SGPC ਪ੍ਰਧਾਨ Harjinder Singh Dhami ਨੂੰ ਵੀ ਧਾਰਮਿਕ ਸਜ਼ਾ THE KHALAS TV

Поделиться
HTML-код
  • Опубликовано: 12 янв 2025

Комментарии • 5

  • @gurdeepsingh9470
    @gurdeepsingh9470 18 дней назад

    ਧਾਮੀ ਸਾਹਿਬ ਦੇ ਨਾਲ ਜਿਹੜੇ ਬੈਠ ਕੇ ਜੋੜੇ ਸਾਫ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਹੈ ਜਾਂ ਜੋੜਿਆਂ ਦੀ ਸੇਵਾ ਕਰਦੇ ਹਨ ਜਪੁ ਜੀ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ ਕੀਰਤਨ ਸੁਣਨਾ ਸਾਡੀ ਸਿੱਖੀ ਅੰਦਰ ਇਸ ਨੂੰ ਸਜ਼ਾ ਦੇਣੀ ਸਮਝਿਆ ਜਾਂਦਾ ਹੈ ਮਨ ਨੂੰ ਬਹੁਤ ਦੁਖ ਲਗਦਾ ਹੈ ਜਦੋਂ ਅਸੀਂ ਇਹ ਸਜ਼ਾਵਾਂ ਦੇ ਰੂਪ ਵਿੱਚ ਸੁਣਦੇ ਹਾਂ ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣ

  • @AS-nc5wh
    @AS-nc5wh 18 дней назад +1

    ਜਿੰਨੇਂ ਡਰਾਮੇ ਅਕਾਲ ਤਖ਼ਤ ਸਾਹਿਬ ਤੇ ਹੋ ਰਹੇ ਨੇਂ, ਹੁਣ ਤਾਂ ਅਕਾਲ ਤਖ਼ਤ ਸਾਹਿਬ ਦਾ ਨਾਮ ਬਦਲ ਕੇ ਅਕਾਲ ਥੀਏਟਰ ਰੱਖ ਦੇਣਾ ਚਾਹੀਦਾ।

  • @AS-nc5wh
    @AS-nc5wh 18 дней назад

    ਗੁਰੂ ਸਾਹਿਬਾਨ ਦੇ ਵੇਲੇ ਤਾਂ ਅਕਾਲ ਤਖ਼ਤ ਸਾਹਿਬ ਹੁੰਦਾ ਈ ਨਹੀਂ ਸੀ। ਮਿਸਲਾਂ ਵੇਲੇ ਜਦੋਂ ਬੁੰਗੇ ਬਣੇਂ ਤਾਂ ਇਥੇ ਅਕਾਲੀਆਂ ਨੇ ਅਕਾਲ ਬੁੰਗਾ ਬਣਾਇਆ ਤੇ ਇਥੇ ਅਕਾਲੀ ਨੈਣਾਂ ਸਿੰਘ ਜੀ ਨੇ ਰਿਹਾਇਸ਼ ਰੱਖੀ ਤੇ ਫਿਰ ਅਕਾਲੀ ਫੂਲਾ ਸਿੰਘ ਜੀ ਨੇ। ਸਮਾਂ ਪਾ ਕੇ ਸਤਾ ਦੇ ਭੁਖਿਆ ਨੇ ਇਸ ਨੂੰ ਅਕਾਲ ਤਖ਼ਤ ਸਾਹਿਬ ਬਣਾ ਲਿਆ ਤੇ ਵਿਰੋਧੀਆਂ ਨੂੰ ਪੰਥ ਵਿੱਚੋਂ ਛੇਕਣ ਤੇ ਬਾਦਲ ਵਰਗਿਆਂ ਦਾ ਸਿਆਸੀ ਹੱਥ ਠੋਕਾ ਬਣ ਗਿਆ।