Комментарии •

  • @SurinderS-ob7vg
    @SurinderS-ob7vg 2 месяца назад +2

    ਇਕ ਕਾਨੂੰਨ ਬਣਨਾ ਚਾਹੀਦਾ। ਜਿਹੜੀ ਸਰਕਾਰ ਕਰਜੇ ਥੱਲੇ ਦਬੀ ਹੈ। ਓਹ ਕੋਈ ਬੀ ਫ੍ਰੀ ਦੀ ਸਕੀਮ ਨਹੀਂ ਲਿਆ ਸਕਦੀ

  • @BittuSingh-fk2je
    @BittuSingh-fk2je 2 месяца назад +3

    ਸਤਿ ਸ੍ਰੀ ਆਕਾਲ ਜੀ ਜਸਬੀਰ ਜੀ।

  • @gillshavinder9790
    @gillshavinder9790 2 месяца назад +5

    ਜਿਹੜਾ ਵੀ ਨੌਕਰੀ ਕਰਦਾ ਸਰਕਾਰੀ ਚਾਹੇ ਉਹ ਪਛੜੀ ਸ਼੍ਣੀ ਵਿੱਚ ਆਉਦਾਂ ਕੋਈ ਵੀ ਮੁਫਤ ਸਹੂਲਤ ਨਹੀਂ ਮਿਲਨੀ ਚਾਹੀਦੀ

  • @BittuSingh-fk2je
    @BittuSingh-fk2je 2 месяца назад +3

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @RanjeetSingh-pt8dg
    @RanjeetSingh-pt8dg 2 месяца назад +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੋਮ ਦੇ ਹੀਰੇ ਹਨ

  • @SmilingBambooForest-qu8ys
    @SmilingBambooForest-qu8ys 2 месяца назад

    ਰਾਜ਼ੀ ਰਹੋ

  • @RandhirSingh-t6o6y
    @RandhirSingh-t6o6y 2 месяца назад +1

    No da no. Vote. Gamagdy kare jave. Hun Tara mara time. Suru

  • @sabi-mansa
    @sabi-mansa 2 месяца назад +2

    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @sabi-mansa
    @sabi-mansa 2 месяца назад +1

    ਡਰਾਮਾ ਕੰਪਨੀ ਆਪ ਫੇਲ ਆ, ਡਰਾਮੇ ਤੇ ਡਰਾਮਾ
    ਬੰਧੂਆ ਮਜ਼ਦੂਰ ਕੇਜਰੀਚੋਰ ਦੇ

  • @arunjitkaur2663
    @arunjitkaur2663 2 месяца назад

    ਜਦੋਂ ਪੰਜਾਬ ਤੇ ਪਹਿਲਾਂ ਹੀ ਕਰਜ਼ਾ ਹੈ ਤਾਂ ਮੁਫ਼ਤ ਵਾਲੀਆਂ ਗਰੰਟੀ ਦੇਂਦੇ ਹੀ ਕਿਉਂ ਨੇ, ਮੁਫ਼ਤ ਸਕੀਮਾਂ ਦੇਣ ਵਾਲੇ ਲੀਡਰ ਪੰਜਾਬ ਦੇ ਗਦਾਰ ਹਨ, ਪੰਜਾਬ ਖਤਮ ਕਰ ਦਿੱਤਾ

  • @chamkaursingh9244
    @chamkaursingh9244 2 месяца назад +2

    Sidhu vir de katil ch pocha party da da pura hath

    • @sabi-mansa
      @sabi-mansa 2 месяца назад +1

      AAP 🐒🐒 BJP done

  • @BittuSingh-fk2je
    @BittuSingh-fk2je 2 месяца назад

    ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।

  • @HarjindersinghKhosa-t9c
    @HarjindersinghKhosa-t9c 2 месяца назад

    Jasbiir ke khajna ta full C M khanda

  • @SupercarBlondieTigerKing
    @SupercarBlondieTigerKing 2 месяца назад +3

    Kishana di motor aa de sarkar Bella chalu kare fer kujh Punjab da hal ho sakda

    • @sabi-mansa
      @sabi-mansa 2 месяца назад +1

      ਬਿੱਲ ਚਾਲੂ, ਨਹਿਰੀ ਪਾਣੀ ਖੇਤ ਵਿੱਚ ਐਵੇਂ
      ਕੱਲੇ ਨੈੱਟ ਤੇ ਇਕ ਵੀਡੀਓ ਨਾਲ ਕੁੱਝ ਨੀ ਹੋਣਾ

  • @chamkaursingh9244
    @chamkaursingh9244 2 месяца назад

    Ptag man panjab de bhande bech ke jau

  • @satvindersingh3240
    @satvindersingh3240 2 месяца назад

    ਵਿਕਾਸ ਦੇ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @JasPinder-gx3xs
    @JasPinder-gx3xs 2 месяца назад

    MOOSEWALWE DA PITTA CO NGRES DE ESHARE OUPERNUVHDA HiA EKULA EAH ZUCHAHAIGOVT AND SENIOR OFICER JHOOTHH HEE BOLDE HUN RS DHALIWALL ❤ JEKR ADALUT BISHNOEE NOO RIHA KURDE VE FER JUJ. EE GULT HO JAOO 🎉