ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਥੇਦਾਰ ਦਾ ਜਥੇਦਾਰਾਂ ਵਾਲਾ ਸੰਦੇਸ਼ ਧਿਆਨ ਨਾਲ ਸੁਣੋ ਇਹ ਅੰਦਾਜ਼

Поделиться
HTML-код
  • Опубликовано: 10 дек 2024

Комментарии • 239

  • @sakinderboparai3046
    @sakinderboparai3046 5 лет назад +6

    ਜਥੇਦਾਰ ਸਾਹਿਬ ਜੀ ਨੇਂ ਬਹੁਤ ਵਧੀਅਾ ਵਿਚਾਰ ਪਰਗਟ ਕੀਤੇ ਜਥੇਦਾਰ ਜੀ ਸਰੋਮਣੀ ਕਮੇਟੀ ਸਕੂਲਾਂ ਅਤੇ ਹਸਪਤਾਲਾਂ ਦੀਅਾਂ ਫੀਸਾਂ ਵੱਲ ਧਿਅਾਨ ਦੇਵੋ ਜੀ ।

  • @bachittersingh8672
    @bachittersingh8672 5 лет назад +38

    ਜੀੳੁਦੇ ਰਹੋ ਜਥੇਦਾਰ ਸਾਹਿਬ ਕੋਮ ਨੂੰ ਬਹੁਤ ੳੁਮੀਦਾ ਨੇ ਤੁਹਾਡੇ ਤੋ

  • @prabhdeepsingh4308
    @prabhdeepsingh4308 5 лет назад +4

    ਜਥੇਦਾਰ ਜੀ ਬਹੁਤ ਸੁੰਦਰ ਸੰਦੇਸ਼ ਦਿੱਤਾ ਜੀ , ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ

  • @devgillbeli2284
    @devgillbeli2284 5 лет назад +18

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @HarpreetSingh-cd7hy
    @HarpreetSingh-cd7hy 5 лет назад +26

    ਜਥੇਦਾਰ ਸਾਬ ਜੀ ਬਹੁਤ ਵਧੀਆ ਸੰਦੇਸ਼ ਦਿੱਤਾ ਜਰੂਰ ਅਮਲ ਕੀਤਾ ਜਾਵੇਗਾ ਕੌਮ ਲਈ ਕੁਝ ਨਾ ਕੁਝ ਚੰਗਾ ਜਰੂਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @prabhjotsinghpandher1813
    @prabhjotsinghpandher1813 5 лет назад +2

    ਸਿੱਖ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।

  • @gurdeepsinghpadam4945
    @gurdeepsinghpadam4945 5 лет назад +50

    ਬਹੁਤ ਵਧੀਆ ਸੰਦੇਸ ਦਿਤਾ ਭਾਈ ਸਾਹਿਬ ਜੀ ਨੇ

    • @SukhpalSingh-zp3kr
      @SukhpalSingh-zp3kr 5 лет назад +3

      ਵੀਰ ਬਹੁਤ ਵਧੀਆ ਧੰਨਵਾਦ

    • @bsingh3099
      @bsingh3099 5 лет назад +3

      ਪਰ ਹੋਵੇਗਾ ਇਸ ਦੇ sat sri akal ji

    • @SukhpalSingh-zp3kr
      @SukhpalSingh-zp3kr 5 лет назад

      @@bsingh3099 okay

    • @khalsacardetailing8536
      @khalsacardetailing8536 5 лет назад

      ਜਿਸ ਸੰਦੇਸ਼ ਦੇ ਪਿੱਛੇ ਗੰਦੀ ਸੋਚ ਵਾਲੀ ਰਾਜਨੀਤੀ ਹੋਵੇ,ਉਸਦਾ ਕੀ ਫਾਇਦਾ ਕੌਮ ਨੂੰ।ਮਾਫ਼ੀ ਚਾਹੁੰਦਾ ਵੀਰੋ।ਇਹਨਾ ਨੂੰ ਦੇਖ ਕੇ ਪਤਾ ਲਗਦਾ।ਕੋਰੀਡੋਰ ਖੁੱਲਣ ਵੇਲੇ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਨੂੰ ਜਥੇਦਾਰ ਮੱਥਾ ਟੇਕਦਾ ਫਿਰਦਾ ਸੀ।ਸਬੂਤ ਮੇਰੇ ਪਾਸ ਹੈ।

    • @SukhpalSingh-zp3kr
      @SukhpalSingh-zp3kr 5 лет назад

      @@khalsacardetailing8536 ਵੀਰ ਇਹ ਬਿਮਾਰੀ ਸਾਡੇ ਧਰਮ ਨੂੰ ਲੱਗ ਗਈ ਆ ਹਰ ਗੱਲ ਤੇ ਰਾਜਨੀਤੀ , ਧਰਮ ਨੂੰ ਪਿੱਛੇ ਕਰ ਦਿੱਤਾ ਰਾਜਨੀਤੀ ਅੱਗੇ

  • @harpalsingh5339
    @harpalsingh5339 5 лет назад +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮੈਂ ਕੁਮੈਟ ਪੜ੍ਹ ਰਿਹਾ ਸੀ ਕੋਈ ਬੇਅਦਬੀ ਦੀ ਗੱਲ ਕਰ ਰਹੇ ਹਨ ਕੋਈ ਹੋਰ ਪਰ ਇਹ ਗੱਲਾ ਸਾਨੂੰ ਵੋਟ ਪਾਉਣ ਦੇ ਟਾਈਮ ਕਿਉ ਭੁੱਲ ਜਾਦੀਆ ਨੇ ਅਸੀਂ ਫਿਰ ਪੰਥ ਵਿਰੋਧੀ ਸ਼ਕਤੀਆਂ ਨੂੰ ਹੀ ਅੱਗੇ ਲੈ ਅਉਨੈ ਹਾ

    • @Amritsingh1919-s5n
      @Amritsingh1919-s5n 5 лет назад +2

      ਸਹੀ ਗੱਲ ਹੈ

    • @gulfcraneoperator3071
      @gulfcraneoperator3071 5 лет назад

      ਵੀਰ ਜੀ ਤੁਹਾਡੀ ਗੱਲ ਸਹੀ ਹੈ ਜੀ
      ਪਰ ਨਸ਼ਿਆਂ ਨੇ ਏਨੀ ਕੁ ਮੱਤ ਮਾਰ ਦਿੱਤੀ ਹੈ
      ਕੇ ਉਸ ਟਾਈਮ ਪਤਾ ਨਹੀਂ ਲੱਗਦਾ ਕੇ ਵੋਟ
      ਕਿਹਨੂੰ ਪਾਉਣੀ ਹੈ

    • @NirmalSingh-eq7ly
      @NirmalSingh-eq7ly 5 лет назад

      @@gulfcraneoperator3071
      ਵੀਰ ਵੈਸੇ ਤਾਂ ਤੁਹਾਡੀ ਗੱਲ ਨਸ਼ਿਆਂ ਵਾਲੀ ਵੀ ਠੀਕ ਆ ।ਸਿਆਸਤ ਵਿੱਚ ਤਾਂ ਜੋ ਕੁੱਝ ਹੁੰਦਾ ਸਭ ਨੂੰ ਪਤਾ ਹੀ ਹੈ ਪਰ ਜੋ ਕੁਝ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਹੁੰਦਾ ਉਸ ਤੇ ਦੁੱਖ ਜਰੂਰ ਹੁੰਦਾ ।ਉੱਥੇ ਵੀ ਨਸ਼ੇ ਚਲਦੇ ਆ।ਇਸ ਤੋਂ ਵੀ ਵੱਧ ਘਿਨਾਉਣੀ ਹਰਕਤ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕੀਤੀ ਜਾਂਦੀ ਹੈ ।ਮੈਂ ਕਈ ਬੂਥਾਂ ਤੇ ਦੇਖਿਆ ਕਿ ਜਿੰਨੀ ਉਸ ਬੂਥ ਦੀ ਕੁੱਲ ਵੋਟ ਹੈ ਉਸ ਤੋਂ ਤੀਹ ਤੋਂ ਪੰਜਾਹ ਫੀਸਦੀ ਵੋਟ ਵੱਧ ਪੋਲ ਹੁੰਦੀ ਹੈ ਜੋ ਕਿ ਬਾਦਲ ਦੇ ਪੱਖ ਵਿੱਚ ਪੈਂਦੀ ਹੈ ।ਇਨ੍ਹਾਂ ਚੋਣਾਂ ਵਿੱਚ ਅਬਜ਼ਰਵਰ ਕੇਂਦਰ ਸਰਕਾਰ ਵੱਲੋਂ ਭੇਜੇ ਜਾਂਦੇ ਨੇ ।ਇਹ ਅਬਜ਼ਰਵਰ ਕੇਂਦਰ ਦੀਆਂ ਹਦਾਇਤਾਂ ਅਨੁਸਾਰ ਸਭ ਕੁਝ ਹੋਣ ਦਿੰਦੇ ਹਨ ।ਕੇਂਦਰ ਵਿੱਚ ਭਾਵੇਂ ਕਾਂਗਰਸ ਸਰਕਾਰ ਹੋਵੇ ਭਾਵੇਂ ਬੀਜੇਪੀ ਦੀ ਹੋਵੇ, ਸਭ ਨੇ ਮੱਦਦ ਬਾਦਲ ਇੰਸਾਂ ਦੀ ਹੀ ਕਰਨੀ ਹੈ ।ਇਸ ਦਾ ਵੀ ਵੱਡਾ ਕਾਰਨ ਹੈ ।ਕੇਂਦਰ ਦੀ ਇਹ ਸੋਚ ਹੈ ਕਿ ਜਿੰਨੀ ਦੇਰ ਸ਼ਰੋਮਣੀ ਕਮੇਟੀ ਤੇ ਬਾਦਲ ਦਾ ਕਬਜ਼ਾ ਹੈ ਓਨੀ ਦੇਰ ਤੱਕ ਸਿਆਸੀ ਪੱਧਰ ਤੇ ਵੀ ਕੋਈ ਹੋਰ ਪਾਰਟੀ ਕਾਮਯਾਬ ਨਹੀਂ ਹੋ ਸਕਦੀ ।ਕੇਂਦਰ ਨੂੰ ਖਤਰਾ ਹੈ ਕਿ ਅਗਰ ਕੋਈ ਇਨ੍ਹਾਂ ਅਨੁਸਾਰ ਗਰਮ ਖਿਆਲੀ ਪਾਰਟੀ ਆ ਗਈ ਤਾਂ ਉਹ ਖਾਲਿਸਤਾਨ ਦਾ ਮਤਾ ਪਾਸ ਕਰ ਦੇਵੇਗੀ ।ਇਸ ਕਰਕੇ ਕੇਂਦਰ ਵਿੱਚ ਕਿਸੇ ਦੀ ਵੀ ਸਰਕਾਰ ਹੋਵੇ ਉਹ ਹਰ ਹੀਲਾ ਵਰਤ ਕੇ ਸ਼ਰੋਮਣੀ ਕਮੇਟੀ ਤੇ ਬਾਦਲ ਦਾ ਹੀ ਕਬਜ਼ਾ ਕਰਾਉਂਦੀ ਹੈ ।ਫਿਰ ਸਿਆਸਤ ਵਿੱਚ ਇਹ ਆਪਸ ਵਿੱਚ ਸ਼ਿਫਟਾਂ ਵੰਡ ਹੀ ਲੈਂਦੇ ਹਨ ।

  • @AdarshKumar-nx6ro
    @AdarshKumar-nx6ro 5 лет назад +4

    ਅੱਜ ਬਹੁਤ ਦਹਾਕਿਆਂ ਤੋਂ ਬਾਅਦ ਇਸ ਜਥੇਦਾਰ ਦੇ ਬਾਰੇ ਸਤਿਕਾਰ ਮਨ ਵਿਚ ਆਇਆ ਚੜਦੀ ਕਲਾ ਵਿੱਚ ਰਹਿਣ ਸਿੰਘ ਸਾਹਿਬ ਜੀ

  • @sachdiawaaz6810
    @sachdiawaaz6810 5 лет назад +32

    ਸਤਿਕਾਰਯੋਗ ਜੱਥੇਦਾਰ ਸਾਹਿਬ ਸਹੀ ਹਨ
    ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਵਿੱਚ ਵੀ ਗੁਰਮੁੱਖੀ ਹੋਣੀ ਬਹੁਤ ਜ਼ਰੂਰੀ ਹੈ
    ਖ਼ਾਸ ਕਰਕੇ ਪੰਜਾਬ ਦੇ ਹਰ ਸਕੂਲ ਵਿੱਚ ਪੰਜਾਬੀ ਲਾਜ਼ਮੀ ਤੇ ਪਹਿਲੇ ਨੰਬਰ ਤੇ ਹੋਣੀ ਜ਼ਰੂਰੀ ਹੈ
    ਜਿਹੜੇ ਪਰਾਈਵੇਟ ਸਕੂਲ ਪੰਜਾਬੀ ਬੋਲਣ ਤੇ ਸਜ਼ਾ ਦਿੰਦੇ ਹਨ ਉਹ ਸਕੂਲ ਹਮੇਸ਼ਾ ਲਈ ਬੰਦ ਹੋਣੇ ਜ਼ਰੂਰੀ ਹਨ
    ਸਾਰੀਆਂ ਭਾਸ਼ਾਵਾਂ ਸਤਿਕਾਰਯੋਗ ਹਨ ਸਾਰਿਆ ਨੂੰ ਵੱਧ ਤੋਂ ਵੱਧ ਭਾਸ਼ਾ ਸਿੱਖਣੀਆਂ ਚਾਹੀਦੀਆਂ ਹਨ

  • @kewalsingh866
    @kewalsingh866 5 лет назад +4

    ZABARDAST message for sikh community
    Es te amal karan di lorr hai aaj Sikh kaum nu

  • @KISAN9999
    @KISAN9999 5 лет назад +2

    ਵਾਹਿਗੁਰੂ ਜੀ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @khalsacardetailing8536
    @khalsacardetailing8536 5 лет назад +13

    ਕਿ ਜਥੇਦਾਰ ਸਾਹਿਬ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਜੀ ਦਾ ਰਸਤਾ ਖੁੱਲਣ ਤੇ ਸ੍ਰੀ ਆਕਾਲ ਤਖਤ ਸਾਹਿਬ ਜੀ ਵਿਖੇ ਸਨਮਾਨਤ ਕਰਨਗੇ? ਸਿੱਖਾਂ ਦੀ ਅਰਦਾਸ ਪੂਰੀ ਹੋ ਰਹੀ ਹੈ।
    ਦੁੱਧ ਦਾ ਦੁੱਧ
    ਪਾਣੀ ਦਾ ਪਾਣੀ ਹੋ ਜੂ।

  • @SukhpalSingh-zp3kr
    @SukhpalSingh-zp3kr 5 лет назад +17

    ਬਹੁਤ ਵਧੀਆ ਜਥੇਦਾਰ ਸਾਹਿਬ ਜੀ ਧੰਨਵਾਦ ਲੋਕਾਂ ਦਾ ਤਾਂ ਕੰਮ ਹੀ ਇਹ ਹੈ ਕਿ ਹਰ ਗੱਲ ਤੇ ਸਿਆਸਤ ਕਰਨਾ

    • @khalsacardetailing8536
      @khalsacardetailing8536 5 лет назад

      ਵੀਰ ਜੀ ਲੋਕ ਸਿਆਸਤ ਨਹੀਂ ਕਰਦੇ
      ਸਗੋਂ ਸਿਆਸਤੀ ਲੋਕ ਢੰਗ ਤਰੀਕਾ ਬਦਲਦੇ ਨੇ।

    • @jagjeetgandakaanoonsingh4581
      @jagjeetgandakaanoonsingh4581 5 лет назад

      Bai sab g sab too pehle punnjabi gande gaane te gande punjubi filme te ban laga k dekhao baki galan bad bich kyunki tv har banda dekhda ha hindi fim vich koi ek seen sikhi virodh dekhanda ha ta sikh ethraak kardee han lakin punjabi gaane te punjabi filme vich silkhi da bara garak keta hoya ha

  • @ANKHI_SARDARZZ
    @ANKHI_SARDARZZ 5 лет назад +40

    ਬਹੁਤ ਲੰਬੇ ਸਮੇ ਬਾਅਦ ਕੋਈ ਚੰਗਾ ਜਥੇਦਾਰ ਮਿਲਿਆ ...ਐਂਵੇ ਈ ਸੇਵਾ ਨਿਬਾਓ ...ਕੌਮ ਦੇ ਮੋਹਰੀ ਬਣੋ .ਗੁਰਬਚਨ ਸਿੰਘ ਨਾਲੋਂ ੧੦੦੦ ਗੁਨਾਹ ਵਧੀਆ ਹੋ .....ਬੋਲਨ ਵਿਚ ਬਹੁਤ ਵਧੀਆ ਤੁਸੀਂ ਬਸ ਕਹਿਣੀ ਕਰਨੀ ਦੇ ਇਕ ਨਿਕਲੇਊ ਜਥੇਦਾਰ ਸਾਬ ...ਕੌਮ ਤੁਹਾਡੇ ਕਹਿਣ ਤੇ ਜਾਨ ਨੋਉਸ਼ਾਵਰ ਕਰੇਗੀ

    • @khalsacardetailing8536
      @khalsacardetailing8536 5 лет назад +1

      ਮਾਫ਼ੀ ਚਾਹੁੰਦਾ ਵੀਰ ਜੀ।
      ਜਥੇਦਾਰ ਵਧੀਆ ਜਾਂ ਨਹੀਂ।
      ਵਕਤ ਦਸੇਗਾ।
      ਮੈਨੂੰ ਤਾਂ ਪਹਿਲੇ ਨਾਲੋ ਵੀ ਖਤਰਨਾਕ ਲਗਦਾ।
      ਮੈੰ ਇਸਨੂੰ ਦੇਖ ਚੁੱਕਾ ਹਾਂ।

    • @ANKHI_SARDARZZ
      @ANKHI_SARDARZZ 5 лет назад

      @@khalsacardetailing8536 ਕਿਊ ਸਾਂਝੀ ਕਰੋ ਗੱਲ ਕਿ ਗੱਲ ਹੋਏ ਕਿਊ ਖ਼ਤਰਨਾਕ ਲੱਗਦਾ ...ਬਾਕੀ ਤੁਸੀਂ ਸਹੀ ਵੀ ਹੋ ਸਕਦੇ ਊ ..

    • @khalsacardetailing8536
      @khalsacardetailing8536 5 лет назад

      ਤੁਸੀ ਪਹਿਲਾ ਇਹ ਦਸੋ ਕਿ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਸੁਰਵਾਦ ਕੌਣ ਹੈ?
      ਬੇਅਦਬੀ ਦੀਆ ਘਟਨਾਵਾਂ ਨੂੰ ਸਿੱਖ ਬਚਿਆ ਨਾਲ ਜੋੜਨ ਵਾਲਾ ਕੌਣ ਹੈ?
      ਧਾਰਮਿਕ ਅਦਾਰਿਆਂ ਦਾ ਪੈਸਾ ਖਾਣ ਵਾਲਾ ਕੌਣ ਹੈ?
      ਧਰਮ ਦੇ ਨਾਮ ਤੇ ਰਾਜਨੀਤੀ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਾਰਨ ਵਾਲਾ ਕੋਂ ਹੈ?
      ਗੁਰੂ ਸਾਹਿਬ ਜੀ ਨੂੰ ਮੁੱਖ ਰੱਖ ਕੇ ਸਹੀ ਜਵਾਬ ਦੇਣਾ।ਸਬੂਤ ਮੈੰ ਦੇਵਾਂਗਾ।

    • @ranjitdeol3810
      @ranjitdeol3810 5 лет назад

      @@khalsacardetailing8536 veer dharm de name te sikha nu rajneeti karni chaidi a eh kucch shri guru hargobid shib ne hi hukam keeta se ke rajneeti bhout jarrori a dharm de nal nal rajneeti vi

    • @khalsacardetailing8536
      @khalsacardetailing8536 5 лет назад

      @@ranjitdeol3810 ਵੀਰ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਨਾਮ ਦੀ ਰਾਜਨੀਤੀ ਨਹੀਂ ਕੀਤੀ,ਜੇਕਰ ਕੀਤੀ ਹੁੰਦੀ ਤਾਂ ਚਾਰ ਸਾਹਿਬਜਾਦੇ,ਮਾਤਾ ਜੀ ਪਿਤਾ ਜੀ ਸ਼ਹੀਦ ਨਾ ਹੁੰਦੇ।
      ਗੁਰੂ ਸਾਬ ਜੀ ਨੇ ਰਾਜਨੀਤੀ ਧਰਮ ਨੂੰ ਬਚੋਨ ਦੀ ਖਾਤਰ ਅਤੇ ਗਰੀਬਾ ਦੀ ਰੱਖਿਆ ਕਰਨ ਲਈ ਰਾਜਨੀਤਿਕ ਹੋਣ ਦਾ ਉਪਦੇਸ਼ ਦਿੱਤਾ ਸੀ।ਨਾ ਕਿ ਲੋਕਾ ਨੂੰ ਲੁੱਟਣ ਦਾ ਉਪਦੇਸ਼ ਦਿੱਤਾ ਸੀ।

  • @KuldeepSingh-zq8zn
    @KuldeepSingh-zq8zn 5 лет назад +3

    ਵਹਿਗੁਰੂ ਜੀ .ਵਾਹਿਗੁਰੂ ਜੀ

  • @HarbhajanSingh-ii8ej
    @HarbhajanSingh-ii8ej 5 лет назад +3

    singh sahib ji dhanvad,i hope you wiil continue thegood seva.great massage.thank you again

  • @ssurindersingh9141
    @ssurindersingh9141 5 лет назад

    Bahut badia thought hn jathedar sab g de
    Amal vich Lana Baki hai
    Waheguru kre jaldi to jaldi ena Ute Amal shuru ho jave

  • @daljitsingh2121
    @daljitsingh2121 5 лет назад +1

    Very good Bhi Saab ji Salute Jatedar Bhi Harpreet Singh ji

  • @RanjitSingh-sj8ds
    @RanjitSingh-sj8ds 5 лет назад

    ਬਹੁਤ।ਖੂਬ।ਜਥੇਦਾਰ।ਜੀਹ।ਤੁਹਾਡਾਸਦੇਸ।ਜਿਥੇ।ਜਾ।ਣਾ।।ਹੋਵੇ।ਕੋੲਈ।ਵੀ।ਸਹੀ।ਰਾਹ।ਤੋ।ਤੁਰ।ਪੲਏ।ਜਰੂਰ।ਪਹੁਚ।ਜਾਦਾਹੈ।ਪਰ।ਅਸੀ।ਉਧਰ।ਨੂ।ਨਹੀ।ਜਾਦੇਂ

  • @aparsinghdhillon
    @aparsinghdhillon 5 лет назад

    Waheguruji ji da khalsa waheguruji ji Dr fateh. Congratulations for your speech in which you raise very special points in every place where we need to improve our Sikhism.🙏🙏🙏🙏🙏

  • @ManpreetKaur-cm6qy
    @ManpreetKaur-cm6qy 5 лет назад +1

    ਧੰਨ ਬਾਬਾ ਨਾਨਕ ਜੀ🙏🙏🙏🙏🙏🙏🙏🙏🙏

  • @sikandarsingh1439
    @sikandarsingh1439 5 лет назад +5

    bahut vadiya suneha khalsa ji is nu amal vich liyanda jave

  • @SukhbirSingh-pb6zu
    @SukhbirSingh-pb6zu 5 лет назад

    ਵਾਹ ਜੀ ਵਾਹ ਸਿੰਘ ਸਾਹਿਬ ਜੀ ਤੁਸੀਂ ਜਥੇਦਾਰ ਵਾਲੀ ਗੱਲ ਕੀਤੀ ਹੈ।ਸਾਰੀ ਸਿੱਖ ਸੰਗਤ ਤੁਹਾਡੀ ਸ਼ੁਕਰਗੁਜ਼ਾਰ ਹੈ ਆਸ ਕੀਤੀ ਜਾਂਦੀ ਹੈ ਕਿ ਭਵਿੱਖ ਵਿੱਚ ਵੀ ਤੁਸੀਂ ਕੌਮ ਦੀ ਸੁਚੱਜੇ ਢੰਗ ਨਾਲ ਕਰਨ ਦੀ ਹਿੰਮਤ ਰੱਖੋਗੇ।ਸ਼ੁਕਰੀਆ ਧੰਨਵਾਦ ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।

  • @onkarsingh881
    @onkarsingh881 5 лет назад +7

    Very good speech,I appreciate it but it should be in 100%physical applicate without any political pressure.👍👍🙏🙏

  • @kanwarsingh2224
    @kanwarsingh2224 5 лет назад +1

    ਜਥੇਦਾਰ ਸਿੰਘ ਸਾਹਿਬਾਨ ਸਾਹਿਬ ਤੁਹਾਨੂੰ ਕੌਮ ਨੂੰ ਸਹੀ ਸੇਧ ਦੇਣ ਦਾ ਵੇਲਾ ਆ ਗਿਆ ਹੈ ਤੁਸੀਂ ਮਾੜੇ ਰਾਜਨੀਤੀ ਵਾਲੇ ਲੋਕਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਕੌਮ ਨੂੰ ਸਹੀ ਰਾਹ ਦਿਖਾਉ ਅਜ ਸਿੱਖ ਕੌਮ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਰ ਐਸ ਐਸ ਦੇ ਇਸਾਰੇ ਤੇ ਬੁਰੀ ਤਰ੍ਹਾਂ ਮਾਰ ਪੈ ਰਹੀ ਹੈ ਮੈਂ ਆਸ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਗਈ ਉਹਨਾਂ ਚਿਹਰਿਆਂ ਨੂੰ ਸਿੱਖ ਕੌਮ ਦੀ ਕਚਿਹਰੀ ਵਿੱਚ ਖੜ੍ਹਾ ਕਰੋ

    • @khalsacardetailing8536
      @khalsacardetailing8536 5 лет назад

      ਵੀਰ ਜੀ ਇਹ ਰਾਜਨੀਤਿਕ ਬੰਦਾ ਹੈ।
      ਇਹ ਤਾਂ ਬਾਦਲਾਂ ਦਾ ਖਾਸ ਬੰਦਾ ਹੈ।
      ਇਹ ਤਾਂ ਜਲਦੀ ਫੜ੍ਹਿਆ ਗਿਆ।
      ਇਸਦੀ ਬਾਰਡਰ ਵਾਲੀ ਵੀਡੀਉ ਦੇਖੋ
      ਬਾਦਲ ਨੂੰ ਮੱਥਾ ਟੇਕਦਾ ਫੜਿਆ ਗਿਆ।

  • @beantsingh8569
    @beantsingh8569 5 лет назад

    ਧੰਨ ਵਾਹਿਗੁਰੂ ਜੀ

  • @vickysohi7503
    @vickysohi7503 5 лет назад +5

    ਇਕੱਲਿਆਂ ਸਲਾਹਾਂ ਹੀ ਨਾ ਰਹਿ ਜਾਣ,,ਕੁਝ ਪ੍ਰੈਕਟਿਕਲ ਕਰ ਕੇ ਵਿਖਾਓ ਜੱਥੇਦਾਰ ਜੀ

  • @tangocharlysingh208
    @tangocharlysingh208 5 лет назад +1

    Very good speech "
    Kuj k Lagda k kaffi time bad thakat sahib de jathedar d sthapti hoi hae""

  • @NirmalSingh-eq7ly
    @NirmalSingh-eq7ly 5 лет назад +6

    ਜੱਥੇਦਾਰ ਸਾਹਿਬ ਜੀ, ਤੁਸੀਂ ਸੁਝਾਅ ਮੰਗੇ ਨੇ,ਤੁਹਾਡੀ ਮਿਹਰਬਾਨੀ ।ਕੇਵਲ ਇੱਕ ਹੀ ਸੁਝਾਅ ਮੰਨ ਲਵੋ ਜੋ ਸਹੀ ਸੋਚ ਵਾਲੇ ਹਰੇਕ ਸਿੱਖ ਦੇ ਮਨ ਅੰਦਰ ਹੈ ।ਉਹ ਇਹ ਆ ਕਿ ਬਾਦਲ ਇੰਸਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਉਸ ਤੋਂ ਸੌਦਾ ਸਾਧ ਦੀ ਮੁਆਫੀ ਬਾਰੇ ਪੁੱਛਿਆ ਜਾਵੇ ਅਤੇ ਉਸ ਤੋਂ ਬਾਅਦ ਬੇਅਦਬੀ ਘਟਨਾਵਾਂ ਅਤੇ ਉਨ੍ਹਾਂ ਦੇ ਵਿਰੁੱਧ ਰੋਸ ਪ੍ਰਗਟ ਕਰਨ ਵਾਲੇ ਸਿੰਘਾਂ ਨੂੰ ਸ਼ਹੀਦ ਕਰਾਉਣ ਬਾਰੇ ਜਵਾਬ ਤਲਬ ਕੀਤਾ ਜਾਵੇ ।ਸਭ ਤੋਂ ਪਹਿਲਾਂ ਇਨ੍ਹਾਂ ਸੁਝਾਵਾਂ ਤੇ ਗੌਰ ਕਰੋ ਫਿਰ ਕੋਈ ਹੋਰ ਸੁਝਾਅ ਮੰਗਣ ਦੀ ਕਿਰਪਾਲਤਾ ਕਰੋ।ਜੇ ਤੁਸੀਂ ਇਹ ਕੰਮ ਕਰਨ ਦੀ ਹਿੰਮਤ ਨਹੀਂ ਰਖਦੇ ਤਾਂ ਐਵੇਂ ਫਾਲਤੂ ਸਮਾਂ ਬਰਬਾਦ ਕਰਨ ਦੀ ਕੋਈ ਜਰੂਰਤ ਨਹੀਂ ਹੈ ।ਪਹਿਲਾਂ ਆਪ ਜੁਅਰਤ ਕਰੋ ਫਿਰ ਸੰਗਤਾਂ ਨੂੰ ਉਪਦੇਸ਼ ਦੇਣ ਦਾ ਫਾਇਦਾ ਹੋ ਸਕਦਾ ਹੈ ।

    • @khalsacardetailing8536
      @khalsacardetailing8536 5 лет назад

      ਭਰਾਵੋ ਅਜਿਹੇ ਸਵਾਲ ਨਾ ਕਰਿਓ ਕਰੋ ਜਗੇਦਾਰ ਨੂੰ।ਇਹ ਤਾਂ ਬਾਦਲਾਂ ਦਾ ਖਾਸ ਬੰਦਾ ਹੈ।
      ਇਹ ਜਥੇਦਾਰ ਨਹੀਂ ਰਾਜਨੀਤਿਕ ਬੰਦਾ ਹੈ।
      ਇਸਦੀ ਬਾਰਡਰ ਵਾਲੀ ਵੀਡੀਉ ਦੇਖੋ। ਬਾਦਲ ਨੂੰ ਮੱਥਾ ਟੇਕਦਾ ਫੜਿਆ ਗਿਆ ਹੈ।

  • @noorbhangrastar4962
    @noorbhangrastar4962 5 лет назад +42

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ

    • @khalsacardetailing8536
      @khalsacardetailing8536 5 лет назад

      ਜਥੇਦਾਰ ਦੀ ਵੀਡੀਉ ਵੀ ਦੇਖੋ ਕੋਰੀਡੋਰ ਖੁੱਲਣ ਦੀ।
      ਬਾਦਲ ਨੂੰ ਮੱਥਾ ਟੇਕਦਾ ਫਿਰਦਾ।

  • @gurbanishorts5706
    @gurbanishorts5706 5 лет назад +3

    ਲੈਕਚਰ ਤਾਂ ਬਹੁਤ ਵਧੀਆ ਹੈ ਪਰ ਲਿਖਿਆ ਹੋਇਆ ਪੜਨਾਂ ਜਥੇਦਾਰ ਦੇ ਅਹੁਦੇ ਨਾਲ ਮੇਚ ਨਹੀਂ ਖਾਂਦਾ

  • @BaldevSingh-fy6vm
    @BaldevSingh-fy6vm 5 лет назад +19

    ਸਿੰਘ ਸਾਹਬ ਜੀ ਹੁਣ ੲਿਹ ਵੀ ਯਾਦ ਰੱਖ਼ਿਓ ਕਿ ਕਥਨੀ ਅਤੇ ਕਰਨੀ ਵਿੱਚ ਕੋੲੀ ਫ਼ਰਕ ਨਾ ਹੋਵੇ।

    • @parmklair2362
      @parmklair2362 5 лет назад

      ਤੁਹਾਡੀ ਸੂਈ ਬਾਦਲ ਤੇ ਜਾ ਰਹੀ ਹੈ ਜੀ!

    • @bsingh3099
      @bsingh3099 5 лет назад

      ਕਹਣੀ ਤੇ ਕਰਨੀ ਦੇ ਪੂਰੇ ਹੋਣਾ। ਬੜਾ sat sri akal ji

    • @dalwindersingh5902
      @dalwindersingh5902 5 лет назад +1

      Eh baadal da kutta ha...baadal jado chaahve ehnoo change Kar dayoo

    • @jasdeepsingh1986
      @jasdeepsingh1986 5 лет назад

      @@dalwindersingh5902 ਸਹੀ ਕਿਹਾ ਜੀ। ਜਥੇਦਾਰ ਸਿੱਖਾਂ ਨੂੰ ਮੂਰਖ ਬਣਾ ਰਿਹਾ।

    • @khalsacardetailing8536
      @khalsacardetailing8536 5 лет назад

      ਇਹ ਗੁਰਬਚਨੇ ਤੋਂ ਵੀ ਖਤਰਨਾਕ ਹੈ।
      ਅਸੀ ਲੋਕ ਧਾਰਮਿਕ ਭਾਵਨਾ ਦੀ ਪੱਟੀ ਬੰਨੀ ਹੈ।
      ਵੀਰੋ ਤੁਸੀ ਦੱਸੋ ਪੰਜਾਬ ਵਿਚ ਬੇਅਦਬੀ ਦੀਆ ਘਟਨਾ ਕਿਸਨੇ ਕਰਵਾਈਆਂ ਨੇ?
      ਸਿੱਖੀ ਦੇ ਨਾਮ ਤੇ ਕੌਮ ਨੂੰ ਕਿਸਨੇ ਲੁੱਟਿਆ?
      ਬੇਅਦਬੀ ਦੀਆ ਘਟਨਾਵਾਂ ਨੂੰ ਸਿੱਖ ਦੇ ਬਚਿਆ ਨਾਲ ਕਿਸਨੇ ਜੋੜਿਆ?
      ਗੁਰੂ ਘਰਾਂ ਦੀ ਲੁੱਟ ਕਿਸਨੇ ਕੀਤੀ?
      ਜੇਕਰ ਤੁਸੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਹੋ
      ਤਾਂ ਇਮਾਨਦਾਰੀ ਨਾਲ ਜਵਾਬ ਜਰੂਰ ਦੇਣਾ।
      ਉਸਤੋਂ ਬਾਅਦ ਕੁਛ ਦਿਖਾਵਾਂਗਾ।

  • @harindersingh1209
    @harindersingh1209 5 лет назад +4

    Exellent g

  • @sahaibsidhu5803
    @sahaibsidhu5803 5 лет назад

    Bhut vdyea ji tuhande wrge lead krn ki sikh dharm nu 🙏🏻🙏🏻

  • @harjindersinghjohal2539
    @harjindersinghjohal2539 5 лет назад +9

    ਜਥੇਦਾਰ ਜੀ ਸਿਖ ਕੋਮ ਤਾਂ ਤੁਹਾਡਾ ਕਿਹਾ ਮਨ ਲਵੇਗੀ ਪਰ ਜੋ ਬਾਦਲਾ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਦੋ ਸਿੰਘਾ ਨੂੰ ਸ਼ਹੀਦ ਕੀਤਾ ਓਹਨਾ ਦੇ ਦੋਸ਼ੀਆ ਬਾਦਲ ਪਰਿਵਾਰ ਬਾਰੇ ਵੀ ਕੁਜ ਬੋਲੋ ਫਿਰ ਸਿਖ ਕੋਮ ਤੁਹਾਨੂੰ ਜਥੇਦਾਰ ਮਨੂ

    • @khalsacardetailing8536
      @khalsacardetailing8536 5 лет назад

      ਭਰਾਵਾ ਤੁਸੀ ਸ਼ਾਯਦ ਇਹ ਸਵਾਲ ਜਥੇਦਾਰ ਨੂੰ ਨਹੀਂ ਸਗੋਂ ਬਾਦਲਾਂ ਦੇ ਪੀਏ ਨੂੰ ਬੇਨਤੀ ਕਰਦੇ ਹੋ ?

  • @charanjitrajcharanjitraj9167
    @charanjitrajcharanjitraj9167 5 лет назад +6

    ਖਾਲਸਾ ਜੀ ਸ਼ਰੋਮਣੀ ਕਮੇਟੀ ਮੰਨੂਵਾਦੀਆ ਦੀ ਚੁੰਗਲ ਵਿੱਚ ਹੈ ਗੁਰੂ ਨਾਨਕ ਦੇਵ ਦੇ 550 ਸਤਾਬਦੀ ਮਨਾਉਣਾ ਡਰਾਮਾ ਹੈ ਸ਼ਰੋਮਣੀ ਕਮੇਟੀ ਵਿੱਚੋ ਸਰਬੱਤ ਦੇ ਭਲੇ ਦੀ ਖੁਸ਼ਬੂ ਨਹੀ ਆਉਦੀ ਨਫਰਤ ਇਰਖਾ ਦੀ ਬਦਬੂ ਆ ਰਹੀ ਹੈ

  • @BalwinderSingh-vh6oz
    @BalwinderSingh-vh6oz 5 лет назад

    Waheguru ji Satnam ji Waheguru ji Satnam ji Dhan Dhan Sahib Shri Guru Ramdas ji

  • @NirmalSingh-qj9wm
    @NirmalSingh-qj9wm 5 лет назад

    Bahut vadhia vichar Jathedar Sab ji

  • @BalwinderSingh-sc1bc
    @BalwinderSingh-sc1bc 5 лет назад +3

    SIRI GURU NANAK DEV JI DE 🍁🍁🍁🍁🍁 550 sala gur purb 🌹🌹🌹🌹🌹 te lakh lakh wadai howe ji aap sab nu 🥀🥀🥀🥀🥀

  • @gymmotivations22877
    @gymmotivations22877 5 лет назад +1

    Good thoughts Singh ji

  • @gurbanishorts5706
    @gurbanishorts5706 5 лет назад +3

    ਆਨੰਦਪੁਰ ਸਾਹਿਬ ਦਾ ਮਤਾ, ਸਿੱਖ ਕੌਮ ਦੇ ਰਾਜ ਦਾ ਵਧੀਆ ਨਮੂਨਾ ਹੈ

  • @shinehub7672
    @shinehub7672 5 лет назад +2

    Bahut badhiya singh sandesh ase sandesh Kom nu ekta bakhsenge

  • @krishanlal8535
    @krishanlal8535 5 лет назад +11

    *😭मुसकिल है साहब, कयोंकि अब सिख धर्म में ब्राह्मणवाद पूरा भर चुका है अब पग के नीचे मनुवाद आ गया है, गांव में पंडित को कुर्सी अमृतधारी दलित पिछडे सिख को नो एनटरी, भेष बदल कर जाकर देखलो😌*

    • @ransingh2047
      @ransingh2047 5 лет назад

      It completely wrong.there is no crimination in villages,in Sikhs

    • @shinehub7672
      @shinehub7672 5 лет назад

      Thi is a truth

    • @shinehub7672
      @shinehub7672 5 лет назад +1

      Sir sach kadwa hota hai per sach hai aaj hum Sikho me b jatiwad ka kod bad riha hai

  • @sukhwantkaur8330
    @sukhwantkaur8330 5 лет назад +4

    ਵੀਰ ਜੀ ਸ਼੍ਰੋਮਣੀ ਕਮੇਟੀ ਵੱਲੋਂ ਲਿਟਰੇਚਰ ਫਰੀ ਵੰਡੋ। ਗਰੀਬਾਂ ਦਾ ਇਲਾਜ ਮੁਫ਼ਤ ਕਰੋ।

  • @vijenderg91
    @vijenderg91 5 лет назад

    Satnam Shri Waheguru Sahib Ji

  • @SukhchainSinghShahur
    @SukhchainSinghShahur 5 лет назад

    ਅਜੇ ਤੱਕ ਤਾਂ ਸਹੀ ਚੱਲ ਰਹੇ ਨੇ ਜਥੇਦਾਰ ਸਾਬ...ਗੁਰੂ ਮਹਾਰਾਜ ਮਿਹਰ ਕਰਨ ਕੌਮ ਤੇ

    • @khalsacardetailing8536
      @khalsacardetailing8536 5 лет назад

      ਵੀਰ ਜੀ ਇਹ ਰਾਜਨੀਤਿਕ ਬੰਦਾ ਹੈ।
      ਇਸਨੇ ਗਲਤੀ ਕਰ ਦਿੱਤੀ ਹੋਈ ਹੈ।
      ਕਿਸੇ ਨੇ ਦੇਖਿਆ ਨਹੀਂ ਇਸਨੂੰ।
      ਬਾਦਲ ਨੂੰ ਮੱਥਾ ਟੇਕਦਾ ਫੜਿਆ ਗਿਆ ਬਾਰਡਰ ਖੁੱਲਣ ਵੇਲੇ।ਵੀਡੀਉ ਦੇਖੋ ਇਸਦੀ।

  • @gurmailkaurmann3275
    @gurmailkaurmann3275 5 лет назад +1

    Very nice speech god bless you

  • @sukhdevsinghdeol4952
    @sukhdevsinghdeol4952 5 лет назад

    Very good khalsa ji

  • @ramanbhangupunjab1498
    @ramanbhangupunjab1498 5 лет назад +1

    Bhilkul shai ji 🙏🙏🙏🙏🙏

  • @singhsingh8113
    @singhsingh8113 5 лет назад +4

    Boht vadya jathedar ji

  • @SukhchainSinghShahur
    @SukhchainSinghShahur 5 лет назад

    ਗੁਰ ਸਿਧਾਂਤ,ਖਾਲਸਾ ਪੰਥ ਦੀ ਆਜ਼ਾਦ ਹਸਤੀ ਨੂੰ ਮੁੱਖ ਰੱਖ ਕੇ ਸੰਦੇਸ਼ ਦਿੱਤਾ ਗਿਆ ਹੈ 🙏🙏

  • @bsingh3099
    @bsingh3099 5 лет назад +4

    ਵਧੀਆ ਵਿਚਾਰ 10 ਕਰੋੜ ਦੀ ਸਟੇਜ ਡਾ laha lan ਲਈ ਧੰਨਵਾਦ ਅਗਰ 550 ਸਾਲਾਂ ਪੰਜਾਬ ਦੇ ਹੜਪਿੜਤਾ ਨੂੰ ਸਮਰਪਿਤ ਹੁੰਦਾ। ਵਹਿਗੁਰੂ ਮੇਹਰ ਕਰਨ ।vehguru ji ka Khalsa vehguru ji ke Fateh Jo bolia ਹੋਵੇਗਾ ਇਸ

  • @tarsemsinghgorayababbgoray8939
    @tarsemsinghgorayababbgoray8939 5 лет назад

    Waheguru ji mehar krn

  • @harmelsingh4750
    @harmelsingh4750 5 лет назад

    Yes good job

  • @jagtarsinghhans5897
    @jagtarsinghhans5897 5 лет назад +1

    Waheguru ji ka Khalsa Waheguru ji ki fathe

  • @prabhjotsingh6106
    @prabhjotsingh6106 5 лет назад +7

    ਵੀਰ ਕੋਈ ਵੋਟ ਨਹੀਂ ਪਾਉਦਾ। ਸਰਕਾਰੀ ਹੀ ਰਹਿਣਾ ਇਸਨੇ। ਬਾਦਲਾਂ ਕੋਲੋਂ ਉਮੀਦ ਰੱਖਣੀ ਮੂਰਖਤਾ ਤੋਂ ਵੱਧ ਨਹੀਂ। ਧੋਖਾ ਹੀ ਮਿਲਣਾ। ਇਹ ਲੋੜ ਪੈਣ ਤੇ ਖੋਤੇ ਨੂੰ ਵੀ ਪਿਓ ਕਹਿਣ ਨੂੰ ਨਹੀਂ ਟਲਦੇ।

    • @khalsacardetailing8536
      @khalsacardetailing8536 5 лет назад

      ਇਹ ਜਥੇਦਾਰ ਨਹੀਂ ਰਾਜਨੀਤਿਕ ਬੰਦਾ ਹੈ। ਇਸ ਦੀ ਵੀਡੀਉ ਦੇਖੋ ਬਾਰਡਰ ਵਾਲੀ। ਬਾਦਲ ਨੂੰ ਮੱਥਾ ਟੇਕਦਾ ਫੜਿਆ ਗਿਆ ਹੈ।

  • @tarsemsinghgorayababbgoray8939
    @tarsemsinghgorayababbgoray8939 5 лет назад

    Waheguru Ji Mehar karna

  • @goldymangat468
    @goldymangat468 5 лет назад +2

    ਸੁਆਹਕਰ ਦਿੱਤੀ ਜਥੇਦਾਰ ਵਿਕਾਸ ਨੂੰ ਵਿਕਿਆਸ ਆਖੀਜਾਨੈ

  • @kamaljeetsingh1519
    @kamaljeetsingh1519 5 лет назад

    WAHEGURU JI KA KHALSA WAHEGURJI KI FATHE

  • @tajsingh6504
    @tajsingh6504 5 лет назад

    Very good speech.

  • @gurmanghumaan4650
    @gurmanghumaan4650 5 лет назад

    ਰਬ ਜਥੇਦਾਰ ਤੇ ਮੇਹਰ ਕਰੇ 🙏🙏

  • @hrkrnpannu188
    @hrkrnpannu188 5 лет назад

    Mai sare sikhan nu 🙏🏻hath jodh k benti karun ga k appa sab nu hi jathedar sahib da mann sithapit kariye tah jo ohna de moohon nikaliyan gallan upr sab sikh pehra deh sakkan. Waheguru ji ka khalsa waheguru ji ki fateh🙏🏻

  • @sukhvreerkaur2364
    @sukhvreerkaur2364 5 лет назад

    Waheguru

  • @GursewakSingh-ly3qk
    @GursewakSingh-ly3qk 8 месяцев назад

    ਅਕਾਲ ਤਖ਼ਤ ਸਾਹਿਬ ਜੀ ਤੇ ਘੜ੍ਹੰਮ ਚੌਧਰੀਆਂ ਦਾ ਕਬਜ਼ਾ ਕੀਤਾ ਹੋਇਆ ਹੈ ਸਭ ਤੋਂ ਪਹਿਲਾਂ ਕਬਜ਼ਾ ਛਡਾਓ ਫੇਰ ਕੋਈ ਹੱਲ ਹੋ ਸਕਦਾ

  • @ramanbhangupunjab1498
    @ramanbhangupunjab1498 5 лет назад

    Waheghuru ji 🙏🙏🙏🙏🙏

  • @gurjantsinght
    @gurjantsinght 5 лет назад

    ਇਹ ਹੁੰਦੀ ਹੈ ਜਥੇਦਾਰਾਂ ਵਾਲੀ ਸਪੀਚ... ਸਿੱਖ ਕੋਮ ਚ ਜੱਥੇਦਾਰ ਸਾਹਿਬਾਨ ਦੀ ਬਹੁਤ ਜ਼ਿਆਦਾ ਇੱਜਤ ਹੈ,ਪਰ ਬਾਦਲਾਂ ਦੀ ਮਹਿਰਬਾਨੀ ਕਾਰਨ ਜੱਥੇਦਾਰ ਆਰ ਐੱਸ ਦੀ ਬੋਲੀ ਬੋਲਦੇ ਹਨ ਜਿਸ ਕਰਕੇ ਜੱਥੇਦਾਰਾ ਦੀ ਇੱਜਤ ਨੂੰ ਢਾਹ ਲੱਗਦੀ ਹੈ।ਜੇ ਇਵੇ ਖੁੱਲ੍ਹ ਕੇ ਬੋਲੋਗੇ ਤਾ ਸਿੱਖ ਤੁਹਾਡੇ ਇੱਕ ਬੋਲ ਤੇ ਜਾਨ ਵੀ ਦੇ ਦੇਣਗੇ।

  • @randeepnannar2773
    @randeepnannar2773 5 лет назад

    🙏🏻🙏🏻🙏🏻🙏🏻🙏🏻🙏🏻

  • @sarbjitkaurchakkarekha3405
    @sarbjitkaurchakkarekha3405 5 лет назад +3

    ਜੱਥੇਦਾਰ ਜੀ ਸਿੱਖ esai bande ja rahe kug karo

  • @dh2krecords870
    @dh2krecords870 5 лет назад

    waheguru waheguru waheguru waheguru waheguru ji

  • @SurinderSingh-te3ub
    @SurinderSingh-te3ub 5 лет назад +1

    Jathedar ji well done , sab ton pahlan Sikh panth Ch bare Panth dokhi masandan nu bahar kado.

  • @khushwantsingh1286
    @khushwantsingh1286 5 лет назад +2

    Superb speech! Like a true jathedar 👍🏻

  • @silonkalanwale6071
    @silonkalanwale6071 5 лет назад

    ਸਿੰਘ ਸਾਹਿਬ ਜੀ ਦੀ ਉੱਚੀ ਸੁੱਚੀ ਸੋਚ ਹੈ

  • @prabhjotsingh6106
    @prabhjotsingh6106 5 лет назад +5

    ਹਿੰਮਤ ਹੈ ਤਾਂ ਬੇਅਦਬੀ ਦੇ ਦੋਸ਼ੀ ਬਾਦਲਾਂ ਨੂੰ ਟੰਗੇ। ਬਾਦਲਾਂ ਤੇ ਸਰਸੇ ਸਾਧ ਵਿਰੁੱਧ ਬੋਲ ਕੇ ਵਿਖਾਏ।

    • @khalsacardetailing8536
      @khalsacardetailing8536 5 лет назад

      ਵੀਰੇ ਇਸਨੇ ਜੇਕਰ ਮੂੰਹੋ ਕੁਛ ਬੋਲਤਾ ਤਾਂ ਨੌਕਰੀ ਤੋ ਜਾਵੇਗਾ।
      ਇਹਨਾ ਨੇ ਤਾਂ ਗੁਰੂ ਸਾਬ ਦੀ ਦੇ ਪੰਜ ਪਿਆਰਿਆ ਨੂੰ ਵੀ ਨੌਕਰ ਦਾ ਖਿਤਾਬ ਦਿੱਤਾ ਹੈ।
      ਜੇਹੜੇ ਸੱਚੇ ਪੰਜ ਪਿਆਰੇ ਸਨ
      ਓਹਨਾ ਨੂੰ ਬਰਖਾਸਤ ਕਰ ਦਿੱਤਾ ਸੀ
      ਕਿਉਕਿ ਓਹਨਾ ਨੇ ਸਰਸਾ ਸਾਧ ਘਟਨਾ ਤੇ ਸਹੀ ਸਟੈਂਡ ਲਿਆ ਸੀ।
      ਕਿਤੇ ਵੀਰੋ ਓਹਨਾ ਨੂੰ ਵੀ ਯਾਦ ਕਰ ਲਿਆ ਕਰੋ।

  • @rsingh6027
    @rsingh6027 5 лет назад

    Sanu sab ton pehla sanu apna raaj chahida 🙏🏾🙏🏾

  • @JaspalSingh-bh9td
    @JaspalSingh-bh9td 5 лет назад

    Guru Nanak jee di Sikhia de Naal Naal Guru Granth Sahib jee da Satkar , Beadhabian de vadh Rahe, kaand hoieaan beadhbian de karn walea nu Labh k Sajjaa diwana te Dena,
    WaheGuru jee ka khalsa
    WaheGuru jee Ki Fteh

  • @parkashsinghvirk774
    @parkashsinghvirk774 5 лет назад

    Waheguru ji satsriakal

  • @kamaljitsingh7652
    @kamaljitsingh7652 5 лет назад

    Waheguru ji ka Khalsa waheguru ji ki Fateh...Jathedar ji Baba Banda Singh Bahadar, mislan de Sardaran ate Maharaja Ranjit Singh ji ne Ramraj nahi Khalsa Raj sthapit kita c..dhayan rhe..

  • @amarjitsingh2367
    @amarjitsingh2367 5 лет назад +2

    Dhanwad jthedar sabb

  • @ranjitdeol3810
    @ranjitdeol3810 5 лет назад

    Sirra jathedar ji

  • @randeepnannar2773
    @randeepnannar2773 5 лет назад

    💐💐💐💐💐🌹🌹🌹🌹🌹🌷🌷🌷🌷🌷

  • @rajinderkaur6031
    @rajinderkaur6031 5 лет назад

    SATTNAAM SHRI WAHEGURU SAHIBJI

  • @onkartiwana6858
    @onkartiwana6858 5 лет назад +12

    ਗੱਲੀਂ ਅਸੀਂ ਚੰਗੀਆਂ ,
    ਵਿਹਾਰੋਂ ਬੁਰੀਆਂ ।

    • @bsingh3099
      @bsingh3099 5 лет назад +2

      ਸਹੀ ਜੀ ਸਿੰਘ de jga ਟਿਵਾਣਾ ਕਿਉ ਹੋ ਗਏ।sat sri akal ji

  • @DilbagSingh-jj5ev
    @DilbagSingh-jj5ev 5 лет назад

    ,,ਸਿੰਘ ਸਾਹਿਬ ਜੀ ,, ਗੁਰੂ ਫਤਿਹ ਪ੍ਰਵਾਨ ਕਰਨੀ ਜੀ ,,, ਤੁਹਾਡੇ ਵਿਚਾਰ ਬਹੁਤ ਟੁੰਬਣ ਵਾਲੇ ਹਨ ,, ਬਾਦਲਕਿਆਂ ਤੋ ਐਸ ਜੀ ਪੀ ਸੀ ਮੁੱਕਤ ਕਰਾਓ ,, ਇਹਨਾਂ ਹੀ ਕੌਮ ਗਹਿਣੇ ਪਾਈ ਹੋਈ ਹੈ ਇਹਨਾਂ ਹੀ ਕੌਮ ਵਿਹਲੜ੍ਹ ਬਣਾਇਆ ਹੈ ,, ਸਾਰੀ ਕੌਮ ਤੁਹਾਡੇ ਨਾਲ ਹੈ ਜੋ ਹੁਕਮ ਕਰੋਗੇ ਸੀਸ ਭੇਟ ਚੜ੍ਹਾ ਦਿਆਂਗੇ ,,, ਗੁਰੂ ਸਾਹਿਬ ਚੜਦੀ ਕਲਾ ਵਿੱਚ ਰੱਖਣ ,, ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ,, ਗੁਰੂ ਫਤਿਹ ਪ੍ਰਵਾਨ ਕਰਨੀ ਜੀ ,,,,,,।

    • @khalsacardetailing8536
      @khalsacardetailing8536 5 лет назад

      ਵੀਰ ਜੀ ਕਿਰਪਾ ਕਰਕੇ ਇਸ ਸਿਆਸੀ ਭੇਖਧਾਰੀ ਜਥੇਦਾਰ ਤੋ ਬਚਕੇ।
      ਇਹ ਜਥੇਦਾਰ ਨਹੀਂ ਰਾਜਨੀਤਿਕ ਬੰਦਾ ਹੈ।
      ਬਾਰਡਰ ਖੁੱਲਣ ਵੇਲੇ ਬਾਦਲ ਨੂੰ ਮੱਥਾ ਟੇਕਦਾ ਫੜਿਆ ਗਿਆ ਹੈ। ਇਸ ਦੀ ਵੀਡੀਉ ਦੇਖੋ। ਇਸ ਤੋਂ ਬਚਕੇ।
      ਇਹ ਬਾਦਲਾਂ ਦੀ ਨਵੀਂ ਚਾਲ ਹੈ।
      ਮੈੰ ਗੁਰੂ ਦਾ ਸਿੱਖ ਇਹਨਾ ਤੋ ਨਹੀਂ ਡਰਦਾ।
      ਗੁਰੂ ਸਾਬ ਖਾਲਸਾ ਪੰਥ ਜੀ ਨੂੰ ਅਕਾਲੀ ਫੂਲਾ ਸਿੰਘ ਜੀ ਵਰਗਾ ਜਥੇਦਾਰ ਬਖਸ਼ਣ

  • @nevergiveup6791
    @nevergiveup6791 5 лет назад

    ਸਿੱਖੋ! ਪਿਛਲੇ ਦੁਖਾ ਤੋ ਸੇਧ ਵਲੋਂ ਤੇ ਅੱਗੇ ਦੀ ਵਿਚਾਰ ਕਰੋ। ਸੱਚ ਤੇ ਚੱਲੋ ਤਾਂ ਹੀ ਜਮੀਰ ਜਾਗਦਾ ਰਹੇਗਾ।
    ਪੰਜਾਬੀ ਮਾਂ ਬੋਲੀ ਪੜੋ ਬੋਲੋ ਤੇ ਲਿਖੋ।
    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ।

  • @narindernarinder1439
    @narindernarinder1439 5 лет назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਥੇਦਾਰ ਸਾਹਬ ਜੀ ਜਿਹੜਾ ਬੋਰਡ ਕੋਰੀਡੋਰ ਤੇ ਹਿੰਦੀ ਵਿੱਚ ਸੀ ਉ ਕੀ ਸੀ

    • @NirmalSingh-eq7ly
      @NirmalSingh-eq7ly 5 лет назад +1

      ਉਹ ਬੋਰਡ ਜੱਥੇਦਾਰ ਸਾਹਿਬ ਨੂੰ ਦਿਸਿਆ ਨਹੀਂ ਹੋਣਾ ਕਿਉਂਕਿ ਉਸ ਬੋਰਡ ਦੇ ਅੱਗੇ ਬਾਦਲ ਇੰਸਾਂ ਖੜ੍ਹਾ ਹੋ ਗਿਆ ਸੀ ।

    • @khalsacardetailing8536
      @khalsacardetailing8536 5 лет назад +1

      ਵੀਰੇ ਜਥੇਦਾਰ ਤਾ ਬਾਦਲ ਦੇ ਦਰਸ਼ਨਾਂ ਨੂੰ ਉਤਾਵਲਾ ਸੀ।ਇਸਨੂੰ ਬੋਰਡ ਕਿੱਥੋ ਨਜਰ ਓਨਾ ਸੀ।ਇਹ ਤਾਂ ਬਾਦਲਾਂ ਨੂੰ ਮੱਥਾ ਟੇਕਦਾ ਫੜਿਆ ਗਿਆ।ਇਸਦੀ ਵੀਡੀਉ ਦੇਖੋ

  • @satwantsingh9351
    @satwantsingh9351 5 лет назад

    Jathedar ji...!!!
    Main ik 30 saal da naujawan jisne apni hun tak di zindgi ch Khalsa panth di parbhasha sikhi hai, oh hai BADALA da panth.
    Kaash iss panth nu tuhade jehe oan wale hor v jathdar eh samj sakan k eh Badala da nahi, Khalse da panth ae.
    Jathedar ji tuhada satikar dil cho apne aap ho reha hai, kom nu sahi rasta dikhona os kom de aaguaa di zimevari hundi hai, or aas krda haan k tusi oh zimevari boht khoob nibaonge.
    Waheguru ji ka khalsa
    Waheguru ji kk fateh..!!!!

    • @khalsacardetailing8536
      @khalsacardetailing8536 5 лет назад

      ਵੀਰ ਜੀ ਮਾਫ਼ੀ ਮੰਗਦਾ ਤੁਹਾਡੇ ਪਾਸੋਂ।
      ਇਹ ਬਾਦਲਾਂ ਦਾ ਸਿੱਖੀ ਤੇ ਸੁੱਟਿਆ ਪੱਤਾ ਹੈ।
      ਕਿਤੇ ਇਸਦੀ ਬਾਰਡਰ ਖੁੱਲਣ ਵਾਲੀ ਵੀਡੀਉ ਦੇਖ ਲਓ।ਕਿਸ ਤਰਾ ਉਤਾਵਲਾ ਸੀ ਬਾਦਲ ਨੂੰ ਮਿਲਣ ਲਈ।ਨਾਲੇ ਮੱਥੇ ਟੇਕਦਾ ਫਿਰਦਾ ਸੀ।

  • @wahegurujiwaheguruji4306
    @wahegurujiwaheguruji4306 5 лет назад

    Jathedar ji bahut wadia vichar hun Aap ji de.Salute to u.Jathedar ji Aap ji de likh k ditti gyi speech te Sangat ne zakeen oss time karna hai jdo Aap ji Pichle Samay vich hoyian Maharaj ji dia beadvia de direct te indirect Doshian prati koi sakht stand lawo ge te Bargadi kand de doshian Badal Kia nu Shri Akaal-Takhat Sahib ji to doshi kraar daina te sazza daini te ehna kangra de kehan te Pichle Jathedara wallo Sarse walle nu jhootha maffi de k te Sangat de virodh karn te Hukamnama wapis lai k Shri Akaal-Takhat Sahib ji de sidhanta nu dhaah launi ohna nu Takhat te Paish kar k tankhah launi te ehna kangra wallo sarse Maffinamae de 91-92 lakh de ishtihaar sangat de Golak vich bhait keetae dasband vicho kharche hoyae wasoolne.Aap ji asi dass daiyae k Jdo Badal Kia di Panthak sarkar rahi oss time ehna Sazawa purian kar jaila vich baithe Singh rihaah kyo nhi keetae te Bapu Surat Singh ji te bahut tashadad keeta ess lai ehna nu Takhat te paish kar k tankhah layi jawae.Te rahi gall Punjabi di tuhadi Sgpc wallo Tiyar karwaye langha khullan walle neeh Pathar nu English te Hindi vich likhe hon karke Jaldi to Jaldi badalna bahut jaruri hai.Galla taa hor vi bahut hun Je enne ku Kamm Aap ji kar deo taa Pichle Samay vich Jathedara dia koum naal keetia kameengia karn Sangat da uthya Wishwash dubara bahaal howae ga.Aas karde haa k Aap ji jo Speechs ajj kal de rahe ho ohna nu amli zama pehnaun lai uprokat Kamm kar k shuruaat te Sangat dia khushia jaroor parwaan kro ge.

  • @darbarasingh1250
    @darbarasingh1250 5 лет назад

    Waheguru ji

  • @kulwantsinghbedi797
    @kulwantsinghbedi797 5 лет назад

    Dhan Dhan Sri Guru Gobind Singh ji

  • @hardeepsinghsingh201
    @hardeepsinghsingh201 5 лет назад

    Good

  • @harjinderkaur1765
    @harjinderkaur1765 5 лет назад +5

    ਜਥੇਦਾਰ ਜੀ ਬਾਦਲਾ ਨੂੰ ਬਾਹਰ ਕਢੋ

    • @khalsacardetailing8536
      @khalsacardetailing8536 5 лет назад

      ਤੁਸੀ ਚਪੜਾਸੀ ਨੂੰ ਕਹਿ ਰਹੇ ਹੋ
      ਕਿ ਪ੍ਰਿੰਸੀਪਲ ਨੂੰ ਸਕੂਲ ਚੋ ਬਾਹਰ ਕੱਢੋ।

  • @jagroopsihota8534
    @jagroopsihota8534 5 лет назад +1

    So, he has woken up! In stating the case he makes no reference to root causes and even the irresponsibility of his office. As the English saying goes, "better late than never".

  • @GursewakSingh-ly3qk
    @GursewakSingh-ly3qk 8 месяцев назад

    ਮਾਣਸ ਕੀ ਜਾਤ ਸਬੈ ਏਕੈ ਪਹਿਚਾਨਬੋ

  • @gymmotivations22877
    @gymmotivations22877 5 лет назад

    Singh sahib ji Babe NANAK.ji di bani nu golden temple ji ton free dish te bhi karva devo ji aam admi bhi is da darshan kar sake

  • @rupinderball1871
    @rupinderball1871 5 лет назад +3

    galla bohat ho gaia khalsa ji...same di lod hai hun kush pakke thos faisle lain da....

  • @dalwindersingh5902
    @dalwindersingh5902 5 лет назад

    Apne toove ch paala akhutii taksaal noo

  • @parmindersingh8119
    @parmindersingh8119 5 лет назад

    Sidhu ji nu apani charna witch bithalo banda bohat he wadhia ha. Jathadar ji

  • @shinehub7672
    @shinehub7672 5 лет назад +4

    Singh sahib great o

  • @manbirsingh.
    @manbirsingh. 5 лет назад

    Jathedaar ji di ek ek gaal sahi hai and ek beanti a ki jede ajj kal bahut sare sikh dhadi katti phirde ha kesh kati phirde ha os subject te ve prachar kro ate una nu akal do samjayo ki identity of sikhs is all about 5 kakkars and the rest are excuses ,jive ki Sant JarnailSingh ji dwara kita janda si.🙏