ਵਪਾਰ ਮੰਡਲ ਦਾ ਪ੍ਰਧਾਨ ਡਟ ਗਿਆ ਡੱਲੇਵਾਲ ਦੇ ਹੱਕ ਵਿੱਚ,ਕਹਿੰਦਾ ਲੱਖ ਦੀ ਲਾਹਨਤ ਹੈ, ਇੱਕ ਬੰਦਾ ਜਾਨ ਕੁਰਬਾਨ ਕਰ ਰਿਹਾ

Поделиться
HTML-код
  • Опубликовано: 2 янв 2025

Комментарии • 117

  • @shamdhiman8717
    @shamdhiman8717 3 дня назад +44

    ਛੋਟਾ ਕਿਸਾਨ ਛੋਟਾ ਦੁਕਾਨਦਾਰ ਰਲ ਮਿਲ ਕੇ ਚੱਲੋ ਬਹੁਤ ਵਧੀਆ ਗੱਲ ਕਪੂਰ ਸਾਹਿਬ ਜੀ

  • @JagtarmaanMaan
    @JagtarmaanMaan 3 дня назад +30

    ਬਹੁਤ ਵਧੀਆ ਵਿਚਾਰ ਪ੍ਰਧਾਨ ਜੀ ਸਭ ਨੂੰ ਰਲਮਿਲ ਕੇ ਚੱਲਣਾ ਚਾਹੀਦਾ ਕਿਸਾਨੀ ਖੇਤੀ ਨਾਲ ਹੀ ਹਰ ਕੰਮ ਨਿਰਭਰ ਹੈ

  • @gurchransingh5674
    @gurchransingh5674 3 дня назад +38

    ਧੰਨਵਾਦ ਦਿਲੋ ਸਲੂਟ ਜੀ ਤੁਸੀ ਇਮਾਨਦਾਰੀ ਨਾਲ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਜੀ

  • @daljeetsingh8605
    @daljeetsingh8605 3 дня назад +5

    ਤੁਸੀਂ ਗ੍ਰੇਟ ਹੋ ਪ੍ਰਧਾਨ ਸਾਹਬ.. ਤੁਹਾਡੇ ਵਰਗੇ ਲੋਕਾਂ ਕਰਕੇ ਮਨੁੱਖਤਾ ਜਿੰਦਾ ਹੈ 🙏🙏🙏

  • @RamandeepSingh-w3v
    @RamandeepSingh-w3v 3 дня назад +30

    ਬਹੁਤ ਬਹੁਤ ਧੰਨਵਾਦ ਜੀ, ਬੰਦ ਦਾ ਸਾਥ ਦੇਣ ਲਈ

  • @shamdhiman8717
    @shamdhiman8717 3 дня назад +21

    ਕਪੂਰ ਸਾਹਿਬ ਅਸਲੀ ਪੁੱਤ ਪੰਜਾਬ ਦਾ ਸਹੀ ਗੱਲ ਕਿਸਾਨਾ ਨਾਲ ਧੰਨਵਾਦ ਜੀ

  • @Lakhbir_sohal0013
    @Lakhbir_sohal0013 3 дня назад +28

    ❤ਜਿਓੰਦਾ ਰਹਿ ਭਰਾਵਾ wa

  • @SahilNarwal-i3m
    @SahilNarwal-i3m 3 дня назад +22

    ਬਹੁਤ ਵਧੀਆ ਗੱਲ

  • @ArshdeepSingh-oh4qk
    @ArshdeepSingh-oh4qk 3 дня назад +21

    ਸਹੀ ਗੱਲਾਂ ਨੇ ਬਾਈ ਜੀ
    ਵਿਚ ਲੋਕ ਸਮਝਦਾਰ ਵੀ ਹੈਗੇ ਹਾਲੇ

  • @lakhveersinghmallan4273
    @lakhveersinghmallan4273 3 дня назад +19

    ਧੰਨਵਾਦ ਜੀ

  • @RSCALIFORNIA
    @RSCALIFORNIA 3 дня назад +11

    ਆਪਣੀ ਕੋਮ ਵਾਸਤੇ ਨਹੀ ਮਰਨ ਵਰਤ ਤੇ ਬੈਠਾ - ਸਾਰੀਆ ਕੋਮਾ ਵਾਸਤੇ ਹੀ ਮਰਨ ਲਗਾ 🙏

  • @KuldeepSingh-vv6dm
    @KuldeepSingh-vv6dm 3 дня назад +10

    ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਹੈ ਇਸ ਵੀਰ ਦੀਆਂ ਗੱਲ ਸਮਝਣ ਦੀ ਕਪੂਰ ਵਰਗੇ ਵੀਰਾ ਦਾ ਸਹਿਯੋਗ ਹੀ ਕਿਸਾਨਾਂ ਦੀ ਮਸਾਲ ਬਣਦੇ ਹਨ

  • @sapindersingh4083
    @sapindersingh4083 3 дня назад +10

    ਧੰਨਵਾਦ ਪ੍ਧਾਨ ਜੀ

  • @KalaSerron
    @KalaSerron 3 дня назад +8

    ਬਾਈ ਜੀ ਲਵ ਯੂ ਤੇਰੇ ਬੱਚੇ ਜੀਣ ਵਾਹਿਗੁਰੂ ਜੀ

  • @JagdeepSingh-lc6ll
    @JagdeepSingh-lc6ll 3 дня назад +9

    ਵਾਹ ਬਈ ਪ੍ਰਧਾਨ ਸਾਬ੍ਹ ਬਹੁਤ ਵਧੀਆ ਵਿਚਾਰ ਹਨ ਤੁਹਾਡੇ ❤

  • @BalbinderSingh-yc7xo
    @BalbinderSingh-yc7xo 3 дня назад +1

    ਜਾਗਦੀ ਜਮੀਰਾ ਵਾਲੇ ਧੰਨਵਾਦ ਵੀਰ ਦਾ ਸਾਰੀਆ ਦਾ ਦੁਖ ਸਮਝੀਆ

  • @jaswantsinghjaswantsingh6299
    @jaswantsinghjaswantsingh6299 3 дня назад +2

    ਕਪੂਰ ਸਾਹਿਬ ਬਹੁਤ ਵਧੀਆ ਗੱਲ ਹੈ ਹਰ ਇਕ ਇੰਨਸਾਨ ਫਰਜ ਬਣਦਾ ਡੱਲੇਵਾਲ ਸਾਹਿਬ ਦਾ ਸਾਥ ਦੇਵੇ, ਚੜ੍ਹਦੀ ਕਲ੍ਹਾ ਵਿੱਚ ਰਹੋ

  • @dilveersingh2547
    @dilveersingh2547 3 дня назад +9

    ਵੀਰ ਪੂਰੀ ਸੋਝੀ ਦਿੱਤੀ ਹੈ ਭਗਵਾਨ ਨੇ ਤੁਹਾਨੂੰ ਭਗਵਾਨ ਕ੍ਰਿਸ਼ਨ ਵੀ ਕੋਰਵਾ ਨੂੰ ਛੱਡ ਕੇ ਪਾਂਡਵਾਂ ਦਾ ਸਾਥ ਦਿੱਤਾ ਕਿਉਂਕਿ ਉਹ ਸੱਚ ਸੀ

  • @JohndeereSwarajlover
    @JohndeereSwarajlover 2 дня назад

    ਧੰਨਵਾਦ ਜੀ ਹੈਗੀ ਜਮੀਰ ਲੋਕਾਂ ਦੀ

  • @sukhpalsingh2535
    @sukhpalsingh2535 3 дня назад +5

    ਧਨਵਾਦ ਪ੍ਰਧਾਨ ਸਾਹਿਬ ਜੀ

  • @KalaSerron
    @KalaSerron 3 дня назад +5

    ਰੱਬ ਤੇਰੀ ਉਮਰ ਲੱਬੀ ਕਰੇ ਜੈ ਸੀਰੀ ਰਾਮ ਹੈ ਵਾਹਿਗੁਰੂ ਕਿਰਪਾ ਕਰਕੇ ਰੱਖੀਆਂ ਵਾਹਿਗੁਰੂ ਜੀ

  • @GurjeetSingh-cj6pm
    @GurjeetSingh-cj6pm 3 дня назад

    ਠੀਕ ਕਿਹਾ ਵੀਰ ਜੀ ਦੋਕਾਨ ਦਾਰ ਬਾਪਰੀ ਕਿਸਾਨ ਦੀ ਲੜਾਈ ਹੈ ਡਾਲੇਵਾਲ ਦੀ ਲੋੜ ਦੇਸ਼ ਨੂੰ

  • @SavinderSingh-iu8kz
    @SavinderSingh-iu8kz 3 дня назад

    ਬਹੁਤ ਵਧੀਆ ਗੱਲ ਆਖੀ 💯 ਹੈ

  • @Gameonly493
    @Gameonly493 2 дня назад

    ਇਹ ਆ ਪੰਜਾਬ ਏਕਤਾ ❤❤❤ ਧਰਮ ਦੇ ਨਾਮ ਤੇ ਨਾ ਵਟੋ ਪੰਜਾਬੀ ਸਾਰੇ ਏਕਤਾ ਰੱਖੋ…

  • @kashmir2445
    @kashmir2445 3 дня назад +1

    ਲਾਲੇ ਦੇ ਦਿਲ ਚ ਪੰਜਾਬ ਪੱਖੀ ਦਰਦ ਝਲਕਦਾ ਹੈ ਧੰਨਵਾਦ ਜੀ।

  • @GurjeetSingh-cj6pm
    @GurjeetSingh-cj6pm 3 дня назад

    ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਵਾਹਿਗੁਰੂ ਮੇਹਰ ਕਰੋ

  • @JasspreetBhangu-c7y
    @JasspreetBhangu-c7y 13 часов назад

    ਦਿੱਲੋਂ Salut a y g bhot bhot danwad

  • @Just_for_fun-Entertainment
    @Just_for_fun-Entertainment 3 дня назад +3

    ਗੁਡ ਭਾਜੀ

  • @RajinderKaur-s8k
    @RajinderKaur-s8k 3 дня назад

    Very nice good thinking brother

  • @pritamkaur1083
    @pritamkaur1083 3 дня назад +5

    Very nice 🎉 Ji

  • @GurnaibSingh-sm4qo
    @GurnaibSingh-sm4qo 3 дня назад +1

    ਬਹੁਤ ਬਹੁਤ ਧੰਨਵਾਦ ਜੀ ਕਪੂਰ ਸਾਹਿਬ ਸਾਥ ਦੇਣ ਲਈ

  • @jasvirdhillon8394
    @jasvirdhillon8394 3 дня назад +1

    ਸਲੂਟ ਵੀਰ ਜੀ ਧੰਨਵਾਦ ਜੀ ਇਕ ਖੱਚ ਬਰਨਾਲੇ ਜ਼ਿਲ੍ਹੇ ਦਾ ਆਪਣੇ ਆਪ ਨੂੰ ਵਪਾਰ ਪੰਜਾਬ ਦਾ ਪ੍ਰਧਾਨ ਦੱਸਦਾ ਅਸੀਂ ਤਾਂ ਦੁਕਾਨਾਂ ਖੋਲਾ ਗੇ ਕਿਸਾਨਾਂ ਵਾਰੇ ਅਪਸ਼ਬਦ ਬੋਲਦਾਂ ਸੀ

    • @RampalPala-p8z
      @RampalPala-p8z 2 дня назад

      Hat faro barnala balo khanna pura stop se ja kisan

  • @dalbarasingh1025
    @dalbarasingh1025 3 дня назад +5

    Vadiya Vichar Pardhan Sabb Parmatma Chardi Kala Ch Rekha Ji

  • @JagroopGill-j8n
    @JagroopGill-j8n 3 дня назад +4

    Waheguru

  • @Laddipadda89
    @Laddipadda89 3 дня назад +4

    True God job sir

  • @jaspreetkaur1097
    @jaspreetkaur1097 3 дня назад +2

    Well done sir Thankyou you are support kisan.❤❤❤❤❤

  • @NishanSingh-ee3sj
    @NishanSingh-ee3sj 3 дня назад +4

    Kapur sab very good sar ji

  • @dalbarasingh1025
    @dalbarasingh1025 3 дня назад +4

    Good Pardhan Sabb

  • @desigallbaat1335
    @desigallbaat1335 3 дня назад +5

    👏👏👏👍

  • @inderjeetkaur6273
    @inderjeetkaur6273 3 дня назад

    Sahi gal Uncle ji tohadi

  • @amritpalpunia4587
    @amritpalpunia4587 3 дня назад

    Thanku uncle ji

  • @DIMPLETelicom
    @DIMPLETelicom 3 дня назад +3

    Right ✅

  • @varinderdhillon5315
    @varinderdhillon5315 3 дня назад +4

    👍👍👍

  • @rajeshbhatthal8309
    @rajeshbhatthal8309 3 дня назад +5

    I❤ spot farmers

  • @mandeepKaur-jf1qr
    @mandeepKaur-jf1qr 2 дня назад

    Thanks sir ji🎉🎉🎉🎉 waheguru ji thunu chardikala vich rehke🙏🙏🙏🙏

  • @ALLYT18
    @ALLYT18 3 дня назад

    V good very ji. Dhanwad ji.

  • @BaljindarsinghKhalsa-mv7ye
    @BaljindarsinghKhalsa-mv7ye 3 дня назад +4

    Kapoor sir ji Good ❤❤❤

  • @arshadkumar7055
    @arshadkumar7055 3 дня назад

    Very good sir g you’re a good person

  • @lovelysinghdhaliwal2680
    @lovelysinghdhaliwal2680 3 дня назад +3

    Good

  • @MukhtiarSinghDahiya-tp7fd
    @MukhtiarSinghDahiya-tp7fd 3 дня назад

    Salut ae kpoor saab nu bhut vadiya ji dallewal saab nu support lai bhanwad ji

  • @nirmalzira5775
    @nirmalzira5775 3 дня назад +3

    Veri good Kapoor Sa

  • @ranjitsajjan6489
    @ranjitsajjan6489 3 дня назад +2

    Very good

  • @bhupindersingh5311
    @bhupindersingh5311 3 дня назад

    Thank you sir ❤

  • @yuvrajsingh-rz5st
    @yuvrajsingh-rz5st 3 дня назад

    ਬਹੁਤ ਬਹੁਤ ਧੰਨਵਾਦ ਜੀ

  • @Amrit-kf1xw
    @Amrit-kf1xw 2 дня назад

    ❤❤ thankyou Pradhan Ji

  • @KabalSingh-i6q
    @KabalSingh-i6q 3 дня назад

    Good❤

  • @KirandeepKaur-gq4eq
    @KirandeepKaur-gq4eq 3 дня назад

    Thank you sir 🙏

  • @jashangill9219
    @jashangill9219 3 дня назад

    ❤❤🙏🙏👍

  • @MottiSingh-ty1cg
    @MottiSingh-ty1cg 3 дня назад +3

    Kal nu anna naal bi kisan khadan ge 🌹🌹👍🌹

  • @RampalPala-p8z
    @RampalPala-p8z 2 дня назад

    Gd sir g ja kisan

  • @paramjitsingh3691
    @paramjitsingh3691 3 дня назад

    Very good ji

  • @surjitkour7477
    @surjitkour7477 3 дня назад +2

    ❤️🙏❤️

  • @soulofgod1721
    @soulofgod1721 3 дня назад

    Bahut badhiya sir feshla

  • @soulofgod1721
    @soulofgod1721 3 дня назад

    Sahi gal aaa

  • @baljindersingh2128
    @baljindersingh2128 3 дня назад

    ❤Very.good❤

  • @BalbirSingh-sj6pd
    @BalbirSingh-sj6pd 3 дня назад

    Very good 💯

  • @tarsemsingh8435
    @tarsemsingh8435 3 дня назад

    Very nice 👌

  • @kiratsaini5747
    @kiratsaini5747 2 дня назад

    Bhut vadiya kapoor saab ji

  • @ghhtgg2503
    @ghhtgg2503 3 дня назад

    Kapoor Saab ji Punjab tha putt ❤

  • @hardeepbrar4418
    @hardeepbrar4418 3 дня назад

    Good soch Wmk ♥️👏

  • @GurpreetSidhu-o5f
    @GurpreetSidhu-o5f 3 дня назад +2

    ❤❤❤

  • @surindermohan3948
    @surindermohan3948 2 дня назад

    Vapaar Mandal de Pardhan ji nu Salute.

  • @MottiSingh-ty1cg
    @MottiSingh-ty1cg 3 дня назад +3

    Babu ji 🌹 me ik mazdur ha punajb har ik naal khada ga ,,munu tuhade ch insaniyat dikhtdi hai ,,tusi har ik naal chnga vihaar rakhe ho ahi soch chngi aa tuhadi ,,pr ajj kal ki ho riha sarkara hindu muslim sikha nu te sotiya bradariya nu ik duje naal ldaona chahinde ne ,,,,pr koi shi insan hi vach sakda

  • @ThanedaarParmar-kh3rg
    @ThanedaarParmar-kh3rg 3 дня назад

    Waheguru ji Waheguru ji

  • @RanjodhSingh-ue2me
    @RanjodhSingh-ue2me 3 дня назад +1

    ❤💯👌

  • @ramindersingh2246
    @ramindersingh2246 День назад

    Correct

  • @shamdhiman8717
    @shamdhiman8717 3 дня назад +1

    ਅਸਲੀ ਪੁੱਤ ਵਾਸਤੇ ਨਾਲ ਖੜੋ ਲੋਕੋ

  • @shivanisharma5562
    @shivanisharma5562 3 дня назад +1

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ

  • @ArshdeepSingh-oh4qk
    @ArshdeepSingh-oh4qk 3 дня назад +5

    ਡੱਲੇਵਾਲ ਤੋ ਬਾਅਦ ਰੁਲਦੂ ਮਾਨਸਾ ਮਰਨ ਵਰਤ ਤੇ ਬੈਠਣ ਗੇ ਫੇਰ ਜੋਗਿੰਦਰ ਉਗਰਾਹਾਂ
    ਤੀਜੇ ਨੰਬਰ ਤੇ ਰਾਜੇਵਾਲ

    • @amriksingh9252
      @amriksingh9252 3 дня назад +5

      ਵਾਈ ਰੁਲਦੂ ਮਾਨਸਾ ਜੋਗਿੰਦਰ ਉਗਰਾਹਾਂ ਤੇ, ਰਾਜੇਵਾਲ ਵਰਗੇ ਦੱਲਿਆਂ ਕਰਕੇ ਹੀ ਅੱਜ ਪੰਜਾਬ ਬੰਦ ਕਰਨਾ ਪਿਆ ਡੱਲੇਵਾਲ ਨੂੰ ਮਰਨ ਵਰਤ ਰੱਖਣਾ ਪਿਆ ਰੁਲਦੂ ਤੇ ਰਾਜੇਵਾਲ ਤੇ ਉਗਰਾਹਾਂ ਵਰਗਿਆਂ ਨੇ ਦਿੱਲੀ ਵਾਲਾ ਮੋਰਚਾ ਬੇਚਿਆ ਸੀ ਜੇਕਰ ਓਦੋਂ ਇੱਕ ਮਹੀਨਾ ਹੋਰ ਬੈਠ ਜਾਂਦੇ ਤਾਂ ਐਮ ਐਸ ਪੀ ਦਾ ਕਾਨੂੰਨ ਵੀ ਲਾਗੂ ਹੋ ਜਾਣਾ ਸੀ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਪਰ ਰੁਲਦੂ ਵਰਗੇ ਭੈਣ ਚੋਦਾ ਦੱਲਿਆਂ ਨੇ ਤਾਂ ਭੱਠੇ ਲਾ ਲਏ ਰਾਜੇਵਾਲ ਨੇ ਪੈਟਰੋਲ ਪੰਪ ਸ਼ੈਲਰ ਲਾ ਲਏ

    • @FatehSingh-ow3xs
      @FatehSingh-ow3xs 3 дня назад

      ਅਨਸ਼ਨ ਦਾ ਨਾ ਸੁਣ ਕੇ ਇਹ ਸਾਰੇ ਮਰ ਜਾਣਗੇ

  • @JagdevSingh-t5b
    @JagdevSingh-t5b 3 дня назад

    ❤🎉🙏🙏very good big🙏

  • @ManpreetSingh-rq7yd
    @ManpreetSingh-rq7yd 3 дня назад +1

    ❤❤❤❤❤❤❤❤

  • @rajvirsingh2179
    @rajvirsingh2179 2 дня назад

    Salute seth sab

  • @SukhwinderSingg-l9d
    @SukhwinderSingg-l9d 2 дня назад

    10 ਕਿਲੋ ਕਾਟ ਤੇ ਝੋਨਾ ਖਰੀਦਣ ਵਾਲਾ ਵਪਾਰ ਮੰਡਲ ਏਵੇ ਭੋਕਾਈ ਮਾਰਦਾ ਫਿਰਦਾ ਹੈ

  • @ButtaKang-b7b
    @ButtaKang-b7b 3 дня назад

    Jagde. Zemer. Wala. Pardan. Very good

  • @inderjeetsingh408
    @inderjeetsingh408 3 дня назад +1

    Sahi gal ae vir ji bpaari v tanhi bachuga je kisaan bachuga,

  • @inderjeetkaur6273
    @inderjeetkaur6273 3 дня назад

    Sare kisana di gal karo kisna da dath devo

  • @jgjit5320
    @jgjit5320 2 дня назад

  • @MukhtiarSinghDahiya-tp7fd
    @MukhtiarSinghDahiya-tp7fd 3 дня назад

    Bilkul lakh rupay diya glla ne bai diya 👍👍👍👍🙏🙏🙏

  • @ManpreetSingh-r3d8h
    @ManpreetSingh-r3d8h 3 дня назад

    Dilo thanvaad 🙏

  • @soulofgod1721
    @soulofgod1721 3 дня назад

    Sare Ralmil ke chaloo kishan te karobari ekta Rakho Punjab Punjabi bacho

  • @gurjitbhullar821
    @gurjitbhullar821 3 дня назад

    🙏

  • @balpreetkaurkang837
    @balpreetkaurkang837 3 дня назад

    💯✅🙏🙏

  • @RavinderSingh-v6p
    @RavinderSingh-v6p 3 дня назад

    👍👍👍👍👍👍👍👍👍👍👍👍👍👍👍👍👍👍👍👍👍🙏

  • @paramjeetKaur-xd2mn
    @paramjeetKaur-xd2mn 2 дня назад

    ਦਕਾਨਾ ਵੀ ਤਾ ਲੋਕਾਂ ਨਾਲ ਹੀ ਚਲਣਗਿਆ ਝੋਨਾ ਲੇਟ ਵਕਿਆ ਦੁਕਾਨਾਂ ਵਾਲੇ ਚੀਕਾ ਮਾਰਦੇ ਸੀ ਜੇ ਲੋਕਾਂ ਕੋਲੇ ਕੁਸ ਹੋਉਗਾ ਫੇਰ ਹੀ ਦੁਕਾਨਾਂ ਚਲਾਉਣ ਗਿਆ

  • @tarachandsharma6181
    @tarachandsharma6181 3 дня назад +3

    Bhartian noon Maulan toa Samaan kharidan bajae apne local dukandarran toan karodo Apne apne hi hundaen aaw

  • @darmendrasingh7177
    @darmendrasingh7177 3 дня назад

    💐…

  • @gurmohangrewal7592
    @gurmohangrewal7592 23 часа назад

    Clothing market is finished by mall all small businesses and small shops should understand no farmers no your business

  • @jagdishmann3863
    @jagdishmann3863 3 дня назад +1

    Dalewal nu kon kehnda marn nu kise nhi kiha gunde kisan

  • @jagdishmann3863
    @jagdishmann3863 3 дня назад

    Batera lutya kisana nu tussi sood par sood pake kisana dya zamina v laeya ne

  • @jstak8948
    @jstak8948 2 дня назад

    Good