ਨੰਗਲ ਅੰਬੀਆਂ ਕੱਪ ਤੇ ਆ ਟਰੈਕਟਰ ਮਿਲਣੇ ਆ ਬੈਸਟ ਰੇਡਰ ਤੇ ਜਾਫੀ ਨੂੰ | Nangal Ambian Kabaddi Cup 2022 |ਸੋਨਾਲੀਕਾ

Поделиться
HTML-код
  • Опубликовано: 9 сен 2024
  • ਆ ਗਏ ਆਪਣੇ ਕੱਪ ਦੇ ਮਿੱਤਰੋ ਨਵੇਂ ਸੋਨਾਲੀਕਾ ਟਰੈਕਟਰ ਦੇ ਕਿਹੜੇ ਦੋ ਭਾਗਾ ਵਾਲੇ ਖਿਡਾਰੀ ਹੋਣਗੇ ਜੋ ਲੈਕੇ ਜਾਣਗੇ ਇਹ ਟਰੈਕਟਰ ਪਹੁੰਚੋ ਸਾਰੇ ਭਰਾ ਹੁੰਮ ਹੁਮਾ ਕੇ 6 ਫਰਵਰੀ 2022 ਨੰਗਲ ਅੰਬੀਆਂ ਕਬੱਡੀ ਕੱਪ।🙏

Комментарии • 288

  • @karnveerbrarbrar9094
    @karnveerbrarbrar9094 2 года назад +22

    ਖੁਸ਼ੀ ਦੁੱਗਾ ਤੇ ਸੁਲਤਾਨ ਦੀ ਜੋੜੀ 💪💪💪💪💪💪💪💪💪💪💪💪💪👌👌👌👌👌👌👌👌👌👌👌👌👌👌👌👌👌

  • @gurmeetaulakh1035
    @gurmeetaulakh1035 2 года назад +24

    ਸੰਦੀਪ ਭਰਾ ਸ਼ਾਹਕੋਟ ਦੀ ਟੀਮ ਪੂਰੀ ਕਰ ਲੈ ਕਮਲ ਬਾਹੂਬਲੀ ਖੁਸੀ ਛੰਨਾ ਵਾਲਾ ਪਾਲੀ ਤੇ ਗੁਰਪ੍ਰੀਤ ਸਾਰਿਆਂ ਨੂੰ ਬੁਲਾ ਲੈ ਵੀਰ
    ਬਹੁਤ ਦੁੱਖ ਦੀ ਗੱਲ ਹੈ ਜਿੰਨੇ ਹੁਣ ਮਹੀਨੇ ਚ ਕੱਪ ਹੋਏ ਹੈ ਸਾਰਿਆਂ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਸੁਲਤਾਨ ਇੱਕਲਾ ਕੀ ਕਰੇ ਵਿਚਾਰਾਂ
    ਚਾਰ ਪੰਜ ਦਿਨਾ ਦਾ ਗਗਨ ਸੂਰੇਵਾਲੀਆ ਵੀ ਗ਼ਾਇਬ ਹੈ ਵੀਰ

  • @harvindersingh9448
    @harvindersingh9448 2 года назад +3

    ਬਹੁਤ ਬਹੁਤ ਹੀ ਵੱਡੀ ਦੇਣ ਆ ਕਬੱਡੀ ਪਲੇਅਰ ਨੂੰ ਨੰਗਲ ਅੰਬੀਆ ਦੇ ਕੱਪ ਤੇ ਬਹੁਤ ਵੱਡਾ ਜਿਗਰਾ ਆ ਪ੍ਰਮੋਟਰਾਂ ਦਾ ਜਿਉਂਦੇ ਵਸਦੇ ਰਵੋ ਕਬੱਡੀ ਨੂੰ ਉਪਰ ਚੁੱਕਣ ਵਾਲਿਉ ਵਾਹਿਗੁਰੂ ਜੀ ਅੰਗ ਸੰਗ ਰਹਿਣ ਖਿਡਾਰੀਆਂ ਦੇ ਕਬੱਡੀ ਜਿੰਦਾਬਾਦ ਕਬੱਡੀ ਪ੍ਰੇਮੀ ਜਿੰਦਾਬਾਦ ਕਬੱਡੀ ਖਿਡਾਰੀ ਜਿੰਦਾਬਾਦ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

  • @balkarjattana8064
    @balkarjattana8064 2 года назад

    Sandeep vera very very very very very very very very miss you Vera 😭😭😭😭😭😭😭

  • @sainisabb4284
    @sainisabb4284 2 года назад

    Bai Sandeep jo tusi keta Kabaddi lai hor koi nei kar sakda bai ji tusi dil vich ho bai ji love you big brother

  • @AmandeepSingh-eg2gr
    @AmandeepSingh-eg2gr 2 года назад +8

    ਜਿਸ ਪਲੇਅਰ ਦਾ ਦਿਨ ਹੋਇਆ ਉਹ ਜਿੱਤ ਕੇ ਲੇ ਜਾਉ । ਪਲੇਅਰ ਤਾ ਸਾਰੇ ਤਕੜੇ ਹੀ ਆਉਣੇ ਆ ਸਾਰੀ ਟੀਮ ਜ਼ੋਰ ਮਾਰੂਗੀ ਤੇ ਜੋ ਟੀਮਾਂ ਫ਼ਾਈਨਲ ਵਿੱਚ ਪਹੁੰਚਣ ਗੀਆ ਉਹਨਾਂ ਪਲੇਅਰਾ ਵਿੱਚੋਂ ਦੇਖੋ ਕੋਣ ਜਿੱਤਦਾ । ਬੱਸ ਉਸ ਅਕਾਲ ਪੁਰਖ ਨੇ ਜਿਸਦੇ ਸਿਰਤੇ ਹੱਥ ਰੱਖ ਦਿੱਤਾ ਉਹ ਹੀ ਜਿੱਤੇਗਾ । ਸਾਰਿਆਂ ਪਲੇਅਰਾ ਨੂੰ Best of Luck 🙏👍

  • @nirbhaisingh3027
    @nirbhaisingh3027 2 года назад

    Best Rader bhuri channa ja Raju kotla bhari

  • @navybath1255
    @navybath1255 2 года назад

    Rabb kre sandip cho ajj Jann pe deve rabb uth keh khr jave

  • @dhaliwalshibhji8108
    @dhaliwalshibhji8108 2 года назад

    ਸੰਦੀਪ ਵੀਰ ਹਰ ਗੱਲ ਵਿਚ ਵਾਹਿਗੁਰੂ ਨੂੰ ਯਾਦ ਰੱਖਦਾ ਸੀ ਦੁਸਮਨਾ ਤੋਂ ਫਿਰ ਵੀ ਜਰੀਅਾ ਨੀ ਗਿਅਾ ਰਬ ਦੁਸਮਨਾ ਨੂੰ ਵੀ ਨਹੀਂ ਬਖਸੇ ਗ਼ਾ ਰਬ ਤੂੰ ਕੁਜ ਨੀ ਲੁਕਿਆ ਹੁਣ ਦੁਸਮਨਾ ਦੇ ਕੀੜੇ ਪੈਣਗੇ

  • @Sidhudev
    @Sidhudev 2 года назад +4

    Miss you veere 😢😢

  • @jaskaransinghpurba939
    @jaskaransinghpurba939 2 года назад +32

    ਬਾਈ ਸ਼ਾਹਕੋਟ ਦੀ ਟੀਮ ਨੂੰ ਕੀ ਹੋ ਗਿਆ ਪਲੇਆਰ ਪੂਰੇ ਨੀ ਖੇਡਦੇ ਬਾਈ ਟੀਮ ਪੂਰੀ ਵਧੀਆ ਬਣਾਇਆ ਕਰੋ ਬਾਈ ਜਦੋਂ ਟੀਮ ਹਾਰ ਦੀ ਆ ਆਪਣੀ ਬਹੁਤ ਦੁੱਖ ਲੱਗਦਾ ਆ ਬਾਈ

  • @agnishmatoo9054
    @agnishmatoo9054 2 года назад +3

    Sultan shamshpur favourite💪💪🌹

  • @gagandandiwal6602
    @gagandandiwal6602 2 года назад +4

    Khushi Duggan

  • @kamaldeepsingh1254
    @kamaldeepsingh1254 2 года назад

    Waheguru Ji

  • @sukhvirk9108
    @sukhvirk9108 2 года назад +3

    Khushi duggan
    Kamal nawapind

  • @dilshadgujjar1817
    @dilshadgujjar1817 2 года назад

    I miss u always sandeep ver 😭

  • @lovedeepsinghbrar1989
    @lovedeepsinghbrar1989 2 года назад +5

    Bhuri channa wala 👍👌💪💪

  • @vickychaudhary757
    @vickychaudhary757 2 года назад +4

    Sandeep Nangal ambia siraaaa bro ♥️

  • @nirbhaisingh3027
    @nirbhaisingh3027 2 года назад

    Best jaffi sillu bhuu akberpur hr

  • @gurpreetchahal8468
    @gurpreetchahal8468 2 года назад +5

    Kamal te yaad kotli v

  • @dalvirsandhu4701
    @dalvirsandhu4701 2 года назад

    Sandeeo vera I miss u lots sira att c vera very miss u vera

  • @charanjotsingh2806
    @charanjotsingh2806 2 года назад +1

    Shilu haryana

  • @khusipreet7055
    @khusipreet7055 2 года назад +5

    Khushi padmavat avega ji👏👏👏

  • @NewBambayFarm435
    @NewBambayFarm435 2 года назад

    Amrit Aualkh khant super beat a es war pakka jittu

  • @AmandeepSingh-eg2gr
    @AmandeepSingh-eg2gr 2 года назад +3

    Sandeep ਵੀਰ ਜੀ ਜੋ ਤੁਹਾਡੀਆਂ ਵੀਡੀੳੇ ਲਗਾਤਾਰ ਦੇਖਦੇ ਆ ਤੇ ਜਿਨਾ ਦੇ ਸੱਭ ਤੋ ਵਧੀਆ ਕੁਮੇਟ ਹੋਣ ਉਹਨਾਂ ਵੀਰਾ ਦਾ ਖਿਆਲ ਕਰੋ ਤੇ 10 vip ਪਾਸ ਉਹਨਾਂ ਨੂੰ ਦਿੱਤੇ ਜਾਣ ਨੰਗਲਅੰਬੀਆ ਕੱਪ ਦੇ ।

  • @karanbirsarkaria
    @karanbirsarkaria 2 года назад +1

    Bheem dubli te amrit aulakh

  • @RajuSingh-ub1ze
    @RajuSingh-ub1ze 2 года назад

    I miss you beer

  • @Cutelikhari
    @Cutelikhari 2 года назад +3

    Love maa khed kabadii sandeep bai bohut simple life style wala khidari aa..💗💗💗💗💗

  • @KulwinderSingh-tl1cm
    @KulwinderSingh-tl1cm 2 года назад +14

    ਸਨਦੀਪ ਵੀਰ ਸਤਿ ਸ੍ਰੀ ਆਕਾਲ ਜੀ ਨੰਗਲ ਅੰਬੀਆਂ ਕਬੱਡੀ ਕੱਪ ਦਾ ਵਿਆਹ ਜਿੰਨਾ ਚਾਅ ਸ਼ਾਹਕੋਟ ਟੀਮ ਤੋਂ ਇਲਾਵਾ ਹੋਰ ਕਿਸੇ ਟੀਮ ਦਾ ਮੈਚ ਏ ਨੀ ਵਧੀਆ ਲੱਗਦਾ ਬਾਕੀ ਵੀਰ ਖੁਸ਼ੀ ਸ਼ਾਨ ਜੱਟ ਕਦੋ ਆ ਰਿਹਾ ਮੈਦਾਨ ਚ ਵਹਿਗੁਰੂ ਮੇਹਰ ਭਰਿਆ ਹੱਥ ਰੱਖੇ ਪੂਰੀ ਟੀਮ ਤੇ ਜਲਦੀ ਗਰਾਉਂਡ ਵਿਚ ਆਵੇ ਅਸੀਂ ਤਾਂ ਇਹੋ ਦੁਆਵਾਂ ਕਰਦੇ ਆ💪💪💪👍

    • @sethikumar1177
      @sethikumar1177 2 года назад +3

      Sandeep paji apni shakot tim bina mja ni ah riha mech dekhan da sultan kamal dug dug kado khedhangy

  • @happyrandhawa6445
    @happyrandhawa6445 2 года назад +2

    y khushi aa gya fir ta siraa hoju

  • @sukhchainghuman9253
    @sukhchainghuman9253 2 года назад

    Bhuri chana te Babbu bhinder

  • @JasvirSingh-qo5ur
    @JasvirSingh-qo5ur 2 года назад +4

    Very nice 👍 in real it’s Punjab super kabaddi cup support mlk federation so new young players will get chance and congratulations Sandeep bro for biggest gift in kabaddi history for expensive car 🚗🙏 again congratulations from USA 🇺🇸 New York

  • @mustakkhan1678
    @mustakkhan1678 2 года назад +1

    Ok

  • @JagdeepSingh-vx2gt
    @JagdeepSingh-vx2gt 2 года назад

    Sandeep veer tuc din raat kabbadi lyi ik kita kabbadi nu upr tak la ke gye super kabbadi cup karwa tuc parmatama thudi lambhi umar kre

  • @jkjassisidhu9498
    @jkjassisidhu9498 2 года назад +1

    miss you Gladiator sandeep veere 😭 😭 😭 😭

  • @GURPREETSINGH-ct8gk
    @GURPREETSINGH-ct8gk 2 года назад

    Jata very hard work

  • @ManjinderSingh-rn3xn
    @ManjinderSingh-rn3xn 2 года назад +1

    Amrit Aulakh jagga chitti ja arsh bhagwanpur jittu all most lagda

  • @manjitgrewal2733
    @manjitgrewal2733 2 года назад

    Sira c Bai 😭🙏

  • @ramandeep3337
    @ramandeep3337 2 года назад +1

    ਜੇ ਪੱਖਪਾਤ ਨਾ ਹੋਇਆ ਤਾਂ ਜਾਫੀ ਦਾ ਤਾਂ ਸਮਝੋ ਗਿਆ ਹਰਿਆਣੇ ਨੂੰ ਛੀਲੂ ਦੇ ਘਰ

  • @ManishKumar-tv8wm
    @ManishKumar-tv8wm 2 года назад +1

    Tractor Tan haryana nu ohne ne sillu Te Ravi 💪💪💪💪

  • @kulbirsingh4925
    @kulbirsingh4925 2 года назад +2

    Best raider likdo sultan

  • @rsgchannel846
    @rsgchannel846 2 года назад

    Miss u veer

  • @RizwanAli-yy5xt
    @RizwanAli-yy5xt 2 года назад +2

    Love from Pakistan 🇵🇰💕 Rizwan Ali kasuriya 🙏💕

  • @HarpalSingh-jt4ft
    @HarpalSingh-jt4ft 2 года назад +5

    Waheguru ji ji chardikala rakhe Good 👍

  • @fansultanda8311
    @fansultanda8311 2 года назад

    waheguru ji tusi hath mehar da rakhda ene change insan te miss u veer

  • @sewasingh8096
    @sewasingh8096 2 года назад

    Sandeep veerji jindawad mara veer no bhaghur dada chirekla bich lakha 👍👍♥️♥️♥️👍👍👍

  • @tinkuharsh9053
    @tinkuharsh9053 2 года назад +3

    Waheguru mehar kare 🙏🙏🙏🙏

  • @satnamsinghchouhan3146
    @satnamsinghchouhan3146 2 года назад +4

    Sandeep siraa banda khusi v au lagda

  • @jagdishmeelu3170
    @jagdishmeelu3170 2 года назад +1

    😭😭😭😭🙏🙏🙏

  • @jaggijaggisahibmanikomal5023
    @jaggijaggisahibmanikomal5023 2 года назад +1

    Love you Nagal ambia

  • @jaggasidhu7125
    @jaggasidhu7125 2 года назад

    Sultan

  • @mrjind1963
    @mrjind1963 2 года назад

    Jagga inderjit faryad amrit disha gagan Yadda Yoda I think eny one best stopper 👍

  • @NewBambayFarm435
    @NewBambayFarm435 2 года назад

    Amrit Aualkh khant super ❤️❤️👌👌

  • @VeerpalKaur-kg3sw
    @VeerpalKaur-kg3sw 2 года назад +1

    Sundeep very good bro god bless u all family

    • @dhaliwalshibhji8108
      @dhaliwalshibhji8108 2 года назад

      ਸਾਡੇ ਵੀਰ ਨੇ ਹੁਣ ਮੁੜ ਕੇ ਕਦੇ ਨੀ ਓਨਾ ਉਹ ਰੱਬ ਤੋਂ ਸਾਡੇ ਨਾਲ ਏਦਾਂ ਧੋਖਾ ਕਿਉਂ ਕੀਤਾ ਹਾੲੈ ਓ ਮੇਰੇ ਆ ਡਾਡੇਅਾ ਰੱਬਾ

  • @yuvraj8bp174
    @yuvraj8bp174 2 года назад

    Miss u bai 😭😭😭😭

  • @sidhuloin4524
    @sidhuloin4524 2 года назад +6

    Apa te match dekhi da bai jado sadi team shahkot final vich howe or sultan team vich khed da howe najare pure aunde aa

  • @jattsaab7182
    @jattsaab7182 2 года назад

    Miss you Sandeep bhai
    😭😭😭😭😭😭😭😭😭😭😭😭😭😭😭😭😭😭😭

  • @manpreetgill3970
    @manpreetgill3970 2 года назад +1

    ♥️♥️♥️ love you so much Sandeep vere 👍

  • @gursharandeepgill3789
    @gursharandeepgill3789 2 года назад

    Bhuri channa best rahu

  • @umangkumar4884
    @umangkumar4884 2 года назад

    👌👌👌👌👌

  • @satishjaglan3740
    @satishjaglan3740 2 года назад

    Good bhai g

  • @amangill3862
    @amangill3862 2 года назад +1

    Raider tn apa nu ikko pasand aa saunspur daa sultaan…
    Baki khushi aa gya tn cup safal hoju ♥️

  • @rdxjatt9176
    @rdxjatt9176 2 года назад +1

    Jagga chitti da 🔥🔥🔥

  • @Gym.pb03
    @Gym.pb03 2 года назад +2

    Khushi nagal ambia khedu

  • @jugrajsingh4516
    @jugrajsingh4516 2 года назад

    Sandeep bai

  • @gurlallali263
    @gurlallali263 2 года назад

    ਵੀਰ ਜੀ ਖੁਸ਼ੀ ਹੋ ਗਿਆ ਨੰਗਲ ਕਬੱਡੀ

  • @DAVINDERSINGH-uq9bt
    @DAVINDERSINGH-uq9bt 2 года назад +2

    ਸਨੀ ਕਾਲੇ ਸੰਗਿਆ ਵਾਲਾ🤞

  • @user-sk1jz1xo4n
    @user-sk1jz1xo4n 2 года назад

    ਵੈਸੇ ਤਾਂ ਹੁਣ ਸ਼ਾਹਕੋਟ ਦੀ ਟੀਮ ਦਾ ਕੋਈ ਜਿਆਦਾ ਵਧੀਆ ਹਾਲ ਨੀ ਆ, ਘੱਟ ਹੀ ਫਾਈਨਲ ਖੇਡ ਦੀ ਆ ਅੱਜ ਕੱਲ। ਪਰ ਨੰਗਲ ਅੰਬੀਆ ਦੇ ਕੱਪ ਤੇ ਸ਼ਾਹਕੋਟ ਦੀ ਟੀਮ ਨੇ ਹੀ ਫਾਈਨਲ ਖੇਡਣਾ ਤੇ ਦੋਵੇਂ ਬੈਸਟ ਰੇਡਰ ਤੇ ਜਾਫੀ ਨਿਕਲਣੇ ਆ।

  • @manjitgrewal2733
    @manjitgrewal2733 2 года назад

    🙏🙏

  • @sangha4236
    @sangha4236 2 года назад +1

    Bai bahot bahot waith aa cup di👌👌👌👌👍👍👍

  • @stargill3318
    @stargill3318 2 года назад

    Bhuri🔥🔥🔥🔥 jitu pakka

  • @karanmahla8662
    @karanmahla8662 2 года назад

    sandeep bhai, sat shri akal

  • @ghaintsandhu5217
    @ghaintsandhu5217 2 года назад +3

    God bless you 🙏

  • @anilchahal782
    @anilchahal782 2 года назад

    Punjab दा सबतो बड़ा ते सबतो super cup hunda नंगल अंबिया कबड्डी कप , हुन wait नहीं हो रहा है 6 तारीख दा , पता नहीं kado aaugi 😘😘

  • @amitojsekhonsekhon4230
    @amitojsekhonsekhon4230 2 года назад

    Khushi nu bulala sandeep veer ji dug dug blalo

  • @nardeepsandhuz2430
    @nardeepsandhuz2430 2 года назад +2

    Sirra gladiator 🔥

  • @simplependuz7214
    @simplependuz7214 2 года назад

    Waheguru

  • @sandeepSandeep-uf8cq
    @sandeepSandeep-uf8cq 2 года назад

    Selu HR

  • @RaviRaj-sg7zi
    @RaviRaj-sg7zi 2 года назад +3

    Love you bro ❤️❤️

  • @davinderdavinder8554
    @davinderdavinder8554 2 года назад +1

    Ik shillu te bhuri fatehgarh channa

  • @avtarsidhu5564
    @avtarsidhu5564 2 года назад +11

    Bai shakot team nu tan nazar lag gyi lagda

    • @deepchahal8601
      @deepchahal8601 2 года назад

      hun ta y jva hi lah gi 😭😭😭😭😭😭😭😥

  • @amandeepsingh4163
    @amandeepsingh4163 2 года назад +2

    Ik te sillu da naa likhwado te duja vinay da j oh aaya

  • @navywala9644
    @navywala9644 2 года назад +1

    Khushi .pali .kamal . yaad.gurpreet burj .ludher. aun ta pher hi hou kuj

  • @daljindersingh7446
    @daljindersingh7446 2 года назад

    Sat Shri akal 22 je

  • @rauntapunjab1445
    @rauntapunjab1445 2 года назад

    Khushi

  • @manvirchahal2273
    @manvirchahal2273 2 года назад +1

    Great cup....full try karange aoun di

  • @reshamsingh1972
    @reshamsingh1972 2 года назад

    Best Nagal ambiya cup to

  • @anshveerbirring6630
    @anshveerbirring6630 2 года назад

    👍👍👍👍👍👍😭😭😭😭😭🙏🙏

  • @swarnjitkaur8193
    @swarnjitkaur8193 2 года назад

    🙏🙏😭😭😭

  • @fansultanda8311
    @fansultanda8311 2 года назад +4

    bai khushi veer te palli veer nu jarur sahkot ch sado

  • @sandeepheer6444
    @sandeepheer6444 2 года назад +2

    22 kinna premi c kabbadi da , par ina mora hoya 22 nal , bahut vdiaa bnda te player c 22😪😪🙏🙏 rip sandeep bhaji

  • @lakhwindersingh9265
    @lakhwindersingh9265 2 года назад +5

    ਖੁਸ਼ੀ ਆਜਾ ਹੁਣ ਜਰ ਘਰ ਦਾ ਕੱਪ ਆ ਆਉਣਾ ਪਉ ਦੁਗਾਂ ਵਾਲਿਆ

  • @daljitkalsi5082
    @daljitkalsi5082 2 года назад +1

    Sandeep paji benti a 🙏 mach jaldi shuru krvon de Asi badi dur to mach dekhan Ana a hor ve bot veer door to on ge hna dekhan vala bus paji reqst he a 🙏

  • @DeepSingh-es8nb
    @DeepSingh-es8nb 2 года назад

    Jafi.silu.a

  • @gurmeetaulakh1035
    @gurmeetaulakh1035 2 года назад +17

    ਫੇਵਰਟ ਟੀਮ ਸ਼ਾਹਕੋਟ ਹੈ ਪਰ ਹੁਣ ਹਾਲ ਬਹੁਤ ਮਾੜਾ ਹੈ ਸ਼ਾਹਕੋਟ ਦਾ

  • @pinkupinkuk461
    @pinkupinkuk461 2 года назад +13

    ਵੀਰੇ। ਖੁਸੀ। ਕਦੋ। ਆ। ਰਿਹਾ। ਇਹ। ਵੀ। ਦੱਸ। ਦੋ। ਰਾਜੂ। ਕੋਟਲਾ। ਭੜੀ। ਨੂ। ਜਬਰਦਸਤ। ਜੱਫਾ। ਲਾਇਆ। ਢੇਰੀਆ। ਕੋਲ

  • @cloud5720
    @cloud5720 2 года назад

    Paapiya ne punjab da te kabbadi ta put kho liya dekh ke Rona aa janda ki rbba kyu julm ni rukda punjab kdo tk saade veer jo smaaj lyi ehna kita jinna ne apni jaan te Dil kabbadi nooh Dita ohh hun saade to kho liya

  • @khusipreet7055
    @khusipreet7055 2 года назад +1

    Khushi ka do aaunga 👏👏👏👏👏👏👏❤️❤️❤️❤️❤️

  • @babbukhannakabaddicommenta354
    @babbukhannakabaddicommenta354 2 года назад +5

    💪🏽💪🏽💪🏽

  • @kskulwinder957
    @kskulwinder957 2 года назад

    Love you Sandeep bhaji