ਪਾਰਟ 7 ਕੁਆਰੀ ਨਣਦ ਵਿਆਹੀ ਨੂੰਹ A PUNJABI SHORT MOVIE 2023 BAPU UBHIA

Поделиться
HTML-код
  • Опубликовано: 10 сен 2024
  • Pls subscribe my channel

Комментарии • 135

  • @talwinderkaur2287
    @talwinderkaur2287 Год назад +11

    ਕੂੜੀ ਵੀ ਬਾਪੂ ਵਾਂਗ ਹੀ ਬੋਲਦੀ ਨੂੰਹ ਕੰਮ ਤੇ ਜਾਦੀ ਪਹਿਲਾਂ ਹੀ ਕਲੇਸ਼ ਪਾਈ ਜਾਂਦਾ ਬਾਪੂ ਮੁੰਡੇ ਨੂੰ ਮਤਾਂ ਦੇਦਾ ਕੂੜੀ ਨੂੰ ਨਹੀਂ ਬਰਜਦਾ

  • @balkarsingh-nn5le
    @balkarsingh-nn5le Год назад +7

    ਬਹੁਤ ਹੀ ਵਧੀਆ ਸਟੋਰੀ ਹੈ ਵੀਰ ਜੀ ਅਤੇ ਬਾਪੂ ਜੀ 💐💐🌺🌺💘🌹🌹❤️💘💚🙏🙏

  • @gurpreetwaraich4325
    @gurpreetwaraich4325 Год назад +1

    बहुत सुंदर

  • @KuldeepSingh-cx2iq
    @KuldeepSingh-cx2iq Год назад +9

    ਨੰਬਰਦਾਰ ਉਭਿਆ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਵੀਡੀਓ ਹੈ ਪ੍ਰੀਤ,ਸੀਬੋ ਬੇਬੇ ਏਹਨਾਂ ਦੀ ਲੜਾਈ ਵਿੱਚ ਦੱਮ ਹੈ ਬਾਪੂ ਜੀ ਦਾ ਮੱਘਰ ਦਾ ਸੈਲਜਾ ਦਾ ਰੋਲ ਬਾ ਕਮਾਲ ਜਿਉਂਦੇ ਵਸਦੇ ਰਹੋ ਸ਼ਾਬਾਸ਼ ਵਾਹਿਗੁਰੂ ਚੜਦੀ ਕਲਾ ਰੱਖਣ ਜੀ( ਪਿੰਡ ਦੋਸਾਂਝ ਮੋਗਾ )

    • @dhandeepsingh3811
      @dhandeepsingh3811 Год назад

      ਬਾਈ ਜੀ ਚੜ੍ਹਦੀ ਦੇ ਅੱਗੇ ਕਲਾ ਵੀ ਲਿਖ ਦਿੰਦੇ ਜੀ

    • @KuldeepSingh-cx2iq
      @KuldeepSingh-cx2iq Год назад

      @@dhandeepsingh3811ਸੌਰੀ ਵੀਰੇ ਜਾਣਕਾਰੀ ਦੇਣ ਲਈ ਗਲਤੀ ਕੀਤੀ ਹੈ ਮੰਨਣਾ ਵੀ ਜਰੂਰੀ ਹੈ ਅੱਗੇ ਤੋਂ ਧਿਆਨ ਰੱਖਾਂਗੇ ਬਹੁਤ ਬਹੁਤ ਧੰਨਵਾਦ ਜੀ

    • @tejasingh3819
      @tejasingh3819 Год назад

      ​@@KuldeepSingh-cx2iqbbn❤l❤ò❤òp

  • @jagsirTungwali041
    @jagsirTungwali041 Год назад +8

    ਬਹੁਤ ਵਧੀਆ ਵੀਡੀਉ ਨੰਬਰਦਾਰ ਸਾਬ ਮਨਜੀਤ ਕੌਰ ਸੀਬੋ ਜੀ ਤੁਹਾਡੀ ਸਾਰੀ ਟੀਮ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @mohitgaat6435
      @mohitgaat6435 Год назад

      Kise dia glla ch na avi bs

    • @GurdeepSingh-uh9jj
      @GurdeepSingh-uh9jj Год назад

      ​@@mohitgaat6435❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤

  • @sukhdialsinghcheema2016
    @sukhdialsinghcheema2016 Год назад +1

    ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ
    ਦੀਆਂ ਸਮੂਹ ਸਿੱਖ ਸੰਗਤ ਨੂੰ ਵਧਾਈਆਂ ,,
    🙏🙏

  • @arshdeepsingh5663
    @arshdeepsingh5663 Год назад

    Nice video

  • @bhollasingh9006
    @bhollasingh9006 Год назад +3

    ਬਹੁਤ ਵਧੀਆ ਵੀਡੀਓ ਆ ਬਾਪੂ ਜੀ ਆਵਦੀ ਕੁੜੀ ਨੂੰ ਸਮਝਾਉ ਤੁਸੀਂ ਮੱਘਰ ਨੂੰ ਨਾ ਮੱਤਾ ਦਿਉ 👌👌👌👌👍👍👍😊😊😄😄😉😉ਮਾਂ ਤਾ ਮਾਂ ਹੀ ਹੁੰਦੀ ਆ ਬਾਪੂ ਜੀ

  • @honeysingh2868
    @honeysingh2868 Год назад +2

    BAPU TOKA TAKI JYADA KARDA HAI

  • @talwinderkaur2287
    @talwinderkaur2287 Год назад +2

    ਤਾਈ ਚੰਗੀ ਮਾਂ ਮਾੜੀ ਕੂੜੀ ਬਹੁਤ ਗ਼ਲਤ ਹੈ ਤਾਈ ਚੁਗਲੀ ਬਹੁਤ ਮਾੜੀ ਹੈ

  • @talwinderkaur2287
    @talwinderkaur2287 Год назад +7

    ਜੇੜੀ ਮਾਂ ਦੀ ਨਹੀਂ ਸਕੀ ਉਹ ਨੂੰ ਮਾਮੀ ਦਾ ਜਾਦਾ ਹੇਜ਼ ਆਉਦਾ ਬਹੁਤ ਗ਼ਲਤ ਹੈ ਬਾਪੂ ਜੀ ਕੂੜੀ ਨੂੰ ਅਕਲ ਦੇ ਦੇ

  • @GurpreetSingh-mi8jj
    @GurpreetSingh-mi8jj Год назад

    So sweet video veer ji 😍 😘

  • @sukhdeepkaur9874
    @sukhdeepkaur9874 Год назад

    👍🏻

  • @sukhdeepsidhu2342
    @sukhdeepsidhu2342 Год назад +2

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌👌

  • @jagmeetteona6186
    @jagmeetteona6186 Год назад +3

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌👌

  • @sukhpnaich
    @sukhpnaich Год назад +10

    ਮੇਰੀ ਨਾਨਣ ਵੀ ਏਦਾ ਈ ਕਰਦੀ ਆ

  • @balwantsingh-sm6be
    @balwantsingh-sm6be Год назад +1

    Very nice video acting of Preeto,Seebo,Jageero n Numberdar ji is very nice God bless 👍♥️

  • @AvtarSingh0590
    @AvtarSingh0590 Год назад +3

    ਸਤਿ ਸ੍ਰੀ ਆਕਾਲ ਨੰਬਰਦਾਰ ਜੀ ਬਹੁਤ ਵਧੀਆ ਵੀਡੀਓ 💫🙏🌷

  • @rachhpalsingh78466
    @rachhpalsingh78466 Год назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @talwinderkaur2287
    @talwinderkaur2287 Год назад +8

    ਬਾਪੂ ਜੀ ਕੂੜੀ ਨੂੰ ਤਾਂ ਸਿੱਧੀ ਮੱਤ ਦੇਦੇ

  • @navneetkaurkaler5507
    @navneetkaurkaler5507 Год назад

    ਬਹੁਤ ਵਧਿਆ ਸੁਨੇਹਾ ਦਰਕਰਾਂ ਲਈ

  • @harpalrandhawarandhawa5303
    @harpalrandhawarandhawa5303 Год назад +2

    ਬਹੁਤ ਵਧੀਆ👍💯ਬਹੁਤ ਵਧੀਆ👍💯

  • @SukhdevSingh-to9xh
    @SukhdevSingh-to9xh Год назад

    ਕੁੜੀ ਅਤੇ ਮਾਂ ਇਸ ਤਰ੍ਹਾਂ ਤੇ ਨਹੀਂ ਲੜਦੇ ਜਿਸ ਤਰ੍ਹਾਂ ਤੁਸੀਂ ਦਿੱਖਾ ਰਹੇ ਹੋ ਕੁੜੀ ਆਪਣੀ ਮਾਂ ਦਾ ਗਲ ਨਹੀਂ ਘੋਟਦੀ ਹੁੰਦੀ..
    ਬਾਕੀ ਵੀਡੀਓ ਸਹੁਣੀ ਹੈ ਜ਼ੀ
    Dr Sukhdev Singh Bham Canada

  • @thegamerprofessional1190
    @thegamerprofessional1190 Год назад

    good

  • @gurjitdeol1401
    @gurjitdeol1401 Год назад

    Very very nice video good bless you all them very nice actaing all family very ghaint 😅😅❤👍🏻🌹💵

  • @GurpreetSingh-mi8jj
    @GurpreetSingh-mi8jj Год назад

    Vry nice video veer ji 😍 😘

  • @gurvinderkhattra576
    @gurvinderkhattra576 Год назад +3

    ਬਹੁਤ ਵਧੀਆ ਬਾਈ ਜੀ👍👍👍👍👍👍 👌👌👌👌👌

  • @rachhpalsingh78466
    @rachhpalsingh78466 Год назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @khosa6740
    @khosa6740 Год назад +2

    ਬਹੁਤ ਵਧੀਆ ਵੀਡੀਓ ਜੀ👍

  • @harjeetkhttra4936
    @harjeetkhttra4936 Год назад +1

    Bhut vdiya video

  • @majorsingh3341
    @majorsingh3341 Год назад

    Very, nice, numbarder, wife, bibiseebu

  • @sehajpreetbrar7721
    @sehajpreetbrar7721 Год назад +2

    👌👌👌👌👌❤️❤️❤️❤️❤️

  • @PrabhjotSingh-hk2on
    @PrabhjotSingh-hk2on Год назад +1

    👍 ਬਹੁਤ ਵਧੀਆ ਐਕਟਿੰਗ ਕਰਦੇ ਹੋ ਬਾਪੂ ਜੀ 👍

  • @saddiquewaseem593
    @saddiquewaseem593 Год назад

    Very good n effective msg All should think abt it

  • @manjindersinghbhullar8221
    @manjindersinghbhullar8221 Год назад +1

    ਸਤਿ ਸ੍ਰੀ ਆਕਾਲ ਜੀ ਨੰਬਰਦਾਰ ਉਭਿਆ ਪਰਿਵਾਰ ਦੀ ਸਾਰੀ ਟੀਮ ਨੂੰ ਬਹੁਤ ਸੋਹਣੀ ਵੀਡੀਓ 👍🏻👍🏻

  • @gurjindersingh3638
    @gurjindersingh3638 Год назад +7

    Sari team nu sat Shri akal numberder g 🙏 bahut vadia episode good acting waheguru g chardi klla rakhe g 🙏🥀💙🥀👌 Yamuna Nagar

    • @vijaykumari3183
      @vijaykumari3183 Год назад

      Very.nice.bapu.ji🙏🙏radhe.radhe👌👍 ambala

  • @JasbirSingh-mw1vr
    @JasbirSingh-mw1vr Год назад

    ਪਾਥੀਆਂ ਪਥ ਤੀਵੀਂਆਂ ਨੂੰ ਮਾਰਨੀਆਂ ਬਹੁਤ ਭੈੜੀਆਂ ਲਗਦੀਆਂ ਹਨ। ਇਹਨਾਂ ਦੀ ਵੀ ਮਜਬੂਰੀ ਹੈ ਆਪ ਤਾਂ ਕੁੱਝ ਕਰਨ ਜੋਗੀਆਂ ਨਹੀਂ ਦੂਜੀਆਂ ਦੀਆਂ ਚੁਗਲੀਆਂ ਕਰਨਾ ਇਹਨਾਂ ਦਾ ਵੱਡਾ ਸ਼ੌਕ ਤੇ ਸ਼ੁਗਲ ਹੁੰਦਾ ਹੈ

  • @habeebchaudhry5926
    @habeebchaudhry5926 Год назад +2

    Nice 👌 Video! Good portrayal of Village Life of Punjab. Thanks for Wonderful Entertainment! God bless you.!
    LOVE & PRAYERS from LONDON UK 🇬🇧 🙏❤ 🙏

  • @kulwimdersingh1379
    @kulwimdersingh1379 Год назад +3

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @jagvirsinghbenipal5182
    @jagvirsinghbenipal5182 Год назад

    ਬਹੁਤ ਵਧੀਆ ਵੀਡੀਓ ਆ ਨੰਬਰਦਾਰ ਜੀ 👌👌🔥🔥🔥

  • @user-lg2eu7xs8p
    @user-lg2eu7xs8p Год назад +1

    ਬਹੁਤ ਵਧੀਆ ਸਟੋਰੀ ਲੱਗੀ❤❤❤❤

  • @mallmann8309
    @mallmann8309 Год назад

    ਬਹੁਤ ਹੀ ਵਧੀਆ ਮੂਵੀ ਪੇਸ ਕੀਤੀ ਹੈ ਸਭ ਪਾਤਰਾ ਦਾ ਬਹੁਤ ਵਧੀਆ ਕੰਮ ਹੈ ਖਾਸ ਕਰਕੇ ਸੀਬੋ ਭੈਣ ਦਾ ਬਹੁਤ ਘੈਂਟ ਰੋਲ ਹੈ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ। -- ਮਲ ਸਿੰਘ ਮਾਨ ਕਨੇਡਾ।

  • @gurcharansinghbainipal9845
    @gurcharansinghbainipal9845 Год назад +1

    Beutiful

  • @kulwinderknagra3640
    @kulwinderknagra3640 Год назад +1

    ਨੰਬਰਦਾਰ ਜੀ ਤੇ ਸੁਨੀਤਾ ਭੈਣ ਜੀ ਵੈਰੀ ਨਾਈਸ

  • @user-rq5dm7jb2k
    @user-rq5dm7jb2k Год назад +3

    Nice video bapu g ❤️❤️💞💞

  • @SantoshKumar-bz9eu
    @SantoshKumar-bz9eu Год назад

    Very nice video naberdar g

  • @mandepsingh1564
    @mandepsingh1564 Год назад +1

    Baapu ji the best

  • @soniuppal161
    @soniuppal161 Год назад +1

    Good video bapu ji

  • @user-mi9sv3qk7w
    @user-mi9sv3qk7w Год назад

    ਸੋਹਣੀ ਵੀਡੀਓ ਜੀ

  • @IqbalSandhu-pb5cv
    @IqbalSandhu-pb5cv Год назад

    ਤਾਈ ਛੋਟੀ ਉਮਰ ਦੀ ਪੀ੍ਤੋ ਦੀ ਮਾਂ ਵੱਢੀ ਉਮਰ ਦੀ ਬਨਾਉਣੀ ਚਾਚੀ ਸੀ ਬਨਾਲੀ ਤਾਈ

  • @KuldeepKaur-dy2xz
    @KuldeepKaur-dy2xz Год назад

    ਵਾਹਿਗੁਰੂ। ਤਰੱਕੀ। ਬਖਸ਼ੇ।ਸਾਰੀ।ਟੀਮ 😅😊

  • @gaganibring6456
    @gaganibring6456 Год назад +1

    Very nice video ji

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ 👍👍👍👍👍

    • @bapuubhia
      @bapuubhia  Год назад +1

      ਧੰਨਵਾਦ ਜੀ

  • @IqbalSandhu-pb5cv
    @IqbalSandhu-pb5cv Год назад

    ਕੋਟਕਪੂਰੇ ਵਾਲਾ ਫਾਟਕ ਤਾਂ 25 ਸਾਲ ਪਹਿਲਾਂ ਹੁੰਦਾ ਸੀ ਹੁਣ ਤਾਂ ਫਲਾਈ ਓਵਰ ਪੁਲ ਬਣਿਆਂ

  • @chamkaur4729
    @chamkaur4729 Год назад +1

    ♥️♥️♥️♥️♥️♥️♥️♥️♥️♥️♥️♥️♥️♥️

  • @rajvindercreaction7567
    @rajvindercreaction7567 Год назад

    👌👌👌👌

  • @mujtabakhanmujtabalodhi9236
    @mujtabakhanmujtabalodhi9236 Год назад

    Real acting seebo jee.

  • @kulwinderknagra3640
    @kulwinderknagra3640 Год назад

    ਕੰਮ ਮਾਂ ਕੋਲ ਕਰੀ ਚਲ ਪਰੀਤ ਨਾਨਕੇ ਜਰੂਰ ਜਾ ਕੇ ਕਰਨਾ ਕੰਮ

  • @kulwinderknagra3640
    @kulwinderknagra3640 Год назад +1

    😄😄😄😄ਮਘਰ ਵੈਰੀ ਨਾਈਸ

  • @meenugarg9208
    @meenugarg9208 Год назад +1

    Vry nyc vdo

  • @sukhpalchahal9030
    @sukhpalchahal9030 Год назад +3

    good 👍👍 good 👍👍 good 👍👍 good 👍👍 good 💯💯

  • @a_s2801
    @a_s2801 Год назад

    Very nice video

  • @sukhdeepkaur5846
    @sukhdeepkaur5846 Год назад

    Nice 👍👍👍👍👍👍

  • @RajwinderKaurUK
    @RajwinderKaurUK Год назад

    Nice 👌👌👌🙏🙏

  • @prabhchahal2345
    @prabhchahal2345 Год назад +1

    Nice 👍🙂 bht sone lagdoo tci all team of numberdar ubhia nice vedio acting also good

  • @jsa-bb2mf
    @jsa-bb2mf Год назад +2

    Vary nice video

  • @pbxsekhon4821
    @pbxsekhon4821 Год назад +1

    Badal Pogo WWE numberdar team pahunch rahi film 🎥 IPL Live cricket

  • @sumanjay2417
    @sumanjay2417 Год назад

    😅😅👍👍👌👌👌👏⭐

  • @kulwinderknagra3640
    @kulwinderknagra3640 Год назад

    ਬੈਗ ਕੋਲ ਹੀ ਲੈ ਜਾ ਪਰੀਤ

  • @gaganbrar9181
    @gaganbrar9181 Год назад +2

    Nice video 👌👍👍

  • @parminderbhullar998
    @parminderbhullar998 Год назад

    Nice

  • @seemabansal1671
    @seemabansal1671 Год назад +1

    💐 Jai 💐 mata 🌹 di 🌹 Jai 💐 mata 💐 di 💐💐🌹🌹💐💐🌹🌹💐💐💐🌹🌹

  • @kulwinderknagra3640
    @kulwinderknagra3640 Год назад

    ਤੁਹਾਡੀ ਦੋਵਾ ਦੀ ਵੀ ਨਹੀ ਬਣਦੀ ਸੀਬੋ ਬੀਬੀ ਜੀ ਤੇ ਜਗੀਰੋ ਜੀ

  • @kulwinderknagra3640
    @kulwinderknagra3640 Год назад

    🙏🙏❤❤

  • @dhandeepsingh3811
    @dhandeepsingh3811 Год назад +1

    ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 🙏🙏🙏🙏💖💖💖💖 ਸਤਿ ਸ੍ਰੀ ਆਕਾਲ ਜੀ, ਸਾਨੂੰ ਤੁਹਾਡੀ ਵੀਡੀਓ ਦੀ ਬਹੁਤ ਹੀ ਉਡੀਕ ਰਹਿੰਦੀ ਹੈ ਜਿਵੇਂ ਕਿਸੇ ਖਾਸ ਰਿਸ਼ਤੇਦਾਰ ਦੇ ਆਉਣ ਦੀ ਉਡੀਕ ਹੋਵੇ, ਧੰਨਵਾਦ ਜੀ ਸਾਰਿਆਂ ਨੂੰ, ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ

    • @goldysingh5867
      @goldysingh5867 Год назад

      ਖੂਹ ਔੌਊੁੋੋੋੌੋਉਓੁੁੁੁਉੁੁਧਟਠਝਪ ਪਠਨ
      ਫਪਪਪਪ
      ਬਬਬ੍ਰਪਪ

  • @KartarSingh-zq7tw
    @KartarSingh-zq7tw Год назад

    Y

  • @avigamer6100
    @avigamer6100 Год назад +1

    ਬਾਪੂ ਜੀ ਮੈਂ ਸੱਗੂ ਕੋਟਕਪੂਰੇ ਤੋ

  • @BaljeetSingh-bu8ii
    @BaljeetSingh-bu8ii Год назад

    🙏❤⭐⭐⭐⭐⭐⭐❤👌👍

  • @jaspreetkaur7619
    @jaspreetkaur7619 Год назад

    विडियो,कि,तरीखिपायाकरोजीबनाणेकीजी

  • @GaganDeep-if6sc
    @GaganDeep-if6sc Год назад +3

    Gagan deep Jalwera

  • @DineshKumar-gt7iw
    @DineshKumar-gt7iw Год назад +2

    Nice Numbardar Ubhia ❤You are doing a nice job 👍 🎉

  • @kulwinderknagra3640
    @kulwinderknagra3640 Год назад

    ਨੰਬਰਦਾਰ ਜੀ ਕੁੜੀ ਨੂੰ ਲੈ ਜਾਓ ਤਾਈ ਕੋਲੋ ਇਹ ਤਾ ਹੋਰ ਪੁਵਾੜੇ ਪਾਈ ਜਾਦੀ ਹੈ

  • @muhammadtariquekahlon
    @muhammadtariquekahlon Год назад

    Mr Maghar apna Tiddh chota karo please 🙏

  • @sunitakaur7553
    @sunitakaur7553 Год назад +1

    🙏🙏🙏🙏👍👍👍👌👌👌

  • @muhammadtariquekahlon
    @muhammadtariquekahlon Год назад

    Very very good classes dialaugs between Mrs Seebu and Mrs Tai

  • @hoshiarsingh9066
    @hoshiarsingh9066 Год назад +1

    Good bedio bapu g,

  • @chamkaur4729
    @chamkaur4729 Год назад +1

    Nice 👌 video ♥️♥️ ji

  • @babbudeep4922
    @babbudeep4922 Год назад +1

    Very nice video ❤🎉

  • @GurdeepSingh-bn3eq
    @GurdeepSingh-bn3eq Год назад +1

    Beautiful 🎉❤U S A

  • @jaspaldhiman8644
    @jaspaldhiman8644 Год назад +1

    ਸਕੂਲ ਵਾਲੇ ਨੀ ਦਿੰਦੇ ਪੈਸੇ ਬਾਪੂ ਤੋ ਭਾਲਦੀਐ ਬਾਪੂ ਨੂੰ ਦੇਣੇ ਤਾਂ ਕੀ ਸੀ

  • @jaschera7435
    @jaschera7435 Год назад +2

    Without any sense Bapu talk too much and without any reason yell to everyone

  • @amitachara2996
    @amitachara2996 Год назад +1

    Very nice

  • @RamandeepKaur-05
    @RamandeepKaur-05 Год назад

    Mera viah v ho gya meri ma fr v mere nl lad paindi jdo jawa same sebo vrgi Bina gal to toki jao

  • @neetugold6136
    @neetugold6136 Год назад +15

    ਬਾਪੂ ਜੀ ਸਕੂਲ ਵਾਲੇ ਡੇਅਰੀ ਵਾਂਗ ਵਧ ਘਟ ਪੈਸੇ ਨਹੀਂ ਦਿੰਦੇ।ਜਦੋ ਜੀਅ ਕੀਤਾ ਰਕਮ ਫੜ ਲਵੋ।

  • @muhammadtariquekahlon
    @muhammadtariquekahlon Год назад

    Very very good acting dresses dialaugs of wife of Mr Maghar ❤️👌

  • @Gurpreetdandiwal-l2l
    @Gurpreetdandiwal-l2l Год назад

    Very nice video good acting bapu ji ❤❤❤❤❤❤

  • @muhammadtariquekahlon
    @muhammadtariquekahlon Год назад

    Mr Writer write respectal dialaugs for Mrs Seebu please 🙏

  • @user-mi9sv3qk7w
    @user-mi9sv3qk7w Год назад

    ਸੀਬੋ ਬੇਬੇ ਨੂੰ ਅਮਰੀਸ਼ ਪੁਰੀ ਆਲਾ ਰੋਲ ਨੀ ਦਿੱਤਾ ਏਸ ਵੀਡੀਓ ਚਾ

  • @buntyrajput4640
    @buntyrajput4640 Год назад

    Ksde taai kade chachi

  • @pbxsekhon4821
    @pbxsekhon4821 Год назад

    Ferrari suit