@@Aryan-se1bk baba bhidi chand di got si chhina . Chhina caste bilongs to jatt sikhs . Guru hargobind sahib gave him tag “bidhi chand chhina, guru ka seena”
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
je tu sachi bhoyu aa taa baba tara singh waan vangu Kuch vakhtii sarkar nu vi siddhe mooh sunaavey ta gall banu malwayiyaa da sidhu bai ta kille gad gaya je sachi majhail aa taa sarkaar ke kann khol fer gall banugii
Prem Dhillon bai tusi sikh Kom de asli hero de life ty song Bana ky dil jit lende ho sabh da Waheguru thunu charde kala ch rakhe bai tusi majhe wale aa da na chamka rehe ho
ਮਝੈਲ ਹੋਣ ਦਾ ਫਰਜ ਨਭਾ ਗਿਆ ਢਿੱਲੋਂ ਵੀਰ ❤❤❤❤
ਮੂਰਖ ਬੰਦੇ ਪ੍ਰੇਮ ਢਿੱਲੋਂ, ਸਿੰਘ ਤਾਂ ਮਹਾਰਾਜ ਜੀ ਨੇ ਦਸਵੇਂ ਜਾਮੇਂ ਵਿੱਚ(1699) ਸਜਾਏ ਆ ਤੁਸੀ ਕਹੀ ਜਾਨੇਂ ਹੋਂ ਸਿੰਘ ਦੁਸ਼ਾਲੇ ਲਈ ਜਾਂਦੇ ਸੀ ਤੇ ਪੱਟੀ ਆਕੇ ( ਬਾਬਾ ਬਿਧੀ ਚੰਦ ਜੀ ਵੇਲ਼ੇ) ਸਿੰਘਾ ਦੀ ਲੜਾਈ ਲੱਗ ਗਈ,
ਸੁੱਤੇ ਉਠਕੇ ਤੁਸੀਂ ਮਸ਼ੂਕਾਂ ਦੇ ਗਾਣੇ ਗਾਉਦੇ ਗਾਉਂਦੇ ਧਰਮ ਵਾਲ਼ੇ ਪਾਸੇ ਗਾਉਣ ਲੱਗ ਜਾਨੇਂ ਹੋਂ ਮੂਂਹ ਤਾਂ ਧੋਲਿਆ ਕਰੋ ਵਿਕਾਰਾਂ ਵਾਲ਼ਾ
ਬਾਬਾ ਬਿਧੀ ਚੰਦ ਛੀਨਾ ਮਰਦ ਪਰਬੀਨਾ ਗੁਰੂ ਕਾ ਸੀਨਾ 🌹💐🙏
ਪਰਬੀਨ (Perfect at every Skill as he is Blessed by 6th Patshah Guru Hargobind Sahib Jiyo ❤️🙏)
ਕਿਆ ਲਿਖਿਆ ਪ੍ਰੇਮ ਵੀਰ ਜੀ ਹੋਰ ਚੜਦੀਕਲਾ ਕਰਨ ਬਹਾਦੁਰ ਬਾਬਾ ਬਿਧੀ ਚੰਦ ਜੀ
Khushiya De jaikaare gjave.. nihaal hojave... Guru hargobind Saab De Man nu bhave......... Sat shiri akaaaaaaaal
sat sri akal
SAT SHRI AKAAL🐊⚔️
Sat Sri akaaal❤
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏🏻🙏🏻
ਬਹੁਤ ਵਧੀਆ ਲੱਗਿਆ ਪ੍ਰੇਮ ਵੀਰ, ਪਹਿਲਾਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੀ ਵਾਰ, ਹੁਣ ਇਹ ਵਾਰ, ਚੜ੍ਹਦੀਕਲਾ ਚ ਰਹੋ ਤੇ ਪੰਥ ਦੀ ਸੇਵਾ ਕਰਦੇ ਰਹੋ ❤❤
ਬਹੁਤ ਵਧੀਆ ਅਤੇ ਵੱਡਾ ਉਪਰਾਲਾ ਵੀਰ ਜੀ ਬਸ ਬੇਨਤੀ ਇਹ ਹੈ ਕਿ ਗੁਰਬਾਣੀ ਦਾ ਉਚਾਰਨ ਸ਼ੁੱਧ ਕੀਤਾ ਜਾਵੇ 🙏🙏
ਬਿਲਾਵਲੁ ਮਹਲਾ ੫ ॥ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥
ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ🙏
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
🙏🏻
❤️❤️❤️❤️
Waheguru ji ❤🌸
111a
ਪਰ ਸਿੱਖੀ ਮਾਝੇ ਵਿਚ ਆਕੇ ਮਿਲੀ, ਗੁਰੂ ਸਾਹਿਬ ਨੇ ਖੱਡੂਰ ਖੈਹਰਾ ਜੱਟਾਂ ਦੇ ਪਿੰਡ ਨੂੰ ਸਿੱਖੀ ਦਾ ਪਰਚਾਰ ਕੇਂਦਰ ਬਣਾਇਆ ਸੀ।
ਗੁਰੂ ਸਾਹਿਬਾਨ ਜੀਓ ਦੇ ਮਹਾਨ ਸਿੱਖੀ ਪਰਚਾਰ ਕੇਂਦਰ ਸਨ ਮਾਝੇ ਵਿੱਚ ਖੱਡੂਰ, ਗੋਇੰਦਵਾਲ, ਤਰਨ ਤਾਰਨ, ਗੁਰੂ ਕਾ ਚੱਕ (ਅੰਮ੍ਰਿਤਸਰ), ਚੋਲਾ।
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ👏🏻❤️
ਬਿਧੀ ਚੰਦ ਛੀਨਾ ਗੁਰ ਕਾ ਸੀਨਾ📿
ਚੜਦੀ ਕਲਾਂ ਢਿਲੌਂ ਭਾਅ । ਇਹੋ ਜਿਹੇ ਹੋਰ ਸੱਚੇ ਗਾਣੇ ਗਾ ਕੇ , ਆਪਣਾ ਜੀਵਨ ਸਫਲ ਕਰੋ 👍🏽🙏🏼 ਧੰਨ ਬਾਬਾ ਬਿਧੀ ਚੰਦ ਸਾਹਿਬ , ਅਕਾਲਲਲ 🌹
ਪੱਟੀ ਵਾਲੇ ਸੁਰਸਿੰਘ ਵਾਲੇ ਲਾਇਕ ਕਰੋ ❤ ਬਾਬਾ ਅਵਤਾਰ ਸਿੰਘ ਜੀ
Baba ji da layi ta jina like kro ghat na
Chardikala “Panjwar “!
A
ਬਿਧੀ ਚੰਦ ਛੀਨਾ... ਗੁਰੂ ਕਾ ਸੀਨਾ..❤
Dhan Dhan Sahib Satguru Shri Guru Hargobind Sahib ji📿⚔️👑🙇❣️🙏
Jiyo o Majhe alea ❤️🔥⚔️
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ❤️🙏🏻
ਵਾਹੇਗੁਰੂ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 🙏🏻 ਧੰਨ ਧੰਨ ਭਾਈ ਬਿਧੀ ਚੰਦ ਜੀ 🙏🏻
ਤਰਸ ਗਿਆ ਸੀ PREMYA ਤੇਰੀ ਅਵਾਜ਼ ਸੁਣਨ ਨੂੰ 😊
BAKI LOVE YOU PREMYA ❤
ਮਾਝੇ ਦਾ ਮਝੈਲ ਪ੍ਰੇਮ ਢਿੱਲੋਂ ❤❤❤
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
Tanga chk k leni teri karmita😍
ਧੰਨ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ
ਚੱਤੋ ਪਹਿਰ ਚੱਲਦੀਆਂ ਵਾਰਾਂ ਗੱਡੀ ਵਿੱਚ ⛳
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਵਾਹਿਗੁਰੂ ਚੜ੍ਹਦੀ ਕਲਾ ਰੱਖੇ🙏🏻
ਕੋਈ ਸ਼ਬਦ ਨਈ ਬੋਹਤ ਵਧਿਆ ਉਪਰਾਲਾ wmk🙏🏻
ਮਹਾਂਬਲੀ ਯੋਧੇ ਮੀਰੀ ਪੀਰੀ ਦੇ ਮਾਲਕ ,ਛੇਵੇਂ ਗੁਰੂਦੇਵ ਸਾਹਿਬ ਏ ਕਮਾਲ ਸੁਆਮੀ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ
pehla baba garja singh / baba bota singh te hon baba bidhi chand shina wah oye prem veer 😊😊😊😊🎉🎉❤❤❤
Dhan Dhan Baba Bhidi Chand Chhina Guru Ka Seena 🙏🏽💙⚔️
Chhina konsa sikh hunda
@@Aryan-se1bk baba bhidi chand di got si chhina . Chhina caste bilongs to jatt sikhs . Guru hargobind sahib gave him tag “bidhi chand chhina, guru ka seena”
ਵਾਹਿਗੁਰੂ ਜੀ ਦੀ ਕਿਰਪਾ ਰਹੇ thode ਤੇ 🤗🤗🤗🙏🏻🙏🏻ਬਹੁਤ ਸੋਹਣਾ ਗਾਇਆ ਬਾਊ 🤗
ਬਹੁਤ ਸੋਹਣਾ ਵੀਰ ਵਾਹਿਗੁਰੂ ਮੇਹਰ ਕਰਨ ❤
ਧੰਨ ਧੰਨ ਬਾਬਾ ਬਿਧੀ ਚੰਦ ਜੀ 🙏🏻🙏🏻
ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਬਾਬਾ ਬਿਧੀ ਚੰਦ ਸੀਨਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ 💙⚔️🐊🗡️
ਸੱਤ ਸ਼੍ਰੀ ਆਕਾਲ 🙏🏻
ਰੋਮ ਰੋਮ ਖਿੜ ਗਿਆ ਜੱਟਾ ਨਜ਼ਾਰਾ ਲਿਆ ਤਾ ਇਕ ਗੀਤ ਵਿੱਚ ਸਾਰਾ ਇਤਿਹਾਸ ਸੁਣਾਤਾ। ਭਾਉ ਜੀ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ
ਬਾਬਾ ਬਿਧੀ ਚੰਦ ਜੀ ਛੀਨਾ ਗੁਰੂ ਕਾ ਸੀਨਾ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨ ਧੰਨ ਬਾਬਾ ਬਿਧੀ ਚੰਦ ਜੀ ☬☬☬
Bidhi chand cheena.. Guru ka seena.. Baba avtar Singh Ji sur singh wale 🙏🙏🙏🙏
ਧੰਨ ਧੰਨ ਸੱਚੇ ਪਾਤਸ਼ਾਹਿ ਮਹਾਰਾਜ ਜੀਓ🙏🏼🙏🏼🙏🏼🙏🏼🙏🏼🙏🏼🙇🏽♂️🙇🏽♂️🙇🏽♂️🙇🏽♂️🙇🏽♂️🙇🏽♂️
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
❤❤❤ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ❤❤❤❤
Love from khalistan ❤
Veere rooh khush karti.❤ sade malwe wal kuse nu pta nhi c.❤ .. nahi dal baba bidhi chand ji da bare ..❤❤❤
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏
Bapu joga singh ji jogi ji nu bhut bhut kotan kot parnaam
Full njara a gea asi mele gye anadpur sahib eho ganna chln dea
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਾਹਿਬ ਜੀ ਮਹਾਰਾਜ 🙏
Baba Meher karey…..Siraa Bro 🔥🔥
Baba bidhichad shina mat par Deena guru ka Seena 😇✨ waheguru
Mat par Deena niga veer mard parbeena
ਵਾਹਿਗੁਰੂ ਜੀਓ🙏😇❤❤❤🌸💜✨
Jatta tera rihndi duniya tak nam rihna hun teriya chidi kla rhinya ❤❤❤❤❤❤🙏
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🦅🌸
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ❤❤❤❤
ਧੰਨ ਧੰਨ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🙏🏻
Waheguru ji ka Khalsa waheguru ji ka fathe❤❤
Chinna Jatt 🙏🏻⚔️
Dhan dhan Sri Guru Hargobind sahib ji maharaj ji maharaj
Dhan Dhan Shri Guru Hargobind Sahib Ji Maharaaj Ji 🙏❤️
Dhan Dhan Baba Bidhi Chand Ji🙏❤️
Waheguru Sahib Ji Mehar Kro Data G Mehar Kro 🙏❤️
ਬੱਲੇ ਜੱਟਾਂ ਰੂਹ ਖੁਸ਼ ਕਰ ਦਿੱਤੀ ਓ ਬਾਬੇ ਬਿੱਧੀ ਚਇੰਦ ਬਾਰੇ ਵਾਰ ਬੋਲ ਕੇ ❤❤
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏🙏
🌻🧡ਧੰਨਧੰਨਬਾਬਾਬਿਧੀਚੰਦਜੀਮਹਾਰਾਜ🌻🧡
ਬਾਬਾ ਬਿਧੀ ਚੰਦ ਜੀ🙏🙏
🙏🏻🙏🏻🙏🏻🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻
ਅਸੀਂ ਡਰੋਲੀ ਭਾਈ(ਮੋਗਾ)ਤੋਂ
Preme end gl baat ❤️❤️👌🏻
ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ🙏🙏
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
ਬਹੁਤ ਵਧੀਆ ਜੀ
Waah jatta dil khush krta e 🙌🏻🌸❤️
ਚੜਦੀਕਲਾ ਜੀ🙏🙏🙏🙏
Dhan dhan baba bidi chand chhina ji ❤👏🏻🙏mehr kreo g❣️
ਧੰਨ ਬਾਬਾ ਬਿਧੀ ਚੰਦ ਜੀ❤
Dan Dan baba bidi Chand ji
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਹਿਗੁਰੂ ਜੀ
ਚੜ੍ਹਦੀਕਲਾ ❤️
je tu sachi bhoyu aa taa baba tara singh waan vangu Kuch vakhtii sarkar nu vi siddhe mooh sunaavey ta gall banu malwayiyaa da sidhu bai ta kille gad gaya je sachi majhail aa taa sarkaar ke kann khol fer gall banugii
ਦਾਸ ਪੱਟੀ ਤੋ..❤
ਮਝੈਲ ❤️
❤ਵਾਹਿਗੁਰੂ ਜੀ❤
ਕਯਾ ਬਾਤ ਪ੍ਰੇਮ ਭਾਅ.... ਓਰ ਜਿਨ੍ਹਾਂ ਨੂੰ ਬਾਬੇ bidhichand ਦਾ ਨੀ ਪਤਾ ਓ ਮੇਰੇ ਹਿਸਾਬ ਨਾਲ ਜੰਮਿਆ ਈ ਨਈ 🙌
ਵਾਹਿਗੁਰੂ
❤ 😮 keep them coming brother baba garja baba bota and now this amazing khich ke rakh mera praa!!!
ਧੰਨ ਧੰਨ ਸੰਤ ਬਾਬਾ ਅਵਤਾਰ ਸਿੰਘ ਜੀ ਕਿਰਪਾ ਕਰੋ ਮੇਰੇ ਰੱਬ ਜੀ ❤❤❤❤
ਬਾਬਾ ਬਿਧੀ ਚੰਦ ਜੀ 🙏
Boht sohna gaya teh likhya❤️
Dhan dhan BABA BIDHI CHAND JI💯❤️
❤❤ Bhot sohna vadde veer mahraj tanu chad di kla ch rakhe ❤🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
Bhut khoobbb jatta 🙏🌺
ਵਾਹਿਗੁਰੂ ਜੀ 🙏🏼
Prem Dhillon bai tusi sikh Kom de asli hero de life ty song Bana ky dil jit lende ho sabh da
Waheguru thunu charde kala ch rakhe bai tusi majhe wale aa da na chamka rehe ho
Dhan dhan baba bhidi chad china guru ka china sursinghiye 🙏🏻
Ithaaas nu eda barkrar rkho baba mehar kre ❤️❤️❤️
ਅਕਾਲ ਹੀ ਅਕਾਲ🚩🙌
ਪਿਆਰ ਸਤਿਕਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੁਹ ਧਰਤੀ ਭਾਈ ਕੀ ਡਰੋਲੀ ਤੋਂ ❤❤❤
Bindichad chinaa guru ka sinaa🙏
ਧੰਨ ਧੰਨ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏🙏🙏🙏🙏
🎉🎉very nice👍👍
Ehda di vaar har singer gave ta ajj Kal de bachiya nu history da pta lgda but vadia veer...
Majbi sikh jindabad
Waheguru Ji