ਜਦੋਂ ਇੱਕ ਅਫਸਰ ਨੇ ਨਸ਼ਰ ਕੀਤੇ ਮੁੱਖ ਮੰਤਰੀਆਂ ਦੇ ਅੰਦਰਲੇ ਭੇਤ | Punjab Television

Поделиться
HTML-код
  • Опубликовано: 21 янв 2025

Комментарии • 242

  • @sahibsinghcheema4151
    @sahibsinghcheema4151 9 месяцев назад +12

    ਧੰਨਵਾਦ ਜੀ ਵਾਹਿਗੁਰੂ ❤

  • @harmitsingh3753
    @harmitsingh3753 14 дней назад +2

    ਅੱਜ ਪੰਜਾਬ ਨੂੰ ਲੀਹਾਂ ਤੇ ਲਿਆਉਣ ਲਈ ਸਿੱਧੂ ਸਾਹਿਬ ਵਰਗੇ ਇਮਾਨਦਾਰ ਅਫਸਰਾਂ ਦੀ ਸਖ਼ਤ ਜ਼ਰੂਰਤ ਹੈ

  • @gurneksinghkharay5059
    @gurneksinghkharay5059 Год назад +8

    ਹਰਜਿੰਦਰ ਸਿੰਘ ਰੰਧਾਵਾ ਤੇ ਸ.ਕੁਲਵੀਰ ਸਿੰਘ ਸਿੱਧੂ ਜੀ।🙏🏼🙏🏼💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️🌹💯

  • @jwalagaget8057
    @jwalagaget8057 7 дней назад

    ਬਹੁਤ ਵਧੀਆ ਲੱਗਿਆ ਹੈ ਜੀ ਤੁਹਾਡੇ ਸਵਾਲਾਂ ਅਤੇ ਜਵਾਬਾ ਤੇ

  • @nirmalsingh-xu2ze
    @nirmalsingh-xu2ze 4 года назад +4

    ਸਿੱਧੂ ਸਾਹਬ ਜੀ ਸਵਾਗਤ ਹੈ।ਸਲਾਮ ਅਾਪ ਜੀ ਦੇ ਕੀਤੇ ਸੋਹਣੇ ਕੰਮਾਂ ਨੂੰ। ਜਲਾਲਾਬਾਦ ਤਹਿਸੀਲ ਕੰਪਲੈਕਸ ਨੂੰ ਦੇਖ ਕੇ ਅਾਪ ਜੀ ਦਾ ਚੇਤਾ ਅਾੳੁਂਦਾ ਹੈ।

  • @DarshanSingh-th6ds
    @DarshanSingh-th6ds 4 года назад +14

    ਰੱਧਾਵਾ ਸਾਹਬ ਬਹੁਤ ਵਧੀਆ ਇੰਟਰਵੀਯੂ। ਮੁੱਕਦੀ ਗੱਲ ਪੱਛਮੀ ਦੇਸ਼ਾਂ ਤੇ ਪੰਜਾਬ ਦੇ ਵਿੱਚ ਕੀ ਅੰਤਰ ਹੈ ਸਪੱਸ਼ਟ ਹੋ ਗਿਆ ਕਿ ਪੱਛਮੀ ਦੇਸ਼ਾਂ ਵਿੱਚ ਸਿਸਟਮ ਦੀ ਪ੍ਰਧਾਨਗੀ ਹੈ ਤੇ ਪੰਜਾਬ ਵਿੱਚ ਧਰਮ ਸਿੱਖੀ ਸਰੂਪ ਜਾਂ ਰੱਬ ਪ੍ਰਧਾਨ ਹਨ। ਤੇ ਇਸੀ ਕਰਕੇ ਪੰਜਾਬ ਦਾ ਭੱਠਾ ਬੈਠ ਗਿਆ ਹੈ। ਗੱਲ ਤਾਂ ਸ. ਭਗਤ ਸਿੰਘ ਵਾਂਗ ਨਾਸਤੱਕ ਤੇ ਇਨਕਲਾਬੀ ਹੋਣਾ ਚਾਹੀਦਾ ਹੈ। ਤੁਹਾਡਾ ਇਸ ਪਰਤੀ ਕੋਈ ਯੋਗਦਾਨ ਜਾਂ ਉਪਰਾਲਾ ਵੀ ਹੈ। ਸੱਭ ਕੁਝ ਜਾਣਦੇ ਹੋਰੇ ਵੀ ਵਾਹੇਗੁਰੂ ਜਾਂ ਕਿਸਮਤ ਦੀ ਗੱਲ ਕਰੀ ਜਾਂਦੇ ਹੋ. ਲਾਹਣਤ ਹੈ।

  • @makhansidhu5608
    @makhansidhu5608 15 дней назад

    ਬਹੁਤ ਵਧੀਆ ਲੱਗਿਆ ਹੈ।

  • @onkarsinghdhiman9576
    @onkarsinghdhiman9576 4 года назад +26

    ਬਹੁਤ ਵਧੀਆ ਸਵਾਲ ਕੀਤੇ ਰੰਧਾਵਾ ਸਾਬ੍ਹ ਤੇ ਓਨੇ ਹੀ ਵਧੀਆ ਜਵਾਬ ਦਿੱਤੇ ਸਿੱਧੂ ਸਾਬ੍ਹ ਨੇ। ਬਹੁਤ ਵਧੀਆ ਵਿਚਾਰ ਚਰਚਾ, ਅਗਲੇ ਭਾਗ ਦਾ ਇੰਤਜ਼ਾਰ ਰਹੇਗਾ।👌👌

  • @sardarsingh5881
    @sardarsingh5881 4 года назад +10

    ਰੰਧਾਵਾ ਸਾਹਿਬ ਤੇ ਸਿੱਧੂ ਸਾਹਿਬ ਜੀ,ਤੁਸੀਂ ਸੱਚੇ ਤੇ ਇਮਾਨਦਾਰ ਇਨਸਾਨ ਤੇ ਵਧੀਆ ਅਫਸਰ ਹਨ,ਰੰਧਾਵਾ ਸਾਹਿਬ ਗੱਲਬਾਤ ਸੁਣਕੇ ਸਵਾਦ ਆ ਗਿਆ, ਸਿੱਧੂ ਸਾਹਿਬ ਤੇ ਰੰਧਾਵਾ ਸਾਹਿਬ ਸੱਚੇ ਇਨਸਾਨ ਦੀ ਰੱਬ ਮੰਦਦ ਕਰਦਾ ਜੀ,ਸਰ ਮੈ ਦੇਖਿਆ ਸੱਚਾ ਆਦਮੀ ਡਰਦਾ ਵੀ ਨਹੀ ਗੱਲ ਕਹਿਣ ਤੋ,ਮਜਾ ਆ ਗਿਆ ਗੱਲਬਾਤ ਸੁਣਕੇ, Thanks Sir G

  • @bhagwansidhu7826
    @bhagwansidhu7826 16 дней назад

    ਬਹੁਤ ਬਹੁਤ ਵਧੀਆ ਇੰਟਰਵਿਊ ਆ, ਸਿੱਧੂ ਸਾਬ੍ਹ ਨੇ ਸੱਚੀਆਂ ਗੱਲਾਂ ਕੀਤੀਆਂ

  • @ShubegSingh-d2b
    @ShubegSingh-d2b 17 дней назад

    ਰੰਧਾਵਾ ਸਾਹਿਬ ਮੁਬਾਰਕਾਂ ਤੁਹਾਨੂੰ ਬੜੀ ਵਧੀਆ ਗਲਬਾਤ ਹੈ

  • @raisinghraisingh7791
    @raisinghraisingh7791 20 дней назад +4

    ਬਹੁਤ ਵਧੀਆ ਜੀ ਰੰਧਾਵਾ ਸਾਹਿਬ ਨਜ਼ਾਰਾ ਦੇਖਣਯੋਗ ਹੈ

  • @HardeepSingh-wd9is
    @HardeepSingh-wd9is 16 дней назад

    Thanks 🙏

  • @DayaSingh-gp3xi
    @DayaSingh-gp3xi 29 дней назад +2

    When mr. Sidhu D.C. FZR.I met him as a head of Sr.Sec. School in 1999.in govt.girls school FZR.He told us very interesting stories of his personal.After 15 years I rememberd him when he wrote a article in Panjabi Tri une.

  • @sandeepmahal1574
    @sandeepmahal1574 4 года назад +10

    ਰੰਧਾਵਾ ਸਾਹਿਬ ਬਹੁਤ ਸੋਹਣੇ ਸਵਾਲ

  • @kashmirsinghcheema_12
    @kashmirsinghcheema_12 22 дня назад

    ਸਿਧੂ ਸਾਬ ਜੀ ਅਤੇ ਰੰਧਾਵਾ ਜੀ ਕਮਾਲ ਦੀ ਡੀਬੇਟ ਸੁਣੀ ਅਨੰਦ ਆ ਗਿਆ। ਧੰਨਵਾਦ ਜੀ ਦੋਨਾਂ ਸ਼ਖ਼ਸੀਅਤਾਂ ਦਾ।

  • @paramveerdhillon1525
    @paramveerdhillon1525 4 года назад +5

    ਰੰਧਾਵਾ ਸਾਬ ਜੋ ਸਰਦਾਰ ਕੁਲਵੀਰ ਸਿੰਘ ਸਿੱਧੂ ਜੀ ਨੇ ਕਿਹਾ ਉਹ ਇਕ ਇਕ ਅੱਖਰ ਸੱਚ ਹੈ । ਰਾਜ ਵਿੱਚ ਡਿਪਟੀ ਕਮਿਸ਼ਨਰ ਅਤੇ ਉਨਾਂ ਦੀ ਰੈਂਕ ਦੇ ਅਫਸਰ 99% ਰਬੜ ਦੀਆ ਮੋਹਰਾ ਤੋਂ ਕੁਛ ਨਹੀਂ ਹਨ । ਐਨਾ ਪੜ ਲਿਖਕੇ ਜਾਂ ਯੋਗਤਾ ਰੱਖਣ ਵਾਲੇ ਇਨਸਾਨ ਇਨਾ ਲੂੱਚੇ ਲੀਡਰਾ ਦੀਆ ਸਿਆਸੀ ਲੋੜਾਂ ਅਤੇ ਤੜਪ ਰਹੀ ਜਨਤਾ ਦੇ ਹੋਕਿਆਂ ਵਿਚਕਾਰ ਫਸੇ ਹੋਏ ਉਹ ਇਨਸਾਨ ਹਨ ਲਗਭਗ Depression ਤੱਕ ਦੁੱਖ ਭੋਗ ਕੇ ਆਪਣੀ ਨੌਕਰੀ ਕਰਦੇ ਹਨ , ਇਕ ਦੋ ਟਕੇ ਦਾ MLA ਅਤੇ ਪਿਛਲੇ ਪੱਚੀ ਤੀਹ ਸਾਲਾ ਦੇ ਮੁੱਖ ਮੰਤਰੀ ਤੱਕ ਇਕ ਫ਼ੋਨ ਘੁੰਮਾਂ ਕੇ ਉਨਾ ਦੇ ਸਾਰੇ ਕੀਤੇ ਕਰਾਏ ਦੀ ਖੇਅ ਪਾ ਦਿੰਦੇ ਹਨ । ਇਹ ਕੇਵਲ ਪੰਜਾਬ ਵਿੱਚ ਹੀ ਨਾ ਹੋ ਕੇ ਸਗੋਂ ਪੂਰੇ ਦੇਸ਼ ਵਿੱਚ ਇਹੀ ਮਹੌਲ ਹੈ । ਜੋ ਲੀਡਰ ਕਹਿੰਦੇ ਹਨ ਕਿ ਅਫਸਰ ਸਾਡੀ ਗੱਲ ਨਹੀਂ ਸੁਣਦੇ , ਉਹ ਹੋਰ ਕੀ ਸੁਣਨ , ਬਸ ਉਹ ਤਾਂ ਚੱਕੀ ਦੇ ਪੁੜਾ ਵਿੱਚ ਪਿਸ ਰਹੇ ਹਨ । ਭੈੜੇ ਲੀਡਰਾ ਨੇ ਸਾਰਾ ਸਿਸਟਮ ਬਰਬਾਦ ਕਰ ਦਿੱਤਾ ਹੈ । ਬੇੜਾ ਬਹਿ ਜਾਵੇ ਇਨਾਂ ਸਾਰੇ ਲੀਡਰਾ ਦਾ 🙏

  • @BalwinderSingh-ms4by
    @BalwinderSingh-ms4by 19 дней назад +1

    ਰਧਾਵਾ ਸਾਹਿਬ ਤੁਸੀਂ ਵੱਡੀਆਂ ਸਖਸ਼ੀਅਤਾਂ ਨਾਲ ਮੁਲਾਕਾਤ ਕਰਾਉਂਦੇ ਹੋ ਧੰਨਵਾਦ। ਤੁਗਲਵਾਲ ਗੁਰਦਾਸਪੁਰ।

  • @MANJEETSINGH-uc8wd
    @MANJEETSINGH-uc8wd 4 года назад +4

    ਭਾਰਤ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਇਸਦੇ ਲੀਡਰ ਅਤੇ ਅਫਸਰਸ਼ਾਹ ਹਦ ਦਰਜੇ ਦੇ ਭ੍ਰਿਸ਼ਟ ਹਨ।ਲੋਕਾਂ ਨੂੰ ਮੌਕੇ ਦੀਆਂ ਸਹੂਲਤਾਂ ਚਾਹੀਦੀਆਂ ਨੇ ।ਵੋਟ ਦੀ ਕੋਈ ਮਹੱਤਤਾ ਨਹੀਂ ਜਾਣਦਾ ।

  • @JaswantSingh-sw9qi
    @JaswantSingh-sw9qi 4 года назад +9

    ਬੜੀ ਬੇਸਬਰੀ ਨਾਲ ਉਡੀਕ ਰਹੇ ਹਾਂ ਜਦੋਂ ਬਾਦਲਾਂ ਦੀ ਗੁਰੂ ਸਾਹਿਬ ਨੇ ਪਿੱਠ ਲਾਉਣੀਐ। ਪ੍ਰਮਾਤਮਾ ਕਰੇ ਉਹ ਦਿਨ ਜਲਦੀ ਆਵੇ ਤੇ ਬਾਦਲ ਆਪਣੇ ਅੱਖੀਂ ਵੇਖੇ।

    • @JasvirSingh-ol6ie
      @JasvirSingh-ol6ie 4 года назад +1

      ਪਤੇ ਦੀ ਗੱਲ ਤਕੜੇ ਰਹੋ ਸਮਾ ਨੇੜੇ।

    • @KesarSingh-l2v
      @KesarSingh-l2v 10 дней назад

      ਸੱਚ ਹੈ ਜੀ

  • @HardevsinghSihra-br2yy
    @HardevsinghSihra-br2yy 16 дней назад

    ਬਹੁਤ ਮਹਾਨ,, ਵਿਦਵਾਨ, ਕਮਿਸ਼ਨਰ,,, ਸਿੱਧੂ ਸਾਹਿਬ,, ਧੰਨਵਾਦ ਜੀ,, ਚੜ੍ਹਦੀ ਕਲਾ ਜੀ।

  • @bikkarsingh9714
    @bikkarsingh9714 4 года назад +1

    ਵੈਰੀ ਗੁੱਡ ਰੰਧਵਾ ਵੀਰ ਜੀ

  • @kashmirsinghcheema_12
    @kashmirsinghcheema_12 22 дня назад

    ਪੰਜਾਬ ਦੀ ਦੁਖਦੀ ਰੱਗ ਤੇ ਤੁਸੀਂ ਖੂਬ ਚਾਨਣਾ ਪਾਇਆ ਹੈ ਪਿਆਰੇਉ ਧੰਨਵਾਦ।

  • @malkitsidhu8098
    @malkitsidhu8098 4 года назад +2

    ਸਵਾਲ ਵੀ ਬੜ੍ਹੇ ਢੁਕਵੇਂ ਸਨ ਤੇ ਜਵਾਵ ਵੀ ਬਹੁਤ ਬੇਕਾਕ ਸਨ, ਬਹੁਤ ਸਾਰੇ ਗੁੱਝੇ ਭੇਦ ਪਤਾ ਲਗੇ ਜੀ !

  • @vikcheema1507
    @vikcheema1507 21 день назад

    ਸ. ਕੁਲਬੀਰ ਸਿੰਘ ਸਿੱਧੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਦੋ ਤਿੰਨ ਵਾਰੀ ਮੌਕਾ ਮਿਲਿਆ । ਬਹੁਤ ਇਮਾਨਦਾਰ , ਬਹੁਤ ਵਧੀਆ ਲਿਖਾਰੀ , ਵਿਜਨਰੀ ਅਤੇ ਸਭ ਤੋਂ ਉੱਪਰ ਹਿਸਟੌਰੀਕਲ ਈਵੈਂਟਸ ਤੇ ਇਮਾਰਤਾਂ ਦੀ ਸਾਂਭ ਸੰਭਾਲ ਲਈ ਬਾਕਮਾਲ ਅਫਸਰ । ਰੰਧਾਵਾ ਸਾਹਿਬ ਤੁਹਾਡਾ ਇਹਨਾ ਨੂੰ ਆਪਣੇ ਸਟੁਡੀਓ ਵਿੱਚ ਲਿਆਉਣ ਲਈ ਬਹੁਤ ਧੰਨਵਾਦ । ਰੰਧਾਵਾ ਸਾਹਿਬ ਮੇਰੇ ਪਾਸੋਂ ਇਹਨਾਂ ਦਾ ਫੋਨ ਗਵਾਚ ਗਿਆ ਹੈ ਮਿਹਰਬਾਨੀ ਕਰਕੇ ਫੋਨ ਨੰਬਰ ਭੇਜ ਦੇਣਾ । ਧੰਨਵਾਦ

  • @sutanterdullat9163
    @sutanterdullat9163 16 дней назад

    ਬਹੁਤ ਚੰਗੀ ਗੱਲ ਬਾਤ

  • @gurcharanisandhu970
    @gurcharanisandhu970 18 дней назад

    ਬਹੁਤ ਧੜੱਲੇਦਾਰ ਔਫਿਸਰ ਸਨ ਸਿੱਧੂ ਸਾਹਿਬ ਜੀ ਸਾਡੇ ਫ਼ਿਰੋਜ਼ਪੁਰ ਵੀ ਰਹੇ

  • @baljindersingh7802
    @baljindersingh7802 Месяц назад +3

    Waheguru ji

  • @devinderkaur2971
    @devinderkaur2971 17 дней назад

    , Bahut vadia galbat

  • @sandhu5831
    @sandhu5831 4 года назад +3

    ਅਫਸੋਸ ਇੱਕ ਵਧੀਆ ਅਫਸਰ ਵੀ ਅਨਪੜ੍ਹ ਲੀਡਰ ਨੂੰ ਪੁੱਛ ਕਿ ਫੈਸਲਾ ਕਰਦੇ ਹਨ ਤਾਂ ਹੀ ਪੰਜਾਬ ਬਹੁਤ ਪਿੱਛੇ ਚਲਾ ਗਿਆ

  • @jagjitsinghkubey145
    @jagjitsinghkubey145 22 дня назад +1

    Sr kulbir Singh Sidhu Sahib bahut satkar sahit sat Sri akaal Ji, waheguru Ji lambi umar bakhshe, Tan Zo ihna Nu milde rahie Ji, thanks

  • @KulwantSingh-xv5lm
    @KulwantSingh-xv5lm 4 года назад +9

    ਸ੍ ਰੰਧਾਵਾ ਸਾਹਿਬ ਗੁਰੂ ਸਾਹਿਬ ਤੁਹਾਡੇ ਉੱਪਰ ਆਪਣਾ ਮਹਿਰ ਭਰਿਆ ਹੱਥ ਰੱਖਣ। ਤੁਸੀ ਹਰ ਵਕਤ ਸੱਚ ਬੋਲਣ ਦੀ ਹਿਮਤ ਕੀਤੀ।

  • @sutanterdullat9163
    @sutanterdullat9163 16 дней назад

    ਰੰਧਾਵਾ ਜੀ ਅਐਚ ਐਸ ਬੈਂਸ ਨਾਲ ਜਰੂਰ ਵਿਚਾਰ ਚਰਚਾ ਕਰੋ 2ਦਸੰਬਰ ਵਾਲੇ ਫੈਸਲਿਅਆ ਤੇ।

  • @sandeepmahal1574
    @sandeepmahal1574 4 года назад +19

    ਪੰਜਾਬ ਦਾ ਸੱਚਾ ਦਰਦੀ

  • @kamalbindra1955
    @kamalbindra1955 17 дней назад

    A very candid interview. And Kulbir ji has a great memory

  • @gurjitsinghchahal8090
    @gurjitsinghchahal8090 4 года назад +1

    ਬਹੁਤ ਵਧੀਆ ਗੱਲ ਜੀ

  • @jaswinderkaurdhillon6832
    @jaswinderkaurdhillon6832 4 года назад +1

    Love the way you Questions Randhawa Sahib

  • @madanmohansingh8550
    @madanmohansingh8550 4 года назад +4

    🙏🌺🌻🌷🌹🥀 ਬਹੁਤ ਖੁਬ ਵੀਰ ਜੀ ਰਬ ਸੋਹਣਾ ਤੁਹਾਨੂੰ ਖੁਸ਼ ਰੱਖੇ

  • @msghumman6695
    @msghumman6695 4 года назад +13

    ਚੌਰ ਕੁੱਤੀ ਰਲੇ ਵਾਲੀ ਗੱਲ ਵਿੱਚ ਜਵਾਬ ਤਾਂ ਆ ਹੀ ਗਿਆ

  • @RaviKant-lu8hu
    @RaviKant-lu8hu 15 дней назад +1

    Randhawa sahib interview karni sikh Lao. Tuhano tan kulbir singh horan v tok ditta.
    Kade lallantop te guest in newsroom vekh liyo.

  • @gurdevsinghvirk1635
    @gurdevsinghvirk1635 4 года назад +2

    ਰੰਧਾਵਾ ਸਾਹਿਬ ਜਦੋ ਇਹਨਾ ਦਾ ਕਲੇਸ਼ ਪਿਆ ਸੀ ਉਦੋ ਮੈ ਇਹਨਾ ਦਾ ਤਮਾਸ਼ਾ ਦੇਖਿਆ ਮੈ ਸਹੁਰੇ ਗਿਆ ਸੀ ਉਹ ਸ੍ਰੋਮਣੀ ਕਮੇਟੀ ਮੈਂਬਰ ਆ ਸ੍ਰ ਰਾਜ ਸਿੰਘ ਗਿੱਲ ਰੱਤੋਕੇ ( ਸਪੁੱਤਰ ਸ੍ਰ ਲੇਟ ਹਜ਼ਾਰਾ ਸਿੰਘ ਗਿੱਲ ਰੱਤੋਕੇ ਐਮ ਐਲ ਏ) ਇਹਨਾ ਕੋਲ (ਸਹੁਰਿਆਂ ਦੇ) ਜਥੇਦਾਰ ਸ੍ਰ ਟੌਹੜਾ ਸਾਹਿਬ ਆ ਗਏ ਉਦੋ ਬਾਦਲ ਵੀ ਅੰਮਿ੍ਰਤਸਰ ਚ ਸੀ ਟੌਹੜਾ ਸਾਹਿਬ ਦੇ ਜਾਣ ਤੋ ਬਾਅਦ ਬਾਦਲ ਵੀ ਆ ਗਿਆ ਕਹਿੰਦਾ ਗਿੱਲ ਸਾਹਿਬ ਟੌਹੜਾ ਸਾਹਿਬ ਕਿਧਰ ਆਏ ਸੀ ਤੇ ਕੀ ਕਹਿੰਦੇ ਸੀ ਉਹ ਕਹਿੰਦੇ ਬਾਦਲ ਸਾਹਿਬ ਤੁਸੀ ਤੇ ਨਾਲ ਲੈ ਕੇ ਆਉਂਦੇ ਅੱਜ ਉਹ ਆਪ ਆ ਗਏ ਤੇ ਮਿਲ ਕੇ ਚਲੇ ਗਏ ਕਿਹਾ ਕੁਝ ਨਹੀ ਵਾਕਿਆ ਮੈ ਵਿਚ ਬੈਠਾ ਸੀ ਟੌਹੜਾ ਸਾਹਿਬ ਨੇ ਕੋਈ ਸਿਆਸੀ ਗੱਲ ਨਹੀ ਕੀਤੀ ਮੈ ਕਾਂਗਰਸੀ ਆ ਮੈ ਸੋਚਾਂ ਪਹਿਲਾ ਬਾਦਲ ਨੇ ਟੌਹੜਾ ਸਾਹਿਬ ਨਾਲ ਪੰਗਾ ਲੈ ਲਿਆ ਹੁਣ ਡਰੀ ਵੀ ਜਾਦਾ ਕਿੰਨੀ ਛੇਤੀ ਪਹੁੰਚ ਗਿਆ ਵਾਕਿਆ ਰੰਧਾਵਾ ਬਾਦਲ ਦੇ ਮਨ ਟੌਹੜੇ ਬਹੁਤ ਡਰ ਸੀ ਉਹ ਮੈ ਦੇਖਿਆ ਚਾਹੇ ਮੇਰੀ ਉਮਰ ਘੱਟ ਸੀ

  • @sukhpalsingh8637
    @sukhpalsingh8637 4 года назад +1

    ਰੰਧਾਵਾ ਜੀ ਆਪਣੇ ਵਿਚਾਰ ਥੋੜੇ ਘੱਟ ਦਿਆ ਕਰੋ ਅਗਲੇ ਨੂੰ ਮੌਕਾ ਵੀ ਦਿਆ ਕਰੋ

  • @GurmeetSingh-gy8hy
    @GurmeetSingh-gy8hy 23 дня назад

    ਰੰਧਾਵਾ ਸਾਹਿਬ ਜਵਾਬ ਘੱਟ ਸੁਣਦੇ ਹੋ, ਆਪ ਜਿਆਦਾ ਦਿੰਦੇ ਹੋ please ਖਿਆਲ ਰੱਖੋ ਅੱਗੇ ਤੋਂ

  • @HarjinderSingh-kh1gy
    @HarjinderSingh-kh1gy Месяц назад

    Randhawa sahib, appreciated, your questioning is bold:
    Sidhu sahib may prove his honesty, but the working of majority of administrators was/is questionable:
    The statement of Sidhu sahib about nature of Late Badal that "ਛੱਡੋ ਜੀ" was root of "ਬਰਬਾਦੀ" of Punjab:
    ਜਦ ਪ੍ਰਦੇਸ਼ ਦਾ ਮੁਖੀਆ ਹੀ "ਛੱਡੋ ਜੀ"ਦੀ ਨੀਤੀ ਅਪਣਾ ਲਵੇਗਾ ਤਾ ਹੇਠਾਂ ਵੀ "ਛੱਡੋ ਜੀ" ਪਰਚਲਿਤ ਹੋ ਗਈ ਤਾਂ ਇਹ "ਛੱਡੋ ਜੀ" ਪੰਜਾਬ ਨੂੰ ਇਸ ਕਗਾਰ ਤੇ ਲੇ ਪਹੁੰਚੀ ਹੈ।

    • @AjaibSingh-oj5rd
      @AjaibSingh-oj5rd 22 дня назад

      U r right sir. Mr sidhu told that 10-20 % administrative people r honest but here he kept some secret that it is bless than 5%

  • @swarankang1549
    @swarankang1549 Месяц назад +1

    bhot khoobh randhawa sahb bs answer poora lai K question karia kro bhot sira kra rahe O 🙏🙏🙏

  • @premsingh-dt5of
    @premsingh-dt5of 4 года назад

    HS Randhawa Sahib ji tusi sachai bahar kadhvaun lai bahut vadhia questions Sidhu Sahib nu keete.Sidhu Sahib ji ne vi dhukven jawab ditte.🙏🙏👍👍

  • @parveenjaswal4779
    @parveenjaswal4779 4 года назад

    V. blunt truth, Interview and brave guest officer!👌

  • @jaswant.singhkhalsa264
    @jaswant.singhkhalsa264 4 года назад

    wah ji wah bai kamaal karti very vert best Kulbir Singh Ji &Randhawa sahib thank you .

  • @partapheera3587
    @partapheera3587 4 года назад +1

    ਵੀਰ ਜੀ ਇਨਾ ਫਿਰੋਜਪੁਰ ਹੁਦਿਆਂ ਨੇ ਮੁੱਦਕੀ ਦੀ ਅੇਗਲੋ ਵਾਰ ਤੇ ਬਹੁਤ ਯਾਦਗਾਰੀ ਕੰਮ ਕੀਤਾ ਹੇ ਬਾਕੀ ਬਹੁਤ ਤੁਸੀ ਕੰਮ ਕਰ ਰਹੇ ਹੋ

    • @partapheera3587
      @partapheera3587 4 года назад

      ਰਧਾਵਾ ਜੀ ਤੁਹਾਡਾ ਮੋਬਾ ਨੰਬਰ ਨਹੀ ਚਲ ਰਿਹਾ

  • @gulzarsinghmathauda1151
    @gulzarsinghmathauda1151 18 дней назад

    Great Interview

  • @balbirsingh-ot1up
    @balbirsingh-ot1up 4 года назад +2

    ਜੇ ਅਫਸਰ ਇਮਾਨਦਾਰ ਹੋ ਜਾਣ ਤਾਂ ਬਹੁਤ ਭਲਾ ਹੋ ਸਕਦਾ ਹੈ ਪਬਲਿਕ ਦਾ ਪਰ ਇਹ ਲੀਡਰਾ ਦੀ ਜੀ ਹਜੁੂਰੀ ਜਾਦਾ ਕਰਦੇ ਨੇ ਉਨਾ ਦੇ ਕਹਿਣ ਤੇ ਗਲਤ ਕੰਮ ਕਰਦੇ ਨੇ ਸਿਰਫ ਬਦਲੀ ਦੇ ਡਰੋ ਪਰ ਇੰਨਾਂ ਨੂੰ ਕੋਈ ਪੁੱਛੇ ਤਾਂ ਇੰਨਾਂ ਡੀਗਰੀ ਤਾਂ ਕੋਈ ਖੋਹ ਨੀ ਸਕਦਾ ਬੱਸ ਬਦਲੀ ਦੇ ਡਰੋ ਲੀਡਰਾ ਦੇ ਪਿੱਛੇ ਪੂੰਛ ਹਿਲਾਉਂਦੇ ਫਿਰਦੇ ਨੇ
    ਧੰਨਵਾਦ ਜੀ

  • @isharsaharan5921
    @isharsaharan5921 29 дней назад

    ਰੰਧਾਵਾ ਵੀਰ,ਅਗਰ ਸਿੱਧੂ ਜੀ ਇਮਾਨਦਾਰ ਅਫਸਰਾਂ ਦੀ ਸੁੱਚੀ ਵਿੱਚ ਆਉਂਦੇ ਹਨ ਜਿਵੇਂ ਤਹਿਸੀਲਦਾਰ ਤਪਾ ਜਾ ਬਹੁਤ ਭਿਰਸ਼ਟਾਚਾਰ ਮੁਲਾਜ਼ਮ ਖਾਂਦੇ ਵੀ ਹਨ ਹੜਤਾਲ ਵੀ ਕਰਦੇ ਹਨ ਕੀ ਪੰਜਾਬ ਦੀ ਭਲਾਈ, ਤਰੱਕੀ, ਵਿਕਾਸ ਲਈ ਸੰਗਠਨ ਨਹੀਂ ਬਣਾਇਆ ਜਾ ਮਜਬੂਰ ਕਰਨ ਉਪਰੰਤ ਜਾਗਰਤ ਕਦਮ ਖਿਲਾਫ ਕਲਮ ਛੋਡ ਹੜਤਾਲ ਕਰਕੇ ਪੰਜਾਬੀਅਤ ਨੂੰ ਧੱਕੇ ਤੋਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

  • @gurpreetsidhubobbysidhu399
    @gurpreetsidhubobbysidhu399 4 года назад

    Very nice stay blessed

  • @yadwindersingh8894
    @yadwindersingh8894 4 года назад +1

    ਬਹੁਤ ਵਧੀਆ ਵਿਚਾਰ ਚਰਚਾ, ਜੀ 👌👍

  • @JagjitSingh-tk5vz
    @JagjitSingh-tk5vz 4 года назад +1

    ਰੰਧਾਵਾ ਸਾਹਿਬ ਬਹੁਤ ਹੀ ਵਧੀਆ ਗੱਲਵਾਤ ਕੀਤੀ ਹੈ ਪਰ ਟਾਇਮ ਬਹੁਤ ਘੱਟ ਸੀ ਖਾਸ ਕਰਕੇ ਅਜਿਹੀ ਗੱਲ ਵਾਤ ਦਾ ਟਾਇਮ ਵਧਾ ਦਿਆ ਕਰੋ ਧੰਨਵਾਦ ਜੀ

  • @GurmelSingh-qx8er
    @GurmelSingh-qx8er 4 года назад +1

    Who Will Raise The Voice Of Underprivileged Classes Of Urgent Needy ,Helpless Democratic Basic Level Innocent People's? Where Is Political And Administrative Partnerships To These Helpless People"s? Where Is Equalities And Social Justice To The Underprivileged Classes Of Basic Level People's? Who Will Make Corruptions , Selfishness, Dominancy And Discriminations Free Punjab And The Nation?

  • @nsbrar6984
    @nsbrar6984 13 дней назад

    ਫਿਰੋਜ਼ਪੁਰ ਨੂੰ ਸਹੀ ਇੰਨਸਾਫ ਦਿੱਤਾ ਏਸ ਅਧਿਕਾਰੀ ਨੇ

  • @HardevsinghSihra-br2yy
    @HardevsinghSihra-br2yy 16 дней назад

    ਪਿੰਡ ਦਾ ਨਾਮ‌ ,, ਬੀੜ ਬਹਿਮਣ , ਸਰਕਾਰੀ ਬੋਰਡ‌,, ਤਾਂ। ਲਿਖਿਆ,‌ ਬੇਰ ਬੇਹਮਨ ,,

  • @jagdevsingh4330
    @jagdevsingh4330 2 года назад

    Bahut changi galbat keeti sardar kulbeer sidhu sahb ne

  • @mandeepjakhar8166
    @mandeepjakhar8166 4 года назад

    Great insightful interview Randhawa ji👌
    Plz Hor bureaucrats nal interview kro ......

  • @A.S.Bhullar3602
    @A.S.Bhullar3602 4 года назад

    Sidhu sahb salute

  • @pssandhu4904
    @pssandhu4904 4 года назад +6

    v god Randhawa ji

  • @gurpalsingh5634
    @gurpalsingh5634 4 дня назад

    Good. Officer sahib Ji

  • @psdhaliwalkotlaraikadhaliwal
    @psdhaliwalkotlaraikadhaliwal 4 года назад +2

    ਬਾਈ ਜੀ ਆਪਣੇ ਦੇਸ਼ ਦਾ ਬੇੜਾ ਗਰਕ ਕਰਨ ਚ ਸੱਭ ਤੋਂ ਵੱਡਾ ਹੱਥ 95% ਵੱਡੇ ਅਫਸਰਾਂ ਦਾ ਹੈ ਜੇ ਅਫਸਰ ਚਾਹੁਣ ਤਾਂ ਲੀਡਰਾਂ ਚ ਕੀ ਮਜਾਲ ਹੈ ਕੋਈ ਗਲਤ ਕੰਮ ਕਰਨ ਦੀ ਅਫਸਰ ਹੀ ਲੀਡਰਾਂ ਨੂੰ ਪੈਸੇ ਖਾਣ ਦੇ ਤਰੀਕੇ ਦਸਦੇ ਹਨ

  • @blessedbeing9993
    @blessedbeing9993 4 года назад +2

    Honest and valuable discussion. I am a Sikh professional engineer from Canada & feel honoured to listen to my brothers here..the level of conversation is world class..thank you🙏

  • @KulwantSingh-xv5lm
    @KulwantSingh-xv5lm 4 года назад +3

    ਹਰ ਕੋਈ ਅੱਜ ਦੇ ਜਮਾਨੇ ਵਿੱਚ ਆਪਣੇ ਪਰਿਵਾਰ ਤੱਕ ਸੀਮਤ ਰਹਿ ਗਿਆ। ਅਫਸਰ ਹੋਵੇ ਜਾ ਲੀਡਰ?

  • @rajindersingh215
    @rajindersingh215 20 дней назад

    Salute to DC Saabh for speaking truth on corruption in India at that level too.Till the system is not cleansed people will keep on migrating.

  • @sarwanchand9017
    @sarwanchand9017 22 дня назад

    Very nice inter view

  • @mukhtarsingh3581
    @mukhtarsingh3581 4 года назад +4

    ਰੰਧਾਵਾ ਸਾਹਿਬ ਤੇ ਸਿੱਧੂ ਸਾਹਿਬ ਜੀ ਦੁਰਫਿਟੇਮੂੰਹ ਇਹਨਾਂ ਦੁਸ਼ਟਾਂ ਕੰਜਰਾਂ ਲੀਡਰਾਂ ਦਾ ਜਿਹੜੇ ਅਨਪੜ੍ਹ ਦੱਲੇ ਚੰਗੇ ਅਫਸਰਾਂ ਨੂੰ ਵੀ ਗਲਤ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਆ । ਬਾਦਲ ਇੰਸਾਂ ਪ੍ਰਵਾਰ ਦਾ ਹਾਲ ਸੁਚਾ ਨੰਦ ਦੇ ਪ੍ਰਵਾਰ ਵਾਲਾ ਹੋਣਾ ਹੈ ਤੇ ਹੋਣਾ ਚਾਹੀਦਾ ਹੈ ਕਿਉਂਕਿ ਇਸ ਕੰਜਰ ਪ੍ਰਵਾਰ ਨੇ ਪੰਜਾਬ ਨੂੰ ਲੁੱਟ ਕੇ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਹੈ ਲੋਕਾਂ ਨੂੰ ਆਟਾ ਦਾਲ ਦੇ ਕੇ ਭਿਖਾਰੀ ਬਣਾ ਦਿੱਤਾ ਹੈ । ਰੱਬ ਕਰੇ ਬਾਦਲ ਇੰਸਾਂ ਨੂੰ ਲੰਬੀ ਉਮਰ ਬਖਸ਼ੇ ਤਾਂ ਜੋ ਜਿਊਂਦੇ ਜੀਅ ਆਪਣੇ ਕੀਤੇ ਪਾਪਾਂ ਦੀ ਸਜਾ ਪ੍ਰਵਾਰ ਸਮੇਤ ਅੱਖੀ ਵੇਖਕੇ ਜਾਵੇ

  • @karamjitsingh-im9rx
    @karamjitsingh-im9rx 4 года назад +2

    Reporter Saab tusi agle nu te gall karn hi nahi dinde

  • @charnjitsingh56
    @charnjitsingh56 27 дней назад

    S Randhawa ji S Kulbir Singh ji S S Akal ji Very Nice Good job ji 🙏🇨🇦📌🌺🍎🙏

  • @gulzarsinghdhillon484
    @gulzarsinghdhillon484 Месяц назад

    Very good 👍

  • @gssingh8042
    @gssingh8042 4 года назад +7

    ਰੌਚਕ ਗੱਲ ਬਾਤ ਸੀ

  • @sukhchainify
    @sukhchainify 4 года назад +1

    Siraa janaab

  • @desrajsharma7279
    @desrajsharma7279 4 года назад

    Dear Randhawa, Enjoyed the frank discussion from both sides. S Kulbir Singh has been very upright in his response to your quarries. No senior officer will ever say that corruption is way of life at their level. I have served as SP Ops Faridkot and Taran Taran from Feb 1985 to Feb 1990 and has seen their life from very close quarters.

  • @devinderchahal4460
    @devinderchahal4460 4 года назад

    Very interesting interview with an apparantly honest officer coming from honest Nation builders family. Kindly organise similar interview with Gopal Krishan Singh, I A S (Retd) who was initially PCS and subsequently became IAS and was appointed D C of Ropar and Patiala. Thanks.

  • @gurdevsidhu8164
    @gurdevsidhu8164 4 года назад +1

    I feel really enjoy to listen this post great thoughts of Sidhu sahib as IAS officer and appreciate for your interview.

  • @Ram533
    @Ram533 4 года назад +1

    Randhawa vir tusi aap thorra ghatt bolea kro.guest nu v bol lain dea Kr.

  • @parshotambabaji4390
    @parshotambabaji4390 4 года назад +4

    ਰੰਧਾਵਾ ਜੀ ਸੱਭ ਤੋਂ ਵੱਡੇ ਚਮਚੇ ਸੀ ਬਾਦਲ ਦੇ ਸਰਦਾਰ ਕੁਲਬੀਰ ਸਿੰਘ ਸਿੱਧੁ ਜੋ ਕਿ ਰਾਮੇਸ਼ਇੰਦਰ ਨੂੰ ਵੀ ਭਾਈਆ ਜੀ ਕਹਿੰਦੇ ਸੀ ਇਰਨਾਂ ਤੋਂ ਪਹਿਲੀ ਡੀ ਸੀ ਸ੍ਰੀ ਮਤੀ ਵਿਨੀ ਮਹਾਜਨ ਪੂਰਨ ਤੌਰ ਤੇ ਈਮਾਨਦਾਰ ਸੀ ਬਾਦਲ ਨੰੂ ਪੈਸੇ ਖਾਣ ਦੀ ਖੁੱਲ ਨਹੀਂ ਹੋਣੀ ਸੀ ਮੈਡਮ ਵਿਨੀ ਦੇ ਹੁੰਦਿਆਂ ਰਿਸ ਲਈ to facilitate ਸਰਦਾਰ ਕੁਲਬੀਰ ਸਿੱਧੁ ਨੂੰ ਲਾਰਿਆਂ ਗਿਆ ਸੀ

    • @kulbir1374
      @kulbir1374 4 года назад +2

      Yes it looks you heard lot but
      Knew little....may god bless you

    • @kulbir1374
      @kulbir1374 4 года назад +1

      ਕਦੇ ਠੀਕ ਸਮਝੋ ਤਾਂ ਗੱਲ-ਬਾਤ ਕਰ ਲੈਣਾ !

  • @kulwantsinghmann4976
    @kulwantsinghmann4976 4 года назад

    V good debate thanks so much

  • @jagrupsingh9282
    @jagrupsingh9282 4 года назад

    good discution& knowlegeable

  • @gsgsp.1394
    @gsgsp.1394 4 года назад +4

    Randhawa sahib Guest nu bol lain Diya kro...

  • @ManjitSingh-ce8pq
    @ManjitSingh-ce8pq 4 года назад +1

    good, very good episod

  • @BaldevSingh-od5ot
    @BaldevSingh-od5ot 16 дней назад

    Why appointment as DC is considered more lucrative? Partly last words of Sidhu Sahib make the issue clear.

  • @msrayat6409
    @msrayat6409 4 года назад

    Bilkul Right g

  • @BALWINDERSINGH-xy5we
    @BALWINDERSINGH-xy5we 4 года назад +4

    Honest Officers available in past, present, & future ; Kulbir Singh Sidhu, IAS. It's right statement. Excellent views.

  • @sukhmindersingh1026
    @sukhmindersingh1026 4 года назад

    Ssa Harjinder Singh Randhawa ji and Kulbir Singh Sidhu ji. Siraaaaaaa programme ji. Good information for us ji. Thanks ji.

  • @RanjitSingh-sj8ds
    @RanjitSingh-sj8ds 4 года назад +1

    ਰਧਾਵਾ।ਸਾਹਿਬ।ਜੋ।ਪਜਾਬ।ਦਾ।ਫਿਕਰ।ਕਰਦੇ।ਹਨ।ਉਨਾ।ਦੇ।ਹਥ।ਕੁਝ।ਨੀ।ਨਿਗਾਰ।ਇਥੋ।ਤਕ।ਆ।ਗਿਆ।ਲਗਦਾ।ਹੈਜੇ।ਮੁਖ।ਮਤਰੀ।ਚਗੇ।ਕਮ।ਕਰਨ।ਲਗ।ਜਾੲਏ।ਉਹ‌ਵੀ।ਬਦਲਿਆ।ਜਾਇਗਾ।ਪਜਾਬ।ਤਾ।ਰਬ।ਹੀ।ਰਾਖਾ।ਹੈ

  • @lakhasingh2979
    @lakhasingh2979 4 года назад +1

    Very good

  • @mahindermaan7817
    @mahindermaan7817 4 года назад +3

    Randhawa ji you have touched taste of bureaucracy u should treat sardarji honestly amend yourself

  • @harmeshsharma7487
    @harmeshsharma7487 4 года назад

    Well efforts of Randhawa sab on corrupt system and very well reply of Sidhu sab within his limit.

  • @gagankaur4209
    @gagankaur4209 17 дней назад

    ਕੈਪ ਨੇ ਵਧੀਆ raj ਸੀ ਉਸ ਸਮੇ

  • @HarpreetSingh-nu7yn
    @HarpreetSingh-nu7yn 4 года назад

    S Kulbir Singh Sidhu ji bahut vadia te honest officer rhe ne

  • @dalbirsingh7879
    @dalbirsingh7879 12 дней назад

    Randhawa sab good question

  • @GurcharnsinghGurcharnsingh-x2p
    @GurcharnsinghGurcharnsingh-x2p 19 дней назад +1

    IIAS , IPS officer te badshah hunde ne , phir ihh kequ political lookan. agge godde. Tecak. Dende ne , jado ke ihna. Toh. Bagher political govt. Nu operate nahi Kar. Sakde .

  • @HarjinderSingh-ci8ti
    @HarjinderSingh-ci8ti 4 года назад

    🙏👌👌sahi te kahriyaan gallan

  • @amritsandhu3761
    @amritsandhu3761 4 года назад

    Bahut sohne swaal te jawab.....👏👏👏👏👏

  • @balbirbalbir2140
    @balbirbalbir2140 4 года назад +1

    ਰੰਧਾਵਾ ਸਾਹਿਬ ਮੇਰੇ ਖਿਆਲ।ਵਿੱਚ ਇਹ ਹੈ ਕਿ ਜਿੰਨੇ ਵੀ ਅਫਸਰ ਹਨ ਇਹਸਾਰੇਪੁਲੀਟੁਕਲ ਬੰਦਿਆਂ ਦੇ।ਪਿਛੇ ਤੁਰੇ ਫਿਰਦੇ।ਹਨ।ਇਹ ਆਪਣੀ ਕੋੲਈ।ਹੌਂਦ ਨਹੀਂ ਰਖਦੇ।

  • @inderjitsingh6122
    @inderjitsingh6122 4 года назад +1

    sirra hi bol sakdy aa Randhawa saab ji hun is program nu.

  • @iqbalsingh401
    @iqbalsingh401 15 дней назад

    Prominent Deputy Commissioner ROPAR
    1997-1999