Major Rajasthani l Car Ribna Wali l ਕਾਰ ਰੀਬਨਾਂ ਵਾਲੀ Full Video l Latest Punjabi Songs 2021

Поделиться
HTML-код
  • Опубликовано: 13 дек 2024

Комментарии • 1,2 тыс.

  • @straighttalk528
    @straighttalk528 2 года назад +12

    ਮੇਜਰ ਰਾਜਸਥਾਨੀ ਕਾਰ ਰੀਬਨਾ ਵਾਲੀ //
    ਅੱਜ ਮੇਰਾ ਦਿਲ ਤੋੜਤਾ ਧਰਮਪ੍ਰੀਤ
    ਜਾਂ ਉਸ ਸਮੇ ਦੇ ਗਾਣੇ ਹੋਰ ਵੀ ਸਾਰੇ ਜਬਾਨੀ ਯਾਦ ਹੋਗੇ ਸੀ ਪ੍ਰਾਇਮਰੀ ਸਕੂਲ ਵਿੱਚ ਪੜਦਿਆਂ,,,
    ਪਰ ਬਹੁਤ ਸਾਰੇ ਲੋਕਾਂ ਨੇ ਉਸ ਸਮੇਂ ਇਹਨਾਂ ਸਿੰਗਰਾਂ ਨੂੰ ਵੀ ਨਹੀਂ ਬਖਸ਼ਿਆ ਸੀ ਦੂਜੇ ਚੌਥੇ ਦਿਨ ਕੋਈ ਨਵਾ ਹੀ ਸਮਾਜ ਵਿਰੋਧੀ ਟੋਟਕਾ ਜੋੜਿਆ ਜਾਂਦਾ ਸੀ ਉਹਨਾਂ ਦੇ ਨਾਲ,,,

  • @amannmarahar1637
    @amannmarahar1637 4 года назад +159

    ਜੱਟ ਤੇ ਚੜ ਗਈ ਅੜਬ ਜਵਾਨੀ।
    ਸੁਣਦਾ ਮੇਜਰ ਰਾਜ ਸਥਾਨੀ ।
    ਨੀ ਬੰਬੀਹਾ ਬੋਲੇ।
    ਦਬਦਬਾ ਸੀ ਪੂਰਾ ਰੀਲਾਂ ਟਾਇਮ ਬਾਈ ਮੇਜਰ ਦਾ। 💪💪

  • @Doabewala-rd7eo
    @Doabewala-rd7eo 6 месяцев назад +134

    ਕੌਣ ਕੌਣ ਸੁਣ ਰਿਹਾ 2024 ਵਿੱਚ

  • @amarsinghkhosa
    @amarsinghkhosa 3 года назад +71

    ਨਾ ਤਾਂ ਇਹ ਗੀਤ ਪੁਰਾਣਾ ਹੋਇਆ ਤੇ ਨਾ ਮੇਜਰ ਰਾਜਸਥਾਨੀ ਜੀ
    ਉਹ ਅੱਜ ਵੀ ਜਿਊਦੇ ਨੇ ਸਾਡੇ ਦਿਲਾ ਅੰਦਰ
    ਵਾਹਿਗੁਰੂ ਚਰਨਾ ਵਿੱਚ ਜਗਾ ਦੈਵੇ ।।

  • @ramsingh1668
    @ramsingh1668 3 года назад +47

    ਵਾਹ ਜੀ ਕਿਆ ਅਵਾਜ ਆ ਬਹੁਤ ਸਾਲਾ ਪਿਛੋ ਅਵਾਜ਼ ਸੁਣੀ ਆ ਵੀਰੇ ਦੀ

  • @ਪੰਜਾਬੀ-ਹ2ਭ
    @ਪੰਜਾਬੀ-ਹ2ਭ 4 года назад +89

    ਅਨਮੋਲ ਹੀਰਾ ਸੀ ਜਿਹੜਾ ਗੁਆਚ ਗਿਆ

  • @bhupinderdhaliwal3794
    @bhupinderdhaliwal3794 2 года назад +38

    ਭਾਈ ਇਹ ਜਦੋਂ ਆਇਆ ਸੀ ਬਹੁਤ ਵਧੀਆ ਲੱਗਿਆ ਸੀ ਪਰ ਅੱਜ 18.6.2022 ਵਿੱਚ ਸੁਣਿਆ ਤਾਂ ਉਸ ਤੋ ਵੀ ਵਧੀਆ ਲੱਗਿਆ। ਮੈਂ ਗੀਤਕਾਰ ਅਜੈਬ ਤਾਜੋ ਵਾਲਾ

    • @anilchawrashare1339
      @anilchawrashare1339 3 месяца назад

      राजस्थान की शान थी राजस्थान का नाम पंजाब में कर दिया

  • @East_india_company_Jats
    @East_india_company_Jats Год назад +14

    I am 42 year old now I am in Canada
    Major rajsthani 🙏
    1996 to 2002 i miss my this time 😭😭😭

  • @JobanSingh-x1s
    @JobanSingh-x1s 10 месяцев назад +9

    ਅੱਜ ਵੀ ਬਹੁਤ ਨਜ਼ਾਰਾ ਬਹੁਤ ਆਉਂਦਾ ਸੋਂਗ ਸੁਣਨ ਦਾ ਜਦ ਕਿਤੇ ਕੱਲੇ ਬੈਠੇ ਹੋਈਏ ❤❤

  • @hayersuchit71
    @hayersuchit71 12 дней назад +2

    Wah bai wah purana daur yaad aa geya yaad 1_12_2024🎉 rip bai ji

  • @deep855
    @deep855 Год назад +24

    ਰੂਹ ਖੁਸ਼ ਹੋ ਜਾਂਦੀ ਹ ਹੈ ਸੁਣ ਕੇ

  • @The_dxep
    @The_dxep 13 дней назад +2

    Present in 2k04❤❤

  • @101raman
    @101raman 3 года назад +56

    ਯਾਦ ਆ ਗਿਆ ਪੁਰਾਣਾ ਜਮਾਨਾ

  • @SurinderKaur-js9yj
    @SurinderKaur-js9yj 4 года назад +102

    93 ਵਿੱਚ ਸੁਣਿਆ ਸੀ 27ਸਾਲ ਹੋ ਗਏ ਅਜੈਬ ਫੇਰ ਸੁਣਿਆ ਹੈ ❣❣🤗👌👌❤❤🙇‍♀️🙇‍♀️

  • @lifestar3753
    @lifestar3753 2 года назад +52

    1994 ਵਿੱਚ ਬਹੁਤ ਸੁਣਿਆ ਸੀ ਵੀਰ ਜੀ ਪੁਰਾਣੀਆਂ ਯਾਦਾਂ ਅੱਜ ਵੀ ਯਾਦ ਆਉਂਦੀਆਂ ਨੇ 27/3/2022

  • @MAAN_13
    @MAAN_13 4 года назад +39

    Kitho labne ehoze heere..... Legend🖤

  • @gulshanbhardwaj206
    @gulshanbhardwaj206 2 года назад +8

    Aaj yeh song koun koun Sun k
    Beeta hua pal yaad kr rha hai.....

  • @jagdeepsinghjagdeepsingh7292
    @jagdeepsinghjagdeepsingh7292 Год назад +8

    Aa ਗੀਤ ਸੁਣ ਸੁਣ 22 ਸਾਲ਼ਾ ਦਾ ਹੋ ਗਿਆ
    ਪਰ ਆਏ ਨਹੀਂ ਲਗਿਆ ਕਿ ਪੁਰਾਣਾ ਹੋ ਗਿਆ❤❤

  • @JaspreetSingh-kf8wd
    @JaspreetSingh-kf8wd Год назад +11

    ਉਨ੍ਹਾਂ ਦਿਨਾਂ ਵਿੱਚ ਤਕਰੀਬਨ ਹਰ ਪੰਜਾਬੀ ਮੁੰਡੇ ਮੇਜ਼ਰ ਰਾਜਸਥਾਨੀ ਦੇ ਗੀਤ ਹੀ ਜ਼ਿਆਦਾਤਰ ਸੁਣਦੇ ਹੁੰਦੇ ਸੀ

  • @gulabbhadana8095
    @gulabbhadana8095 4 года назад +123

    Who comes after seeing bimba. Comes there. VEERO. Punjabi is a unied language of Punjab. Haryana. Rajasthan. Himachal.Delhi....We love it...HR26

    • @surjitbindrakhia9641
      @surjitbindrakhia9641 4 года назад +1

      ਫੁਦੁਓ ਤੁਸੀਂ ਸਿੱਧੂ ਕਨਜਰ ਦੇ ਗਾਣੇ ਕਰਕੇ ਸੁਣਨ ਲਗੇ ਜੇ ਮੈ ਅੱਗੇ ਵੀ ਸ਼ਤੀ ਵਰਾਂ ਸੁਣਿਆ

    • @abhinavbharadwaj13
      @abhinavbharadwaj13 4 года назад +1

      Himachal v

  • @gagan7831
    @gagan7831 4 года назад +101

    ਸੁਣਦਾ ਮੇਜਰ ਰਾਜਸਥਾਨੀ ....
    ਅੱਜ ਵੀ ਪਹਿਲਾ ਧਰਮ ਕਿਸਾਨੀ...
    -Bambiha Bole Ale kro Like

  • @SukhdeepSukh-s8r
    @SukhdeepSukh-s8r 16 дней назад

    🎤🎤🎤🎤🎤 Kundilayuvavyak, Teri saganavari. Bhari bhakdi devi which collapkal❤❤

  • @rahuldeep1968
    @rahuldeep1968 4 года назад +22

    ਬਚਪਨ ਯਾਦ ਆ ਗਿਆ

  • @natureloverrandeep8216
    @natureloverrandeep8216 4 года назад +29

    ਜੱਟ ਤਾਂ ਪਹਿਲਾਂ ਤੋਂ ਹੀ ਸੁਣਦਾ ਮੇਜਰ ਰਾਜਸਥਾਨੀ ਨੂੰ ਬੰਬੀਹੇ ਤੋਂ ।

  • @Devil_135-q4h
    @Devil_135-q4h 4 года назад +26

    Sri Ganganagar aala major Rajasthani 👌

  • @BaljinderSingh-gm6qc
    @BaljinderSingh-gm6qc 2 года назад +177

    1993-94 ਚ ਬਹੁਤ ਸੁਣਿਆ ਸੀ ਇਹ ਗੀਤ , ਅੱਜ 14-01-2022 ਨੂੰ ਵੀ ਉਹਨਾ ਹੀ ਵਧੀਆ ਲੱਗਿਆ ,ਜਿੰਨਾ ੳਦੁਂ ਲੱਗਦਾ ਸੀ।

    • @SatnamSingh-vy6hf
      @SatnamSingh-vy6hf 2 года назад +11

      ਬਾਈ ਜੀ ਓਦੋਂ ਮੋਬਾਈਲ ਫੋਨ ਨਹੀਂ ਹੁੰਦੇ ਸੀ ਵੀਡੀਓ ਹੁਣ ਦੀ ਐ

    • @mahigaming287
      @mahigaming287 2 года назад +1

      Shei keha bai

    • @tusharkalia2002
      @tusharkalia2002 2 года назад +2

      Purana khund lgdaa veer

    • @shabirkhan6927
      @shabirkhan6927 2 года назад

      @@SatnamSingh-vy6hf vgx
      Kp

    • @jobankanwar7718
      @jobankanwar7718 2 года назад

      0

  • @sandhuparminderparmindersa8385
    @sandhuparminderparmindersa8385 3 года назад +20

    ਵਾਹ ਬਾਈ ਮੇਜ਼ਰ ਨਹੀਂ ਭੁੱਲਦੇ ਤੇਨੂੰ

  • @SandeepSingh-up3lb
    @SandeepSingh-up3lb 2 года назад +26

    ਉਹ ਵੀ ਟਾਈਮ ਪੁਰਾਣੇ ਆਸ਼ਕਾਂ ਆਲਾ ਬਹੁਤ ਸਹੀ ਟਾਈਮ ਸੀ ਉਹ ਅੱਜ ਕੱਲ ਪਿਆਰ ਨਹੀ ਜਿਸਮਾਂ ਦੇ ਸੌਦੇ ਨੇ 2022 ਚ ਕੌਣ ਕੌਣ ਸੁਣ ਰਿਹਾ ਮੇਜਰ ਨੂੰ

  • @ravirai9660
    @ravirai9660 3 года назад +7

    2021ch Kon Kon sun riha hai veer major rajsthani nu like kro👍👍👍👍👍

  • @sukhveermehra820
    @sukhveermehra820 2 года назад +1

    ਪੁਰਾਣੇ ਗੀਤ ਅਜ ਦੇ ਗੀਤਾ ਦੀ ਕਿਥੋ ਰੀਸ ਕਰਲੈਣ ਗੇ

  • @harmeetsingh7894
    @harmeetsingh7894 4 года назад +51

    ਕੋਈ ਨੀ ਬਣ ਸਕਦਾ ਰਾਜਸਥਾਨੀ ਵਰਗਾ 🙏💕💕🙏🙏❤️❤️

    • @simrankour9855
      @simrankour9855 4 года назад +1

      Bilkul sahi kiha veer g tuc.....mai bilkul chhoti jihi hundi c jaddon de mejor g de song sune c

    • @sukhvindarsingh8842
      @sukhvindarsingh8842 4 года назад +1

      @@simrankour9855 ਨਾਂ ੳਂਦੋ ਵਾਲ ਪਿਆਰ ਨਾਂ ਉੱਦੋ ਵਾਲੇ ਲੋਕ ਸਭ ਕੁਝ ਖਤਮ ਹੋ ਗਿਆ

  • @sukhipolice912
    @sukhipolice912 7 месяцев назад +2

    2024cho veer kihra sun riha

  • @neerajsharmao
    @neerajsharmao 4 года назад +91

    Bhambia bhole introduce us with true legend major rajestani ♥️

  • @jaspalthind9126
    @jaspalthind9126 8 месяцев назад +1

    Miss My Ex After Listening 🎧 This Song 😂😂

  • @harpreetbrar1762
    @harpreetbrar1762 10 месяцев назад +3

    2024 ch v Bahut Vadiya lagda song

  • @HarshDeepSingh-m6e
    @HarshDeepSingh-m6e 23 дня назад +1

    ❤❤ nice 👌

  • @gurbirsingh2374
    @gurbirsingh2374 4 года назад +136

    ਯਾਰ ਬਹੁਤ ਛੋਟੇ ਸੀ ਪਰ ਗਾਣਾ ਅੱਜ ਤੱਕ ਯਾਦ ਆ 90 ਦਾ ਟਾਈਮ ਵੀ ਮੁੜ ਕੇ ਨਹੀਂ ਆਉਣਾ ਅੱਜ 2020 ਵਿੱਚ ਸੁਣ ਕੇ ਪੁਰਾਣਾ ਸਮਾਂ ਯਾਦ ਆ ਗਿਆ

  • @BaljinderGill-f5t
    @BaljinderGill-f5t 2 месяца назад +1

    Nice song ❤

  • @guri5779
    @guri5779 4 года назад +209

    kaun kaun aya mosse ala jatt sun k

  • @GurdevSingh-ot9sp
    @GurdevSingh-ot9sp 3 года назад +30

    ਯਾਰ ਮੇਜਰ ਰਾਜਸਥਾਨੀ ਦਾ ਆ ਗੀਤ ਬਹੁਤ ਪੁਰਾਣਾ ਵਾ ਪਰ ਪਤਾ ਨਹੀਂ ਕਿਉਂ ਐਂ ਗੀਤ ਅੱਜ ਵੀ ਨਵਾਂ ਲੱਗਦਾ ਵਾ ਜਿੰਨੀ ਵਾਰ ਮਾਰਦੀ ਸੁਣੀ ਜਾਉ ਬੰਦਾ ਬੋਰ ਨੀ ਹੁੰਦਾ

    • @JaynnarYn
      @JaynnarYn 6 месяцев назад

      बयरफरबयमर😮😅❤🎉थडडथरढलफवणरलढलडलढणरदण

  • @lovepreetlavy5380
    @lovepreetlavy5380 4 года назад +163

    Jatt te Chad gyi Adab jwani sunda major rajashani ❤😎

  • @ganeshdhuri6076
    @ganeshdhuri6076 3 года назад +14

    ਯਾਰ ਇਕ ਵਾਰ ਫਿਰ ਉਹ ਦਿਨ ਦੁਬਾਰਾ ਆ ਜਾਣ
    ਮੇਜਰ ਬਾਈ ਜੀ ਦੀਆਂ ਕੇਸੈਟਾ ਅੱਜ ਵੀ ਪਈਆ ਨੇ
    I ❤️mis you 😭

  • @shubhdhillon613
    @shubhdhillon613 4 года назад +831

    KON KON BAMBIHA BOLE SUNN KE AYA
    SIDHU MOOSEWALA × AMRIT MAAN🔥🔥

  • @happpysingh674
    @happpysingh674 4 года назад +67

    ਵਾਹ ਬਾਈ ਮੇਜਰਾ

  • @cutipie1640
    @cutipie1640 4 года назад +12

    ਕੱਟੜ ਫੈਨ ਮੇਜਰ ਰਾਜਸਥਾਨੀ ਦੇ ਸਿਰਾ ਜੀ ਸਿਰਾ

  • @MandeepSingh-ry6ps
    @MandeepSingh-ry6ps 2 года назад +3

    ਪੁਰਾਣੀਆਂ ਯਾਦਾਂ ਤਾਜ਼ਾ ਹੋ ਗਿਆ ਰਾਜਸਥਾਨੀ ਬਾਈ

  • @KPTouristGuide
    @KPTouristGuide 3 года назад +5

    bohut wadia song a yr jisne v eh video bnai a bohut jyada love u ohna nu khush raho hamesha

  • @kamaldeep5716
    @kamaldeep5716 4 года назад +30

    Khun ਰੀਸਾਂ ਕਰ ਲੂ ਮੇਜਰ ਰਾਜਸਥਾਨੀ ਦੀ ਆਵਾਜ਼ 🤔🤔🤔👆👆👆

  • @HarpreetSingh-kk8ic
    @HarpreetSingh-kk8ic 4 года назад +14

    ਪੁਰਾਣਾ ਸਮਾ ਅਜ ਨਾਲੋ ਲੱਖ ਗੁਣਾ ਚੰਗਾ ਸੀ।

  • @gajjansingh4876
    @gajjansingh4876 Год назад +1

    28 -30 sall badd sunia ih geet, bohat vadhia singer c major rajasthani

  • @SangeetRecords7
    @SangeetRecords7 4 года назад +335

    ਕਿਸ ਕਿਸ ਨੂੰ ਵਿਆਹੀ ਮਸ਼ੂਕ ਦੀ ਯਾਦ ਆਈ

  • @surjeetenterprises8422
    @surjeetenterprises8422 11 месяцев назад

    ਬਹੁਤ ਵਧੀਆ ਸੋਂਗ ਰੂਹ ਕੁਸ਼ ਹੋ ਜਾਂਦੀ ਇਹ ਸੋਂਗ ਸੁਨ ਕੇ,ਉਸ ਤੋ ਵਧੀਆ ਵੀਡੀਓ ਜਿਸ ਵਿੱਚ ਪੰਜਾਬੀ ਪਹਿਰਾਵਾ ਦੇਖਿਆ ਗਿਆ ਹੈ,,

  • @sandeepbajwa3169
    @sandeepbajwa3169 3 года назад +17

    ਮੇਜਰ ਨੂੰ ਕਦੇ ਨਹੀ ਭੁਲ ਸਕਦੇ 👍

  • @gurlalsingh8780
    @gurlalsingh8780 10 месяцев назад

    ਪਹਿਲੀ ਵਾਰ ਬਾਪੂ ਨੇ ਰੇਡੀਓ ਤੇ ਸੁਣਾਇਆ ਸੀ ਅੱਜ ਵੀ ਸੁਣਦੇ ਹਾਂ ❤❤

  • @roxenmeena8175
    @roxenmeena8175 4 года назад +6

    Bohot hi jordaar geet H saa 😍😍

  • @davindersingh5293
    @davindersingh5293 2 года назад +1

    ਇਹ ਸੀ ਮੇਜਰ ਰਾਜਸਥਾਨੀ ਬਹੁਤ ਵਧੀਆ 22. 9. 22

  • @pargatsandhu6428
    @pargatsandhu6428 4 года назад +15

    ਕੌਣ ਕੌਣ ਬੰਬੀਹਾ ਬੋਲੇ ਗਾਣਾ ਸੁਣਨ ਤੋ ਬਾਅਦ ਇਹਨਾ ਦੇ ਗਾਣੇ ਸਰਚ ਕਰ ਰਿਹਾ ਆ

    • @basakhasingh605
      @basakhasingh605 4 года назад

      ਬਾਈ ਜੀ ਆ ਗੀਤ ਆ ਗੀਤ ਸੀ ਹੁਣ ਤਾਂ ਸ਼ਾਲੀ ਬਦੂੰਕ ਕਰਪੈਨ ਫੋਰਡ ਜਿਪਸੀ ਕੋਈ ਮਤਲਬ ਨਹੀਂ ਨਿੱਕਲ ਦਾ ਬੇੜਾ ਗਰਕ ਕਰ ਦਿੱਤਾ ਗਾਇਕ ਨੇ

  • @PenduEngineerRj13
    @PenduEngineerRj13 4 года назад +58

    April 2020 to baad aale like kRo
    Major rajasthani love you veer

  • @harmansinghsidhu1738
    @harmansinghsidhu1738 4 года назад +52

    proud of our village Buttra(5kk) Ganganagar❤️❤️

  • @sachinbishnoi4567
    @sachinbishnoi4567 2 года назад +2

    All Ganganagar are miss you

  • @happysinghmann3149
    @happysinghmann3149 4 года назад +77

    ਗੀਤ ਤਾਂ ਬਹੁਤ ਵਾਰ ਸੁਣਿਆ ਪਰ ਵੀਡੀਓ ਅੱਜ ਦੇਖੀ ਆ

  • @parveenyadav6407
    @parveenyadav6407 2 года назад +2

    ❤️reel wali deck che bachpan wich suniya si te aj touch phone vich ❤️major Rajasthani ji jma sira singer si old is gold 🥰

  • @ramitsingh1660
    @ramitsingh1660 4 года назад +8

    Nice song.....Gud gob....komal..🤘🤘🤘👌👌✌👍🍾

  • @RaviKumar-cs2tp
    @RaviKumar-cs2tp 4 года назад +1

    Major rajsthani ki alag quality rehi hai.. unko kise or name ki jarurt nahi hai.. jisko dil par lgta hai wo har koi ye song sunta hai

  • @ravilubana7202
    @ravilubana7202 4 года назад +7

    Yarrr mai comment dekhey ne tey like v kitey ne manu lagda sighu 22 da song sun k sara Punjab edhar sarch mar k pauch gya... Ciirraaa banda sidhu 22 .. Man gye tu duniyaan toh aloop hoye bande v yaad kratey

  • @Sonu_Singh_Khatri
    @Sonu_Singh_Khatri 3 года назад +1

    ਬੱਚਪਨ ਵਿਚ ਸੁਣਦਾ ਸੀ ਜਦੋਂ ਮੇ 5 ਸਾਲਾ ਦਾ ਸੀ ਬਹੁਤ ਵਧੀਆ ਗੀਤ ਹੇ ਤੇ ਇਕ ਇਹ ਵੀ ਸੁਣਦਾ ਸੀ ਚਾਕੂ ਨਾਲ ਛਾਤੀ ਉਤੇ ਲਿਖਿਆ ਪ੍ਰੀਤੀ ਤੇਰੇ ਪਿਆਰ ਵਿਚ ਹੋ ਗਿਆ ਸ਼ੁਦਾਈ ਸੋਹਣੀਏ

  • @jassigill5521
    @jassigill5521 4 года назад +4

    Apa ta mudh to ee fan aa gg 22 de😘😘

  • @SouLbigdaddy
    @SouLbigdaddy 4 года назад +46

    I'm an gujarati but a fan of Punjabi music and punjabi singers ... 🤗

  • @harpreetmakhewala2966
    @harpreetmakhewala2966 4 года назад +13

    Kon kon sunn Aya
    Mehar Rajasthani
    Bambiha Song to bad💖👍

  • @arshdeepaulakh8739
    @arshdeepaulakh8739 3 года назад +4

    Meri dadi di farmesh te sun reha gana... True legend ❤❤

  • @jugrajsingh9409
    @jugrajsingh9409 3 года назад +7

    2021 ch koun

  • @tarsem7935
    @tarsem7935 Год назад +1

    15-3-2023 ਟਾਈਮ ਰਾਤ ਦੇ 1.00 ਵਜੇ ਸੁਣਿਆਂ

  • @HarjinderSingh-ir7vs
    @HarjinderSingh-ir7vs 3 года назад +4

    ਮੇਜਰ..ਮੇਜਰ.ਹੋ.ਗੲੀ.ਸੀ.ਚਾਰੇ.ਪਾਸੇ..ਜਦੋ.ਕਾਰ.ਰੀਬਨਾ.ਵਾਲੀ.ਕੈਸਟ.ਅਾੲੀ.ਸੀ.िਦਲਾ.ਚੇ.ਛਾ.िਗਅਾ.ਸੀ.ਜॅਟ.ਦਾ.ਗੀਤ

  • @ਕੁਲਦੀਪਬੱਛੋਆਣਾ-ਛ9ਫ

    ਉਹ ਹੀ ਜਗਾਂ ਬਣਾ ਕੇ ਰੱਖੀ ਹੋਈ ਆ ਆ ਗੀਤਾਂ ਨੇ

  • @preet4420
    @preet4420 2 года назад +4

    Punjab de legend vcho ek veer major y

  • @FerozKhan-sy5nk
    @FerozKhan-sy5nk 4 года назад +2

    ਪੁਰਾਣੀ ਯਾਦ ਆ ਗਾਈ

  • @rajput_mekhma100
    @rajput_mekhma100 2 года назад +7

    Jaat nu chadge adab jawani sunnda major rajasthani 🔥🔥

  • @walaitiarora6495
    @walaitiarora6495 7 месяцев назад

    ਜਦੋਂ ਟਰੱਕ ਦਾ ਕੰਮ ਕਰਦਾ ਸੀ ਓਦੋਂ10 ਕੈਸਟਾਂ ਤੋੜੀਆਂ ਹੋਣੀਆ ਸੁਣ ਸੁਣ ਕੇ।
    ਅੱਜ ਫੇਰ ਸੁਣਿਆ ਗੁਜਰਾਤ ਵਿੱਚ ਘਰੇ ਬੈਠ ਕੇ।ਆਪਣੇ ਜਨਦਿਨ ਵਾਲੇ ਦਿਨ
    21ਅਪ੍ਰੈਲ 2024

  • @navjotzsingh
    @navjotzsingh Год назад +6

    Major rajasthani is brother of my Nani ji
    Feeling proud ❤️❤️

  • @nitinchoudhary3770
    @nitinchoudhary3770 6 месяцев назад +1

    2024 kon hai ❤

  • @JaspalSingh-tl9rd
    @JaspalSingh-tl9rd 2 года назад +3

    ਬਹੁਤ ਵਧੀਆ ਗੀਤ🎤🎤 ਆ my favorite😍 singet major rajsthani

  • @GurpreetSingh-ue7mi
    @GurpreetSingh-ue7mi 5 месяцев назад +1

    ਹੁਣ ਬੱਚੇ ਵੱਡੇ ਹੋਗੇ ਪਰ ਆਪਾ ਤਾਂ ਗੱਡੀ ਵਿੱਚ ਰਪੀਟ ਸੁਣਦੇ ਆ

  • @sukhwindersingh-hq2wu
    @sukhwindersingh-hq2wu 4 года назад +5

    ਆਪਣੇ ਵੀ ਐਹੀ ਚਲਦਾ ਮੇਜਰ ਜਿੰਦਾ ਵਾਦੀ🙏🙏🙏

  • @harfatehveerkainth
    @harfatehveerkainth 7 месяцев назад +1

    2023 ਚੋ ਕਿਸ ਕਿਸ ਨੇ ਸੁਣਿਆ ਇਹ ਗੀਤ ਪਸੰਦ ਕੀਤਾ ਹੈ

  • @funnytoon4787
    @funnytoon4787 2 года назад +5

    Iam from Rajasthan and love majer RAJSTHAANi

  • @manishchirang495
    @manishchirang495 Год назад +1

    2023 aale haajri lvaao 😂❤❤❤

  • @singga6042
    @singga6042 4 года назад +9

    Sidhu ne yaad karvtea old memories

  • @pardeepsinghchohan5065
    @pardeepsinghchohan5065 2 года назад +32

    Legend Never Die 💔 Love you Sidhu moose wala and Major rajsthani ji

  • @JaspalSingh-tl9rd
    @JaspalSingh-tl9rd Год назад +1

    ਵੀਡੀਓ ਅੱਤ 🔥major miss bhi😭😭🙏🙏🙏

  • @sudarshangandhi6960
    @sudarshangandhi6960 4 года назад +7

    Siraa komal bhai

  • @bittusidhu7848
    @bittusidhu7848 2 года назад +1

    2022 ch kon Sun riha song

  • @KuldeepSingh-lf1jv
    @KuldeepSingh-lf1jv 4 года назад +5

    Motran te deck vajde ajj v yaad aunde aa time 2002 to 2005

  • @ashvanikumar7179
    @ashvanikumar7179 Год назад

    ਇਹ ਸਾਡਾ ਕਲੱਚਰ ਇਸ ਨੂੰ ਪ੍ਰਮੋਟ ਕਰਨਾ ਪੈਣਾ

  • @akashsinghatwal7701
    @akashsinghatwal7701 4 года назад +6

    Major Rajasthani...😘😘😘👌

  • @ParmjitbhullarParmjitbhullar
    @ParmjitbhullarParmjitbhullar 8 месяцев назад

    ਬਹੁਤ ਸੋਹਣੀ ਬਾਜ ਤੇ ਮੇਜਰ ਰਾਜਸਤਾਨੀ ਆਈ ਮਿਸ ਯੂ

  • @panthjeetsingh7094
    @panthjeetsingh7094 3 года назад +4

    Siiiiiiirrrrrrrrrrrrrrrrraaaaaaaaaaàaaaàaa song aya ji 🙏🏽🙏🏽🙏🏽🙏🏽🙏🏽🙏🏽🙏🏽

  • @Preet3_3
    @Preet3_3 Год назад +2

    Sidhu veer a singer🎤 to ajj fr teri kmi age aa gyi 😭😭😭😭 i miss you ustaad 😭😭

  • @ਗੁੱਲਾਮਹਿਕਮਾ
    @ਗੁੱਲਾਮਹਿਕਮਾ 4 года назад +131

    Moosewale krke kon kon aya

    • @surjitbindrakhia9641
      @surjitbindrakhia9641 4 года назад +3

      ਤੇਰਾ ਪਰੋਹਨਾ ਪਹਿਲਾਂ ਵੀ ਸੁਣਦਾ ਸੀ

  • @apnatetaboorchand5449
    @apnatetaboorchand5449 2 года назад

    ਪੁਰਾਣੇ ਦਿਨ ਯਾਦ ਆ ਗਏ ਬਹੁਤ ਵਧੀਆ ਸਮਾ ਸੀ ਉਹ ਹੁਣ ਸਭ ਫੁੱਕਰੇ ਤੇ ਮਤਲਬੀ ਲੋਕ ਨੇ

  • @sidhukbn
    @sidhukbn 4 года назад +14

    I already listen major rajasthanis song mNy time, and dharmik album is also very nice.. i think i buy majors dharmik audio cassette in 1997 1998..