Afzal Ahsan Randhawa | A True Punjabi | Saba Pervaiz Kiyani's reflections | Khojo |

Поделиться
HTML-код
  • Опубликовано: 16 сен 2024
  • Afzal Ahsan Randhawa was a Pakistani Punjabi language writer, poet, translator, playwright and a politician. He was a great crusader of Punjabi. He wrote many novels, short stories and poems in the language. Randhawa was the last great Punjabi writer and with his departure, Punjabi has become poorer. Afzal Ahsan Randhawa was born in Amritsar, Punjab, on 1 September 1937. He died on the evening of 18 September 2017, in Faisalabad, Pakistan.
    If you find this upload informative and interesting, please subscribe to Khojo and PRESS THE BELL ICON for updates.
    📣 Share this video with your contacts and friends.
    • Afzal Ahsan Randhawa |...
    📲 Do share it and like it.
    💬 Your comments are valuable. So, feel free to write your opinion in the comment box.
    #AfzalAhsanRandhawa
    #PunjabiPoetry
    #Punjab

Комментарии • 198

  • @desipanjaban
    @desipanjaban 4 года назад +28

    ਜੂਨ 1984 'ਚ ਪੰਜਾਬ 'ਤੇ ਹੋਏ ਹਮਲੇ ਦੀ ਪੀੜ 'ਚੋਂ ਉਪਜੇ ਸ਼ਬਦ ਹਨ ਰੰਧਾਵਾ ਸਾਬ੍ਹ ਦੀ ਹਥਲੀ ਲਿਖਤ
    ਨਵਾਂ ਘੱਲੂਘਾਰਾ
    -ਅਫ਼ਜ਼ਲ ਅਹਿਸਨ ਰੰਧਾਵਾ
    ਸੁਣ ਰਾਹੀਆ ਕਰਮਾਂ ਵਾਲਿਆ !
    ਮੈਂ ਬੇਕਰਮੀ ਦੀ ਬਾਤ ।
    ਮੇਰਾ ਚੜ੍ਹਦਾ ਸੂਰਜ ਡੁਬਿਆ
    ਮੇਰੇ ਦਿਨ ਨੂੰ ਖਾ ਗਈ ਰਾਤ ।
    ਮੇਰੀ ਸਾਵੀ ਕੁੱਖ ਜਨਮਾ ਚੁੱਕੀ
    ਜਿਹੜੀ ਗੁਰੂ ਸਿਆਣੇ ਵੀਰ ।
    ਅੱਜ ਤਪਦੀ ਭੱਠੀ ਬਣ ਗਈ
    ਤੇ ਉਹਦੀ ਵੇਖ ਅਸੀਰ ।
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਸਾਵੀ ਕੁੱਖ ਅਖ਼ੀਰ ।
    ਵਿਚ ਫੁਲਿਆਂ ਵਾਂਗੂੰ ਖਿੜ ਪਏ
    ਮੇਰੇ ਸ਼ੇਰ ਜਵਾਨ ਤੇ ਪੀਰ ।
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਮਹਿਕਾਂ ਵੰਡਦੀ ਕੁੱਖ ।
    ਅੱਜ ਮੇਰੇ ਥਣਾਂ 'ਚੋਂ ਚੁੰਘਦੇ
    ਮੇਰੇ ਬਚੇ ਲਹੂ ਤੇ ਦੁੱਖ ।
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਸੱਤ ਸਮੁੰਦਰ ਅੱਖ ।
    ਅੱਜ ਝੱਲੀ ਜਾਏ ਨਾ ਜੱਗ ਤੋਂ
    ਮੇਰੀ ਸ਼ਹੀਦਾਂ ਵਾਲੀ ਦੱਖ ।
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਚੂੜੇ ਵਾਲੀ ਬਾਂਹ ।
    ਅੱਜ ਵਿੱਚ ਸ਼ਹੀਦੀ ਝੰਡਿਆਂ
    ਹੈ ਮੇਰਾ ਝੰਡਾ 'ਤਾਂਹ ।
    ਅੱਜ ਤਪਦੀ ਭੱਠੀ ਬਣ ਗਿਆ
    ਮੇਰਾ ਸਗਲੇ ਵਾਲਾ ਪੈਰ ।
    ਅੱਜ ਵੈਰੀਆਂ ਕੱਢ ਵਿਖਾਲਿਆ
    ਹੈ ਪੰਜ ਸਦੀਆਂ ਦਾ ਵੈਰ ।
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਦੁੱਧਾਂ ਵੰਡਦੀ ਛਾਤ ।
    ਮੈਂ ਆਪਣੀ ਰੱਤ ਵਿੱਚ ਡੁੱਬ ਗਈ
    ਪਰ ਬਾਹਰ ਨਾ ਮਾਰੀ ਝਾਤ ।
    ਅੱਜ ਤਪਦੀ ਭੱਠੀ ਬਣ ਗਿਆ
    ਮੇਰਾ ਮੱਖਣ ਜਿਹਾ ਸਰੀਰ
    ਮੈਂ ਕੁੱਖ ਸੜੀ ਵਿੱਚ ਸੜ ਮਰੇ
    ਮੇਰਾ ਰਾਂਝਾ ਮੇਰੀ ਹੀਰ ।
    ਅੱਜ ਤਪਦੀ ਭੱਠੀ ਬਣ ਗਿਆ
    ਮੇਰਾ ਡਲ੍ਹਕਾਂ ਮਾਰਦਾ ਰੰਗ ।
    ਮੈਂ ਮਰ ਜਾਣੀ ਵਿੱਚ ਸੜ ਗਿਆ
    ਅੱਜ ਮੇਰਾ ਇੱਕ ਇੱਕ ਅੰਗ ।
    ਅੱਜ ਤਪਦੀ ਭੱਠੀ ਬਣ ਗਈ
    ਮੇਰੇ ਵਿਹੜੇ ਦੀ ਹਰ ਇੱਟ ।
    ਜਿਥੇ ਦੁਨੀਆਂ ਮੱਥਾ ਟੇਕਦੀ
    ਓਹ ਬੂਟਾਂ ਛੱਡੀ ਭਿੱਟ ।
    ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
    ਢਾਹ ਦਿੱਤਾ ਤਖਤ ਅਕਾਲ ।
    ਮੇਰਾ ਸੋਨੇ ਰੰਗ ਰੰਗ ਅੱਜ
    ਮੇਰੇ ਲਹੂ ਨਾ' ਲਾਲੋ ਲਾਲ ।
    ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
    ਮੇਰੀ ਲੂਹੀ ਬੰਬਾਂ ਗੁੱਤ ।
    ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
    ਭੁੰਨ ਸੁੱਟੇ ਮੇਰੇ ਪੁੱਤ ।
    ਮੇਰਾ ਚੂੜਾ ਰਾਤ ਸੁਹਾਗ ਦਾ
    ਹੋਇਆ ਏਦਾਂ ਲੀਰੋ ਲੀਰ ।
    ਜਿੱਦਾਂ ਕਿਰਚੀ ਕਿਰਚੀ ਹੋ ਗਈ
    ਮੇਰੀ ਸ਼ੀਸ਼ੇ ਦੀ ਤਸਵੀਰ ।
    ਮੇਰਾ ਸ਼ੇਰ ਬਹਾਦਰ ਸੂਰਮਾ
    ਜਰਨੈਲਾਂ ਦਾ ਜਰਨੈਲ ।
    ਉਸ ਮੌਤ ਵਿਆਹੀ ਹੱਸ ਕੇ
    ਓਹਦੇ ਦਿਲ 'ਤੇ ਰਤਾ ਨਾ ਮੈਲ ।
    ਪਰ ਕੋਈ ਨਾ ਉਹਨੂੰ ਬਹੁੜਿਆ
    ਉਹਨੂੰ ਵੈਰੀਆਂ ਮਾਰਿਆ ਘੇਰ ।
    ਉਂਝ ਡੱਕੇ ਰਹਿ ਗਏ ਘਰਾਂ 'ਚ
    ਮੇਰੇ ਲੱਖਾਂ ਪੁੱਤਰ ਸ਼ੇਰ ।
    ਸੁਣ ਰਾਹੀਆ ਕਰਮਾਂ ਵਾਲਿਆ !
    ਮੈਂ ਬੇਕਰਮੀ ਦੀ ਬਾਤ ।
    ਮੇਰਾ ਚੜ੍ਹਦਾ ਸੂਰਜ ਡੁਬਿਆ
    ਮੇਰੇ ਦਿਨ ਨੂੰ ਖਾ ਗਈ ਰਾਤ ।
    ਮੇਰੇ ਲੂੰ ਲੂੰ 'ਚੋਂ ਪਈ ਵਗਦੀ
    ਭਾਵੇਂ ਲਹੂ ਦੀ ਇਕ ਇਕ ਨਹਿਰ ।
    ਮੈਂ ਅਜੇ ਜਿਉਂਦੀ ਜਾਗਦੀ
    ਮੈਂ ਝੱਲ ਗਈ ਸਾਰਾ ਕਹਿਰ ।
    ਮੈਂ ਮਰ ਨਹੀਂ ਸਕਦੀ ਕਦੇ ਵੀ
    ਭਾਵੇਂ ਵੱਢਣ ਅੱਠੇ ਪਹਿਰ ।
    ਭਾਵੇਂ ਦੇਣ ਤਸੀਹੇ ਰੱਜ ਕੇ
    ਭਾਵੇਂ ਰੱਜ ਪਿਆਲਣ ਜ਼ਹਿਰ ।
    ਮੇਰੇ ਪੁੱਤਰ ਸਾਗਰ ਜ਼ੋਰ ਦਾ
    ਹਰ ਹਰ ਬਾਂਹ ਇਕ ਇਕ ਲਹਿਰ ।
    ਮੇਰੇ ਪੁੱਤਰ ਪਿੰਡੋ ਪਿੰਡ ਨੇ
    ਮੇਰੇ ਪੁੱਤਰ ਸ਼ਹਿਰੋ ਸ਼ਹਿਰ ।
    ਮੇਰੀ ਉਮਰ ਕਿਤਾਬ ਦਾ ਵੇਖ ਲੈ
    ਤੂੰ ਹਰ ਹਰ ਵਰਕਾ ਪੜ੍ਹ ।
    ਜਦੋਂ ਭਾਰੀ ਬਣੀ ਹੈ ਮਾਂ 'ਤੇ
    ਮੇਰੇ ਪੁੱਤਰ ਆਏ ਚੜ੍ਹ ।
    ਪੜ੍ਹ ! ਕਿੰਨੀ ਵਾਰੀ ਮਾਂ ਤੋਂ
    ਉਨ੍ਹਾਂ ਵਾਰੀ ਆਪਣੀ ਜਾਨ ।
    ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
    ਉਨ੍ਹਾਂ ਨਹੀਂ ਸੀ ਰੱਖਿਆ ਮਾਣ ।
    ਸੁਣ ਰਾਹੀਆ ਰਾਹੇ ਜਾਂਦਿਆ !
    ਤੂੰ ਲਿਖ ਰੱਖੀਂ ਇਹ ਬਾਤ ।
    ਮੇਰਾ ਡੁੱਬਿਆ ਸੂਰਜ ਚੜ੍ਹੇਗਾ
    ਓੜਕ ਮੁੱਕੇਗੀ ਇਹ ਰਾਤ ।

    • @BalwinderSingh-ur8gr
      @BalwinderSingh-ur8gr 4 года назад

      ਇਸ ਵਟਸ ਐਪ ਤੇ ਭੇਜਿਉ +919417142696 ਇਹ ਕਵਿਤਾ

    • @jsayurveda_jaswant
      @jsayurveda_jaswant 4 года назад +1

      ਮਹਾਨ

    • @rajinderbhogal9280
      @rajinderbhogal9280 Год назад

      Thanks for penning this amazing poem.❤

    • @jaandarsingh252
      @jaandarsingh252 Год назад +1

      Keya baat Veer... These lines goosebumped me...
      -Slaam Randhava Sahb 🙏

  • @77baljit
    @77baljit 2 года назад +7

    ਨਵਾਂ ਘੱਲੂਘਾਰਾ ਹਰ ੬ ਜੂਨ ਨੂੰ ਸੁਣਿਦੀ ਤੇ ਸੁਣਾਈਦੀ ਹੈ ! ਅੱਜ ਵੀ ਜਦੋਂ ਸੁਣਦੇ ਹਾਂ ਅੱਖ ਭਰ ਹੀ ਜਾਂਦੀ ਹੈ ਜੀ !🙏🏻🙏🏻

  • @tejsingh7332
    @tejsingh7332 Год назад +1

    ਪੰਜਾਬੀ ਮਾਂ ਬੋਲੀ ਦੀ ਸੇਵਾ ਜੋ ਪਰਵੇਜ਼ ਸਾਬਾ ਮੋਤੀਆਂ ਵਰਗੇ ਸੱਚੇ ਅਤੇ ਸੁੱਚੇ ਸ਼ਬਦਾਂ ਨੂੰ ਚੁਣਕੇ ਕਰ ਰਹੇ ਹੋ ਕਾਬਲੇ ਤਾਰੀਫ਼ ਹੈ ਜਿੳੁਂਦੇ ਰਹੋ

  • @saniachoudhary9518
    @saniachoudhary9518 4 года назад +14

    baaon vadiya ♥️
    hamari Saba Baji Zindabad! ♥️🙏🇵🇰

  • @kyamwiller2576
    @kyamwiller2576 Год назад +1

    You are the Greatest daughter of Punjab
    God bless you and your family
    Continue please and see you soon

  • @JagmeetSinghtoor
    @JagmeetSinghtoor 3 года назад +1

    Khoobsoorat peshkari... Salam

  • @SukhjinderSingh-mj4ft
    @SukhjinderSingh-mj4ft Год назад +1

    Very good and information about all writing of afajal sir

  • @narendersingh7396
    @narendersingh7396 Год назад

    Sikh qaum sada karzdaar rahegi
    Randhawa saab di
    Allah Taala unna da darja buland kare
    Deen te duniya vich
    Aameen

  • @dr.halwindersingh5915
    @dr.halwindersingh5915 Год назад +2

    ਸਤਿ ਸ੍ਰੀ ਅਕਾਲ ਮੈਡਮ, ਚੰਗਾ ਉਪਰਾਲਾ ਤੇ ਚੰਗੀ ਪੇਸ਼ਕਾਰੀ

  • @jasmohansingh474
    @jasmohansingh474 4 года назад +7

    Salute to great Punjabi Randhawa ji. Beautifully narrated

  • @sumairamalik844
    @sumairamalik844 4 года назад +13

    thank you so much Saba Aapi, really we are learning lot of things through your knowledge!
    please keep up the good work!
    ♥️🇵🇰♥️🇵🇰♥️🇵🇰♥️🇵🇰♥️🇵🇰

  • @hardeepkaur6824
    @hardeepkaur6824 4 года назад +5

    Sache Punjabi pyare Randhawa Saab ji nu Salute. Thanks for very nice information

  • @jasvindersingh6446
    @jasvindersingh6446 4 года назад +6

    My Pretty Punjab an SISTER, ALLAH bless you

  • @amandeepkahlon1978
    @amandeepkahlon1978 4 года назад +6

    Sooo emotional lines ....every Sikh feel this pain 🙏🏻he was always remembered for these lines

  • @narendersingh7396
    @narendersingh7396 Год назад

    Eni soni te vadiya maloomaat
    Eni mithi jabaan
    Masha Allah!!!

  • @vishaldeepsinghrandhawa5391
    @vishaldeepsinghrandhawa5391 3 года назад +6

    Feeling proud being a Randhawa❤ love from Punjab

  • @sukhbal7262
    @sukhbal7262 Год назад +1

    ਭੈਣ ਜੀ ਬਹੁਤ ਵਧੀਆ ਇਨਸਾਨ ਬਾਰੇ ਗੱਲ ਕੀਤੀ ਤੁਸੀ, ਮੈਂ ਜਰੂਰ ਪੜ੍ਹਾ ਗਾ,,,ਅਸੀਂ ਅੰਮ੍ਰਿਤਸਰ ਤੋਂ ਹਾਂ ,ਸਾਡੇ ਵਡੇਰੇ "ਸਿੰਧ" ਤੋਂ ਆ ਕੇ ਬਹਾਲ ਹੋਏ ਸਨ

  • @harjitsinghbhatia5500
    @harjitsinghbhatia5500 3 месяца назад

    Love your words efforts to tell old beautiful old history of Panjab

  • @alliaaryankiani2948
    @alliaaryankiani2948 4 года назад +2

    کیا کہنے ۔۔۔۔۔ بہت ہی خوب محترمہ صبا پرویز کیانی صاحبہ ۔۔۔ میرے پاس الفاظ نہیں آپ کی اِس خوبصورت دستاویزی فلم کے لیے ۔۔۔۔۔ کیا اچھا کیا خوب سکرپٹ لکھا ہے آپ نے ۔۔۔۔۔ جناب افضل احسن رندھاوا صاحب میرے دیس اور پنجاب کی دھرتی کے ایک ایسے دانشور اور ادیب تھے کہ جنہیں کبھی بھلایا نہیں جا سکے گا ۔۔۔۔۔ آپ کی
    اِس دلکش کاوش پر دُعائیں ہی دُعائیں ۔۔۔۔۔ خوش رہیے / سلامت رہیے ۔۔۔۔۔ علی آریان کیانی

  • @juttestate
    @juttestate 9 месяцев назад

    FROM LAHORE PAKISTAN.
    JAZAKALLAHA

  • @sherfazal288
    @sherfazal288 7 дней назад +1

    Most beautyfull lady with beautyfull informations ,,,,,,,,,thanks bety ji,,,,,,,.

  • @manvinderpalsingh9323
    @manvinderpalsingh9323 4 года назад +11

    Sister g tuc v pujabi maa boli vaste kaffi kuch ker rehe ho. Shukhriya g 🙏

  • @merikheti-merishaan
    @merikheti-merishaan Год назад

    Salute and respect to Randhawa saab

  • @jatinderbuttar8207
    @jatinderbuttar8207 4 года назад +19

    You have defined the whole life and achievements of Afzal Ahsan Randhawa in brief in your short vedio. In this vedio one can imagine the writers love towards his land in which he was born and lived. Great job 👏 Saba you devoting so much time in bringing the facts in public. 🙏🙏😘

    • @keharsahota3846
      @keharsahota3846 Год назад

      Madam ur khojo channel is really best channel

  • @punjabson5991
    @punjabson5991 Год назад +1

    ਅਫਜ਼ਲ ਅਹਿਸਨ ਰੰਧਾਵਾ ਜੀ ਨੂੰ ਲਫਜੀ ਸ਼ਰਧਾ ਭੇਟ ਨਹੀਂ ਕਰ ਸਕਦਾ ਮੈਂ, ਆਪਣੇ ਵਡੇਰੇ ਨੂੰ ਨਮਸਕਾਰ ਨਮਸਕਾਰ ਨਮਸਕਾਰ । ਧੰਨਵਾਦ ਧੀਏ

  • @lifeonwheels8343
    @lifeonwheels8343 4 года назад +1

    Treasure Of Punjab

  • @kingofhackers6214
    @kingofhackers6214 Год назад

    ਪੰਜਾਬ , ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਤੇ ਸਤਿਕਾਰ ਕਰਨ ਵਾਲੀਆ ਰੂਹਾਂ ਰੰਧਾਵਾ ਸਾਹਿਬ ਤੇ ਭੈਣ ਜੀ ਆਪ ਜੀ ਨੂੰ ਚੜਦੇ ਪੰਜਾਬ ਵੱਲੋ ਬਹੁਤ - ਬਹਤ ਸਤਿਕਾਰ ਜੀ ।🙏🙏

  • @kamaljeetsingh7686
    @kamaljeetsingh7686 4 года назад +3

    ਸੱਤ ਸ੍ਰੀ ਅਕਾਲ ਜੀ ਸਾਡੀ ਨਵੀਂ ਪੀੜ੍ਹੀ ਨੂੰ ਗਿਆਨ ਦੇਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ

  • @SkSk-gx5ph
    @SkSk-gx5ph 4 года назад +5

    Vadhiya jaankaari...thanks🙏

  • @kaursidhu-nm9wg
    @kaursidhu-nm9wg 25 дней назад

    9:27 what a wonderful, beautiful, and knowledgeable emotional but true commentary about a great son of Punjab. He will be talked about, read, and taught in the Colleges, Universities in both Pakistan and India possibly in near future in Canada as well since Punjabi as a language is establishing itself Canada too. I really appreciate your endeavor about Randhawa Sahib.

  • @Jskgaming01
    @Jskgaming01 4 года назад +3

    Good Sister bhhut vadieya pen g Punjabi zuban sewa idda he kardey raho

  • @harpalsinghsachdeva3564
    @harpalsinghsachdeva3564 4 года назад +7

    Respected Saba Kiyani Ji weldone well Knowdg poetry 🙏🙏👍👍👌👌

  • @gurbanianhadnad
    @gurbanianhadnad 3 года назад +2

    You live long my daughter
    Great daughter of Punjabi language
    You are serving’mother tongue’ in the best way
    Keep it up

  • @jaggirai7461
    @jaggirai7461 3 года назад +1

    ਸੱਚਾ ਪੰਜਾਬੀ ਪੰਜਾਬ ਲਈ ਦਰਦ ਰੱਖਣ ਵਾਲਾ ਪੰਜਾਬੀ ਪੁੱਤਰ

  • @baljinderghuman1272
    @baljinderghuman1272 10 месяцев назад

    Thanks tusi ene wadhe insaan baare dasia uh sachi bahut nake and aapni Jameen naal jurhe hoe san thanks

  • @sidhusingh4259
    @sidhusingh4259 Год назад

    Salaam Randhawa Sahib assi pakstani mithy boli sunan nu taras get ,saba ji pl carry on our flute and punjabi boli ,left behind your side

  • @raghbirsinghdhindsa3164
    @raghbirsinghdhindsa3164 Год назад

    Main kismat wala haan jis nu mahan Randhawa ji nu sunan da mauka milyea!!

  • @narinderparhar6606
    @narinderparhar6606 Год назад

    Thx for sharing the story of a true and proud Punjabi
    It is so refreshing to hear very beautiful Punjabi words in a sophisticated narrative
    Please keep up the good work

  • @kamaldhillon638
    @kamaldhillon638 4 года назад +1

    Very nice

  • @daljitbathh9169
    @daljitbathh9169 4 года назад +4

    Thank you Saba. May God bless you with lots of happiness and prosperity

  • @Harpreet20177
    @Harpreet20177 3 года назад +1

    Proud dear sister

  • @gulshanara7449
    @gulshanara7449 4 года назад +4

    Shukria beta ji...you're such a intelligent beti.......bht duwawaan❤

  • @pawittersinghrandhawa8657
    @pawittersinghrandhawa8657 Год назад

    Mere pardada g te Randhawa saab de father saab pagg watt Bhra san ohna diya books vich sade parivar da bhaut jikar hai mein ajj v Randhawa saab de brother nu call karda proud of you Randhawa saab.

  • @moonstar7400
    @moonstar7400 2 года назад

    Superb.... Wonderful..... Very absorbing video

  • @manjitsinghmehta
    @manjitsinghmehta 4 года назад +4

    You are really great
    Pakistan nu aapji te naaz hona chihida hai.
    Tusi bhes kimti Heera hon

  • @manpareetkaur4931
    @manpareetkaur4931 4 года назад +4

    Wah sis .....bht vadhiaaaaaaa😘😘😘

  • @binderbangabanga6473
    @binderbangabanga6473 3 года назад

    Bahut badhia ji sister tusi punjabia nu jodan da kam karde ho randhava ji nu salam

  • @punjabrang6819
    @punjabrang6819 3 года назад

    ماشاءاللہ بہت اچھی معلومات

  • @manjitsinghmehta
    @manjitsinghmehta 4 года назад +3

    Very nice video
    Aapji nu knowledge buht acchi hai. Very nice

  • @dilpareetkaur4684
    @dilpareetkaur4684 4 года назад +4

    Waaaaooooo...bari vadhia video hamesh di traaah...dhair sara piyar meri saaari family wallu sis saba ji🙏🙏🙏♥️

  • @karamsingh5855
    @karamsingh5855 Год назад

    Wahe guru je Chardikala wich rakhe je Bibba je

  • @jattboys-yz8zy
    @jattboys-yz8zy 4 года назад +1

    NYc g ankhi jatt putt

  • @manjitsinghmehta
    @manjitsinghmehta 4 года назад +4

    Sat sri akaal
    Saba ji

  • @muhammadanwarkhan4637
    @muhammadanwarkhan4637 5 месяцев назад

    Very touching

  • @1IQBALBRAR
    @1IQBALBRAR 2 года назад +2

    Excellent as always Saba, hats off to your continued passionate work in researching and presenting this invaluable historical information regarding our literary pioneers … You really make us all so proud. God bless you, ever ! 👌👌🙏🙏💕

  • @MrMaan123456789
    @MrMaan123456789 4 года назад +2

    Sis ji Randhawaa sahib was tohfa for us.we are lucky to have heera like him. Yaad de saanj pawaan lai dhanwaad.

  • @gurbirsingh1461
    @gurbirsingh1461 3 года назад

    Realy touching

  • @mehakdeepkaur3385
    @mehakdeepkaur3385 4 года назад +4

    Bhot sohna bayaan kita....

  • @majorsingh5396
    @majorsingh5396 Год назад

    Best wishes ji God bless you ma'am

  • @paramjitkaur495
    @paramjitkaur495 Год назад

    ❤🎉waheguru ji fateh ji🎉❤

  • @davinder1279
    @davinder1279 3 года назад

    Sach randhawa ji dy bol c te oh admi sach da roop c

  • @gurbanianhadnad
    @gurbanianhadnad 3 года назад +2

    Long live my daughter SABA
    You are doing 👍 great SEVA

  • @punjab2022aabyouthjaggaya.
    @punjab2022aabyouthjaggaya. Год назад

    Very nice khoj , so sweet.

  • @charanjitrandhawa4695
    @charanjitrandhawa4695 Год назад

    Whether books of Randhawa Sir r available in our Punjab.He was a legend one.

  • @sunnykamboj3886
    @sunnykamboj3886 8 месяцев назад

    ਬਹੁਤ ਖੂਬ

  • @rinkusingh6535
    @rinkusingh6535 4 года назад +1

    Nice

  • @RanjitSingh-bh2zd
    @RanjitSingh-bh2zd 4 года назад +3

    Jankari bharpur lecture....
    Jio khush rho..

  • @BalwinderSingh-ur8gr
    @BalwinderSingh-ur8gr 4 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @shahzadirfan687
    @shahzadirfan687 4 года назад +2

    Good work thanks👍👍👍

  • @ranjitsingh-kt8vn
    @ranjitsingh-kt8vn 2 года назад

    Thanks sabaji god bless you

  • @sehrgeevailatheradiance
    @sehrgeevailatheradiance Год назад

    Boht VADHYA

  • @dhillon1965
    @dhillon1965 4 года назад +3

    Beautiful rendition

  • @ParamjitSingh-ok8he
    @ParamjitSingh-ok8he 3 года назад

    ਸਾਬਾ ਜੀ ਮੈਂ ਤੁਹਾਡਾ ਚੈਨਲ ਅੱਜ ਹੁਣੇ ਹੀ ਸਬਸਕਰਾਈਬ ਕੀਤਾ ਹੈ।ਸ਼ਿਵ ਦੀ ਲੂਣਾ ਬਾਰੇ ਇੱਕ ਬਹੁਤ ਵਧੀਆ ਅਤੇ ਨਿਵੇਕਲੀ ਲਿਖਤ ਸੀ।ਪੰਜਾਬੀ ਦੇ ਅਖਬਾਰ ਅਜੀਤ ਚ ਰੰਧਾਵਾ ਸਾਹਿਬ ਨਾਵਲ ਕਿਸ਼ਤਾਂ ਚ ਛਪਦਾ ਰਿਹਾ। ਚੜ੍ਹਦੇ ਪੰਜਾਬ ਰੰਧਾਵਾ ਸਾਹਿਬ ਨੂੰ ਡਾਂਗ ਦੇ ਜੋਰ ਨਾਲ ਲਿਖਣ ਵਾਲਾ ਲਿਖਾਰੀ ਵੀ ਕਹਿੰਦੇ ਸਨ।

  • @antiidiot3471
    @antiidiot3471 4 года назад +2

    I am subscribing your channel after watching the TV 84 program.

  • @paramjitkaur495
    @paramjitkaur495 Год назад

    🌹💚🌹fateh ji waheguru🌹💚🌹👏

  • @jagjitsaini2042
    @jagjitsaini2042 Год назад

    Jionde raho bhain ji

  • @yarasingh4040
    @yarasingh4040 2 года назад +1

    ਕਿਰਪਾ ਕਰਕੇ ਸਾਨੂੰ ਰੰਧਾਵਾ ਸਾਹਿਬ ਦੀਆਂ ਰਚਨਾਵਾਂ ਵਿੱਚੋਂ ਹੋਰ ਦੱਸੋ।

  • @praveensharma9363
    @praveensharma9363 Год назад

    ❤ thanks

  • @manjitsinghmehta
    @manjitsinghmehta 4 года назад +3

    Aapji di punjabi (maa boli)
    Bhut hi sohni hai. Tusi kisi nu vi aapna bana Lenu ho.

  • @mohammedsadiq7038
    @mohammedsadiq7038 Год назад +1

    YOUR VOICE AND PRESENTAION SO SWEET

  • @sukhbirsinghfazilka7856
    @sukhbirsinghfazilka7856 4 года назад +2

    Excellent sis

  • @hunterak4773
    @hunterak4773 4 года назад +2

    Tuhada channel bahut wadhiya hai ji. Wadhiya lgeya tuhanu dekhke, tusi Pakistan wicho enna wadhiya Punjabi Channel suru kita. Kyoye jiadatar Pakistani Punjabi ta camera dekhke Urdu boln lag jande ne. Please tusi es channel nu chalda rakhna. Tuhade channel te mai wadh to wadh Subscriber lai k aaun di koshish kraga. Dhanwaad ji

  • @nasirmustafa2492
    @nasirmustafa2492 2 года назад

    Great

  • @palasinghdhillon9567
    @palasinghdhillon9567 Год назад

    ਬਹੁਤ ਵਧੀਆ ।

  • @surinderpalsingh4600
    @surinderpalsingh4600 3 года назад

    Saba beta sada ik hira hai,
    Jisdi beskimti jankari ate ma boli vich gall karan da lehja bahut bahut kable tarif hai.
    Jug jug jio piaare saba.
    Surinder Pal Singh
    Jalandhar

  • @raghbirsinghdhindsa3164
    @raghbirsinghdhindsa3164 Год назад

    Tuhada andaje biyan bahut hi vadhia lgda hai👌👍

  • @msmattu8482
    @msmattu8482 Год назад

    Awesome 👍

  • @surindersinghcheema4595
    @surindersinghcheema4595 Год назад

    Bahut bahut vadhia beta

  • @jatinderpalrandhawa4768
    @jatinderpalrandhawa4768 3 года назад

    Bhanji bahut shukria ane vadmulle jankari lae. Bahut vadiya kam kar rahe ho. Junedy wasde raho.

  • @armansingh9848
    @armansingh9848 4 года назад +1

    Thank.you sister ji

  • @SukhwinderSingh-if7bv
    @SukhwinderSingh-if7bv Год назад

    Love punjab

  • @goldenboy1803
    @goldenboy1803 2 года назад +1

    Massive respect

  • @mohanvirick2600
    @mohanvirick2600 4 месяца назад

    Beautiful

  • @kamaljitsingh3660
    @kamaljitsingh3660 Год назад

    Very well documented

  • @g.s.randhawa9446
    @g.s.randhawa9446 4 года назад +3

    Very nice presentation Sabaji. Ohna de novel gurmukhi ch vi available ne?
    Munna koh lahore tan hai mere kol.

  • @mirzanafees8360
    @mirzanafees8360 3 года назад

    Aoa great bfoll nyc Masha Allah nyc vedio mam

  • @hardevsinghdhaliwal895
    @hardevsinghdhaliwal895 4 года назад +2

    Respected Saba kiyani ji SSA khuda Hafiz your knowledge is so much better

  • @csdhillon1
    @csdhillon1 Год назад

    ❤❤❤❤❤❤❤❤❤

  • @ربنوازتھتھال
    @ربنوازتھتھال 3 года назад

    سکرپٹ اور ادائیگی کمال جیوندے رھوو جی

  • @veeru2078
    @veeru2078 2 года назад

    Ptta nhi ki khich hai tuhadi awaaz vich ,meri rooh khichdi jandi hai tuhadi awaz sun ke ,apnapn lda hai , sister tuhanu rbb lmeri umar dewe amritsar