ਲੋਕ ਕੀ ਕਹਿਣਗੇ | nooh |new punjabi movie 2022 |Punjabi Natak |Punjabi Short Film || Mansa

Поделиться
HTML-код
  • Опубликовано: 21 окт 2024
  • ਲੋਕ ਕੀ ਕਹਿਣਗੇ || new punjabi movie 2022|| Punjabi Natak || Punjabi Short Film || Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Gurdeep Kaur Dhaliwal Barnala
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Комментарии • 1,8 тыс.

  • @JJBG-EX
    @JJBG-EX Год назад +7

    ਜੱਸੇ ਵੀਰੇ ਤੇ ਸੁਖਪਾਲ ਭੈਣੇ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🏻🙏🏻

  • @kantadevi3875
    @kantadevi3875 Год назад +2

    Bahut hi vdhia stori Manpreet Kaur nabha Punjabi singar

  • @punjabimoda742
    @punjabimoda742 2 года назад +17

    ਬਾਈ ਜੀ ਲੋਕਾਂ ਦੀ ਸੋਚ ਮਾੜੀ ਹੁੰਦੀ ਹੈ ਜਦੋਂ ਸਾਰੀਆਂ ਨੂੰ ਇੱਕ ਰੱਸੇ ਦੱਬੀ ਜਾਂਦੇ ਨੇ ਬਾਕੀ ਸੋਡੀਆ ਤਾਂ ਸਾਰੀਆਂ ਵੀਡੀਓ ਆਪਣੀ ਫੈਮਲੀ ਵਿੱਚ ਬੈਠਕੇ ਦੇਖਣ ਵਾਲੀਆਂ ਹੁੰਦੀਆਂ ਹਨ ਬਾਕੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏 ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

  • @jatindersingh-fj7vl
    @jatindersingh-fj7vl 2 года назад +3

    Ghaint ਵੀਡੀਓ ਫੌਜੀ ਜਗਦੇਵ ਕਲਾ ਅਮਿ੍ਤਸਰ

  • @rishpalsharma9131
    @rishpalsharma9131 2 года назад +3

    Very very very nice video ji

  • @bhavjot5005
    @bhavjot5005 2 года назад +2

    Bhut vadia video aa ji

  • @kefigrover8684
    @kefigrover8684 2 года назад +3

    Very good video veer ji

  • @sandeepkumarsonusharma1202
    @sandeepkumarsonusharma1202 Месяц назад +2

    ਜਿਓਂਦੇ ਵਸਦੇ ਰਹੋ ਵੀਰ ਜੀ..❤❤❤❤❤❤❤

  • @balkarsingh2476
    @balkarsingh2476 2 года назад +3

    Very nice bhai g

  • @ParamjitKaur-ir5uk
    @ParamjitKaur-ir5uk Год назад +3

    ਬਹੁਤ ਵਧੀਆ ਵੀਡੀਓ ਹੈ ‌ ਮੈਂ ਰੋਜ਼ ਤੁਹਾਡੀ ਵੀਡੀਓ ਦੇਖ ਕੇ ਸੌਂਦੀ ਹਾ

  • @manpreersingh4496
    @manpreersingh4496 2 года назад +5

    Sukhpal Didi and jasse Veer di acting bhut vadiaa ji 😘😘😘

  • @renumehta9423
    @renumehta9423 2 года назад +2

    Very nice Good msg

  • @inderjitkaur4820
    @inderjitkaur4820 2 года назад +7

    Sari teem di acting bahut hi vadia hai 👌👌👍👍 waheguru ji chadi kla ch rakhe

  • @gujjarbaba9347
    @gujjarbaba9347 11 месяцев назад +1

    Very nice 👍 app ke ya vedio bohat he ache thei 😊😊

  • @amriksingh2149
    @amriksingh2149 2 года назад +6

    Waheguru ji Maher Karen sab te 🙏🙏🙏🙏🙏🙏🙏 waheguru ji waheguru ji waheguru ji

  • @Baljeetkaur-co2nd
    @Baljeetkaur-co2nd 2 года назад +2

    Bahut vdhia video aa g tuhadi

  • @gurnekdhillon504
    @gurnekdhillon504 2 года назад +26

    ਪੇਂਡੂ ਵਿਰਸਾ ਦੀ ਹਰ ਵੀਡਿਓ ਬਹੁਤ ਹੀ ਸੋਹਣੀ ਤੇ ਪਰਿਵਾਰ ਵਿਚ ਬੈਠ ਕੇ ਦੇਖਣ ਵਾਲੀ ਅਤੇ ਸਾਨੂੰ ਸਿੱਖਿਆ ਦੇਣ ਵਾਲੀ ਹੁੰਦੀ ਐ ਰੱਬ ਖੁੱਸ਼ ਰੱਖੇ ਪੇਂਡੂ ਵਿਰਸਾ ਦੀ ਸਾਰੇ ਪਰਿਵਾਰ ਨੂੰ🙏🥰

    • @DaljeetSingh-kf2kk
      @DaljeetSingh-kf2kk 2 года назад +1

      Kk know

    • @gurigrewal1437
      @gurigrewal1437 2 года назад

      LP

    • @PenduVirsaMansa
      @PenduVirsaMansa  2 года назад +1

      ਬਹੁਤ ਬਹੁਤ ਧੰਨਵਾਦ ਢਿੱਲੋਂ ਸਾਬ 🙏🙏

    • @gurnekdhillon504
      @gurnekdhillon504 2 года назад +1

      @@PenduVirsaMansa ਧੰਨਵਾਦ ਤੇ ਪੇਂਡੂ ਵਿਰਸਾ ਪਰਿਵਾਰ ਦਾ ਹੈ ਜੀ ਜੋ ਸਾਨੂੰ ਸਾਡੇ ਪਰਿਵਾਰ ਨੂੰ ਐਨੀਆਂ ਵਧੀਆ ਵਧੀਆ ਵੀਡਿਓ ਲੈਕੇ ਆਉਂਦਾ ਹੈ ਤੁਹਾਡੀ ਹਰ ਵੀਡਿਓ ਦੀ ਉਡੀਕ ਹੀ ਰਹਿੰਦੀ ਆ ਕਿ ਜਲਦੀ ਆਵੇ ਵਾਹਿਗੁਰੂ ਜੀ ਪੇਂਡੂ ਵਿਰਸਾ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ🥰🙏

  • @mohanpastryhouse9439
    @mohanpastryhouse9439 2 года назад +1

    ਬੋਹਤ ਵਧੀਆ ਵੀਡੀਓ

    • @PenduVirsaMansa
      @PenduVirsaMansa  2 года назад

      ਧੰਨਵਾਦ ਮੋਹਨ ਜੀ 🙏🙏

  • @makhan4254
    @makhan4254 Год назад +3

    Waheguru mehar karay
    God bless you all ....

  • @r.rgaming9921
    @r.rgaming9921 2 года назад +1

    Bhut vadiya ji

  • @manpreetbhullar8949
    @manpreetbhullar8949 2 года назад +12

    ਵੀਡੀਓ ਬਹੁਤ ਵਧੀਆ ਲੱਗੀ ਨਾਲੇ ਵੀਡੀਓ ਦੇ ਵਿੱਚ ਈ ਉਹਨਾਂ ਲੋਕਾਂ ਨੂੰ ਸੁਣਾਈ ਹੋਗੀ ਜਿੰਨਾਂ ਦੀ ਸੋਚ ਗ਼ਲਤ ਐ ਅਸਲ ਵਿੱਚ ਵੀਡੀਓ ਦੇ ਵਿੱਚ ਕੋਈ ਵੀ ਗਲਤ ਗੱਲ ਨੀਂ ਹੈਗੀ ਸਾਰੀਆਂ ਵੀਡੀਓ ਸਿੱਖਿਆ ਵਾਲੀਆਂ ਹੁੰਦੀਆਂ ਨੇ ਧੰਨਵਾਦ ਸਾਰੀ ਟੀਮ ਦਾ ਜਸਵੀਰ ਕੌਰ ਗੁਰੂਸਰ ਜਗਾ

    • @PenduVirsaMansa
      @PenduVirsaMansa  2 года назад

      ਧੰਨਵਾਦ ਮਨਪ੍ਰੀਤ ਜੀ 🙏🙏

  • @punjabifoodwithgeeta1636
    @punjabifoodwithgeeta1636 2 года назад +1

    Very nice video full watch daily

  • @jobanpreet4935
    @jobanpreet4935 Год назад +11

    ਜੱਸੇ ਵੀਰੇ ਸੁਖਪਾਲ ਭੈਣੇ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਜੀ 🙏

  • @charnjitkaur8254
    @charnjitkaur8254 2 года назад +1

    God bless you

  • @ਸੁਖਜਿੰਦਰਸੀੜ੍ਹਾ

    🙏🏻ਜੀ ਬਹੁਤ ਵਧੀਆ ਜੀ ਰੱਬ ਤੁਹਾਨੂੰ
    ਤੁਹਾਨੂੰ ਤਰਕੀ ਬਖਸੇ ਜੱਸਾ ਵਾਈ ਅਤੇ
    ਸੁਖਪਾਲ ਭੈਣ ਦੀ ਸਾਰੀ ਟੀਮ 👌🏻👌🏻

  • @JagtarSingh-hs9zf
    @JagtarSingh-hs9zf 2 года назад +1

    ਬਹੁਤ ਵਧੀਆ ਲੱਗੀ

    • @PenduVirsaMansa
      @PenduVirsaMansa  2 года назад

      ਧੰਨਵਾਦ ਜਗਤਾਰ ਜੀ 🙏🙏

  • @sarbjeetmanndhillon7216
    @sarbjeetmanndhillon7216 2 года назад +7

    ਸਾਰੇ ਲੱਗੇ ਰਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ ਸਰਬਜੀਤ ਚੰਡੀਗੜ੍ਹ ਤੋਂ

    • @PenduVirsaMansa
      @PenduVirsaMansa  2 года назад

      ਧੰਨਵਾਦ ਸਰਬਜੀਤ ਜੀ 🙏🙏

  • @SudeshsinghSingh-yc9lj
    @SudeshsinghSingh-yc9lj Год назад +1

    Sudesh singh Amritsar Punjab ❤❤

  • @nijjarmodernfarming4110
    @nijjarmodernfarming4110 2 года назад +7

    Bahut sohni video jasse veer 👌👌Good message for community

  • @GurtejSingh-kr9cp
    @GurtejSingh-kr9cp 2 года назад +2

    Very nice video ji

  • @malkeets7172
    @malkeets7172 Год назад +4

    Waheguru ji

  • @sidhusaab7702
    @sidhusaab7702 2 года назад +2

    Very nice ji

  • @zariazad5057
    @zariazad5057 Год назад +6

    AoA. MashaAllah Beautiful Domestic Video.
    Appreciate all Participants Especially Role of Princess Sukhpal Queen 💞 Mehar Azad Pakistan Lovers

  • @gurjeet.singhparmar.bappia3389
    @gurjeet.singhparmar.bappia3389 2 года назад +3

    ਬਹੁਤ ਵਧੀਆ, ਗੁੱਡ ਜੋਬ ਗੁੱਡ ਲਂਕ ਛੋਟੇ ਵੀਰ।

  • @sandeepkumarsonusharma1202
    @sandeepkumarsonusharma1202 Месяц назад +1

    ਬਹੁਤ ਸੋਹਣੀ ਵੀਢੀਓ ਅਾ ਵੀਰੇ❤❤❤❤❤❤

    • @PenduVirsaMansa
      @PenduVirsaMansa  Месяц назад +1

      ਧੰਨਵਾਦ ਜੀ🙏

    • @sandeepkumarsonusharma1202
      @sandeepkumarsonusharma1202 Месяц назад +1

      @@PenduVirsaMansa ਰੱਬ ਤੁਹਾਢੀ ਲੰਬੀ ਓਮਰ ਕਰੇ ਜੀ..🙏🙏❤❤

  • @hardevsingh5861
    @hardevsingh5861 2 года назад +4

    Hardev Singh Holland to veer ji pendu Virsa dekh ke anand hi aa janda Waheguru chardi kala vich rakhe🙏🙏

  • @gurmeetsingh3869
    @gurmeetsingh3869 2 года назад

    Bahut vadia Nice Jassa veer and Mrs Sukhpal Kaur ji and all members

  • @Bankebihari12
    @Bankebihari12 Год назад +35

    ਸਭਤੋਂ ਵੱਡਾ ਰੋਗ ਕੀ ਕਹਿਣਗੇ ਲੋਗ...❤️👍🙏

  • @jugrajjatana3525
    @jugrajjatana3525 Год назад +2

    👌👌

  • @ਬਰਾੜ-ਝ2ਙ
    @ਬਰਾੜ-ਝ2ਙ 2 года назад +30

    ਬਹੁਤ ਵਧੀਆ ਜਸੇ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🎂🎂🎉 ਵਾਹਿਗੁਰੂ ਚੜਦੀਕਲਾ ਕਲਾਂ ਵਿੱਚ ਰੱਖੇ ਸੁਖਪਾਲ ਭੈਣ ਜੀ ਸਾਰੀ ਟੀਮ ਬਹੁਤ ਵਧੀਆ ਅਸੀਂ ਹਮੇਸ਼ਾਂ ਹੀ ਦੇਖਦੇ ਹਾਂ ਜੀ ਭਗਤਾਂ ਭਾਈ ਸੁਖਜਿੰਦਰ ਅਸੀਂ ਦਿਲੋਂ ਧੰਨਵਾਦ ਕਰਦੇਂ ਹਾਂ ਬਹੁਤ ਵਧੀਆ ਮੈਸਜ਼ ਹੈ ਜੀ

  • @bhajansingh760
    @bhajansingh760 2 года назад +2

    Very nice video

  • @goramann376
    @goramann376 2 года назад +13

    Jassy veer video ਬਹੁਤ ਵਧੀਆ ਜੀ ਤੁਹਾਡੀ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਜੋ ਲੋਕ ਮਾੜੀ ਸੋਚ ਰਖਦੇ ਸੀ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਵੀਰ ਜੀ ਕੋਈ ਸਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ

  • @rajdeepsidhu8801
    @rajdeepsidhu8801 2 года назад +6

    ਬਾਈ ਜਿਉਂਦੇ ਰਹੋ ਸਾਰੇ ਪਰਿਵਾਰ ਵਾਲ਼ੇ ਬਾਈ ਬਹੁਤ ਵਡਾ ਫੈਨ ਆ ਦਾਸ ਤੁਹਾਡਾ ਮੈਂ ਗ੍ਰੰਥੀ ਸਿੰਘ ਆ ਕੋਟ ਬਖਤੂ ਤੋਂ ਵੀਰਿਓ ਬਹੁਤ ਵਧੀਆ ਉਪਰਾਲਾ ਤੁਹਾਡਾ

  • @ਬਾਤਾਂਵਰਗੀਆਂਗੱਲਾਂ

    ਬਹੁਤ ਸ਼ਾਨਦਾਰ ਪੇਸ਼ਕਾਰੀ ਪਹਿਲਾਂ ਦੀ ਤਰ੍ਹਾਂ ਸਾਰੀ ਟੀਮ ਮੁਬਾਰਕਬਾਦ ਜੀ ਪਾਤਰ ਹੈ
    ਬੂਟਾ ਸਿੰਘ ਪੈਰਿਸ, ਜਸਵੀਰ ਕੌਰ ਪਿਆਰੌ

    • @PenduVirsaMansa
      @PenduVirsaMansa  2 года назад

      ਧੰਨਵਾਦ ਬੂਟਾ ਜੀ 🙏🙏

  • @kaurjass7136
    @kaurjass7136 2 года назад +6

    Bahli sohni bahli hi sohni🤗🤗.. Family supportive hove lokaaan de kehn na kehn da asrr hi ni koi....

  • @AslamKhan-uw3qp
    @AslamKhan-uw3qp 2 года назад +4

    Very nice video 👍👍👍👍👍👍👍

  • @chamkaurbharaj7002
    @chamkaurbharaj7002 2 года назад +5

    Bhot Vadia message dita veer tusi Es video vich Waheguru Chardi kla vich rakhe ji 👍

  • @jamshaidmansuri4062
    @jamshaidmansuri4062 2 года назад +7

    You are doing well Sukhpaul & Jassa are the pioneer of the drama.

  • @darshankaur4761
    @darshankaur4761 3 месяца назад

    ਬਹੁਤ ਸੋਹਣੀ ਵੀਡੀਓ ਆ ਲੋਕ ਕੁਝ ਨਹੀਂ ਕਹਿੰਦੇ ਮੌਜ ਨਾਲ ਵੀਡੀਓ ਦੇਖਦੇ ਨੇ ਧੰਨਵਾਦ

  • @veerpalkauraulakh7393
    @veerpalkauraulakh7393 2 года назад +3

    ਬਹੁਤ ਵਧੀਆ ਜੀ, ਤੁਹਾਡੀਆਂ ਸਾਰੀਆਂ ਵੀਡੀਓ ਹੀ ਪਰਿਵਾਰਿਕ ਤੇ ਸਿੱਖਿਆ ਦੇਣ ਵਾਲੀ ਹੈ, keep it up,
    ਰੱਬ ਤੁਹਾਨੂੰ ਤਰੱਕੀ ਵਖਸੇ

    • @PenduVirsaMansa
      @PenduVirsaMansa  2 года назад

      ਧੰਨਵਾਦ ਵੀਰਪਾਲ ਜੀ 🙏🙏

  • @harshdhaliwal7063
    @harshdhaliwal7063 2 года назад +2

    Very good

  • @lakhveersinghgill4807
    @lakhveersinghgill4807 2 года назад +4

    ਜਸੇ ਵੀਰ ਤੁਹਾਡੀਆਂ ਵੀਡੀੳ ਬਹੁਤ ਵਧੀਆ ਹੁੰਦੀਆਂ ਹਨ ਹਰੇਕ ਵੀਡੀੳ ਵਿੱਚ ਕੋਈ ਨਾ ਕੋਈ ਸੁਨੇਹਾ ਜ਼ਰੂਰ ਹੁੰਦਾ ਜਿਉਂਦੇ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖੇ ਮੈਂ ਕੈਨੇਡਾ ਦੇ ਬਰੈਮਟਣ ਵਿਖੇ ਵੀਡੀੳ ਵੇਖਦਾ ਹਾਂ ਵੀਰ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਲਖਵੀਰ ਜੀ 🙏🙏

  • @motivationrajuvideo2197
    @motivationrajuvideo2197 2 года назад +2

    Good sir

  • @HardeepSingh-ql5ng
    @HardeepSingh-ql5ng 2 года назад +4

    Bhuth sohni stoori jasse veer me 3 mubaila to comint karda Jase veer 😇😇😜

    • @PenduVirsaMansa
      @PenduVirsaMansa  2 года назад

      ਧੰਨਵਾਦ ਹਰਦੀਪ ਜੀ 🙏🙏

  • @rinkuarora1599
    @rinkuarora1599 2 года назад +2

    Bhot vdiya viedo good people good viedo you are the best yr tushi bhot vdiya hu

    • @PenduVirsaMansa
      @PenduVirsaMansa  2 года назад +1

      ਧੰਨਵਾਦ ਰਿੰਕੂ ਜੀ 🙏🙏

  • @UppalJinder
    @UppalJinder 10 месяцев назад +2

    ਜੱਸੂ ਪਿੰਡ ਝਨੇਰ❤❤❤

  • @GurpreetSingh-sn7xy
    @GurpreetSingh-sn7xy 2 года назад +4

    Bhot vdia ji

  • @PardeepKumar-sr1ds
    @PardeepKumar-sr1ds Год назад

    Dhanyawad veer ji bahut hi sundar story hai

  • @manjitkaurfaridkot2888
    @manjitkaurfaridkot2888 2 года назад +9

    Waheguru ji sareya nu chaddikla bakhshn 🙏

  • @jagsirsingh2697
    @jagsirsingh2697 2 года назад +1

    Bahut vadia ji

  • @Ravdhami5878
    @Ravdhami5878 2 года назад +8

    Baiji video bahut vadia waheguruji app nu hmesa chardi klla vich rakhan love for uk😊

  • @gurmansingh3641
    @gurmansingh3641 Год назад +2

    ❤❤❤❤❤❤❤

  • @parmindersidhu1064
    @parmindersidhu1064 2 года назад +10

    Sarpanchni saab di boht vdia acting …good luck whole team🔥

  • @khushkaur190
    @khushkaur190 2 года назад +1

    Bahut vadia video really good video fantastic

    • @PenduVirsaMansa
      @PenduVirsaMansa  2 года назад +1

      ਧੰਨਵਾਦ ਖੁਸ਼ ਜੀ 🙏🙏

  • @jonykambo812
    @jonykambo812 2 года назад +6

    God Bless You all team members 👍👍❤️👍👍👍👍❤️❤️❤️❤️

  • @jogasinghsandhu5325
    @jogasinghsandhu5325 2 года назад +1

    ਬਹੁਤ ਵਧੀਆ ਸੁਨੇਹਾ

    • @PenduVirsaMansa
      @PenduVirsaMansa  2 года назад

      ਧੰਨਵਾਦ ਸੰਧੂ ਸਾਬ 🙏🙏

  • @ManjinderSinghDeoll
    @ManjinderSinghDeoll 2 года назад +3

    ਲੋਕ ਤਾਂ ਬਾਈ ਜੇ ਕੰਮ ਨਹੀਂ ਕਰਦੇ ਤਾਂ ਕਹਿੰਦੇ ਆ ਤੂੰ ਵਿਹਲੜਾਂ ,ਜੇ ਕੰਮ ਕਰਦੇ ਹਾ ਤਾ ਕਹਿਣਗੇ ਐਸ ਨਹੀਂ ਤੇਰੇ ਕਰਮਾਂ ਵਿੱਚ

  • @gillsaab-mo4nu
    @gillsaab-mo4nu 2 года назад

    Vadiya veer bhot vadiya laggi vdo👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @satinderkaur7687
    @satinderkaur7687 2 года назад +3

    Good job .All characters acting is very natural.

  • @balkaranjeetkaur8880
    @balkaranjeetkaur8880 2 года назад +2

    Right 👍👍👍👍👍

    • @PenduVirsaMansa
      @PenduVirsaMansa  2 года назад

      ਧੰਨਵਾਦ ਬਲਕਰਨ ਜੀ 🙏🙏

    • @balkaranjeetkaur8880
      @balkaranjeetkaur8880 2 года назад

      Comments mara name bolo kro ji balkaranjeetbjassi jatttana

  • @sabisaini4796
    @sabisaini4796 2 года назад +4

    ਪਿਆਰ ਭਰੀ ਸਤ ਸ੍ਰੀ ਅਕਾਲ ਜੀ ਪ੍ਰਮਾਤਮਾ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੇ ।

    • @PenduVirsaMansa
      @PenduVirsaMansa  2 года назад

      ਧੰਨਵਾਦ ਸਾਬੀ ਜੀ 🙏🙏

  • @simrandhillon6363
    @simrandhillon6363 Год назад

    Sukhpaal sister di acting bahut vadia hundi aa....

  • @sarbibhangu1882
    @sarbibhangu1882 2 года назад +3

    very good performance

  • @vikramsomalsomal5480
    @vikramsomalsomal5480 2 года назад +1

    ਬਹੁਤ ਸੋਹਣੀ ਵੀਡੀਓ ਬਣਾਈ ਹੈ

    • @PenduVirsaMansa
      @PenduVirsaMansa  2 года назад

      ਧੰਨਵਾਦ ਵਿਕਰਮ ਜੀ 🙏

  • @jastaviakautjassbadesha894
    @jastaviakautjassbadesha894 2 года назад +3

    Always very nice👍

  • @harmansekhonsekhon4776
    @harmansekhonsekhon4776 2 года назад +1

    BHT vadiaa videos hundiya cerry on🤘👏wmk🙏

  • @AslamKhan-uw3qp
    @AslamKhan-uw3qp 2 года назад +3

    Good job 👌👍👌👍👌👍👌👍

  • @harjeetkaurliveinmodicare8959
    @harjeetkaurliveinmodicare8959 Год назад +2

    Bahut vadia veere sari teem nu 🤠 hats off good job

  • @jamshaidmansuri4062
    @jamshaidmansuri4062 2 года назад +4

    You whole videos are family videos. Good luck veer ji

  • @balvirsidhu1809
    @balvirsidhu1809 2 года назад +3

    Balle Balle Jasse Veere Bahut Vadia Sandesh Dita Tusi Nashe Baare Bahut Vadia Soch Thank You 🙏

  • @ajaibsingh6044
    @ajaibsingh6044 2 года назад +2

    ਬਹੁਤ ਵਧੀਆ: ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
    ਅਜਾਇਬ ਸਿੰਘ ਧਾਲੀਵਾਲ

  • @baljitkaur6940
    @baljitkaur6940 2 года назад +12

    Tuhadian sarian videos hmesha e boht vadia hundian ne sanu boht besabri naal tuhadi video di wait karde aa.jasse veer apni real family members naal intro karwao please

  • @diyalharjindersinghjohal9157
    @diyalharjindersinghjohal9157 Год назад +1

    ਹਰਜਿੰਦਰ ਸਿੰਘ ਜੌਹਲ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ ਬਾਈ ਜੀ ਤੁਹਾਡਾ ਬਹੁਤ ਹੀ ਵਧੀਆ ਪੇਂਡੂ ਵਿਰਸਾ ਕਈ ਵਾਰੀ ਤਾਂ ਅੱਖਾਂ ਭਰ ਆਉਂਦੀਆਂ ਅਸੀਂ ਤੁਹਾਨੂੰ ਬਹੁਤ ਹੀ ਵੇਖਦੇ ਹਾਂ

  • @Sanjotcheema07
    @Sanjotcheema07 2 года назад +4

    Good message for haters keep it up 👍👍 u have given good message to villagers

  • @gurdevrandhawa3789
    @gurdevrandhawa3789 2 года назад +2

    Very niece

  • @narindernarinder592
    @narindernarinder592 2 года назад +3

    ਚਾਚੀ ਬਹੁਤ ਅੱਗ ਲਾਉਦੀ ਪਰ ਸਾਡੀ ਸੁਖਪਾਲ ਕੌਰ ਕਿਸੇ ਦੀ ਨਹੀਸੁਣਦੀ

  • @ManjitKaur-nr1og
    @ManjitKaur-nr1og 2 года назад +3

    Very good story , we like ur videos because its clean and good message in all videos, God bless u all

  • @mandeepdhaliwal8582
    @mandeepdhaliwal8582 2 года назад +1

    sachi good message dita

  • @jastaviakautjassbadesha894
    @jastaviakautjassbadesha894 2 года назад +4

    Keep it up

  • @JaskiratBrAr-j9r
    @JaskiratBrAr-j9r Год назад

    Waheguru ji sareya nu chaddikla bakhshn

  • @sekhon_kamal_7252
    @sekhon_kamal_7252 2 года назад +3

    Navi bebe di boht sohni acting I appreciate whole team members very good

  • @gurdipsinghgillkhalsaludhi8988
    @gurdipsinghgillkhalsaludhi8988 2 года назад +1

    ਬਹੁਤ ਹੀ ਵਧੀਆ ਪੇਸ਼ ਕਸ਼ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਦੀਪ ਜੀ 🙏🙏

  • @veenagagnani3851
    @veenagagnani3851 2 года назад +3

    Wah ji twadi sari video bohot vadia hondi e waheguru bless you all sat shri akal ji 🙏🏻

  • @GulshanKumar-cc7vq
    @GulshanKumar-cc7vq 2 года назад +1

    Kuchh to log kahenge logon ka kam hai kahana good video ji

  • @parampreetdhillon4617
    @parampreetdhillon4617 2 года назад +1

    Good bless you sister and bro

  • @swaranjitkaurdhaliwal5165
    @swaranjitkaurdhaliwal5165 2 года назад +21

    ਬਹੁਤ ਵਧੀਆ ਸਟੋਰੀ ਵੀਰ ਲੋਕਾਂ ਦੀ ਨੀ ਸੁਣਨੀ ਚਾਹੀਦੀ

    • @gurdassingh1977
      @gurdassingh1977 2 года назад +1

      Sukhal, beta,da, subah, vadhay,jase,veerda, subah, vadhay, gurdassingh Gosal dhadi

    • @PenduVirsaMansa
      @PenduVirsaMansa  2 года назад

      ਧੰਨਵਾਦ ਸਵਰਨਜੀਤ ਜੀ 🙏🙏

    • @inderjeetdhaliwal3748
      @inderjeetdhaliwal3748 Год назад

      ​@@gurdassingh1977kß

  • @BalwinderSingh-vj5ur
    @BalwinderSingh-vj5ur 2 года назад

    ਸਭ ਤੋ ਵੱਡਾ ਹੈ ਰੋਗ।ਕਈ ਕਹਿਣਗੇ ਲੋਕ।ਵਧੀਆ ਵੀਡੀਓ ਹੈ

    • @PenduVirsaMansa
      @PenduVirsaMansa  2 года назад

      ਧਨਵਾਦ ਬਲਵਿੰਦਰ ਜੀ 🙏🙏

  • @jatinderbuttar8161
    @jatinderbuttar8161 2 года назад +1

    bahut vadiya vedeo bhai ji tuhada kamm bahutbvadiya a good veer ji

  • @paramveersinghmaan2596
    @paramveersinghmaan2596 2 года назад +3

    Very nyc vedio ❤❤ god bless you
    Best wishes for future and I hope ur team will make vedio on different concept ❤💓

  • @NigraanSewaSanstha
    @NigraanSewaSanstha 2 года назад +1

    ਸਦਾ ਰਹੇ ਚੜਦੀਕਲਾ ਜੀ -- ਸਾਰੇ ਕਲਾਕਾਰ ਬਹੁਤ ਵਧੀਆ -khush rho sda