ਬੇਗਾਨੀ ਧੀ ਤੇ ਜ਼ੁਲਮ | New Punjabi Movie | Dharnat Jhinjer | A Short Movie | Haryau Wale |

Поделиться
HTML-код
  • Опубликовано: 6 фев 2025
  • • Directed by: Satta Mann
    • For business enquires e-mail us at:
    Business.haryauwale@gmail.com
    Featuring: Dharnat Jhinjer, Babaldeep Singh , Satta Maan , Parneet Kaur , Tari,Harman Batth
    • All rights reserved.
    ℗Licensed to HARYAU WALE
    title ;- ਬੇਗਾਨੀ ਧੀ ਤੇ ਜ਼ੁਲਮ | New Punjabi Movie | Dharnat Jhinjer | A Short Movie | Haryau Wale |
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - Taini Kotkapura [ 9988105100 ]
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
    #haryauwale #desimastipindawale #kaptinuh

Комментарии • 749

  • @rachhpalsingh78466
    @rachhpalsingh78466 Год назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ‌। ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @rachhpalsingh78466
    @rachhpalsingh78466 Год назад +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ਲਖਵੀਰਸਿੰਘ-ਢ1ਢ
    @ਲਖਵੀਰਸਿੰਘ-ਢ1ਢ 3 года назад +1

    ਵਧਾਈਆਂ ਬਾਈ ਝਰਨਾਟ ਚੱਕ ਦੇ ਫੱਟੇ

  • @arshdeep48678
    @arshdeep48678 2 года назад +1

    Bhute bahute vdiya veioo veer ji 🙏🏼🙏🏼🥺🥺👌🏻

  • @khushisandhu5856
    @khushisandhu5856 Год назад +1

    Bhutt vadia vedio veer ji rab sodi sari teem khus rakhy👍👍👍👍👍🙏

  • @algaming110
    @algaming110 3 года назад +1

    Video dil chu gyi kya baat hai bhai sira

  • @gagandeepKour-h9w
    @gagandeepKour-h9w 4 месяца назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਆ ਵੀਡੀੳ ਵਿੱਚ ਬਹੁਤ ਵਧੀਆ ਮੇਸੀਜ ਦਿੱਤਾ ਹੈ ❤❤👍👍👌👌👏👏🙏🙏

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 года назад +4

    ਰੱਬ ਇਹੋ ਜਿਹੀ ਮਾਂ ਕਿਸੇ ਨੂੰ ਨਾਂ ਦੇਵੇ, ਤੇ ਕਿਸੇ ਵੀ ਪੁੱਤ ਧੀ ਦਾ ਮਾਂ ਬਾਪ ਨਾਂ ਛੱਡਕੇ ਜਾਵੇ. ਵਾਹਿਗੁਰੂ ਮੇਹਰ ਕਰੀ ਕੁੱਲ ਦੁਨੀਆਂ ਤੇ

  • @satnamgarcha4149
    @satnamgarcha4149 3 года назад +1

    ਯਾਰ ਰੁਲਾ ਹੀ ਦਿੱਤਾ

  • @AvtarSingh-qn9eq
    @AvtarSingh-qn9eq 3 года назад +15

    ਲੱਖ ਹੋਵਣ ਚਾਚੀਆ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਧਰਨਾਟ ਬਾਈ ਮਾ ਤੋ ਬਗੇਰ ਦੁਨੀਆ ਬੇਕਾਰ ਹੈ👍🙏🌹

  • @ravindersinghchanna6449
    @ravindersinghchanna6449 3 года назад +1

    ਬਹੁਤ ਚੰਗਾ ਸੁਨੇਹਾ

  • @mangalsingh9723
    @mangalsingh9723 3 года назад +1

    Dharnhat 22 ji bahut badhiya vedeo waheguru ji mihr kare sarbat da Bhala kare

  • @jesus-fh8vd
    @jesus-fh8vd 3 года назад +1

    I m so crying vere very heart touching vidoe

  • @manavjotsingh2274
    @manavjotsingh2274 3 года назад +5

    ਸਹੀ ਗੱਲ ਵੀਰ ਧਰਨਾਟ ਕਹਿੰਦੇ ਹੁੰਦੇ ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ਕੋਈ ਨੀ ਚਾਹੁੰਦਾ ਵੀ ਕੋਈ ਕਿਸੇ ਵਸ ਪਵੇ ਪਰ ਕਦੇ ਕਦੇ ਪਰਮਾਤਮਾ ਹਲਾਤ ਹੀ ਏਦਾਂ ਦੇ ਬਣਾ ਦਿੰਦਾ ਵੀ ਬੰਦਾ ਬਿਗਾਨੇ ਦੇ ਵਸ ਪੈਣ ਲਈ ਮਜਬੂਰ ਹੋ ਹੀ ਜਾਂਦਾ ਪਰ ਫਿਰ ਵੀ ਉਸ ਨੂੰ ਕਦੇ ਵੀ ਕਿਸੇ ਗੱਲ ਨੂੰ ਲੈ ਕੇ ਮੇਹਣਾ ਨਾ ਮਾਰੋ ਬਹੁਤ ਵਧਿਆ ਸਨੇਹਾ ਦਿੱਤਾ ਇਸ ਵੀਡਿਓ ਵਿੱਚ ਜਿਓੰਦੇ ਵਸਦੇ ਰਹਿਓ ਸਾਰੇ ਵੀਰ ਤੁਹਾਡੀ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰਾ ਭਰਿਆ ਹੱਥ ਰੱਖਣ🙏🙏🙏🙏

  • @dhawan4671
    @dhawan4671 3 года назад +1

    Very nice and very good.vvvvvvv.heart.touching.video.
    Super.duper.ha

  • @user-dh8ws2cb4i
    @user-dh8ws2cb4i Год назад +1

    Mind blowing 🎉🎉

  • @chsingh3475
    @chsingh3475 3 года назад +1

    Dharnat veer Muvi dekh rona aageaa bahut vadia muvi hay

  • @boharsingh7725
    @boharsingh7725 2 года назад +1

    ਬਹੁਤ ਵਧੀਆ ਬਾਈਁ

  • @HarmanKulrian
    @HarmanKulrian 3 года назад +3

    ਭੈਣ ਦੀ ਐਕਟਿੰਗ ਕਾਬਲੇ ਤਾਰੀਫ਼ ਭੈਣੇ ਖੂਬ ਤਾਰੱਕੀਆ ਮਾਣੇ ।। ਸਟੋਰੀ ਬਹੁਤ ਹੀ ਸੋਹਣੀ ਸੀ । ਹੰਝੂ ਲਿਆਤੇ ਧਰਨਾਟ ਬਾਈ ਜੀ 🙏🙏🙏

  • @teraveer4283
    @teraveer4283 2 года назад +1

    ਧਰਨਾਟ ਵੀਰ ਜੀ ssakal

  • @sukhmandeepsidhu8219
    @sukhmandeepsidhu8219 3 года назад +3

    ਵੇਖਣ ਤੋ ਪਹਿਲਾ ਲਾਇਕ ਤੇ ਕੋਮੈਂਟ ਧਰਨਾਟ ਸਾਹ੍ਹਬ Love u ਟਰਾਲੀ ਭਰਕੇ ਸਾਰੀ ਟੀਮ ਨੂੰ

  • @manpreetrandhawa9386
    @manpreetrandhawa9386 3 года назад +4

    ਦਿੱਲੀ ਧਰਨੇ ਤੈ ਬੈਠੇ ਕਿਸਾਨ ਨੂੰ ਸ਼ਲਾਮ

  • @jagseersinghmaan6153
    @jagseersinghmaan6153 3 года назад +1

    ਧਰਨਾਟ ਬਾਈ ਨਹੀਂ ਓਏ ਰੀਸਾਂ ਤੇਰੀਆਂ ਤੇਰੇ ਅੱਗੇ ਤਾਂ ਕੀ ਅਕਸ਼ੇ ਕੁਮਾਰ ਤੇ ਕੀ ਸੰਨੀ ਦਿਓਲ ਸਾਰੇ ਬਾਈ ਜੀ ਜ਼ੀਰੋ ਤੋਂ ਵੀ ਥੱਲੇ ਐ ਬਾਈ ਧਰਨਾਟ ਤੈਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਨ।

  • @navalmangrha7973
    @navalmangrha7973 3 года назад +8

    ਕੁੜੀਆਂ ਤਾਂ ਚਿੜੀਆਂ ਨੇ ਪਰ ਫਰ ਨਹੀਂ ਹੁੰਦੇ ਕੁੜੀਆਂ ਦੇ
    ਪੇਕੇ ਸੌਹਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ
    Nice msg God bless you all team

  • @manoranjantvkids8172
    @manoranjantvkids8172 3 года назад +1

    Bhut he sohni story aaa

  • @virksaab5001
    @virksaab5001 2 года назад +2

    ਬਹੁਤ ਵਧੀਆ ਵੀਡੀਓ ਵੀਰ ਜੀ ਦੇਖ ਕੇ ਰੋਣ ਹੀ ਨਿਕਲ ਗਿਆ ਤੁਹਾਡੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਹੋਵੇ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @jasvirkaurjasvirkaur3989
    @jasvirkaurjasvirkaur3989 3 года назад +1

    Buht vadiya story veer ji

  • @parminderdhiman2882
    @parminderdhiman2882 3 года назад +1

    bahut badhiya video bhai bahut badhiya karna ji bahut badhiya

  • @prabhjotkhalsa7038
    @prabhjotkhalsa7038 3 года назад +1

    ਬਹੁਤ ਵਧੀਆ ਮੈਸਜ ਦਿੱਤਾ ਵੀਰ

  • @batthpoultry9256
    @batthpoultry9256 3 года назад +1

    ਧਰਨਾਟ ਵਾਈ ਕੀਨੀ ਲੁਚੀ ਬੁੜੀ ਆਹ ਕੁੜੀ ਦੀ ਕੀਨੀ ਦੁਰ ਦਿਸਾ ਕਰਦੀ ਆਹ ਧਰਨਾਟ ਵਾਈ ਤੇਰੇ ਨਾਲ ਤਾ ਉਹ ਮੋਟੀਆਂ ਅੱਖਾ ਵਾਲੀ ਕੁੜੀ ਦੀ ਜੋੜੀ ਵਾਲੀ ਜੱਚਦੀ ਹੈ

  • @rajveerkardha7632
    @rajveerkardha7632 3 года назад +1

    veera rab tainu chardikla vich rakhe

  • @jonykambo812
    @jonykambo812 2 года назад +2

    Very nice story g God bless you 👍👍❤️❤️ miss you MAA 😭😭😭

  • @beantsinghsidhu2389
    @beantsinghsidhu2389 3 года назад +2

    Very nyc dharnt. Ji

  • @bachurahon9846
    @bachurahon9846 3 года назад +4

    ਆ ਗਿਆ ਬਾਬੇ ਧਰਨਟ ਵੀਰੇ

  • @Voice_of_Emanuel
    @Voice_of_Emanuel 3 года назад +2

    Very imotional story

  • @GurjitSingh-ib6vb
    @GurjitSingh-ib6vb 3 года назад +1

    Bhut vadia msg Dita ji

  • @jagtarchouhan9894
    @jagtarchouhan9894 3 года назад +2

    ਬਾਈ ਜੀ ਬਹੁਤ ਸੋਨੀ ਸਟੋਰੀ ਆ 😍😍👍👍👍👍👍👍wmk 🙏🙏🙏🙏🙏🙏🙏

  • @harmandhaliwal4145
    @harmandhaliwal4145 3 года назад +2

    Nice gurpreet 👏👏👌👌😍😍😍😘😘🤣_______--

  • @jaspalchangal8274
    @jaspalchangal8274 3 года назад +1

    ਬਹੁਤ ਵਧੀਆ ਬਈ ਵੀਡੀਓ ਰੋਣਾ ਆ ਗਿਆ

  • @farmlife3304
    @farmlife3304 3 года назад +1

    ਬਾਈ ਜੀ ਹਾਸੇ ਖੇਡੇ ਵਾਲੀਆਂ ਵੀਡੀਓ ਬਣਾਇਆ ਕਰੋ। ਇਹ ਸਭ ਕੁੱਝ ਤਾਂ ਚੱਲਦਾ ਹੀ ਰਹਿਣਾ ਇਹ ਦੁਨੀਆਂ ਬਹੁਤ ਚੰਗੀ ਵੀ ਐ ਤੇ ਮਾੜੀ ਵੀ

  • @ManpreetSingh-np8jy
    @ManpreetSingh-np8jy 3 года назад +1

    Dharnat bi zindabad

  • @arshmani4694
    @arshmani4694 3 года назад +2

    Y dharnat kudi di acting siraa sachi ronaaa a gya y 🔥🔥👍👍👍🙏🏻🙏🏻🙏🏻🙏🏻🤗🤗

  • @pargatsidhu3459
    @pargatsidhu3459 3 года назад +2

    I Love you Sara nu tarli bhar ka Ji nu sari Tami nu tarli bhar ka dharnat Ji nu

  • @AliRaza-dl9zw
    @AliRaza-dl9zw 3 года назад +2

    God vido bhai g

  • @manjeetsingh2901
    @manjeetsingh2901 3 года назад +7

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

  • @JaswinderKaur-tq3dn
    @JaswinderKaur-tq3dn 3 года назад +1

    God bless you bfother

  • @desipenduvirsa
    @desipenduvirsa 3 года назад +2

    Sirra video brother

  • @gurpreetkaurpreet95
    @gurpreetkaurpreet95 3 года назад +2

    bht vdea mere pind bnya hi video gidrani bht vdea 👍👍👍👍

  • @SukhwinderSingh-mv7rd
    @SukhwinderSingh-mv7rd 3 года назад +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurinderSingh-nb7kl
    @GurinderSingh-nb7kl 3 года назад +2

    Bht hi jada vadiya video baji

  • @maniamrit4355
    @maniamrit4355 3 года назад +5

    Nyccc video ji khus raho Bai dharnat veer ji 👌👌👌👌👌👌❤️❤️❤️❤️

  • @jatindersinghmaheyhappysin2976
    @jatindersinghmaheyhappysin2976 3 года назад +6

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ 👍🙏👏👌👍👍👍

  • @gulbaharsinghshahpuria3682
    @gulbaharsinghshahpuria3682 6 месяцев назад +1

    Very very nice video ❤❤❤❤❤❤❤❤❤❤❤❤😢😢😢😢😢😢😢😢😢😢😢😢😢😢😢

  • @ballukhanmalik6076
    @ballukhanmalik6076 3 года назад +3

    ਬਹੁਤ ਵਧੀਆ ਸਟੋਰੀ ਆ👍👍👍👍👍

  • @manpreetrandhawa9386
    @manpreetrandhawa9386 3 года назад +11

    ਜੈ ਜਵਾਨ ਜੈ ਕਿਸਾਨ ਬਾਈਜੀ

  • @Verma.15
    @Verma.15 3 года назад +4

    Bahut sohna sueha awesome 😎👍🙏

  • @karmasingh4541
    @karmasingh4541 3 года назад +7

    ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਐ ਸਾਡੀ ਸੋਡੇ ਪਿੰਡ ਹਮੀਰਗੜ ਰਿਸਤੇਦਾਰੀ ਐ ਚੂਹੜ ਸਿੰਘ ਧਾਲੀਵਾਲ ਕੇ

  • @upkarkaur8709
    @upkarkaur8709 3 года назад +1

    ਕੁਤਿਏ ਇਹਨੀ ਅਤ ਕਿਊ ਚੁੱਕੀ ਹਾ ਕੁੜੀ ਨਾਲ ਰਬ ਅਗੇ ਜਾਣ ਦੇਣੀ ਹੈ ਕੇ ਨਹੀਂ

  • @krishaninder6708
    @krishaninder6708 3 года назад +2

    Very nice video parneet good concept god bless you

  • @simranuppal2804
    @simranuppal2804 3 года назад

    ਬਹੁਤ ਹੀ ਵਧੀਆ ਹੈ ਵੀਰ ਜੀ ਵੀਡੀਓ

  • @akashdeepbrar610
    @akashdeepbrar610 3 года назад +6

    ਬਾਈ ਬਹੂਤ ਵਧੀਆ ਸਟੋਰੀ ਹੈ ਅਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ।ਵੀਡੀਉ ਬਹੁਤ ਵਧੀਆ ਲਗੀ ਅਖੀਰ ਵਿਚ ਤਾ ਅੱਖਾ ਚ ਪਾਣੀ ਆ ਗਿਆ।ਸਾਰੇ ਐਕਟਰਾ ਨੇ ਬਹੁਤ ਵਧੀਆ ਰੋਲ ਨਿਭਾਈਆ।

  • @ravindersinghravi3360
    @ravindersinghravi3360 3 года назад

    Sab too vadia video vnia ji sone rona a gea ji a video nu dak taa
    WMk 🙏 sode te ji

  • @bachurahon9846
    @bachurahon9846 3 года назад +3

    ਸਿਰਾਂ ਬਾਬੇ

  • @harnaibchahal4761
    @harnaibchahal4761 3 года назад +6

    ਬਹੁਤ ਹੀ ਵਧੀਆ ਵੀਡੀਓ ਹੈ ਧਰਨਾਟ ਸਿਆ ਕਸਮ ਨਾਲ ਰੋਣਾ ਆ ਗਿਆ ਸੀ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਸਾਰੀ ਟੀਮ ਨੂੰ ਸਤੀ ਸ੍ਰੀ ਅਕਾਲ

  • @ushaaujla297
    @ushaaujla297 3 года назад +6

    ਵੀਰ ਜੀ ਤੁਸੀਂ ਵੀਡਿਉ ਚ ਬਹੁਤ ਸੋਹਣਾ ਕੰਮ ਕੀਤਾ, ਵੀਰ ਜੀ ਤੁਹਾਡੀ ਵੀਡਿਉ ਮੈਂ ਰੋਦੀ ਨੇਂ ਦੇਖੀ, ਕਿਉਂਕਿ ਮੇਰਾ ਕੋਈ ਵੀਰ ਨਹੀਂ। ਭੈਣ-ਭਰਾ ਦਾ ਪਿਆਰ ਦੇਖਕੇ ਮਨ ਭਰ ਆਇਆ। ਵਾਹਿਗੁਰੂ ਤੁਹਾਨੂੰ ਤੰਦਰੁਸਤੀ, ਸਫ਼ਰਤਾ ਤੇ ਕਾਮਯਾਬੀ ਦੀਆਂ ਹਰ ਪੌੜੀਆਂ ਚੜਦਾ ਜਾਵੇ।

    • @teraveer4283
      @teraveer4283 2 года назад

      ਕੋਈ ਗੱਲ ਨੀ ਭੈਣੇ ਸਬਰ ਕਰ, ਮੇਰਾ ਵੀ ਕੋਈ ਵੀਰ ਨਹੀਂ ਆ, ਪਿਛਲੇ ਸਾਲ ਉਹ ਅਕਾਲ ਪੁਰਖ ਕੋਲ ਚਲੇ ਗਏ 😭😭

  • @j.sdhindsasinghsardar523
    @j.sdhindsasinghsardar523 3 года назад +11

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ🌹🌹🌹🌹💞💞💞💕💕💕👌👌👌👌👌🙏🙏🙏🙏

  • @nikkagrewal2338
    @nikkagrewal2338 3 года назад +2

    Love you trali bhar ke all team nu

  • @manpreetrandhawa9386
    @manpreetrandhawa9386 3 года назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @bitturam3396
    @bitturam3396 3 года назад

    ਬਹੁਤ ਸੋਹਣੀ ਵੀਡੀਓ ਧਰਨਾਟ

  • @Official.sukhakaai712
    @Official.sukhakaai712 3 года назад +5

    Nice video👌👌 ❤❤dharnat bhai

  • @punjabisardar-ec3qx
    @punjabisardar-ec3qx 3 года назад

    ਧਰਨਾਟ ਤਾ ਫੇਰ ਧਰਨਾਟ ਹੀ ਹੈ

  • @luckypourh3574
    @luckypourh3574 3 года назад

    ਬਹੁਤ ਹੀ ਵਧੀਆ ਆ ਵੀਡੀਓ

  • @manjeetdhiman9899
    @manjeetdhiman9899 3 года назад +44

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਦੇਖ ਕੇ ਰੋਣਾ ਆ ਗਿਆ ਯਾਰ

  • @parmindersingh6072
    @parmindersingh6072 3 года назад +3

    Great massage 👍👍👍👍👍kya baat hai dharnat veer, Bhut vdhiya video bnaude ho tusi........ Love you truck bharke ❤️❤️❤️❤️

  • @gurpreetsuman503
    @gurpreetsuman503 3 года назад +3

    Tarnat veere bhut vadiya video love u
    ❤❤❤👌👌👌👍👌👌

  • @SartaajShayarNs
    @SartaajShayarNs 3 года назад

    bai g bhut vadiaa 💌

  • @SukhwinderSingh-ls3gh
    @SukhwinderSingh-ls3gh 3 года назад

    ਵੈਰੀ ਗੁੱਡ ਵੈਰੀ ਨਾਈਸ ਵੀਡੀਓ

  • @Vijaypbx1
    @Vijaypbx1 3 года назад +3

    Bohat vdya video aa 22 🙏👍👌👌

  • @gargfamily1254
    @gargfamily1254 3 года назад

    ਧਰਨਾਟ ਵੀਰ ਰੋਣਾ ਆ ਗਿਆ

  • @maninderpalsingh1502
    @maninderpalsingh1502 3 года назад

    Veer ji bahot wadia story best of luck eadha hi Malak chandi kalla rakhay tahanu

  • @JaswinderSingh-mx8ho
    @JaswinderSingh-mx8ho 3 года назад

    ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ ਜੀ।

  • @ramanaahi8186
    @ramanaahi8186 3 года назад

    very nice video G 👌👌👌💯💯💯

  • @lakhvirchand7996
    @lakhvirchand7996 3 года назад

    Dharnaat 22 kya khub story likhi aa bilkul 👍 real aa roona aa gya bhra end vekh k

  • @subashsingh9684
    @subashsingh9684 3 года назад +2

    Dharnat bhai is the best actor God bless you

  • @saravjeetkaur1634
    @saravjeetkaur1634 3 года назад

    Bhut heart touching story c 👌👌👌👌👌

  • @vickykaler5182
    @vickykaler5182 3 года назад +6

    Sira video dhrnat bro❤❤🤟🤟

  • @taranjeetbhullar6011
    @taranjeetbhullar6011 3 года назад +1

    Bahut vdia sirrA krta 🔥🔥y

  • @shortsavailableh
    @shortsavailableh 3 года назад +5

    Op Bhai yar 😍😍

  • @gurpreetsinghjanny9349
    @gurpreetsinghjanny9349 3 года назад +1

    ਇਸ ਤੋਂ ਵਧੀਆ ਕੋਈ ਹੋਰ ਵੀਡੀਓ ਹੋ ਹੀ ਨਹੀ ਸਕਦੀ

  • @sanawarjotsinghsanawarjot72
    @sanawarjotsinghsanawarjot72 3 года назад +6

    ਧਰਨਾਟ l oove you ਟਰਾਲੀ ਭਰ ਕੇ ❤️❤️❤️❤️👍👍👍

  • @amandadeep7873
    @amandadeep7873 3 года назад +2

    ਸੱਚੀ ਗੱਲ ਆ y ਦੇਖ ਕੇ ਰੋਣਾ ਨਿਕਲ ਦਾ ਗ

  • @bogaramboga4125
    @bogaramboga4125 3 года назад

    Sirra love you Bhai 😄😄😄👌👌🤘🤘

  • @muhammadanees6353
    @muhammadanees6353 3 года назад +7

    Very very beautiful my lovely brother and sister God bless you and you all family

  • @jesus-fh8vd
    @jesus-fh8vd 3 года назад +9

    Wonderful ending 😘😘😘

  • @SohanSingh-de5rm
    @SohanSingh-de5rm 3 года назад +4

    Good dharnat brother rellty life line 🔥🙏👍💐 beautiful

  • @jesus-fh8vd
    @jesus-fh8vd 3 года назад

    Sahi gl aa dharnat vere... mava mava hundia ne koi chachi tayi koi begani ma ni bndi

  • @harvirsidhu8021
    @harvirsidhu8021 3 года назад +5

    ਸਬ ਤੋ ਘੈਂਟ ਵੀਡਿਓ ❤️❤️

  • @MalkitSingh-rm3xy
    @MalkitSingh-rm3xy 3 года назад +2

    ਬਹੁਤ ਵਧੀਆ ਵੀਡੀਓ ਧਰਾਨਾਟ ਵੀਰੇ ਲਵ ਜੂ ਟਰਾਲੀ ਭਰਕੇ ਪੂਰੀ ਟੀਮ ਨੂੰ

  • @chauhansaab9265
    @chauhansaab9265 2 года назад

    Excellent 👌👌👌 good work

  • @raman_pb61
    @raman_pb61 3 года назад +4

    ਬਹੁਤ ਵਧੀਆ ਵੀਡੀਓ ਵੇਖ ਕੇ ਦਿਲ ਖੁਸ਼ ਹੋ ਗਿਆ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ