ਖਾੜਕੂ ਸੰਘਰਸ਼ ਦੀਆਂ ਖਾਸ ਗੱਲਾਂ : ਅਣਸੁਣੇ ਪੱਖ । Dr. Bhagwan Singh । Harmeet Singh

Поделиться
HTML-код
  • Опубликовано: 23 янв 2025

Комментарии • 32

  • @jasvirbrar167
    @jasvirbrar167 2 месяца назад +21

    ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਅੱਜ ਦੇ ਟਾਈਮ ਵਿੱਚ ਗੁਰਪਤਵੰਤ ਸਿੰਘ ਪੰਨੂ ਸਾਹਿਬ ਨੂੰ ਸਾਰੀ ਕੌਮ ਲੀਡਰ ਮੰਨਦੀ ਹੈ ਤੇ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਅੱਠਾਂ ਮੁਲਖਾਂ ਵਿੱਚ ਪੈ ਗਈਆਂ ਹਨ 17 ਨਵੰਬਰ ਨੂੰ ਨਿਊਜੀਲੈਡ ਵਿੱਚ ਮੁਕੰਮਲ ਤਿਆਰੀਆਂ ਹੋ ਗਈਆਂ ਹਨ ਅਮਰੀਕਾ ਕੇਨੈਡਾ ਇੰਗਲੈਂਡ ਆਸਟ੍ਰੇਲੀਆ ਤੇ ਨਾਟੋ ਦੇ ਵੱਡੇ ਵੱਡੇ ਦੇਸ਼ ਖਾਲਿਸਤਾਨ ਦੇ ਹੱਕ ਵਿਚ ਹਨ ਇੰਡੀਅਨ ਸਟੇਟ ਬੁਰੀ ਤਰਾਂ ਫੇਲ ਹੋ ਗਈ ਹੈ ਵੋਟਾਂਤੋ ਭਾਰਤੀ ਬਹੁਤ ਡਰਦੇ ਹਨ ਵੋਟਾਂ ਦੀ ਗੱਲ ਕਰੋ ਵੋਟਾਂ ਨਾਲਬਣੂਗਾ ਖਾਲਿਸਤਾਨ ਬਹੁਤ ਛੇਤੀ ਖਾਲਿਸਤਾਨ ਜ਼ਿੰਦਾਬਾਦ

    • @Preetkamalsingh180
      @Preetkamalsingh180 2 месяца назад

      ਪੰਨੂ ਵਰਗੇ ਘੂਸੇ ਨੂੰ ਤੇਰੇ ਵਰਗੇ ਲੀਡਰ ਮੰਨਦੇ ਨੇ. ਆਮ ਪੰਜਾਬੀ ਉਹਦੇ ਜੁੱਤੀ ਨੀ ਲਾਹ ਕੇ ਮਾਰਦਾ

    • @jagdeepnatt9425
      @jagdeepnatt9425 2 месяца назад

      ਖਾਲਿਸਤਾਨ ਅਤੇ ਹਿੰਦੂ ਰਾਸ਼ਟਰ ਸਰਕਾਰ ਨੂੰ ਬਹੁਤ ਫਿੱਟ ਬੈਠਦੇ ਨੇ ਸਰਕਾਰਾਂ ਲਈ ਵੋਟਾਂ ਦੇ ਨਲਕੇ ਨੇ ਜਿੰਨਾ ਗੇੜਦੇ ਉਹਨੀਆ ਵੋਟਾਂ

    • @jagdeepnatt9425
      @jagdeepnatt9425 2 месяца назад

      ਪੰਨੂੰ ਮੋਦੀ ਦਾ ਲਾਡਲਾ ਪੁੱਤ ਆ ਪੰਨੂੰ ਹਮੇਸ਼ਾ ਉਹ ਕਰਦਾ ਜਿਸ ਨੂੰ ਮੋਦੀ ਨੂੰ ਫਾਇਦਾ ਹੋਵੇ ਉਸ ਨੂੰ ਮਾਰਨ ਦਾ ਨਾਟਕ ਵੀ ਸਰਕਾਰ ਨੇ ਖੇਡਿਆ

    • @MrAmrit66666
      @MrAmrit66666 2 месяца назад

      fake voting

  • @SukhbirSingh-qm1cz
    @SukhbirSingh-qm1cz 2 месяца назад +1

    ਸ ਗੁਰਿੰਦਰ ਸਿੰਘ ਭੋਲਾ,,, ਸ ਸੰਧੂ,,, ਬਾਬਾ ਮਾਨੋਚਾਹਲ,, ਪ੍ਰੋ ਬੁਲਾਰਾ, ਪ੍ਰੋ ਭੁੱਲਰ , ਡਾ ਭਾਗਵਾਨ ਸਿੰਘ ਤੇ ਜਿਵੇਂ ਡਾ ਸਾਬ੍ਹ ਨੇ ਕਿਹਾ ਪੇਂਡੂ ਖਾੜਕੂ ਅਸਲ ਪੰਥ ਦਰਦੀ ਸਨ ਜਿਹਨਾਂ ਨੂੰ ਸਿਰਫ ਸਿੱਖੀ ਨਾਲ ਪਿਆਰ ਉਹ ਆਪਣੀਆਂ ਜਾਨਾਂ ਵਾਰ ਗਏ ਆਪਣੇ ਟੱਬਰ ਮਰਵਾ ਗਏ ਪੰਥ ਲੇਖੇ ਲਾ ਗਏ,,,,,
    ਬਾਬਾ ਮਾਨੋਚਾਹਲ ਦੇ ਟੱਬਰ ਤੇ ਰਿਸ਼ਤੇਦਾਰਾਂ ਸਣੇ 31 ਜੀਅ ਪੰਥ ਲੇਖੇ ਲੱਗੇ,,,,,

  • @gurwindersidhusidhu8308
    @gurwindersidhusidhu8308 2 месяца назад +2

    ਬਿਲਕੁਲ ਸਹੀ ਗੱਲਾਂ ਨੇ

  • @babachahal9381
    @babachahal9381 2 месяца назад +3

    ਵਾਹਿਗੁਰੂ ਜੀ

  • @harjindragill351
    @harjindragill351 2 месяца назад +1

    “ਸ਼ਬਦ “ ਵਿੱਚ ਵਿਸ਼ਵਾਸ ਰੱਖਣ ਵਾਲੀ “ ਗੁਰੂ ਗ੍ਰੰਥ ਸਾਹਿਬ “ ਦੀ ਰਹਿਨੁਮਾਈ ਵਾਲੀ ਕੌਮ ਆਪਸ ਵਿੱਚ ਵਿਸ਼ਵਾਸ ਨਹੀਂ ਬਣ ਰਿਹਾ ….
    ਸਰਦਾਰ ਸਿਮਰਨਜੀਤ ਸਿੰਘ ਦੀ “ ਮੁੰਡੇ ਮਾਰਨ ਵਾਲੀ “ਗੱਲ ਦੀ ਪੁਸ਼ਟੀ ਸਰਦਾਰ ਅਜਮੇਰ ਸਿੰਘ ਕਰਦੇ ਸੱਚ ਹੀ ਕਹਿ ਰਹੇ ਕਿ ਜੇ ਉਸ ਵੇਲੇ ਸਿੱਖਾਂ ਦੀ ਸਰਕਾਰ ਬਣਦੀ ਤਾਂ ਅੱਜ ਅਸੀਂ ਕਿਸੇ ਨੂੰ ਦੋਸ਼ ਦੇਣ ਜੋਗੇ ਵੀ ਨਹੀ ਸੀ ਰਹਿਣਾ , ਹੁਣ ਤਾਂ ਅਸੀ ਬੇਅੰਤਾ ਬੁੱਚੜ ਕਹਿ ਕੇ ਮੰਨ ਦੀ ਭੜਾਸ ਜਾਂ ਆਪਣਾ ਦਰਦ ਬਿਆਨ ਕਰ ਦਿੰਦੇ ….। ਵੈਸੇ ਵੀ “ ਜੇ “ ਸ਼ਬਦ ਲਗਾ ਤਾਂ ਕੁਝ ਵੀ ਕਿਹਾ ਜਾ ਸਕਦਾ ਹੈ …..
    ਇੰਟਰਵਿਊ ਕਰਨ ਵਾਲੇ ਵੀਰ ਦੀ ਖਾੜਕੂ ਸਿੰਘਾਂ ਪ੍ਰਤੀ ਸ਼ਬਦਾਵਲੀ ਠੀਕ ਨਹੀਂ ਹੈ……

  • @ShamsherSingh-k6b
    @ShamsherSingh-k6b 2 месяца назад +2

    ਬਾਈਕਾਟ ਕਰਕੇ ਗਲਤੀ ਕੀਤੀ ਸੀ , ਓਦੋਂ ਆਮ ਲੋਕ ਵੀ ਕਹਿੰਦੇ ਸਨ ਬਾਈਕਾਟ ਕਰਕੇ ਬਹੁਤ ਗਲਤ ਕੀਤਾ

  • @Harmanpreet-ml2jl
    @Harmanpreet-ml2jl 2 месяца назад

    Waheguru ji waheguru Ji

  • @jasvirbrar167
    @jasvirbrar167 2 месяца назад +7

    Khalistan Sikhs For Justices Gurpatwant Singh Pannun Punjab Hul Khalistan He HuL Haa Refereudam Voting Zindabad

  • @jaspalrai1378
    @jaspalrai1378 2 месяца назад +5

    ਲੀਡਰ ਬਣਨ ਦੇ ਕਾਬਿਲ ਸੀ ਅਤਿੰਦਰਪਾਲ ਸਿੰਘ mp ਪਟਿਆਲਾ

  • @jagdeepnatt9425
    @jagdeepnatt9425 2 месяца назад +1

    ਸਿਮਰਨਜੀਤ ਮਾਨ ਅੰਗਰੇਜ਼ਾਂ ਤੋਂ ਲੈਕੇ ਹੁਣ ਤੱਕ ਸਰਕਾਰਾਂ ਨਾਲ ਰਲਕੇ ਹੀ ਚੱਲਿਆ

  • @Jas-dg1et
    @Jas-dg1et 2 месяца назад

    I feel most fed leaders were looking opportunity. All were leaning towards gov

  • @ssingh8393
    @ssingh8393 2 месяца назад +1

    ਅਖੌਤੀ ਡਾ ਭਗਵਾਨ ਸਿੰਹੁ..ਜੋ ਖੁਦ ਸ਼ੱਕੀ ਰਿਹਾ ...ਉਸ ਨੂੰ ਸਿਰਦਾਰ ਮਾਨ ਵਰਗੇ ਵੀ ਸ਼ੱਕੀ ਲਗਦੇ...

  • @Jas-dg1et
    @Jas-dg1et 2 месяца назад

    Wesse lanh singh was right about chawla isn’t! So may be he is right about others too !!

  • @navdeepbhagat5144
    @navdeepbhagat5144 2 месяца назад

    Maan saab tuhade ah ummed nhi se

  • @ShyamSunder-lv2fv
    @ShyamSunder-lv2fv 2 месяца назад

    Sani ko aap ke sath ke Badal ne d g p bnaaya or bhi saari parmotion di

  • @ManjotCheema-q7c
    @ManjotCheema-q7c Месяц назад

    Baba thakur Singh varta Jan vakia Cho nai San , gurbani par wala Kada varta ja thaga nai janda ,ais Banda nu koi knowledge hi nai

  • @NirmalSingh-is1xn
    @NirmalSingh-is1xn 2 месяца назад +4

    SIKH FOR JUSTICE OUR ONLY HOPE FOR KHALISTAN

  • @ShyamSunder-lv2fv
    @ShyamSunder-lv2fv 2 месяца назад

    Jin ko aap agecy ka kahte hai vo sab aapki siyaasat kar rahe hai or karte rahe sab ke sab paisa kahan se lete rahe sab shak ke ghere me

  • @inderjit2759
    @inderjit2759 2 месяца назад

    Ganda saini

  • @rajdeepsinh4051
    @rajdeepsinh4051 2 месяца назад +1

    Dr ਸਾਹਿਬ ਦਾ ਅਡਰੈਸ ਕੀ ਹੈ