Arjun Tractor Di Boli || Arjun ਟਰੈਕਟਰ ਦੀ ਬੋਲੀ ਪਿੰਡ ਅਕਲੀਆ || #tractorvideo #sale #viral #automobile

Поделиться
HTML-код

Комментарии • 40

  • @gurbhejsinghdhillon8756
    @gurbhejsinghdhillon8756 24 дня назад +25

    ਕੋਈ ਕਿਸਾਨ ਟਰੈਕਟਰ ਵੇਚਦਾ ਇਹਨਾ 5000 ਵੱਧ ਨਹੀ ਭਰਨਾ ਹੁਣ ਸਾਰੇ ਆਪਣੇ-ਆਪ ਵਿਖਾਉਣ ਦੇ

  • @gaganss8459
    @gaganss8459 12 дней назад +4

    ਸਹੀ ਰੇਟ ਲਗਾ ਟਰੈਕਟਰ ਦਾ ਕੋੲੀ ਜ਼ੋ ਮਰਜੀ ਕਹੀ ਜ਼ਾਵੇ

  • @jagveersingh6497
    @jagveersingh6497 16 дней назад +14

    ਬੋਲੀਆਂ ਬਹੁਤ ਦੇਖੀਆਂ ਪਰ ਇਹ ਕੁਝ ਕਦੇ ਨਹੀ ਦੇਖਿਆ ਕੇ ਬੋਲੀ ਵਾਲਾ ਦੋ ਦੋ ਹੀ ਕਰੀ ਜਾਵੇ ਦੋ ਤੋੰ ਬਾਅਦ ਅਗਲੀ ਵਾਰ ਤਿੰਨ ਕਹਿਣਾਂ ਹੁੰਦਾ ਹੈ। ਮੇਰੀ ਸਮਝ ਮੁਤਾਬਕ ਗੁਰਲਾਲ ਸਿੰਘ ਨਾਲ ਬੇਇਨਸਾਫੀ ਹੋਈ ਹੈ। ਅਤਿ ਨਿੰਦਣਯੋਗ ਬੋਲੀ।

    • @jagseersingh7894
      @jagseersingh7894 14 дней назад

      Shi gal a veer

    • @TanroseRenovation-hw9fd
      @TanroseRenovation-hw9fd 14 дней назад

      ਸਿਰੇ ਦੀ ਘੂਸੀ ਭੋਰੀ ਸੁਸਾਇਟੀ ਵਾਲਿਆਂ ਬੋਲੀ ਆਲੀ

    • @publicvoicetv5637
      @publicvoicetv5637 6 дней назад

      ਬੋਲੀ ਗਲਤ ਕਰਾਈ ਗੲਈਆ ਗੁਰਲਾਲ ਸਿੰਘ ਨਾਲ ਥੋਖਾ ਕੀਤਾ ਗਿਆ ਫੂੱਦੂਆ ਬੋਲੀ ਕਰਾਉਣ ਵਾਲੇ

    • @sukhcharanbrar5480
      @sukhcharanbrar5480 6 дней назад

      shi gal veer dka nal boli ani la gya

  • @DaljitSingh-qd3rk
    @DaljitSingh-qd3rk 15 дней назад +7

    ਵੀਰ ਆਪਣੇ ਲੋਕਾਂ ਇਹ ਤਾ ਬਿਮਾਰੀ ਹੁੰਦੀ ਚੋੜ ਕਰਨ ਦੀ ਚੋੜ ਚੋੜ ਵਿੱਚ ਬੁੰਡ ਮਰਵਾਲਈ ਇਹ ਕਬਾੜ 220 ਦਾ ਮਸਾ ਸੀ

  • @sadhsingh2036
    @sadhsingh2036 17 дней назад +7

    ਜਿੰਨਾ ਮਰਜੀ ਜੋਰ ਲਾ ਲੳਉ ਧਰਨੇ ਦੇਣ ਲੱਗਾ ਇੱਕ ਦੁਜੇ ਦੇ ਭਣਵੀਏ ਬਣ ਜਾਦੇ ਬੋਲੀ ਵਿਚ ਜੱਟ ਹੀ ਜੱਟ ਦਾ ਦੁਸਮਣ ਬਣ ਗਿਆ ਜੇਕਰ ਸਹਿਮਤੀ ਨਾਲ ਕਿਸੇ ਗਰੀਬ ਕਿਸਾਨ ਨੁੰ ਦੇਦੇ ਕਿਹੜਾ ਘਾਟਾ ਪੈਣਾ ਸੀ ਦੋ ਦਿਨ ਹੋਰ ਧਰਨਾ ਲਾ ਲੈਦੈ ਨਾਲ ਦੁਨੀਆ ਹੈਰਾਨ ਹੁੰਦੀ ਤੇ ਅਸੀ ਟਰੱਕਾ ਵਾਲੇ ਪਰੇਸਾਨ ਹੁੰਦੇ ਪਰ ਟ੍ਰੈਕਟਰ ਦੇ ਪੈਸੇ ਮਾਫ ,,ਸਰਮ ਕਰੋ ਗੁਰਲਾਲ ਦਾ ਦਸ ਹਜਾਰ ਖਰਾਬ ਕਰਤਾ ਜੱਟ ਨੇ ਬਾਹ ਝੜਾ ਤੀ ਲੈ ਕੇ ਛੱਡਿਆ ਸਾਲੇ ਬੋਲੀ ਦੇ ਘੰਟਾ ਕਰੀ ਗਿਆ ਗੁਰਲਾਲ ਦੋ ,ਵਧਾਈਆ ਗੁਰਲਾਲ ਤੇਰੀ ਹਿੰਮਤ ,,,ਪਰ ਅੱਜ ਕੁਤਾ ਕੁਤੇ ਦਾ ਵੈਰੀ ਬਦਲ ਕੇ,,ਜੱਟ ਜੱਟ ਦਾ ਵੈਰੀ ਕਹਾਵਤ ਸਿਰੇ ਚੜਗੀ ,ਕਿਸਾਨ ਕਿਸਾਨ ਦੁਸਮਣੀ ਜਿੰਦਾਬਾਦ

  • @harpreetharpreetsingh6483
    @harpreetharpreetsingh6483 24 дня назад +12

    2ਦੀ ਚੀਜ 3 ਚ ਲੈ ਗਏ, ਹੱਦ ਆ ਹਾਲ ਸਾਡੇ ਲੋਕਾ ,ਲੱਤਾ ਖਿੱਚਣੀਆ ਬੱਸ ,ਕਿਸੇ ਘੱਟ ਜਮੀਨ ਵਾਲੇ ਨੂ ਦੇ ਦਿੰਦੇ ਰਲ ਕੇ ,ਪਰ ਨਹੀ ,ਸਾਡੇ ਲੋਕਾ ਕਿੱਥੇ ਟਲਣਾ

  • @abhaynoorsandhu
    @abhaynoorsandhu День назад +1

    ਇਹ ਬੋਲੀ ਕਰਵਾਉਣ ਵਾਲੇ ਰਲੇ ਤਿੰਨ ਬੋਲਣ ਤੇ ਇੰਨਾ ਟੇਮ ਨਹੀਂ ਲੱਗਦਾ

  • @charanjeetsingh7782
    @charanjeetsingh7782 12 дней назад +4

    ਦੋ ਦੋ ਦੋ ਦੋ ਬੋਲੀ ਹੈ ਜਾਂ ਡਮਗ

  • @inderpreetsingh6145
    @inderpreetsingh6145 16 дней назад +3

    ਇਹੀ ਟਰੈਕਟਰ ਬਾਹਰੋ ਸਸਤਾ ਮਿਲਦਾ

  • @JishkaramSingh
    @JishkaramSingh 13 дней назад +1

    Waheguru.jee Waheguru.jee Waheguru.jee Waheguru.jee Waheguru.jee Waheguru.jee

  • @user-bg5vh5wu2n
    @user-bg5vh5wu2n День назад

    2 ਤੋ ਬਾਅਦ 3 ਹੁੰਦਾ ਕੇ ਇੱਕ ਦੂਨੀ ਦੂਨੀ ਤੱਕ ਹੀ ਪੜਿਆ

  • @GURUKAMAL_TV
    @GURUKAMAL_TV 4 дня назад

    ਇਹ ਤਾ ਗਲਤ ਗੱਲ ਹੈ ਪੰਚੋਦ 3 ਕਿਓ ਨਹੀਂ ਕਿਹਾ ਯਾਰ, ਕਦੇ ਤਾ ਸਹੀ ਕੰਮ ਕਰਿਆ ਕਰੋ,

  • @gurbhejsinghdhillon8756
    @gurbhejsinghdhillon8756 24 дня назад +9

    250000 ਦਾ ਟਰੈਕਟਰ

  • @jagdeepmaan6526
    @jagdeepmaan6526 14 дней назад

    Fukreo mein 19 model lea sirf 1500 ghnte chlea hoea 515000 da

  • @SatnamSingh-jo7ci
    @SatnamSingh-jo7ci 10 дней назад

    Roundup v hun Ghare apne ley ke rakho pta ni jehre tym lod pey jani aa

  • @Streetrai194
    @Streetrai194 13 дней назад

    2 te gahaan ginti ਭੁੱਲ gya😂😂😂😂😂

  • @GurjantSingh-ds4qu
    @GurjantSingh-ds4qu 16 дней назад

    Kew rate li janda o

  • @jasvirbinner5377
    @jasvirbinner5377 8 дней назад

    ਦੋ ਦੋ ਇਹਨੇ ਵਾਰ ਹੁੰਦਾ ਬੋਲੀ ਚ

  • @jaspreetsinghdandiwal3441
    @jaspreetsinghdandiwal3441 7 дней назад

    ਬੋਲੀ ਏਵੇਂ ਥੋੜੀ ਹੁੰਦੀ ਆ ਦੋ ਦੋ ਈ ਕਰੀ ਗਏਆ ਚਮਚਾ ਲੋਕ ਵੀ ਨਹੀਂ ਬੋਲ ਦੇ 330 ਚ ਸਹੀ ਬੋਲੀ ਹੁੰਦੀ ਸੀ ਏਵੇਂ ਥੋੜੀ ਹੁੰਦੀ ਵੀ ਏਨਾ ਟਾਈਮ ਲਮਕਾਈ ਜਾਓ

  • @SukhFacts30
    @SukhFacts30 3 дня назад +1

    Model kina c sab kuj dasna ta c Phela

  • @GurdeepSingh-di6qs
    @GurdeepSingh-di6qs 24 дня назад +4

    Model v das dao 22

  • @ParmjeetsinghMaan
    @ParmjeetsinghMaan 14 дней назад +2

    ਬੋਲੀ।ਵਾਲਾ।ਬੰਦਾ।ਘੋਗੜ।ਕਿਸਮ।ਵਿੱਚੋ।ਐ।ਦੋ।ਦੋ।ਕਰੀ।ਜਾਦਾ।ਪਾਗਲ।ਗਰੀਬ।ਦੇ।ਵਾਧੂ।ਪੈਸੈ।ਲਵਾਤੇ।ਦੋ।ਦੋ।ਦੋ।ਦੋ।ਦੋ।ਪਾਗਲ

  • @user-zy1lt7ks2r
    @user-zy1lt7ks2r 17 дней назад +1

    2009mdl 340000wah o fukreyo 👎🤦👎👎👎👎

  • @bhadurrai6663
    @bhadurrai6663 6 дней назад

    Boli ve nhi karni aundi

  • @sukhcharanbrar5480
    @sukhcharanbrar5480 6 дней назад

    bolo galt hundi aa har var 2 min hor dekh lo dekh lo ada ne boli hundi time hunda ik min vh boli age hor ne la diti ta fr age athe tha 20 min bolde ne

  • @jdgaming2714
    @jdgaming2714 22 дня назад +1

    Far kan ga sarkara madiy na mar da ta aap h bad bad k

    • @kewalhans3742
      @kewalhans3742 19 дней назад

      Ydo bund pat jandi aa udo modi nu kah dena Sadi modi ne pad ti hun aap more hoke kode hoyi jande

  • @CrownGaming420
    @CrownGaming420 13 дней назад

    FUDDDUYO EHNE DA TRICKTAR NHI HAIGA 😂😂😂