ਕਰਾਮਾਤ ਨਾਲ ਉਮਰ ਵਧਾਉਣ ਵਾਲਾ ਜੋਗੀ || ਗੁਰੂ ਅਰਜਨ ਦੇਵ ਨੇ ਜੋਗੀ ਨੂੰ ਕਲਯੁੱਗ ਬਾਰੇ ਦੱਸਿਆ || Sikh Itihas

Поделиться
HTML-код
  • Опубликовано: 30 янв 2025

Комментарии • 15

  • @blackbullofficial
    @blackbullofficial 3 месяца назад +4

    Waheguru ji ka Khalsa Waheguru ji ki Fathe 🙏

  • @lashmansingh9994
    @lashmansingh9994 3 месяца назад

    ਬਿਲਕੁਲ ਸਹੀ ਕਿਹਾ ਜੀ ਤੁਸੀਂ ਪ੍ਰਮਾਤਮਾ ਇਕ ਹੈ ਸਭ ਦਾ ਮਾਲਕ ਇੱਕੋ ਹੈ ਵਾਹਿਗੁਰੂ ਕੋਈ ਅੱਲਾ ਕਹਿੰਦਾ ਹੈ ਕੋਈ ਪ੍ਰਭੂ ਕਹਿੰਦਾ ਹੈ ਕੋਈ ਭਗਵਾਨ ਕਹਿੰਦਾ ਹੈ ਕੋਈ ਗੋਡ ਕਹਿੰਦਾ ਹੈ। ਨਾਮ ਕਈ ਨੇ ਪਰ ਈਸ਼ਵਰ ਇਕ ਹੀ ਹੈ

  • @ParamjeetkaurDhaliwal-r3w
    @ParamjeetkaurDhaliwal-r3w 3 месяца назад +1

    🙏🙏🙏🙏🙏

  • @JaswantSingh-ws8nz
    @JaswantSingh-ws8nz 3 месяца назад

    Waheguru ji Waheguru ji

  • @AjaibSingh-km7pg
    @AjaibSingh-km7pg 3 месяца назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸੰਤ ਮਹਾਰਾਜ ਜੀ ਕਿੱਥੋਂ ਇਹ ਸਾਖੀ ਸੁਣਾਈ ਗਈ ਹੈ ਉਸ ਤੀਰਥ ਦਾ ਨਾਮ ਦੱਸੋ ਕਿਹੜੇ ਸੰਤ ਮਹਾਰਾਜ ਜੀ ਨੇ ਬਹੁਤ ਵੱਡੀ ਸਾਖੀ ਸੁਣਾਈ ਹੈ ਉਹਦਾ ਬਹੁਤ ਬਹੁਤ ਧੰਨਵਾਦ ਤਿੰਨੋ ਦੱਸੋ ਧੰਨ ਹੈ ਧੰਨ ਧੰਨ ਮਹਾਰਾਜ ਧੰਨ ਤੇਰੀ ਕਮਾਈ

  • @parminderjitsinghkhalsa9785
    @parminderjitsinghkhalsa9785 3 месяца назад

    Sarovar Gurudwara Santokhsar Sahib, Amritsar...

  • @sidhumoosewala-le6is
    @sidhumoosewala-le6is 3 месяца назад +3

    ਬਾਬਾ ਸਾਖੀਆਂ ਕਿੱਥੋਂ ਸੁਣਾਉਂਦੇ ਹੋ

    • @amankaur4466
      @amankaur4466 3 месяца назад

      ruclips.net/video/-G9vYpTnnbM/видео.htmlsi=2IRd1q7Trl-Me53z
      ਜੇਕਰ ਅਸੀਂ ਆਪਣੇ ਦਿਮਾਗ ਦੀ ਪੂਰੀ ਸ਼ਕਤੀ ਦੀ ਵਰਤੋਂ ਕਰੀਏ ਤਾਂ ਕੀ ਹੋਵੇਗਾ ?
      when we use brain 100%..

    • @lashmansingh9994
      @lashmansingh9994 3 месяца назад +1

      ​@@princelubana7707veere usne comment ki keeta te tusi reply ki dita

  • @lashmansingh9994
    @lashmansingh9994 3 месяца назад

    ਤੁਹਾਡਾ ਕਹਿਣ ਦਾ ਮਤਲਬ ਹੈ ਤੁਸੀਂ ਕੁਝ ਵੀ ਸੁਣਾਉ ਸਭ ਸਹੀ ਹੈ ਕੋਈ ਤੁਹਾਡੇ ਤੇ ਕਿੰਤੂ ਪ੍ਰੰਤੂ ਨਾ ਕਰੇ। ਨਹੀਂ ਕਰਦੇ ਮਹਾਰਾਜ ਆਪਾਂ ਤਾਂ ਪਹਿਲਾਂ ਵੀ ਨਹੀਂ ਕਦੇ ਕਰਦੇ। ਤੁਸੀਂ ਆਪਣੇ ਹਿਸਾਬ ਨਾਲ ਸੁਣਾਉਂਦੇ ਰਹੋ ਕੋਈ ਨਹੀਂ ਤੁਹਾਡੇ ਤੋਂ ਪੁੱਛਦਾ ਕੁਝ।

  • @sakshimisra1066
    @sakshimisra1066 3 месяца назад +3

    Waheguru ji 😢 mere help karo video dekho share kar do please

  • @malkeetsingh8791
    @malkeetsingh8791 3 месяца назад

    Waheguru ji Waheguru ji 🙏 🙏