Live | Giani Harpreet Singh ਦੀ ਰਿਹਾਇਸ਼ ਤੇ Dera Beas chief, ਕੀ ਹੈ ਕਾਰਨ? | Baba Gurinder Singh Dhillon

Поделиться
HTML-код
  • Опубликовано: 26 дек 2024

Комментарии • 26

  • @JugrajSingh-jy9mu
    @JugrajSingh-jy9mu 9 часов назад +2

    ਗਿਆਨੀ ਜੀ ਦਾ ਰੁਤਬਾ ਤਾਂ ਇਕੱਲੇ ਪੰਜਾਬ ਵਿੱਚ ਹੀ ਵੱਡਾ ਹੋਵੇਗਾ ਜਾਂ ਫਿਰ ਇੰਡੀਆ ਵਿੱਚ ਹੀ ਹੈ ਪਰ ਸਾਡੇ ਬਾਬਾ ਜੀ ਦਾ ਪੂਰੀ ਦੁਨੀਆ ਵਿੱਚ ਹੈ ਕਿਉਂਕਿ 100 ਦੇਸਾਂ ਵਿੱਚ ਡੇਰੇ ਹਨ ਉਨਾਂ ਦੇਸ਼ਾਂ ਦੇ ਰਾਜੇ ਮਹਾਰਾਜੇ ਵੀ ਇਹਨਾਂ ਨੂੰ ਕਿੰਗ ਕਹਿੰਦੇ ਹਨ ਇੰਡੀਆ ਦਾ ਹਜ਼ਾਰ ਦੇਸਾਂ ਦੇ ਰਾਜਿਆਂ ਦੇ ਬਰਾਬਰ ਇਕੱਲਾ ਹੀ ਹਨ ਸਾਡੇ ਬਾਬਾ ਜੀ । ਰਾਧਾ ਸਵਾਮੀ ਜੀ

  • @HardeepSingh-n4u
    @HardeepSingh-n4u Час назад +1

    ਅਜਿਹੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪੰਥ ਨੂੰ ਗਿਆਨੀ ਹਰਪ੍ਰੀਤ ਸਿੰਘ ਵਰਗੇ ਬੰਦਿਆਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੈ ਤਾਂ ਜੋ ਇਹ ਖੁੱਲ ਕੇ ਡੇਰੇਦਾਰਾਂ ਦੀ ਸੇਵਾ ਕਰ ਸਕੇ

  • @RajvirDhillon-j3y
    @RajvirDhillon-j3y Час назад +2

    ਕੁਝ ਲੋਕ ਹਰਪ੍ਰੀਤ ਦਾ ਸਾਥ ਦੇ ਰਹੇ ਹਨ, ਪਰ ਉਹ ਸਚਾਈ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਹਰਪ੍ਰੀਤ ਦੀਆਂ ਡੇਰੇਦਾਨੀਆਂ ਨਾਲ ਹੋਈਆਂ ਮੁਲਾਕਾਤਾਂ ਦੇ ਪਿੱਛੇ ਛੁਪੇ ਰਾਜ ਨੂੰ ਸਮਝਣਾ ਜਰੂਰੀ ਹੈ। ਬਾਦਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਪੰਜਾਬ ਨੂੰ ਇਸ ਦਾ ਜ਼ਰੂਰ ਨੁਕਸਾਨ ਹੋਵੇਗਾ।

  • @HarmanSidhuz-o5t
    @HarmanSidhuz-o5t Час назад +2

    ਲੋਕ ਬਾਦਲ ਦਾ ਵਿਰੋਧ ਕਰਕੇ ਇੱਕ ਪੰਥਕ ਕਰਾਈਏ ਨੂੰ ਅੱਗੇ ਲਿਆ ਰਹੇ ਹਨ ਜੋ ਕਿ ਪੰਜਾਬ ਦਾ ਬਹੁਤ ਨੁਕਸਾਨ ਕਰੇਗਾ

  • @SukhmanDhillon-m3q
    @SukhmanDhillon-m3q Час назад +1

    ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਵੀ ਪੰਥ ਦਾ ਨੁਕਸਾਨ ਕੀਤਾ ਜੋ ਕਿ ਅੱਜ ਵੀ ਲਗਾਤਾਰ ਜਾਰੀ ਹੈ

  • @akashdeepsingh-sd9xb
    @akashdeepsingh-sd9xb 2 часа назад +2

    ਜਥੇਦਾਰ BJP ਨਾਲ ਘਿਓ ਖਿਚੜੀ ਆ , ਜੇ ਇਨਾ ਨੂੰ ਕੋਈ ਸਵਾਲ ਪੁੱਛੇ ਤਾਂ ਇਨਾ ਨੂੰ ਬਹੁਤ ਗੁੱਸਾ ਆਾਉਂਦਾ

  • @HardeepSingh-n4u
    @HardeepSingh-n4u Час назад +1

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @Jassjaskaransingh-j2y
    @Jassjaskaransingh-j2y Час назад +2

    ਬਚੋ ਜਿੰਨਾ ਬਚ ਸਕਦੇ ਹੋ ਇਹਨਾ ਬਾਬਿਆ ਤੋ
    ਬੀਜੇਪੀ ਦੇ ਦਲਾਲ ਨੇ ਇਹ
    ਯੂਪੀ ਚ ਯੋਗੀ
    ਪੰਜਾਬ ਚ ਰਾਧਾ ਸੁਆਮੀ ਤੇ ਹਰਪ੍ਰੀਤ

    • @jagtarsingh1772
      @jagtarsingh1772 40 минут назад +1

      Tery wargian nu tan waisy hee muh nahi lagounday kutiyanan nu tusi halky kutu jo

  • @BuntyBrar-i4k
    @BuntyBrar-i4k 3 часа назад

    ਗਿਆਨੀ ਜੀ ਨੂੰ ਨਾਮ ਦੀ ਦਾਤ ਦੇਣ ਆਏ ਹੋਣੇ

    • @jagtarsingh1772
      @jagtarsingh1772 8 минут назад +1

      Nam dee dat tery wargian kutiyan nu nahi mildee

  • @HardeepSidhu-k6r
    @HardeepSidhu-k6r Час назад +1

    ਬਾਦਲਾ ਦਾ ਕੁਝ ਨੀ ਜਾਨਾ
    ਲੋਕਾਂ ਨੇ ਬਾਦਲਾਂ ਦੇ ਵਿਰੋਧ ਕਰਕੇ ਹਰਪ੍ਰੀਤ ਨੂੰ ਉੱਚਾ ਚੱਕ ਦੇਣਾ
    ਨੁਕਸਾਨ ਪੰਜਾਬ ਦਾ ਕਰਵਾ ਦੇਣਾ

  • @ArmanDeep-l9b
    @ArmanDeep-l9b Час назад

    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ

  • @ArmanDeep-l9b
    @ArmanDeep-l9b Час назад

    ਅਕਾਲ ਤਖਤ ਸਾਹਿਬ ਦੇ ਸਰਬ ਅਹੁਦੇ ਤੇ ਹੁੰਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸੀ ਤੇ ਭਾਜਪਾ ਵਾਲਿਆਂ ਨਾਲ ਯਾਰੀਆਂ ਪਾਲੀਆਂ ਤੇ ਹੁਣ ਡੇਰੇਦਾਰਾਂ ਬਾਰੇ ਵੀ ਸੱਚ ਸਾਹਮਣੇ ਆ ਗਿਆ ਹੈ

  • @SukhmanSingh-sv6sm
    @SukhmanSingh-sv6sm 29 минут назад

    ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਸਭ ਤੋਂ ਵੱਧ ਬਲਜੀਤ ਸਿੰਘ ਦਾਦੂਵਾਲ ਹੀ ਬੋਲਿਆ ਕਿਉਂਕਿ ਬਿਆਸ ਵਾਲੇ ਗੁਰਿੰਦਰ ਸਿੰਘ ਨੇ ਇਸ ਦਾ ਸਾਕ ਕਰਵਾਇਆ ਤੇ ਅੱਜ ਵੀ ਹਰਪ੍ਰੀਤ ਦੇ ਮਾਮਲੇ ਵਿੱਚ ਇਹੀ ਬੰਦਾ ਵਿਚੋਲਗਿਰੀ ਕਰ ਰਿਹਾ ਹੈ

  • @PindaGill-b5d
    @PindaGill-b5d Час назад

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਗਿਆਨੀ ਹਰਪੀ੍ਤ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @DavinderSingh-o7j
    @DavinderSingh-o7j Час назад

    ਜਦੋ ਸਾਡੇ ਅਕਾਲ ਤਖਤ ਦੇ ਜਥੇਦਾਰ ਹੀ ਬੀਜੇ ਪੀ ਦੇ ਇਸਾਰਿਆ ਤੇ ਚੱਲਦੇ ਕੋਮ ਦਾ ਸਵਰੋ

  • @DavinderSingh-o7j
    @DavinderSingh-o7j Час назад

    ਬੀਜੇਪੀ ਦੇ ਪੈਰ ਪੰਜਾਬ ਚ ਏਨਾ ਲੋਕਾਂ ਨੇ ਲਾਏ ਆ
    ਅਕਾਲੀ ਦਲ ਤਾਂ ਐਵੇਂ ਬਦਨਾਮ ਆ

  • @gurjitgill7812
    @gurjitgill7812 9 часов назад

    If it is personal meeting then ok but if is related to politics in akali dal his honor should avoid this

  • @SukhmanSingh-sv6sm
    @SukhmanSingh-sv6sm 28 минут назад

    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ

  • @SukhmanSingh-sv6sm
    @SukhmanSingh-sv6sm 29 минут назад

    ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਹੋਇਆਂ ਵੀ ਪੰਥ ਦਾ ਨੁਕਸਾਨ ਕੀਤਾ ਜੋ ਕਿ ਅੱਜ ਵੀ ਲਗਾਤਾਰ ਜਾਰੀ ਹੈ