    @Sandhuturbanking1 3 месяца назад +1

    Good bro ❤❤

  • @charnnjeetsidhu260
    @charnnjeetsidhu260 3 месяца назад

    ਬਹੁਤ ਵਧੀਆ ਗੀਤ ਹੈ

  • @ehsaas_karkhal
    @ehsaas_karkhal 3 месяца назад

    ਬਾਈ ਜੀ ਮੈਂ ਵੀ ਕਾਫੀ ਗੀਤ ਲਿਖੇ ਆ ਜੀ ਕੋਈ ਹੱਲ ਹੈ ਤਾਂ ਦੱਸ ਦਿਓ ਜੀ 🙏❣️

  • @AmandeepKaur-cq8tq
    @AmandeepKaur-cq8tq 3 месяца назад

    Sagar veere bhut sohna likhya geet

  • @SurmukhGujjar-xm2ru
    @SurmukhGujjar-xm2ru 3 месяца назад

    Bhot vdiya song ji ❤

  • @rashpaldayasahota8115
    @rashpaldayasahota8115 3 месяца назад

    ਸਾਗਰ ਜੀ ❤

  • @AmandeepKaur-pj2xq
    @AmandeepKaur-pj2xq 3 месяца назад

    superb and heart touching song ❤

  • @jasbirbhagivander4106
    @jasbirbhagivander4106 3 месяца назад

    ਹੁਸਤਿੰਦਰ ਤੈਨੂੰ ਕੀ ਕਹੀਏ ਯਾਰ
    ਮਾਣਕ ਸਾਹਿਬ ਨੂੰ repeat ਤੇ ਸੁਣਨ ਵਾਲੇ ਨੂੰ ਮੈਨੂੰ ਹੁਣ hustinder ਵੀ ਸੁਣਨਾ ਵਧੀਆ ਲਗਦਾ
    ਚੱਕੀ ਚੱਲ ਫੱਟੇ

  • @amanpreetsingh314
    @amanpreetsingh314 3 месяца назад +1

    Hustinder ❤uuuuuuuuu

  • @HANKARI_59
    @HANKARI_59 3 месяца назад

    Ik mutiyaar hundi see repet te chl rhya ❤❤❤😢😢😢

  • @Usaarr
    @Usaarr 2 месяца назад

    Super bhai

  • @VishavpreetSingh-tq3zw
    @VishavpreetSingh-tq3zw Месяц назад

    🔥🔥

  • @malwawelfarengo7482
    @malwawelfarengo7482 3 месяца назад

    ਭਤੀਜ ਡਾਇਰੈਕਟਰ ਮਨਰਾਜ ਸਿੰਘ ਬਰਾੜ ਬਹੁਤ ਬਹੁਤ ਵਧਾਈਆਂ

  • @gamerz56759
    @gamerz56759 3 месяца назад

    Att ha bhii g❤❤❤❤

  • @AaravdeepGill-c1w
    @AaravdeepGill-c1w 3 месяца назад

    Deserve to billboard

  • @AmRitBaiNs
    @AmRitBaiNs 2 месяца назад

    ❤👏

  • @princesharma1319
    @princesharma1319 3 месяца назад +1