Chan Kithe Guzari Ayeerat | Surinder Kaur | Old Punjabi Songs | Punjabi Songs 2022

Поделиться
HTML-код
  • Опубликовано: 23 янв 2025

Комментарии • 306

  • @saregamapunjabi
    @saregamapunjabi  8 месяцев назад +41

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ruclips.net/video/T4zRGrtwm0I/видео.html

    • @hardeepgill3105
      @hardeepgill3105 Месяц назад

      F5ff⁶TTFN 1:37 fff 1:44 f 1:46 f 1:49 f6ff ⁶⁶66⁶6⁶⁶⁶⁶⁶⁶f66⁶6666⁶76⁶⁶7⁶⁶⁶⁶⁶61:52 f 1:676 3:14 🎉566🎉668⁶6🎉88⁶88⁶🎉787🎉8🎉⁶⁶⁶666🎉🎉⁶⁶⁶🎉⁶😊🎉⁶😊🎉😅😊🎉🎉⁶🎉😊🎉🎉🎉6 😊😊⁶⁶8⁶⁶6

  • @hardeeprao564
    @hardeeprao564 Год назад +250

    ਇਹ ਗਾਣਾ ਮੇਰੇ ਹਿਸਾਬ ਨਾਲ 1980 ਤੋ ਪਹਿਲਾ ਦਾ ,ਏਨੇ ਟਾਈਮ ਬਾਅਦ ਅੱਜ 2023 ਚ ਕੌਣ ਸੁਣਨ ਆਇਆ 🙂

    • @kamaldeepchumber2456
      @kamaldeepchumber2456 Год назад +3

      Mai vi Aaj sunya

    • @manjotbaggla5054
      @manjotbaggla5054 Год назад

      me

    • @neetukamboj6069
      @neetukamboj6069 Год назад +1

      Rgt

    • @hardeeprao564
      @hardeeprao564 Год назад +5

      @@neetukamboj6069 ਤੂਹਾਡੇ ਹਿਸਾਬ ਨਾਲ ਇਹ ਗਾਣਾ ਕਿਹੜੇ ਸੰਨ ਦਾ ਜੀ propar 🤔🤔🤔 ਮੇਰਾ ਜਨਮ 1995 ਚ ਹੋਇਆ 2015 ਤੋ ਮੇ ਕੈਨੇਡਾ ਚ ਰਹਿ ਰਿਹਾ ,ਏਥੇ ਵੇਹਲਾ ਬੈਠਾ ਪੁਰਾਣਾ ਟਾਈਮ ਯਾਦ ਕਰ ਰਿਹਾ ਸੀ ਅਖਾ ਬੰਦ ਕਰ ਕੇ ,ਜਦੋਂ ਇਹ ਗਾਣਾ ਕੰਨਾਂ ਚ ਪੈਂਦਾ ਤੇ ਓਹ ਟਾਈਮ ਯਾਦ ਆ ਜਾਂਦਾ ਜਦੋ ਡੈਡੀ ਸੁਣਦੇ ਸੀ ਰੇਡੀਓ ਉਪਰ ਜਾ ਡੈੱਕ ਉਪਰ ਮਲੋ ਮੱਲੀ ਟਾਈਮ ਯਾਦ ਆ ਜਾਂਦਾ ਓਹ ਮਿੱਠੀਆ ਯਾਦਾ 🙂🙂❤️❤️❤️

    • @JatinderKumar-cy2fo
      @JatinderKumar-cy2fo Год назад +2

      Veer bahut fan a Punjab vich ehna songs de

  • @ShahidKhan-tn6dw
    @ShahidKhan-tn6dw 10 месяцев назад +17

    Beautiful singing by Ms. Kaur!! Love from Pakistan!!

  • @musical.lovepreet
    @musical.lovepreet Год назад +19

    ਜਦੋਂ ਦੇ ਸੰਗੀਤ ਨਾਲ ਜੁੜੇ ਹਾਂ ਸੁਨਣ ਦਾ ਅਨੰਦ ਹੀ ਬਦਲ ਗਿਆ। ❤ ਦਿਲੋ ਸਤਿਕਾਰ ਫਨਕਾਰਾਂ ਨੂੰ 🙏💙

  • @javedahmedbodla2116
    @javedahmedbodla2116 4 месяца назад +14

    My ancestors migrated from district Fazilka to district Multan at times of partition. This song is basically in Saraiki language which is mostly spoken in our southern part of Punjab Pakistan and is very sweet language and very close to pure Punjabi. I am much surprised to listen this song from Surender Kaur ji, love and respect from Punjab Pakistan to the Eastern Punjab particularly Fazilka birth place of forefathers. If am allowed to visit that it will be my the greatest luck and greatest gift to my physical eyes.

  • @KULDIPSINGH-xf5ck
    @KULDIPSINGH-xf5ck Год назад +21

    ਅੱਖਾਂ ਬੰਦ ਕਰਕੇ ਇਹ ਗਾਣਾ ਸੁਣਿਆ ।
    ਸਿੱਧਾ ਬਚਪਨ ਦਾ ਟਿਕਟ ਕੱਟ ਗਿਆ ਤੇ ਥੋੜੀ ਦੇਰ ਲਈ ਸਾਰੀ ਟੈਂਸ਼ਨ ਦੂਰ ਹੋ ਗਈ ।

  • @Mand-g1l
    @Mand-g1l 6 дней назад +1

    Bohut hi sohna geet

  • @parmindersinghvinayak8201
    @parmindersinghvinayak8201 10 месяцев назад +72

    2024 mai kon sun raha hai yhe song❤❤

    • @raikoti_04
      @raikoti_04 10 месяцев назад +1

      severe 7 bajje aa.. din da pehla gana sun riha mai ❤

    • @Cycleka
      @Cycleka 4 месяца назад

      My parents used to listen to this song in the years of 1960 s... specially at Punjabi Program All India Radio Delhi A or B...of course I was child then...

    • @neelampanchal3204
      @neelampanchal3204 3 месяца назад

      Me

  • @_Ansh_797
    @_Ansh_797 Год назад +25

    ਇਹ ਗੀਤ ਕਦੇ ਪੁਰਾ‌ਣਾ ਨਹੀਂ ਹੋਣਾ ❤❤

  • @ladditalwandiwala
    @ladditalwandiwala 2 года назад +176

    ਪੰਜਾਬ ਦੀ ਕੋਇਲ 😍❤️👏

  • @LahoriMundaNewYork
    @LahoriMundaNewYork Год назад +27

    Nobody can sing like Surinder Kaur.
    Lot of singers have tried but nobody comes close.
    Lahori from New York

    • @G-raa-c2k
      @G-raa-c2k 8 месяцев назад +2

      So true, says a Lahori from DC. 😂

  • @mdnadim7661
    @mdnadim7661 Год назад +13

    Bachpan m mera Abba sunaya krte the tbse mera fav hai❤khusnuma raat aur ye song jawab nhi🥰

  • @NaturesonHerbals
    @NaturesonHerbals 5 месяцев назад +2

    ਮੇਰੇ ਤਾਇਆ ਜੀ ਸੁਣਦੇ ਹੁੰਦੇ ਸੀ ਇਹ ਗੀਤ ਟੇਪ ਸੀ ਉਹਨਾਂ ਕੋਲ ਉਹਦੇ ਵਿਚ ਕੇਸਟ ਵੀ ਪੈਂਦੀ ਸੀ ਸ਼ਾਇਦ ਰੇਡੀਓ ਵੀ ਵਿਚ ਹੀ ਚਲਦਾ ਸੀ ਸਾਡੇ ਕੋਲ ਉਦੋਂ ਨਾ tv ਸੀ ਨਾ ਰੇਡੀਓ ਪੁਰਾਣੀਆਂ ਯਾਦਾਂ ਤਾਜੀਆਂ ਹੋ ਗਈਆਂ ਕਿਆ ਦਿਨ ਸੀ ਉਹ ਹੁਣ ਨਾ ਉਹ ਦਿਨ ਰਹੇ ਨਾ ਉਹ ਇਨਸਾਨ ਹੀ ਆਉਣੇ ਮੁੜਕੇ ਇਹ ਲਿਖਦੇ ਹੋਏ ਵੀ ਦਿਲ ਨੂੰ ਹੌਲ ਜਿਹੇ ਪੈ ਰਹੇ 😢

  • @gurkiratsinghdhillon4253
    @gurkiratsinghdhillon4253 4 месяца назад +2

    😢😢😢 ਪੁਰਾਣਾ ਸਮਾਂ, ਪੁਰਾਣੀਆਂ ਯਾਦਾਂ,,ਦਾਦੀ ਯਾਦ ਆ ਜਾਂਦੀ ਜਿਵੇਂ ਕਿ ਐਵੇਂ ਦੇ ਖਜ਼ਾਨੇ ਵਾਲੇ ਪੁਰਾਣੇ ਗਾਣੇ ਸੁਣ ਕਿ। 😢😢

  • @Simarjitsingh-e7k
    @Simarjitsingh-e7k Год назад +8

    Listening in 2024 with chill mood❤❤❤

  • @nindersidhu8267
    @nindersidhu8267 3 месяца назад +3

    ਰੱਬ ਦਾ ਰੇਡੀਓ ਮੂਵੀ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ।

  • @sanjanajohn2946
    @sanjanajohn2946 2 года назад +23

    Golden voice 😍😍 i wish..hum bhi ese songs k time k daur me paida hote 😘

  • @santramkanaujia6745
    @santramkanaujia6745 3 месяца назад +2

    Wonderful singing by Punjabi poet.she will be remembered when we all past away but she will be then also sit in people heart

  • @superrandomvideos976
    @superrandomvideos976 Год назад +24

    What a Beautiful Voice ❤️
    Don't Understand punjabi
    But still Love this Melodious song ❤️
    Love from Bangladesh 🇧🇩

    • @IAmRoshniKhanna
      @IAmRoshniKhanna 10 месяцев назад +3

      This is multani language called saraiki

  • @harvinderballu933
    @harvinderballu933 Год назад +10

    ਪੁਰਾਣੇ ਗੀਤ ਬਹੁਤ ਹੀ ਵਧੀਆ ਢੰਗ ਨਾਲ ਗਾਏ ਜਾਂਦੇ ਸਨ 🙏

  • @GurdeepDhillon1984
    @GurdeepDhillon1984 Год назад +14

    ਪੰਜਾਬ ਦੀ ਕੋਇਲ ਅਮਰ ਹੋਗੇ ਤੁਸੀਂ

  • @rockyvlogs8737
    @rockyvlogs8737 Год назад +26

    ਸ਼ਿਵ kumar ਬਟਾਲਵੀ ਦੀ ਲਿਖਤ ਤੇ ਸੁਰਿੰਦਰ ਕੌਰ ਜੀ ਦੀ ਆਵਾਜ਼

    • @skchawla7659
      @skchawla7659 10 месяцев назад +6

      मेरा ख्याल है यह शिव कुमार बटालवी ने नहीं लिखा बल्कि संयुक्त पंजाब का मुल्तानी लोक गीत है

    • @zafarmirza7443
      @zafarmirza7443 10 месяцев назад +2

      In this song most words are siraki ,

    • @zafarmirza7443
      @zafarmirza7443 10 месяцев назад

      Riaz batalvi is Punjabi poet

    • @surindersyal6575
      @surindersyal6575 3 месяца назад

      ਇਹ ਸ੍ਰੀਮਤੀ ਸੁਰਿੰਦਰ ਕੌਰ ਜੀ ਵੱਲੋਂ ਮੁਲਤਾਨੀ ਉਪ ਬੋਲੀ ਵਿੱਚ ਗਾਇਆ ਗਿਆ ਹੋਇਆ ਗੀਤ ਹੈ।

  • @chsanaullahrajpoot7613
    @chsanaullahrajpoot7613 Год назад +39

    What a beautiful voice
    Love ❤️ from Punjab Pakistan 🇵🇰

    • @awhig2474
      @awhig2474 Год назад +1

      Murderous people of 2 Nation Theory can stay out
      Ok
      🙏

    • @archismaanpaul
      @archismaanpaul Год назад +1

      Punjab is in india

    • @chsanaullahrajpoot7613
      @chsanaullahrajpoot7613 Год назад +4

      @@archismaanpaul I am talking about the big Punjab.... Wich is situated in Pakistan 🇵🇰..... Before partition it was one province.... After partition is was divided in 2 parts... East Punjab is in india and west Punjab is in Pakistan 🇵🇰.... Ok.,...? Where are you from......? I mean from which continent.....?

    • @archismaanpaul
      @archismaanpaul Год назад

      @@chsanaullahrajpoot7613 I am from Asia(India) and just saying real Punjab is in India , stealing something doesn't make it yours Jinnah's grandson

    • @mahrukhmir2082
      @mahrukhmir2082 Год назад +3

      @@archismaanpaul I think you have not knowledge...Whole INDIA was ours...the Muslim's India....British stole it from us..and then divided...you should be happy that you got a country....otherwise whole Sub-continent was ours...The Muslim's sub continent

  • @Dreamy-decor
    @Dreamy-decor Год назад +15

    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਕੋਠੜੇ ਉਤੇ ਕੋਠੜਾ ਮਾਹੀ
    ਕੋਠੇ ਸੁਖਦੀਆਂ ਤੋਰੀਆਂ
    ਕੋਠੜੇ ਉਤੇ ਕੋਠੜਾ ਮਾਹੀ
    ਕੋਠੇ ਸੁਖਦੀਆਂ ਤੋਰੀਆਂ
    ਕਾੱਲੀਆ ਰਾਤਾਂ ਜਾਗ ਕੇ
    ਅਸਾਂ ਗੀਣਿਆ ਤੇਰਿਆ ਦੂਰੀਆਂ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਕੋਠੜੇ ਉੱਤੇ ਕੋਠੜਾ ਮਾਹੀ
    ਕੋਠੇ ਬੈਠਾ ਕਾਂ ਭਲਾ
    ਕੋਠੜੇ ਉੱਤੇ ਕੋਠੜਾ ਮਾਹੀ
    ਕੋਠੇ ਬੈਠਾ ਕਾਂ ਭਲਾ
    ਮੈ ਬਣ ਜਾਵੇ ਮੱਛਲੀ ਤੂੰ ਬੰਗਲਾ ਬਣ ਕੇ ਆ ਭਲਾ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ
    ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
    ਮੇਂਡਾ ਜੀ ਦਲੀਲਾਂ ਦੇ ਵਾਟ ਵੇ
    ਚੰਨ ਕੀਤਾਂ ਗੁਜ਼ਾਰੀ ਆਯੀ

  • @Gurpreetkamboj271
    @Gurpreetkamboj271 Год назад +9

    2023 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ

  • @asifbajjar9653
    @asifbajjar9653 Год назад +7

    Bachpan yaad aagya jab hamare Gaon ke elders ye songs sunte thay ❤️

  • @amit081088
    @amit081088 2 года назад +22

    Old and original
    Unbeatable

  • @Alone_vibes_010
    @Alone_vibes_010 26 дней назад

    January 2025 attendance hear ❤❤❤

  • @charanjot100
    @charanjot100 2 года назад +12

    best version of the song sung by surinder kaur...

  • @kamAL-uo3gf
    @kamAL-uo3gf 2 года назад +24

    🙏🙏 legend lady Surinder Kaur ji 🥰🥰

  • @KulwinderkaurKaur-kn7tv
    @KulwinderkaurKaur-kn7tv Год назад +11

    2023 Wale hazar hovo ji 😊😊

  • @reyaazbeats772
    @reyaazbeats772 Год назад +11

    ਪੰਜਾਬ ਦੀ ਪਹਿਲੀ ਸਿੰਗਰ ❤❤❤ਸਤਿਕਾਰ ਯੋਗ ਸੁਰਿੰਦਰ ਕੌਰ ਜੀ 🎉🎉

  • @BabarKhan-wz6lj
    @BabarKhan-wz6lj Год назад +5

    We pay very Heartiest loving Tribute to Her excellency Renowned Legendary Singer Guru ji God Gifted vocal voices Punjabi singer Madam Srandar Kaur we never forgets her loving Punjab songs we listen 👂 60 years past we missed our legend singer kind GURU ji places her on upper places of her Dhram and opens her Remaining loving Families members Houses 🏘️🏘️🏘️ locked 🔒🔒🔒 doors 🚪🚪🚪 of success ✌️❤️and Happiness 👄🌹✌️❤️ incoming future and safe them all from all crises 💖👄🌹🇵🇰 Amen

  • @SalimAhmed-fj4wp
    @SalimAhmed-fj4wp Год назад +3

    Incredible. Truly nightingale of punjab❤❤

  • @gurpreetsinghsidhu4509
    @gurpreetsinghsidhu4509 2 года назад +16

    Old is gold ☺️

  • @vir4193
    @vir4193 7 месяцев назад +2

    Imo this is the best version of this song.

  • @JatinderKumar-cy2fo
    @JatinderKumar-cy2fo Год назад +6

    Asli folk Punjabi song roj sunde a par bor ni karde

    • @IAmRoshniKhanna
      @IAmRoshniKhanna 10 месяцев назад +1

      Saraiki hai ji Punjabi nahi hai mere Hisab Se bhaiya ji

  • @vandnadhiman4565
    @vandnadhiman4565 2 года назад +31

    My all time favourite Punjabi folk song sung by great Surinder Kaur ji

    • @veenumalhotra8495
      @veenumalhotra8495 Год назад

      Bhatrin Song👌👏🌹

    • @kundanpbx
      @kundanpbx Год назад +1

      ​@@veenumalhotra8495 i mmmmmmmi77777777777777777777777777777777777777777777777777777777777777777777777777777777777777777777immmmi mmimmiiimmmmmmii iim mimimmmmmi in aik aimmm immmimkmmimmmi immimimkk

  • @Sunny48451
    @Sunny48451 Год назад +5

    ❤❤❤❤❤ Love from Gujranwala🇵🇰

  • @abhayazad5403
    @abhayazad5403 2 месяца назад +7

    anyone in 2024?

    • @Akm-cj7tj
      @Akm-cj7tj Месяц назад +1

      Yes it me and my mom we are love this song 😍

    • @drshobhaarora
      @drshobhaarora 21 день назад +2

      Yes! A marathi girl is listening to this song! Punjabi family vich vyah hoya ne!

    • @azharyusuf8247
      @azharyusuf8247 18 дней назад

      2025

  • @mazhardullu21
    @mazhardullu21 5 месяцев назад +1

    Chan kithan gurazi ❤
    Saraiki ❤ Punjabi ❤

  • @harmansingh9978
    @harmansingh9978 Год назад +7

    ❤ਪੰਜਾਬ ਦੀ ਕੋਇਲ ਸੁਰਿੰਦਰ ਕੌਰ❤❤

  • @Pawanpreet911
    @Pawanpreet911 Год назад +4

    ਮੰਤਰਮੁਗਧ ਸੰਗੀਤ♥️

  • @legendofgurdaspur3919
    @legendofgurdaspur3919 Год назад +5

    JADO V DIL UDAS HUNDA HAI TA EH SONG SUN LENA HAI

  • @RizwanEizhaan-ml8io
    @RizwanEizhaan-ml8io 9 месяцев назад +1

    Kyaaaa awaz hai yaaar❤❤❤❤

  • @sarbjeetsandhu6988
    @sarbjeetsandhu6988 Год назад +5

    No words for this masterpiece

  • @GurdeepSingh-me7jm
    @GurdeepSingh-me7jm Год назад +2

    ❤❤❤❤ ਪੰਜਾਬ ਦੀ ਕੋਇਲ ❤❤❤❤

  • @InderMalhotra-yx7wj
    @InderMalhotra-yx7wj 6 месяцев назад

    ❤Bachpan ka gana sun ke dil khush ho jaanda hai. Hun bude thi gaye hain. Very Nice Song.

  • @hoshiarsingh8870
    @hoshiarsingh8870 10 месяцев назад +1

    21/30/2024🌹🌹🌹🌹🥰🙏👌👌

  • @kiranbaljitkaur8530
    @kiranbaljitkaur8530 8 месяцев назад

    aaj dai gane ehna puraney gane dai brabr kdy ni ho sakdy eh aaj v skoon dindy ne ❤

  • @goratravels9845
    @goratravels9845 Месяц назад

    A song 1000 sun lea bachpan yad a agea

  • @suppynimishe664
    @suppynimishe664 3 месяца назад

    As someone already commented, nobody can sing like Surinder Kaur. At least this song. As I dont understand much Punjabi, can anyone tell me why this song is not a Saraiki song? Words like 'menda' etc. are heard in Pathaney Khan's songs. And he sings mostly in Saraiki.

  • @KaranArjun-tb5gz
    @KaranArjun-tb5gz 9 месяцев назад +1

    Bachpan yaad aa gya.. Radio ch bahut sunde si

  • @Prashant_sood
    @Prashant_sood 5 месяцев назад +2

    Legends are istening in 2024 summer 🎉❤

  • @ManfromNewToronto
    @ManfromNewToronto 5 месяцев назад

    I don't know the meaning but my friend played once for me and since then I am loving it.

  • @rajandeepkour5247
    @rajandeepkour5247 4 месяца назад +1

    who write beautiful song🥰

  • @atulahuja7264
    @atulahuja7264 Год назад +5

    Such a pure, innocent and unpretentious voice 👍🏼

  • @AjaySharma-m7y
    @AjaySharma-m7y 4 месяца назад

    My favourite Panjabi song

  • @SatnamMinhas-nm5wi
    @SatnamMinhas-nm5wi 9 месяцев назад +1

    2024❤🎉

  • @vishnukumar9279
    @vishnukumar9279 4 месяца назад

    Wah old is gold❤

  • @navinbhatia9936
    @navinbhatia9936 Год назад +2

    My grandparents use to sing this song it is a folk songs since year 1900

    • @GurmeetKaur-b3o
      @GurmeetKaur-b3o 10 месяцев назад

      1900?😂

    • @moonchildwithlove
      @moonchildwithlove 6 месяцев назад

      ​@@GurmeetKaur-b3o yes brother my grandparents too , you can google 1920 dinanath mangeskar chn kithan , it's way older than this I think it's a folk song

  • @jugrajsingh7325
    @jugrajsingh7325 Год назад +1

    Nani g sun de c bahut April ch death hoi ohna di bht fan c purane Geeta de

  • @amritrawal3312
    @amritrawal3312 9 месяцев назад

    We appreciate and like this beautiful heart 😂❤touching old 💙 ❤️ Punjabi song 🎵 ♥️ very much with heart ❤️ 💜 thanks ❤️

  • @ashokpopli691
    @ashokpopli691 Год назад +4

    My Murshid is like my son .If he is hurt God gets hurt❤

  • @dr.surendrasinghyadav3839
    @dr.surendrasinghyadav3839 13 дней назад

    I don't know punjabi but like this song very much.
    Can any punjabi knowing
    Person tell me in english or in hindi exact summary of the words of this song please!

  • @gordevgordev2969
    @gordevgordev2969 2 месяца назад

    ਬਹੁਤ ਹੀ ਦਰਦ ਭਰਿਆ ਗੀਤ ਹੈ

  • @shukhshukh8804
    @shukhshukh8804 2 года назад +5

    Old is gold nice song

  • @SurinderKaur-xu1bj
    @SurinderKaur-xu1bj 2 года назад +5

    Nice song 😌☺️☺️

  • @Iam-fine-78
    @Iam-fine-78 2 года назад +5

    beautiful ❤

  • @SatishSharma-je1ry
    @SatishSharma-je1ry Год назад +2

    Melodious song with amazing sweet voice... evergreen

  • @Wise_man786
    @Wise_man786 5 месяцев назад

    ❤ from Pakistan 🤲🏻

  • @artistmanvirandhawa1111
    @artistmanvirandhawa1111 8 месяцев назад

    ❤❤❤bhut e pyari awaj te bhut e pyara song ji

  • @RamSingh-pu7ci
    @RamSingh-pu7ci 4 месяца назад

    very good song andface and lovely song

  • @MukeshKumar-t1m6h
    @MukeshKumar-t1m6h Год назад

    Yes right o wale din yad a gyee asi v kde jwan c pr asi boht wdia bchpn or jwani gujari i😢

  • @Vloge_video_123
    @Vloge_video_123 Год назад +1

    2023 ਚ ਸੁਣਨ ਆਲੇ ਕਰੋ like

  • @deepgoldy7585
    @deepgoldy7585 Год назад +3

    Old Memories 💖💖

  • @balwinderpadda2311
    @balwinderpadda2311 2 года назад +4

    Beautiful Song

  • @BaldevSingh-xw5qb
    @BaldevSingh-xw5qb Год назад

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਪੰਜਾਬੀ ਵਿਚ ਪੰਜਵੀਂ ਜਮਾਤ ਵਿਚ ਪਾਠ ਸੀ

  • @kajaljaswal418
    @kajaljaswal418 2 года назад +5

    Beautiful 😍

  • @vinodsingh-eu5wp
    @vinodsingh-eu5wp 7 месяцев назад

    History of Sikh Gurus Must be Published in Historical Books of Indias Education

  • @shabegsingh7387
    @shabegsingh7387 Год назад +3

    Dil nu skoon Dane wala

  • @vikastalwar_blogs
    @vikastalwar_blogs 2 года назад +10

    She is Lata Mangeshkar of Panjan and Sindh

  • @ritikabali7932
    @ritikabali7932 Год назад +5

    Melodious voice ♥️♥️

  • @sukhpalsinghdeol4416
    @sukhpalsinghdeol4416 Год назад +3

    2024❤❤

  • @Qazibaba-he3ww
    @Qazibaba-he3ww 7 месяцев назад

    ❤❤❤ still young in 2024

  • @sailordoc2818
    @sailordoc2818 Год назад +2

    Ali Sethi’s rendering of this brought me here - both versions are nice

  • @GurmeetSingh-wj1kx
    @GurmeetSingh-wj1kx 2 года назад +3

    Old is gold

  • @AnujSyal-nk7ew
    @AnujSyal-nk7ew 2 года назад +4

    wow
    ik remake chaida is legendary song da

  • @surindersyal6575
    @surindersyal6575 5 месяцев назад

    This song is in the Multani dialect.

  • @LakhbirRam-z8c
    @LakhbirRam-z8c 5 месяцев назад

    Jindgi...Jindabad of Shiv... !

  • @varunpaswan4028
    @varunpaswan4028 3 месяца назад

    Dear❤punjab

  • @I.jerry_307
    @I.jerry_307 Год назад

    Punjab di ਕੋਇਲ😍

  • @amiryaqub3996
    @amiryaqub3996 Год назад

    Lyrics of this beautiful song are composed in western punjabi spoken in Pakistani Punjab

    • @moonchildwithlove
      @moonchildwithlove 6 месяцев назад

      ITS Punjab brother , Pakistan made in 1947 it's way older than Pakistan , even my grandparents used to sing this song , first time recorded by DINANATH MANGESHKAR in 1920

  • @lakhbirsingh5438
    @lakhbirsingh5438 Год назад +3

    😍 What a Voice!

  • @sarlaarora4254
    @sarlaarora4254 2 года назад +2

    Evergreen

  • @ajayfandan943
    @ajayfandan943 4 месяца назад

    Punjab di koyal surinder Kaur

  • @dharmpalkumar510
    @dharmpalkumar510 2 года назад +2

    Old. Is. Gold thase are ever green

  • @JaswinderSingh-nh6qk
    @JaswinderSingh-nh6qk 22 дня назад

    Hor ki kaha ❤❤❤❤❤❤

  • @KASHMIR-w3c
    @KASHMIR-w3c Год назад

    Old is gold 🎉🎉❤❤❤❤

  • @ranbirsingh990
    @ranbirsingh990 Год назад +2

    Mesmerising ❤❤❤