ਮੇਰੀ ਤੇ Pala Jalalpur ਦੀ ਕੁੰਡੀ ਫ਼ਸਗੀ ਸੀ Jashan Alamgir interview l Bittu Chak Wala
HTML-код
- Опубликовано: 28 сен 2024
- #dailyawaz #bittuchakwala #kabaddi
ਮੇਰੀ ਤੇ Pala Jalalpur ਦੀ ਕੁੰਡੀ ਫ਼ਸਗੀ ਸੀ Jashan Alamgir interview l Bittu Chak Wala
Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Jashan Alamgir
Digital Producer- Bittu Chak Wala
Location- Punjab
Label - Daily Awaz
👏👏ਬਾਈ ਦੀ ਮੈ ਕਬੱਡੀ ਦੇਖੀ ਆ ਜਦੋ ਬਾਈ ਆਪਣੀ ਮੋਜ ਵਿੱਚ ਆ ਤਾ ਆਨੰਦ ਹੀ ਆਨੰਦ ਆ ਵਾਹਿਗੁਰੂ ਜੀ ਦੀ ਕਿਰਪਾ ਆ ਬਾਈ ਤੇਰੇ ਤੇ 👏👏
ਕਬੱਡੀ ਦਾ ਝੋਟਾ ਰੇਡਰ ਜਸ਼ਨ ਆਲਮਗੀਰ❤️👍
Mata hoye ta eda di jo ਹੱਲਾਸ਼ੇਰੀ ਦੇਵੇ ਮੇਰੀ ਮਾਂ ਪੂਰੀ ਖੁਰਾਕ ਦਿੰਦੀ ਸੀ ਮਿਸ ਯੂ ਮਾ
ਬਹੁਤ ਵਧੀਆ ਵੀਰ ਖੇਡਦਾ ਆਲਮ ਗਿਰੀਆ ਪਰ ਸਾਡੇ ਇਲਾਕੇ ਦਾ ਵੀ ਮਾਣ ਗੋਪੀ ਫਰੰਦੀਪੁਰ ਆ ਮਾਝੇ ਦਾ ਮਜੈਲ ਉਹਦਾ ਵੀ ਪਿਛਲੇ ਇੰਟਰਵਿਊ ਚ ਨਾਮ ਲਿਆ ਸੀ ਇਸ ਵੀਰ ਨੇ ਬਹੁਤ ਵਧੀਆ ਲੱਗਿਆ ਮਹੱਲ ਆ ਪਰਬਤ ਦਾ
ਬਿੱਟੂ ਭਰਾ ਜਸਨ ਆਲਮਗੀਰ ਬਹੁਤ ਵਧੀਆ ਇਨਸਾਨ ਹੈ ❤🙏
ਸੋਹਣਾ ਬਾਈ ਜਸ਼ਨ ਚੰਗਾ ਰੇਡਰ
ਜੀਵਨ ਮਾਣੂਕੇ ਗਿੱਲਾਂ ਵਾਲੇ ਨਾਲ ਇੰਟਰਵਿਊ ਕਰੋ ਬਾਈ। ਕਬੱਡੀ ਦਾ ਹਰਮਨ ਪਿਆਰਾ ਰੇਡਰ ਅਜੂਬਾ
ਬਹੁਤ ਹੀ ਸੋਹਣੀ ਲੱਗੀ ਜਸ਼ਨ ਨਾਲ਼ ਇੰਟਰਵਿਊ ਬਿੱਟੂ ਛੋਟੇ ਵੀਰ।ਵਾਕਿਆ ਈ ਕਈ ਜਦੋਂ ਤਕੜੇ ਹੁੰਦੇ ਆ ਮੋਢਿਆਂ ਉੱਤੋਂ ਦੀ ਥੁਕਦੇ ਆ ਤੇ ਜਦੋਂ ਮਾੜੇ ਹੋ ਜਾਂਦੇ ਆ ਫਿਰ ਕੋਈ ਨੀਂ ਪੁਛਦਾ ਪਰ ਗੱਲ ਬਿਲਕੁਲ ਸਹੀ ਆ ਕੇ ਜਿਨ੍ਹਾਂ ਚੰਗੇ ਕੋਚਾਂ ਉਸਤਾਦਾਂ ਦੀਆਂ ਸੰਗਤਾਂ ਕੀਤੀਆਂ ਤੇ ਮਾਰਾਂ ਖਾਧੀਆਂ ਉਹੀ ਫਿਰ ਜੱਗ ਜੇਤੂ ਬਣਦੇ ਆ👍✌️
ਬਹੁਤ ਵਧੀਆ ਮੁਲਾਕਾਤ ਬਿੱਟੂ ਵੀਰ ਜੀ।👍
Waheguru ji waheguru ji waheguru ji waheguru ji waheguru ji
ਇਸ ਭਲਵਾਨ ਰੂਪੀ ਦਰੱਖਤ ਤੋਂ ਕਿੰਨੇ ਫਲ ਤਿਆਰ ਹੋ ਗਏ ਹਨ
ਉਹ ਦਰੱਖਤ ਆਪਣੀ ਥਾਂ ਓਥੇ ਹੀ ਟਿਕਿਆ ਹੋਇਆ ਹੈ 🙏
Waheguru ji meher Karo sab Te 🙏🙏🙏🙏🙏
ਵੀਰੇ ਇਹ ਗੱਲ ਸੱਚ ਆ ਭਲਵਾਨੀ ਚ ਬੰਦਾ ਬੋਲਣਾ ਸਿੱਖਣਾ ਸਤਿਕਾਰ ਕਰਨਾ ਪਹਿਲਾ ਸਖਦਾ
ਜੀ ਓਏ ਬਾਈ ਜਿਉਂਦਾ ਵਸਦਾ ਰਹਿ ਮਾ ਇਹੋ ਜੀ ਹਰ ਇਕ ਨੂੰ ਮਿਲੇ ❤
jashn nu waif v bahot vadia suba di mili a
Very nice 22 bittu love you newyork usa 🎉🎉🎉❤😂🎉❤😂🎉tu..........
ਟਰੈਕਟਰ ਵਰਗਾ ਬੰਦਾ
ਜਿਉਂਦੇ ਵੱਸਦੇ ਰਹੋ 🙏
Siraa bai bittuu reportr
Jiyonda wasda reh Jashan putt
Bahut vdiya interview 100 teem de match 99 bro❤
ਬਹੁਤ ਵਧੀਆ ਲੱਗੀ ਗੱਲ ਬਾਤ ਜੀ !
Nice Veer
❤❤❤❤
Bhalwal ji di rabb vali tapasya ji ❤❤❤❤❤
ਬਾਹਲਾ ਵਧੀਆ ਇਨਸਾਨ ਆ ਵੀਰ
very good
menu sare plara nalo soch vich jashn vadia lagia bahot nimrta g wala plar aa koi fukri ni koi hankar ni vadia plar aa
Wmk 😊👍🏻👍🏻👍🏻
Very nice Bittu pji❤❤
Harjeet brar da naam le dea kro
Very good 👍
Very nice
Good job bro
Sat siri akal ji veer ji
Bai pala bhut senior player aaa ohde moora sara jana jawak aaa
bai kise kol koi contct nmbr hai ehna main apne bache nu chdna hai
Do interview with Rubal Pelhan
Rubal khanne nu kabbadi ch lee avoid hor v nam banu
good paler ❤
Mast moula player aa jashan
Bebe coach saab
❤
Jason Tera pind nanka mera desha da munda jassan Tera dost charna preet meshi phalwaan sada dost c
❤👍
Jhota Raider Grewal bhra Sade area Maan 💪
Deepak kashipur 30 sal to vad
ਮਾ ਤਾ ਮਾ ਹੁੰਦੀ ਪਰ ਮਾ ਏਦਾ ਦੀ ਹੋਵੇ ਲਵ ਯੂ ਮਾਤਾ 🥇👌👌🙏
❤❤❤❤❤
ਬਾਈ ਜਸ਼ਨ ਤਕੜਾ ਪਰ ਪਾਲੇ ਦੁੱਲੇ ਵਰਗੇ ਲੈਵਲ ਬਹੁਤ ਉੱਤੇ ਆ। ਭੂਰੀ ਛੰਨਾ ਕੋਲ ਹੈਗਾ ਲੈਵਲ ਓਹੋ ਇਹ ਗੱਲ ਕਹਿ ਸਕਦਾ ਕੇ ਮੈ ਇਹਦੇ ਬਰਾਬਰ ਆ ਦੁੱਲੇ ਦੇ
One kado kaha ma pale de brabar aa eve lun chungi jana pale dulle da
ਮਾਤਾ ਜੀ ਦੀ ਆਪਣੀ ਸ਼ਖਸੀਅਤ ਵਧੀਆ ਹੈ ਜਸ਼ਨ ਵਧੀਆ ਰੇਡਰ ਹੈ।ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਧੰਨਵਾਦ ਜੀ
ਸਮੇ ਸਮੇ ਦੀ ਗੱਲ ਆ ਜਿਹੜੇ ਅੱਜਕੱਲ ਭਲਵਾਨਾਂ ਨੂੰ ਫੂਨ ਤੇ ਧਮਕਾਉਂਦੇ ਨੇ ਸੰਤਾਂ ਦੇ ਟਾਇਮ ਇਹੋ ਜਿਹੇ ਸਿੰਘਾ ਦੇ ਕਛਿਹਰੇ ਧੋਂਦੇ ਸੀ !
ਕੱਛੇ ਨੀ ਕਛਿਹਰੇ ਹੁੰਦੇ ਆ
ਬਾਈ ਬਿੱਟੂ ਆਹਾ ਤਾਂ ਸਿਰਾ ਜੱਸਨ ਤਾਂ ਆਪਣੇ ਜਿੱਲੇ ਦਾ ਮਾਣ ਆਂ ਝੋਟਾ ਰੇਡਾਂ ਆਂ ਹੱਸ ਹੱਸਕੇ ਪੋਦਾ ਮਾਤਾ ਜੀ ਦੀਆ ਗੱਲਾਂ ਵੀ ਪੰਜਾਬ ਦੀਆ ਮਾਂਵਾ ਤੇ ਹੁਣ ਵਾਲੇ ਮਾਂ-ਬਾਪ ਵੀ ਬੋਹਤ ਧਿਆਨ ਨਾਲ ਸੁਣਿਆ ਕਰੋ ਬਾਈ ਬਿੱਟੂ ਥੋਡੀ ਵੀ ਬੋਹਤ ਮੇਹਿਨਤ ਜੱਸਨ ਦੀ ਮਾਤਾ ਜੀ ਦੀਆ ਇੰਟਰਵਿਊ ਵੀ ਅਲੱਗ ਕਰੋ ਜੇ ਸਾਡੇ ਬਰਗੇ ਟਰੱਕ ਡਰਾਈਵਰ ਹੋਰ ਮੇਹਿਨਤ ਕਰਨ ਵਾਲਿਆ ਨੂੰ ਅੱਕਲ ਆ ਜਾਵੇ ਬਾਈ ਟਰੱਕ ਡਰਾਈਵਰ ਨੂੰ ਘਰ ਬਾਰੇ ਤੇ ਪਿੰਡ ਬਾਰੇ ਕੋਈ ਗੱਲ ਨਾਂ ਜਵਾਕਾਂ ਬਾਰੇ ਪੱਤਾਂ ਆਪ ਅਨਪੜ ਕਰਕੇ ਜਵਾਕਾ ਨੂੰ ਪੜਲੋ ਕਿਹਣਾ ਤੇ ਮਾਂ ਨੂੰ ਪੈਸੇ ਭੇਜਣੇ ਆਂ ਮਾਂ ਨੂੰ ਤੰਗੀ ਨਾਂ ਆਵੇ ਆਪ ਤੰਗੀ ਕੱਟ ਲੈਣੀ ਆਂ ਯਾਰ ਦੋਸਤ ਫੜਕੇ ਪਿੰਡ ਨੂੰ ਪੋਣੇ ਆਂ ਛੋਟੇ ਭੈਣ ਭਰਾਮਾਂ ਦੇ ਵਿਆਹ ਹੋਰ ਖਰਚੇ ਬੱਡੇ ਸਿਰ
ਪੈ ਜਾਦੇਆ ਕਿਉ ਕੇ ਪਿੰਡਾਂ ਵਾਲੇ ਬਾਪੂ ਕੰਮ ਨਹੀ ਕਰਦੇ ਹੁੰਦੇ ਬੱਡਾ ਬਾਪੂ ਦੀ ਕਵੀਲ ਦਾਰੀ ਵਿੱਚ ਬਾਪੂ ਦੇ ਕਰਜਾ ਭਰਾਮਾਂ ਦੇ ਭੈਣਾ ਦੇ ਵਿਆਹ ਦਾ ਕਰਜਾ ਉਹ ਵੀ ਬੇਲੀਆ ਦੇ ਲੋਦੇ ਨੂੰ ਆਬਦੇ ਜਵਾਕਾ ਦਾ ਖਿਆਲ ਹੀ ਭੁਲਿਆ ਹੁੰਦਾ ਬੱਡੇ ਦੇ ਜਵਾਕਾ ਵਾਰੀ ਅੱਡ ਹੋਣ ਬੱਡਾ ਅੱਸਲ ਵਿੱਚ ਕਰਜਾਈ ਹੁੰਦਾ ਟੇਗ ਮਿਲਦਾ ਖਾ ਗਿਆ ਗੋਜ ਰੱਖਿਆ ਬੱਡਾ ਜੀਰੋ ਤੋ ਫੇਰ ਤੁਰਦਾ
ਜਸ਼ਨ ਬੰਦਾ ਵਧੀਆ ਲੱਗਿਆ ਵੈਸੇ ਤਾਂ ਮੈਂ ਪਾਲੇ ਉਸਤਾਦ ਕਰਕੇ ਵੀਡੀਓ ਦੇਖੀ ਸੀ❤❤
ਹਰਵਿੰਦਰ ਅਾਲਮਗੀਰ ਬਹੁਤ ਤਕੜਾ ਭਲਵਾਨ ਸੀ ਰੁਸਤਮੇ ਹਿੰਦ ਹੋੲਿਅਾ.ਅੈਟਕ ਨੇ ਭਲਵਾਨ ਦਾ ਕੈਰੀਅਰ ਖਰਾਬ ਕਰਤਾ.ਮੈ ਕੁਸਤੀਅਾ ਦੇਖੀਅਾ.
ਅੱਗੇ ਵੀ ਵੀਰ ਨੇ ਗੋਪੀ ਫਰੰਦੀਪੁਰ ਏ ਦਾ ਨਾਂ ਲਿਆ ਸੀ ਬਹੁਤ ਵਧੀਆ ਲੱਗਿਆ ਕਿਉਂਕਿ ਅਸੀਂ ਗੋਪੀ ਦੇ ਬਹੁਤ ਮੈਚ ਦੇਖੇ ਹੋਏ ਨੇ ਗੋਪੀ ਨੇ ਵੱਡੇ ਵੱਡੇ ਮੱਲ ਡਿੱਗੇ ਹੋਏ ਨੇ ਅਸੀਂ ਖੁਦ ਦੇਖੇ ਆ ਪੁੱਠੇ ਕਰ ਕਰ ਗੋਪੀ ਨੇ ਖਲਾਰੇ ਆ ਧੌਲਾ ਮਾਰ ਮਾਰ ਵੱਡੇ ਵੱਡੇ ਭਲੇਰਾ ਨੂੰ ਜਬ ਪਾਇਆ ਸੀ
ਆਲਮ ਗਿਰੀਆ ਬਹੁਤ ਵਧੀਆ ਇਨਸਾਨ ਆ ਬਹੁਤ ਨਿਮਰਤਾ ਸ ਭਲਵਾਨ ਦੇ ਵਿੱਚ ਚੜਹਦੀ ਕਲਾ ਕਰੇ ਰੱਬ
ਜਸ਼ਨ ਭਲਵਾਨ ਦੀ ਮਾਤਾ ਜੀ ਸ਼ਿਣੀ ਮਾਂ ਆ ਬਿੱਟੂ ਬਾਈ ਭਲਵਾਨ ਰੁੱਬਲ ਖੰਨੇ ਦੀ ਮਾਤਾ ਜੀ ਬਹੁਤ ਸ਼ੇਰਨੀ ਮਾਂ ਉਹੋ ਵੀ ਭਲਵਾਨ ਦੀ ਬਹੁਤ ਦੇਖ ਭਾਲ ਕਰਦੀ ਆ ਰੂਬਲ ਭਲਵਾਨ ਦੀ ਮੁਲਾਕਾਤ ਵੀ ਕਰੋ
ਬਹੁਤ ਵੱਡੀ ਸੋਚ ਦਾ ਮਾਲਕ ਆਲਮ ਗਿਰੀਆ ਜਸ਼ਨ ਬਹੁਤ ਵਧੀਆ ਸੋਚ ਬੰਦੇ ਦੀ ਇਹੋ ਜਿਹੇ ਇਨਸਾਨ ਘੱਟ ਹੀ ਜੰਮਦੇ ਨੇ ਦੇਖੋ ਬੰਦੇ ਦੇ ਵਿੱਚ ਨਿਮਰਤਾ ਵੱਡੇ ਪਲੇਅਰਾਂ ਦੀ ਬਹੁਤ ਇੱਜਤ ਕਰਦਾ
ਵਾਹ ਬਾਈ ਜਸ਼ਨ ਆਲਮਗੀਰ ਦਿਲਦਾਰ ਬੰਦਾ ਸੁਥਰੇ ਸੁਭਾਅ ਦਾ ਮਾਲਕ ਆ ਬਾਈ, ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸ਼ਣ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਣ
ਪਹਿਲਬਾਨੀ ਲੋਹੇ ਦੇ ਚੰਨੇ ਹੁੰਦੀ,ਸੁਚੇ ਦੰਦਾ ਦੇ ਨਾਲ ਚਬਾੲੀਂ ਦੇ ੲੇ,ਜਦੋ ਪੈਣ ਬਰਾਬਰ ਦੇ ਜੋੜ ਮੀਅਾਂ,ਅੱਖ ਚੋਰ ਦੇ ਬਾਂਗ ਚਰਾੲੀਂ ਦੀਅੈ.
ਵਾਹਿਗੁਰੂ ਦੀ ਕਿਰਪਾ
Sandeep nangal ambain la ka ayea kabaddi wich gangster😢😢😢
ਵੀਰੇ ਤੇਰੀ ਖੇਡ ਤਾ ਖੈਂਟ ਹੈ ਹੀ ਤੇਰੀ ਤੇਰੀ ਗੱਲ ਵਿਚ ਵੀ ਦਮ ਹੁੰਦਾ
ਕਿੰਨਾ ਚੰਗਾ ਬੰਦਾ ਹੈ ਹਰਜਸ਼ਨ ❤ ਲਵਯੂ ਛੋਟੇ ਵੀਰ 🎉
Jashan de mata pita b bhut vdia 🙏🙏🙏 lami omer kre sari family de
Jashan vere sakinder phalwan da tatto buna 🙏
ਜਿਹੜੇ ਲੇਕੇ ਆਏ ਨੇਂ ਸਭ ਨੂੰ ਪਤਾ ਪਰ ਨਾਂ ਕੋਈ ਨੀਂ ਲੈਂਦਾ
Mash Allah sher player Allah Pak rahamat Kari lambi Jindagi Karen veer di
Y ji Kulveer Jattana di interview karo ji
ਯਰ ਭਲਵਾਨ ਵੀ ਤਕੜਾ ਬੰਦਾ ਵੀ ਠੀਕ ਆ ,, ਪਰ ਪਤੰਦਰ ਨਾ ਛੋਟਾ ਵੇਖਦਾ ਨਾ ਵੱਡਾ ਤੂੰ ਤੂੰ ਮੈਂ ਮੈਂ ਵਾਲੀ ਕਰਦਾ ਸਾਰਿਆ ਨੂੰ , ਹੁਣ ਸਿਕੰਦਰ ਭਲਵਾਨ ਜੀ ਬਹੁਤ ਵੱਡਾ ਰੁਤਬਾ ਉਹਨਾਂ ਦਾ ਭਲਵਾਨੀ ਦੇ ਖੇਤਰ ਚੋਂ ਪਰ ਇਹ ਪੱਟੂ ਭਲਵਾਨ ਭਲਵਾਨ ਕਰੀ ਜਾਂਦਾ ।ਮੇਰਾ ਵੀਰ ਜੀ ਜੂ ਲਾ ਲਿਆ ਕਰ ਨਾਂਮਾਂ ਪਿੱਛੇ
Nice bro
Kaint bnda
jashan jdo raid paunda jafia nu saah char jnde aw 🔥
Hor players di interview lavooo 🎉🎉🎉🎉🎉🥳🥳🥳🥳🥳 bohut vadiya
Mahla ni bai malliana c khushi nal match lagga
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜਸ਼ਨ ਨੂੰ।
ਬਿੱਟੂ ਬਾਈ ਜੀ ,ਆਈਕੋਨ ਹੈ ਨਵੇਂ ਮੁੰਡਿਆਂ ਦਾ ਜਸ਼ਨ ਭਲਵਾਨ
ਜਸਨ ਭਤੀਜ ਬਹੁਤ ਵਧੀਆ ਇੰਟਰਵਿਊ। ਪ੍ਰਮਾਤਮਾ ਹਰ ਮੈਦਾਨ ਫਤਿਹ ਕਰਨ। (ਸਿੰਕਦਰ ਸਿੰਘ ਖੇੜੀ)ਪੱਪੂ ਕਨੇਡਾ
ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ ਹੈ ਜਸ਼ਨ ਆਲਮਗੀਰ
Jashan bro Love u❤❤
Bai gaint jahan
Hor ..........inderjeet kalisiya di interview lavooo odi 1 v interview nahi he RUclips te
ਮਾਲਵੇ ਦੀ ਸ਼ਾਨ ਜਸ਼ਨ ਆਲਮਗੀਰ ਸਿਰਾ ਖਿਡਾਰੀ
❤
❤❤❤❤
❤❤❤❤❤❤
❤❤
Bittu bai pala jalalpur bai di interview v la k aoo
Right
Sari interview Ch SB ton vdia gll yy kehnda bahr ni Rehna Punjab Ch he Rehna god bless you veere ❤❤❤❤
Inderjeet kaslan wale di interview kro bittu veera 🙋♂️
Bai ninda da name ni lai
ਬਹੁਤ ਵਧੀਆ ਖਿਡਾਰੀ ਜਸ਼ਨ ਆਲਮਗੀਰ ❤
BAKI SAB THIK AA WAHEGURU JI PUTT NU CHARDIKLA TANDRUSTI TE TRAKIA BAKSHAN IK SAB TOO JO GALL WADIA NAHI LAGEY JO BIBA NUH RANI CANADA REH RAHEY HAI TE HARJASHAN INDIA REH REHEYA AH WADIA JINDGE NAHI MUNDA KITEY TE KURI KITEY
❤❤❤❤❤
❤❤
This interview is for those who want to be pehlwan kabaddi player and his family
Ghar Ghar putt jam de.sikander pehlwan ne kisa ne ban jana ❤❤❤
Very Nice
Mahla kalan mera pind aa Baki jashan bro love you
Sat shri aakaal bhaji tuhadi boli doabe wali lgdi