💁🏻ਹੁਣ ਤੇਲ ਦਾ ਝੰਜਟ ਖਤਮ ।। ਨਾ ਤੇਲ ਦੀ ਜ਼ਰੂਰਤ ਨਾ ਘਿਓ ਦੀ ਪਾਣੀ ਵਿੱਚ ਤਲੋ ਪਕੌੜੇ ਸਿਰਫ ਪੰਜ ਮਿੰਟਾਂ ਦੇ ਵਿੱਚ ਤਿਆਰ

Поделиться
HTML-код
  • Опубликовано: 18 окт 2024

Комментарии • 37

  • @Dhillonclothes
    @Dhillonclothes 2 месяца назад +6

    ਵੈਸੇ ਬੋਬੂਤ ਸੋਹਣੀ aa ਵੀਡਿਓ ਤੇ ਚੰਗੀ ਗੱਲਾਂ aa g jina ਨੂੰ nai pta ਓਹਨਾ ਨੂੰ vi ਮੌਕਾ ਮਿਲੇਗਾ ਸਿੱਖਾਂ da ਕਈ ਵੇਲੇ ਘਰ ch ਕੋਈ ਦਾਲ ਸਬਜ਼ੀ nai vi ਹੁੰਦੀ ਇਕਲਾ ਬੇਸਨ ਹੀਂ ਹੁੰਦਾ ਫਿਰ ਅਗਲਾ ਬਣਾ ਲੈਂਦਾ

  • @BaljinderSandhu-vh4id
    @BaljinderSandhu-vh4id 3 месяца назад +19

    ਸਤਿ ਸ੍ਰੀ ਅਕਾਲ ਭੈਣੇ ਬਹੁਤ ਵਧੀਆ ਰੈਸਿਪੀ 👍

  • @gurdevkaur1209
    @gurdevkaur1209 3 месяца назад +5

    ❤❤❤❤❤ ਬੋਹਤ ਵਧੀਆ ਸਬਜੀ ਬਣਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @Dhillonclothes
    @Dhillonclothes 2 месяца назад +12

    ਅੱਛਾ ਮੈਨੂੰ eh 2000 ch ਬਨਾਏ aa ਸਾਨੂੰ ਤਾ 1998 da pta asi vi ਬਣਾਉਣੇ aa ਘਰ ch ਮੈਨੂੰ ਲੱਗਿਆ ਦੂਜੇ ਪਕੌੜੇ ਇਹਨੂੰ ਪਕੌੜੇ ਨੀ ਬੇਸਨ ਦੇ ਗਾਟੇ ਕਹਿੰਦੇ aa ਤੁਸੀਂ ਪਕੌੜੇ ਲਿਖ ਰੱਖਿਆ

  • @Rajasahib_ji_108
    @Rajasahib_ji_108 Месяц назад

    Eh old respy asi ta purane time banade aa rahe aa❤❤

  • @subegsingh6011
    @subegsingh6011 2 месяца назад +2

    ਅਸੀਂ ਪੰਜਾਹ ਸਾਲਾਂ ਖਾਂਦੇ ਆ ਰਹੇ ਹਾਂ ਸਾਡੀ ਦਾਦੀ ਬਨਾਦੀ ਤੇ ਮਾਂ ਬਨੋਦੀ ਸੀ। ਤੈਨੂੰ ਅੱਜ ਪਤਾ ਲੱਗਾ

  • @banarsilal7275
    @banarsilal7275 3 месяца назад +2

    Bahut vadhiya jankari ditti aa.shukriya behan ji.

  • @deep_binder
    @deep_binder 3 месяца назад

    Bahut vadyia ji mai vi try karugi

  • @BaljeetSingh-fr3by
    @BaljeetSingh-fr3by 2 месяца назад

    ❤❤

  • @PrinceKumar-zb6lk
    @PrinceKumar-zb6lk 2 месяца назад +1

    तीन चीटियां में पकोड़े घुल जा सकते हैं कुकर की तीन सिटी तो बहुत ज्यादा होजाए जानकारी दीजिए हिंदी जान पंजाबीमें

  • @TaranBajwa-h8z
    @TaranBajwa-h8z 3 месяца назад

    Baut vadiya lagi tuhadi video main v tri kragi

  • @KaranFreeFire09
    @KaranFreeFire09 3 месяца назад

    Very nice

  • @7ManRaj_Sidhu-vlog.
    @7ManRaj_Sidhu-vlog. 3 месяца назад

    Vadhiya recipe didi

  • @The_mehra_girls_001
    @The_mehra_girls_001 2 месяца назад

    Mai bhi banani ah

  • @manpreetkaur5902
    @manpreetkaur5902 3 месяца назад +1

    madam ji vasan di sabji jdo bnaiye ta ese trh de rollkite vasn nu pani vich pkya janda ha frr cutting krke sabji bndi ha pakorde nhi heading bdlo vid dhung di bnaya kro likde kujh ho banande kujh ho

  • @simranitaly2178
    @simranitaly2178 3 месяца назад

    Good job👍 sis

  • @pushptoday
    @pushptoday 3 месяца назад +1

    Very nice vlog 👌

  • @jinuskitchen4422
    @jinuskitchen4422 3 месяца назад

    Nice 👌 sharing

  • @harindersharma6055
    @harindersharma6055 3 месяца назад +1

    Nice 😊😊

  • @subegsingh6011
    @subegsingh6011 2 месяца назад

    ਅਸੀਂ ਪੰਜਾਹ ਸਾਲ ਖਾਂਦੇ ਆ ਮੇਰੀ ਦਾਦੀ

  • @Amritgurbani736
    @Amritgurbani736 3 месяца назад +1

    Hading te chaval mari hai

  • @Kaur_preet00
    @Kaur_preet00 3 месяца назад +1

    Gas band karna ja nahi

  • @mathufamilyvlog3711
    @mathufamilyvlog3711 3 месяца назад +1

    Nice sharing 👍

  • @Sharnjeetrai
    @Sharnjeetrai 3 месяца назад

    Nice video sis

  • @RajivKumar-fo2ek
    @RajivKumar-fo2ek 2 месяца назад

    Cream lga loo

  • @Anshjeet-bd8jl
    @Anshjeet-bd8jl 2 месяца назад

    Pokede. Ta tail vich hi ban De tusi khari recipe LA ke aa gaye

  • @punjabiandejindgi
    @punjabiandejindgi 3 месяца назад

    Like very nice video

  • @ParminderKaur-l6g
    @ParminderKaur-l6g 3 месяца назад

    Ih gatte di sabji a rajstan ch bhot bnode a

    • @deep_binder
      @deep_binder 3 месяца назад

      Didi aw id vi meri aw

  • @PargatSingh-ju5ip
    @PargatSingh-ju5ip 3 месяца назад

    Eh pakorhe nhi tanger han

    • @KS_workers1842
      @KS_workers1842 2 месяца назад

      Saade area vich is no pkaudhe hi kiha janda

  • @Userkashish5678
    @Userkashish5678 2 месяца назад

    Bekar video hor koi kam nhi hai ga kya