Punjab Bus Accident: Farmers ਮਹਾਪੰਚਾਇਤਾਂ 'ਚ ਸ਼ਾਮਲ ਹੋਣ ਜਾ ਰਹੀਆਂ Barnala 'ਚ ਹਾਦਸਾ ਗ੍ਰਸਤ ਹੋਈਆਂ

Поделиться
HTML-код
  • Опубликовано: 7 фев 2025
  • ਪੰਜਾਬ ਵਿੱਚ ਸੰਘਣੀ ਧੁੰਦ ਦੇ ਚਲਦਿਆਂ ਸ਼ਨੀਵਾਰ ਨੂੰ ਮਹਾਪੰਚਾਇਤਾਂ ਵਿੱਚ ਸ਼ਾਮਲ ਹੋਣ ਜਾ ਰਹੀਆਂ ਦੋ ਬੱਸਾਂ ਦੁਰਘਟਨਾ ਦਾ ਸ਼ਿਕਾਰ ਹੋ ਗਈਆਂ।
    ਪਹਿਲੇ ਹਾਦਸੇ ਵਿੱਚ ਬਰਨਾਲਾ 'ਚ ਬਠਿੰਡਾ ਨੈਸ਼ਨਲ ਹਾਈਵੇਅ ਦੇ ਬਾਈਪਾਸ ਨੇੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਸ ਪਲਟ ਗਈ.. ਇਸ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਜਦਕਿ ਹੋਰ ਕਈ ਲੋਕ ਜ਼ਖ਼ਮੀ ਹੋ ਗਏ।
    ਰਿਪੋਰਟ - ਨਵਕਿਰਨ ਸਿੰਘ, ਐਡਿਟ - ਗੁਰਕਿਰਤਪਾਲ ਸਿੰਘ
    #farmers #Punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 45

  • @mahinderpal9404
    @mahinderpal9404 Месяц назад +9

    ਵਾਹਿਗੁਰੂ ਜੀ, ਠੰਡ ਵਿੱਚ ਘਰੇ ਟਿਕੇ ਰਹੋ ਜੀ

  • @Coder-t1w
    @Coder-t1w Месяц назад +4

    Malak Kripa Rakhe 🙏

  • @SukhdevSingh-nx6ks
    @SukhdevSingh-nx6ks Месяц назад

    Waheguru mehar kare

  • @Harsh-z5d2x
    @Harsh-z5d2x Месяц назад +5

    Loka nu tng krn da natiza 🙏

    • @Shortsforyoushop
      @Shortsforyoushop Месяц назад +4

      ਲੱਖ ਦੀ ਲਾਅਨਤ ਤੇਰੇ

    • @itsromeytoor
      @itsromeytoor Месяц назад

      Ehe 500 rs kg khriden nu tayear hai bizli atte kanak ta ehnu mufat mil rahi aa , Jattan te Machaan wala lagda ehe ?​@@Shortsforyoushop

    • @harinderjitsingh404
      @harinderjitsingh404 Месяц назад +2

      J Rabb tere nal eda karey Harsh fer ..

    • @Harsh-z5d2x
      @Harsh-z5d2x Месяц назад

      @@Shortsforyoushop teri kudi kd li

    • @Harsh-z5d2x
      @Harsh-z5d2x Месяц назад +1

      @@Shortsforyoushop km kr abda

  • @Shortsforyoushop
    @Shortsforyoushop Месяц назад

    ਵਾਹਿਗੁਰੂ ਜੀ 🙏

  • @BalvinderSingh-vo6xe
    @BalvinderSingh-vo6xe Месяц назад

    Waheguru ji

  • @maxx-v1s
    @maxx-v1s Месяц назад +4

    ਸ਼ਹੀਦ ਬਣਾ ਦੋ। ਪੈਸੇ ਤੇ ਸਰਕਾਰੀ ਨੌਕਰੀ ਪੱਕੀ।

    • @armanpreetkaur6668
      @armanpreetkaur6668 Месяц назад +4

      ਰੱਬ ਤੋ ਡਰ

    • @maxx-v1s
      @maxx-v1s Месяц назад +3

      @armanpreetkaur6668 ਰੱਬ ਤੋ ਡਰਨ ਵਾਲੇ ਸੜਕਾਂ ਤੇ ਤਮਾਸ਼ੇ ਨੀ ਕਰਦੇ।

    • @MSingh-ry8ox
      @MSingh-ry8ox Месяц назад

      ​@@maxx-v1sdalleya tere varge ganduwa nu ki Pata eh chija da

    • @sahilgaming9116
      @sahilgaming9116 Месяц назад

      ਕੋਈ ਸੌਂਕ ਨੂੰ ਨਹੀਂ ਜਾਂਦਾ ਮਜਬੂਰੀ ਹੈ

    • @sikandersamra1259
      @sikandersamra1259 Месяц назад +1

      ਜਹਿਰੀ ਨਾਗ ਵਾਲੀ ਭਾਸਾ

  • @PrinceKumar-cf7ek
    @PrinceKumar-cf7ek Месяц назад +1

    🙏🏻💐💐💐🙏🏻

  • @karamsidhu9427
    @karamsidhu9427 Месяц назад +2

    ਇਸ ਐਕਸੀਡੈਂਟ ਤੋਂ ਬਾਅਦ ਹੁਣ ਸਰਕਾਰ ਕੋਲੋਂ ਮੁਆਵਾਜ਼ੇ ਦੀ ਮੰਗ ਕਰੀ ਜਾਵੇਗੀ ਜਿਵੇੰ: ਸਰਕਾਰੀ ਨੌਕਰੀ ਦਿੱਤੀ ਜਾਵੇ l

    • @armanpreetkaur6668
      @armanpreetkaur6668 Месяц назад +1

      ਰੱਬ ਕੋਲੋ ਡਰ ਇਹ ਦਿਨ ਤੇਰੇ ਤੇ ਆਵੇਗਾ ਇਕ ਦਿਨ ਤੇਰਾ ਲਿਖਿਆ ਤੈਨੂੰ ਯਾਦ ਆਵੇਗਾ

    • @sikandersamra1259
      @sikandersamra1259 Месяц назад +2

      ਰੱਬ ਤੇਰੇ ਨਾਲ ਇਹੋ ਕਰੇ ਫਿਰ ਨੌਕਰੀ ਪੱਕੀ ਤੇਰੀ

    • @Hjjxnmmx
      @Hjjxnmmx Месяц назад +1

      Parvair walea noh CM of punjab laya jawa

    • @AvtarA-xh1wd
      @AvtarA-xh1wd Месяц назад

      ਭੈਣ ਦਾ ਯਾਰ ਮਾੜੀ ਜਾਤ ਸ਼ਿਕਾਰ

    • @kaur_brar772
      @kaur_brar772 Месяц назад +2

      Sarm kar aaj Sade nal hoyi a kal tere nal bi howegi 🥺aaj Sade hospital ch ne kal eh din tere te bhi ho sakda hai 😢😢

  • @tarsembuttar8225
    @tarsembuttar8225 Месяц назад +1

    So sad

  • @rishpalbajwa4802
    @rishpalbajwa4802 Месяц назад

    Why is only God merciless with Punjab’s farmers ?

  • @narendersingh480
    @narendersingh480 Месяц назад +3

    Paji haryana zila nahi state hai. tohana tehsil district Fatehabad hai

    • @narendersingh480
      @narendersingh480 Месяц назад

      On 1 November 1966 Haryana was constituted as a separate state with seven districts, according to the partition plan of the then East Punjab. The seven districts were Rohtak, Jind, Hisar, Mahendragarh, Gurgaon, Karnal, Ambala.

  • @JagdeepSingh-tf8wl
    @JagdeepSingh-tf8wl Месяц назад +1

    Jaan ke karde aa sab, pichli waar v trala chara dita c. Ehh sorf draun lai kardi government.

    • @500BHP
      @500BHP Месяц назад +1

      Jaan k karna hunda te bomb naal uda v sakde Haa. Pata v nai lagna

  • @luckygrewal4421
    @luckygrewal4421 Месяц назад

    Sarkar ne karvyia hau

  • @varungujral5366
    @varungujral5366 Месяц назад

    Apne ghara Vich baitho

  • @SunilKumar-m2r7q
    @SunilKumar-m2r7q Месяц назад +1

    Comment section vich pta lgda ha ki kisaana lyi janta de Dil vich hamdardi khatam ho chuki ha ...

    • @karamsidhu9427
      @karamsidhu9427 Месяц назад

      ਸ੍ਰੀਮਾਣ ਜੀ, ਤੁਸੀਂ ਦਸੋ ਆਮ ਬੰਦਾ ਕੀ ਕਰੇ, ਜੋ ਹਰ ਰੋਜ ਕਮਾ ਕੇ ਖਾਣ ਵਾਲਾ ਹੈ ਉਹ ਕਿੱਥੇ ਜਾਵੇ?
      ਪੰਜਾਬ ਵਿਚ ਕਿੰਨੀਆਂ ਸ਼੍ਰੇਣੀਆਂ/ਜਾਤਾਂ ਹਨ ਕੋਈ ਭੁੱਖਾ ਨਹੀਂ ਮਰਦਾ ਕੋਈ ਫਾਹਾ ਨਹੀਂ ਲੈਂਦਾ ਇਹ ਸਿਰਫ ਜੱਟ ਹੀ ਕਿਉਂ ਫਾਹਾ ਲੈਂਦਾ ਕਿਉਂ ਕਰਾਜ਼ਾ ਲੈਂਦਾ? ਇਸ ਨੇ ਠੇਕਾ ਲਿਆ ਸਾਰਿਆਂ ਨੂੰ ਰੋਟੀ ਖਵਾਉਣ ਦਾ? ਰਿਜ਼ਕ ਪਰਮਾਤਮਾ ਲਿਖ ਕੇ ਭੇਜਦਾ ਹੈ l

    • @AvtarA-xh1wd
      @AvtarA-xh1wd Месяц назад

      ਏਹ ਜਨਤਾ ਨਹੀਂ ਕੁੱਝ ਮਾੜੀ ਬਿਰਤੀ ਵਾਲੀ ਜਾਤਾਂ ਹਨ

  • @randhawa8096
    @randhawa8096 Месяц назад

    Waheguru ji

  • @randhawa8096
    @randhawa8096 Месяц назад +1

    Waheguru ji

  • @randhawa8096
    @randhawa8096 Месяц назад

    Waheguru ji

  • @JinderBrar-zn5sn
    @JinderBrar-zn5sn Месяц назад

    Waheguru Ji