Комментарии •

  • @satwindersingh5156
    @satwindersingh5156 6 часов назад +11

    ਬਕਵਾਸ ਬੰਦ ਕਰ ਅਜੈ ਵੀ ਕੋਈ ਅਕਲ ਕਰ । ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਾ ਬਚਿਆ ਕੋਈ ਨਹੀਂ

  • @sjmahal5
    @sjmahal5 7 часов назад +14

    ਅਜੇ ਵੀ ਚੁੱਪ ਨੀ ਕੀਤਾ, ਸੱਦਕੇ ਤੇਰੇ ਸਤਿਕਾਰ ਦਾ ਇਹ ਹਾਂਡੀ ਹੁਣ ਨਹੀਓ ਚੱੜਣੀ 😢😢

  • @jagjitsingh2116
    @jagjitsingh2116 7 часов назад +13

    ਹੁਣ ਤੈਨੂੰ ਸਭ ਯਾਦ ਆ ਗਿਆ
    ਜੇ ਸੱਚ ਬੋਲਣ ਦੀ ਸ਼ਕਤੀ ਆ ਤਾਂ ਸੰਤਾਂ ਨਾਲ ਗਦਾਰੀ ਕਿਉ ਕੀਤੀ
    ਕਿਉ ਕੁਰਸੀ ਦੇ ਲਾਲਚ ਵਿੱਚ ਬਾਹਰ ਆ ਗਿਆ

  • @amarpreetbains94
    @amarpreetbains94 6 часов назад +9

    ਪਿੱਛੋਂ ਸੰਤਾ ਦੀ ਫੋਟੋ ਹਟਾ ਦੇ ਕਿਉੰਕਿ ਓਹਨਾ ਨੇ ਤਾਂ ਕਿਹਾ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨੂੰ ਗਿਣਦਾ ਸਰੀਰ ਦੇ ਮਰਨ ਨੂੰ ਮੌਤ ਗਿਣਦਾ

  • @KulwantSingh-ub7pc
    @KulwantSingh-ub7pc 7 часов назад +8

    chor

  • @sandhumattewal-w2x
    @sandhumattewal-w2x 7 часов назад +7

    Chor

  • @JagtarGill-e4y
    @JagtarGill-e4y 7 часов назад +6

    ਭੌਂਕ ਕੇ ਸ਼ਾਬਾਸ

  • @bajwa4032
    @bajwa4032 6 часов назад +2

    ਸਭ ਤੋਂ ਵੱਡਾ ਝੂਠਾ ਸਭ ਤੋ ਵੱਡਾ ਗਦਾਰ ਸੰਤਾਂ ਵੇਲੇ ਦਾ ਸਭ ਤੋ ਵੱਡਾ ਚੋਰ

  • @jasvirsinghjasvirsingh8414
    @jasvirsinghjasvirsingh8414 5 часов назад +6

    ਞਲਟੋਹਾ ਜੀ ਤੁਹਾਡੇ ਞਰਗੇ ਲੋਕਾਂ ਨੇ ਅਕਾਲੀਦਲ ਦਾ ਅਤੇ ਸਿੱਖ ਕੌਮ ਦਾ ਨਿਘਾਰ ਲਿਆਂਦਾ ਹੋਇਆ ਏ ।

  • @dalveersingh3727
    @dalveersingh3727 7 часов назад +5

    Akalidal.tan.up.biharian.da.sath.dinda.tusi.bera.garak.karta.kom.da

  • @bootasidhuboota5664
    @bootasidhuboota5664 7 часов назад +4

    ਖ਼ਤਮ

  • @KulwinderSingh-lj6nj
    @KulwinderSingh-lj6nj 2 часа назад

    Valtoha sahib, you are lucky to be not excommunicated from the panth. Otherwise your act against Akal Takhat Sahib is not acceptable by all Punjabies.

  • @sandhumattewal-w2x
    @sandhumattewal-w2x 7 часов назад +5

    Thag

  • @makhansidhu1693
    @makhansidhu1693 4 часа назад

    ਵਾਹ ਵਾਹ ਉਏ ਵਟੋਹੇ ਅਜੇ ਵੀ ਸ਼ਰਮ ਨਹੀਂ ਆਉਂਦੀ ਅਕਾਲ ਤਖ਼ਤ ਸਾਹਿਬ ਜੀ ਮਹਾਨ ਹਨ

  • @gurbachansingh7116
    @gurbachansingh7116 7 часов назад +3

    PUNJAB NU LUTKE KHAN.DI.BI.SAKTI.EHDE.KOL.HI.HAI

  • @punjjaabdesh8659
    @punjjaabdesh8659 2 часа назад

    ਪੱਟੀ ਸਾਹਬ ਨੇ ਠੀਕ ਈ ਕਿਹਾ, ਇਹ ਅਕਾਲੀਆਂ ਦੀ ਕੰਗਣਾ ਰਣੌਤ ਆ

  • @sandhumattewal-w2x
    @sandhumattewal-w2x 6 часов назад +2

    Bhul mat video record hoyi aa fir tu kehna video kat vad ka pa diti

  • @punjjaabdesh8659
    @punjjaabdesh8659 2 часа назад

    ਮੈਂ ਤਾਂ ਚਾਹੁੰਨਾ ਇਹ ਹੋਰ ਬੋਲੇ, ਬਹੁਤ ਬੋਲੇ। ਫੇਰ ਸਿੰਘ ਸਾਹਬ ਇਹਨੂੰ ਪੰਥ ਚੋਂ ਛੇਕਣ। ਫ਼ੇਰ ਨਜਾਰਾ ਆਊ।

  • @MadeinPanjab1699
    @MadeinPanjab1699 4 часа назад

    ਵਿਰਸਾ ਸਿੰਘ ਵਲਟੋਹਾ ਜੀ ਕੋਈ ਕੁਸ਼ ਵੀ ਤੁਹਾਨੂੰ ਕਹੇ ਜਾਂ ਦੋਸ਼ ਦੇਵੇ ਪਰ ਓਸ ਮਹਾਨ ਲਹਿਰ ਜੋ ਹੱਕਾਂ ਲਈ ਸੰਤਾਂ ਨੇ ਸ਼ੁਰੂ ਕੀਤੀ ਸੀ ਓਸ ਚ ਜਿਸਨੇ ਜਿੰਨਾ ਵੀ ਯੋਗਦਾਨ ਦਿੱਤਾ ਜਾਂ ਜਿਸਤੋਂ ਜਿੰਨਾ ਵੀ ਹੋ ਸਕਿਆ ਓਸਨੇ ਕੀਤਾ ਓਹਦੇ ਆਪਾਂ ਧੰਨਵਾਦੀ ਆ ਰਿਣੀ ਆ

  • @tejindersingh1040
    @tejindersingh1040 2 часа назад

    ਜੋ ਗੁਦਾਰੀਆਂ ਤੁਸੀ ਸਿੱਖ ਕੌਮ ਨਾਲ ਕੀਤੀਆ ਹਨ ਉਹ ਵੀ ਕੌਮ ਨਹੀ ਭੁੱਲ ਸਕਦੀ ਜਥੇਦਾਰ ਹਰਪ੍ਰੀਤ ਸਿੰਘ ਤੁਸੀ ਹੀ ਲਗਾਇਆ ਸੀ ਉਸ ਟਾਈਮ ਉਹ ਚੰਗਾ ਸੀ

  • @kulwantsinghjohal4849
    @kulwantsinghjohal4849 4 часа назад

    ਸ਼ਰਮ ਕਰਲਾ ਹੁਣ ਤਾੰ ਕਮੈੰਟ ਪੜਲਾ ਇੱਕ ਵੀ ਤੇਰੇ ਹੱਕ ਚ ਨਹੀੰ ।

  • @YadvinderSingh-j9c
    @YadvinderSingh-j9c 4 часа назад

    ਤੁਹਾਡੀ ਵੀ ਬੀਜੇਪੀ ਨਾਲ ਸਾਂਝ ਸੀ।ਉਸ ਟਾਈਮ ਬੀਜੇਪੀ ਬਹੁਤ ਚੰਗੀ ਲਗਦੀ ਸੀ।

  • @jagdevsingh2839
    @jagdevsingh2839 Час назад

    ਤੁਸੀ ਪੀੜੀ ਥੱਲੇ ਛੋਟਾ ਫੇਰ ਲਓ ਪਿਹਲੀ

  • @amritpal5028
    @amritpal5028 7 часов назад +2

    Very good

  • @rajinderpalsingh5302
    @rajinderpalsingh5302 7 часов назад +2

    Jatheydar nu v ni chhadia

  • @SawaranjitSingh-xn3yo
    @SawaranjitSingh-xn3yo 3 часа назад

    ਸੁਖਬੀਰ ਦਾ ਡੋਗੀ

  • @jagtarsinghbassi395
    @jagtarsinghbassi395 5 часов назад +1

    Chor chor chor

  • @bhavjindergrewal226
    @bhavjindergrewal226 6 часов назад +1

    Hun tu rab ban gye .

  • @SukhvirSingh-nx9wy
    @SukhvirSingh-nx9wy 3 часа назад

    ਬਾਹਲਾ ਠੀਠ ਹੇ

  • @kulwantsinghjohal4849
    @kulwantsinghjohal4849 4 часа назад

    ਵਲਟੋਹਾ ਜੀ ਜਦੋੰ ਤੁਹਾਡੇ ਵਿਰੋਧੀ ਕਹਿੰਦੇ ਕਿ ਜਥੇਦਾਰ ਨਿਰਪੱਖ ਨਹੀੰ ਤੁਸੀ ਸੱਭ ਤੋੜ ਪਹਿਲਾੰ ਖੰਡਨ ਕਰਦੇ ਸੀ । ਹੁਣ ਆਪ ਉਹੀ ਗੱਲ ਕਰ ਰਹੇ ਹੋ।

  • @SandeepGill-p5x
    @SandeepGill-p5x Час назад

    Eh.muh.to.kihda.bohla.lagda....dill.to.buhat.marda.insahn.aa.eh.sardar.

  • @ratwindersingh5692
    @ratwindersingh5692 Час назад

    Teri sanj jis nal hei oh sara sikh panth janda hei

  • @manjitbalbal5070
    @manjitbalbal5070 2 часа назад

    ਵਲਟੋਹਾ ਜੀ ਇਕ ਅਣਥੱਕ ਨਇਤੜਕ ਤੇ ਇਮਾਨਦਾਰ ਨੇਤਾ ਸ਼੍ਰਮੋਣੀ ਅਕਾਲੀ ਦਲ ਦੇ।

  • @sukhjitsingh8562
    @sukhjitsingh8562 4 часа назад

    Shame on you Virsia

  • @grsingh4415
    @grsingh4415 6 часов назад +1

    Giani Raghbir Singh will finish akali Sal. He is backed by congress and RSS bjp and he is supporters of Bhagwant Mann sharabi.

  • @surjitsinghnagra3248
    @surjitsinghnagra3248 3 часа назад

    Tuhade varge gadaaran ton panth nu bachaung di lorh hai

  • @skysingh4469
    @skysingh4469 Час назад

    Ehde chitter chahide ne with Badal.

  • @GagandeepSingh-sb4bx
    @GagandeepSingh-sb4bx 3 часа назад

    Chawal

  • @charanjivsingh4776
    @charanjivsingh4776 2 часа назад

    Bakwas

  • @balwantsingh9498
    @balwantsingh9498 7 часов назад +2

    ਵੀਰ ਇਮਾਨਦਾਰ ਦੀ ਕ਼ੋਈ ਇੱਜਤ ਨਹੀ ਅਸੀ ਤੇਰੇ ਨਾਲ਼ ਹਾਂ, ਤੇਰੀ ਇਮਾਨਦਾਰੀ ਤੇ ਕ਼ੋਈ ਸ਼ੱਕ ਨਹੀ

    • @bootasidhuboota5664
      @bootasidhuboota5664 7 часов назад +2

      ਇੱਕ ਗੱਲ ਐ ਜੀ ਜਦੋਂ ਬਾਦਲ ਰਾਜ ਵਿੱਚ ਇੰਨਾਂ ਕੁਝ ਹੋਇਆ ਉਦੋਂ ਇਸ ਨੇ ਬਾਦਲਾਂ ਨੂੰ ਖੰਡਾ ਕਿਉਂ ਨਹੀਂ ਖੜਕਾਇਆ

    • @ajaypalsinghdhaliwal1490
      @ajaypalsinghdhaliwal1490 6 часов назад +4

      ਦੇ ਇਹ ਇਮਾਨਦਾਰ ਹੈ ਤਾਂ ਬੇਈਮਾਨ ਕਿਹੋ ਜਿਹਾ ਹੁੰਦਾ।

    • @bootasidhuboota5664
      @bootasidhuboota5664 3 часа назад

      @@balwantsingh9498 ਸੌਦਾ ਸਾਧ ਦੇ ਚੇਲੇ

  • @GurmeetSingh-hd6qg
    @GurmeetSingh-hd6qg 6 часов назад

    Title thik likho jathedar ji de ijat karo

  • @gurpreetkaur-zl2ie
    @gurpreetkaur-zl2ie 2 часа назад

    😂😂😂😂😂😂😂

  • @mandepsingh8814
    @mandepsingh8814 3 минуты назад

    Chor