अपने विश्वास को बोलना और अविश्वास को दूर करना || THE POWER OF PRAYER & FAITH - TEACHING 2 | PART - 2

Поделиться
HTML-код
  • Опубликовано: 28 ноя 2024

Комментарии • 16

  • @samirtudu2759
    @samirtudu2759 4 месяца назад +2

    আমেন💕💕💕হালেল্লুইয়া🙌🔥🔥🔥🙌জয় যীশু দাদা 🤝✝️

  • @manjitamasihsuryaamen1301
    @manjitamasihsuryaamen1301 Год назад

    Amen hallelujah hallelujah hallelujah hallelujah hallelujah hallelujah ❤️🔥🔥🔥🔥🔥

  • @antimkumari850
    @antimkumari850 Год назад

    Glory To Lord jesus ✝️❤️❤️

  • @growingoddaybyday7488
    @growingoddaybyday7488 11 месяцев назад

    Love you brother.. good teaching for us ☝️🙏👏👏👏👏👏👏👏👏👏👏👏👏👏👏👏

  • @akashkarateandhealth5412
    @akashkarateandhealth5412 Год назад

    Hallelujah

  • @BHUSHANKUMAR-px2vn
    @BHUSHANKUMAR-px2vn Год назад

    Aamin

  • @geneshrmarak8655
    @geneshrmarak8655 Год назад

    God bless you

  • @pinkyshirke2742
    @pinkyshirke2742 Год назад

    स्किन प्रॉब्लेम के लिए प्रार्थना कीजिए😭😭😭😭😭😭

  • @Abram_paster_
    @Abram_paster_ Год назад

    🌹🌹🌹🌹🌹🌹🌹🌹🌹🌹🌹🌹🌹🙌🙌🙌🙌🙌🙌🙌🙌🙌🙌🙌🙌🙌❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @merrymerry9479
    @merrymerry9479 Год назад

    Plz pray for my job I am jobless 😔😔

  • @zohaibroy2648
    @zohaibroy2648 Год назад +1

    Ami Abu ko Jesus shifa den aur meri sister ko Jesus baby de iss k koi babay nahi 😭😭😭😭😭😭😭😭😭😭😭😭😭😭😭😭😭😭😭😭😭😭😭😭😭her tention jati rahay Fouzia pakistan say

  • @SubastenMarandi-sh2po
    @SubastenMarandi-sh2po Год назад

    Sunita Soren 8 manth pregnant hun 🤰 pet ke nichle hisse mein dard ho sans Lene mein dikkat ho raha chhati mein jalan ✝️✝️🛐🛐👹😭😭😭😭👪👪🤱🤱🙏🙏🙏🙌🙌🙌

  • @davidmasihmachhiwara7092
    @davidmasihmachhiwara7092 Год назад

    ਸਿਰਫ ਚਮਤਕਾਰਾਂ ਨੂੰ ਹੀ ਦੇਖਕੇ ਨੱਚਣ ਟੱਪਣ ਵਾਲੇ ਲੋਕ ਇਸ ਨੂੰ ਰੀਡ ਨਾ ਕਰਨ। ਬਲਕਿ ਪ੍ਰਭੂ ਦੀ ਖੋਜ ਕਰਨ ਵਾਲੇ ਲੋਕ ਇਸਨੂੰ ਧਿਆਨ ਨਾਲ ਰੀਡ ਕਰਨ ਪ੍ਰਭੂ ਯਿਸੂ ਮਸੀਹ ਯੇਰੂਸ਼ਲੇਮ ਨੂੰ ਦੇਖਕੇ ਰੋਇਆ ਅਤੇ ਆਖਿਆ ਕਾਸ਼ ਤੂੰ ਆਪਣੇ ਸਮੇਂ ਨੂੰ ਪਹਿਚਾਣ ਜਾਂਦਾ ਪਰ ਨਾ ਪਛਾਨਣ ਦੇ ਕਾਰਨ ਹੀ ਉਨਾਂ ਲੋਕਾਂ ਨੇ ਉਸਨੂੰ ਸਲੀਬ ਤੇ ਕਿੱਲਾਂ ਠੋਕ ਦਿਤੀਆਂ ਹਾਂ ਉਹ ਆਪਣਿਆਂ ਦੇ ਘਰ ਆਇਆ ਪਰ ਉਸਨੂੰ ਆਪਣਿਆਂ ਨੇ ਹੀ ਠੁਕਰਾ ਦਿੱਤਾ ਹੁਣ ਇਥੇ ਧਿਆਨ ਦਿਓ ਕਿ ਜਿਵੇਂ ਮੁੱਸਾ ਦਾ ਇਕ ਸਮਾਂ ਸੀ। ਨੂਹ ਦਾ ਵੀ ਇਕ ਸਮਾਂ ਸੀ। ਯਿਸੂ ਮਸੀਹ ਦੇ ਪ੍ਰਗਟ ਹੋਣ ਦਾ ਵੀ ਉਸ ਵਕਤ ਇਕ ਸਮਾਂ ਸੀ। ਪਰ ਉਨਾਂ ਨੇ ਉਸ ਸਮੇਂ ਨੂੰ ਨਾ ਪਛਾਣਿਆਂ ਇਸੇ ਹੀ ਕਾਰਨ ਪ੍ਰਭੂ ਯੈਰੂਸ਼ਲੇਮ ਨੂੰ ਦੇਖਕੇ ਰੋਇਆ ਠੀਕ ਉਸੇ ਹੀ ਤਰਾਂ ਇਸ ਆਖਰੀ ਯੁੱਗ ਦੇ ਲਈ ਮਲਾਕੀ 4:5 ਅਤੇ ਮੱਤੀ 17 :11 ਦੇ ਨਬੀ ਦੇ ਪ੍ਰਗਟ ਹੋਣ ਦਾ ਸਮਾਂ ਹੈ। ਤਾਂ ਜੋ ਬਾਇਬਲ ਦੇ ਗੁਪਤ ਭੇਤ ਅਤੇ ਸੱਤ ਮੋਹਰਾਂ ਖੋਲੀਆਂ ਜਾਣ ਤਾਂ ਜੋ ਲੋਕ ਪਵਿੱਤਰ ਆਤਮਾ ਦੇ ਆਖਰੀ ਵਾਰ ਵਹਾਏ ਜਾਣ ਨੂੰ ਪ੍ਰਾਪਤ ਕਰ ਸਕਣ ਜਿਸ ਤੋਂ ਬਿਨਾ ਕੋਈ ਵੀ ਰੈਪਚਲ ਵਿੱਚ ਉਠਾਇਆ ਨਹੀਂ ਜਾਵੇਗਾ। ਇਸ ਸਚਾਈ ਨੂੰ ਜਾਨਣਾ ਤੁਹਾਡੇ ਲਈ ਸਾਹ ਲੈਣ ਤੋਂ ਵੀ
    ਜਿਆਦਾ ਜਰੂਰੀ ਹੈ। ਕਿਉਂਕਿ ਇਹ ਵਾਅਦਾ ਇਸ ਆਖਰੀ ਯੁੱਗ ਦੇ ਲੋਕਾਂ ਨਾਲ ਹੈ। ਤੇ ਤੁਸੀਂ ਇਸੇ ਯੁੱਗ ਵਿੱਚ ਰਹਿ ਰਹੇ ਹੋ। ਪਰ ਬਜਾਏ ਇਸ ਦੇ ਕਿ ਪ੍ਰਚਾਰਕ ਇਨਾਂ ਸਾਰੀਆਂ ਗੱਲਾਂ ਨੂੰ ਜਾਣਕੇ ਪ੍ਰਚਾਰ ਕਰਦੇ ਅਤੇ ਲੋਕ ਸੁਣਕੇ ਆਉਣ ਵਾਲੀ ਉਸ ਵੱਡੀ ਬੇਦਾਰੀ ਦੇ ਲਈ ਤਿਆਰੀ ਕਰਦੇ ਤੇ ਫੇਰ ਰੈਪਚਰ ਵਿੱਚ ਉਠਾਏ ਜਾਂਦੇ ਪਰ (ਮੌਡਰਨ ਯੁੱਗ ਦੇ ਇਨਾਂ ਵੱਡੇ ਵੱਡੇ
    ਵਪਾਰੀ ਪ੍ਰਚਾਰਕਾਂ) ਨੇ ਲੋਕਾਂ ਨੂੰ
    ਚਮਤਕਾਰਾਂ ਅਤੇ ਸੰਸਾਰਕ ਵਸਤੂਆਂ ਵਿੱਚ ਉਲਝਾਕੇ ਵੱਡੇ ਧੋਖੇ ਦੇ ਵਿੱਚ ਹੀ ਰੱਖਿਆ ਹੋਇਆ ਹੈ। ਤੇ ਇਸ ਤੋਂ ਵੀ ਵਧਕੇ ਇਥੇ ਕੋਈ ਤੇਲ ਕੋਈ ਨਮਕ ਤੇ ਕੋਈ ਰੁਮਾਲ ਬੇਚ ਰਿਹਾ ਹੈ। ਕੋਈ ਪ੍ਰਾਰਥਨਾ ਕਰਾਉਣ ਦਾ ਹੀ 25-25 ਹਜਾਰ ਮੰਗ ਰਿਹਾ ਹੈ। ਤੇ ਕੋਈ ਲੋਕਾਂ ਨੂੰ ਹੇਠਾਂ ਡੇਗਣ ਚ ਹੀ ਲਗਿਆ ਹੋਇਆ ਹੈ। ਤੇ ਇਹ ਲੋਕ ਇਸੇ ਹੀ ਸਿਸਟਮ ਨੂੰ ਸੇਵਕਾਈ ਸਮਝ ਬੈਠੇ ਹਨ। ਇਹ ਉਹ ਫਰੀਸੀ ਹਨ ਜੋ ਪ੍ਰਭੂ ਦੇ ਰਾਜ ਵਿਚ ਨਾ ਤੇ ਆਪ ਜਾਣਗੇ ਤੇ ਨਾ ਹੀ ਜਾਣ ਵਾਲਿਆਂ ਨੂੰ ਹੀ ਜਾਣ ਦੇਣਗੇ। ਇਸੇ ਲਈ ਪ੍ਰਭੂ ਆਖਦਾ ਹੈ। ਉਹਨਾਂ ਚੋਂ ਬਾਹਰ ਨਿਕਲ ਆਵੋ ਤਦ ਮੈਂ ਤੂਹਾਨੰ ਕਬੂਲ ਕਰਾਂਗਾ। ਸੋ ਬਾਇਬਲ ਦੇ ਗੁਪਤ ਗਹਿਰੇ ਭੇਤ ਅਤੇ ਸੱਤ ਮੋਹਰਾਂ ਨੂੰ ਸਮਝਣ ਦੇ ਲਈ ਤੁਹਾਨੂੰ ਇਸ ਆਖਰੀ ਯੁਗ ਦੇ ਨਬੀ ਦੀ ਸਖਤ ਜਰੂਰਤ ਹੈ। ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਕੋਈ ਵੀ ਸੰਪਰਕ ਕਰ ਸਕਦਾ ਹੈ। 9914493875

  • @agharaKishan-l9z
    @agharaKishan-l9z Год назад

    Ameen