Bapu Da Afsos (Full Comedy Video) Kaku Mehnian Funny Video | New Punjabi Funny Video 2024

Поделиться
HTML-код
  • Опубликовано: 10 дек 2024

Комментарии • 408

  • @jagroopuddat5746
    @jagroopuddat5746 7 дней назад +53

    ਬਹੁਤ ਬਹੁਤ ਦੁਆਵਾਂ,,, ਕੱਲੀ ਕੱਲੀ ਬੱਚੀ ਨੇ ਸਿਰ ਤੇ ਚੁੰਨੀ ਦਾ ਐਨਾ ਖਿਆਲ ਰੱਖਿਆ ਕਿ ਵਾਰ ਵਾਰ ਚੁੰਨੀ ਸਿਰ ਤੇ ਰੱਖ ਰਹੀਆਂ ਤੇ ਇੱਕ ਮਿੰਟ ਵੀ ਚੁੰਨੀ ਲਹਿਣ ਨਹੀਂ ਦਿੱਤੀ,,,,ਇਹ ਸੱਭਿਆਚਾਰ ਨੂੰ ਦੁਬਾਰਾ ਜੀਵਿਤ ਕਰਨਗੀਆਂ,,, ਬਹੁਤ ਚੰਗਾ ਲੱਗਿਆ,,,,

  • @Gurmannat14198
    @Gurmannat14198 7 дней назад +149

    ਨਿੱਕੀਆਂ ਨਿੱਕੀਆਂ ਭੈਣਾਂ ਨੇ ਬਹੁਤ ਸੋਹਣਾ ਕੰਮ ਕੀਤਾ ਇਸ ਵੀਡਿਉ ਚ ❤❤ ਪਰਮਾਤਮਾ ਸਾਰਿਆ ਨੂੰ ਖੁਸ਼ ਰਖੇ ❤🙏🙏

  • @Jeetbhatti-j7f
    @Jeetbhatti-j7f 7 дней назад +51

    ਵੀਰੇ ਤੁਹਾਡੀ ਵੀਡੀਓਜ਼ ਬਹੁਤ ਵਦੀਆ ਹੁੰਦੀਆਂ!ਨਜਾਰਾ ਆ ਜਾਂਦਾ ਵੇਖ ਕੇ,ਹਾਸਾ ਹੀ ਹਾਸਾ ਹੁੰਦਾ,😂😂
    ਜਿਊਂਦੇ ਵਸਤੇ ਰਹੋ!❤❤❤❤

  • @sonusandhu7152
    @sonusandhu7152 7 дней назад +28

    ਬਹੁਤ ਹੀ ਹਾਸ ਰਸ ਤੇ ਘੈਂਟ ਵੀਡੀਓ ਭਾਊ ਕੋਈ ਤੋੜ ਨੀ ਤੁਹਾਡਾ❤

  • @Amrikdhanoa5911
    @Amrikdhanoa5911 7 дней назад +110

    ਕਿਸ ਕਿਸ ਨੂੰ ਪੰਜਾਬੀ ਵੀਡਿਓ ਵਧੀਆ ਲੱਗਦੀ ਏ ❤❤

  • @sukhpreets_007
    @sukhpreets_007 7 дней назад +86

    ਨਿੱਕੀਆਂ ਕੁੜੀਆਂ ਦੀ ਐਕਟਿੰਗ ❤❤❤

  • @gurwinderkaur9760
    @gurwinderkaur9760 7 дней назад +11

    ਨਿੱਕੀਆਂ ਭੈਣਾਂ ਦੀ ਐਕਟਿੰਗ ਬਹੁਤ ਵਧੀਆ ਹੱਸ ਹੱਸ ke ਬੁਰਾ ਹਾਲ ਹੋ ਗਿਆ 😂😅😂😅😂😂😂

  • @RandhawaRadio
    @RandhawaRadio 7 дней назад +22

    ਮੈਡਲ ਜਿੱਤ, ਜਿੱਤ ਕੇ ਕਿੱਲੀਆਂ ਭਰੀਆ 😂😂😂😂

  • @damandeepsingh5820
    @damandeepsingh5820 7 дней назад +26

    ਕੁੜੀਆਂ ਨੇ ਤਾਂ ਕਮਾਲ ਹੀ ਕਰ ਦਿੱਤੀ

  • @ravidhaliwal4204
    @ravidhaliwal4204 7 дней назад +8

    ਵੀਰੇ ਬਹੁਤ ਸੋਹਣੀ video ਵਾ ਹਰ ਵਾਰ ਦੀ ਤਰ੍ਹਾਂ ਤੂੰ ਹੀ ਤੇ ਸਿਰਾ ਈ ਲਾਈ ਜਾਂਦੇ ਜੇ ❤❤

  • @NIRMALSINGH-yb8hn
    @NIRMALSINGH-yb8hn 7 дней назад +12

    ਨਿੱਕੀਆਂ ਕੁੜੀਆਂ ਨੇ ਐਕਟਿੰਗ ਬਹੁਤ ਵਧੀਆ ਕੀਤੀ ਹੈ ❤

  • @gurpreet927
    @gurpreet927 7 дней назад +10

    Hahaha😂😂😂😂😂😂
    ਹਾਏ ਸੁੱਖੇ ਦਾ ਪਾਪਾ😢😢😢😢😂😂😂

  • @RanjitSingh-h1x3t
    @RanjitSingh-h1x3t 7 дней назад +15

    ਵਾਹਿਗੁਰੂ ਜੀ ਤੁਹਾਨੁ ਚੜਦੀ ਕਲਾ ਚ ਰਾਖੇ

  • @balwindersbhullar8510
    @balwindersbhullar8510 7 дней назад +15

    ਸੋਚਿਆ ਸੀ ਚਾਰ ਦਿਨ ਰਾਮ ਕਰਾ ਗੇ ਚੌਣਾ ਸੌਣ ਈ ਨਹੀਂ ਦਿੰਦਾ😅😅😅😅

  • @jagdeepsingh-cv1ni
    @jagdeepsingh-cv1ni 7 дней назад +9

    ਡਾਕਟਰ ❤❤😂

  • @gourvekumarsingh8111
    @gourvekumarsingh8111 7 дней назад +9

    Sade ਪੰਜਾਬ ਦੇ ਪਿੰਡ ❤❤❤

  • @GurdevSingh-qs1ve
    @GurdevSingh-qs1ve 7 дней назад +12

    Kaku bai bahut wait krni pendi tadi video di.. request jj thora jaldi video paya kro veero.. love uuu aa sare veera nu.. ( Amritsar ) to...

  • @harjohal482
    @harjohal482 7 дней назад +7

    ਸਿਰਾ ❤❤😂😂😂 ਗੱਲ ਬਾਤ ❤❤

  • @Pari-g-v4
    @Pari-g-v4 День назад +2

    ਇਹਨੂੰ ਸ਼ਗਨ ਲਗਨ ਲੱਗਾ 😂😂

  • @GurpreetSingh-hz9qh
    @GurpreetSingh-hz9qh 7 дней назад +11

    Doctor sahb bahut wadia acting kardae 🎉🎉🎉🎉🎉

  • @pkharsh7093
    @pkharsh7093 7 дней назад +1

    ਨਿੱਕੀਆਂ ਭੈਣਾਂ ਦੀ ਐਕਟਿੰਗ ❤❤ ਅੱਤ video kaku nd vansh ਵੀਰ ❤

  • @BhinderSingh-n2d
    @BhinderSingh-n2d 7 дней назад +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰ ਜੀ ਸਦਾ ਬਹਾਰਾਂ ਮਾਣੋ ਬਹੁਤ ਜਲਦੀ ਪੰਜਾਬੀ ਪਿਕਚਰਾਂ ਵਿੱਚ ਦਿਸਣੇ ਚਾਹੀਦੇ

  • @SukhwinderSingh-wq5ip
    @SukhwinderSingh-wq5ip 6 дней назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂

  • @AmarjotKaur-gh1ct
    @AmarjotKaur-gh1ct 4 дня назад +2

    Veer ji thadia saria video vaut sonia hundia ne.rabb thanu hoor trakia deve🙏

  • @janishjot9822
    @janishjot9822 7 дней назад +2

    Sareya di acting bahut sohni,,lajwab❤❤rabb sda khush rkhe❤

  • @komalbajwa8338
    @komalbajwa8338 5 дней назад +1

    Docter ਦੀ ਐਕਟਿੰਗ ਸਿਰਾ❤❤❤

  • @thecrossmusic7525
    @thecrossmusic7525 7 дней назад +3

    ਪੱਖੇ da vee okhaa 😂😂😂

  • @GurdevSingh-qs1ve
    @GurdevSingh-qs1ve 7 дней назад +4

    Kaku Bai.. 20 ko mint di video bnaya kro km se km.. Dilo bahut sara love you aa ( Amritsar ) to.. all team nu..

  • @JobanBhatti-y4x
    @JobanBhatti-y4x 7 дней назад +4

    Knt yr najara a gya 😂😂

  • @KuldeepManak-f2o
    @KuldeepManak-f2o 7 дней назад +5

    Acting bht vdiya sarya di👍👍👍

  • @balraj_Singh761
    @balraj_Singh761 7 дней назад +2

    Waheguru ji 🪯❤️😂
    Knt video paji ❤❤❤❤

  • @jagdeepsingh-cv1ni
    @jagdeepsingh-cv1ni 6 дней назад +1

    ਜਵਾਨ ਡਾਕਟਰ ਤਾਂ 👌👌👌🤣🤣🤣

  • @AshokDhiman-pq9zi
    @AshokDhiman-pq9zi 7 дней назад +5

    ਬਹੁਤ ਬਿਧਿਅਆ ਵੀਡਿਓ very nice

  • @DeepMahla-s6l
    @DeepMahla-s6l 7 дней назад +5

    Ghant video Shah ji😊😊

  • @GurinderBains-g8h
    @GurinderBains-g8h 7 дней назад +4

    KICCCH K RAKHO KAM NU VEERO. GOD BLESS YOU 🙏🙏🙏🙏🙏

  • @bhinder_singh_.8093
    @bhinder_singh_.8093 7 дней назад +2

    ਵੈਰੀ ਗੁਡ ਐਕਟਿੰਗ ਸਾਰਿਆਂ ਦੀ

  • @pinddaradio1107
    @pinddaradio1107 7 дней назад +2

    Bhut Wadiya Phaji and Best of luck Nikkian Bhena nu 😍😍🤣🤣

  • @AmritSandhu-e8r
    @AmritSandhu-e8r 6 дней назад +1

    ਸਾਰੇ ਪਿੰਡ ਨੂੰ ਦਾਲ ਖਵੋਨੀ 😂😂😂😂😂

  • @sidhugulfjob1396
    @sidhugulfjob1396 5 дней назад +1

    ਬਹੁਤ ਵਧੀਆ ਵੀਡੀਓ ਕੱਕ ਮੈਣੀਆ ਬਾਈ

  • @amanchahal4030
    @amanchahal4030 7 дней назад +9

    ਬਹੁਤ cute ਆ ਛੋਟੀਆਂ ਕੁੜੀਆਂ ਬਹੁਤ ਸੋਹਣਾ ਬੋਲਦੀਆਂ ਆ 😊😊

  • @simarjitdhaliwal5681
    @simarjitdhaliwal5681 4 дня назад +1

    Nikiya nikiya bhaina di bahut sohni acting kiti te sb to wdii gl sir te chunii rkhi sb ne🙏🙏

  • @hardeep-4801
    @hardeep-4801 7 дней назад +4

    Tiddi g 😂😂

  • @defullterdhillon
    @defullterdhillon 7 дней назад +4

    ਸਾਰੀ ਵੀਡੀਉ ਵੇਖ ਕੇ ਕਰਾ ਗੇ ਕਮੈਟ❤

  • @vickayvirk814
    @vickayvirk814 7 дней назад +2

    😂😂😂o hoooooo ❤❤❤😂😂😂owowowowowoowow❤😂😂😂 love you guys ❤😂😂😂😂😂

  • @GSJ-mp5fq
    @GSJ-mp5fq 6 дней назад +1

    ਨਿੱਕੀ ਜਿਹੀ ਕੁੜੀ ਵਾਲੀ ਕੱਬੀ ਏ ❤❤❤

  • @BoharDhillon-hw3uc
    @BoharDhillon-hw3uc 7 дней назад +5

    Very Very nice video ji 👍👍👍👍👍
    👌👌👌👌👌

  • @HarjinderSingh-ze4hj
    @HarjinderSingh-ze4hj 7 дней назад +3

    ਜਿਨੀ ਨਿੱਕੇ ਉਨੇ ਤਿੱਖੇ

  • @MandeepMandeep-ob3yf
    @MandeepMandeep-ob3yf 7 дней назад +3

    😂😂😂😂😂😂😂😂😂😂 nic😂😂😂😂😂

  • @deepsingh9301
    @deepsingh9301 7 дней назад +4

    Bhut soni video 22g

  • @DavidsahotaSahota
    @DavidsahotaSahota 7 дней назад +1

    Dr chathu bhut vadia 😂😂😂

  • @KiranDeep-b5k
    @KiranDeep-b5k День назад

    ਸਿਰਾ ਬਹਿ 😂😂😂 ਬਹੁਤ vdiya video aa 😂😂

  • @Duniaa-v5y
    @Duniaa-v5y 7 дней назад +2

    😂😂😂niki kudi di acting ghaint c

  • @GolluVaid
    @GolluVaid 7 дней назад +2

    😂😂😂😂siraaaaaa vere😂😂

  • @harmanpreet6388
    @harmanpreet6388 7 дней назад +1

    ਕੁੜੀਆ ਵਾਲਾ ਸੀਨ ਬਹੁਤ ਵਧੀਆ ਵ

  • @maniarora1565
    @maniarora1565 7 дней назад +3

    1st comment kaku paa❤❤luv u ❤❤from jethuwal

  • @VishalSingh-g7y9l
    @VishalSingh-g7y9l 7 дней назад +1

    Bahut vadia video a darling ji wmk ji thanu hamesha chardi kala ch rakha ❤🎉🎉😂😂😂

  • @HarjinderSingh-oq4et
    @HarjinderSingh-oq4et День назад

    ਨਿੱਕੀਆਂ ਕੁੜੀਆਂ ❤️❤️❤️❤️

  • @rohitkumar-tv2mr
    @rohitkumar-tv2mr 7 дней назад +5

    Jere veer di niki Haight aa osdi waj nice aa

  • @comedykingnarindergill5032
    @comedykingnarindergill5032 6 часов назад

    Bahut vadiya video very funny 😂😂

  • @HarwinderSingh-u7q
    @HarwinderSingh-u7q 7 дней назад +4

  • @ChahalSinghDeep
    @ChahalSinghDeep 6 дней назад

    ਸਾਰੇ ਬੱਚੇ ਬਹੁਤ ਸੋਹਣੀ ਐਕਟਿੰਗ ਕਰਦੇ

  • @KuldeepSingh-zq8zn
    @KuldeepSingh-zq8zn День назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼❤️❤️❤️❤️❤️🌹🌹🌹🌹🌹🌹🌹🌹🌹

  • @Monu-likhari
    @Monu-likhari 7 дней назад +5

    Nice bro kaku mehnia

  • @MandeepSingh-d2t
    @MandeepSingh-d2t 7 дней назад +4

    👌👌👌😃

  • @mandeeptritorc1111
    @mandeeptritorc1111 6 дней назад

    ਬਹੁਤ ਵਧੀਆ ਵੀਡੀਓ ਲੱਗੀ vrr😅 ਨਿੱਕੀਆਂ ਨਿੱਕੀਆਂ ਬੱਚੀਆਂ ਨੇ ਬਹੁਤ ਵਧੀਆ ਕੰਮ ਕੀਤਾ ਵੀਡੀਓ ਵਿੱਚ 😅😅

  • @user-xf2mf3cu5d
    @user-xf2mf3cu5d 7 дней назад +3

    ❤❤😂😂😂🎉😊😊very nice veere gbu all team ❤❤❤❤

  • @HarpreetSingh-vc7ip
    @HarpreetSingh-vc7ip 7 дней назад +1

    ਬਹੁਤ ਵਧੀਆ ਸਾਰੇ❤👍

  • @kabaddijindjann786
    @kabaddijindjann786 7 дней назад +1

    05:39 👌😂

  • @BillaBhatti-y6b
    @BillaBhatti-y6b 7 дней назад +2

    ਬਹੁਤ ਵਧੀਆ 👌

  • @lovejotbal8407
    @lovejotbal8407 7 дней назад +3

    Jeeyo bhot vdia concept

  • @SimratbullykennelAmritsar
    @SimratbullykennelAmritsar 7 дней назад +1

    dr shab 😂😂

  • @AmandeepSingh-bu4wn
    @AmandeepSingh-bu4wn 7 дней назад +2

    ਬਹੁਤ ਵਧੀਆ ਵੀਡੀਓ ਏ

  • @umairsaleem2483
    @umairsaleem2483 7 дней назад +4

    veer g boht dyr sy video uplod ki ha

  • @ZIGsawPB2
    @ZIGsawPB2 7 дней назад +3

    Bahut vadhiya kam team da❤

  • @DeepSandhu-tt7gp
    @DeepSandhu-tt7gp 7 дней назад +3

    Kaint video

  • @kuldeepraj5039
    @kuldeepraj5039 7 дней назад +2

    Superb excellent bahut badhiya 🙏

  • @sarabmahal486.
    @sarabmahal486. 7 дней назад +2

    Bhot sohni acting sariya behna di

  • @ranbirsingh436
    @ranbirsingh436 7 дней назад +3

    ❤❤

  • @Mehra.Gaming_1
    @Mehra.Gaming_1 7 дней назад +2

    Wa bahut acha video hai 😂❤❤❤

  • @ArjunRolex-mg4vw
    @ArjunRolex-mg4vw 4 дня назад

    ਹਾਲੇ ਤਾਂ ਰਾਤੀ ਮੇਰੇ ਤੋ ਕੋਲੀ ਦਾਲ ਦੀ ਲੈਕੇ ਗਿਆ 😂😂😂😂

  • @SleepyBrain-dg2ew
    @SleepyBrain-dg2ew 2 дня назад +1

    Nice video

  • @SatnamSingh-fe3tg
    @SatnamSingh-fe3tg 7 дней назад +3

    Very nice Comedy 😂😂

  • @KuldeepSingh-zq8zn
    @KuldeepSingh-zq8zn День назад

    ਬਹੁਤ ਹੀ ਜਿਆਦਾ ਵਧੀਆ 🌹🌹🌹🌹🌹

  • @aman7GILL
    @aman7GILL 7 дней назад +4

    Good 👍👍👍👍

  • @kuldipkaurkuldip165
    @kuldipkaurkuldip165 7 дней назад +3

    Kuriyan de acting ghant a 🎉

  • @ChetanbirSingh-q1v
    @ChetanbirSingh-q1v 7 дней назад +4

    Nice 👍

  • @SakattarMeerakot
    @SakattarMeerakot 7 дней назад +1

    ਬਹੁਤ ਵਧੀਆ👍💯

  • @manoj_jaito9867
    @manoj_jaito9867 7 дней назад

    ਭਾਪੇ ਦਾ ਹੋ ਗਿਆ ਇੰਜਨ 😂😂

  • @guribatala
    @guribatala 7 дней назад +2

    🤣🤣🤣

  • @malkeetsingh6747
    @malkeetsingh6747 7 дней назад +3

    Very nice 👌👌👌👌🤣🤣🤣🤣

  • @jasrajsingh8176
    @jasrajsingh8176 7 дней назад +2

    😂❤

  • @maansaab9204
    @maansaab9204 7 дней назад +4

    Very good 👍

  • @KushalbirPadda
    @KushalbirPadda 7 дней назад +2

    ❤😂😂

  • @GURSEWAK1520
    @GURSEWAK1520 7 дней назад +2

    End gall baat

  • @kartarchandsahonta886
    @kartarchandsahonta886 7 дней назад +2

    Very nice good entertainment God bless you all.

  • @SamratSingh-p6m
    @SamratSingh-p6m 7 дней назад +3

    Very good 👍 ❤❤❤❤

  • @KarmJeet-pj3mf
    @KarmJeet-pj3mf 7 дней назад +2

    🤣🤣🤣🤣🤣👌😜❤️❤️❤️

  • @jagjeetsingh_FaridkotwalaPB04
    @jagjeetsingh_FaridkotwalaPB04 7 дней назад +2

    😂😂😅😅😅❤

  • @jashanwindersingh5462
    @jashanwindersingh5462 5 дней назад

    ਘੈਟ ਵਿਡਿਓ😂😂

  • @sukh-t2v
    @sukh-t2v 7 дней назад +2

    😅😅😅😅😂😂