ਸ਼ਰਮ ਆਣੀ ਚਾਹੀਦੀ ਹੈ ਬੱਚੇ ਬਾਰੇ ਬੋਲਣ ਵਾਲਿਆਂ ਨੂੰ😡punjabi vlog ​⁠

Поделиться
HTML-код
  • Опубликовано: 26 окт 2024

Комментарии • 1,1 тыс.

  • @Be_Positive832
    @Be_Positive832 2 месяца назад +69

    ਇਹ ਜੱਗ ਨੀ ਜਿੱਤਿਆ ਜਾ ਸਕਦਾ ਵੀਰ ਜੀ
    ਵਾਹਿਗੁਰੂ ਸੁਮੱਤ ਬਖ਼ਸ਼ਿਓ ਗਲਤ ਬੋਲਣ ਵਲਿਆ ਨੂੰ
    ਧੀਏ ਪਰਮਾਤਮਾ ਸਾਰੇ ਜੱਗ ਦੀਆਂ ਖੁਸ਼ੀਆਂ ਦੇਣ ਤੈਨੂੰ
    🙏🙏

  • @pinkihanda5308
    @pinkihanda5308 2 месяца назад +39

    ਮਾ ਪਿਊ ਲਈ ਉਸਦਾ ਬੱਚਾ ਜਿਮੈ ਮਰਜੀ ਹੋਵੇ ਪਰ ਸਬ ਤੋ ਸਹੋਣਾ ਲੱਗਦਾ ਹੁਦਾ ❤❤❤❤❤

  • @punjabiandejindgi
    @punjabiandejindgi 2 месяца назад +204

    ਅੰਨੇ ਸੋਹਣੀ ਬੱਚੀ ਵਾਰੇ ਗਲਤ ਬੋਲ ਰਹੇ ਨੇ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਬੇਅਕਲਾਂ ਨੂੰ ਅਕਲ ਕਦੋਂ ਆਊਗੀ ਵਾਹਿਗੁਰੂ ਹਮੇਸ਼ਾ ਬੱਚੀ ਨੂੰ ਖੁਸ਼ ਰੱਖਣ

    • @SUKH_YT_
      @SUKH_YT_ 2 месяца назад +2

      Sahi gal aa

    • @navneetgurm5679
      @navneetgurm5679 2 месяца назад +2

      waheguru ji putt nu nazr na lug jave

    • @chikumiku1305
      @chikumiku1305 2 месяца назад +2

      Ma'am kids di clip na pao khan peen wali nazarajandeyaa kids

    • @chikumiku1305
      @chikumiku1305 2 месяца назад +2

      Ibadat te waise hi bahut pyari h

    • @ਬਲਦੇਵਸਿੰਘਸਿੱਧੂ
      @ਬਲਦੇਵਸਿੰਘਸਿੱਧੂ 2 месяца назад +1

      ਬਹੁਤ ਖੂਬ ਆਖਿਆ ਵੀਰ ਜੀ। ਬੱਚੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @pritpalsingh6319
    @pritpalsingh6319 2 месяца назад +47

    ਜੋ ਬੱਚੇ ਬਾਰੇ ਗਲਤ ਬੋਲਦੇ ਨੇ ਉਹਨਾ ਨੂੰ ਔਲਾਦ ਦੀ ਬਖਸਸ ਦਾ ਪਤਾ ਨਹੀ ਹੁੰਦਾ ingnore karo ehna Nu Ibadit beautiful

  • @Manpreet936
    @Manpreet936 2 месяца назад +110

    ਦੀਦੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਇਬਾਦਤ ਬੇਟੀ ਬਹੁਤ ਸਹੋਣੀ ਹੈ ਬਹੁਤ ਪਿਆਰੀ ਬੱਚੀ ਹੈ

  • @Dilshansingh1234
    @Dilshansingh1234 2 месяца назад +9

    ਵੀਰ ਬਹੁਤ ਪਿਆਰਾ ਬੱਚਾ ਹੈ। ਗੁੱਗਲੂ ਮੁੱਗਲੂ ਜਿਹਾ ਹੈ ।ਰੱਬ ਇਸ ਬੱਚੇ ਦੀ ਲੰਬੀ ਉਮਰ ਕਰੇ। ਜਿਉਦੇ ਵੱਸਦੇ ਰਹੋ।❤❤❤❤❤❤❤🎉🎉🎉🎉

  • @sunitadass8132
    @sunitadass8132 2 месяца назад +48

    ਸਾਰੇ ਸੰਸਾਰ ਦੇ ਬੱਚੇ ਸੁੰਦਰ ਹਨ . ਗੋਰੇ, ਭੂਰੇ, ਪੀਲੇ, ਕਾਲੇ, ਰੰਗ ਸਾਰੇ ਬਰਾਬਰ ਸੁੰਦਰ ਹਨ. ਦੁਨੀਆ ਦਾ ਹਰ ਰੰਗ ਖੂਬਸੂਰਤ ਹੈ। ਬੱਚਾ ਬਹੁਤ ਪਿਆਰਾ ਹੈ. ਕੁਝ ਲੋਕ ਬਹੁਤ ਮੂਰਖ ਹੁੰਦੇ ਹਨ।

    • @Pindadevlog
      @Pindadevlog 2 месяца назад +2

      ਸਹੀ ਕਿਹਾ ਜੀ🙏

  • @kulwantsingh1949
    @kulwantsingh1949 2 месяца назад +39

    ਬਹੁਤ ਪਿਆਰੀ ਬੱਚੀ ਏ ਮੇਰੇ ਤਾਂ ਆਪ ਦਿਲ ਕਰਦਾ ਏ ਇਬਾਦਤ ਨੂੰ ਪਿਆਰ ਕਰਨ ਨੂੰ ❤❤❤❤❤ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ

  • @SukhSandhu-bx4td
    @SukhSandhu-bx4td 2 месяца назад +52

    ਇਬਾਦਤ ਤਾ ਇੰਨੀ ਪਿਆਰੀ ਬੇਟੀ ਆ ਇਬਾਦਤ ਦੀਆ ਨਿੱਕੀਆਂ ਨਿੱਕੀਆਂ ਸ਼ਰਾਰਤ.ਬਹੁਤ ਪਿਆਰੀਆ ਲੱਗਦੀਆਂ ਹਨ ਲੋਕ ਤਰੱਕੀ ਹੰਦੀ ਦੇਖਕੇ ਖਸ ਨਹੀ ਹੁੰਦੇ❤❤❤❤❤❤❤❤

  • @satwantsinghsadhar9480
    @satwantsinghsadhar9480 2 месяца назад +58

    ਇਬਾਦਤ ਤਾਂ ਏਨੀ ਪਿਆਰੀ ਬੇਟੀ ਵਾਹਿਗੁਰੂ ਲੰਮੀ ਉਮਰ ਦੇਵੇ ਖੁੱਸ਼ ਰਹਿਣ

  • @harpreetsidhu.z
    @harpreetsidhu.z 2 месяца назад +37

    ਬੱਚੇ ਬਾਰੇ ਗਲਤ ਬੋਲਣਾ ਬਹੁਤ ਮਾੜੀ ਗੱਲ ਹੈ ਬੱਚੇ ਰੱਬ ਦਾ ਰੂਪ ਹੁੰਦੇ ਹਨ ਤੇ ਬਾਕੀ ਵੀਰ ਜੀ ਜੋ ਵੀ ਤੁਹਾਡੀਆਂ ਵੀਡੀਓ ਹੁੰਦੀਆਂ ਹ ਮੋਟੀਵੇਟ ਵੀਡੀਓ ਹੁੰਦੀਆਂ ਹੈ ਤੁਹਾਡੀ ਵੀ ਦੇਖ ਕੇ ਸੇਧ ਮਿਲਦੀ ਹੈ ਜਿੰਦਗੀ ਜਿਉਣੀ ਪਤਾ ਲੱਗਦੀ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹਰੇਕ ਗੱਲ ਸਮਝਾਉਂਦੇ ਹੋ ਤੇ ਇਬਾਦਤ ਇਬਾਦਤ ਬਾਰੇ ਤਾਂ ਮੈਂ ਕੁਝ ਬੋਲ ਹੀ ਨਹੀਂ ਸਕਦੀ ਇਬਾਦਤ ਇੰਨੀ ਪਿਆਰੀ ਬੱਚੀ ਹੈ ਰੱਬ ਦਾ ਰੂਪ ਦੀ ਹੈ ਮੈਨੂੰ ਇਹ ਬੱਚੀ❤❤❤

  • @jasvirkaur7608
    @jasvirkaur7608 2 месяца назад +8

    ਇਬਾਦਤ ਬਹੁਤ ਸੋਹਣਾ ਬਚਾ ਹੈ ਤੁਸੀਂ ਸਾਰੇ ਬਹੁਤ ਪਿਆਰੇ ਉ God bless u Brother & Sister & Puttar ji Jug Jug Jeo

  • @ParamjitKaur-m3t
    @ParamjitKaur-m3t 2 месяца назад +22

    ਬੱਚੀ ਬਹੁਤ ਸੋਹਣੀ ਆ ❤ ਅਸੀਂ ਤਾਂ ਵਾਰ ਵਾਰ ਦੇਖੀ ਦਾ ਆ ਅਵਾਬਤ ਨੂੰ ਬਹੁਤ ਸੋਹਣੀ ਲੱਗਦੀ ਆ ਤੁਸੀਂ ਕਰਮਾ ਵਾਲੇ ਆ ਜਿਨਾਂ ਨੂੰ ਇੰਨੀ ਸੋਹਣੀ ਦਾਤ ਮਿਲੀ ਆ ਸੱਚੇ ਪਾਤਸ਼ਾਹ ਜੀ ਵਲੋ🎉

    • @GurwinderSingh-iq5vt
      @GurwinderSingh-iq5vt 2 месяца назад +1

      Bahut cute a ibaadatt dhee Waheguru khush rakhe always ibaadatt nu sachi rabb da roop aa bacha🎉🎉

  • @rupinder____kaur145
    @rupinder____kaur145 2 месяца назад +8

    ਵੀਰ ਜੀ ਤੁਸੀਂ ਲੋਕਾਂ ਦਾ ਕੰਮ ਹੁੰਦਾ ਹੈ ਬੋਲਣਾ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ ❤❤❤❤

  • @rkv4895
    @rkv4895 2 месяца назад +8

    I am in USA California & watch your blogs, don't worry about people they are just free nothing to do......
    Ebadat is very cute baby & we all love her.

  • @jeetdhaliwal8388
    @jeetdhaliwal8388 Месяц назад +1

    ਹੀਰੇ ਵਰਗੀ ਸੋਹਣੀ ਤੇ ਪਿਆਰੀ ਬੱਚੀ ਆ ।😘😘😘😘😘 ਬੇਟੀ ਤੋਂ ਬਿਨਾਂ ਤੁਸੀਂ ਆਪ ਵੀ ਬਹੁਤ ਪਿਆਰੇ ਹੋ ਦਿਲ ਦੇ ਬਹੁਤ ਚੰਗੇ ਹੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ।🙏🙏🙏🙏🙏

  • @nirmaljitkaur1379
    @nirmaljitkaur1379 2 месяца назад +44

    ਬੱਚੀ ਬੋਹਤ ਸੋਹਣੀ ਆ ਤੁਸੀਂ ਹਮੇਸ਼ਾ ਖੁਸ਼ ਰਹੋ ਦੁਨੀਆ ਤੋਂ ਬੇਪ੍ਰਵਾਹ ਹੋ ਜਾਵੋ ਕੰਨਿਆ ਨੂੰ ਬੁਰਾ ਭਲਾ ਕਹਿਣ ਵਾਲੇ ਆਪ ਹੀ ਭੁਗਤਣ ਗਿ ਇਬਾਦਤ ਕਰਕੇ ਹੀ ਮੈ velog ਦੇਖਦੀ

  • @candyvediosandshorts
    @candyvediosandshorts Месяц назад

    Bahut pyari bhachi a g loka di parwah na karo ibaadat nu dekh ke mainu meri beti da bachapan yaad a geya 🎉❤❤

  • @bhupinderkaur8236
    @bhupinderkaur8236 2 месяца назад +26

    ਹਾਏ ਰੱਬਾ ਇੰਨਾਂ ਪਿਆਰਾ ਬੱਚਾ ਹੈ ਮੈਂ ਇਸ ਨੂੰ ਹੀ ਵੇਖਦੀ ਰਹਿੰਦੀ ਹਾਂ❤❤

  • @rajvinderkaur7598
    @rajvinderkaur7598 2 месяца назад +11

    ਇਬਾਦਤ ਸੋਹਣੀ ਧੀ ਹੈ ਵਾਹਿਗੁਰੂ ❤❤❤

  • @dilbhagsingh8275
    @dilbhagsingh8275 2 месяца назад +16

    ਹੈਲੋ ਇਬਾਦਤ ਬਹੁਤ ਪਿਆਰੀ ਬੱਚੀ ਹੈ ਸੋ ਬਿਊਟੀਫੁਲ❤❤❤❤❤❤❤❤❤❤❤❤

  • @Aman-zr1sv
    @Aman-zr1sv 2 месяца назад +7

    Ibadat is the prettiest girl ❤lots of love Jo is bachhe bare galat bolde ne ohna nu apne aap te sharam aani chahidi hai ❤GBU ibadat puttar

  • @armansandhu2234
    @armansandhu2234 2 месяца назад +3

    ਵਾਹਿਗੁਰੂ ਬੱਚੀ ਤੇ ਮਿਹਰ ਭਰਿਆ ਹੱਥ ਰੱਖੇ

  • @ReenaKalsi.
    @ReenaKalsi. 2 месяца назад +4

    ਹੱਦ ਹੈ ਜਿਹੜੇ ਲੋਕ ਇੱਦਾ ਕਹਿੰਦੇ।ਦਿਮਾਗ ਤੋ ਹਿੱਲੇ ਹੋਏ ਲੋਕ।ਬੱਚਿਆ ਲਈ ਇਹ ਸੋਚ ਰੱਖਦੇ👍Super cute doll ਆ। ਸਾਨੂੰ ਤਾਂ ਲਗਦੀ ਆ ਪਿਆਰੀ।😍😍ਜਿਸਨੂੰ ਨਹੀਂ ਲਗਦੀ ਉਸਦਾ ਦਿਮਾਗ ਖਾਲੀ ਹੋਣਾ।ਉਸਨੂੰ ਕੁਝ ਵੀ ਪਿਆਰਾ ਨਹੀਂ ਲਗਦਾ ਹੋਣਾ।👍👍

  • @harpreetsidhu.z
    @harpreetsidhu.z 2 месяца назад +12

    ਮੇਰਾ ਤਾਂ ਦਿਲ ਕਰਦਾ ਮੈਂ ਫੋਨ ਵਿੱਚ ਦੀ ਇਬਾਦਤ ਨੂੰ ਚੁੱਕ ਕੇ ਲੈ ਜਾਵਾਂ ਸੋ ਕਿਊਟ❤❤

  • @user1235ujo
    @user1235ujo 2 месяца назад +2

    Bhuat Pyaare Beti hai ji Love you so much Bche ta Rabb da, Roop hunde aa ji ❤❤❤❤❤❤❤

  • @amargandara2654
    @amargandara2654 2 месяца назад +7

    ਇਬਾਦਤ ਵੀ ਲਾਈਕ😅❤ ਇਬਾਦਤ ਕਹਿੰਦੀ ਮੇਰੀ ਮਾਂ ਨੂੰ ਪੁੱਛ ਜੇ ਉਹਨੇ ਕਹਿ ਤਾ ਮੈ ਸੋਹਣੀ ਨੀ ਤਾਂ ਮੈਂ ਮਨ ਜੂ❤❤😂😂😂❤❤

  • @AmandeepKaur-fe7gb
    @AmandeepKaur-fe7gb 2 месяца назад +3

    ਹਾਏ ਰੱਬਾ ਮੇਰਿਆ ਰੱਬਾ ਏਨੀਂ ਸੋਹਣੀ ਬੱਚੀ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @GagandeepKaur-v6u
    @GagandeepKaur-v6u 2 месяца назад +6

    Soooooo cute puttu 😘😘😘 kise di najar na lge wmk ji 🙏❤️

  • @FatehSingh-iz3uz
    @FatehSingh-iz3uz 2 месяца назад

    Bahut piyari bachi aa veerji and sis tuhadi vaheguru ji ehnu lambi omr bhakse

  • @karamvirkaur2426
    @karamvirkaur2426 2 месяца назад +8

    ਬਹੁਤ ਪਿਆਰੀ ਬੱਚੀ ਹੈ ਇਬਾਦਤ ਲੋਕੀਂ ਜੋ ਭੋਕਦੇ ਭੋਕਣ ਦਿਉ❤❤❤❤🎉

  • @pardeepkaur7604
    @pardeepkaur7604 2 месяца назад +2

    ਕੋਈ ਗੱਲ ਨੀਂ ਵੀਰਜੀ ਬੋਲੀ ਜਾਂਣ ਦੋ ਜੀ ਤੁਹਾਡੀ ਲਾਡੋ ਬਹੁਤ ਪਿਆਰੀ ਆ ਜੀ ਬਹੁਤ ਸੋਹਣੀ ਡੋਲ ਆ

  • @harrykang6478
    @harrykang6478 2 месяца назад +29

    ਵੀਰ ਜੀ ਕੁੱਤਿਆਂ ਦਾ ਕੰਮ ਹੀ ਭੌਕਣਾ ਹੁੰਦਾ ਇਬਾਦਤ ਬਹੁਤ ਹੀ ਜ਼ਿਆਦਾ ਪਿਆਰੀ ਬੇਟੀ ਆ ਅਸੀਂ ਤੇ ਸਾਡਾ ਸਾਰਾ ਪਰਿਵਾਰ ਇਬਾਦਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੇਰੇ 14 ਸਾਲ ਹੋ ਗਏ ਵਿਆਹ ਨੂੰ ਹਜੇ ਤੱਕ ਕੋਈ ਬੱਚਾ ਨਹੀਂ ਹੋਇਆ ਸਾਨੂੰ ਤਾਂ ਇਬਾਦਤ ਹੀ ਆਪਣੀ ਬੱਚੀ ਲੱਗਦੀ ਆ,,,,ਲਵ ਯੂ ਸਾਰੀ ਫੈਮਲੀ ਨੂੰ ❤❤❤❤

    • @psaggu86
      @psaggu86 2 месяца назад +1

      True sanu 15 saal ho gye bache di wait ch

    • @harrykang6478
      @harrykang6478 2 месяца назад +2

      @@psaggu86 ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਤੁਹਾਨੂੰ ਬਹੁਤ ਜਲਦ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਬਸ ਉਸ ਅਕਾਲ ਪੁਰਖ ਤੇ ਭਰੋਸਾ ਰੱਖੋ

    • @PinderKang-oz4gz
      @PinderKang-oz4gz 2 месяца назад +1

      Mere 7saal hoge di aje tak baby nhi hoyia

    • @harrykang6478
      @harrykang6478 2 месяца назад +3

      @@PinderKang-oz4gz ਭੈਣ ਮੇਰੀਏ ਉਸ ਅਕਾਲ ਪੁਰਖ ਵਾਹਿਗੁਰੂ ਤੇ ਯਕੀਨ ਰੱਖੋ ਉਹ ਜ਼ਰੂਰ ਦੇਵੇਗਾ ਬਸ ਕਿਸੇ ਸਿਆਣੇ ਬਾਬਿਆਂ ਦੇ ਚੱਕਰਾਂ ਵਿੱਚ ਨਾ ਪੈ ਜਾਇਉ,,,, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰਨਗੇ ਤੁਹਾਨੂੰ ਬੱਚੇ ਦੀ ਦਾਤ ਬਖਸ਼ਿਸ਼ ਕਰਨ

    • @PinderKang-oz4gz
      @PinderKang-oz4gz 2 месяца назад

      @@harrykang6478 haji veer ji nhi asi guro ramdas ji too he Lena

  • @girishgaming5656
    @girishgaming5656 Месяц назад

    I think I am seeing ur vlog first time, and really ur daughter is soo cute jehre kehnde bachi sohni ni aa tuhadi ohna di actually soch nhi sohni j tuhadi soch sohni hove te chngi hove te bache bare khas krke kisey di beti bare bura na bolo Ibadat is so cute 😍

  • @ManjitKaur-rm1kn
    @ManjitKaur-rm1kn 2 месяца назад +13

    Ebadat baray bolan walaya nu saram Ani chadiya a

  • @loveneetsingh8744
    @loveneetsingh8744 2 месяца назад

    Bhut sohni a beti😘rab vadyia kismat te khushi deve❤😊

  • @supreetkaur722
    @supreetkaur722 2 месяца назад +3

    Don't worry be happy ❤❤kutte bonkde rhe de han😮 luv u too much dear Veera and bhabhi ji

  • @GurwinderSingh-iq5vt
    @GurwinderSingh-iq5vt 2 месяца назад +2

    Bahut cute bachi a ibaadatt dhee rabb da roop a bacha Waheguru always khush rakhe ibaadatt dhi nu 🎉🎉

  • @amanbajwa7143
    @amanbajwa7143 2 месяца назад +2

    ਵੀਰ ਜੀ ਉਹਨਾਂ ਦੇ ਆਪਣੇ ਬੱਚੇ ਸੋਹਣੇ ਨੀ ਹੋਣੇ.. ਇਸ ਲਈ ਇੰਨੀ cute ਬੱਚੀ ਲਈ ਬਕਵਾਸ ਕਰਦੇ ਹੋਣੇ.. ਇਬਾਦਤ ਬਹੁਤ ਸੋਹਣੀ ਆ❤

  • @KuldeepKaur-y4x
    @KuldeepKaur-y4x Месяц назад +1

    Wahguru g meher karna baccheyain te 🎉🎉🎉🎉

  • @preethundal1637
    @preethundal1637 2 месяца назад +12

    ਬੱਚੀ ਬਹੁਤ ਹੀ ਸੋਹਣੀ ਆੌ ਜੋ ਭੌਕਦੇ ਆ ਭੌਕਣ ਦਵੋ।

  • @SumanLohat-sd1qq
    @SumanLohat-sd1qq 2 месяца назад

    Mdm ji tuhada bccha bhhtt sohna ...rabb Chad di kala ch rkhe bcche nu ....bcche nu lko k rkho buria nzra to ....rabb khush rkhe sab dia dheeyan nu❤❤❤

  • @armyboss-xk9wo
    @armyboss-xk9wo 2 месяца назад +3

    Buhtt cute beti a gbu parmatmma Lammi omer bakshe ji and jo marra bolda ja galt bolda ohda v rab bhala hi kare ji

  • @gurindersingh7844
    @gurindersingh7844 2 месяца назад

    Waheguru ji nai aap g nu bahut hi sunder gudiya diti hai waheguru aap g dai parivaar nu hamesha chardikla ch rakhey.

  • @rupinder____kaur145
    @rupinder____kaur145 2 месяца назад +4

    ਵਾਹਿਗੁਰੂ ਜੀ ਨੇ ਕਿੰਨਾ ਸੋਹਣਾ ਪੁੱਤ ਦਿੱਤਾ ਹੈ ❤❤❤

  • @RupinderKaur17218
    @RupinderKaur17218 Месяц назад

    She is sooooo beautiful baby ❤ angel❤ may god blesses her ❤❤❤❤❤

  • @hargun1236
    @hargun1236 2 месяца назад +9

    ਬੱਚੀ ਬਹੁਤ ਵਧੀਆ ਮੈਨੂੰ ਪਤਾ ਅਸੀਂ ਬੱਚਿਆ ਵਾਲੇ ਹੈ ਜੀ

  • @ManpreetKaur-yk5qy
    @ManpreetKaur-yk5qy 2 месяца назад

    Tention na lawo tu C veer Ji and Didi ji tuhadi Beti bahut bahut khushikismat Jo tuhade ghare janam leye you are great parents 🥰🥰🥰

  • @fordwalajatt7094
    @fordwalajatt7094 2 месяца назад +21

    ਵੀਰ ਜੀ ਉਹਹੀ ਭੋਕ ਹੁੰਦੇ ਹੈ ਜਿਨਾ ਦੇ ਆਪਣੇ ਬੱਚੇ ਨਹੀ ਹੁੰਦੇ ਭੋਕ ਲੈਣ ਦੋ 🙏🙏

  • @sukhjinderseerha7917
    @sukhjinderseerha7917 2 месяца назад

    ਵਾਹਿਗੁਰੂ ਬੱਚੀ ਤੇ ਮਿਹਰ ਭਰਿਆ ਹੱਥ ਰੱਖੇ ਖੁਸ ਰਹੇ

  • @lively_manpreet
    @lively_manpreet 2 месяца назад +4

    Asi Ibadat de laye tuhada vlogs dekh da haa sanu ta ibadat bshut cuet lagdi hai Gbu Ibadat ❤ u

  • @ebadatkaur472
    @ebadatkaur472 2 месяца назад +1

    Meri beti da naam v ebadat aa, jdo tuc apni beti da naam ebadat rkheya mainu bht Khushi hoyi❤eni pyaari bachi aa, God bless beta

  • @hargun1236
    @hargun1236 2 месяца назад +4

    ਬਹੁਤ ਸਹੋਣੀ ਬੇਟੀ ਰੱਬ ਰੁਪ ਬੱਚੇ ਹੁੰਦੇ ਹੈ ਜੀ❤❤🎉

  • @mrsmalikavig
    @mrsmalikavig 2 месяца назад

    Bilkul theek keha veer ji apne bche sb nu sohne lgde . Tusi apni beti nu papa bolya mere husband v sadi beti nu papa bolde c jdo tak o papa bolna shuru hoii ta tak usnu aap papa bolde rhe.boht cute beti . Waheguru ji bchya de bhag ache krn ❤

  • @Parabjotsingh386
    @Parabjotsingh386 2 месяца назад +4

    ਇਬਾਦਤ ਬੋਹਤਾ ਸੋਹਣੀ ਬੱਚੀ ਹੈ ਵੀਰੇ

  • @Ritam108
    @Ritam108 Месяц назад

    For its parents every child is a gem (diamond). Please don't mind for sick people, we can not stop them.
    Your baby is beautiful❤❤❤
    Blessings Vaheguruji aap ko chadhdi kala me rakhen❤❤

  • @kamalkamalgill3111
    @kamalkamalgill3111 2 месяца назад +5

    ਵੀਰ ਜੀ ਇਕ ਗੱਲ ਕਹਾਂ ਇਹ ਬੁਰੇ ਕਮੇਂਟ ਕਰਨ ਵਾਲੇ ਤੁਹਡੀ ਰਿਸਤੇਦਾਰ ਹੀ ਹੋਣੇ ਆ ਪੱਕਾ ਜਿਹੜੇ ਤੁਹਨੂ ਪਸੰਦ ਨੀ ਕਰਦੇ ਹੋਣੇ। ਬਾਕੀ ਅਸੀ ਤੂਹਨੂ ਬਹੁਤ ਪਿਆਰ ਕਰਦੇ ਆ ਇਬਾਦਤ ਤਾਂ ਨਾਮ ਹੀ ਰੱਬ ਦਾ ਹੈ ❤❤ ਮੈ ਪਿਛਲੇ month tuhde ਏਰੀਏ ਚ ਆਏ c ਮੇਰਾ ਬੜਾ ਦਿਲ ਕਰਦਾ ਸੀ ਇਬਾਦਤ ਨੂੰ ਮਿਲਣ ਦਾ but time' de ਕਮੀ ਸੀ ਜਦੋਂ ase ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਕੋਲ ਆਏ ਓਦੋਂ ਵੀ ਤੁਹਨੋ ਯਾਦ ਕੀਤਾ ਸੱਚੀ ਵੀਰ ਜੀ

    • @SrishtiSharma010
      @SrishtiSharma010 2 месяца назад

      Ghr de hi hunde hn bahr de loka nu koi matlab ni hunda

  • @guddiyeskaur3202
    @guddiyeskaur3202 2 месяца назад

    Bache te ji saare hi sone hunde ne kade vee kise bache nu eda galat na bolo rab too daro ibadat te so sweet waheguru hamesha khush rakhe🙏🙏

  • @ParmeetHarmeet
    @ParmeetHarmeet 2 месяца назад +4

    ਤੁਹਾਡੀ ਕੁੜੀ ਬੁਹਤ ਸੋਹਣੀ ਆ

  • @pindaale5578
    @pindaale5578 2 месяца назад +1

    ਯਾਰ ਬੱਚੇ ਰੱਬ ਦਾ ਰੂਪ ਹੁੰਦੇ ਨੇ..... ਕਿਸੇ ਦਾ ਚੰਗਾ ਨਹੀਂ ਕਰ ਸਕਦਾ ਇਹਨਾਂ ਛੋਟਾ ਬੱਚੇ ਨਾ ਕਿਸੇ ਦਾ ਮਾੜਾ.... ਫੇਰ ਵੀ ਬੱਚੇ ਨੂੰ ਗਲਤ ਬੋਲਣਾ ਬਹੁਤ ਗਲਤ ਆ .... ਬੱਚੇ ਮਾਂ ਪਿਓ ਨੂੰ ਆਪਣੀ ਜਾਨ ਤੋ ਵੱਧ ਕੇ ਹੁੰਦੇ ਨੇ❤❤❤

  • @kakabrar7693
    @kakabrar7693 2 месяца назад +6

    ਜੇ ਪੁੱਤਰ ਮਿੱਠੜੇ ਮੇਵੇ ਧੀਆ ਮਿਸ਼ਰੀ ਡਲੀਆ

  • @anandlittlechampsplayway367
    @anandlittlechampsplayway367 2 месяца назад

    Ehni pyari gudia ha tuhadi veer ji bache ta saria de hi sanjhe hunde ne
    Parmatma hamesha bachi te mehr bharia hath rakhan❤

  • @SarabjitkaurSandhu-lb1cl
    @SarabjitkaurSandhu-lb1cl 2 месяца назад +6

    ਤੁਹਾਡਾ ਬੱਚਾ ਬਹੁਤ ਸੋਹਣਾ ਹ ਬਹੁਤ ਸੋਹਣਾ ਲੱਗਦਾ ਲੋਕਾਂ ਦਾ ਕੰਮ ਹੈ ਬਕਵਾਸ ਕਰਨਾ

  • @gurjeetkaur9227
    @gurjeetkaur9227 2 месяца назад

    Tuhadi beti bahut sohni hai faaltu loka di parvah na kro. Parmatma sab nu dewe beti. God bless you Eladat❤❤❤❤

  • @HarjinderKaur-kp7bc
    @HarjinderKaur-kp7bc 2 месяца назад +3

    ਬੱਚੇ ਰਬ ਦਾ ਰੁਪ ਹੁੰਦੇ ਹਨ ਬੱਚੇ ਨੂੰ ਗਲਤ ਬੋਲਣਾ ਰਬ ਨੂੰ ਗਲਤ ਬੋਲਣਾ ਹੈ ਰਬ ape ਹੀ ਉਹਨਾਂ ਨੂੰ ਸਜਾ ਦੇਵੇਗਾ

  • @Aman_khinda
    @Aman_khinda 2 месяца назад

    Cute ibaadat bhot sohni bachi a lok bhokte rehte hai logo ki mat suno nice family a

  • @Sonu.Ajnala
    @Sonu.Ajnala 2 месяца назад +5

    ਬੱਚਾ ਤੇ ਰੱਬ ਦਾ ਰੂਪ ਹੁੰਦਾ ਨਾਲੇ ਧੀ ਦੇ ਰੂਪ ਚ ਲਕਛਮੀ ਮਾਂ ਆਪ ਜਨਮ ਲੈਦੇ ਨੇ ਲੋਕਾਂ ਦਾ ਕੰਮ ਹੁੰਦਾ ਬੋਲਣਾ ਬੋਲਣ ਦਿਓ ਅਗਨੋਰ ਕਰੋ ਇਹਨਾਂ ਚਵਲ਼ਾਂ ਨੂੰ

  • @parveenkaur703
    @parveenkaur703 Месяц назад +1

    Ebadat is beautiful doll❤❤❤

  • @KamljitSandhu
    @KamljitSandhu 2 месяца назад +11

    Ssa veerji ਅਸੀਂ ਪਹਿਲਾ ਵੀ ਤੁਹਾਡਾ ਵੀਲੌਗ ਕਦੇ ਮਿਸ ਨਹੀ ਕੀਤਾ । ਪਰ ਹੁਣ ਅਸੀਂ ਇਬਾਦਤ ਕਰਕੇ ਦੇਖਦੇ ਹਾਂ ਮੇਰੀ ਤਾਂ ਜਾਨ ਆ ਇਬਾਦਤ । ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ। ਮੇਰਾ ਬੇਟਾ ੨੦ ਸਾਲ ਦਾ ਉਹ ਵੀ ਭੱਜ ਕੇ ਆ ਜਾਂਦਾ ਜੋ ਇਬਾਦਤ ਆਉਂਦੀ ਆ । ਮੈਂ ਕਦੇ ਕੁਮੈਂਟ ਨਹੀ ਕੀਤਾ ਪਰ ਅੱਜ ਰਿਹਾ ਨਹੀਂ ਗਿਆ ਲੋਕਾਂ ਦੀ ਐਨੀ ਗੰਦੀ ਸੋਚ ਆ । ਮੈਨੂੰ ਇੰ ਜ ਲੱਗਾ ਜਿਵੇਂ ਮੇਰੇ ਬੱਚੇ ਨੂੰ ਕਿਸੇ ਨੇ ਕੁਜ ਕਿਹਾ। ਮੇਰੀ ਇਬਾਦਤ ਮੇਰੀ ਜਾਨ ਆ ❤❤❤❤

  • @jasvirkaur5356
    @jasvirkaur5356 2 месяца назад

    Tuhadi beti bahut hi pyari hai,don’t worry about them Waheguru ji apna mehar bharia hath tuhade te bnaee rakhan ji khush raho 🙏

  • @ManjitKaur-bf2jw
    @ManjitKaur-bf2jw 2 месяца назад +3

    ਵੀਰੇ ਬੱਚੇ ਚਾਹੇ ਗੋਰੇ ਹੋਣ ਚਾਹੇ ਕਾਲੇ ਨਾ ਬਾਪ ਦੇ ਜਿਗਰ ਦੇ ਟੋਟੇ ਹੁੰਦੇ ਨੇ ਜਿੰਨੇ ਕੁ ਮਿੰਟ ਕੀਤਾ ਉਹ ਔਤ ਹੋਵੇਗਾ

  • @RajwinderRajwinder-k9o
    @RajwinderRajwinder-k9o Месяц назад

    ਧੀਆਂ ਹਮੇਸ਼ਾ ਹੀ ਸੋਹਣੀਆ ਹੁੰਦੀ ਆ ਹਨ ਲੋਕ ਪਾਗ਼ਲ ਹਨ ਤੁਸੀਂ ਪੜੇ ਲਿਖੇ ਹੋ 🎉🎉🎉🎉

  • @jashanpreetsingh1521
    @jashanpreetsingh1521 2 месяца назад +3

    ਮੇਰੇ ਵਲੋਂ ਇਬਾਦਤ ਪੁੱਤ ਨੂੰ ਬਹੁਤ ਸਾਰਾ ਪਿਆਰ ਕੁਤੇ ਭੋਕਦੇ ਹੀ ਨੇ ਲੋਕਾਂ ਦੀ ਪ੍ਰਵਾਹ ਨਾ ਕਰੋਂ ❤❤❤❤❤ love you ibadat put

  • @gurfateh-xd2xv
    @gurfateh-xd2xv Месяц назад

    tansan na lawo didi ji bhcha ta rab da rop hunda a ,boht sohni bhachi a wmk

    • @gurfateh-xd2xv
      @gurfateh-xd2xv Месяц назад

      didi ji loka ne ta rab nu nai bakhyea

  • @ramneetkaur-dk9gm
    @ramneetkaur-dk9gm Месяц назад

    Bache te rub da roop hunde ne sare maa peo nu apna bacha bht sohna lagda hai chahe oo jida da v hove loka nu pata nhi ki problem hai duniya ta kise nu v jeen nhi dindi 🙏

  • @ManjitKaur-cp8hm
    @ManjitKaur-cp8hm 2 месяца назад +1

    ebadat te bhot nice a nanny munny jihi kini piari a asi tuhade blog dekhde a eh te sanu eni piari lgdi a tuhadi te bachi a tuhadi jan a bache te rab roop a

  • @SukhBhullar-op9ts
    @SukhBhullar-op9ts 2 месяца назад +1

    Didi ji ebadat baby buht Jada sohni a cute a wahaguru ji sariyea khushiyea ebadat nu bkshan trkyea bkshna kirpa krn sohna putt 💖 ta 🥰🥰🥰🥰🥰🥰

  • @GurmeetSingh-dh7of
    @GurmeetSingh-dh7of 2 месяца назад

    Bache ta Rab da Roop hude ne koi kida glt bol skda bache bare. Ibadat ta bhut cuit baby a njr na lge kise di😘😘❤❤🧿🧿. Waheguru ji lmiya Umara nd tandrustiya bakshe baby te ohde family nu. God bless you 🙏🙏🙏🙏

  • @daisyarora3119
    @daisyarora3119 2 месяца назад

    Bahut cute hai ebadat ma bahut badi fan hu puri family ki love u cutiiii god bless u baby doll

  • @SandeepKaur-jt2mw
    @SandeepKaur-jt2mw Месяц назад

    Very nice baby girl 😘😘bhut pyaare beti cutiee ❤❤❤❤

  • @ShikhaGoyal-h3z
    @ShikhaGoyal-h3z 2 месяца назад

    badi pyari bachi aa ebadat... nani pari aa.... rab da roop aa

  • @KuldeepkaurMaan-jt9lu
    @KuldeepkaurMaan-jt9lu 2 месяца назад

    Bhut pyari te sohni putri ibadat kaur God bless her always ❤

  • @deep--masih
    @deep--masih 2 месяца назад

    Hye ehhta kini pyari bachi aa so cute so beautiful❤❤❤❤😘😘

  • @mandeepKaur-qf3ps
    @mandeepKaur-qf3ps 2 месяца назад

    Waheguru ji di kirpa naal thuhaddi beti bahut pyari hai... Satguru ji kirpa bnayi rakhan ji

  • @ShikhaGoyal-h3z
    @ShikhaGoyal-h3z 2 месяца назад

    pramatma is bachi nu trakkiyan bhakhshan.... umar bahut lambi karan

  • @SurajSharma-qf3js
    @SurajSharma-qf3js Месяц назад

    Bht sweet a ibadat putt g gbu keep smiling always 🎉🎉

  • @surajsinghsurajsingh5112
    @surajsinghsurajsingh5112 2 месяца назад

    Bhot pyari bchi h ...thodi ..🎉

  • @sukhvinderkaur8784
    @sukhvinderkaur8784 2 месяца назад +1

    She is so cute, May God bless her

  • @Sumitra-yj4yi
    @Sumitra-yj4yi 2 месяца назад

    Very nice famli eaheguru sade khush rakhe ji 👏👏👏👏👏🌺🌺🌺🌹😢🎉🎉

  • @GurpreetKaur-xc6sq
    @GurpreetKaur-xc6sq 2 месяца назад

    Di, Bahut cute ha ji ebadat and name v bahut pyara ha bache da ebadat . Don't care about bad peoples 😊

  • @inderjitsingh7938
    @inderjitsingh7938 Месяц назад

    Veera koi na ja koi kug kahda ta koi na waheguru sab dakhda bacha ta parmatma da roop hunda na ibadat ta bohat cute ha mara bacha har din dakhda na ibadat nu name v bohat sona ha very cute baby ❤❤

  • @Navdeepjohal-do9dy
    @Navdeepjohal-do9dy 2 месяца назад

    Koi gll nhi veer ji and didi ji , whaguru hage ne ona nu jabab den Li ❤ khus rahe

  • @jassmann4641
    @jassmann4641 2 месяца назад

    Mai jass maan es rabbi rooh nu buhat sariaa duaama dindi hai tusi v cemant vich hi bapas bure loka di okaat dikha dea kro ji tenshan ni lani loka te kise di khushi ni dekhi jandi sis eh kalyug hai ji shado khush rho no tenshan Evaadat lai buhat sara pyaar❤😊dill ton

  • @jasmeenkaur2407
    @jasmeenkaur2407 2 месяца назад

    Di main first time tuhada vlog dekya bhut cute aa bachi bhut bhut cute aa sohni aa diii waheguru ji all time happy rakhn tuhnu

  • @taranmahitaranmahi2358
    @taranmahitaranmahi2358 Месяц назад +1

    Bahut acha haye beta❤❤❤❤❤

  • @GurmeetKaur-g8f
    @GurmeetKaur-g8f 2 месяца назад

    Di ibabadadat bht soni h waheguru waheguru Mahar kare 🙏🌹

  • @AmandeepKaur-lt5en
    @AmandeepKaur-lt5en 2 месяца назад

    Bhut pyaari bachi aaa thuadi di God bless you ❤❤

  • @jinderpreet7621
    @jinderpreet7621 2 месяца назад

    Veer ji mai auk paili wari video dekhi a,bot wadia laga,sade viek edan di beti a,ede jini peyari jehi,mere veer ji di poti a jalandar siti c,one 30 date nu ek sal di ho janga a

  • @RupinderHundal-fw8tk
    @RupinderHundal-fw8tk 2 месяца назад +2

    ਬੱਚੇ ਤਾਂ ਸਭ ਦੇ ਸਾਂਝੇ ਹੁੰਦੇ ਨੇ ❤

  • @rajinderkaur9638
    @rajinderkaur9638 2 месяца назад

    Koi parwah ni karni veer ji lokan di. Ibadat taan bohat bohat pyari bachi aa. Ibadat wargi dheere taan rabb mainu v dewe.