mai v beas pind da rehan wala ha .. par mai radha soami nhi ha .. mai ajj takk dere vich kuj v galat hunda nahi dekeya suneya.. dere wale jo v km karde hun pakka te kaanun de mutabike hi karde ne.. dere valeya ne jini v jameen kharidi a os jmeen di puri bandi kimat diti aa ajj takk ..par kuj log rajniti vallee paise lai k v dere nu badnaam karde ne .. hor loga nu v ghumraah karde ne .. A log paise lai k jhooth boldee ne ...Mainu radha soami dere di ik gl bohat changi lagdi aa . A log kaade v pinda vich paise , aata dana , ja hor gaarahi karan nhi aaye.. dere valeya ne ik hospital v khol rakheya jis vich 30 kilometor de loga da hospital vich free ilaaj kita janda.. te operation v bilkul free hundee hun madicin v free diti jandi hai .. mai ik gl hor thode nal sanji karda ha k beas pind de bohat saaree log jo k greeb si ona loga de dere valo free pakke makkaan v banva k ditee gaye hun...... baakii aa jo jmeena waleee ne ehna nu ma puri tarah janda ha a log ik barii paise lai k hor paise di maag karde hun dere tho enha loga de dil vich lalch aaa geya hai ji .......dhanvaaad... sat shri akaal ji...
Radhasoami koi dharm ni aa moderchotho ek pakhand khana aa jithe masoom lokka nu moderchod bhainchod randi da munda gurvindar jinde ji apna hi gupt nam-dan jpake sachkhand la jan de ticket vechda aa
Bilkul sahi gall kahi veer tusi Naale jeda bnda kade beas gya ni satsang suneya ni une baar baith ke ninda hi karni hai mai apne aap kai aise bnde dekhe ne jo satsang sunan to baad kehnde ne ki asi kine galt si baba ji te kiniya chngiya gllan krde ne
Vr Mei v Beas city da hi rhen wala ha.. Meri family ne te Mei v Amrit chhkya Hoya h.. Mei v dere Beas nu badnam krna chaha ta kr skda ha pr Bina kise gll de nhi.. Pahela dsso ki Beas vichon kise ne v property zbt krn di gll keeti.. Dera mukhi ne Jo v property buy keeti h oh price de k buy keeti h.. Saadi v 2 Ekar zmeen c.. asi jinna price mangya ona hi milya.. aah RUclips wale gall ki Hindi h bna ki dinde ne.. Te mere Sikh brothers... Without proof kise nu v bdnaam na kro..
Everyone who got offended by the content of the video please report this video for harmful and abusive content this will result in removal of video or a particular action would be taken by the community
Mai thonu es gll val dyaan dvona chahndi a K.. Dera mukhi baba ji Spane ch judge reh chuke a.. Te o kde v kise kolo illegal way nal jmeen ni la skde... Ohna kol registeries a sb jmeena d.. Te duji gll K dere vich free langer lgda..hospital ch treatment bilkul free a... Te dera niwasiya li ta study v free a... Ta es krk Mai ehi dsna chondi a K ohna nu kise tra da koi lalch ni a jmeen da te paise da.. Dera mukhi ne jini v jmeeen li a sareya nu paise De K te registeration kra K li a.. illegal way nal ni hoyi.. J thonu ni tsalli ta tuc dere ja K sare documents check krde o... 🙏 Pr kise li v eni gndi language use krna thonu sb nu shoba ni dinda jd tk koi particular proof ni milde.. Meri sareya age ehi benati a K ave bebuneyaad glla bnoniya bnd kro.. Te J koi vad ghat boleya gya hove ta maafi chondi a..
@@gillsaab9135 फिर और क्या तरीका है अगलों ने रजिस्ट्री करवा रखी है जमीन की। जो धक्का करेगा तो डेरे वाले पुलिस बुला लेंगे फिर पुलिस उनकी बुंड लाल कर देगी मार मार के लाठियां।
Baba ji sche ne tuc jina mrji bol lo jina mrji rola pa lo kuch ni hona kina v jooth bol lo tuc rab tohnu sahi rah pan jo jo bolia tuc jooth rab sb dekh reha hai
gill saab भरावा डेरा आपने नां जे कोई भूमी रजिसट्री ना होवे ता उथे इक रूख वी नही उगाऊदा ते तूसी कह रहे हो उथे उसारी कर रिहा है | भाई झूठे हो तूसी | भूमी कदे वी दो नावां ते रजिसट्री नही हूंदी |जे आप कोल कोई रजिसट्री है तां दिखाओ
@@ramanraman3002 registry to bina rukh v nahi. Social service karana howe ta Santa seechewal hi di tarah Bina kisse personal interest de rukha te nehra di safai hundi hai. Mera dekh k ta business hunda veere
Jinhe,, thagi ,,baimani,chori ,yari,,karni hai,,oh Radha savami,,dera,,nirankari,,, baimani nu rab samjade hai,,,kk d mank suno rab vase insane de ander je chati hath mare,❓❓❓
Sahi baat hai mene Dekha hai video mai golden temple mai Sikh log talwaare lekar doosre sikho ko maar rahe the lekin muhje nahi pata tha vo log terrorist hai mene socha vo log Sikh hai
Aap di gal nal mea sahmat ha ji eh ta government nu v dekhna chahi da ena kol eni jmin kitho andi aa ena di kmai ki aa tusi bohat vadia avaj chuki aa parmatma aap nal hea ji
J jammen di gal karde o ta for your kind information oh sanu loka nu jo othe jande ne ona nu thehron vaste hi khreed De ne ik gal hor oh kabza ni karde jmeen khreed De ne
this is totally fake .dera has bought all that land and has given a good amount to them nothing is illegal thats why only gov and officers r with them ok this is just these jealous people making rumers if according to them a lot of land is aquired then why other people not raising voice of there very expensive land
Aghar sant na hote jagt main tho jalh Marta sansàr dere Walia Karn hi duniya vich BCA hai a sare galt boll rahe Han Nirankari,Radha Soami bahut pyar waie missen ne
mai v beas pind da rehan wala ha .. par mai radha soami nhi ha .. mai ajj takk dere vich kuj v galat hunda nahi dekeya suneya.. dere wale jo v km karde hun pakka te kaanun de mutabike hi karde ne.. dere valeya ne jini v jameen kharidi a os jmeen di puri bandi kimat diti aa ajj takk ..par kuj log rajniti vallee paise lai k v dere nu badnaam karde ne .. hor loga nu v ghumraah karde ne .. A log paise lai k jhooth boldee ne ...Mainu radha soami dere di ik gl bohat changi lagdi aa . A log kaade v pinda vich paise , aata dana , ja hor gaarahi karan nhi aaye.. dere valeya ne ik hospital v khol rakheya jis vich 30 kilometor de loga da hospital vich free ilaaj kita janda.. te operation v bilkul free hundee hun madicin v free diti jandi hai .. mai ik gl hor thode nal sanji karda ha k beas pind de bohat saaree log jo k greeb si ona loga de dere valo free pakke makkaan v banva k ditee gaye hun...... baakii aa jo jmeena waleee ne ehna nu ma puri tarah janda ha a log ik barii paise lai k hor paise di maag karde hun dere tho enha loga de dil vich lalch aaa geya hai ji .......dhanvaaad... sat shri akaal ji...
Gurjit Singh ji! Satsriakal. Tusin bilkul sahi kehya hai.
Bilkul thik likhiya veer ji tusi
bilkul sahi tuc sahi likheya
Right...
dear thanks for support
ਮੈ ਸਾਰੇ ਰਾਧਾ ਸੁਆਮੀ ਭਰਾਵਾ ਨੂੰ ਬੇਨਤੀ ਕਰਦਾ
ਕੋਈ ਵੀ ਵਿਅਕਤੀ ਇਹਨਾਂ ਭਰਾਵਾਂ ਨੂੰ ਜਵਾਬ ਨਾ ਦਿਓ ਜੀ (ਰਾਧਾ ਸੁਆਮੀ ਜੀ)
ਜੁਆਬ ਦੇਣ ਜੋਗੇ ਤੁਹਾਨੂੰ ਛੱਡਿਆ ਹੀ ਨਹੀਂ । ਕੀ ਕਹੋਗੇ ਕਿ ਬਾਬਾ ਕੰਜਰਾਂ ਵਾਲੇ ਕੰਮ ਕਰਦਾ ਆ । ਗੌਰਮਿੰਟ ਦਾ ਦਲਾ ਹਲਕਾ ਗਿਆ ਹੈ । ਕੰਜਰ ਲੋਕਾਂ ਦਾ ਖਾ ਖਾ ਕੇ ਫਿੱਟਾ ਪਿਆ ਆ । ਤੁਸੀਂ ਚਵਲ ਉਥੇ ਸੇਵਾ ਦੇ ਨਾਂ ਤੇ ਗੁਲਾਮਾਂ ਵਾਂਗ ਮੁਫਤ ਵਿੱਚ ਕੰਮ ਕਰ ਰਹੇ ਹੋ । ਕਦੀ ਇਸ ਬਦਮਾਸ਼ ਬਾਬੇ ਦੇ ਮੁੰਡਿਆਂ ਨੂੰ ਰੋੜੀ ਕੁਟਦਿਆਂ ਨੂੰ ਜਾਂ ਕੰਮ ਕਰਦੇ ਵੇਖਿਆ ਆ । ਉਹ ਤੁਹਾਡੇ ਵਰਗੇ ਮੰਦਬੁੱਧੀਆਂ ਦੇ ਸਿਰ ਤੇ ਜਹਾਜ਼ ਖਰੀਦ ਕੇ ਨਜਾਰੇ ਲੈਦੇ ਆ ।
@@prabjit7425 ਤੁਸੀਂ ਆਪਣੀ ਭਾਸ਼ਾ ਸਹੀ ਲਿਖਿਆ ਕਰੋ ਨਹੀ ਤਾ ਸਾਨੂੰ ਵੀ ਜੁਵਾਬ ਦੇਣਾ ਉਦਾ
Radhe de sawami pahilan bakwaas karde fer kahinde ke tusi galat bhasha likhde ho
KarnailsinghVPoNall Chakeewala and Harpreetdavgun and sakinder JassielctrinicUttamNagerNawadhaNewDelhi
Tu Dere Da Kuch Nahi Kar Sakda @@BaldevSinghSirsa
ਹਾਸਾ ਓਨਦਾ ਵੀਰ ਏਨਾ ਦੀਆ ਗੱਲਾਂ ਸੁਣ ਕੇ ਰੇਲਵੇ ਦੀ ਜਮੀਨ ਦੱਬਲੀ, ਆਰਮੀ ਦੀ ਤੇ, ਵੀਹ ਅੌਰ ਵੀ ਪਿੰਡਾਂ ਦੀ ਜਮੀਨ ਤੇ ਕਬਜਾ ਕੀਤਾ ਹੋਇਆ, ਤੁਹਾਨੂੰ ਨੀ ਲੱਗਦਾ ਕਿ ਉਹ ਸਾਰੇ ਲੋਕ ਆਪਣੀ ਜਮੀਨ ਦੇਣ ਲਈ ਬੈਠੇ ਸੀ ਕਿ ਆਜੋ ਸਾਡੀ ਜਮੀਨ ਦੱਬ ਲੋ, ਅੱਜ ਦੇ ਜ਼ਮਾਨੇ ਵਿੱਚ ਇੱਕ ਕਨਾਲ ਲਈ ਭਰਾ ਭਰਾ ਨਾਲ ਲੜ ਪੈਦਾ, ਤੇ ਵੀਹ ਪਿੰਡਾਂ ਦੇ ਲੋਕਾਂ ਰਾਧਾ ਸੁਆਮੀਆ ਨੂੰ ਜਮੀਨ ਅੈਮੇ ਹੀ ਛੱਡ ਦਿੱਤੀ,
ਸੱਚ ਪੁੱਛੋ ਤਾਂ ਮੈਨੂੰ ਘਟੀਆ ਕਮੈਂਟ ਕਰਨ ਵਾਲਿਆਂ ਤੇ ਜਿਆਦਾ ਹੈਰਾਨੀ ਨਹੀਂ ਹੁੰਦੀ, ਕਿਉਕਿ ਇਹ ਆਪਣੀਆ ਆਦਤਾਂ ਤੋਂ ਮਜਬੂਰ ਨੇ, ਇਹਨਾਂ ਨੂੰ ਪਤਾ ਤਾ ਕਿਸੇ ਗੱਲ ਜਾਂ ਸਚਾਈ ਦਾ ਹੁੰਦਾ ਨਹੀਂ ਪਰ ਇਹਨਾਂ ਨੇ ਬਿਨਾਂ ਸੋਚੇ ਸਮਝੇ ਆਪਣੀ ਲੱਤ ਜਰੂਰ ਵਿਚ ਫਸੋਣੀ ਹੁੰਦੀ ਆ,ਇਕ ਗੱਲ ਹੋਰ ਯਾਰੋ ਇਤਹਾਸ ਗਵਾਅ ਏ, ਇਥੇ ਜਿਹਨੇਆ ਨੇ ਵੀ ਰੱਬ ਦੀ ਗੱਲ ਨਿਡਰਤਾ ਕਹੀ ਹੈ, ਉਹਨਾਂ ਦਾ ਵਿਰੋਧ ਕਰਨ ਲਈ ਲੱਖਾਂ ਹੀ ਬਲਦੇਵ ਸਿਰਸੇ ਆ ਜਾਂਦੇ ਨੇ,
ਗੁਰੂ ਰਵਿਦਾਸ ਜੀ ਮਹਾਰਾਜ ਨੇ ਕਿਸ ਦੀ ਜਮੀਨ ਦੱਬੀ ਸੀ।
ਗੁਰੂ ਨਾਨਕ ਦੇਵ ਜੀ ਨੇ ਕੀ ਲੋਕਾਂ ਦਾ ਮਾੜਾ ਕੀਤਾ।
ਕਬੀਰ ਸਾਹਿਬ ਨੇ ਕਹਿੜਾ ਦਰਿਆ ਮੋੜ ਦਿੱਤਾ ਸੀ।
ਗੁਰੂ ਅਰਜਨ ਦੇਵ ਜੀ ਨੇ ਕੀ ਕਿਸੇ ਦੇ ਧਰਮ ਨੂੰ ਡੇਸ ਪਹੁੰਚਾਈ ਸੀ ਜੋ ਉਨ੍ਹਾਂ ਨਾਲ ਇਨ੍ਹਾਂ ਜ਼ੁਲਮ ਹੋਇਆ। ਪਰ ਇਹਨਾਂ ਨੂੰ ਰੱਬ ਦਾ ਰੂਪ ਹੋਣ ਕਰਕੇ ਵੀ ਇਨੀ ਵਿਰੋਧਤਾ, ਤ ਲੱਖਾਂ ਦੁੱਖ ਝੱਲਣੇ ਪਏ। ਉਹ ਸਾਡੀ ਨਿੱਕੀ ਜਿਹੀ ਅਕਲ ਵਿੱਚ ਆ ਨਹੀਂ ਸਕਦਾ ਇਸ ਲਈ ਅਸੀਂ ਆਪਣੀ ਅਕਲ ਚਲਾਉਣੀ ਸ਼ੁਰੂ ਕਰ ਦਿੰਦੇ ਹਾਂ
(ਉਸ ੳੁੱਚੇ ਕੋ ਜਾਣੈ ਸੋਈ ਜੇ ਵੱਡ ੳੁੱਚਾ ਹੋਵੇ ਕੋਈ)
ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਦੁਨੀਆਂ ਲਈ ਆਪਣਾ ਪਰਿਵਾਰ ਵਾਰ ਦਿੱਤਾ , ਲੋਕਾਂ ਨੇ ਤਾਂ ਉਹਨਾਂ ਦੇ ਵੀ ਖੰਜਰ ਮਾਰ ਦਿੱਤਾ ਸੀ। ਦੁਨਿਆ ਤੇ ਅਣ ਗਣਿਤ ਮਹਾਂਪੁਰਸ਼ ਨੇ ਜਿਹਨਾਂ ਨੂੰ ਬਲਦੇਵ ਸਿਰਸੇ ਜਹੀ ਮਾੜੀ ਸੋਚ ਵਾਲੋਂ ਸਤਾਇਆ ਗਿਆ।
ਕੋਈ ਕਹਿੰਦਾ ਕਿ ਜੀ ਇਹਨਾਂ ਤੋਂ ਸਿੱਖ ਧਰਮ ਖਤਰਾ, ਇਹ ਆਪਣਾ ਹੀ ਨਹੀ ਬਾਕੀਆਂ ਧਰਮਾਂ ਦਾ ਵੀ ਏਹੀ ਖਿਆਲ ਹੈ।ਪਰ ਸਚਾਈ ਤਾਂ ਇਹ ਹੈ ਕਿ ਪਰਮਾਤਮਾ ਨੂੰ ਕੋਈ ਨਹੀਂ ਖਤਮ ਜਾ ਮਾਰ ਸਕਦਾ ਪਰ ਪਰਮਾਤਮਾ ਜਦੋਂ ਚਾਹੇ ਜਦੋਂ ਚਾਹੇ ਤੇ ਜਿੱਥੇ ਚਾਹੇ ਕੁੱਝ ਵੀ ਕਰ ਸਕਦਾ ਪਰ ਉਹ ਇਨ੍ਹਾਂ ਦਿਆਲੂ ਹੈ ਕਿ ਮੇਰੇ ਜਿਹੇ ਦੇ ਲੱਖਾਂ ਗੁਨਾਹ ਮਾਫ ਕਰ ਦਿੰਦਾ । ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਨਸਾਨ ਆਪਣੇ ਆਪ ਨੂੰ ਰੱਬ ਨਾਲੋਂ ਜ਼ਿਆਦਾ ਸਿਆਣਾ ਤੇ ਤਾਕਤਵਰ ਸਮਝਦਾ,ੳਸ ਨੂੰ ਲੱਗਦਾ ਹੈ ਕਿ ਜੇ ਰੱਬ ਨੂੰ ਕੋਈ ਖਤਰਾ ਹੋਇਆ ਤਾਂ ਮੈਂ ਹਲ ਕਰ ਸਕਦਾ।
Bilkul shi vichaar han
Radha soami vir ji ਬਾਬਾ ਜੀ ਬਹੁਤ ਦਿਆਲੂ ਹਨ।
Bhai ji sab payse de k khareede ne kise di koi zammen nai dabbi dugni keemat de k zameena khredya aw
bahut sahi kaha veer ji aapne ye duniya matlab di h kisi noo v rab nahi chahida bus paisa chahida
Very. Nice
ਰਾਧਾ ਸੁਆਮੀ ਜੀ ਮਾਲਕਾ ਇਹਨਾ ਲੋਕਾਂ ਦਾ ਭਲਾ ਕਰੀ ਅਨਤ ਭਲੇ ਦਾ ਭਲਾ
ਜਿੰਨਾ ਨੇ ਗੋਲਕਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਤੇ ਉਂਗਲ ਉਠਾਉਣ ਨੂੰ ਡਰ ਲੱਗਦਾ ਹੈ। ਅਸਲ ਵਿੱਚ ਰਾਧਾ ਸੁਆਮੀ ਧਰਮ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਜਿਸ ਕਾਰਨ ਦੈਖ ਕੇ ਜਿਗਰਾ ਨਹੀਂ ਹੁੰਦਾ।
Sahi keha manjeet veer ji tusi
Bilkul thik
Radhasoami koi dharm ni aa moderchotho ek pakhand khana aa jithe masoom lokka nu moderchod bhainchod randi da munda gurvindar jinde ji apna hi gupt nam-dan jpake sachkhand la jan de ticket vechda aa
ਤੁਸੀ ਸੱਚ ਦੀ ਲੜਾਈ ਲੜ ਰਹੇ ਹੌ ਇਕ ਨਾਲ ਇਕ ਗਿਆਰਾਂ ਹੁਦੇ ਹਨ ਤੁਹਾਡੇ ਨਾਲ ਹਾਂ
ਰਾਧਾ ਸਞਾਮੀ ਜਿੰਦਾਬਾਦ ਸੰਚਾਈ ਦੀ ਜਿੰਤ ਹੈ ਬਾਬਾ ਜੀ
ਝੂੱਠ ਨਾ ਬੋਲੋ ਵੀਰ ਜੀ ਮਾਰ ਦਿੰਦੇ ਨੇ ਅੱਜ ਤੱਕ ਤਾਂ ਕਿਸੇ ਨੂੰ ਨਹੀ ਮਾਰਿਆ 🙏🙏ੴਰੱਬ ਤੋ ਡਰੋ ਉਥੇ ਵੀ ਸੁਣਵਾਈ ਆ ਮਾਲਕ ਦੇ ਘਰ ਸੱਚੀ ਸੁੱਚੀ ਆਦਾਲਤ ਚ ਸੱਭਨਾ ਨੇ ਜਾਣਾ ਰੱਬ ਤੌ ਡਰੋ ੴਸਰਬੱਤ ਦਾ ਭੱਲਾ ਹੋਵੇ 👏👏
ਆ ਜਿਹੜਾ ਵੀ ਮੂਰਖ ਰਾਧਾ ਸੁਆਮੀ ਬਾਰੇ ਬੋਲ ਰਹਿ ਉਹ ਬੰਦਾ ਇੱਕ ਨੰਬਰ ਦਾ ਹਾਰਾਮ ਦਾ ਕੁੱਤਾ ਬੰਦਾ ਆ ਬਾਬਾ ਜੀ ਤੁਹਾਡੇ ਵਰਗੇ ਕੁੱਤੇ ਬੰਦੇ ਨੂੰ ਏ ਨੀ ਕਹਿਦੇ ਕੀ ਤੁਸੀ ਮੇਰਾ ਨਾਮ ਦਾਨ ਲਾਉ ਜਿਹੜਾ ਬੋਲ ਦਾ ਪਿਆ ਉਹ ਕੁੱਤਾ ਕੁੱਤਾ ਬਾਬਾ ਜੀ ਜੇ ਚਾਹੁੰਣ ਨਾ ਤਾ ਤੁਹਾਡੇ ਵਰਗੇ ਗੂੰਗਾ ਕਰ ਸਕਦਾ ਆ ਪਰ ਉਹ ਇਹ ਕੰਮ ਨੀ ਕਰ ਸਕਦਾ ਉਹ ਸਭ ਨੂੰ ਆਪਣੇ ਬੱਚੇ ਸਮਝ ਦਾ ਆ ਤੁਸੀ ਗੰਦੇ ਬੱਚੇ ਉ ਪਰ ਹੈ ਤਾ ਉਦੇ ਬੱਚੇ love you Baba ji Radha Soami
ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ਜੀ। ਧੰਨਵਾਦ
Bhai ya video kha ki ha
ਬਲਦੇਵ ਸਿਅਾ ਤੈਨੂੰ ਤੇਰੇ ਭਣਵੲੀੲੇ ਲੰਗਾਹ ਹੁਰੀ ਨੀ ਦਿਖਦੇ ਜਿਨਾ ਨੇ ਗੰਦ ਪਾੲਿਅਾ
Oh ehda brother aa,,,, sahkal ohdey nal mildey aaa
जय राधा स्वामी जी की जय
Ganddu a Radha Swami
Land mafia
Matlab Gurinder Dhillon v Langha wang kutta aa ?
@@jasvirkumar3025 ji ha ...gurvindar insan di khal vich bhediya aa ..rakshash chandal
ਇਨਸਾਨੀਅਤ ਖ਼ਤਮ ਇਨਸਾਨੀ ਜਾਮਾ ਖਾਤਮ.. 🙏 🙏 🙏 🙏 🙏 🙏 ਬੱਸ ਹੋਰ ਕੁਝ ਕੀ ਰਾਹੇ ਗਿਆ ਕੁਝ ਕਰਨ ਨੂੰ......
ਤੂੰ ਸਾਰਿਆਂ ਦਾ ਠੇਕੇਦਾਰ ਹੈ ਹਾਈਕੋਰਟ ਦਾ ਫੈਸਲਾ ਦੇਖ
Than ks
.
ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨੀ ਬਹੁਤ ਔਖੀ ਹੈ ਕਿਉਂਕਿ ਇਨ੍ਹਾਂ ਸਾਰੇ ਲੀਡਰਾਂ ਦਾ ਇਹ ਬਾਬਾ ਹੈ। ਸਾਰੇ ਪੰਜਾਬ ਦੇ ਲੀਡਰ ਆ ਕੇ ਡੇਰੇ ਵਿੱਚ ਚੌਂਕੀ ਭਰਦੇ ਹਨ ਤੇ ਕਾਰਵਾਈ ਕਿਹੜੇ ਮੂੰਹ ਨਾਲ ਕਰਨਗੇ। ਬਾਬਾ ਵੀ ਲੀਡਰਾਂ ਦੇ ਡੇਰਿਆਂ ਵਿੱਚ ਚੌਂਕੀ ਭਰਨ ਜਾਂਦਾ ਹੈ।ਇਹ ਆਪਸ ਵਿੱਚ ਦੂਜੇ ਦੇ ਗੁਰੂ ਹਨ।
ੳਇ ਹਰਿ ਕੇ ਸੰਤ ਨਾ ਆਖੀਅਹਿ ਬਨਾਰਿਸ ਦੇ ਠੱਗ ।
ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ।
Radha Soami good Guru y galat nahi kar sakte
Isko andar kro, with power and money took over farm lands of small farmers.
ਜਿਨਾਂ ਵੀਰਾਂ ਦੀ ਜਮੀਨ ਡੇਰੇ ਨੇ ਧਕੇ ਨਾਲ ਦਬੀ ਹੋਈ ਹੈ ਉਹ ਕੋਰਟ ਦਾ ਸਹਾਰਾ ਕਿਉ ਨਹੀ ਲੈਦੇ
ਕਿਉ ਸਿਰਸੇ ਵਰਗੇ(ਦਵਾਨੀ ਦਵਾਨੀ ਦੇ) ਜਥੇਦਾਰਾ ਦੇ ਮਗਰ ਲੱਗੀ ਫਿਰਦੇ ਹਨ
ਇਸ ਤਰਾ ਦੇ ਜਥੇਦਾਰਾ ਨੂੰ ਤਾ ਘਰ ਵਾਲੇ ਵੀ ਸਵੇਰੇ ਹੀ ਘਰੋ ਕੱਢ ਦਿੰਦੇ ਹਨ ਕਿ ਘਰ ਚਾਹ ਬਨਾਣ ਨੂੰ ਦੁੱਧ ਨਹੀ ਹੈ ਅੱਜ ਚਾਹ ਨਹੀ ਮਿਲਣੀ
ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
A kehdde pasyo sant aa
Ver phala a PTA hona chai Da pure sant ki hunda a
Kada sant
Baldav singh sach khaa rahaaa
Bilkul sahi gall kahi veer tusi
Naale jeda bnda kade beas gya ni satsang suneya ni une baar baith ke ninda hi karni hai mai apne aap kai aise bnde dekhe ne jo satsang sunan to baad kehnde ne ki asi kine galt si baba ji te kiniya chngiya gllan krde ne
ਮੇਰੇ ਸਤਿਗੁਰ ਤਾਂ।ਦੀਨਦਿਆਲ ਹੈ
ਬਾਣੀ ਪੜ੍ਹੋ , ਦਸ ਗੁਰੂਆਂ ਨੂੰ ਮੰਨੋ ਬਸ
ਨਹੀ ਕਣਕ ਹੀ ਦੇਣੀ ਠੀਕ ਸੀ ਕਿਉ ਕਿ ਕਣਕ ਲੋਕੀ ਸਾਫ ਕਰਕੇ ਆਪਣੇ ਆਪ ਲੋੜ ਅਨੁਸਾਰ ਪਸਿਆਈ ਜਾਦੀ ਸੀ ਆਟਾ ਤਾ ਇਹ ਖਰਾਬ ਵੀ ਦੇ ਦਿਆ ਕਰਨਗੇ
Tusi jina Marji jor lagalo par sade Baba ji nu te dera beas nu badnam karn Diyan koshishan karlo par tusi kade v kamyab nahi ho sakde
You are right radha soami ji
ਸਿਰਸਾ ਸਾਹਿਬ ਤੁਸੀਂ ਆਪ ਦੀ ਜ਼ਮੀਨ ਵੇਚ ਕੇ।
ਅਗਾ ਹੁਣ ਜ਼ਮੀਨ ਲਬਦਾ ਏ।
ਇਵੇ ਜਮੀਨਾਂ ਨਹੀਂ ਮਿਲਦੀਆਂ।
ਬਗੀਆਂ ਸ਼ੇਰਾ।
ਇਹ ਤੇਰਾ ਬਹਾਨਾ ਨਹੀਂ ਚੱਲਣਾ।
Radha soami ji..
Vr Mei v Beas city da hi rhen wala ha.. Meri family ne te Mei v Amrit chhkya Hoya h..
Mei v dere Beas nu badnam krna chaha ta kr skda ha pr Bina kise gll de nhi..
Pahela dsso ki Beas vichon kise ne v property zbt krn di gll keeti.. Dera mukhi ne Jo v property buy keeti h oh price de k buy keeti h.. Saadi v 2 Ekar zmeen c.. asi jinna price mangya ona hi milya.. aah RUclips wale gall ki Hindi h bna ki dinde ne..
Te mere Sikh brothers... Without proof kise nu v bdnaam na kro..
Bhai saab ethe beas city vich koi room rent te mil skda hai....
Eh channel walya ne apni kmayi krni hundi views increase krwa k tahi fake news bnwa k eda viral kr dinde oh v bina kise proof de 😡
Waheguru ji
V. Good. Sach boln Da honsla koi koi hi kr sakda Vir ji.Thanks.
Veer ji tuci bahut achey insaan ho sat shri akaal
Everyone who got offended by the content of the video please report this video for harmful and abusive content this will result in removal of video or a particular action would be taken by the community
Sab da guru guru granth sahib ji
Carry on this mission strongly.
All the Mand area of Beas River is illlegally covered by Dera Beas
Mai thonu es gll val dyaan dvona chahndi a K.. Dera mukhi baba ji Spane ch judge reh chuke a.. Te o kde v kise kolo illegal way nal jmeen ni la skde... Ohna kol registeries a sb jmeena d..
Te duji gll K dere vich free langer lgda..hospital ch treatment bilkul free a... Te dera niwasiya li ta study v free a... Ta es krk Mai ehi dsna chondi a K ohna nu kise tra da koi lalch ni a jmeen da te paise da..
Dera mukhi ne jini v jmeeen li a sareya nu paise De K te registeration kra K li a.. illegal way nal ni hoyi..
J thonu ni tsalli ta tuc dere ja K sare documents check krde o... 🙏
Pr kise li v eni gndi language use krna thonu sb nu shoba ni dinda jd tk koi particular proof ni milde..
Meri sareya age ehi benati a K ave bebuneyaad glla bnoniya bnd kro.. Te J koi vad ghat boleya gya hove ta maafi chondi a..
Ehna sab nu payse de de k khade kari jande aw baba ji ehna nu maaf karn
Tu buhat pakh purda aa salliya sari jamin guru granth sahib de naam aa sun gya
Guru granth sahib di zameen kida ho gai eh v das do pra ji
@@pardeepsingh-tr4vj 👌👌
@@GurpreetSingh-ey3tb tu gwahi payi c
ਇਹਨਾ ਸਾਰਿਆਂ ਦੇ ਮੂੰਹ ਤੋਂ ਦਿਸ ਰਿਹਾ ਕਿ ਸਾਰੇ ਝੂਠ ਬੋਲ ਰਹੇ ਨੇ ਤੇ ਸਾਰਿਆਂ ਨੂੰ ਪੈਸੇ ਛਕਾਏ ਹੋਏ ਨੇ,ਰੱਬ ਤੁਹਾਨੂੰ ਮਾਫ ਕਰੇ ਤੇ ਦੇਖਿਓ ਕੀ ਸਿੱਟਾ ਨਿਕਲਦਾ,ਤੁਹਾਡੇ ਸਾਰਿਆਂ ਦੀ ਜੁਬਾਨ ਬੰਦ ਕਰੇਗਾ ਰੱਬ🙏
ਇਹ ਬਾਬਾ ਨੀ ਰੱਬ ਏ ਪਾਗ਼ਲ ਲੋਕੋ ਤੇ ਇਹ ਬਾਬਾ ਬੜਾ ਡਾਹਢਾ😊 ਐਵੀ ਕਿਉ ਬੁਰਾ ਕਹੀ ਜਾਂਦੇ ਸਾਰੇ?ਤੁਸੀਂ ਸਾਰੇ ਮਾਫੀ ਮੰਗਣ ਲਈ ਤਿਆਰ ਰਹੋ ਹੁਣ😊
Dera beas bale dugniya kimta de ke jameena lende ne baba ji bare ghalt bolde ho sharm karo
Radha soami je
Cbi inquiry karo
GOOD NEWS
Rab sab janda hai ae jmina sab ethe hi chad janiya sareya ne
ਗੁਡਾ ਰਾਜ ਤੁਸੀਂ ਕਿਤਾ ਹੈ ਸਮਝ ਜਾਓ ਕੁਛ ਨਹੀਂ ਮਿਲਣਾਂ
Radha Soami Kisi Ka Bura nahi karte
Ryt aa veere
Rada sawami ji
BABA AAP HEE BURA HAI LUCHA
Right
झूठ बोलकर किसी को बदनाम क्यों कर रहे हो ऐसा करना गलत है किसी को बदनाम करना नहीं चाहिए
Babaji ne free hospital khole haii ne.
Langar free kite hoe ne.
Aap adalat mein jau aap ko insaf mile gaa
Very good keep it up
जिसकी जमीन दबाई है वो कोर्ट में केस करो। ऐसे शोर क्यों मचा रहे हो पागलों की तरह।
Case to bhttt hai babe pr
@@gillsaab9135 फिर कोर्ट के फैसले का इंतजार करो।
@@deshpremi6295 bhai court kabhi koi case ladda hai
@@deshpremi6295 one year Mai pta chl jata hai sabkush court chakkr lagate gand k baal safed hojate hai bro
@@gillsaab9135 फिर और क्या तरीका है अगलों ने रजिस्ट्री करवा रखी है जमीन की। जो धक्का करेगा तो डेरे वाले पुलिस बुला लेंगे फिर पुलिस उनकी बुंड लाल कर देगी मार मार के लाठियां।
Radha soami ji. Loki bolan to paihla sochde ni aena loka ne ta baba nanak nu v ni bakhsiya
ਜੇ ੨੨ ਪਿੰਡ ਇਕੱਠੇ ਹੋ ਕੇ ਕੇਸ ਲੜਨ ਤਾਂ ਕੁੱਛ ਹੋ ਸਕਦਾ
Tusi jo margi kar lo sade baba ji es duniya ch sab toh bdiya hai
ਓਹ।ਤਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ।ਘਰ। ਹੈ
ਬਲਦੇਵ ਸਿੰਘ ਤੂੰ ਕਿੰਨੇ ਪੈਸੇ ਵਿੱਚ ਵਿਕਾਉ ਹੋਵੇ ਗਾ ਸੱਚ ਕੁਝ ਹੋਰ ਏ
Sii gal g
ਆ ਆਪ ਸਾਰੇ ਚੋਰ ਆ ਅੱਜ ਇਨ੍ਹਾਂ ਨੂੰ ਨਜਾਇਜ਼ ਕਬਜ਼ਾ ਯਾਦ ਆ ਰਿਹਾ ਹੈਂ, ਖੁਦ ਵਿਕੇ ਹੋਏ ਨੇ
ਸਾਰੀ ਦੁਨੀਆ ਦੀ ਚੰਗਿਆਈ ਤਾਂ ਬੱਸ ਸਿਖਾਂ ਕੋਲ ਹੀ ਆ ਏਦਾ ਦੇ ਬੰਦਿਆਂ ਨੇ ਸਿਖ ਧਰਮ ਨੂਂ ਬਦਨਾਮ ਕੀਤਾ ਆ ਸ਼ਰਮ ਕਰੋ ਓਯੇ ਗੁਰੂ ਗ੍ਰੰਥ ਸਾਹਿਬ ਕੋਲੋਂ ਆ ਗੰਦ ਬੋਲਣਾ ਸਿਖਿਆ ਅਜ੍ਤ੍ਕ ਤੁਸੀਂ ? ਤੇ ਬਾਕੀ ਗੱਲ ਰਹੀ ਬਾਬਾ ਜੀ ਦੀ ਤਾਂ ਓਹਨਾਂ ਬਾਰੇ ਗੱਲ ਵੀ ਕਰਨੀ ਬਹੁਤ ਔਖੀ ਗੱਲ ਆ ਤੁਹਾਡੇ ਵਰਗਿਆਂ ਨੂਂ ਕੀ ਪਤਾ ਅਸਲੀ ਸੰਤ ਕੀ ਹੁਂਦਾ
ਕਬਜ਼ੇ ਦੀ ਗੱਲ ਕਰਦੇ ਹੋ ਅਜਕਲ ਜੇ ਕਿਸੇ ਛੋਟੇ ਜਹੇ ਬੱਚੇ ਕੋਲੋਂ ਵੀ ਓਸਦੀ ਕੋਈ ਚੀਜ਼ ਖੋ ਲਈਏ ਤਾਂ ਓਹ ਓਸੇ ਵੇਲੇ ਰੌਲਾ ਪਾ ਕੇ ਯਾ ਫਿਰ ਲੜਕੇ ਵਿਰੋਦ ਕਰਦਾ ਹੈ ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਇਹਨੀਂ ਜਮੀਨ ਲੁਟਾ ਕੇ ਕਿਦਾ ਕੋਈ ਚੁਪ ਕਰਕੇ ਬੈਠ ਸਕਦਾ ਹੈਂ ਕੋਈ ਸ਼ਰਮ ਕਰੋ ਬਾਣੀ ਤੇ ਅਮਲ ਵੀ ਕਰਿਆ ਕਰੋ
Tusi baljeet ghat veer ji sahi keha
@@roorchand6060 shukria sir
@@baljeetgaat573 sb dere chke jane ne dabb k rakho
Sahi Kya. Tuc. Ehna papi loka nu kdi ni samj lagni.
@@parmjitkaur2183 thank u
Radha soami g
Baba ji sche ne tuc jina mrji bol lo jina mrji rola pa lo kuch ni hona kina v jooth bol lo tuc rab tohnu sahi rah pan jo jo bolia tuc jooth rab sb dekh reha hai
Jo baba krda tuhada oh v rab dekhda aa
SALA PAKHANDI KUTTA BABA
Right job
भाई बलदेव सिंह जी झूठ बोल रहै हो तुसी कि संगत दा खून कडिया जांदा है | साडा तां नही निकलया |
Teri jameen ja plant ni Aya ohde najran ch lgjana c pta
gill saab भरावा डेरा आपने नां जे कोई भूमी रजिसट्री ना होवे ता उथे इक रूख वी नही उगाऊदा ते तूसी कह रहे हो उथे उसारी कर रिहा है | भाई झूठे हो तूसी | भूमी कदे वी दो नावां ते रजिसट्री नही हूंदी |जे आप कोल कोई रजिसट्री है तां दिखाओ
@@ramanraman3002 right ji
@@ramanraman3002 registry to bina rukh v nahi. Social service karana howe ta Santa seechewal hi di tarah Bina kisse personal interest de rukha te nehra di safai hundi hai. Mera dekh k ta business hunda veere
ਐਵੇਂ ਪਾਪਾ। ਦੇ ਭਾਗੀ।ਨਾਬਨੋ।ਭਾਜੀ
Sirsa shaib sari Sikh kom thuhde nal hai keep fighting thank you helping poor people
Sala sirsa vi fuddu oh jehe support krn wale
Saleyo tuhada ikath hoya he kdo painchodo fudduo kanjar ikathay hoye
HARE KRISHNA RAMA HARE HARE KRISHNA KARISHNA RAMA HARE HARE VASUDEAYE NAMMH HARE MURARI
40 saal phla kithe gye c
Chal oey
Good
Wadde bande naal turnn nu sab tyaar salaam hunde mughal time te v Andreja time te v ajj ki badleya va
ਮੇਰੇ ਸਤਿਗੁਰ ਗੁਰੂ
Radha swami ji sade baba g sacche hea loka nu boln dio ena da ehi km he jutth bolna radha swami ji ❤❤
Asha g ehda te tuhade vrge sirse vale sache sodde nu sacha kehnde c
PAKHANDI BABA OF BEAS KEE JAI
1881 तो डेरा बणिया है 140 सालां बाद भाई तुसी किथो परगट हो गये | डेरे विरूध्द बोलदे हो कोई साजिश दा भास हो रिहा है |
very gud sir i hope you
Mari gal
. Radha Soami Ji
Sach samne avega Ave kise nu bura bhala na kaho go hovega court The fasla gala na kaddu veer ji kise nu
Dere te lgge sare ilzam sach han
Dera Beas Koi kabja nahi Kita Sab Jhoot hai
Jinhe,, thagi ,,baimani,chori ,yari,,karni hai,,oh Radha savami,,dera,,nirankari,,, baimani nu rab samjade hai,,,kk d mank suno rab vase insane de ander je chati hath mare,❓❓❓
Golden temple be band hona chahiye waha bahut terrorist hey
Kyu
Tainu ki ho geaa
Sahi baat hai mene Dekha hai video mai golden temple mai Sikh log talwaare lekar doosre sikho ko maar rahe the lekin muhje nahi pata tha vo log terrorist hai mene socha vo log Sikh hai
@@kingcobra5618 🤣🤣🤣🤣🤣 bilkul sehi. Paisa talware v chalwa deta hai
Aap di gal nal mea sahmat ha ji eh ta government nu v dekhna chahi da ena kol eni jmin kitho andi aa ena di kmai ki aa tusi bohat vadia avaj chuki aa parmatma aap nal hea ji
भाई सानृ ता 30 साल हो गये जादे नृ साङा खृन ता नी कङिया
Jagsher Singh tusi tee aa Bhukke ho tuhade vich ghanta Khoon aa ?
Shrm kro ji
Bilkul sahi gal ji
ਸਿਰਸਾ ਐਵੈ ਲੋਕਾ ਨੂੰ ਭੜਕਾਵੋ ਨਾ
ਕੂਙ ਨਹੀ ਬਨਣਾ ਇਨਾ ਲੋਕਾ ਨੇ ਪਹਿਲਾ ਪੈਸੈ ਖਾ ਲੲ ਲੈ ਹਨ ਵਾਧੂ ਬਕਵਾਸ ਕਰਦੈ ਹਨ
Gud job
ਵਾਹਿਗੁਰੂ ਜੀ ਵਾਹਿਗੁਰੂ ਨਾਮ ਧਿਆਓ ਤੇ ਠੱਗ ਬਾਬਿਆਂ ਦੇ ਭੋਰਿਆ ਚ ਪਾਣੀ ਪਾਓ। ਮੰਨ ਦਾ ਹਾਲ ਸਣਾਓ। ਭੂਤਾਂ ਸਾਲੇ ਲੱਖ ਦਾਤੇ ਪੀਰ ਤੋਂ ਮੁਕਤੀ ਪਾਵੇੱ। * ਮੁਹੰਮਦ ਸਾਹਿਬ ਜੀ ਵੀ ਏਹੀ ਫਰਮਾਂਵੇ।।
जितने मर्जी इल्ज़ाम लगा लो झूठ झूठ ही होता है बाबा G आपकi भी भला करे राधा स्वामी जी
This is totally fake mere baba ji eda de nhi a he is the best guru
ਐਵੇਂ।ਝੂਠ।ਨਾ ਮਾਰੋ। ਭਾਜੀ।ਇਹ। ਨਹੀਂ ਇਹੋ। ਸਕਦਾ
छोटी सोच दे लोग हो तुससी किन्ने रूपए मिले ने भोकन वासते
Blind followers.
ਇਵੇਂ ਹੀ ਡੇਰੇ ਨੂੰ ਬਦਨਾਮ ਕਰ ਰਹੇ ਹਨ ਕੁਝ ਲੋਕ ਪਰ ਲੋਕ ਜਾਣਦੇ ਹਨ ਕਿ ਡੇਰਾ ਬਿਆਸ ਵਲੋਂ ਕਦੀ ਵੀ ਕਿਸੇ ਨੂੰ ਮਾੜਾ ਨੀ ਬੋਲਿਆ ਗਿਆ
J jammen di gal karde o ta for your kind information oh sanu loka nu jo othe jande ne ona nu thehron vaste hi khreed De ne ik gal hor oh kabza ni karde jmeen khreed De ne
ਫੇਰ ਤੁਸੀ ੲਿਹੀ ਗੱਲ ਸਮਝੋ ....ੳੁਹ ਜਮੀਨ ਖਰੀਦ ਕਰਦੇ ਅਾ ਅਪਣੇ ਲੲੀ ....ਨਾ ਕੇ ਭਗਤਾਂ ਲੲੀ ੳੁਹ ਸਿਰਫ ਅਪਣੀ ਜਮੀਨ ਬਣਾ ਰਹੇ ਅਾ 🙏
Agar assi baat hoti tou village ke village ekàde ho jat wow 2ooo village kaha gya yeah bakwas karta hai es ko mallik saga de ga
Radha soami ji sada guru. Han
ਰਾਧਾ ਸੁਵਾਮੀ ਨੂੰ ਰਾਮ ਰਹੀਮ ਕੋਲ ਭੇਜੋ ਸ਼ੈਤੀ ਦੋਨਾ ਨੂੰ ਇਕ ਜੈਲ ਵਿੱਚ ਬੰਦ ਕਰੋ ਤੇ ਪਟਾ ਫੈਰੋ
Satveer singh ਵਾਹਿਗੁਰੂ ਜੀ ਬਹੁਤ ਬਾਬੇ ਸਿੱਖੀ ਭੇਸ ਵਿਚ ਯਾਗੀਏ ਪਾਈ ਬੈਠੇ ਨੇ ਢੱਕੀ ਵਾਲੇ ਗੋਲਕ ਚੋਰ ਗਿਰੋਹ ਜਿਹੇ। ਕਈ ਤਾਂ ਦਰਸ਼ਨ ਢੱਕੀ ਵਾਲੇ ਬੰਦੇ ਗਾਇਬ ਕਰੀ ਸੰਤ ਬਣੇ ਬੈਠੇ ਹਨ ਅਗਿਆਨਤਾ ਕਾਰਨ ਬਿਚਾਰੀਆ ਬੀਬੀਆਂ ਨੂੰ ਡਰਾ ਲੈਂਦੇ ਹਨ। ਮੈਂ ਕਹਿੰਦਾ ਹਾਂ ਦੁਨੀਆ ਤੇ ਕੋਈ ਭੂਤ ਪ੍ਰੇਤ ਦਿਓ ਜਿੰਨ।। ਪੀਰ ਤੰਗ ਕਰਦਾ ਹੈ ਤਾਂ ਮੈਨੂੰ ਦੱਸਿਆ ਜਾਵੇ। ਸਾਲੇ ਲੱਖ ਦਾਤਿਆਂ ਫਾਤਿਆਂ ਪੀਰਾਂ ਨੂੰ ਏਹਨਾ ਦੀਆਂ ਹੀ ਭੂਤਾਂ ਤੋਂ ਏਹਨਾ ਪੀਰਾਂ ਨੂੰ ਏਹਨਾ ਦੀਆਂ ਗਧੀਆਂ ਤੇ ਬੰਨ੍ਹ ਕੇ ਏਹਨਾ ਪੀਰਾਂ ਭੈਣ "" """"*ਚੋ ।। ਸਾਲਿਆਂ ਨੂੰ ਏਰਾਂਨ ਦੇ ਬਾਡਰ ਤੇ ਸੁੱਟਵਾ ਦਿਆਂਗੇ।। ਸਾਲੇ ਮਕਾਰ ਪੀਰ ਜਾਂ ਸਾਧਾਂ ਸੰਤਾਂ ਸਾਰੇ ਨਹੀਂ। ਸਿਰਫ਼ ਠੱਗ ਬਾਬਿਆਂ ਨੂੰ ਜਿਥੇ ਧੱਕੇ ਚੜੱਨ ਪੂਹਲੇ ਵਾਲਾ ਹੱਲ ਠੀਕ ਹੈ
Mind ur language... Control on ur tongue 👉
Nal tere fero
Tu bhej de jail ch fr
Pehla ta tuhi ne ghat ram rahim to tere ptta ferna chida bakvas karda
nyc Joke. 😀😀😀
Shame shame shame.
Good Kalsha Ji
Sirsa saab app ta ....gurabani da koi ptaa..ne..bakiya nu ta sehi raaste paan deo🙏🙏🙏hassaa A......ptaa yr eh kehdi...Bani pardhe A
Baba baba law is equal every one
🙏ਵਹਿਗੁਰ ਜੀ ਦਾ ਖਾਲਸਾ ,ਵਹਿਗੁਰ ਜੀ ਦੀ ਫਤਿਹ🙏
ਗੁਰਦਵਾਰਾ ਕਾਂਡ- ਪਹਿਲਾਂ ਜ਼ਮੀਨ ਬਦਲੇ ਜ਼ਮੀਨ ਲੈ ਲਈ,ਫਿਰ ਰੌਲ਼ਾ ਪਾ ਕੇ ਗੁਰਦਵਾਰਾ ਸਹਿਬ ਬਣਾਉਣ ਦੇ ਪੈਸੇ ਵੀ ਲੈ ਲਏ।
ਸਤਿਕਾਰ ਕਮੇਟੀ,ਦਮਦਮੀ ਟਕਸਾਲ ਵਾਲਿਆਂ ਨੇ ਦੁਬਾਰਾ ਜ਼ਮੀਨ ਲੈ ਲਈ ਅਤੇ ਦੁਬਾਰਾ ਕਰੋੜਾਂ ਰੁਪੈ ਵੀ ਲੈ ਲਏ।ਰਾਧਾ ਸੁਆਮੀ ਅਪਣਾ ਆਪ ਲੁਟਾ ਕੇ ਵੀ ਬਦਨਾਮ , ਮੀਡੀਆ ਚ ਤੋਏ ਤੋਏ ਵਾਧੂ ਦੀ।
ਅਸਲ ਗੱਲ ਹੋਰ ਹੁੰਦੀ ਹੈ ਤੇ ਸੋਸ਼ਲ ਮੀਡੀਆ ਬਣਾ ਕੁਛ ਹੋਰ ਈ ਦਿੰਦਾ ਹੈ।
ਰਾਧਾ ਸੁਆਮੀ ਜੀ
this is totally fake .dera has bought all that land and has given a good amount to them nothing is illegal thats why only gov and officers r with them ok
this is just these jealous people making rumers
if according to them a lot of land is aquired then why other people not raising voice of there very expensive land
ਭਾਈ ਸਾਹਿਬ ਜੀ ਡੇਰੇ ਬਿਆਸ ਵਾਲੇ ਕਦੇ ਵੀ ਕਿਸੇ ਨੂੰ ਧਮਕੀਆ ਨਹੀ ਦੇ ਸਕਦੇ
Radha soami ji
Sab bakwas kardae
Jy guru ji dy sikh nahi harmi hai sale klank lagya nay guru nu nindya kern lagya salo ko hor Koi kam nahi rav da naam japo simran kero
Best job sir
manmukh loko sharam kro kuj. waheguru to dro.. Kyu dere nu badnam kar rahe ho...
Aghar sant na hote jagt main tho jalh Marta sansàr dere Walia Karn hi duniya vich BCA hai a sare galt boll rahe Han Nirankari,Radha Soami bahut pyar waie missen ne
Waheguru ji
ਜੇ ਅਪਣੇ ਧਰਮ ਦੇ ਸਁਚੇ ਬੰਦੇ ਹੋ ਤਾ ਅਪਣੇ ਧਰਮ ਨੂੰ ਸਿਅਾਸਤ ਵਿਚ ਨਾ ਲਿਅਾਉ