Комментарии •

  • @daljitsingh7980
    @daljitsingh7980 5 месяцев назад +21

    ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਵਹਿਗੁਰੂ ਜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏👏👏👏👏

  • @imleo1589
    @imleo1589 5 месяцев назад

    ਬਹੁਤ ਦੁੱਖ ਹੋਇਆ ਇਹ ਖਬਰ ਸੁਣਕੇ, ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @KuldeepSingh-jo1kz
    @KuldeepSingh-jo1kz 5 месяцев назад +5

    ਬਹੁਤ ਦੁੱਖ ਹੋਇਆ ਇਹ ਖਬਰ ਸੁਣਕੇ, ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

  • @jagdevbawa6577
    @jagdevbawa6577 5 месяцев назад +8

    ਪਾਤਰ ਸਾਹਿਬ ਨੇ ਪਤਾ ਨਹੀਂ ਕਿੰਨੇ ਕੁ ਪਾਤਰ ਆਪਣੀਆਂ ਕਵਿਤਾਵਾਂ ਵਿਚ ਲਿਖਿਆ ਹੈ
    ਅਲਵਿਦਾ ਪਾਤਰ ਸਾਹਿਬ ਜੀ 🙏🙏

  • @ajmerdhillon3013
    @ajmerdhillon3013 5 месяцев назад +3

    ਸਾਡੇ ਪੰਜਾਬੀ ਸਾਹਿਤ ਵਿੱਚ ਪਾਤਰ ਦੀ ਹੋਰ ਕੋਈ ਜਗਾ ਨਹੀਂ ਲੈ ਸਕਦਾ, ਬਹੁਤ ਵਧਿਆ ਜਾਣਕਾਰੀ ਦਿੱਤੀ ਧੰਨਵਾਦ

  • @shivdevsingh3626
    @shivdevsingh3626 5 месяцев назад +3

    ਮੇਰੀਆਂ ਅੱਖਾਂ ਵਿੱਚ ਵੀ ਪਾਣੀ ਭਰ ਗਿਐ | ਨਵੀਆਂ ਪੈੜਾਂ ਪਾਉਣ ਵਾਲੇ ਇਸ ਮਹਾਨ ਸ਼ਾਇਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ | ਬਹੁਤ ਅਫ਼ਸੋਸ ਹੈ |

  • @ginderkaur6274
    @ginderkaur6274 5 месяцев назад

    ਬਹੁਤ ਵਧੀਆ ਗਲਬਾਤ ਪਾਤਰ ਸਾਹਿਬ ਇਕ ਰੱਬੀ ਰੂਹ ਅਹਿਮ ਸਖਸ਼ੀਅਤ ਸੀ

  • @nskandhalvi5305
    @nskandhalvi5305 5 месяцев назад +2

    ਬਹੁਤ ਹੀ ਉਮਦਾ ਤੇ ਜਾਣਕਾਰੀ ਭਰਪੂਰ ਇੰਟਰਵੀਊ। ਪਾਤਰ ਪਾਤਰ ਹੀ ਹੈ ਮੈਂ ਸੀ ਨਹੀਂ ਕਹਾਂਗਾ ਕਿਉਂਕਿ ਪਾਤਰ ਆਪਣੀ ਸ਼ਾਇਰੀ ਵਿਚ ਅਮਰ ਰਹੇਗਾ।

  • @harindergrewal535
    @harindergrewal535 5 месяцев назад +5

    *RIP to ਸੁਰਜੀਤ ਸਿੰਘ ਪਾਤਰ(11/5/2024)💔ਰੱਬ ਮੇਹਰ ਕਰੇ।*

  • @GurpalSingh-jr2sr
    @GurpalSingh-jr2sr 5 месяцев назад +1

    ਸੰਧੂ ਸਾਹਿਬ ਜੀ ਬਹੁਤ ਧੰਨਵਾਦ ਏਨੀ ਖ਼ਬਰ ਕਿਸੇ ਦੇ ਚੇਤੇ ਨਹੀਂ ਰਹਿੰਦੀ ਜਿੰਨੀ ਆਪ ਯਾਦ ਰੱਖਦੇ ਹੋ ਬਾਕੀ ਪਾਤਰ ਸਾਹਬ ਵਰਗਾ ਤਾਂ ਕੋਈ ਵਿਰਲਾ ਹੋਵੇਗਾ।
    ਏਦੂ ਵੱਡਾ ਕੀ ਘਾਟਾ ਹੋਊ
    ਆ ਗਏ ਸਨੇਹੇ ਜੇਹੜੇ ਏਹ
    ਪਾਤਰਾ ਤੂੰ ਪਰਦੇਸ ਗਿਆ
    ਦਿਲ ਨਹੀਂ ਲਗਦਾ ਬਿਨ ਤੇਰੇ
    ਬਰਕਤ ਬੋਲਾਂ ਵਿਚ ਦਿਸਦੀ ਸੀ
    ਨਾਲ਼ੇ ਵੱਡੇ ਹੁੰਦੇ ਜੇਰੇ ਸੀ
    ਹੁਣ ਠੰਡੀਆਂ ਛਾਵਾਂ ਵੰਡਣਗੇ
    ਤੁੰ ਬੂਟੇ ਲਾ ਗਿਆ ਜੇਹੜੇ

  • @amritpalsingh-rp4bi
    @amritpalsingh-rp4bi 5 месяцев назад +1

    Very informative interview. Thanks to Prime Asia TV, Shamsher Sandhu ji..
    RIP Surjit Patar

  • @jasvirsingh1472
    @jasvirsingh1472 5 месяцев назад

    ਸ਼ਮਸ਼ੇਰ ਸੰਧੂ ਵਧੀਆ ਰਾਜਨੀਤਕ ਸ਼ਖਸ਼ੀਅਤ। ..

  • @jagdevbrar6100
    @jagdevbrar6100 5 месяцев назад +1

    ਪ੍ਰਮਾਤਮਾ ਪਾਤਰ ਸਾਹਿਬ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪੰਜਾਬੀ ਜਗਤ ਵਿੱਚ ਅਜਿਹੇ ਪੰਜਾਬੀ ਦੇ ਬਾਬਾ ਬੋਹੜ ਦੁਬਾਰਾ ਫਿਰ ਪੈਦਾ ਹੋਣ ਤਾਂ ਜ਼ੋ ਨਵੀਂ ਜੇਨਰੇਸ਼ਨ ਨੂੰ ਗਿਆਨ ਵੰਡਦੇ ਰਹਿਣ
    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kiranjeet9389
    @kiranjeet9389 5 месяцев назад +3

    ਸਿਰਫ ਇੱਕ ਚੈਨਲ ਹ ਜਿਸ ਨੇ ਸੁਰਜੀਤ ਪਾਤਰ ਦੇ ਕੋਈ ਗੱਲ ਕਰੀ ਹੈ ਨਹੀਂ ਛੋਰ ਪਾਉਣ ਵਾਲਾ ਮੀਡੀਆ ਅੱਜ ਕਿੱਥੇ ਸੌਂ ਗਿਆ ਜਿਸ ਨੇ ਕੋਈ ਵੀ ਸੁਰਜੀਤ ਪਾਤਰ ਦੀ ਖਬਰ ਜਾ ਗੱਲ ਨਹੀਂ ਸੁਣਾਈ ਨਾ ਲੋਕਾਂ ਨੇ ਕਿਸੇ ਨੇ ਸਟੇਟਸ ਲਾਇਆ ਉਹ ਅਸੀਂ ਚੱਕਦੇ ਆ ਐਰੇ ਗੈਰੇ ਦੀ ਸਟੇਟਸ ਲਾ ਕੇ ਬੈਠ ਜਾਦੇ ਹਾਂ ਸਾਨੂੰ ਮਾਨ ਸੀ ਸਾਡੇ ਪੰਜਾਬ ਦੀ ਮਹਾਨ ਹਸਤੀ ਚਲੀ ਗਈ

  • @daljitsingh7980
    @daljitsingh7980 5 месяцев назад +4

    ਸਤਿ ਸ੍ਰੀ ਅਕਾਲ ਨੰਦਪ੍ਰੀਤ ਸਿੰਘ ਜੀ ਤੇ ਸ਼ਮਸ਼ੇਰ ਸਿੰਘ ਸੰਧੂ ਜੀ 🙏

  • @user-rajinderhammerthrower
    @user-rajinderhammerthrower 5 месяцев назад +1

    🙏🙏🙏ਪਾਤਰ ਸਾਹਿਬ ਨੇ ਪਤਾ ਨਹੀਂ ਕਿੰਨੇ ਕੁ ਪਾਤਰ ਆਪਣੀਆਂ ਕਵਿਤਾਵਾਂ ਵਿਚ ਲਿਖਿਆ ਹੈ
    ਅਲਵਿਦਾ ਪਾਤਰ ਸਾਹਿਬ ਜੀ 🙏🙏😢😢

  • @dss0123
    @dss0123 5 месяцев назад +1

    I have the honour to be Surjit Patar's student, and later in the life of meeting him a few times. He was always gentle, courteous, well mannered and choosy with his words. I think he practiced the saying 'Think before you Speak'. I appreciate Shamsher Sandhu (who himself is a legend)'s memory and anecdotes, which makes any talk very interesting.

  • @kuldeepSingh-nh8up
    @kuldeepSingh-nh8up 5 месяцев назад

    ਮਹਾਨਸ਼ਇਰ-ਸੁਰਜੀਤਪਾਤਰ-ਪੱਤੜਚਲੇਗਏ-ਬਹੁਤ,ਬਹੁਤਅਫਸ਼ੋਸ਼।

  • @kulwantsingh2337
    @kulwantsingh2337 5 месяцев назад

    ਸਾਹਿਤਕ ਇਨਕਲਾਬੀ ਪਾਤਰ ਜੀ ਨੂੰ ਲਾਲ ਸਲਾਮ ❤

  • @ShamsherSingh-k6b
    @ShamsherSingh-k6b 5 месяцев назад

    ਅਲਵਿਦਾ ਪਾਤਰ ਸਾਹਿਬ,ਪਾਤਰ ਸਾਹਬ ਨੂੰ ਪਹਿਲੀ ਵਾਰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ " ਸੂਰਜ ਦਾ ਸਿਰਨਾਵਾਂ " ਪ੍ਰੋਗਰਾਮ ਵਿੱਚ ਵੇਖਿਆ ਸੀ ਸਾਇਦ 87-88 ਵਿੱਚ

  • @tarinder
    @tarinder 5 месяцев назад

    Sandhu Saheb ne Patar Saheb bare punjabi de moti paro te ♥️ Bhohat badhaa galbat

  • @JPSINGH-ef8vz
    @JPSINGH-ef8vz 5 месяцев назад +1

    Very good tribute to Paatar Sahib by the contemporary poet Shamsher Singh Sandhu who spared no effort to remember him by giving different quotes . Thanks . 🙏

  • @jasbirsingh-pn1rj
    @jasbirsingh-pn1rj 5 месяцев назад +1

    ਖਬਰ ਨੇ ਲੈਣਾ ਵਿਚੋ ਨਦੀਆਂ ਵਗਾ ਦਿੱਤੀਆਂ I ਪ੍ਰਮਾਤਮਾ ਕ੍ਰਿਪਾ ਕਰੇ ਲੋਕ ਉਹਨਾ ਦੀਆ ਰਚਨਾਵਾ ਨਾਲ ਜੁੜਨ '

  • @SukhdevVirk-p8m
    @SukhdevVirk-p8m 5 месяцев назад +2

    ਕਈ ਮਰ ਦਾਦੇ ਨੇ
    ਕਈ ਯਾਦ ਰਹਿੰਦੇ
    ਇਹ ਹੀ ਦੁਨੀਆ

  • @sandhuphotographybababakal1028
    @sandhuphotographybababakal1028 5 месяцев назад +1

    🎉very nice insan si

  • @narinderbhaperjhabelwali5253
    @narinderbhaperjhabelwali5253 5 месяцев назад +1

    ਪੰਜਾਬੀ ਮਾਂ ਬੋਲੀ ਦਾ ਹੀਰਾ ਸ਼੍ਰੀ ਸੁਰਜੀਤ ਪਾਤਰ

  • @bharpursingh6919
    @bharpursingh6919 5 месяцев назад

    ਬਹੁਤ ਧਨਵਾਦ ਜੀ।

  • @JaspalSingh-we8ob
    @JaspalSingh-we8ob 5 месяцев назад

    Great poems in ma boli Punjabi will remain evergreen

  • @kamalsingh-dc1vs
    @kamalsingh-dc1vs 5 месяцев назад

    ਸੁਰਜੀਤ ਸਿੰਘ ਪਾਤਰ ਰਾਮਗੜ੍ਹੀਆ ਜੀ 😢🙏💐🌹🙏

  • @jagjitsinghKube
    @jagjitsinghKube 5 месяцев назад

    ਮੈਨੂੰ ਵੀ ਇੰਝ ਲੱਗ ਰਿਹਾ ਹੁੰਦਾ ਜਿਵੇਂ ਉਹ ਮੇਰਾ ਆਪਣਾ ਹੈ, ਜਗਜੀਤ ਸਿੰਘ ਕੁੱਬੇ

  • @harwinderatwal5793
    @harwinderatwal5793 5 месяцев назад +2

    ਪਾਤਰ ਸਾਹਿਬ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ।

  • @surindersingh1513
    @surindersingh1513 5 месяцев назад

    ਸੰਧੂ ਸਾਹਿਬ ਦੀ ਯਾਦਾਸ਼ਤ ਬਾ ਕਮਾਲ ਹੈ।
    ਬਹੁਤ ਵਧੀਆ ਗੂਫਤਗੂ ਹੈ

  • @harindergill5662
    @harindergill5662 5 месяцев назад

    ਵਾਹਿਗੁਰੂ ਜੀ

  • @Citymobile-vk6zu
    @Citymobile-vk6zu 5 месяцев назад +2

    ਪੰਜਾਬੀ ਸਾਹਿਤ ਦਾ ਹੀਰਾ ਪਾਤਰ

  • @hafeezhayat2744
    @hafeezhayat2744 5 месяцев назад

    ਬਹੁਤ ਅਫਸੋਸ
    ਪਰਮਾਤਮਾ ਓਹਨਾਂ ਦੇ ਮਰਤਬੇ ਉਚੇਰੀ ਫ਼ਰਮਾਏ ਆਮੀਨ

  • @SukhdevVirk-p8m
    @SukhdevVirk-p8m 5 месяцев назад +3

    ਮਰ ਜਾਂਦੇ ਨੇ
    ਪਰ ਜਿਓ ਜਾਦੇ ਨੇ

  • @SukhTakhar-t9n
    @SukhTakhar-t9n 5 месяцев назад

    ਨੰਦ ਪ੍ਰੀਤ ਪ੍ਰੋਗਰਾਮ ਬਹੁਤ ਵਧੀਆ ਸੀ

  • @swarnsukhanwala
    @swarnsukhanwala 5 месяцев назад

    ਕਈ ਬੰਦੇ ਜਿਓਂਦੇ ਮਰਦੇ ਨੇ ਼ ਕਈ ਮਰ ਕੇ ਵੀ ਜਿਓਂ ਜਾਂਦੇ ਨੇ ਼ ਕਈ ਜਿਓਂਦਿਆਂ ਨੂੰ ਚੇਤੇ ਕਰਦਾ ਨਹੀਂ ਼ ਕਈ ਮਰਗੇ ਵੀ ਭੁਲੇ ਜਾਂਦੇ ਨੀ ਼ ਪਾਤਰ ਸਹਿਬ ਕਦੇ ਵੀ ਭੁੱਲਣਗੇ ਨਹੀਂ ਼ ਉਹ ਦਿਸਣਗੇ ਪਰ ਮਿਲਦੇ ਰਹਿਣਗੇ ਼ ਬਹੁਤ ਅਫਸੋਸ ਹੋਇਆ ਸੁਣਕੇ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @SatnamSingh-fm8xt
    @SatnamSingh-fm8xt 5 месяцев назад

    Nice👍👏👏

  • @vjsingh2792
    @vjsingh2792 5 месяцев назад +2

    ਬੇਹੱਦ ਅਫ਼ਸੋਸ

  • @jarnailsingh9949
    @jarnailsingh9949 5 месяцев назад +1

    367th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @gurvinderkaur5526
    @gurvinderkaur5526 5 месяцев назад

    ਕਿੳ ਲਿਖਦੇ ਨੇ ਲੋਕ ਵਿੱਛੜੀ ਰੂਹ
    ਕਿਵੇ ਪਤਾ ਹੈ ਲੋਕਾ ਨੂੰ ਕਿ ਉਹਨਾਂ ਦੀ ਰੂਹ ਵਿਛੜੀ ਹੈ

  • @gurvinderkaur5526
    @gurvinderkaur5526 5 месяцев назад +1

    ਸਹਿਜ ਚ ਲਿਖਣ ਵਾਲੇ ਅੱਜ ਸਹਿਜੇ ਹੀ ਚਲੇ ਗਏ
    ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ

  • @arwinderkaur8225
    @arwinderkaur8225 5 месяцев назад

    ਪੰਜਾਬੀ ਸਾਹਿਤ ਦੇ ਬਾਬਾ ਬੋਹੜ ਅੱਗੇ ਸਿਰ ਝੁਕਤਾ ਰਹੇਗਾ ਹਮੇਸ਼ਾਂ

  • @NarinderSingh-kt8qq
    @NarinderSingh-kt8qq 5 месяцев назад

    ❤🙏🙏❤️

  • @HardevSingh-sq1hn
    @HardevSingh-sq1hn 5 месяцев назад +1

    ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਬਾਬਾ ਬੋੜ ਸੀ ਅਲਵਿਦਾ ਪਾਤਰ ਸਾਹਿਬ🙏

  • @gurdeepkaurludher3586
    @gurdeepkaurludher3586 5 месяцев назад

    🙏🙏🙏🙏

  • @gillsabh7959
    @gillsabh7959 5 месяцев назад

    Waheguru ji

  • @HARIOMJALOTA
    @HARIOMJALOTA 5 месяцев назад

    Bahut hi dukh dai khabar.Patar Sahib barga Bemissal Sayar te insaan,sadiyan vich hi kade aunda is duniya vich.🥲🥲Sandhu bai ji naal Patar sahib nu milan da kai baar mauka miliya ,Rubru prog wich mein bi naal hi si🙏🏽🙏🏽

  • @aishmeenkaur903
    @aishmeenkaur903 5 месяцев назад

    ਸੁਰਜੀਤ ਪਾਤਰ ਦੇ ਤੁਰ ਜਾਣ ਨਾਲ ਪੰਜਬੀ ਜਗਤ ਨੂੰ ਘਾਟਾ ਪਿਆ ਸ਼ਹਿਨ ਨਹੀਂ ਕੀਤਾ ਜਾਂਦਾ

  • @karanbaraich2300
    @karanbaraich2300 5 месяцев назад

    Waheguru ji

  • @DaNiyaHodge
    @DaNiyaHodge 5 месяцев назад

    Rip Surjit Hunjan, you will be missed

  • @KulbirSingh-ts4rh
    @KulbirSingh-ts4rh 5 месяцев назад

    ਸਾਹਿਤ ਖ਼ੇਤਰ ਵਿੱਚ ਸੱਚੀ ਬਹੂਤ ਵੱਡਾ ਘਾਟਾ ਪਾਤਰ ਸਾਹਿਬ ਦਾ

  • @HarjinderKaur-w7g
    @HarjinderKaur-w7g 5 месяцев назад +2

    So sad news 😭

  • @07051959KSSRA
    @07051959KSSRA 5 месяцев назад

    ਪਿਛਲੇ ੪੦ ਸਾਲ ਤੋਂ ਪਾਤਰ ਭਾਜੀ ਨਾਲ ਸਾਂਝ ਸੀ ਉਹ ਸਾਡੇ ਆਖਰੀ ਸਾਹਾ ਤੱਕ ਸਾਡੀ ਰੂਹ ਚ' ਰਹਿਣਗੇ 😂

  • @BalwinderSingh-ug2mf
    @BalwinderSingh-ug2mf 5 месяцев назад

    ਬਹੁਤ ਅਫਸੋਸ ਪਾਤਰ ਸਾਹਬ ਨਹੀਂ ਰਹੇ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @manjitbedi5836
    @manjitbedi5836 5 месяцев назад

    It would have been great, if S. Sandhu have talked in Better Punjabi on interview .

  • @charandass1139
    @charandass1139 5 месяцев назад +3

    So sad news

  • @sukhjeetsinghsamaon2928
    @sukhjeetsinghsamaon2928 5 месяцев назад

    ਸਮਸੇਰ ਸੰਧੂ,ਟਿਰਬਿੳੂਨ ਟਰੱਸਟ ਚੰਡੀਗੜ ਚ ਮੇਰੇ ੳੁੱਪ ਸੰਪਾਦਕ ਸਨ!ਬੜੇ ਕਮਾਲ ਦੇ ਬੰਦੇ ਨੇ "ਸੰਧੂ ਸਹਿਬ",ੲਿਹ ਹਰ ੳੁਮਰ ਦੇ ਸਖਸ,ਪੱਤਰਕਾਰ,ਲੇਖਕ,ਗਾੲਿਕ,ਸਹਿਤਕ ਸਭ ਨੂੰ ਕੀਲ ਲੈਦੇ ਨੇ?ਮੇਰੇ ਵੱਲੋ ਕੁੱਝ ਸਾਲ ਪੱਤਰਕਾਰਤਾ ਕਰਦੇ ਸਮੇ,ਹਰੇਕ ਕਿਸੇ ਨੂੰ ਅਾਵਦੀ ਸਹੀ ਪਹਿਚਾਣ ਨਹੀ ਦੱਸੀ ਹੋੲੀ ਸੀ,ਕੁੱਝ ਕਾਰਨ ਸਨ?ੲਿਕ ਦਿਨ ਸੰਧੂ ਸਹਿਬ ਮੈਨੂੰ ਕੋਲ ਬਿਠਾ ਕੇ ਚਾਹ ਪਿਲਾੲੀ ਬਰਫੀ ਖਿਲਾੲੀ, ਗੱਲਾ ਕਰੀਅਾ ਮੈਨੂੰ ਖੁਸੀ ਹੋੲੀ,ੳੁਹਨਾ ਮੈਥੋ ਕੁੱਝ ਜਾਣਕਾਰੀਅਾਂ ਲੲੀਅਾਂ,ਕੁੱਝ ਅਾਪ ਸੁਣਾੲੀਅਾਂ?ਸੰਧੂ ਸਹਿਬ ਮੇਰੇ ਤੋ ਬੜੇ ਖੋਜ ਮੈਟਰ ਕਰਵਾੳੁਦੇ ਰਹੇ,ਮਿਲਦੇ ਰਹੇ,ਮੇਰੇ ਪਿਤਾ ਜੀ ਦੇ ਦੋਸਤਾਂ ਦੀਅਾਂ ਗੱਲਾਂ ਸੁਣਾੳੁਂਦੇ ਤੇ ਮੈ ਚੁੱਪਚਾਪ ਸੁਣਕੇ ੲਿਹਨਾ ਕੋਲੋ ਅਾਗਿਅਾ ਲੈਦਾ ਅਾ ਜਾਂਦਾ?ੲਿੱਕ ਦਿਨ,"ਭਾੲੀ ਬਹਿਲੋ ਫਫੜੇ ਭਾੲੀਕੇ ਤੇ ਮੇਰਾ ਪੰਜਾਬੀ ਟਿਰਬਿੳੂਨ ਚ ਸਪਲੀਮੈਂਟ ਰੰਗਦਾਰ ਪੇਜ ਤਿਅਾਰ ਹੋ ਰਿਹਾ ਸੀ? ਪੇਜ ਮੇਕਰ ਬਜੁਰਗ ਕੋਲ ਕੁਰਸੀ ਤੇ ਬੈਠਾ, ਮੈ ੲਿਕ ਗੁਰਚਰਨ ਸਿੰਘ ਟੌਹੜਾ,ਤੇ ਬਲਵਿੰਦਰ ਸਿੰਘ ਭੂੰਦੜ ਦੇ ਫੋਟੋ ਸੈਟਿੰਗ,ਹੇਠ ੳੁਪਰ ਕਰਵਾ ਕੇ ਖੁਦ ਪੇਜ ਮੇਕਿੰਗ ਕਰਵਾ ਰਿਹਾ ਸੀ?ਮੈਨੂੰ ਪਤਾ ਨਾ ਲੱਗਾ ਕੇ,ਮੇਰੇ ਪਿੱਛੇ ਸੰਧੂ ਸਹਿਬ ਖੜੇ ਸਨ?ਜਦੋ ਪੇਜ ਮੇਕਰ ਬਜੁਰਗ ਨੂੰ ਮੈ ਕੰਪਿੳੂਟਰ ਸਕਰੀਨ ਤੇ,ੲਿਸਾਰੇ ਕਰਕੇ ੳੁਗਲ ਲਾ ਕੇ ਫੋਟੋ ਸੈੱਟ ਕਰਵਾੳੁਣ ਲੱਗਾ,ਤਾਂ ਸੰਧੂ ਸਹਿਬ ਨੇ ਦੋਵੇ ਹੱਥ ਮੇਰੇ ਮੋਢਿਅਾਂ ੳੁੱਪਰ ਰੱਖ ਦਿੱਤੇ,ਮੈ ਪਿੱਛੇ ਤੱਕਿਅਾ,ਸੰਧੂ ਸਹਿਬ ਨੂੰ ਦੇਖ ਮੈ ਕੁਰਸੀ ਤੋ ਖੜਾ ਹੋ ਸਤਿਕਾਰ ਨਾਲ ਗੋਡੀ ਹੱਥ ਲਾ,ਕੁਰਸੀ ਤੇ ਬੈਠਣ ਨੂੰ ਕਿਹਾ,ਪਰ ਸੰਧੂ ਸਹਿਬ ਬੈਠੇ ਨਾ,ੳੁਨਾ ਮੈਨੂੰ ਦੱਸਿਅਾ ਕੇ ੲਿਹ ਬਜੁਰਗ ਪੇਜ ਮੇਕਰ ਬੜੇ ਸੀਨੀਅਰ ਨੇ?,ਤੇ ਤੂੰ ੲਿਹਨਾ ਨੂੰ ਕੀ ਸਿਖਾ ਰਿਹੈ?ਸੰਧੂ ਸਹਿਬ ਨੂੰ ਮੈ ਕਿਹਾ ਸਰ ਮੈ ਨਵਾਂ ਹਾਂ,ਮੈ ਪੱਤਰਕਾਰੀ ਬਾਰੇ ਬਹੁਤਾ ਕੁੱਝ ਨਹੀ ਜਾਣਦਾ,ਜਰਨਲਿਜਮ ਭਾਵੇ ਕਰੀ ਅੈ,ਪਰ ਮੈ ਅਖਬਾਰ ਸਟਾਫ ਦੇ ਰੂਲ ਤੋ ਅਣਜਾਣ ਹਾਂ,ਮੈ ਕਿਸੇ ਹੋਰ ਖੇਤਰ ਦੇ ਪਰਿਵਾਰ ਚੋ ਹਾਂ?..ਸੰਧੂ ਸਹਿਬ ਦਾ ਮੈਨੂੰ ਜਵਾਬ ਸੀ,ਕੇ ਤੂੰ ਲੱਖ ਲੁਕਾ ਅਸੀ ਤੈਨੂੰ ਸਾਰੇ ਜਾਣਦੇ ਹਾਂ?,ਤੇਰੇ ਪਿਤਾ ਜੀ ਦੇ ਬਾਰੇ ਵੀ ਜਾਣਦੇ ਹਾਂ,?ੲਿੱਥੇ ੳੁਹਨਾ ਦੇ ਬੜੇ ਮਿੱਤਰ ਨੇ.?..ਸੋ ਮੈ ਚੁੱਪ ਜਾ ਹੋਕੇ ਬੋਲਿਅਾ,ਕੇ ਸੰਧੂ ਸਹਿਬ ਮੈ ਗੁਰਚਰਨ ਸਿੰਘ ਟੌਹੜਾ ਦੇ ਫੋਟੋ ੳੁਪਰ ੲਿਸ ਲੲੀ ਕਰਵਾ ਰਿਹਾ,ਕੇ ੳੁਹ ਦੋ ਚਾਰ ਦਿਨ ਦੇ ਮਹਿਮਾਨ ਨੇ ਬਿਮਾਰ ਨੇ?ਮੇਰੇ ਕੋਲ ੳੁਨਾ ਦੇ ਅਖੀਰਲੇ ਸਮੇ ਦੇ ਫੋਟੋ ਨੇ ,ਜੋ ਮੈ ਕੈਮਰਾਮੈਨ ਲਿਜਾ ਕੇ ਭਾੲੀ ਬਹਿਲੋ ਫਫੜੇ ਭਾੲੀਕੇ ਖਿਚਵਾਏ ਨੇ?,ੳੁਨਾ ਮੇਰੇ ਤੋ ਟੌਹੜਾ ਸਹਿਬ ਤੇ ਭੂੰਦੜ ਬਾਰੇ ਦੋ ਸਵਾਲ ਕਰਕੇ ਜਵਾਬ ਪੁੱਛੇ ?ਤਾ ਮੇਰੇ ਕੋਲੋ ਸੰਧੂ ਸਹਿਬ ਕਮਾਲ ਦੀ ਜਾਣਕਾਰੀ ਦੇ ਸਵਾਲ ਜੁਅਾਬ ਸੁਣਕੇ ਬੜੇ ਖੁਸ ਹੋਏ ਸਨ?ੳੁਹ ਕਦੇ ਫੇਰ ਦੱਸਾਂਗਾ?.ੳੁਸ ਸਪਲੀਮੈਂਟ ਚ ਵੀ ਮੇਰਾ ਸਾਰਾ ਕਾਰਜ ਖੋਜ ਵਾਲਾ ਸੀ,ਮੈ ਫੋਨ ਨੰਬਰ ਸਪਲੀਮੈਟ ਚ ਨਹੀ ਛਪਵਾੳੁਣਾ ਚਾਹੁੰਦਾ ਸੀ,ਪਰ ਸਮਾਚਾਰ ਸੰਪਾਦਕ ਸਾਮ ਸਿੰਘ(ਅੰਗ ਸੰਗ ਕਾਲਮ ਵਾਲੇ)ੳੁਨਾ ਮੇਰਾ ਫੋਨ ਨੰਬਰ ਵੀ ਡਾਪ ਦਿੱਤਾ,ਤੇ ਮੈਨੂੰ ੳੁਹ ਖੋਜ ਸਪਲੀਮੈਟ ਤੇ ਬੜੇ ਫੋਨ ਦੂਰੋ ਦੂਰੋ ਅਾਏ?ੳੁਸ ਸਪਲੀਮੈਟ ਤੇ ਮੈਨੂੰ ਭਾੲੀ ਬਹਿਲੋ ਸਟੇਜ ਤੇ ਸਨਮਾਨਤ ਵੀ ਕੀਤਾ!..ਤੇ ੳੁਹ ਸਪਲੀਮੈਂਟ ਚ ਟੌਹੜਾ ਸਹਿਬ ਦੇ ਅਖੀਰਲੇ ਫੋਟੋ ਬਣੇ.?-ਸੁਖਜੀਤ ਸਿੰਘ ਸਮਾਓ.ਪੰਜਾਬ.ਭਾਰਤ*

  • @harpalrana4042
    @harpalrana4042 5 месяцев назад +2

    Sad News

  • @nirmaldhallu9780
    @nirmaldhallu9780 5 месяцев назад +2

    RIP

  • @anmolvirk8215
    @anmolvirk8215 5 месяцев назад +3

    So sad

  • @baazsingh6316
    @baazsingh6316 5 месяцев назад

    Ahh jawak jea kaun aa. Not justified two legends one with him and one gone.

  • @ggrewal1755
    @ggrewal1755 5 месяцев назад

    ਨੰਦਪ੍ਰੀਤ ਨੇ ਜਿੰਨੀਆਂ ਵੀ ਸਤਰਾਂ ਬੋਲੀਆਂ ਪਾਤਰ ਸਾਹਿਬ ਦੀ ਸ਼ਾਇਰੀ ਦੀਆਂ ਹੋਰ ਵੀ .... ਸਾਰੀਆਂ ਗਲਤ ;
    ਤਿਆਰੀ ਕਰਕੇ ਆਇਆ ਕਰ ਕਾਕਾ |
    ਸ਼ਬਦ ਭੰਡਾਰ ਕੀ ਹੁੰਦਾ , ਸ਼ੈਲੀ ਕੀ ਹੁੰਦੀ .. ਇਹ ਵੀ ਕੁਝ ਸਿੱਖ ਲੈ ਸੰਧੂ ਸਾਹਿਬ ਤੋਂ |

  • @keharsinghsandhu6502
    @keharsinghsandhu6502 5 месяцев назад

    For every Punjabi it’s a personal loss R IP

  • @ashoksahil4616
    @ashoksahil4616 5 месяцев назад

    Yaar pehlan pattar nu par Lena c Tenu eh hi nahi lta Kavita gazal and bhajan ch ki farak hunda sandhu sahib sorry

  • @fukravlogger2452
    @fukravlogger2452 5 месяцев назад

    Paash da jda hmdrd na bno bhoot glt bolda o

  • @ManoharSingh-iq7ws
    @ManoharSingh-iq7ws 4 месяца назад

    No body knows who is pash