ੴ- Meaning of Ikk Onkar

Поделиться
HTML-код
  • Опубликовано: 18 янв 2025
  • Ik Onkaar - Ikk Vigiyanak Soch
    A scientific approach.
    ਗੁਰਬਾਣੀ ਸਾਡੀ ਸੋਚ ਤੋਂ ਬਹੁਤ ਅੱਗੇ ਹੈ।
    ਇਸ ਦੇ ਅਸਲ ਅਰਥ ਕੀ ਹਨ ਇਹ ਤਾਂ ਗੁਰੂ ਸਾਹਿਬ ਆਪ ਹੀ ਜਾਣਦੇ ਹਨ। ਸਾਡਾ ਕੇਵਲ ਉਪਰਾਲਾ ਹੈ ਗੁਰਬਾਣੀ ਨੂੰ ਵਿਗਿਆਨਕ ਆਧਾਰ ਤੇ ਵਿਚਾਰਨ ਦਾ। ਇਸ ਵੀਡੀਓ ਵਿਚ ਪੇਸ਼ ਕੀਤੇ ਵਿਚਾਰ ਸਰਬਜੀਤ ਸਿੰਘ ਦੇ ਵਿਚਾਰ ਹਨ। ਇਹ ਗੁਰਬਾਣੀ ਦੇ ਆਖਰੀ ਅਰਥ ਨਹੀਂ ਹਨ।
    Guru Nanak and Albert Einstein
    Ik onkar meaning
    Meaning of Ik omkar
    Meaning of ek omkar
    Gurbani and Science
    Sikh religion is the most scientific religion
    Thought provoking talks
    inspiring and motivational speech

Комментарии • 201

  • @avtarsinghdhindsa6981
    @avtarsinghdhindsa6981 4 года назад +1

    ਬਹੁਤ ਹੀ ਸਰਲ ਕਰਕੇ ਦੱਸਿਆ ਗਿਆ ਹੈ ਬਹੁਤ ਹੀ ਚੰਗਾ ਲੱਗਿਆ ਕੲੀ ਸੱਕ ਦੂਰ ਹੋ ਗਏ ਹਨੇਰੇ ਵਿੱਚ ਚਾਨਣ ਵਾਲੀ ਗੱਲ ਕਰ ਗਿਆ ਸਮਜਣ ਵਾਲੀ ਗੱਲ ਹੈ ਵਿਚਾਰਨ ਦੀ ਜ਼ਰੂਰਤ ਹੈ

  • @ABHISHEK-sl8mr
    @ABHISHEK-sl8mr 5 лет назад +7

    ਜੇਵਡੁ ਆਪਿ ਤੇਵਡ ਤੇਰੀ ਦਾਤਿ ।। ੴ ।।

  • @jagseernumberdar8827
    @jagseernumberdar8827 5 лет назад +1

    ਆਪ ਜੀ ਦੇ ਵਿਚਾਰ ਅਤੇ ਵਿਆਖਿਆ ਬਹੁਤ ਹੀ ਵਧੀਆ ਲੱਗੇ ਜੀ , ਬੜਾ ਹੀ ਅਨੰਦ ਆਇਆ ਜੀ

  • @romeoreview
    @romeoreview 4 года назад +2

    ਧੰਨ ਗੁਰੂ ਨਾਨਕ…❤️

  • @navjeevankaur177
    @navjeevankaur177 4 года назад +1

    Waah ji waah...bahut sona explained kitta ji🙏🌹

  • @mangibanger3263
    @mangibanger3263 Год назад +1

    Jai gurudev ji
    Dhan gurudev ji 🙏

  • @gursharnsingh2152
    @gursharnsingh2152 5 лет назад +1

    Great thinking bhai saab ji

  • @kuljitsingh7168
    @kuljitsingh7168 7 лет назад +2

    ਬਿਲਕੁਲ ਅਲੱਗ ਤਰੀਕੇ ਨਾਲ ਸਮਝਾਇਆ ਹੈ । ਬਹੁਤ ਵਧੀਆ।

  • @IDEALACADEMY
    @IDEALACADEMY 4 года назад +10

    Bahut wadhiya
    This type of logical explanation is much needed in the modern world and can answer questions of youth that is not satisfied with such monotonous refrains....

  • @luckysaab6572
    @luckysaab6572 5 лет назад +1

    ਬਹੂਤ ਵਧੀਆ ਵਿਚਾਰ ਨੇ 🙏🙏🙏

  • @manpreetsinghchahal2853
    @manpreetsinghchahal2853 6 лет назад +1

    Waheguru Jii mehr kre. Bhut sohne vichar

  • @avtarsinghdhindsa6981
    @avtarsinghdhindsa6981 4 года назад

    Bahut vabhya vichar hai ji

  • @Gamingwithcs45
    @Gamingwithcs45 3 года назад +1

    VERY VERY GOOD JI

  • @pooja-ug7nj
    @pooja-ug7nj 6 лет назад

    Waheguru ji waheguru ji waheguru ji waheguru ji waheguru ji waheguru ji waheguru very nice vichar ji

  • @naveenword
    @naveenword 2 года назад

    Parmatma ke kripa aap par bani rahe
    Hari om

  • @jaswindersaab6576
    @jaswindersaab6576 5 лет назад +2

    Very nice aa g

  • @jagdishjotz911
    @jagdishjotz911 4 года назад

    Dhan nirankar ji

  • @sukhjitpannu3010
    @sukhjitpannu3010 6 лет назад +1

    bhut vadia vichaar ne veer ji

  • @paramehak7555
    @paramehak7555 4 года назад +1

    ਕਿਆ ਬਾਤਾਂ ਨੇ

  • @technosmartddasgs2549
    @technosmartddasgs2549 5 лет назад +1

    dhan dhan baba nanak ji

  • @chhinabegamsohni6293
    @chhinabegamsohni6293 6 лет назад +5

    Heart tuching its realty ji

  • @gurwindersingh-fx8eq
    @gurwindersingh-fx8eq 7 лет назад

    Bahut vadia g eho jhia gallan sun ka bahut vadia lagda ha

  • @puransingh9081
    @puransingh9081 5 лет назад +2

    Satnam waheguru ji 🙏🙏🙏💐💐💐🌹🌹🌹🌹

  • @monaralhan
    @monaralhan 4 года назад +1

    Great babe nanak da gyan

  • @jattparmar
    @jattparmar 7 лет назад +1

    Boht hi jada vdia lgga sun k🙏🏽

  • @AS-px2dy
    @AS-px2dy 6 лет назад +7

    (God is one) satnam Shri weheguru ji weheguru ji weheguru ji weheguru ji
    (God is one)
    Weheguru Ji sab te Meher kro ji

  • @AS-px2dy
    @AS-px2dy 6 лет назад +1

    Very nice veer ji thanks ji

    • @sarbsukhfilms
      @sarbsukhfilms  6 лет назад

      ਲ ਸਿੰਘ ਜੀ ਧੰਨਵਾਦ ।

  • @satbeersingh597
    @satbeersingh597 7 лет назад +1

    Bahot vadhiya g 🙏 👏 👏 👏

  • @kulwantkaur9888
    @kulwantkaur9888 Год назад

    ਵਾਹਿਗੁਰੂ☝

  • @navjeetdhaliwal6487
    @navjeetdhaliwal6487 6 лет назад +5

    Great nd eyes opening vedio sir
    Bht kj sikhn nu milda sir tuhade kolo
    Thank u so much sir

  • @gurjantsingh7111
    @gurjantsingh7111 5 лет назад +1

    Vida vir g

  • @SonuSingh-hd9fn
    @SonuSingh-hd9fn 6 лет назад

    Bahut sohne vichar👌

  • @fitalwayshitclubkapurthala3125
    @fitalwayshitclubkapurthala3125 5 лет назад +3

    Fantastic sir
    Your every word 💯% Truth

  • @shivmandalgroup1973
    @shivmandalgroup1973 5 лет назад +1

    jai guru Dev ji

  • @naveenword
    @naveenword 2 года назад +1

    Ek onkar satnam

  • @GurjantSingh-om4fl
    @GurjantSingh-om4fl Год назад

    Waheguru ji 🙏🙏🙏🙏🙏

  • @sajansingh6237
    @sajansingh6237 5 лет назад +3

    Best page on you tube

  • @mandeepkaur4410
    @mandeepkaur4410 6 лет назад +5

    Sir zindgi badlan laye eh
    Gala hamesha samjonde rehna thanks

  • @harbhajankaur8335
    @harbhajankaur8335 4 года назад

    Very well explaind. Thanks

  • @mrjossan8752
    @mrjossan8752 4 года назад +1

    Satnam waheguru ji.

  • @pawandhaliwal1538
    @pawandhaliwal1538 7 лет назад +4

    Really , best video ever 👍🏻

  • @rajindermohal6562
    @rajindermohal6562 6 лет назад +2

    Excellent views. Thanks. Hope to receive in future. Thanks once again Sarbjit ji.

  • @dalbirkaur3554
    @dalbirkaur3554 5 лет назад

    Very nice ji

  • @gagandhiman9456
    @gagandhiman9456 6 лет назад +1

    Nice vichar

  • @iamdeepika8337
    @iamdeepika8337 Год назад

    We are missing your videos Please keep guiding.

  • @deepgill3519
    @deepgill3519 4 года назад

    V nice

  • @Bhairupa13
    @Bhairupa13 7 лет назад +1

    Bhut Vadia g bhut Bhai Saab

  • @manbirsandhu7847
    @manbirsandhu7847 7 лет назад +19

    ਸ੍ਰੀ ਮਾਨ ਜੀ
    ਤੁਹਾਡਾ ਗੱਲ ਸਮਝਾਉਣ ਦਾ ਢੰਗ ਬਹੁਤ ਵਧੀਆ ਲੱਗਾ ਹੈ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਜਦੋਂ ਅਸੀਂ ਕਹਿੰਦੇ ਹਾਂ ਰੱਬ ਇੱਕ ਹੈ ਤਾਂ ਉਸਦਾ ਅਰਥ ਹੈ ਕਿ ਇਹ ਸਾਰੀ ਸਰਿਸ਼ਟੀ ਵੀ ਓਸ ਇੱਕ ਦਾ ਹੀ ਹਿੱਸਾ ਹੈ । ਤੁਹਾਡੀ ਇਸ ਗੱਲ ਨੇ ਮੇਰੀ ਬਹੁਤ ਵੱਡੀ ਉਲਝਣ ਸੁਲਝਾ ਦਿੱਤੀ ਹੈ।
    ਬਹੁਤ ਬਹੁਤ ਧੰਨਵਾਦ ।

  • @kuljeetkaurbedi7044
    @kuljeetkaurbedi7044 4 года назад +1

    Super

  • @jitsingh4060
    @jitsingh4060 4 года назад +2

    Very Nice. rightly said "god is one" it is made too trivial . excellent job. English subtitles are desperately important.

  • @sarbjeetsinghropar3888
    @sarbjeetsinghropar3888 7 лет назад +2

    bhot Vadia ji

  • @hgrewal2346
    @hgrewal2346 5 лет назад +3

    Best page on you tube 🙏🙏

    • @sarbsukhfilms
      @sarbsukhfilms  5 лет назад

      ਧੰਨਵਾਦ ਗਰੇਵਾਲ ਜੀ

  • @chindobhoi1722
    @chindobhoi1722 5 лет назад +1

    Sat Siri Akal. I love your explanations about life. Thank you

  • @user-ii7pr6ms2m
    @user-ii7pr6ms2m 3 года назад +1

    Sab govind ha sab govind ha bin govind kuch nahi

  • @aakashrandhawaofficial3108
    @aakashrandhawaofficial3108 6 лет назад +9

    Waheguru Ji 🙏🙏 🙏🙏 🙏

  • @sonisimmi2609
    @sonisimmi2609 6 лет назад +2

    Good sir g 👍👏👏👏

  • @KuldeepSingh-od8pr
    @KuldeepSingh-od8pr 4 года назад

    🌷Waheguru ji 🌷

  • @farmlife3304
    @farmlife3304 4 года назад +1

    ਜਿਦਾਂ ਜਿਦਾਂ ਮੈਂ ਧਰਤੀ,ਆਕਾਸ ਸਾਡੀ ਆਕਾਸ ਗੰਗਾ ਬਾਰੇ ਤੇ ਸਾਡੇ ਖੁੱਦ ਦੇ ਵਜੂਦ ਬਾਰੇ ਸਮਝਣ ਦੀ ਕੋਸਿਸ ਕਰ ਰਿਹਾ ਹਾਂ ਤਾਂ ਲੱਗਦਾ ਹੈ ਕਿ ਅਜੇ ਤਾਂ ਸਮਝਿਆ ਹੀ ਕੁੱਝ ਨੀ ਪਰ ਕਦਿ ਕਦਿ ਲੱਗਦਾ ਕਿ ਇਸ ਧਰਤੀ ਤੇ ਜੋ ਹੋ ਰਿਹਾ ਉਹੀ ਕੁਝ ਕਿਸੇ ਹੋਰ ਧਰਤੀ ਤੇ ਹੋਣ ਵਾਲਾ ਜਾਂ ਹੋ ਚੁੱਕਿਆ ਕਿਉਂਕਿ ਕਦਿ ਕਦਿ ਮੈਨੂੰ ਇਹ ਅਹਿਸਾਸ ਹੁੰਦਾ ਕਿ ਜੋ ਕੰਮ ਮੈਂ ਹੁਣ ਕਰ ਰਿਹਾਂ,ਜਿਹੜੀ ਚੀਜ ਨੂੰ ਮੈਂ ਦੇਖ ਰਿਹਾਂ ਉਹ ਮੇਰੇ ਨਾਲ ਪਹਿਲਾਂ ਈ ਹੋ ਚੁੱਕਿਆ ਇਕ ਹੈਰਾਨੀ ਵਾਲੀ ਗੱਲ 10 ਸਾਲ ਪਹਿਲਾਂ ਮੈਂ ਇੱਕ ਜਗਾ ਤੇ ਪਹਿਲੀ ਵਾਰੀ ਗਿਆ ਆਪਣੀ ਜਿੰਦਗੀ ਵਿੱਚ ਪਰ ਉਥੇ ਜਾ ਕੇ ਮੈਨੂੰ ਲੱਗਾ ਕਿ ਮੈਂ ਇਥੇ ਪਹਿਲਾਂ ਵੀ ਆ ਚੁੱਕਿਆਂ ਜਦਕਿ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਕਦਿ ਉਥੇ ਗਿਆ ਵੀ ਨੀ ਤੇ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਕਿ ਇਹ ਸਭ ਮੇਰੇ ਗੁਰਬਾਣੀ ਪੜਨਾ ਸੁਰੂ ਕਰਨ ਤੋਂ ਬਾਅਦ ਸੁਰੂ ਹੋਇਆ ਕਿਉਂਕਿ ਬਾਣੀ ਮੈਂ ਸਿਰਫ ਪੜਨ ਜਾਂ ਦੂਜਿਆਂ ਨੂੰ ਦਿਖਾਉਣ ਜਾਂ ਕੇਵਲ ਰਟੇ ਲਾ ਕੇ ਯਾਦ ਰੱਖਣ ਲਈ ਨਹੀਂ ਪੜਦਾ ਬਲਕਿ ਉਸ ਵਿੱਚ ਲਿੱਖੇ ਇਕ ਇਕ ਸ਼ਬਦ ਨੂੰ ਸਮਝਣ ਦੀ ਕੋਸਿਸ ਕਰਦਾਂ ਪਰ ਮੇਰੇ ਕੁਝ ਸਮਝ ਨਹੀਂ ਆ ਰਹੀ।ਸਮਝ ਨਾ ਆਉਣ ਕਾਰਨ ਮੈਂ ਕਈ ਵਾਰ ਬਾਣੀ ਪੜਨਾ ਛੱਡ ਦਿਨਾ ਪਰ ਪਤਾ ਨਹੀਂ ਕਿਉਂ ਮੇਰਾ ਸਰੀਰ,ਦਿਲ,ਦਿਮਾਗ ਬਾਰ ਬਾਰ ਬਾਣੀ ਵੱਲ ਖਿਚਿਆ ਚਲਾ ਜਾਂਦਾ ਅਜਿਹਾ ਪਿਛਲੇ ਕਰੀਬ 6,7 ਸਾਲ ਤੋਂ ਮੇਰੇ ਨਾਲ ਹੋ ਰਿਹਾ ਸਾਇਦ ਇਹ ਮੇਰੇ ਜਗਿਆਸੂ ਦਿਮਾਗ ਦੇ ਕਾਰਨ ਹੋ ਰਿਹਾ ਜੋ ਇਸ ਪੂਰੇ ਜੀਵਨ ਚੱਕਰ ਨੂੰ ਸਮਝਣਾ ਚਾਹੁੰਦਾ ਕਿ ਆਖਿਰ ਇਹ ਸਭ ਕੁਝ ਹੈ ਕੀ

  • @amritmalhi4135
    @amritmalhi4135 6 лет назад +1

    waheguru g

  • @ShivamVerma-yh2re
    @ShivamVerma-yh2re 7 лет назад +2

    Super paaji
    Super lines

  • @khushirathour2859
    @khushirathour2859 7 лет назад +1

    Sir manu tuhade vichar Sun ke 😞😞mere mn nu bhut skun milda aa thanks aa lot sir tusi meriya bhut sariya chotiya chotiya problems nu solve kitta aa 😃😃😊😊

  • @sidhumoosewala6142
    @sidhumoosewala6142 6 лет назад +2

    WaheGuru ji

  • @manpreetsinghchahal2853
    @manpreetsinghchahal2853 6 лет назад +1

    Waheguru waheguru jiii

  • @jaswindeersingh4930
    @jaswindeersingh4930 7 лет назад +1

    tera ant kise na paea terea tu he jane lovely g v nice great

  • @baljittaggar5181
    @baljittaggar5181 6 лет назад +1

    Waheguru ji

  • @asiamkumar4214
    @asiamkumar4214 7 лет назад +1

    Awesome a g

  • @raijnderbrar5353
    @raijnderbrar5353 4 года назад +1

    wonderful! Very logical explanation. Before listening your audio I never new how to exlpain what is God. Thanks a tonn Veer ji.

  • @amritammalhotra4158
    @amritammalhotra4158 6 лет назад +1

    Satnam Shree Waheguru ji

  • @ramndeep4639
    @ramndeep4639 7 лет назад +2

    waheguru ji

  • @bglife846
    @bglife846 7 лет назад

    ਵਾਹਿਗੁਰੂ ਜੀ 🙏🙏 ਬਹੁਤ ਵਧੀਆ ਵਿਚਾਰ

  • @harbajsinghbrar7659
    @harbajsinghbrar7659 7 лет назад +2

    Bht vdiya ji... Keep it up...

  • @simrankaur65
    @simrankaur65 6 лет назад +4

    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਉਣ ਦਾ ਯਤਨ ਕੀਤਾ ਹੈ. ਜੋ ਸ਼ਲਾਘਾਯੋਗ ਹੈ..
    ਪਰ ਅਨੰਤ ਇੱਕ ਓਅੰਕਾਰ ਨੂ ਬਿਆਨ ਕਰਕੇ ਪੂਰਨ ਰੂਪ ਵਿੱਚ ਸਮਝਣਾ ਜਾਂ ਸਮਝਾਉਣਾ ਸੂਰਜ ਨੂ ਦੀਵਾ ਦਿਖਾਉਣਾ ਭਾਸਦਾ ਹੈ ਜੀ..
    ਉਸ ਇੱਕ ਓਅੰਕਾਰ ਨੂ ਮਾਣਿਆ ਜਾ ਸਕਦਾ ਹੈ ਜੀ ਪੂਰਨ ਰੂਪ ਵਿੱਚ ਸਮਝਾਇਆ ਨਹੀਂ ਜਾ ਸਕਦਾ ਜੀ..
    ਫਿਰ ਵੀ ਤੁਹਾਡਾ ਯਤਨ ਗੁਰਮਤਿ ਅਨੁਕੂਲ ਹੈ.. ਧੰਨਵਾਦ ਜੀ

  • @myfriendnimbo1640
    @myfriendnimbo1640 7 лет назад +3

    Satnam Sri Waheguru g

  • @gurditjatana2257
    @gurditjatana2257 6 лет назад +1

    waheguru waheguru

  • @gopighuman3411
    @gopighuman3411 7 лет назад +2

    Very good

  • @harminderkapoor3876
    @harminderkapoor3876 6 лет назад +1

    एक ओंकार , सतगुर प्रसाद

  • @neeruartcraft8714
    @neeruartcraft8714 7 лет назад +2

    Waheguru Ji mehar Karan sab te

  • @gurdeepsingh476
    @gurdeepsingh476 4 года назад

    🙏🙏🙏🙏🙏👍👍👍👌👌👌💐💐💐

  • @rajvirkaurclass7brollno296
    @rajvirkaurclass7brollno296 6 лет назад

    Waheguru ji waheguru ji waheguru ji

  • @surinderpal-jt3hp
    @surinderpal-jt3hp 6 лет назад +4

    Thanks sir

  • @kuldipsinghdharma2568
    @kuldipsinghdharma2568 2 года назад

    Good sir

  • @jaijai-py2md
    @jaijai-py2md 2 года назад

    Very beautifully explained and would be gratefull if english translations are available..TQ Ji..God Bless.

  • @sandipsinghmaan1733
    @sandipsinghmaan1733 6 лет назад

    Waheguru ji waheguru ji

  • @myfriendnimbo1640
    @myfriendnimbo1640 7 лет назад +3

    Waheguru g

  • @Next_level_philosopher
    @Next_level_philosopher Год назад

    ਸਾਬਾਸ

  • @kaurgeoussardarni6434
    @kaurgeoussardarni6434 7 лет назад +2

    Very nyc

  • @Next_level_philosopher
    @Next_level_philosopher Год назад

    ਪਚੰਡ ਗਿਆਨ

  • @neeruartcraft8714
    @neeruartcraft8714 7 лет назад +2

    Thnx sirr

  • @7rajbir
    @7rajbir 5 лет назад +1

    Wich om kithon aa gia? ????????

  • @VeerDaVlog
    @VeerDaVlog 5 лет назад +2

    👍👍

  • @seemavohra5513
    @seemavohra5513 Год назад

    👏👏👏👏👏👏👏👏👏👏

  • @gurmeetsingh1023
    @gurmeetsingh1023 7 лет назад +2

    good vir ji

  • @JasvirKaur-qe8rk
    @JasvirKaur-qe8rk 7 лет назад +4

    waheguru

  • @singhskeptic5742
    @singhskeptic5742 4 года назад +1

    ੴ : it means God is existence itself. Creator and Creation is one

  • @daljitkumar8685
    @daljitkumar8685 7 лет назад +17

    Technology da sawad Aa janda ji jado eho jeha kuch changa sunan dekhan noo mil jave
    THANKS and keep it up

  • @sukhdevsingh4090
    @sukhdevsingh4090 5 лет назад

    God is one

  • @gurwindermultani1287
    @gurwindermultani1287 7 лет назад +3

    Wahegura g mra bro ta kirpa kro

  • @guribadaliacreations1399
    @guribadaliacreations1399 7 лет назад

    Waheguru jiii...ੴ

  • @djbravojamaika7465
    @djbravojamaika7465 5 лет назад +1

    All things are Created from Word. Word mean Sabd .

    • @sarbsukhfilms
      @sarbsukhfilms  5 лет назад +1

      You are right.
      All things are created from shabd. Shabd means sound. Sound means energy. Energy means Nirakaar Roop of The God. Matter is SAAKAR ROOP.

  • @amanamandeepsingh2362
    @amanamandeepsingh2362 5 лет назад +1

    All is god