RAJE DA BHIKHARI||LALLY KHAIRA||JASSI SHAYAR MAHILPURIYA||JAZZ MUSIC||DHAN RAJA SAHIB JI||SHABAD2024

Поделиться
HTML-код
  • Опубликовано: 30 сен 2024
  • DHAN RAJA SAHIB JI
    TITLE:- RAJE DA BHIKHARI
    SINGER:- LALLY KHAIRA(9815046978)
    LYRICS:- JASSI SHAYAR MAHILPURIYA
    MUSIC:- JAZZ MUSIC
    LEBAL:- DHAN RAJA SAHIB JI
    VIDEO:- AMICEE CAM
    SPL. THX:- RASOKHANA PARBANDHAK COMMITTEE. AND PAL SINGH NANDRA,SURJIT APRA & SONIA
    Subscribe To Our Channel

Комментарии • 553

  • @lallykhairaofficial
    @lallykhairaofficial Месяц назад +41

    ਜੈ ਰਾਜਾ ਸਾਹਿਬ ਜੀ ਦੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਇਨਾ ਪਿਆਰ ਦੇਣ ਲਈ
    ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ
    🙏🏻ਲਾਲੀ ਖੈਹਿਰਾ, ਜੱਸੀ ਸ਼ਾਇਰ, ਜੈਜ ਮਿਊਜਿਕ 🙏🏻

    • @Royalsidhu984
      @Royalsidhu984 Месяц назад +1

      🎉🎉

    • @jassitoora
      @jassitoora Месяц назад +2

      Paji bht vdia shabad likhya brother Sade ne te tuc ona hi sohna gayaa brother ❤❤ Jai raje di🙏🙏🙏

    • @TusharKumar-hx9rd
      @TusharKumar-hx9rd Месяц назад +1

      Bohot sohna gaya veer gg tuc

    • @Happy-pc8by
      @Happy-pc8by 25 дней назад

      Jai Raja sahib ji❤bhut sohna shabd 👌bhut sohni awaj bkhashi Raja sahib ji ne tuhanu 🙏mehr krn Raja sahjb ji chrdikla ch rkhn ❤

    • @Ashokram-td9ml
      @Ashokram-td9ml 22 дня назад

      🙏🙏🙏🙏🙏🙏🙏

  • @ManpreetKaur-in6vz
    @ManpreetKaur-in6vz 11 дней назад +1

    Jai Raja Sahib ji di 🙏❤️

  • @SandeepKumar-kh3vz
    @SandeepKumar-kh3vz 21 день назад

    Jai Raja Sahib ji 🌹🙏🌹

  • @JaskiratJaskirat-d3t
    @JaskiratJaskirat-d3t 27 дней назад +1

    Jai raja ji🙏🙏🙏🙏

  • @HappyHappy-lo4ol
    @HappyHappy-lo4ol Месяц назад

    Jai raja sahib ji

  • @deepjhajj6470
    @deepjhajj6470 Месяц назад

    🙏🏻🪷🥀ਧੰਨ ਧੰਨ 108 ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🥀🪷🙏🏻

  • @SarbjitKaur-gv6io
    @SarbjitKaur-gv6io Месяц назад +1

    Jai eaje di

  • @JaggiRai-k7z
    @JaggiRai-k7z Месяц назад +49

    ਜੱਸੀ ਭਰਾ ਬੁਹਤ ਹੀ ਮਨ ਨੂੰ ਸਕੂਨ ਮਿਲਦਾ ਸੁਣ ਕੇ ਸ਼ਬਦ 😊 ਜੈ ਮੇਰੇ ਰਾਜਾ ਸਾਹਿਬ ਜੀ 🙏🙏🙏 ਮੇਰੀ ਕਿਸਮਤ ਵਿੱਚ buhat ਦੁੱਖ ਚਲਦੇ ਆ ਰਾਜਾ ਸਾਹਿਬ ਜੀ ਮੇਰੀ ਬਾਂਹ ਫੜ ਲਓ😔😔

  • @ramandeepjassi6330
    @ramandeepjassi6330 Месяц назад +97

    ਜੱਸੀ ਭਰਾ ਤੁਸੀਂ ਬਹੁਤ ਵਧੀਆ ਸ਼ਬਦ ਲਿਖਿਆ
    ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 🙏🙏
    ਰਾਜਾ ਬਲੀ ਕਰ ਭਲੀ

  • @SandeepKumar-mg5cv
    @SandeepKumar-mg5cv 13 дней назад +11

    ਸਹੀ ਗੱਲ ਆ ਇਸ ਸੌਂਗ ਨੂੰ ਸੁਣ ਕੇ ਸਕੂਨ ਤਾਂ ਮਿਲਿਆ ਹੀ ਮਿਲਿਆ ਪਰ ਮੈਂ ਤਾਂ ਅੱਜ ਸੁਣਿਆ ਸੀਗਾ ਰੋਟੀ ਬਣਾਉਣੀ ਬਣਾਉਂਦੀ ਨਾਲ ਨਾਲ ਸੁਣਦੀ ਪਈ ਸੀ ਤਾਂ ਮੇਰਾ ਰੋਣਾ ਵੀ ਨਿਕਲ ਆਇਆ ਮਤਲਬ ਇਨਾ ਕੁ ਸਕੂਨ ਇਨਾ ਕੁ ਦਰਦ ਸੌਂਗ ਦੇ ਵਿੱਚ ਬਹੁਤ ਵਧੀਆ ਸੀ ਵੀਰ ਜੀ ਰਾਜਾ ਸਾਹਿਬ ਜੀ ਤੁਹਾਡੀ ਲੰਬੀ ਲੰਬੀ ਲੰਬੀ ਲੰਬੀ ਲੰਬੀ ਉਮਰ ਕਰਨ ਤੁਹਾਨੂੰ ਬਹੁਤ ਤਰੱਕੀਆਂ ਦੇਣ ਏਦਾਂ ਹੀ ਤੁਸੀਂ ਰਾਏ ਸਾਹਿਬ ਜੀ ਦੇ ਵਧੀਆ ਵਧੀਆ ਸੌਂਗ ਗਾਉਂਦੇ ਰਹੋ

  • @jassishayar2153
    @jassishayar2153 Месяц назад +32

    🪷Raja bali kar bhali 🪷
    Comment krke jrur dseo sbh k sada new shabad keho jeha lga....✍️Jassi Shayar (mahilpuriya)🪷🙏❤️💯

    • @soniaghera338
      @soniaghera338 Месяц назад +1

      Nice

    • @Royalsidhu984
      @Royalsidhu984 Месяц назад +1

      ਬਹੁਤ ਹੀ ਸੋਹਣਾ ਮੈਟਰ ਲਿਖਿਆ ਜੀ ,ਤੁਸੀ ਦਾਸ ਵਲੋਂ ,ਤੁਹਾਡੀ ਸਾਰੀ ਟੀਮ ਦਾ ਧੰਨਵਾਦ ,ਜੈ ਰਾਜਾ ਸਾਹਿਬ ਜੀ ਦੀ 🙏🙏

    • @jassishayar2153
      @jassishayar2153 Месяц назад +2

      Thnku bro❤️💯🙏🪷​@@Royalsidhu984

    • @jassishayar2153
      @jassishayar2153 Месяц назад +2

      ​@@soniaghera338thnku ji🙏💯

    • @TusharKumar-hx9rd
      @TusharKumar-hx9rd Месяц назад +1

      Bohot sohna bhajii

  • @sunnynj21
    @sunnynj21 13 дней назад +8

    Bhot sohna song voice and lyrics Kya baat veer Raja sahib kirpa krn 🌷🌷🌷🌷🌷🌷🙏🙏

  • @ManpreetKaur-ln9mg
    @ManpreetKaur-ln9mg 28 дней назад +13

    ਮਨ ਭਰ ਗਿਆ ਸ਼ਬਦ ਸੁਣ ਕੇ.....😊 ਬਹੁਤ ਵਧੀਆ ਹੈ..... ਰਾਜਾ ਸਾਹਿਬ ਜੀ ਮੇਹਰ ਕਰੇ ਸੱਭ ਤੇ.....😊🥰🥰♥️♥️♥️🙏

  • @NaviKhuttan-l7q
    @NaviKhuttan-l7q Месяц назад +12

    Thadi ਕਲਮ ਵਿਚ ਜ਼ੋਰ ਹੈ। ਜੱਸੀ malpuriya

  • @ernafrisaab
    @ernafrisaab Месяц назад +9

    *Tuc raja sahib ji de shbad bhut sohne gaude ho💐💐Raja sahib always bless you ਜੈ ਰਾਜਾ ਸਾਹਿਬ ਜੀ 🌸🌸ਰਾਜਾ ਬਲੀ ਕਰ ਭਲੀ🌸🌸*

  • @YASHJASSI-ne3lq
    @YASHJASSI-ne3lq 20 дней назад +6

    Jai Raja Sahib Ji ❤❤❤
    Tuc both nice song likheya jassi bhraa rab thanu trakiyandeve

  • @parteekjassi
    @parteekjassi Месяц назад +8

    Lyrics written by jassi shayar❤

  • @parteekjassi
    @parteekjassi Месяц назад +10

    Lyrics by jassi bro 🙏🙏 jai raja sahib ji di💐💐

  • @BeenaRani-ek1ib
    @BeenaRani-ek1ib Месяц назад +5

    Jassi mahilpurya good ❤❤❤❤❤

  • @RamandeepKaur-tn5nu
    @RamandeepKaur-tn5nu 27 дней назад +5

    𝗦𝗮𝗸𝗼𝗼𝗻🌸❤️🙏🏻𝗱𝗵𝗮𝗻 𝗺𝗲𝗿𝗲 𝗿𝗮𝗷𝗮 𝘀𝗮𝗵𝗶𝗯 𝗷𝗶🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️

  • @KuldeepKaur-dz2cy
    @KuldeepKaur-dz2cy Месяц назад +7

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ ਰਾਜਾ ਬਲੀ ਕਰੋ ਭਲੀ ❤ ਬਹੁਤ ਸੋਹਣਾ ਸ਼ਬਦ ਲਿਖਿਆ ਸੁਕੂਨ ਮਿਲਦਾ ਸੁਣ ਕੇ 🙏🙏

  • @sarpanchbhattian3728
    @sarpanchbhattian3728 Месяц назад +13

    ਜੈ ਰਾਜਾ ਸਾਹਿਬ ਜੀ 🙏🙏🙏
    Very nice voice Lally khiara ❤️👌

  • @MeenaRani-y3n
    @MeenaRani-y3n Месяц назад +6

    Shabd sun k ruh khush hundi e veer g eda lgda jive raja g de sachi didar ho rhe ne raja g tuhadi hr wish poori krn veer g

  • @MangaVirdi-t2l
    @MangaVirdi-t2l 11 дней назад +4

    ਧੰਨ ਧੰਨ ੧੦੮ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ

  • @SandlaDevi-e1i
    @SandlaDevi-e1i 19 дней назад +5

    Waheguru g bahut sohna shabad

  • @ArshDeep-y9z
    @ArshDeep-y9z 23 дня назад +4

    ਜੈ ਰਾਜਾ ਸਾਹਿਬ ਜੀ ਦੀ ਤੁਸੀਂ ਰਾਜਾ ਜੀ ਦਾ ਬਹੁਤ ਵਧੀਆ ਗੀਤ ਕੱਢਿਆ ਰਾਜਾ ਸਾਹਿਬ ਜੀ ਤੁਹਾਨੂੰ ਸਫਲਤਾ ਦੇਨ ਗੇ ਤੁਸੀਂ ਇੱਕ ਸੇਵਾਦਾਰ ਸੀ ਤੁਸੀਂ ਇੱਕ ਬਹੁਤ ਵਧੀਆ ਗੀਤ ਕੱਢਿਆ ਜੇ ਰਾਜਾ ਸਾਹਿਬ ਜੀ ਦੀ

  • @Pal74production
    @Pal74production Месяц назад +6

    ਰਾਜੇ ਦਾ ਭਿਖਾਰੀ ਦੀ ਕਾਮਯਾਬੀ ਤੋ ਬਾਅਦ
    ਲਾਲੀ ਖੈਹਿਰਾ ਜੈਜ ਮਿਊਜ਼ਿਕ ਨਵਾ ਗੀਤ ਮਾ ਲੈ ਕੇ ਆ ਰਹੇ ਸ਼ੁਕਰਾਨਾ ਰਾਜਾ ਜੀ ਮਿਹਰ ਬਨਾਈ ਰਖੇਓ ਪਾਲ ਤੇ ਤੇ ਸਾਰੀ ਟੀਮ ਤੇ

  • @darshjhajj0721
    @darshjhajj0721 Месяц назад +4

    ਰਾਜਾ ਸਾਹਿਬ ਜੀ ਮੇਹਰ ਕਰੋ, 🙇‍♀️ਮੇਰੀ ਡੁੱਬਦੀ ਬੇੜੀ ਨੂੰ ਪਾਰ ਲਾਦੋ, 🤲ਝੋਲੀ ਭਰਦੋ, ਦਿਲਾਂ ਦੇ ਜਾਣੀ-ਜਾਣ ਆ। ਬੇਨਤੀ ਕਬੂਲ ਕਰਲੋ, ਮੈਂ ਮੰਗਤਾ ਤੁਹਾਡੇ ਦਰ ਦਾ, ਭਰੋਸਾ ਨਾ ਤੋੜਿਓ।🙏🥺😖

  • @happyjassi703
    @happyjassi703 Месяц назад +9

    Very nice bhaji g

  • @Manjitkaur-qy8dn
    @Manjitkaur-qy8dn Месяц назад +8

    Bhut soha shabad likhiya brother sun ke sakoon milda 'awaj vich v bhut mithaas

  • @parteekjassi
    @parteekjassi Месяц назад +9

    Bohut vadia song jassi paji🙏🙏

  • @vijayKumarvijayKumar-xh2gd
    @vijayKumarvijayKumar-xh2gd Месяц назад +5

    JASSI GOD BLASS YOU Raja Bali Kar Bhali ❤❤❤❤

  • @Taranveersingh2Taranveer
    @Taranveersingh2Taranveer Месяц назад +6

    Very nice thadi kalm vich jor hai jassi malpuriya🙏🏼🙏🏼🙏🏼🙏🏼🙏🏼🙏🏼🙏🏼

  • @PrabhjotJassi-f9e
    @PrabhjotJassi-f9e 20 дней назад +4

    Very nice Lyrics jassi Mahilpuriya bro❤❤

  • @sunnyhira6607
    @sunnyhira6607 Месяц назад +11

    Jai Raja Sahib Ji 🙏🙏

  • @harmankaur4246
    @harmankaur4246 Месяц назад +12

    Jai raja sahib ji di very nice shabad🙏

  • @rajinderkumar6221
    @rajinderkumar6221 Месяц назад +6

    Very nice Lalli and Jassi bhaji🙏👌Jai Raja Sahib ji 🙏🙏

  • @harneetbhatia1562
    @harneetbhatia1562 23 дня назад +3

    Jai Raja sabib ji di
    🎉❤

  • @baljindersingh2725
    @baljindersingh2725 16 дней назад +4

    Jai Raja Sahib ji di ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤

  • @PUNJABTVLIVE.123
    @PUNJABTVLIVE.123 19 дней назад +3

    ਵਾਹ ਜੀ ਵਾਹ, ਕਿਆ ਬਾਤ ਆ ਜੱਸੀ ਭਰਾ, ਬਹੁਤ ਵਧੀਆ ਲਿਖਿਆ ਵੀਰੇ, ਓਸ ਤੋਂ ਵੀ ਵਧੀਆ ਗਾਇਆ ਲਾਲੀ ਵੀਰ ਨੇ। ਜੈ ਰਾਜਾ ਸਾਹਿਬ ਜੀ 🙏❤

  • @SarbjitKaur-gv6io
    @SarbjitKaur-gv6io Месяц назад +3

    So nice song jassi ❤❤❤❤❤❤❤❤❤❤❤❤❤❤

  • @jassitoora
    @jassitoora Месяц назад +7

    Nyc lyrics jassi bro jai raja sahib ji 🙏❤

  • @LuckyKumar-kn6ex
    @LuckyKumar-kn6ex Месяц назад +4

    ਰੱਬੀ ਰੂਪ ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤️🙏🙏

  • @DeepJass-b9j
    @DeepJass-b9j Месяц назад +4

    Jassi paji bahut vadia shabed a 🙏🏻🙏🏻🙏🏻🙏🏻

  • @SarbjitKaur-gv6io
    @SarbjitKaur-gv6io Месяц назад +4

    So nice song jassi ❤❤❤❤❤❤❤❤❤

  • @manravjassi803
    @manravjassi803 14 дней назад +3

    Congratulations both of u jassi bro and Lally bro for 50 k🙏🙏❤️❤️ਵਾਹਿਗੁਰੂ thanu trakia bkshe ..keep it bro🙏❤️❤️❤️❤️

  • @GurbhinderSingh-m4c
    @GurbhinderSingh-m4c Месяц назад +7

    Nice song likhiya jassi veer

  • @SurinderKumar-fy7oc
    @SurinderKumar-fy7oc 24 дня назад +2

    Bot hi mithi awaj ditti raja ji ne tuhanu raja ji tandrusti te barkta bakshan ji tuhanu Jai Raja Sahib ji🙏🙏

  • @Satwinderjassi28
    @Satwinderjassi28 Месяц назад +6

    ਬੁਹਤ ਸੋਹਣੀ ਆਵਾਜ਼ ਤੇ ਬੁਹਤ ਹੀ ਸੋਹਣੀ ਲਿਖਤ ❤

  • @sandhusaab5682
    @sandhusaab5682 Месяц назад +4

    Jassi🎉congratulations ❤bro

  • @TooraSaab-s8i
    @TooraSaab-s8i 28 дней назад +4

    Nice lyrics jassi bro 🙏🙏jai raja sahib ji di 🙏🙏

  • @shran_jaswal7068
    @shran_jaswal7068 Месяц назад +3

    Jassi mahilpuria🔥🔥

  • @offical_simran_gurnoor
    @offical_simran_gurnoor Месяц назад +5

    Nyc jassi bro ❤❤❤ jai raja sahib ji di❤🙏🙏

  • @RaviKumar-hz5st
    @RaviKumar-hz5st 15 дней назад +2

    ਰਾਜਾ ਸਾਹਿਬ ਜੀ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🌷🌷🌷 ਧੰਨ ਰਾਜਾ ਸਾਹਿਬ ਜੀ 🌷🌷🌷

  • @sunnyali3887
    @sunnyali3887 Месяц назад +4

    Rooh Nu Sakoon mill Janda Shabad sun k Dan Mere Raja Balii Ji ❤lally khaira Ji Purii Team nu Mubarka Jazz Music Team 🎷

  • @ernafrisaab
    @ernafrisaab Месяц назад +6

    Jai raja sahib ji di

  • @Surjit-fy3ii
    @Surjit-fy3ii Месяц назад +6

    ਬਹੁਤ ਵਧੀਆ ਜੀ ਜੱਸੀ malpuriya
    🙏🏼

  • @AahemSheemar
    @AahemSheemar Месяц назад +6

    ਬਹੁਤ ਹੀ ਵਧੀਆ ਅਵਾਜ਼ ਅਤੇ ਸ਼ਬਦਾਵਲੀ
    ਧੰਨ ਰਾਜਾ ਸਾਹਿਬ ਜੀ

  • @poonamsoni6159
    @poonamsoni6159 Месяц назад +3

    Jassi mahilpuria❤❤❤

  • @highlevel0179
    @highlevel0179 20 дней назад +2

    ਬਹੁਤ ਸਕੂਨ ਮਿਲਦਾ ਸ਼ਬਦ ਸੁਣਕੇ ਮੰਨ ਭਰ ਆਉਂਦਾ 😢 ਜੈ ਰਾਜਾ ਸਾਹਿਬ ਜੀ 🙏🙏🙏🙏🙏

  • @vandnajassi4497
    @vandnajassi4497 Месяц назад +3

    Jai Raja Sahib ji 🙏🏻🙏🏻🙏🏻🙏🏻🙏🏻

  • @amandeepaman2159
    @amandeepaman2159 Месяц назад +4

    Jai raja sahib ji 🙏❤️🇮🇹 bohat vadiya sabad a bro

  • @DeepikakiDunniaChannel
    @DeepikakiDunniaChannel 20 дней назад +2

    Jai Raje di raja sahib ji Lally khaira ji uhna di team tay always kirpa kr .bhaut wadia shabad ❤❤❤ Jai Raje di

  • @surjitsinghsaroyasaroya9925
    @surjitsinghsaroyasaroya9925 16 дней назад +2

    Att aa skoon milda aa milda aa sun k raja sahib ji ❤❤

  • @Royalsidhu984
    @Royalsidhu984 Месяц назад +10

    ਜੈ ਰਾਜਾ ਸਾਹਿਬ ਜੀ ਦੀ , ਜੈਜ਼ ਮਿਊਜ਼ਿਕ ਸਟੂਡੀਓ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ,ਜਿਹਨਾਂ ਨੇ ਸੰਗਤ ਦੇ ਲਈ ਏਨੀ ਮੇਹਨਤ ਦੇ ਨਾਲ ਇਸ ਗੀਤ ਨੂੰ ਤਿਆਰ ਕੀਤਾ ਤੇ ਸੰਗਤ ਦੀ ਝੋਲੀ ਪਾਇਆ,ਰਾਜਾ ਸਾਹਿਬ ਜੀ ਐਸੇ ਤਰਹ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ🙏🙏🙏

    • @chakkmehkma7471
      @chakkmehkma7471 Месяц назад +1

      ❤❤ ਧੰਨਵਾਦ ਵੀਰ ਜੀ ਮਹਾਰਾਜ ਚਰਨੀ ਲਾਈ ਰੱਖੇ ਤੂਹਾਨੂੰ ਤੇ ਸਾਨੂੰ

  • @PoonamJassi-p5d
    @PoonamJassi-p5d Месяц назад +11

    Nyc lyrics Jassi bro🌹🙏Jai Raja Sahib ji di🙏

  • @AkashDeep-m1r
    @AkashDeep-m1r 28 дней назад +3

    ਰੂ ਨੂੰ ਲੱਗ ਗਿਆ ਵੀਰ ਸ਼ਬਦ ਥੋਡਾ 🙏🏻 ਜੈ ਰਾਜੇ ਦੀ 🙏🏻

  • @poonamdevi-j7w
    @poonamdevi-j7w 26 дней назад +2

    Raja sahib g veer nu tarakiyan bakhshan bhut vadia shabad Mann nu skoon nu milda sunke

  • @paulsabi3105
    @paulsabi3105 21 день назад +2

    ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਬਹੁਤ ਵਧਿਆ ਸ਼ਬਦ ਜੱਸੀ ਭਰਾ

  • @soniaghera338
    @soniaghera338 Месяц назад +4

  • @RajaSahibji-gs5mq
    @RajaSahibji-gs5mq Месяц назад +2

    ♥️🪷🙏

  • @GurpreetSingh-vc8yl
    @GurpreetSingh-vc8yl Месяц назад +5

    ਜੈ ਰਾਜਾ ਸਾਹਿਬ ਜੀ ਬਹੁਤ ਹੀ ਸੋਹਣਾ ਲਾਲੀ ਭਾਜੀ ਤੁਹਾਡੀ ਆਵਾਜ਼ ਬਕਮਾਲ

  • @SonuJassi-u1d
    @SonuJassi-u1d Месяц назад +4

    Nyccc song ji

  • @LovepreetKaur-ie1nz
    @LovepreetKaur-ie1nz 5 дней назад +4

    shabad bohat hi wdhia likhya te gaya gya ...jassi veer di kalam nu ede hi support kro , ise tra apna te apne ilaake da nam roshan krde rho . jassi veer chakk Mahilpur , Bless you always🙏🙏🙏

  • @charandass6820
    @charandass6820 Месяц назад +3

    Jassi bro bhout shona shabad

  • @RajinderGerha
    @RajinderGerha 27 дней назад +2

    Bhut sohna lekhiaa veer ❤️🙏

  • @ramanrai7590
    @ramanrai7590 24 дня назад +2

    Jai raja sahib ji raja sahib ji veer nu chardikla bakshn ji

  • @damanpreet9939
    @damanpreet9939 27 дней назад +2

    Bhot kush ho gea man raja g da song sun ke ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harjot4103
    @harjot4103 Месяц назад +2

    Jassi brother good jai raje di 🙏🏻🙏🏻🙏🏻🙏🏻🙏🏻🙏🏻🙏🏻🙏🏻

  • @jassmehra5410
    @jassmehra5410 Месяц назад +3

    ਜੈ ਰਾਜਾ ਸਾਹਿਬ ਜੀ ਬਹੁਤ ਵਧੀਆ ਲਿਖਿਆ ਵੀਰ ਜੀ ਰਾਜਾ ਸਾਹਿਬ ਜੀ ਕਿਰਪਾ ਕਰਨ ਥੋਡੇ ਤੇ ❤

  • @sanjeev9427
    @sanjeev9427 День назад +2

    Very nice jassi mahilpuria ji

  • @kumarnirmal6023
    @kumarnirmal6023 Месяц назад +5

    Very nice ji..

  • @toorasaabmusic
    @toorasaabmusic Месяц назад +2

    Jai Raja Sahib ji 🙏🙏

  • @surinderpal8147
    @surinderpal8147 14 дней назад +2

    Jai Raja Sahib Ji 🙏🙏🙏🙇🙇🎊🎊🎊🎊🎊 God bless you bro👍

  • @DeepakSaini-hs2pn
    @DeepakSaini-hs2pn 10 дней назад +2

    Dhan raja sahib g , dhan baba sahib dass Maharaj g ki jai❤❤❤

  • @rtvlogs1161
    @rtvlogs1161 Месяц назад +4

    Jai Raja Sahib Ji ❤😊

  • @TakdirsinghSahni
    @TakdirsinghSahni 10 дней назад +1

    ਤੁਹਾਡਾ ਸ਼ਬਦ ਸੁਣ ਕੇ ਮੰਨ ਨੂੰ ਸਾਤੀ ਮਿਲੀ

  • @mahisaab7220
    @mahisaab7220 12 дней назад +2

    Jai Raja sahib ji Di Bhaut Bhaut sohna shabad g 👍

  • @mralimusic4981
    @mralimusic4981 Месяц назад +4

    Bht bht mubaraka Lally paji Jazvir paji raja sahib ji mehr kreo ji ❤🌷🌷🙏🏻🙏🏻

  • @yaarpardesi1923
    @yaarpardesi1923 Месяц назад +2

    🙏❤️🌷ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🌷❤️🙏

  • @amritkahlon9758
    @amritkahlon9758 25 дней назад +2

    Bohut vadia song jassi paji

  • @harneetbhatia1562
    @harneetbhatia1562 23 дня назад +3

    Jai Raja di🎉❤❤❤❤❤

  • @jassi307
    @jassi307 Месяц назад +3

    Jai Raja de 🙏

  • @chakkmehkma7471
    @chakkmehkma7471 20 дней назад +2

    ਜੈ ਰਾਜਾ ਸਾਹਿਬ ਜੀ ਦੀ 🙏🙏🙏🙏🙏

  • @GurpreetSingh-v4z9r
    @GurpreetSingh-v4z9r 19 дней назад +2

    Jai Raja sahib g 🙏🏻🙏🏻🙏🏻🙏🏻🙏🏻

  • @PawanKumar-js4ro
    @PawanKumar-js4ro 2 дня назад +1

    Jai baba raja sahib ji di raja bali kro bhali baba sab te apna Mehr bahreya hath rakhio baba ji 🙏

  • @SonuJassi-u1d
    @SonuJassi-u1d Месяц назад +3

    V nice awaj bro ❤

  • @PrabhjotJassi-f9e
    @PrabhjotJassi-f9e 27 дней назад +3

    Lyrics by jassi bro 🙏❤️very nyc bro❤✍️

  • @TusharKumar-hx9rd
    @TusharKumar-hx9rd Месяц назад +4

    Very nice 🙏🙏

  • @sukhkaur8681
    @sukhkaur8681 Месяц назад +3

    Jai Raja sahib ji 🙏