Mehak Ex Husband Reply To Mehak 😂| Romanchik Program

Поделиться
HTML-код
  • Опубликовано: 7 янв 2025

Комментарии • 176

  • @JALANDERPB-08
    @JALANDERPB-08 2 месяца назад +13

    ਰਿਪਲ ਵੀਰੇ ਹੱਥ ਤੇ ਮਹਿੰਦੀ ਚੈਕ ਕੀਤੀ ਆ ਡਿਕਸ਼ਨਰੀ ਨੇ 😂😂😂😂😂

  • @ParminderSingh-jz4uf
    @ParminderSingh-jz4uf 2 месяца назад +5

    ਖਿੱਚ ਕੇ ਰੱਖ ਕੰਮ ਬਾਈ। ਸਵਾਦ ਲਿਆ ਦਿੱਤਾ ਬਾਈ।

  • @smilepreet
    @smilepreet 2 месяца назад +15

    23:38🤣🤣ਮੈਂ ਕਰਾਂਗਾ ਪਿਆਰ ਥੰਮਾ ਦੇ ਪਿੱਛੋਂ ਨਿੱਕਲ ਕੇ 🤣🤣_____________🔥🔥👌🏻👌🏻

  • @davygrup1717
    @davygrup1717 2 месяца назад +9

    19:45 ਤੂੰ ਵੀ ਨਹਾਲਿਆ ??? 😂😂😂 ਸਿਰਾਆਆਆਆਆ

  • @Purane_sandokh
    @Purane_sandokh 2 месяца назад +2

    ਖਿੱਚ ਕੇ ਰੱਖ ਕੰਮ ਇਹਨਾਂ ਨੂੰ ਪਤਾ ਲਗ ਜੇ ਵੀ ਇਹਦੇ ਤੇ ਗੰਦ ਨੀਂ ਪਾਇਦਾ ❤

  • @GuriSourabkoachhar
    @GuriSourabkoachhar 2 месяца назад +4

    Main v school vich khabra 🗞️🗞️ boldi hundi c 😂 ajj da vichaar v 😊 🙏

  • @JALANDERPB-08
    @JALANDERPB-08 2 месяца назад +3

    ਉਹ ਇਹਵੀ ਭੱਜ ਗਈ 🕺🕺🕺🕺🕺 ਫੜ ਲੋ ਫੜ ਲੋ 😂😂😂😂😂😂

  • @HarmanGill-nq7ku
    @HarmanGill-nq7ku 2 месяца назад +1

    ਬਾਕੀ ਤਾ ਗੱਲਾਂ ਭਰਾ ਪਰ ਗਾਣਾ ਘੈਂਟ ਸੀ❤❤❤

  • @ParminderSingh-jz4uf
    @ParminderSingh-jz4uf 2 месяца назад +41

    ਮੁਸ਼ਕਪਰੀਤ ਤਾਂ ਕਹਿੰਦੀ ਸੀ ਏਦੇ ਕੋਲ 5 ਰੁਪਏ ਵੀ ਨਹੀਂ ਸੀ ਪਰ ਯਾਰ ਏਦੇ ਕੋਲ ਤਾਂ 10 ਰੁਪਏ ਨਿਕਲੇ। ਅਮੀਰ ਆ ਯਾਰ ਏ ਤਾਂ। 😅😅😅😅😅😅😅😅😅😅

  • @JALANDERPB-08
    @JALANDERPB-08 2 месяца назад +5

    ਇਟਲੀ ਤੋ ਹਾਜਰ ਹੋ ਗਏ ਆ ਜੀ ਅਸੀ ਵੀ , ਸਾਡੇ ਰਾਤ ਦਾ ਮੀਹ ਪੈ ਰਿਹਾ ਹੈ ਕਮ ਤੋ ਆ ਕੇ ਚਾਹ ਨਾਲ ਰੋਮੰਚੀਕ ਪਰੋਗਰਾਮ ਚੀਅਰਸ ☕️☕️😂😂😂😂

  • @pardeepkaurpardeepkaur9131
    @pardeepkaurpardeepkaur9131 2 месяца назад +1

    Inna di bhi chaida aaa😂😂😂😂😂 loka tho gala kha k 😂😂😂
    Super super program brother

  • @JALANDERPB-08
    @JALANDERPB-08 2 месяца назад +3

    ਕੋਣ ਕੋਣ ਇਹ ਗਾਣਾ ਬਣਿਆ ਦੇਖਣਾ ਚਾਹੁੰਦਾ?????? 😂😂😂

    • @vicky.singh0012
      @vicky.singh0012 2 месяца назад +1

      Main ta nhi..bai ajj kal koi level ni reha punjabi movies te song da. Oh kis Nu v lyi jande aa Film ja Song ch eh koi Baddi gal ni rhi ajjj kal

  • @Priyankarai-9521
    @Priyankarai-9521 2 месяца назад +1

    Rimple veere mainu tuhanu language bahut vadiya lagdi hai.. Asi v same aiven e bolde ha.. Sidhi or pure Punjabi..

  • @Sukhpreetsandhu04
    @Sukhpreetsandhu04 2 месяца назад +4

    Bawe te kro karwachauth vli video te plz 😂🙏🏻

  • @honeybhatia8122
    @honeybhatia8122 2 месяца назад +1

    Congratulations for 72 k rimple bai gbu keep it up

  • @pardeepkaurpardeepkaur9131
    @pardeepkaurpardeepkaur9131 2 месяца назад +3

    Gane da naam 10 rupaye 😂😂😂😂😂😂

  • @ParminderSingh-jz4uf
    @ParminderSingh-jz4uf 2 месяца назад +3

    Real fearless roast

  • @sartajsingh9872
    @sartajsingh9872 2 месяца назад +17

    Must watch Humpty sagar

    • @SartajkaurAtwal
      @SartajkaurAtwal 2 месяца назад +3

      Mera naam vi sartaj ah same pinch😂😂😂😂

    • @sartajsingh9872
      @sartajsingh9872 2 месяца назад +2

      @@SartajkaurAtwal 😂

    • @sartajsingh9872
      @sartajsingh9872 2 месяца назад +1

      @@SartajkaurAtwal sartaj mera beta hai😊

  • @tanu.972
    @tanu.972 2 месяца назад +2

    Yehhh main pehla dekh leya aaj romanchik 😂😂

  • @AmanpreetSingh-kk7vz
    @AmanpreetSingh-kk7vz 2 месяца назад +1

    Sat shiri akaal veer ji 🙏🙏🙏

  • @Maanlifestyle1805
    @Maanlifestyle1805 2 месяца назад +4

    Eh zutube kehnda hunda c...ajj ehne RUclips kea

  • @HanpreetDeol
    @HanpreetDeol 2 месяца назад +3

    M v newspaper di w8 krdi hundi c😅duty lgdi c meri v

  • @LAbuBalmiki
    @LAbuBalmiki 2 месяца назад +3

    Arjan dhillon mnu v bhot psnd aw rimple sode wangu

  • @Tete-i2u
    @Tete-i2u 2 месяца назад +2

    Blessyou keep it up❤

  • @AmritKahlon-47
    @AmritKahlon-47 2 месяца назад +1

    Bugdi wala reply kri jndaa prava 😂

  • @jasmeengrewal295
    @jasmeengrewal295 2 месяца назад

    9:52 haye o rabba.! ਔਰੰਗਜ਼ੇਬ ਘੋੜੇ ਤੇ ਆਊ 😂😂😂😂😂😂😂😂😂😂😂😂😂😂😂

  • @kamalsohal-v5u
    @kamalsohal-v5u 2 месяца назад +20

    😂😂😂😂 ਇੱਕ ਸਾਹ ਨਾ ਦੋ ਵਾਰੀ ਤੇਰਾ ਨਾਮ ਲਇਅਐ ਸੱਜਣਾ 😅

    • @BoSS-tu1df
      @BoSS-tu1df 2 месяца назад

      😂

    • @hgsingh23
      @hgsingh23 2 месяца назад

      😂😂😂😂

    • @BKK454
      @BKK454 2 месяца назад +6

      ਹੁੱਣ : 1 ਸਾਹ ਨਾਲ 2 ਵਾਰੀ ਤੈਨੂੰ ਗਾਲ਼੍ਹ ਕੱਢੀਏ ਸੱਜਣਾ 🤣🤣🤣🤣

    • @mehakdeepkaur544
      @mehakdeepkaur544 2 месяца назад +2

      ​@@BKK454🤣🤣👍🏻

    • @The_henna_hub_
      @The_henna_hub_ 2 месяца назад

      😂😂😂

  • @PreetKaur-t6h
    @PreetKaur-t6h 2 месяца назад +1

    Ehh kruu lga babu maan nu fail 😂😂😂

  • @kaurroop2696
    @kaurroop2696 2 месяца назад +3

    Ek vlog ch kehda menu ਘੰਟੀ frk ni painda 😂 fr ehnu yaad Agya ਘੰਟਾ hunda 😂😂😂😂 fr doobara line bolya

  • @Ramandeep_1731
    @Ramandeep_1731 2 месяца назад

    😂😂😂😅 Sirra kra ta 😅😅

  • @kulvirghumaan7374
    @kulvirghumaan7374 2 месяца назад +1

    Hnji y mai song krna tuc video krdo

  • @mrandmrsbajwa-h2r
    @mrandmrsbajwa-h2r 2 месяца назад +2

    veere ehde nalo tan mayank te kajol nu le lenda ..ghato ghat sohne tan hege 😂😂😂

  • @kaurman1
    @kaurman1 2 месяца назад

    Shi a veera me vi monitor c😅😅😅😅

  • @pardeepkaurpardeepkaur9131
    @pardeepkaurpardeepkaur9131 2 месяца назад +1

    Bhut hassi aa rahi hai 😂😂😂😂😂😂😂😂😂😂😂

  • @funnyvideos-vq8jk
    @funnyvideos-vq8jk 2 месяца назад

    Full support bro 💪🏻❤

  • @NavjotKaur-xm4qq
    @NavjotKaur-xm4qq 2 месяца назад

    paji kuria vrge na khoo mai v kuri a but mai nh aah vehma parmaa vale kmm kride

  • @RajwinderKaur-tk4xz
    @RajwinderKaur-tk4xz 2 месяца назад

    Verre tusi na funny song kdyo je kitte slaah bni ta ❤❤❤❤

  • @Goni318
    @Goni318 2 месяца назад +1

    Aa jawak mummy nal aaya😅

  • @sandeepsingh-l7k5s
    @sandeepsingh-l7k5s 2 месяца назад +1

    Mehak saade pind de nede de pind di aaa😂

  • @NaviChopra-g3m
    @NaviChopra-g3m 2 месяца назад

    Menu ta eda lgga jida gane di shooting sivya ch hundi

  • @Baljinder-z7o
    @Baljinder-z7o 2 месяца назад +1

    Eh ta ex husband de akh ch ungla marn tak jndi cc bach gya vichara😂😂😂😂😂

  • @Preet-v2z
    @Preet-v2z 2 месяца назад

    Bohat sohna veere bohat vadia

  • @nav_tweets
    @nav_tweets 2 месяца назад +1

    Yaada da ki e aundia jandia rhndia😂

  • @KVBanga
    @KVBanga 2 месяца назад

    Riflector kehnde aa rimple veer

  • @davygrup1717
    @davygrup1717 2 месяца назад +1

    ਵਿਉਅਰ ਨੰਬਰ 777 ,,ਪਿਆਰ ਸਤਿਕਾਰ ਅਮੈਰਕਾ ਤੋਂ ❤

  • @Navu-e7i
    @Navu-e7i 2 месяца назад +1

    Modal viahi hoi aa bacha la k aai nal😂😂

  • @arunharyanaala
    @arunharyanaala 2 месяца назад

    Sirrra bai love from Haryana Ambala ❤

  • @GurkeeratKismatpreetvlogs
    @GurkeeratKismatpreetvlogs 2 месяца назад +1

    10 k view aya a song te

  • @funkymundda3623
    @funkymundda3623 2 месяца назад

    ede channel te hi paaya va gaana, love munde de😂

  • @mehakpreetkaur8630
    @mehakpreetkaur8630 2 месяца назад

    Enna sohna name c mera....Jloos kdd k rkhta 🥲🥲

  • @preetkaursidhupreet8662
    @preetkaursidhupreet8662 2 месяца назад +3

    First like first view

  • @JALANDERPB-08
    @JALANDERPB-08 2 месяца назад

    ਅੱਜ ਮੈ ਤਾ Black ਯੂ ਟਿਊਬ ਪਾਈਆ ਰਿਪਲ ਵੀਰੇ ਨੇ Gre ਯੂ ਟਿਊਬ ਪਾਈਆ ਤੇ ਬਾਕੀ ਸਾਰੇ ਜਾਣੇ ਵੀ ਦੱਸੋ ਅੱਜ ਤੁਸੀ ਕਿਹੜਾ ਕਿਹੜਾ ਯੂ ਟਿਊਬ ਪਾਈਆ ???????😂😂

  • @gurum6259
    @gurum6259 2 месяца назад

    Vaise enha di Jodi made for each other c jive donne jannne spelling glt likhde har war 😂

  • @GurwinderKaur-x7l
    @GurwinderKaur-x7l 2 месяца назад +2

    Veere oder vv dekh aman jass te punjab 1984 bai da kalees pai gea

  • @Itsoreetkaur
    @Itsoreetkaur 2 месяца назад

    Hlo koi singapur toh h dso

  • @Preet-v2z
    @Preet-v2z 2 месяца назад

    Tuhade action veere ohna ton v jyada sohne hunde ne

  • @pardeepkaurpardeepkaur9131
    @pardeepkaurpardeepkaur9131 2 месяца назад

    Mehakpreet da bhi song aa riha hai 😂😂😂

  • @mahindersingh9852
    @mahindersingh9852 2 месяца назад +2

    Bhajj pai kithey chali aa bathinda buss stand beri de thalley chaley aa

  • @maniharttv3104
    @maniharttv3104 2 месяца назад +16

    ਕਿਸੇ ਦਾ ਮਜ਼ਾਕ ਨਹੀਂ ਬਣਾਈ ਦਾ ਹੁੰਦਾ ਵੀਰੇ ਕਈ ਵਾਰੀ ਕਿਸਮਤ ਪਲਟ ਜਾਂਦੀ ਆ। ਉਹ ਹਜੇ starting ਕਰ ਰਹੇ ਨੇ। ਫਿਰ ਕਿ ਆ ਬਾਈ ਜੇਕਰ ਸਪੋਰਟ ਨਹੀਂ ਕਰਨੀ ਤਾਂ ਮਜ਼ਾਕ ਵੀ ਨਾ ਬਣਾਓ।🙏🏻🙏🏻🙏🏻

    • @AmandeepSinghAmandeepSin-jo9ss
      @AmandeepSinghAmandeepSin-jo9ss 2 месяца назад +4

      ਅੱਗੇ ਦਾ ਤਾਂ ਪਤਾ ਨਹੀਂ,ਪਰ ਤਲਾਕ ਹੋ ਗਿਆ, ਤੁਹਾਡੇ ਆਉਣ ਵਾਲੇ ⭐ star ਦਾ

    • @Amankamboz1Kamboz
      @Amankamboz1Kamboz 2 месяца назад +5

      Thode wrgyea krke e youTube te jnna khna famous hon nu firda.. Kro sport ena nu tuhi kr bai sanu ni lod

    • @maniharttv3104
      @maniharttv3104 2 месяца назад +1

      @@Amankamboz1Kamboz ਵੀਰ ਜੀ ਆਪਾਂ ਕਿਸੇ ਨੂੰ ਗਿਰੋਨ ਵਾਲੇ ਜਾ ਉੱਚਾ ਚੁੱਕਣ ਵਾਲੇ ਕੋਈ ਨਹੀਂ ਆ। ਉਹ ਰੱਬ ਬੈਠਾ ਨਾਲੇ ਇੰਨੀ ਗੱਲ ਤਾਂ ਹੈ ਨਹੀਂ ਜਿੰਨੀ ਤੁਸੀ ਬੋਲ ਰਹੇ ਹੋ। ਬਾਕੀ ਆਪਣੀ ਆਪਣੀ ਸੋਚ । ਰੱਬ ਤੈਨੂੰ ਹੋਰ ਤਰੱਕੀਆਂ ਦਵੇ।🙏🏻🙏🏻🙏🏻

    • @sandhugamer1067
      @sandhugamer1067 2 месяца назад

      ਬਾਈ ਇਸ ਨੂੰ ਬੋਲਣ ਦੀ ਲੋੜ ਹੈ ਕਿ ਕਰਨ ਦਾਤਾਂ ਯਾ ਇਟਲੀ ਵਾਲੇਆਂ ਨਾਲ ਪੰਗਾ ਲੈ ਓਨਾਂ ਨੂੰ ਰੋਸਟ ਕਰ ਫਿਰ ਆਓ ਮਜਾ

    • @maniharttv3104
      @maniharttv3104 2 месяца назад

      @@sandhugamer1067 ਮਾਫ਼ ਕਰੋ ਵੀਰ ਜੀ ਪਰ ਅਸੀਂ ਕਿਸੇ ਨਾਲ ਨਾ ਪੰਗੇ ਲੈਂਦੇ ਨਾ ਰੱਬ ਨੇ ਸਾਨੂੰ ਏਦਾ ਦਾ ਬਣਾਇਆ। ਨਾਲੇ ਇਟਲੀ ਵਾਲੇ ਵੀ ਇਨਸਾਨ ਆ ਕੋਈ ਜਾਨਵਰ ਨਹੀਂ ਜੌ ਸਾਨੂੰ ਖਾ ਜਾਣਗੇ। ਸਭ ਨੂੰ ਆਪਣੀ ਇੱਜ਼ਤ ਦਾ ਖਿਆਲ ਹੈ। ਕੋਈ ਵੀ ਕਿਸੇ ਤੋਂ ਮੰਗਦਾ ਨਹੀਂ।

  • @_kamalpreet_kaur90
    @_kamalpreet_kaur90 2 месяца назад +2

    1st❤😂😂😂😂

  • @jagtarkasumbri8861
    @jagtarkasumbri8861 2 месяца назад +1

    Bai good video. A khach model

  • @i.NavneetSingh
    @i.NavneetSingh 2 месяца назад

    Mai v school ch khabra likdi c Board te 😂😂

  • @baljot_kaur
    @baljot_kaur 2 месяца назад

    Nirvair pannu v bhut vdia likhda ae

  • @vicky.singh0012
    @vicky.singh0012 2 месяца назад

    Jehra pishe song chalda ohdi hi shooting ho rhi aa ..

  • @Gurpreetkaur-j5r
    @Gurpreetkaur-j5r 2 месяца назад

    Haha😂😂😂m PTA krwandi hundi c,, college time tk athlete c m so subha subha lg jandi c

  • @davygrup1717
    @davygrup1717 2 месяца назад +1

    20:57 youtube 😂😂

  • @gouravdogra4719
    @gouravdogra4719 2 месяца назад

    Mayanku le lena da model 😅

  • @simarpreetpreet7532
    @simarpreetpreet7532 2 месяца назад

    Gud job

  • @jasleenkaurjass643
    @jasleenkaurjass643 2 месяца назад

    Majburi c singer di chlkoini agli br mehakpreet nu gnna deduga 😂😂

  • @kiranjotdhillon2961
    @kiranjotdhillon2961 2 месяца назад +1

    😅😅 mst

  • @ParminderSingh-jz4uf
    @ParminderSingh-jz4uf 2 месяца назад +1

    Love you bro

  • @ParminderSingh-sv7jm
    @ParminderSingh-sv7jm 2 месяца назад

    Bai ik madsandhu te ik video jurr bnana😅

  • @adventures2547
    @adventures2547 2 месяца назад

    paji bhabi ne tuhade v mehndi lgati

  • @BalwinderSingh-gw8fk
    @BalwinderSingh-gw8fk 2 месяца назад +1

    Ki kri janda eh bugg ja sala bnnya song aa reha bhai mein insta te mes kita c sonu ehde vadde model da rate bhejya bhai dekheo😂😂😂

  • @samridhikansra9062
    @samridhikansra9062 2 месяца назад +1

    I can't stop laughing 😂

  • @navneetkaurkaler5507
    @navneetkaurkaler5507 2 месяца назад +1

    Nice😂😂😂😂😂😂❤❤❤❤❤❤

  • @davygrup1717
    @davygrup1717 2 месяца назад +3

    ਜੇਕਰ ਕਿਸੇ ਨੂੰ ਖੁਰਾਕ ਨਹੀਂ ਲਗਦੀ ਪਤਲਾ ਜਿਆਦਾ ਪਤਲਾ ਸਰੀਰ ਐ ਤਾਂ ਇਕ ਬੁਰਕੀ ਨੂੰ 32 ਵਾਰ ਚੱਬਣ ਦੀ ਕੋਸ਼ਿਸ਼ ਕਰੋ ਉਸ ਨਾਲ ਖੁਰਾਕ ਵੱਧ ਜਾਣੀ ਤੇ ਖਾਦੀ ਖੁਰਾਕ ਸਿਹਤ ਨੂੰ ਲੱਗਣ ਲੱਗ ਪੈਣੀ ਏ ਤੁਸੀ ਸਿਹਤਮੰਦ ਹੋ ਜਾਵੋਂਗੇ ,,ਨੋਟ ਮੋਟੇ ਜਾਂ ਪਤਲੇ ਹੋਣ ਲਈ ਕੋਈ ਦਵਾਈ ਨਹੀਂ ਖਾਣੀ ਕਦੇ ਵੀ 🙏❤

    • @Navu-e7i
      @Navu-e7i 2 месяца назад +2

      Te patle hon lai ki kariye

    • @davygrup1717
      @davygrup1717 2 месяца назад +1

      @@Navu-e7i ਜੀਭ ਤੇ ਕੰਟਰੋਲ ਅਤੇ ਸਿਹਤ ਦੀ ਵਰਜਿਸ,,,ਜਰੂਰੀ ਨਹੀਂ ਕਿ ਜਿੰਮ ਜਾਈਏ ਘਰ ਵਿੱਚ ਜਿਨਾ ਹੋ ਸਕੇ ਉਨੀ ਮਿਹਨਤ ਕਰੋ ਸਿੰਪਲ ਬੈਠਕਾਂ ਡੰਡ ਤੇ ਸੈਰ ਕਰੋ -100% ਫਰਕ ਪੈਣਾ

    • @Gurpreetkaur-j5r
      @Gurpreetkaur-j5r 2 месяца назад +1

      Avoid Suger and salt morning hot water peo Khali pet

    • @ritukharbanda4437
      @ritukharbanda4437 2 месяца назад +1

      ਸੱਚੀ ਏਦਾਂ ਵੀ ਹੁੰਦਾ

    • @davygrup1717
      @davygrup1717 2 месяца назад

      @@ritukharbanda4437 ਹਾਂ ਜੀ ਬਿਲਕੁਲ ਹੁੰਦਾ ਤੁਸੀ ਅੱਜ ਰੋਟੀ ਮੇਰੇ ਕਹਿਣ ਮੁਤਾਬਕ ਖਾਕੇ ਦੇਖੋ ਤੁਸੀ ਰੋਜਾਂਨਾ ਤੋਂ ਞੱਧ ਖੁਰਾਕ ਖਾਵੋਂਗੇ ਤੇ ਪੇਟ ਵੀ ਨਹੀਂ ਭਰੇਗਾ ਅਤੇ ਜੋ ਖਾਵੋਂਗੇ ਉਸਦੇ ਅਰਕ ਤੱਤ ਵੱਧ ਜਾਣਗੇ ,ਮਤਲਬ ਖੁਰਾਕ ਖਾਣ ਦਾ ਸਹੀ ਢੰਗ ਹੋਣਾ ਜਰੂਰੀ ਐ ਜੋ ਅਸੀਂ ਨਹੀਂ ਵਰਤਦੇ ,ਛੇਤੀ ਛੇਤੀ ਖਾਣਾ ਖਾਂਦੇ ਹਾਂ ਜੋ ਬੇਕਾਰ ਹੈ

  • @jaspreetkaur-kl9gk
    @jaspreetkaur-kl9gk 2 месяца назад

    Phla e dso ena nu dsya kihne v mandi ch ja k shoot kro eni att location dsi kihne 😂

  • @All.geniuine
    @All.geniuine 2 месяца назад

    Kya dekhi janda rimple vere kuch hor kr la😂

  • @harmeensandhu1253
    @harmeensandhu1253 2 месяца назад +1

    Firssttt❤❤

  • @Dhillonjatt420
    @Dhillonjatt420 2 месяца назад

    Patandar video te 😂😂 fillter lai firde real ch tan thuke oye phann warge a 😂😂sale lgeee shooting❌shotting✅ 😂😂😂de

  • @SurgeryRehal
    @SurgeryRehal 2 месяца назад

    Koi ni bai rimpal eda kus Sayed ban juga ludoo da

  • @Deepika_chopra
    @Deepika_chopra 2 месяца назад

    Purse kho k bajna 😂😂😂😂😂

  • @mikkykawalanand13786
    @mikkykawalanand13786 2 месяца назад

    Na yaar Edda na keh Badshah de saday pind nankay ne ,nankaa parivaar ae ohda ethay,bajti khraab na kar yaar Rimple theek gaunda yaar fer v oh.

  • @MandeepSingh-l4w1m
    @MandeepSingh-l4w1m 2 месяца назад

    Yr rimple sun lain dya kr kch vich Eboli janda yr agla bnda ki kehnda kch ni sunda

  • @Maanlifestyle1805
    @Maanlifestyle1805 2 месяца назад +3

    Eh free Ch mil gya hona ta lya ehnu

    • @iharlin
      @iharlin 2 месяца назад +1

      Haha right😅

  • @lifeadventures1036
    @lifeadventures1036 2 месяца назад

    Eh sade college de kudi aa bathinda to aa eh v wali kharch aa

  • @shaminderkaur9467
    @shaminderkaur9467 2 месяца назад

    ਥੰਮਾ ਦੇ ਪਿੱਛੋਂ ਨਿਕਲ ਕੇ 😂😂😂😂😂

  • @LakhwinderSingh-v6u
    @LakhwinderSingh-v6u 2 месяца назад +2

    RUclips 😂😂😂

  • @JaspreetKaur-pe3yn
    @JaspreetKaur-pe3yn 2 месяца назад

    Chapede kha e jawa ajj me😂😂😂😂

  • @harpreetmander810
    @harpreetmander810 2 месяца назад

    Salya kacha peeler nll kasala bs tu😂

  • @alishahasija
    @alishahasija 2 месяца назад +1

    First cmnt😊

  • @Keeratdhaliwal03
    @Keeratdhaliwal03 2 месяца назад +2

    ਇਹਦਾ‌ ਮੂੰਹ ਐਂਵੇ ਲਗਦਾ‌‌ ਜਿੱਦਾ ਖਰਾਦ ਵਾਲੀ ਮਸ਼ੀਨ ਚ ਦਿੱਤਾ ਹੁੰਦਾ 😂😂😂

  • @13_gurmeetsingh
    @13_gurmeetsingh 2 месяца назад +1

    😂😂😂😂🤣🤣🤣🤣🤣👌👌👌👍💪🏻😎

  • @whtsappstatus6015
    @whtsappstatus6015 2 месяца назад

    Gana hun permote go gya…
    Romanchik dekh ke aane jo b aane view gane de 😂😂
    Tahi goli lge nu model leya 😂
    Romanchik aaunga permotion hougi😂😂
    😂😂

  • @RitikSingh-u7b
    @RitikSingh-u7b 2 месяца назад

    Billboard te kapda marlo lovepreet jhota khulan lega 😂😂

  • @Gagandeep-ql9bh
    @Gagandeep-ql9bh Месяц назад

    Love u bro

  • @samridhikansra9062
    @samridhikansra9062 2 месяца назад

    Ki gl gas bnde a ede😂😂😂😂 siraa

  • @Navu-e7i
    @Navu-e7i 2 месяца назад

    I like nirwan sandhu

  • @JXSS13
    @JXSS13 2 месяца назад

    Yr haasi aa jndi ehnu dekhke ki kraa yr hraani aundi bnde ne 10 15 hjaar music te laea te model nu v de dinda 2 4 hjaar ehnu len di ki lod pyi c 😅