@@healthylifestyle1744 fr hun ki hoya hun B compromise KR skdi A sgo hun tan Wadh krna chahida A kyu k hun eh Aaurat Jawaai wali hogi fr hun kyu ni kr rahi compro.
@@simranjeetneel5256 Bs yr Chupp a bhali Aai Dunia ch pta ni Sala ki ik ho reha A. Mere Pind Ik bnde ne Apne bete de Viaah to Kush din bad Aap B Viaah kra leya
Kapdeya naal izzat ni dhakdi bhene ..kapdeya naal tan dhakda ..kuj ku sir te chunni le ke maade kam kar jandiya ...chunni tan munde v lah dinde bhot kudiya di fer maape puttar jaman to kahto ni darde......gal sari soch di hundi ..saaf dil di hundi kapdeya di ni ...soch badlo orat ho k tuhanu dar lagta orat nu jaman to ..tusi v tan orat ho mar jao fer kite ja k
Lakh lahnat veere tere te. Change kapde paana koi character khrab di nishani hundi. Eh teri ghatiya soch aa, ohde character nu tu kapdeyan naal vekh rehaa. Ehda fer pindaan diyaan kudiyan jo suit chuni paa ke rakhdiyan oh badiyaan vadiya hundiyaan?? Hahahahaha kade girls hostel reh ke vekh. Pindaan diyaan kudiyaan bohot lachar hundiyaan, maa pyo nu vakhandiyaan kujj hor kardiyan kujh hor.
Kami gharwale vich hi hou.. same story is of my mother. Eve befaltu de paise mangne mere nankeya to n all.. at the end mere bhai ne n peo ne gharo bahar kdd ta si meri mother nu.. but m te meri sister ne stand lya n she is now living happily with us.. bhai te peo alag rehnde ne kalle khush ne.. ta harr vari kasur aurat da ni hunda.. paisa bdi kutti cheez aa
ਚੰਨ ਮੁਨਾਰੇ ਵਾਲੇ ਵੀ ਸੁਖੀ ਨਹੀਂ,, ਦੁੱਜੀ ਗੱਲ ਕੋਈ ਬੱਚਾ ਆਪਣੀ ਮਾਂ ਨੂੰ ਏਧਾ ਨਹੀਂ ਬੋਲ ਸਕਦਾ ਕਿ ਓਹਦੇ ਕਿਸੇ ਹੋਰ ਨਾਲ ਸੰਬੰਧ ਸੀ ,,,ਇਹਦੇ ਚ ਕੋਈ ਦੋਰਾਹਾ ਨਹੀਂ ਮਾਂ ਚ ਕਮੀ ਹੀ ਆ ,🙏ਜਿਹੜੀ ਆਪਣੇ hubby ate bachia toh hi 4 saal alag reh rhi howe ਸਮਝਲੋ khas rishte aam ho gye isse extra marital affair krkr ,,,koi enna v nahi gir ਸਕਦਾ ਕਿ ਆਪਣੀ ਮਾਂ ਨੂੰ ਬਦਨਾਮ ਕਰ ਦਵੇ ਮੁੰਡਾ ਸੱਚਾ ਲਗਦਾ ਮਨੁ ਕਿਉੰਕਿ ਓਹਨੇ ਖੁਦ ਕਿਹਾ ਕਿ ਮੇਰੇ ਅੱਗੇ ਹੀ bohat ਕੁਝ ਹੋ ਚੁੱਕਿਆ wa mtlb 23 saal da ae isto pahla nasamjh te bacha c ohne apnia akha to dekhia hou ਕੁਝ ਜਿਸ ਕਰਕੇ ਆਹ ਸਭ ਹੋ ਰਿਹਾ ,,,3ਜੀ ਗੱਲ ਮੁੰਡਾ ਗਲਤ ਹੋ ਸਕਦਾ ਧੀਆਂ ਮਾ ਨੂੰ ਪਿੱਛਾ ਨਹੀਂ ਦਿੰਦਿਆ ਕਦੇ ਵੀ but ਉਹਵੀ ਨਹੀਂ ਆਈ ਮਾ ਦੀ ਸਪੋਰਟ ਚ ,,, ਮਾ ਵਿਚ ਹੀ ਬੋਹਤ ਵੱਡੀ ਕਮੀ ਹੋਊ ਜਿਹੜਾ ਉਸਦੀ support ch ek ghar da member v nahi haiga ,,na munda na kuddi na husband,,,ghar ch ਇਕ ਨਾ ਇਕ ਮੈਂਬਰ ਇੰਨਾ ਨੇੜੇ ਹੁੰਦਾ wa , lekin iss aurat nl koi vi nahi ,,🙏🙏 ਜਰੂਰ ਔਰਤ ਚ ਕਮੀ ਰਹਿ ਆ ਜੋ 27 ਸਾਲ ਚ ਇੰਨਾ v ਮਾਨ, ਪਿਆਰ ਤੇ ਮਾਂ di mamta nahi ਕਮਾ ਸਕੇ ਕਿ ਅੱਜ ਇਕਲੀ ਨੂੰ ਘਰ ਅੰਦਰ ਆਉਣ ਲਈ ਧਰਨਾ ਪੁਲਸ ਤੇ ਮੀਡੀਆ ਦਾ ਸਾਥ ਲੈਣਾ ਪਵੇ 🙏ਬਾਕੀ ਪੁਲਿਸ ਚੰਗੀ ਤਰ੍ਹਾ ਕਾਰਵਾਈ ਕਰੇ je ghar de keh rhe ne extra affairs then investigation should be deeply Even view all their phn apps and call details,,coz ਸਾਰਾ ਰੌਲਾ ਹੋ extra affairs da hai ohda hi pta lgao check her each and every social accounts,,agar sahi hoyi apne apkho ta in law family di ਸੁਣੀ ਜਾਕੇ ਨਾਹ ਤਾਂ ਔਰਤ ਦੀ
Aort Galt aa ja sahi hai gal eh nhi hai gal eh hai ki aort da hak pura ਹੋਣਾ ਚਾਹੀਦਾ ਹੈ ਘਰ ਚ ਜਦ ਮੁੰਡਾ ਜਾ ਕੁੜੀ ਗਲਤ ਹੁੰਦਾ ਹੈ ਤਾਂ ਕਦੀ v ਮਾ ਘਰੋ ਨਹੀਂ ਕਡ ਦੀ ਬਚਿਆ ਨੂੰ ਘਰੋ ਕੱਢ ਦੇਣਾ ਕੋਈ ਹੱਲ ਨਹੀਂ ਹੁੰਦਾ
You are right Madam, but there are some limits. If you come across this type of circumstances you know how much it hurts. No son go against mother until and unless it is out of limit
ਮੈਡਮ ਤੁਸੀਂ ਪੜ੍ਹੇ ਲਿਖੇ ਦਿਖਾਈ ਦੇ ਰਹੇ ਹੋ ਆਹੋ ਹੁਣ ਤੁਸੀਂ ਇਹ ਘਰੇਲੂ ਲੜਾਈ ਤੁਸੀਂ ਜਤਨ ਜ਼ਰੂਰ ਹੈ ਤੁਸੀਂ ਥੋੜ੍ਹੇ ਤਾਕਤਵਾਰ ਬਣਕੇ ਖੜ੍ਹੇ ਰਹਿਣਾ ਪ੍ਰਮਾਤਮਾ ਤੁਹਾਡਾ ਸਾਥ ਦੇਵੇ
ਵਾਹਿਗੁਰੂ ਜੀ ਮੇਹਰ ਕਰਨ ਜੀ ਕਲ ਯੁੱਗ ਹੈ
ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਕਿਸ ਮੋੜ ਤੇ ਲਿਆ ਕੇ ਖੜਾ ਕਰ ਦੇਣੇ 27 ਸਾਲ ਬਾਅਦ ਇਹ ਤਾਂ ਕੋਈ ਫਿਲਮ ਦੀ ਸਟੋਰੀ ਲੱਗਦੀ ਹੈ ਪਰਮਾਤਮਾ ਕਿਰਪਾ ਕਰੈ ਇਸ ਪ੍ਰਵਾਰ ਨੂੰ ਜੋੜਨ ਦੀ
27 saal to compromise hi chal raha...mostly ladies ta society, bachia karke compromise kardi rahndi
@@healthylifestyle1744 fr hun ki hoya hun B compromise KR skdi A sgo hun tan Wadh krna chahida A kyu k hun eh Aaurat Jawaai wali hogi fr hun kyu ni kr rahi compro.
@@sony1041 Your right bro,, ਚਲੋ ਆਪਾਂ ਸਾਰਿਆਂ ਗੱਲਾ ਮੰਨ ਲੈਣੇ ਆ ਪਰ ਕਿਤੇ ਨਾ ਕਿਤੇ ਤਾਂ ਲਗਦਾ ਕੇ ਜਨਾਨੀਂ ਵੀ ਗ਼ਲਤ ਹੈ,, ਕਿਉੰ ਕੇ ਤਾੜੀ ਕਦੇ ਇੱਕ ਹੱਥ ਨਾਲ ਨੀਂ ਵੱਜਦੀ ਬਾਕੀ ਗੁਰੂ ਨਾਨਕ ਜੀ ਹੀ ਜਾਣਦੇ ਨੇਂ ਕੀ ਸਹੀ ਆ ਤੇ ਕੀ ਗ਼ਲਤ
ਪੁੱਤ ਕਦੇ ਵੀ ਮਾਂ ਨੂੰ ਨਹੀਂ ਛੱਡ ਸਕਦਾ ਕੋਈ ਤਾਂ ਗੱਲ ਜ਼ਰੂਰ ਹੈ
Sahi gal ajj Tak kde putt nu maa nu ghro ni kadhya. Nahi ta bird ashram khul Jane c hun nu
ਪੈਸਾ ਜਿਨਾ ਮਰਜੀ ਆ ਜਾਵੇ ਪਰ ਬੱਚੇ ਹਮੇਸ਼ਾ ਮਾਂ ਦਾ ਹੀ ਪੱਖ ਕਰਦੇ ਹੁੰਦੇ ਵਾ ਜਨਾਨੀ ਦੀਆਂ ਗੱਲਾਂ ਸੁਣਕੇ ਲਗਦਾ ਵਾ ਕੇ ਦਾਲ ਚ ਕੁਝ ਕਾਲਾ ਵਾ
Bilkul sahe gal a bai jnani galat a
Not really , kids are very freaky and are so selfish 😢
😂😢😮🎉🎉😂❤❤❤❤❤😮❤😂😂😢😢🎉❤😊❤😮😊 10:32 😂😅😅😅😅😅😮😢😂 10:50 ❤😂😂😅😅😮😅😢😅😂🎉🎉😅😂😅🎉 11:36 😂🎉❤❤❤❤❤😢😅😅❤😂🎉🎉😢😢😮😮
Sahi gal aa, sirf paise pishe bache ma nu nahi shad de
ਵੀਰ ਇਹ ਸੱਬ ਦੁਨਿਆਵੀ ਗਾਲ਼ਾਂ ਹੀ ਨੇ ਬਸ, ਅਸਲ ਜਿੰਦਗੀ ਚ ਰਿਸ਼ਤਿਆ ਦੀ ਕੋਈ ਅਹਿਮੀਅਤ ਨਹੀ ਰਹੀ, 22 ਜੇ ਕਦੇ ਟੀਮ ਮਿਲੇ ਤਾਂ ਇਕ ਦਿਨ ਕੱਢ ਕੇ ਕਚੈਰੀਆਂ ਚ ਦੇਖ ਕੇ ਆਇਯੋ, ਕਿਵੇਂ Property ਪਿੱਛੇ Maa ਅਵਦੇ Putt, ਤੇ Bhen ਅਵਦੇ Bhai, ਤੇ ਸਕੀਮਾਂ ਲਾ ਰਹੇ ਹੁੰਦੇ ਨੇ
ਪੈਸਿਆਂ ਦਾ ਕੋਈ ਵਾਸਤਾ ਨਹੀਂ ਬੱਚੇ ਆਪਣੀ ਮਾ ਨੂ ਕਦੇ ਨਹੀਂ ਛੱਡ ਨਹੀਂ ਸਕਦੇ ਸਤਾਈ ਸਾਲ ਥੋੜੀ ੳਉਮਰ ਨਹੀਂ ਹੁੰਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਬੁਹਤ ਗਲਤ ਹੈ ❤
ਜਿਸ ਘਰ ਵਿਚ ਔਰਤ ਨੇ 27 ਸਾਲ ਕੰਮ ਕੀਤਾ
ਉਸ ਘਰ ਦੀ ਉਹ ਵੀ ਉੰਨੀ ਹੀ ਮਾਲਕ ਆ
But jo ohna ne vi apne husband nal kita o vi sahi ni fr kahdi malik sari mehnat husband di moja o krdi rahi kmaal dunia
@@davindersingh7761 ਸਹੀ ਕਿਹਾ ਵੀਰ ਜੀ
ਔਰਤ ਸੱਚ ਵਿਚ ਗਲਤ ਏ
ਪਰ ਜਦੋ ਮਰਦ ਬਾਹਰ ਦੂਜੀ ਜਨਾਨੀ ਰੱਖਦਾ
ਵੀਰੇ ਇਕ ਗੱਲ ਦੱਸੀ ਜੇ ਘਰਵਾਲਾ ਗਲਤੀ ਕਰੇ ਤਾਂ
ਔਰਤ ਨੂੰ ਘਰ ਦੀ ਮਾਲਕ ਬਣਾ ਕੇ ਮਰਦ ਨੂੰ ਘਰੋਂ ਬਾਹਰ ਕੱਢ ਦੇਣਾ ਚਾਹੀਦਾ
ਸਹੀ ਜਾਂ ਗਲਤ
ਪਰ ਉਦੋਂ ਵੀ ਔਰਤ ਹੀ ਘਰ ਕਿਓਂ ਛੱਡਦੀ ਏ
ਔਰਤ ਕਿਸ ਘਰ ਦੀ ਮਾਲਕ ਏ
Lgda tuhada koi ristedar aa oh jo Ena os di support krr rhe o
@@amarkaur3591 ਹਾਂ ਜੀ ਰਿਸ਼ਤਾ ਇਨਸਾਨੀਅਤ ਦਾ
ਬਾਕੀ ਪਲੀਜ ਦੱਸਣਾ ਜਰੂਰ ਕੇ
ਮਰਦ ਦੀ ਗਲਤੀ ਤੇ ਔਰਤ ਮਰਦ ਨੂੰ ਘਰੋਂ ਕੱਢ ਸਕਦੀ ਜਾਂ ਨਹੀ
ਜੇ ਨਹੀ ਤਾਂ ਕਿਓਂ
ਔਰਤ ਗ਼ਲਤ ਹੁੰਦੀ ਤਾਂ ਇੰਨਾ ਸਮਾਂ ਘਰ ਅਤੇ ਬੱਚਿਆਂ ਨੂੰ ਨਹੀਂ ਦਿੰਦੀ
ਇਨ੍ਹਾਂ ਲੋਕਾਂ ਤੋਂ ਚੰਗੇ ਗਰੀਬ ਲੋਕ ਚੰਗੇ ਨੇ ਖੁਸ ਤਾ ਰਹਿੰਦੇ ਹਨ। ਪਤੀ ਵੀ ਗਲਤ ਬੇਟਾ ਵੀ ਤੇ ਬੇਟੀ ਵੀ ਗਲਤ ਸਭ ਪੈਸੇ ਦੇ ਭੁੱਖੇ ਨੇ ਤਾੜੀ ਦੋਵੇ ਹੱਥਾਂ ਨਾਲ ਵੱਜਦੀ ਹੈ। ਮੁੱਕਦੀ ਗੱਲ ਇਹ ਹੈ ਕਿ ਤੀਵੀ ਨਾ ਪਤੀ ਦੀ ਨਾ ਬੇਟੀ ਦੀ ਨਾ ਬੇਟਾ ਠੀਕ ਹੈ। ਗਲਤੀ ਜ਼ਰੂਰ ਹੈ ਅੌਰਤ ਚ
Ohi ta ha kuj ta jholl a
Darshan singh👞👠
Galti aurat di hi koi beta apni maa nu eda ni bol skda je oh sahi hove
Bilkul sahe kaha bai tusi jnani galat a
ਇਹ ਕੰਮ 27 ਸਾਲ ਪਹਿਲਾਂ ਕਰ ਲੈਂਦਾ ਔਰਤ ਦੀ ਜ਼ਿੰਦਗੀ ਤਾਂ ਨਹੀਂ ਖ਼ਰਾਬ ਹੁੰਦੀ
bandya da hi ksur hunda hr vari orat vi glt ho skdi aa
@@navneetkaur999 🙏🏽🙏🏽 ਤੁਸੀਂ ਬਿੱਲਕੁੱਲ ਸਹੀ ਕਿਹਾ ਜੀ ਇਹ ਤਾਂ ਜਿਸ ਤੇ ਬੀਤਦੀ ਆ ਓਹੀ ਜਾਣਦਾ ਵੀ ਕੌਣ ਗਲਤ ਆ ਤੇ ਕੌਣ ਠੀਕ ਆ ਜੀ
Mere nal bni h menu pta h ki ki hunda h
@@HarjeetSingh-pb5lb 🙏🏽🙏🏽 ਹੌਂਸਲਾ ਨਾ ਹਾਰੋ ਵੀਰ ਪ੍ਮਾਤਮਾ ਘਰ ਦੇਰ ਹੈ ਅੰਂਧੇਰ ਨਹੀਂ ਇੱਕ ਦਿਨ ਤੁਹਾਨੂੰ ਇਨਸਾਫ਼ ਜਰੂਰ ਮਿਲੇਗਾ ❤❤
@@kulwindersinghkhattra313 os raab da hi asra h veer ji
ਸਿਆਣੇ ਕਹਿੰਦੇ ਹੁੰਦੇ ਸਨ ਬਾਪ ਭਾਮੇ ਰਾਜਾ ਹੋਵੇ ਪਰ ਮਾਂ ਭੱਠ ਝੋਕਦੀ ਵੀ ਚੰਗੀ ਹੁੰਦੀ ਹੈ ਮਾਂ ਤਾਂ ਮਾਂ ਹੀ ਹੁੰਦੀ ਹੈ ਲੱਖ ਲਾਹਣਤ ਇਹੋ ਜਿਹੀ ਔਲਾਦ ਨੂੰ 🙏
Jdo maa gandi nikle.. Odo pta lgda.. Aj kalyug va bhen.... Pta nhi hunda maa ma hundi k aulad aulaad...
Kise de ghrda kise nu ki pta koi na koi ta gal howe gi kehnde koi ta pese lei krde a marhe km eda ta ghr brya a bche a fer v waheguru hi jane
Qqq
eh police nu kyu badnaam kari jandi tuhada ahpas da mamla
@@minakshijoshi4531 9m9
ਜਨਾਨੀ ਦਾ ਬੱਚਿਆ ਨੇ ਕਿਉ ਸਾਥ ਨਹੀ ਦਿੱਤਾ ਕੋਈ ਗੱਲ ਹੈ
ਬਿਲਕੁਲ ਸਹੀ ਕਿਹਾ
ਸਾਰੇ ਗ਼ਲਤ ਨਹੀਂ ਹੋ ਸੱਕਦੇ, ਮਾਪਿਆ ਵੀ ਬੀਬੀ ਦੀ ਨਹੀਂ ਮੱਦਦ ਕੀਤੀ, ਨਾਲੇ ਆਪਣੇ ਬੱਚੇ ਵੀ ਬਾਪ ਦੇ ਨਾਲ ਹਨ, ਜ਼ਰੂਰ ਏਹ ਬੀਬੀ ਦੀ ਗ਼ਲਤੀ ਹੈ.
ਬੱਚੇ ਮਾਂ ਲਈ ਜਾਨ ਵੀ ਦੇ ਦਿੰਦੇ ਜੇ ਬੱਚੇ ਨਾਲ ਨੀ ਹੈ ਤਾਂ ਗਲਤੀ ਜਰੂਰ ਔਰਤ ਦੀ ਆ
ਸੱਚ aaa ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ 😭ਮਾ ਨੂੰ ਪੁੱਤ ਘਰੋ ਕੱਢ ਦਿੰਦਾ ਪਰ ਮਾ ਕਦੇ ਵੀ ਪੁੱਤ ਨੂੰ ਨਹੀਂ ਘਰੋ ਕੱਢਦੀ ਚਹੇ ਪੁੱਤ ਕਿਦਾ ਦਾ ਹੀ ਹੋਵੇ 🙏🙏🙏ਵਾਹਿਗੁਰੂ ਜੀ
ਜਦੋਂ ਔਰਤ ਬਾਹਰ ਮੂੰਹ ਮਾਰਨ ਤੋਂ ਨਾ ਹਟੇ ਫਿਰ ਇਹੋ ਕੁਝ ਹੁੰਦਾ। ਜਦੋਂ ਬੱਚੇ ਬਰਾਬਰ ਦੇ ਹੋ ਜਾਣ ਇਹ ਕੰਮ ਛੱਡ ਦੇਣਾ ਚਾਹੀਦਾ
itthe kuj ni pta lgda mere sohre ne be mtlb sanu 1 din c i bar kad dita c mape v viah kr k nohptt bar kddinde
@@simranjeetneel5256 Bs yr Chupp a bhali Aai Dunia ch pta ni Sala ki ik ho reha A. Mere Pind Ik bnde ne Apne bete de Viaah to Kush din bad Aap B Viaah kra leya
Tusi bhut smjdar ho tjurrba bolda tuhade ch k jdo bache vadde ho Jan te kmm sdd Dena chahida
Pehla gashtorpune kyu krdia ??
Jdo juttia pe jandia fer abla nari bn jandia... Bc ik tarfa laws ne marda di jindgi barbad krke rakh diti hoyi
ਬੱਚਿਆਂ ਦਾ ਵਿਰੋਧੀ ਬਣ ਜਾਣਾ ਮਾਂ ਲਈ ਛੋਟੀ ਗੱਲ ਨੀਂ ਹੁੰਦੀਂ।। ਜ਼ਰੂਰ ਕੁਸ਼ ਨਾ ਕੁਸ਼ ਗਲਤ ਪਤਾ ਹੋਣਾ ਉਹਨਾਂ ਨੂੰ ਜਾਂ ਦੇਖਿਆ ਹੋਣਾ ਜਿਸ ਕਰਕੇ ਹੁਣ ਆਪਣੀ ਮਾਂ ਦੀ ਸਾਈਡ ਨਹੀਂ ਲੈ ਰਹੇ।।
Jaroori nhi paisa sab kuj kraa denda
paisa hi mukh
ਦੇ ਔਰਤ ਗਲਤ ਹੋਵੇ ਤਾਂ ਮਾਂ ਬਾਪ ਅਤੇ ਭਰਾ ਸਾਥ ਨਾ ਦੇਣ
@@akwinderkaur2191 ਧੀ ਆ ਨਾ "ਤਾਂ ਕਰਕੇ ।
ਉਹਦੀ ਗੱਲਬਾਤ ਤੋ ਲਗ ਰਿਹਾ ਜੀ।
ਬੱਚਿਆਂ ਦਾ ਕਸੂਰ ਨਹੀਂ ਹ ਮਾਂ ਦੀ ਕੋਈ ਗਲਤੀ
ਹ ਕੋਈ ਬਚਾ ਆਪਣੇ ਮਾਤਾ ਪਿਤਾ ਤੇ ਏਸੇ ਗਲਤ
ਇਲਜਾਮ ਨਹੀਂ ਲਗੋਂਦਾ ਬਹੁਤ ਔਖਾ ਕਮ ਹ ਏਤਾਂ
ਸਹੀ ਗੱਲ ਹੈ
ਸਹੁਰਾ ਦੱਸ ਤੇ ਰਿਹਾ BA ਪਾਸ ਨੂੰ 40000 ਤਨਖਾਹ ਕੋਂਨ ਦੇਂਦਾ ਹੈ! ਕੀ ਸਮਝੇ
ਸਮਾਂ ਇਦਾ ਦਾ ਆ ਗਿਆ ਇਕ ਬੱਚਾ ਆਪਣੀ ਮਾਂ ਨੂੰ ਸਾਫ ਗਲਤ ਕਹਿ ਰਿਹਾ 9 ਮਹੀਨੇ ਪੇਟ ਚ ਰਹਿ ਕੇ ਮਾਂ ਦਾ ਦੁੱਧ ਪੀ ਕੇ ਬਾਪ ਦਾ ਪਾਣੀ ਪੀ ਕੇ ਮਾਂ ਦੇ ਬਰਖਿਲਾਫ਼ ਹੋ ਗਿਆ। ਬਚਾ ਲੈ ਰੱਬਾ ਦੁਨੀਆਂ ਨੂੰ
ਵੀਰ ਜੀ ਜੇਕਰ ਵਿਆਹੀ ਕੁੜੀ ਵੀ ਮਾਂ ਦਾ ਸਾਥ ਨਹੀਂ ਦੇ ਰਹੀ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਔਰਤ ਗ਼ਲਤ ਹੋਵੇਗੀ।
hun rab de vas di gal nhi rahi...
ਮੈ ਤਾਂ ਇੱਥੇ ਇੱਕ ਗੱਲ ਹੀ ਕਹੂਗੀ ਬਿਨ ਪਰੂਫ ਤੋ ਉਹ ਕਿਵੇ ਇਲਜ਼ਾਮ ਲਾ ਸਕਦੇ ਨੇ ਕਿਸੇ ਔਰਤ ਤੇ ਜੇ ਇਸ ਔਰਤਤੋ ਕੌਈ ਗਲਤੀ ਹੋਈ ਵੀ ਹੋਵੇ ਚੰਗਾ ਤਾ ਫਿਰ ਇੱਥੇ ਇਹ ਵੀ ਨਹੀ ਹੋਣੇ ਅਗਲੀ ਗੱਲ ਇੰਨਾ ਪਿਉ ਪੁੱਤ ਨੇ ਕੁੜੀ ਦਾ ਵੀ ਘਰ ਪੱਟ ਦੇਣਾ ਜੇ ਪਿਉ ਪੁੱਤ ਕੋਲ ਸੰਚਾਈ ਹੈਗੀ ਆ ਕਿਸੇ ਗੱਲ ਦੀ ਫਿਰ ਸਾਹਮਣੇ ਆ ਕੇ ਗੱਲ ਕਰਦੇ ਫਿੱਟੇ ਮੂੰਹ ਇਹੋ ਜਿਹੀ ਔਲਾਦ ਦੇ
ਗ਼ਲਤ ਗੱਲ ਪਹਿਲਾ ਹੱਕ ਔਰਤ ਦਾ ਘਰ ਤੇ ਬਾਦ ਵਿਚ ਪਤੀ ਤੇ ਬੇਟਾ ਦਾ ਘਰ ਤੇ ਹੱਕ ਓ ਚਾਵੇ ਤਾ ਘਰੋਂ ਬਾਹਰ ਕੱਢ ਸਕਦੀ ਹੈ
ਇਸ ਲੜਾਈ ਕਾਰਨ ਕੁੜੀ ਦਾ ਘਰ ਨਾ ਪੱਟ ਦਿੳਓ
ਬਿਲਕੁਲ ਜੀ "ਮਾੜਾ ਅਸਰ ਹੋ ਸਕਦਾ।
ਔਰਤ ਨੂੰ ਨਿਆਂ ਦਿੱਤਾ ਜਾਵੇ।ਪੈਸਾ ਸਬ ਕੁਜ ਕਰਵਾ ਦਿੰਦਾ।ਅੱਜ ਕਲ ਦੀ ਦੁਨੀਆਂ ਪੈਸੇ ਦੀ ਹੈ।ਰਿਸ਼ਤਿਆਂ ਦੀ ਕੋਈ ਅਹਿਮੀਅਤ ਨਹੀਂ ਰਹੀ।
ਬੱਚਿਆ ਨੂੰ ਮਾਂ ਦਾ ਸਾਥ ਦੇਣਾ ਚਾਹੀਦਾ ਆ🙏🏻
ਕਿਦਾ ਦੀ ਗੰਦੀ ਧੀ ਤੇ ਪੁੱਤ ਆ 😠
ਜਨਾਨੀ ਦੀ ਗਲਤ ਹੈ ਜੇ ਕੁਝ ਗਲਤ ਹੋ ਗਿਆ ਮਾਫ ਜਰੁੂਰ ਦਿੰਦੇ ਜੇ ਫਿਰ ਗਲਤੀ ਬਾਰ ਬਾਰ ਕੀਤੀ ਤਾ ਹੀ ਬੱਚੇ ਖਿਲਾਫ ਹੋ ਗੇ ਜਨਾਨੀ ਗਲਤ ਹੈ ਉ ਵਿ ਬਾਰ ਬਾਰ 100ਚੋ90%
ਉਹ ਪਾਗਲ ਥੋੜਾ ਜਨਾਨੀ ਗਲਤ ਜਰੂਰ ਹੋਵੇਗੀ ਜੇ ਪਤੀ ਗਲਤ ਪੁੱਤ ਗਲਤ ਧੀ ਵੀ ਗਲਤ ਦੱਸ ਰਹੀ ਏ ਇਹ ਇਕੱਲੀ ਸਹੀ
ਕਲਜੁਗ ਆਪਣੀ ਪੂਰੀ ਜਵਾਨੀ ਤੇ ਆ
ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ
ਔਰਤ ਨੂੰ ਅੱਜ ਪਤੀ ਵੀ ਗ਼ਲਤ ਦਿਖਦਾ , ਸ਼ਾਦੀ ਸ਼ੁਦਾ ਬੇਟੀ ਵੀ ਗ਼ਲਤ ਦਿਖਾਈਂ ਦੇ ਰਹੀ ਹੈ । ਪਿਛਲੇ 27 ਸਾਲਾਂ ਤੋਂ ਇਸ ਨੂੰ ਗ਼ਲਤ ਹੁੰਦਾ ਨਹੀਂ ਦਿਖਾਈ ਦਿੱਤਾ।
ਅੱਜ ਜੇਕਰ ਕੁੜੀ ਵੀ ਅਪਣੀ ਮਾਂ ਦਾ ਸਾਥ ਨਹੀਂ ਦੇ ਰਹੀ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਔਰਤ ਗ਼ਲਤ ਹੋਵੇਗੀ।
ਹੋਂ ਸਕਦਾ ਬ੍ਰੋ ਸਿਆਣੇ ਅਹੰਦੇ ਆ ਜਦੋ ਟਾਈਮ ਮਾੜਾ ਹੋਵੇ ਫੇਰ ਉੱਠ ਤੇ ਬੈਠੇ ਨੂੰ ਵੰ ਕੁੱਤਾ ਵੱਢ ਜਾਂਦਾ ਏਹ੍ਹ ਤਾ ਫਿਰ ਇਨਸਾਨ ਆ ਜਾਨਵਰ ਵੱਡੇ ਨਾ ਵੱਡੇ ਮੇਰੇ ਵਰਗਾ ਦਾਸ ਬੰਦਾ ਵੀ ਧੋਖਾ ਕਰ ਜਾਂਦੇ ਆ 27ਸਾਲ ਬਾਅਦ ਕੱਢਣਾ ਗ਼ਲਤੀ ਪਰਿਵਾਰ ਦੀ ਹੋਂ ਸਕਦੀ ਇਸ ਔਰਤ ਮਾਂ ਦੀ ਅੱਖਾਂ ਚ ਸੱਚਾਈ ਦੀ ਝਲਕ ਆ ਬਾਕੀ ਗੁਰੂ ਸਾਹਿਬ ਕਿਰਪਾ ਕਰਨ 🙏
@@DavinderSingh-qj4eo â
ਬੱਚਿਆਂ ਤੇ ਪੁਲਸ ਵਿੱਚ ਕੋਈ ਫਰਕ ਨਹੀਂ ਦਿਸਦਾ ਇਸ ਔਰਤ ਨੂੰ ਕੋਈ ਤਾਂ ਬਜਾ ਹੋਵੇਗੀ ਜਨਾਨੀਆ ਗਏ ਮੋਹਰੇ ਬਾਦ ਅਉਣੀਆ ਮੀਡੀਆ ਪਹਿਲਾ ਪਰੂਫ ਕਿ ਿਦਖੌਣ ਓਹ ਮੁੰਡਾ ਕੁੜੀ ਨੇ ਇਨੇ ਸਲਾ ਬਾਦ ਫਰਕ ਕਰਨਾ ਸੀ
ਜਦੋਂ ਕਰੀਆਂ ਕਰਤੂਤਾਂ ਦਾ ਪਤਾ ਲਾਦ ਨੂੰ ਚੱਲ ਜਾਵੇ ਤਾਂ ਸਮਝੋ ਘਰ ਉਜੜ ਗਿਆ ਬੱਚੇ ਤੇ ਸੋਹਰਾ ਪਰਿਵਾਰ ਚਾਹੁੰਦੇ ਆ ਸਾਡੇ ਮੱਥੇ ਨਾ ਲੱਗੇ ਰਹਿ ਆਪਣੇ ਆਸ਼ਕ ਨਾਲ ਜਨਾਨੀ ਦੇ ਬੰਦੇ ਨੂੰ ਪੁੱਛੋ ਉਹ ਦੇ ਦਿਲ ਤੇ ਕੀ ਬੀਤ ਦੀ ਆ ਪੈਸੇ ਨੂੰ ਅੱਗ ਲਾਉਣੀ ਆ ਜਦੋਂ ਇੱਜ਼ਤ ਤਾਰ ਤਾਰ ਹੋ ਜਾਵੇ 🙏🙏🙏🙏
Same on ur thinking
Right bro munda sach bolda
Sab paise di ladai hy
@@maahimaan5949 Same shame
You are right bro
ਜਨਾਨੀ ਦੀ ਵੀ ਕੋਈ ਗਲਤੀ ਹੋਣੀ ਏ ਜਰੂਰ ਪਤੀ ਗਲਤ ਹੋ ਸਕਦਾ ਪਰ ਬੱਚੇ ਕਦੇ ਵੀ ਸਾਥ ਨਹੀ ਛੱਡਦੇ ਬੱਚਿਆ ਕੋਲੋ ਪੈਸੇ ਜਿੰਨੇ ਮਰਜੀ ਆ ਜਾਣ ਪਰ ਇਦਾ ਕੋਈ ਹੁੰਦਾ ਦਾਲ ਵਿੱਚ ਕਾਲਾ ਜਾ ਸਾਰੀ ਦਾਲ ਕਾਲੀ ਪਰਮਾਤਮਾ ਜਾਣਦਾ
Right
ਸਾਡੀਆਂ ਧੀਆਂ ਦੀ ਇੱਜਤ ਹੁੰਦੀ ਸੀ ਚੁੰਨੀ ਉਹ ਸਾਡੀਆਂ ਧੀਆਂ ਭੈਣਾਂ ਨੇ ਗਲੋਂ ਲਾਹ ਦਿੱਤੀ ਇੰਨੀ ਭਾਰੀ ਹੋ ਗਈ। ਬਾਕੀ ਪਿਓ ਤੇ ਭਰਾ ਵੀ ਦੁਖੀ ਹਨ ਐਸ ਕਰਕੇ ਧੀਆਂ ਜੰਮਣ ਤੇ ਦਿਲ ਦੁਖੀ ਹੁੰਦਾ ਹੋਰ ਇਹ ਕਿਹੜਾ ਮੁੰਡਿਆਂ ਤੋਂ ਵਧ ਖਾਂਦੀਆਂ।ਬਾਕੀ ਸਚਾਈ ਤਾਂ ਵਾਹਿਗੁਰੂ ਹੀ ਜਾਣਦਾ ਕੋਣ ਗਲਤ ਤੇ ਕੌਣ ਗਲਤ।
Kapdeya naal izzat ni dhakdi bhene ..kapdeya naal tan dhakda ..kuj ku sir te chunni le ke maade kam kar jandiya ...chunni tan munde v lah dinde bhot kudiya di fer maape puttar jaman to kahto ni darde......gal sari soch di hundi ..saaf dil di hundi kapdeya di ni ...soch badlo orat ho k tuhanu dar lagta orat nu jaman to ..tusi v tan orat ho mar jao fer kite ja k
ਅੌਰਤਾਂ ਕਿੰਨੀ ਆਂ ਕੁ ਕੁਰਬਾਨੀਆਂ ਦੇਣ।
Ryt
Eh lady da face tu hi lgda ehna pase mundea nal gal kiti hoi a
Par eh gal Galt jdo pehle da pta c eh Galt a pase jandi a odo hi ghar cho khad dende
Absolutely right sari umar comprises kardi di nikal jandi aa ji ik aurat di
@@baljitkaur6940 Ashe ji
ਮਾਂ ਮਾਂ ਹੁੰਦੀ ਹੈ ਮਾਂ ਜਿੰਨੀ ਮਰਜ਼ੀ ਗ਼ਲਤ ਹੋਵੇ ਪਰ ਫਿਰ ਵੀ ਉਸ ਦੇ ਬੱਚਿਆਂ ਨੂੰ ਆਪਣੀ ਮਾਂ ਨੂੰ ਲੋਕਾਂ ਸਾਹਮਣੇ ਨਸ਼ਰ ਨਹੀਂ ਕਰਨਾ ਚਾਹੀਦਾ ਹੈ ? ਇਹ ਐਕਸਟ੍ਰਾ ਅਫਿਆਰ ਵਾਲ਼ਾ ਮੈਟਰ ਮਾਂ ਪਿਓ, ਪਤੀ ਪਤਨੀ ਦਾ ਆਪਣਾ ਮੈਟਰ ਹੁੰਦਾ ਹੈ ਬੱਚੇ ਜਿਨ੍ਹੇ ਮਰਜ਼ੀ ਵੱਡੇ ਹੋ ਜਾਣ ਅਤੇ ਜਿਨ੍ਹਾਂ ਮਰਜ਼ੀ ਪੱੜ ਲਿਖ ਲੈਣ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੈਟਰ ਤੇ ਮਾਂ ਜਾਂ ਪਿਓ ਕਿਸੇ ਦਾ ਵੀ ਵਿਟਨਸ ਨਹੀ ਬਣਨਾ ਚਾਹੀਦਾ ਹੈ। ਜੇ ਬੱਚਿਆਂ ਨੂੰ ਮਾਂ ਅਤੇ ਇਸ ਪਤੀ ਨੂੰ ਆਪਣੀ ਪਤਨੀ ਨਹੀ ਚੰਗੀ ਲਗਦੀ ਜਾਂ ਉਸ ਦੇ ਕੰਮ ਚੰਗੇ ਨਹੀਂ ਲੱਗਦੇ ਸੀ ਤਾਂ ਉਸ ਨੂੰ ਬਦਨਾਮ ਕਰਨ ਦੀ ਵਜਾਏ ਉਸ ਦਾ ਬਣਦਾ ਹਿੱਸਾ ਤੇ ਉਸ ਦਾ ਹੱਕ ਦੇ ਕੇ ਰਾਜ਼ੀਨਾਮਾ ਕਰ ਲੈਣਾ ਚਾਹੀਦਾ ਸੀ ਜਾਂ ਕਰ ਲੈਣਾ ਚਾਹੀਦਾ ਹੈ। ਇਜ਼ਤ ਕੱਲੀ ਉਸ ਦੀ ਹੀ ਨਹੀਂ ਸਗੋਂ ਬੱਚਿਆਂ ਦੀ ਉਨ੍ਹਾਂ ਦੇ ਪਿਉ ਦੀ ਅਤੇ ਦੋਹਾਂ ਪਰਿਵਾਰਾਂ ਦੀ ਵੀ ਉਛਲ ਰਹੀ ਹੈ ਅਤੇ ਮੇਰੇ ਵਰਗੇ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਹੈ ਇਹ ਕਿਥੇ ਦੀ ਸਿਆਣਪ ਹੈ ਉਦਾ ਅਸੀ ਅਪਣੇ ਆਪ ਨੂੰ ਬੜੀ ਇਜ਼ਤ ਵਾਲੇ, ਬੜੇ ਪੜੇ ਲਿਖੇ ਅਤੇ ਬੜੇ ਉਚੇ ਘਰਾਣੇ ਵਾਲੇ ਕਹੁੰਦੇ ਹਾਂ। ਇਥੇ ਸਾਫ਼ ਪਤਾ ਲਗਦਾ ਹੈ ਕੇ ਪੈਸੇ ਵਾਲ਼ੀ ਧਿੜ ਭਾਰੀ ਹੈ। ਜਿਸ ਦੀ ਕੋਠੀ ਦਾਣੇ ਉਹਦੇ ਬੱਚੇ ਵੀ ਸਿਆਣੇ।
U r right veer ji aap
ਦੇਖੋਂ ਹਰ ਕੋਈ ਆਪਣਾ ਬੰਗਲੇ ਵਰਗਾ ਚਹੁੰਦਾ ਹੈ ਪਰ ਇਸ ਬੰਗਲੇ ਵਿਚ ਆਪਣੀ ਕਿਸਮਤ ਵੀ ਚਾਹੀਦੀ ਆ"
ਦੋ ਕੋਠੀਆਂ ਵਿੱਚ ਵੀ ਜ਼ਿੰਦਗੀ ਬੇਹਤਰ ਹੋ ਸਕਦੀ ਹੋਵੇ ਅਕਾਲ ਪੁਰਖ ਚਾਹਵੇਂ ਦੇਖਲੋ ਸਗਤੇ ਬੰਗਲੇ ਦੀ ਜ਼ਿੰਦਗੀ
ਜਿਹੜੀ ਕਾਲੇ ਇਲਮ ਵਾਲੀ ਦਾ ਤੁਸੀ ਪਤਾ ਵੀਡੀਉ ਦੇ ਖਤਮ ਹੋਣ ਤੇ ਦੱਸਿਆ ਉਹਨੂੰ ਇਹ ਪਰਿਵਾਰ ਨਾਲ ਸਪੰਰਕ ਕਰਵਾਉ ਮਸਲਾ ਹੱਲ ਕਰੋ ਨਾਲੇ ਹੋਰ ਗਾਹਕਾਂ ਅੱਗੇ ਦੱਸਣ ਵਾਲੇ ਬਣੋ ਗੇ ਕਿ ਉਹ ਪਰਿਵਾਰ ਦਾ ਮਸਲਾ ਹੱਲ ਹੋ ਗਿਆ ਸੀ
😂😂😂😂 ohh teri
😂😂gal hi khatam kr diti 👈shi sme te shi dimag di wartno kro 😂😂
ਜਨਾਨੀ ਇਨੀ ਚੰਗੀ ਹੁਦੀ ਤਾ ਬੱਚਿਆ ਨੇ ਜਰੂਰ ਸਾਥ ਦੇਣਾ ਸੀ
Bacche paise aate maarte 🙏🙏
Sahi a
ਵੇਖੋ ਤਾਂ ਸਹੀ ਏ ਜਨਾਨੀ ਗੱਲਾ ਕਿਸ ਤਰ੍ਹਾਂ ਕਰਦੀ ਆ ਵੇਖਣ ਵਿੱਚ ਤਾ ਜਨਾਨੀ ਹੀ ਗਲਤ ਲੱਗਦੀ ਆ
Eh ta koi tareeka nhi judge karan da....menu ta kuch lady ch galat nhi lagia..
@@healthylifestyle1744 ryt
ਮਨੀਸਾ ਗੁਲਾਟੀ ਨੂੰ ਮਿਲੋ।
ਇਹ ਦਾ ਆਪਣਾ ਟਰੈਕਟਰ ਲੈਸ ਹੈ ਆਪਣੀ ਅਰੋਤ ਤੇ ਇਲਜਾਮ ਲਗਾ ਦਿੱਤਾ
ਇਸ ਬੇਟੇ ਤੋਂ ਮਾੜਾ ਬੰਦਾ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਪੁੱਤਰ ਹੀ ਮਾਂ ਦੇ ਨੌ ਮਹੀਨੇ ਦੇ ਪੇਟ ਵਿੱਚ ਪਾਲਣ ਦੀ ਸਜ਼ਾ ਦੇ ਰਿਹਾ
ਚੱਕਰ ਦਾ ਈ ਚੱਕਰ ਲੱਗਦਾ
ਸਿਆਣੇ ਕੰਦੇ ਨੇ ਕੇ ਧੀ ਭੈਣ ਦੋ ਘਰਾ ਦੀ ਰਾਣੀ ਹੁੰਦੀ ਆ ਦੇਖ ਲਓ ਇਸ ਦੁਨੀਆ ਵਿਚ ਧੀ ਭੈਣ ਦਾ ਕੋਈ ਘਰ ਨੀ ਹੁੰਦਾ ਜਦੋ ਜੀ ਕਿਤਾ ਘਰ ਤੋ ਬਾਹਰ ਕੱਢ ਦੰਦੇ ਨੇ ਗਲਤੀਅ ਤਾ ਸਾਰੀਅ ਤੋ ਹੁੰਦਿਆ ਨੇ ਇਸ ਦਾ ਮਤਲਬ ਇਹ ਨੀ ਕੇ ਘਰ ਤੋ ਬਾਹਰ ਕਂਡ ਦੇਣ ਉਸ ਦਾ ਵੀ ਪੁਰਾ ਹੱਕ ਹੈ ਘਰ ਤੇ
ਜੇੜੇ ਲੋਕ ਜਨਾਨੀ ਨੂ ਮਾੜਾ ਕੇਦੇ ਹਨ ਉਹ ਕੂਤੇ ਤੋ ਭੈੜੈ ਹੂਦੇ ਹਨ
Jnania Kehra saria Dhudh naal dhotia hundia, duniya vich Ki chlda sab Pta
Admi vi te glt hunda oh kyo ni gharo nikal jnda
Ryt
@@manpreetkaur1626 ryt ji
@@flexwalpepar7593 😄🤣😂😆
ਔਰਤ ਨੂੰ ਘਰੋਂ ਕੱਢਣਾ ਲਾਹਨਤ ਵਾਲੀ ਗੱਲ ਆ । ਜਿਸ ਔਰਤ ਨੇ 27 ਸਾਲ ਇਸ ਘਰ ਨੂੰ ਦਿੱਤੇ।ਉਸ ਨਾਲ ਇਹੋ ਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਸੀ।ਜੇ ਕੋਈ ਗੱਲ ਹੈ ਵੀ ਤਾਂ ਘਰ ਬਹਿ ਕੇ ਨਿਬੇੜ ਨੀਂ ਚਾਹੀਦੀ ਸੀ। ਰਿਸ਼ਤੇ ਸੱਭ ਤੋਂ ਉਪਰ ਨੇ, ਪੈਸਾ ਬਾਦ ਵਿੱਚ।ਆਪਣੀ ਮਾਂ ਤੇ ਅਜਿਹੇ ਇਲਜ਼ਾਮ ਲਾਉਂਦਿਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲਾਹਨਤੀਆ। ਇਹ ਸਾਰਾ ਪਰਿਵਾਰ ਹੀ ਪੈਸੇ ਦੇ ਪੁੱਤ ਲੱਗਦੇ ਆ।, ਆਪਣੀ ਮਾਂ ਦੀ ਹੀ ਮਿੱਟੀ ਪੱਟੀ ਜਾਂਦੇ ਆ। ਜਿਸ ਨੇ ਇਨ੍ਹਾਂ ਕੌੜੀਆਂ ਨੂੰ ਇਹ ਦੁਨੀਆਂ ਦਿਖਾਈ ਆ। ਜਿਸ ਦਾ ਦੁੱਧ ਪੀ ਕੇ ਇਹ ਪਲੇ ਆ। ਅਜਿਹੀ ਔਲਾਦ ਨਾਲੋਂ ਤਾਂ ਬੇਔਲਾਦ ਰਹਿਣਾ ਹੀ ਚੰਗਾ ਹੈ।। ਰੱਬ ਭਲੀ ਕਰੇ। ਇਨ੍ਹਾਂ ਕੌੜੀਆਂ ਨੂੰ ਸੁਮੱਤ ਬਖਸ਼ੇ।
ਇਸ ਔਰਤ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਅਗਰ ਪ੍ਰਮਾਤਮਾ ਨੇ ਤੁਹਾਨੂੰ ਪੈਸੇ ਧਨ ਦੋਲਤ ਦਿੱਤੀ ਹੈ ਸਭ ਕੁੱਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਅਮੀਰੀ ਅਤੇ ਗ਼ਰੀਬੀ ਇਸ ਗੱਲ ਨੂੰ ਹਰ ਇਨਸਾਨ ਦੇ ਧਿਆਨ ਵਿੱਚ ਹੋਣੀ ਚਾਹੀਦੀ ਹੈ ਇਹ ਧਨ ਦੋਲਤ ਪ੍ਰਮਾਤਮਾ ਦੇ ਹੱਥ ਵਿੱਚ ਹੈ ਪ੍ਰਮਾਤਮਾ ਦਾ ਡਰ ਹੋਣਾ ਚਾਹੀਦਾ ਹੈ
Very. Bd
ੴੴੴ ੴੴੴ
ਪੇਸ਼ਾ ਹੈ ਪੇਸ਼ਾ ਲੋਕਾਂ ਦੀ ਮਤ ਮਾਰਤੀ
Aurat laxmi roop hoti he izzat karni chahiye admi ke liye sabse bada God gift hai
Par Aurat ko bhi apni hadd mein rahana chahiye
ਅੱਜ ਕਲ੍ਹ ਤਾਂ ਜੀ ਕਲਯੁਗੀ ਜ਼ਮਾਨਾ ਐ ਕਲਯੁਗੀ ਪੁਤਰ ਨੇ ਜਦੋਂ ਪੁਤ ਘਰ ਵਾਲੀ ਦੇ ਮਗਰ। ਲੱਗ ਕੇ ਮਾਂ ਬਾਪ ਨੂੰ ਘਰੋਂ ਕੱਢ ਸਕਦੇ ਹਨ ਤਾਂ ਬਾਪ ਦੇ ਪਿੱਛੇ ਲੱਗ ਕੇ ਵੀ ਮਾਂ ਨੂੰ ਘਰੋਂ ਕੱਢ ਸਕਦੇ ਨੇ😢😢😢 ਬਹੁਤ ਮਾੜੀ ਗੱਲ ਹੈ ਜੀ ਇਹ ਔਲਾਦ ਵਾਸਤੇ
ਮੈਂ ਕਿਸੇ ਦੇ ਖਿਲਾਫ਼ ਨਹੀਂ ਹਾਂ ਮਰਦ ਹੋਵੇ ਜਾਂ ਅੋਰਤ ਮੁੰਡਾ ਜਾਂ ਕੁੜੀ ਜਿਹੜਾ ਤੁਹਾਡਾ ਜੀਵਨ ਸਾਥੀ ਆ ਭਰੋਸਾ ਕਦੇ ਨਾ ਤੋੜੋ ਆਪਣੇ ਮਾਪਿਆਂ ਨੇ ਜਿਹੜਾ ਵਰ ਲੱਭਤਾ ਉਸੇ ਤੇ ਸਬਰ ਰੱਖੋ ਠੀਕ ਉਮਰ ਦੇ ਪੜਾ ਤੇ ਕਾਬੂ ਰੱਖਣਾ ਬਹੁਤ ਅੋਖਾ ਕੰਮ ਐ ਪਰ ਬਹੁਤ ਬੰਦੇ ਤੇ ਜਨਾਨੀਆਂ ਮੈਂ ਆਪਣੇ ਅੱਖੀ ਦੇਖੇ ਆ ਜਿੰਨਾ ਦੀ ਜਿੰਦਗੀ ਨਰਕ ਨੂੰ ਵੀ ਮਾਤ ਪਾਉਦੀ ਐ ਅੱਗੇ ਕਿਸੇ ਨੇ ਕੁਝ ਨੀ ਦੇਖਿਆ ਸਬ ਕੁਝ ਇਥੇ ਚੰਗੇ ਮਾੜੇ ਕਰਮਾਂ ਦੇ ਫਲ ਨੇ
ਬਹੁਤ ਸੋਹਣੀ ਗੱਲ ਜੀ
Pp
bilkul ji
ਕਹਿਣ ਨੂੰ ਜੀ ਨਹੀਂ ਕਰਦਾ ਪਰ ਸੱਚੀ ਗੱਲ ਇਹ ਹੈ ਇਸ ਜਨਾਨੀ ਦੇ ਲੱਛਣ ਮਾੜੇ ਹਨ
ਮਾੜੇ ਨਹੀਂ ਬਹੁਤ ਮਾੜੇ ਹੋਣਗੇ
ਆਮ ਗੱਲਾਂ ਵਿੱਚ ਮਾਂ ਪਿਓ ਵਿੱਚੋਂ ਮਾਂ ਦੇ ਗਲਤ ਹੋਣ ਤੇ ਫਿਰ ਵੀ ਔਲਾਦ ਪੁੱਤ ਹੋਵੇ ਭਾਵੇਂ ਧੀ ਮਾਂ ਦਾ ਹੀ ਸਾਥ ਦਿੰਦੇ ਹਨ ਇੱਥੇ ਮੈਟਰ ਹੋਰ ਹੋਵੇਗਾ
ਇਸਦੇ ਲੱਛਣ ਮਾੜੇ ਨਹੀਂ ਬਹੁਤ ਜਿਆਦੇ ਮਾੜੇ ਆਉਣਗੇ ਇਹਦਾ ਜੋੜੇ ਦਾ ਸਟਾਇਲ ਵੇਖੋ 23 ਸਾਲ ਦਾ ਪੁੱਤ ਤੇ ਜੂੜਾ ਕਿੱਥੇ ਕੀਤਾ
ਜੇ ਇਹ ਸੱਚੀ ਹੁੰਦੀ ਤੇ ਮੀਡੀਆ ਸਾਹਮਣੇ ਕਦੀ ਵੀ ਨਹੀਂ ਆਉਂਦੀ ਅਤੇ ਆਪਣੇ ਪੁੱਤ ਤੇ ਘਰ ਵਾਲੇ ਨੂੰ ਨਾ ਭੰਡ ਦੀ ਉਹ ਜੋ ਵੀ ਹੁੰਦਾ ਮਹਾਰਾਜ ਦਾ ਨਾਂ ਲੈ ਕੇ ਗੁਜਾਰਾ ਵਜਰਾ ਕਰ ਹੀ ਲੈਂਦੀ।
ਬੀਬੀ ਦੇਖਣ ਵਿੱਚ ਹੀ ਚਲਿਤਰੀ ਲੱਗ ਰਹੀ ਹੈ.
Lakh lahnat veere tere te. Change kapde paana koi character khrab di nishani hundi. Eh teri ghatiya soch aa, ohde character nu tu kapdeyan naal vekh rehaa. Ehda fer pindaan diyaan kudiyan jo suit chuni paa ke rakhdiyan oh badiyaan vadiya hundiyaan?? Hahahahaha kade girls hostel reh ke vekh. Pindaan diyaan kudiyaan bohot lachar hundiyaan, maa pyo nu vakhandiyaan kujj hor kardiyan kujh hor.
ਮੈਡਮ ਦਾ ਲੜਕਾ ਝੂਠ ਬੋਲ ਰਿਹਾ ਹੈ, ਬੇਵਕੂਫ ਹੈ ਲੜਕਾ, ਮਾਂ ਤੇ ਝੂਠੇ ਇਲਜਾਮ ਲਗਾ ਰਿਹਾ ਹੈ।
😂😂 sehli teri
ਮਾਂ ਗਲਤ ਨਾ ਹੋਵੇ ਫੇਰ ਬਚੇ ਕਦੇ ਮਾਂ ਦਾ ਸਾਥ ਨਹੀਂ ਛੱਡਦੇ. ਪਿਓ ਨਾਲੋਂ ਬਚੇ ਮਾਂ ਨੂੰ ਜਾਦਾ ਸਪੋਰਟ ਕਰਦੇ ਨੇ ਲੱਗਦਾ ਇਹ ਔਰਤ ਅਸਲ ਵਿਚ ਚੰਗੀ ਮਾਂ ਨਹੀਂ ਬਣ ਸਕੀ..
ਸਤਾਈ ਸਾਲ ੍ਬਾਅਦ ਵੀ ਔਰਤ ਆਪਣੇ ਪਰਿਵਾਰ ਦੀ ਮੈਬਰ ਨਹੀ ਬਣ ਸਕੀ਼ ਉਹ ਹਾਲੇ ਵੀ ਮਾਪਿਆਂ ਦੀ ਧੀ ਹੈ ਜਰੂਰ ਕੋਈ ਕਮੀ ਹੋਵੇਗੀ੍
Kammi sirf eh hai ki sasural walen ne kadi kudi nu apnaya hi nahi . Bache te ho hi zande ne. 🤔
😂😂
Kami gharwale vich hi hou.. same story is of my mother. Eve befaltu de paise mangne mere nankeya to n all.. at the end mere bhai ne n peo ne gharo bahar kdd ta si meri mother nu.. but m te meri sister ne stand lya n she is now living happily with us.. bhai te peo alag rehnde ne kalle khush ne.. ta harr vari kasur aurat da ni hunda.. paisa bdi kutti cheez aa
@@jaspreetkaur9832 ਸਰੀ ਗਲ ਹੈ ਭੈਣ ਜੀ ਤੁਸੀ ਸਹੀ ਸਟੈਡ ਲਿਆ ਇਸ ਕਰਕੇ ਜੀਵਨ ਚੰਗਾ ਹੋ ਗਿਆ੍ ਪਰ ਇਹ ਬਹੁਤ ਅਮੀਰ ਲੋਕ ਹਨ ਇਹ ਪੈਸੇ ਨੂੰ ਤਰਜੀਹ ਦਿੰਦੇ ਹਨ ਮਨੁੱਖੀ ਕਦਰਾਂ ਕੀਮਤਾ ਇਹਨਾ ਲਈ ਤੁਛ ਗਲਾ ਹਨ ਹਣ ਪਤਾ ਲਗੂ ਜਦੋ ਅਗਲੀ ਨੇ ਅੱਧ ਵੰਡਾ ਲਿਆ
@@pardeeppassi8385 hn g.. pta ni lok sochde ku ni ki munh dkhange ehe rabb nu
ਏਹਂਨਾ ਨਾਰੀਆਂ ਦੇ ਮਕਂਰ ਫ਼ਰੇਬ ਰੱਬਾਂ ਨਾਰਾਂ ਸਾਰੀਆਂ ਰਗਂ ਬਰਗੀਂਆਂ ਨੇ ਖਸਮ ਛੱਡ ਦੇਂਦੇ ਜਾ ਘਰੌ ਕੱਢ ਦੇਂਦੇ ਜਦੋਂ ਨਾਰਾਂ ਦੇਣ ਤਗੀਂਆਂ ਨੇ
ਗਿੱਚੀ ਪਿੱਛੇ ਹੇ ਮਤ ਜਨਾਂਨੀਆਂ ਦੀ ਲੱਥੀ ਚੱਡੀ ਦੀ ਕੌਈ ਨਾਂ ਸ਼ਰਮ ਸੱਚੀ ਖਾਨਾ ਪੇਹਂਨਾੱ ਭੌਗ ਬਿਲਾਸ ਕਰਨਾ ਰੌਨਾੱ ਰੂਸਨਾੱ ਨਾਰ ਦੀ ਕਾਰ ਸੱਚੀ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ
Good ❤
ਇਹ ਤਾਂ ਹੋ ਨਹੀਂ ਸਕਦਾ ਆ ਕੇ ਘਰਦਿਆਂ ਦਾ ਕੋਈ ਸਾਥ ਨਹੀਂ ਦਿੰਦਾ ਤਾਂ ਕੋਈ ਕਮੀ ਹੋਵੇਗੀ ਜੇ ਧੀ ਪੁੱਤ ਹੀ ਸਾਥ ਨਾਂ ਦੇਣੇ ਤਾਂ ਕੋਈ ਵੱਡੀ ਗਲਤੀ ਹੋਵੇਗੀ ਗਰੰਟੀ ਆ ਇਸ ਔਰਤ ਦੀਆਂ ਹਰਕਤਾਂ ਸਹੀ ਨਹੀਂ ਹੋਣ ਗਈਆ ਨਾਲੇ ਕੋਈ ਰਿਸ਼ਤੇਦਾਰ ਵੀ ਸਾਥ ਨਾਂ ਦੇਣੇ ਤਾਂ ਕੋਈ ਵੱਡੀ ਗਲਤੀ ਹੋਵੇਗੀ ਇਹ ਤਾਂ ਨਹੀਂ ਹੋ ਸਕਦਾ ਕਿ ਕੋਈ ਸਾਥ ਨਾਂ ਦੇਵੇ ਤਾਂ ਗਲਤੀ ਹੋਵੇਗੀ ਇਸ ਔਰਤ ਨੂੰ ਆਪਣੇ ਆਪ ਤੇ ਕਮਾਖੰਡ ਕਰਦੀ ਹੋਵੇਗੀ
kida da time a gya
🎉ਸਤਾਈ।ਸਾਲ।ਵਿਆਹ।ਨੂੰ।ਹੋ। ਗਏ।ਬੱਚੇ।ਵਿਆਹੇ।ਹੋਏ।ਨੇ।ਕਿੰਨਾ। ਓਚਾ। ਜੂੜਾ। ਕੀਤਾ।ਜਿਵੇਂ। ਮੇਲੇ।ਤੇ ਆਈ।।ਹੁੰਦੀ। ਏ।ਨਿੱਤ।ਨਿਕਲੇ।ਸਰੋਂ।ਦਾ।ਫੁੱਲ।ਬਣਕੇ।ਛੀਨਾ। ਧਨਕੇ।ਗੱਲ।ਤਾਂ।ਜਰੂਰ।ਕੋਈ। ਏ।
ਗੁਰੂ ਗੁਰਦੀਪ ਜੀ ਮੋਗਾ ਵਾਲੇ,ਹਰੇਕ ਤਰ੍ਹਾਂ ਦੀ ਪ੍ਰੇਸ਼ਾਨੀ ਦੂਰ ਕਰਦੇ ਆ 😂ਫੇਰ ਤੁਸੀ ਕਿਉ ਕੈਮਰਾ ਚਕ ਇਧਰ ਉਧਰ ਘੁਮਂਦੇ ਓਹਨੇ ਸਾਰਾ ਹੱਲ ਕਰਦਿਆਂ ਕਰਨਾ 😂😂ਬੇਵਕੂਫ ਜਨਤਾ
ਲੇਡੀਜ ਗਲਤ ਏ ਕ੍ਰਿਰੇਟਰ ਤੋ 100ਲਿਖ ਕਿ ਲੈਲੋ
Tenu kiwen pta lg gya
Lagda taan ni
ਘਰ ਦੀ ਗੱਲ ਘਰ ਚ ਹੀ ਰੱਖਿਆ ਕਰੋ ਕਿਉ ਮੀਡੀਆ ਸਾਹਮਣੇ parsnal ਗੱਲ ਲਿਆਂਦੀ ਆ
ਤਾੜੀ ਦੌਵਾਂ ਹੱਥਾਂ ਨਾਲ ਵਜਦੀ ਹੈ ਇੱਕ ਨਾਲ ਨਹੀਂ ਵਜਦੀ ਵੇਖੌ ਕੈੜੇ ਹੱਥ ਵਿਚ ਨੁਕਸ ਇਹ ਤਾ ਵਾਹਿਗੁਰੂ ਜਾਨਦਾ ਹੈ ਕਿਰਪਾ ਸਬਨਾ ਜੀਆਂ ਉਤੇ ਵਾਹਿਗੁਰੂ ਵਾਹਿਗੁਰੂ ਜੀ
ਅੌਰਤ ਬਿਲਕੁੱਲ ਗਲਤ ਹੈ
Waheguru. ji. Kirpa. Kro.
.
Chahe ajj ena da compromise ho jawe par jo jaloos ghar da nikl chukya o sarri umar yaad onda rehna
God bless ji
ਜਿਆਦਾ ਪੈਸਾ ਰਿਸਤੇ ਖਰਾਬ ਕਰਦਾ
ਹਮੇਸ਼ਾ ਔਰਤ ਹੀ ਕਿ ਗ਼ਲਤ ਹੋਦੀਆ
She is right
Money is more powerful now days.
She need insaff
ਇਹ ਕਲ ਯੁਗ ਹੈ ਲੋਕੋ ਬਚੈ ਇਕ ਸਾਇਡ ਲੈ ਲੈਦੇ ਨੇ ਜਾ ਮਾ ਵਲ ਜਾ ਪਿਉ ਵਲ ਇਹ ਗਲਤ ਹੈ ਪੁਲਸ ਦਾ ਡਰ ਹੋਵੇ ਤਾ ਬੰਦਾ ਏਦਾ ਨੀ ਕਰਦਾ ਪੈਸੈ ਨਾਲ ਸਾਰੇ ਮਾਮਲੇ ਦਵਾ ਲੈਦੇ ਨੇ ਗਰੀਬਾ ਦੀ ਪੈਸਿਆ ਕਰਕੇ ਲੜਾਈ ਪੈਦੀ ਹੈ ਪਰ ਇਥੇ ਗੱਲ ਕੋਈ ਹੋਰ ਹੈ ਪਰ ਮੁੰਡੇ ਨੂੰ ਇਦਾ ਨਹੀ ਕਹਿਣਾ ਚਾਹੀ ਦਾ ਸੀ ਮਾ ਬਾਰੇ ਮਾ ਤਾ ਮਾ ਹੁੰਦੀ ਹੈ
ਅੱਜ ਦੇ ਸਮੇਂ ਵੱਡੇ ਵੱਡੇ ਘਰਾਂ ਦੇ ਬਹੁਤ ਮਾੜੇ ਹਾਲਾਤ ਐ, ਬਹੁਤ ਸਾਰੇ ਲੋਕ ਤੇ ਕੁੜੀਆਂ ਆਪਣੀ ਸੱਸ ਨੂੰ ਬੋਲਦਿਆਂ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ ਫੇਰ ਇਹ ਗੱਲ ਵੀ ਸੱਚ ਹੈ ਕਿ ਬਹੁ ਕਦੇ ਕੁੜੀ ਨਹੀਂ ਬਣ ਸਕਦੀ।
right mam g 🙌🙌👌👌👌👍
Pehla gashtorpune kyu krdia ??
Jdo juttia pe jandia fer abla nari bn jandia... Bc ik tarfa laws ne marda di jindgi barbad krke rakh diti hoyi
eh kitho di news ha which city
ਵਾਹਿਗੁਰੂ ਜੀ ਤੁਸੀਂ ਇਸ ਪਰਿਵਾਰ ਤੇ ਕਿਰਪਾ ਕਰੋ🙏🙏🙏🙏🙏 ਵਾਹਿਗੁਰੂ ਜੀ
"
ਲੱਖ ਲਾਨਤਾ ਇਹੋ ਜਿਹੀ ਔਲ਼ਾਦ ਦੇ
ਫਿੱਟੇ ਮੂੰਹ
Ma.rab.hundi
ਪਤਰਕਾਰ ਭੈਣੇ ਪਿਉਰ ਪੰਜਾਬੀ ਬੋਲੋ ਤੁਸੀਂ ਪੰਜਾਬ ਚੋ ਇੰਗਲੈਂਡ ਚ ਨਹੀਂ ਆਹ ਕਿ ਐਕਸਕੁਜਮੀ ਕਿ ਹੁੰਦਾ ਸਿਧੀ ਪੰਜਾਬੀ ਬੋਲੋ
ਕੋਈ ਣਾ ਕੋਈ ਤਾ ਕਮੀ ਹੋਵੇਗੀ ਬਿਬਾ ਐਵੋ ਕੋਈ ਨੀ ਕਢਦਾ ਘਰਚੋ ਲੋਡੀ ਦਾ ਵੀ ਪੂਰਾ ਹਕ ਹੂੰਦਾ ਹੈ
God bless ji 🙏🙏🙏🙏
WAHEGURUJI WAHEGURUJI WAHEGURUJI WAHEGURUJI
ਮਾਂ ਪੁੱਤਰ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਪਰ ਬਾਈ ਜੀ ਮਾਂ ਵਿੱਚ ਹੀ ਕੋਈ ਕਮੀ ਲੱਗਦੀਆਂ
ਮੇਰੇ ਖਿਆਲ ਨਾਲ ਅਲਗ ਹੋ ਜਾਣਾ ਚਾਹੀਦਾ
ਕਿਸ ਨੂੰ?
Ok tusi alag ho jao
ਬੁਢੀ ਉਮਰ ਵਿੱਚ ਕੰਧਾਂ ਕੋਠੇ ਟਪਣੇ ਕੰਜਰੀਆਂ ਦਾ ਕੰਮ ਹੁੰਦਾ ਹੈ ਤੇ ਜਿਸ ਮਾਂ ਨਾਲ ਉਸਦੇ ਬੱਚਿਆਂ ਨੇ ਸਾਥ ਨਹੀਂ ਦਿੱਤਾ ਇਸ ਦਾ ਮਤਲਬ ਬੁੱਢੀ ਔਰਤ ਕਿੰਨੀ ਕੁ ਸਹੀ ਹੋਵੇਗੀ ਇਹ ਤਾਂ ਉਸ ਬੰਦੇ ਦਾ ਹੋਂਸਲਾ ਹੈ ਜਿਸ ਨੇਂ ਅਪਣੇ ਬੱਚਿਆਂ ਲਈ ਇਸ ਗੰਦ ਨੂੰ 26/27 ਸਾਲ ਝੱਲਿਆ ਬਰਦਾਸ਼ਤ ਦੀ ਕੋਈ ਹੱਦ ਹੁੰਦੀ ਹੈ। ਜਿਹੜੀ ਬੁੱਢੇ ਬਾੜੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਤਮਾਸ਼ਾ ਦਿਖਾ ਰਹੀ ਹੈ ਉਹ ਕਿੰਨੀ ਸਹੀ ਹੋਵੇਗੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਹਰ ਵੇਲੇ ਮਰਦਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਲੋਕਾਂ ਨੂੰ ਇਸ ਸੋਚ ਨੂੰ ਤਿਆਗਣਾ ਪਵੇਗਾ ਜੋ ਬਹੁਤ ਬੁਰੀ ਤਰਾਂ ਸਾਰਿਆਂ ਦੇ ਦਿਮਾਗ ਵਿੱਚ ਘਰ ਕਰ ਗਈ ਹੈ
Lady bilkul theek bol rahi a
ਮੈਡਮ ਜੀ ਤੁਸੀਂ ਗਲਤ ਹੋ ।ਧੀ ਪੁੱਤਰ ਕਦੀ ਵਿਕਾਊ ਨਹੀਂ ਹੁੰਦਾ । ਪੁੱਤ ਕਦੇ ਮਾਂ ਦੇ ਖਿਲਾਫ ਨਹੀਂ ਹੋ ਸਕਦਾ
ਚੰਨ ਮੁਨਾਰੇ ਵਾਲੇ ਵੀ ਸੁਖੀ ਨਹੀਂ,, ਦੁੱਜੀ ਗੱਲ ਕੋਈ ਬੱਚਾ ਆਪਣੀ ਮਾਂ ਨੂੰ ਏਧਾ ਨਹੀਂ ਬੋਲ ਸਕਦਾ ਕਿ ਓਹਦੇ ਕਿਸੇ ਹੋਰ ਨਾਲ ਸੰਬੰਧ ਸੀ ,,,ਇਹਦੇ ਚ ਕੋਈ ਦੋਰਾਹਾ ਨਹੀਂ ਮਾਂ ਚ ਕਮੀ ਹੀ ਆ ,🙏ਜਿਹੜੀ ਆਪਣੇ hubby ate bachia toh hi 4 saal alag reh rhi howe ਸਮਝਲੋ khas rishte aam ho gye isse extra marital affair krkr ,,,koi enna v nahi gir ਸਕਦਾ ਕਿ ਆਪਣੀ ਮਾਂ ਨੂੰ ਬਦਨਾਮ ਕਰ ਦਵੇ ਮੁੰਡਾ ਸੱਚਾ ਲਗਦਾ ਮਨੁ ਕਿਉੰਕਿ ਓਹਨੇ ਖੁਦ ਕਿਹਾ ਕਿ ਮੇਰੇ ਅੱਗੇ ਹੀ bohat ਕੁਝ ਹੋ ਚੁੱਕਿਆ wa mtlb 23 saal da ae isto pahla nasamjh te bacha c ohne apnia akha to dekhia hou ਕੁਝ ਜਿਸ ਕਰਕੇ ਆਹ ਸਭ ਹੋ ਰਿਹਾ ,,,3ਜੀ ਗੱਲ ਮੁੰਡਾ ਗਲਤ ਹੋ ਸਕਦਾ ਧੀਆਂ ਮਾ ਨੂੰ ਪਿੱਛਾ ਨਹੀਂ ਦਿੰਦਿਆ ਕਦੇ ਵੀ but ਉਹਵੀ ਨਹੀਂ ਆਈ ਮਾ ਦੀ ਸਪੋਰਟ ਚ ,,, ਮਾ ਵਿਚ ਹੀ ਬੋਹਤ ਵੱਡੀ ਕਮੀ ਹੋਊ ਜਿਹੜਾ ਉਸਦੀ support ch ek ghar da member v nahi haiga ,,na munda na kuddi na husband,,,ghar ch ਇਕ ਨਾ ਇਕ ਮੈਂਬਰ ਇੰਨਾ ਨੇੜੇ ਹੁੰਦਾ wa , lekin iss aurat nl koi vi nahi ,,🙏🙏 ਜਰੂਰ ਔਰਤ ਚ ਕਮੀ ਰਹਿ ਆ ਜੋ 27 ਸਾਲ ਚ ਇੰਨਾ v ਮਾਨ, ਪਿਆਰ ਤੇ ਮਾਂ di mamta nahi ਕਮਾ ਸਕੇ ਕਿ ਅੱਜ ਇਕਲੀ ਨੂੰ ਘਰ ਅੰਦਰ ਆਉਣ ਲਈ ਧਰਨਾ ਪੁਲਸ ਤੇ ਮੀਡੀਆ ਦਾ ਸਾਥ ਲੈਣਾ ਪਵੇ 🙏ਬਾਕੀ ਪੁਲਿਸ ਚੰਗੀ ਤਰ੍ਹਾ ਕਾਰਵਾਈ ਕਰੇ je ghar de keh rhe ne extra affairs then investigation should be deeply Even view all their phn apps and call details,,coz ਸਾਰਾ ਰੌਲਾ ਹੋ extra affairs da hai ohda hi pta lgao check her each and every social accounts,,agar sahi hoyi apne apkho ta in law family di ਸੁਣੀ ਜਾਕੇ ਨਾਹ ਤਾਂ ਔਰਤ ਦੀ
Wmk Ji
ਲੜਾਈ ਦਾ ਕੋਈ ਫਾਇਦਾ ਨਹੀ ਕਸੂਰ ਦੋਹਾ ਧਿਰਾ ਦਾ ਹੈ ਇਹ ਘਰ ਦਾ ਮਸਲਾ ਮਿੱਟੀ ਪਲੀਤ ਨਾ ਕਰੋ ਘਰ ਵਿੱਚ ਬੈਠਕੇ ਝਗੜਾ ਹੱਲ ਕਰ ਲਉ ਕਲੇਸ਼ ਮਾੜਾ ਹੁੰਦਾ ਆ ਸਾਰਾ ਪੜਿਆ ਲਿਖਿਆ ਪਰਿਵਾਰ ਹੈ
ਪੈਸੇ ਨੇ ਲੋਕਾ ਦੀ ਮੰਤ ਮਾਰ ਤੀ ਗਰੀਬ ਲੋਕ ਬਹੁਤ ਚੰਗੇ ਨੇ ਇਹਨਾ ਲੋਕਾ ਨਾਲੋ
Waheguru mehr kre punjab te ki ho rea hai ajj kal🔥🔥
Madam g 👍👍👍
ਵਾਹਿਗੁਰੂ ਜੀ
ਪੁੱਤਰ। ਮਾਂ। ਦੇ। ਉਲਟ। ਨਹੀਂ। ਜਾਂਦੇ। ਰੱਬ। ਹੀ। ਜਾਣਦਾ
Waheguru
ਮੈਡਮ ਐਵੇਂ ਨਾ ਸਭ ਨੂੰ ਇਕ ਜੇਹਾ ਸਮਝੋ , ਜਦੋਂ ਪੈਸਾ ਆ ਜਾਂਦਾ ਤਾਂ ਪੈਸਾ ਆਉਣ ਨਾਲ ਮਾਂ ਯਾ ਬਾਪ ਨਾਲ ਰਿਸ਼ਤਾ ਨਹੀਂ ਟੁੱਟ ਜਾਂਦਾ ਹੈ ਮੁੰਡੇ ਆਪਣੇ ਮਾਂ ਪਿਓ ਨੂੰ ਪੈਸੇ ਆਉਣ ਨਾਲ ਛੱਡ ਨਹੀਂ ਦਿੰਦੇ , ਹਾ ਅਸੀ ਵੀ ਏਸੇ ਦੁਨੀਆ ਵਿਚ ਰਹਿੰਦੇ ਹਾਂ, ਤੇ ਭਾਵੇਂ ਮੈਨੂੰ ਕੋਈ ਕਰੋੜਾਂ ਪੈਸੇ ਵੀ ਅਰਬਾਂ ਪੈਸੇ ਵੀ ਦੇਵੇ ਤੇ ਕਹੇ ਕਿ ਬੱਸ ਮਾਂ ਬਾਪ ਨੂੰ ਛੱਡਣਾ ਪੈਣਾ ਤਾਂ ਮੇਂ ਥੁੱਕਦਾ ਇਹੋ ਜਹੇ ਪੈਸੇ ਤੇ, ਕੋਈ ਨਹੀਂ ਛੱਡਦਾ ਆਪਣੇ ਮਾਂ ਬਾਪ ਨੂੰ ਪੈਸਾ ਆਉਣ ਨਾਲ।
Aunt sahi aaa
Keep up get fight
ਵਾਹਿਗੁਰੂ ਜੀ ਮੇਹਰ ਕਰੇ ਜੀ
Aort Galt aa ja sahi hai gal eh nhi hai gal eh hai ki aort da hak pura ਹੋਣਾ ਚਾਹੀਦਾ ਹੈ ਘਰ ਚ ਜਦ ਮੁੰਡਾ ਜਾ ਕੁੜੀ ਗਲਤ ਹੁੰਦਾ ਹੈ ਤਾਂ ਕਦੀ v ਮਾ ਘਰੋ ਨਹੀਂ ਕਡ ਦੀ ਬਚਿਆ ਨੂੰ ਘਰੋ ਕੱਢ ਦੇਣਾ ਕੋਈ ਹੱਲ ਨਹੀਂ ਹੁੰਦਾ
He should respect his mom not matters what 🇺🇸
Yes yes u absolutely right ,,he should respect at least mother is mother
You are right Madam, but there are some limits. If you come across this type of circumstances you know how much it hurts. No son go against mother until and unless it is out of limit
Reena cn u help me
यार बस हुन पैसा मुख़ रह गिया 🤔🤔🤔
साहिल ने अरबापती हो के वी अपनी माँ दी इज़त कोड़ियाँ दे भा रोल दित्ती
इस नु तुसी क्या घोर कलयुग नहीं कहोगे जी 🤐🤐🤐🤐
ਏ ਤਾ ਵਾਲੀ ਸੋਣੀ ਹੈ ਗਲ ਤੇ ਟੱਟੂ ਵੀ ਹੈ ਅੱਗ ਹੈ ਮੈ ਤਾ ਫੁੱਲਾਂ ਵਾਂਗੂ ਰੱਕੂ ਇਸ ਨੂੰ ਅੱਤ
ਦੇਖ ਕੇ ਬੜਾ ਦੁੱਖ ਹੁੰਦਾ ਹੈ ਇਹ ਮਾੜਾ ਸਮਾਂ ਵੀ ਆਉਣਾ ਹੈ ਕਲਯੁਗ ਹੈ