ਅੰਮ੍ਰਿਤਾ ਵੜਿੰਗ ਨੇ ਕੱਢੇ ਤੱਤ, ਗਿੱਦੜਬਾਹਾ ਕਿਵੇਂ ਜਿੱਤੂ? ਡਿੰਪੀ ਢਿੱਲੋਂ ਕਿੱਥੋਂ ਕਮਜ਼ੋਰ? | Amrita Warring

Поделиться
HTML-код
  • Опубликовано: 17 янв 2025

Комментарии • 84

  • @ShamsherSingh-k6b
    @ShamsherSingh-k6b 2 месяца назад +6

    ਜ਼ੋ ਮਰਜ਼ੀ ਹੋਵੇ ਜੇਹੜਾ ਬੰਦਾ ਆਪਣੇ ਪੈਰਾਂ ਤੇ ਖੜਾ ਕਰਨ ਵਾਲੇ ਨੂੰ ਭੁੱਲ ਜਾਂਦਾ ਉਹ ਇੱਕ ਵਾਰ ਟੀਸੀ ਤੋਂ ਜ਼ਰੂਰ ਡਿੱਗਦਾ । ਹੁਣ ਭਾਵੇਂ ਵੜਿੰਗ ਜੋੜਾ ਜਿੱਤ ਵੀ ਜਾਵੇ ਪਰ ਇਸ ਚੋਣ ਵਿਚ ਇਹੋ ਜਿਹਾ ਜ਼ਰੂਰ ਹੋਵੇਗਾ ਜਿਸ ਨਾਲ ਰਿਵਰਸ ਗੇਅਰ ਲੱਗਣ ਦੀ ਸ਼ੁਰੂਆਤ ਜ਼ਰੂਰ ਹੋਵੇਗੀ।

  • @jagdishsingh9097
    @jagdishsingh9097 2 месяца назад +15

    ਅੰਮ੍ਰਿਤਾ ਵੜਿੰਗ ਜੀ ਦੀ ਸਪੀਸ ਤਾਂ ਬਹੁਤ ਵਧੀਆ ਲੱਗਦੀਆ ਮਿੱਠੀ ਮਿੱਠੀਆਂ ਗੱਲਾਂ ਬਾਕੀ ਸਾਡਾ ਤਾਂ ਗੇੜਾ ਨਹੀਂ ਹੈਗਾਂ ਗਿਦੜਬਾਹਾ ਸਈਡ ਸਾਡਾ ਹਲਕਾ ਸਮਾਣਾ ਹੈ ਬਾਕੀ ਜਿੱਤ ਸਕਦੀ ਹੈ ਜੀ ਅੰਮ੍ਰਿਤਾ ਵੜਿੰਗ ਜੀ ਜੇਕਰ ਇਸ ਦਾ ਇਸ ਤਰ੍ਹਾਂ ਦਾ ਹੀ ਲਹਿਜਾ ਵਿੱਚ ਹੈ ਜੀ

  • @AS-pu7gj
    @AS-pu7gj 2 месяца назад +7

    ਬੀਬਾ ਸਾਫ ਹੀ ਗੱਪ ਮਾਰੀ ਜਾਂਦੀ ਹੈ 8:13 ਤੋਂ ਸੁਣੋਂ , ਕਹਿੰਦੀ ਰਾਜਾ ਜੀ ਤਾਂ ਜਗਮੀਤ ਬਾਈ ਜੀ ਨੂੰ ਜਾਣਦੇ ਤੱਕ ਨਹੀਂ ਜਦੋਂ ਕਿ ਸਾਰਿਆਂ ਨੂੰ ਪਤਾ ਹੈ ਮਾਲਵੇ ਵਿੱਚ ਕੇ ਰਾਜਾ ਸੋਥਾ ਉਰਫ ਵੜਿੰਗ, ਜਗਮੀਤ ਬਰਾੜ ਦਾ ਪੱਕਾ ਡਰਾਈਵਰ ਹੁੰਦਾ ਸੀ

  • @ChamkaurSingh-f3n
    @ChamkaurSingh-f3n 2 месяца назад +15

    ਬੀਬਾ ਪਰਿਵਾਰਵਾਦ ਭਾਰੂ ਹੈ ਤੁਹਾਡੇ ਵਿੱਚ,
    ਹੁਣ ਦੁਬਾਰਾ ਫਿਰ ਮੌਕਾ ਨਹੀਂ ਦਿੱਤਾ ਜਾਵੇਗਾ

  • @AS-pu7gj
    @AS-pu7gj 2 месяца назад +6

    ਬੀਬਾ ਜਗਮੀਤ ਬਰਾੜ ਤੇਰਾ ਬਾਈ ਜੀ ਕਿਵੇਂ ਹੋ ਗਿਆ ਉਹ ਤੇਰੇ ਪਿਤਾ ਸਮਾਨ ਹੈ , ਤੇ ਰਹੀ ਗੱਲ ਰਾਜਾ ਜੀ ਦੀ ਜਾਣ ਪਛਾਣ ਦੀ ਬਾਈ ਜੀ ਨਾਲ ਤੇ ਸਾਰਿਆਂ ਨੂੰ ਪਤਾ ਹੀ ਹੈ ਰਾਜਾ ਜੀ ਡਰਾਇਵਰੀ ਕਰਦੇ ਰਹੇ ਨੇ ਜਗਮੀਤ ਬਾਈ ਜੀ ਨਾਲ , ਦੱਸ ਖੁੱਲ ਕੇ ਲਕੋ ਕਿਉਂ ਰੱਖਦੀ ਹੈ

  • @MakhanSingh-kn9bt
    @MakhanSingh-kn9bt 2 месяца назад +2

    ਵੀਰ ਇਨ੍ਹਾਂ ਦਾ ਪਿਆਰ ਬਹੁਤ ਲੱਗਦੈ

  • @JaswantSingh-tz1xf
    @JaswantSingh-tz1xf 2 месяца назад +4

    News reporter ji you must question ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਠੇਕਾ ਲ਼ਿਆ ਸੇਵਾ ਕਰਨੀ ਬਹੁਤ ਕੁਛ ਹੈ ਪਰ ਦੁਸਰੀਆ ਸੇਵਾ ਵਿੱਚ ਮਾਲ ਨਹੀ ਬਣਦਾ (ਇਹ ਮਹੇਨਤ ਹੈ ਤਾਂ ਤੁਹਾਡਾ ਰੱਬ ਹੀ ਭਲਾ ਕੈਪਟਨ ਦੇ ਪੁਰਖਿਆਂ ਨੇ ਅੰਗਰੇਜ਼ਾਂ ਦੀ ਸੇਵਾ ਕੀਤੀ ਸੀ ਤੁਹਾਡੇ ਕੈਪਟਨ ਨੇ ਅੱਜ ਤੱਕ ਕਿੰਨਾ ਚੌਣ ਨਿਸ਼ਾਨ ? ਮੁੱਕਦੀ ਗੱਲ ਤੁਸੀ ਸਾਰੇ ਲੁਟੇਰੇ ਹੌ

  • @AmandeepSingh-m8o
    @AmandeepSingh-m8o 2 месяца назад +1

    ਬਹੁਤ ਵਧੀਆਬੀਬਾਜੀ

  • @suratSingh-m1s
    @suratSingh-m1s 2 месяца назад

    New cm Raja ji congratulations 🎉

  • @amritgrewal2044
    @amritgrewal2044 2 месяца назад +2

    🎉❤

  • @sangeetarani2830
    @sangeetarani2830 Месяц назад

    Good nice Mam 👍

  • @ParamjitKaur-fw6bz
    @ParamjitKaur-fw6bz 2 месяца назад +1

    ਮੈਡਮ ਬੜਿੰਗ ਐਨਐਚਐਮ ਦੇ ਓਵਰਏਜ ਏ ਐਨ ਐਮਜ ਨੂੰ ਪਲੀਜ਼ ਪੱਕਾ ਕਰ ਦਿਓ ਅਸੀਂ ਤੁਹਾਡੇ ਨਾਲ ਹਾਂ

  • @PrinceKumar-cf7ek
    @PrinceKumar-cf7ek 2 месяца назад +1

    🙏🏻💐💐💐💐🙏🏻🥰🤗

  • @PritamSingh-jz1px
    @PritamSingh-jz1px 2 месяца назад

    Very Nice

  • @devindersingh7612
    @devindersingh7612 2 месяца назад

    Good anchoring.Responded in a equally good way. 👍

  • @ReshamKharoud
    @ReshamKharoud 2 месяца назад +1

    Eh pka jitenge ji pka

  • @MoolChand-s3x
    @MoolChand-s3x 2 месяца назад

    Amirta warring jindabad amirta warring jite gi aur MLA bne gi

  • @GurlalSran-c1s
    @GurlalSran-c1s 2 месяца назад +3

    ਅਕਾਲ ਤਖ਼ਤ ਦੇ ਹੁਕਮ ਤੇ ਸ਼੍ਰੋਮਣੀ ਅਕਾਲੀ ਦਲ ਬੀਬਾ ਨਹੀ ਤੇ ਸੁਖਬੀਰ ਨੇ ਤੇਰਾ ਪਾਣੀ ਕੱਢ ਦੇਣਾ ਸੀ

  • @TarsemSingh-b4t
    @TarsemSingh-b4t 2 месяца назад

    🙏🙏🙏🙏🙏🙏🙏🙏🙏

  • @PSBedi-xk2vv
    @PSBedi-xk2vv 2 месяца назад +4

    Behving like actress rather politicion😅

  • @guneetpalsinghaulakh3086
    @guneetpalsinghaulakh3086 2 месяца назад +3

    23:40 78 ਸਾਲ ਤਾਂ ਹੋਏ ਹੀ ਨਹੀ ਮੰਡੀਆਂ ਬਣੇ ਨੂੰ 💀

  • @bhindersinghnirman3168
    @bhindersinghnirman3168 2 месяца назад +1

    No. V. G

  • @lakhdeepsingh5679
    @lakhdeepsingh5679 2 месяца назад +1

    ਭੈਣ ਜੀ 78 ਸਾਲਾਂ ਚ ਨਹੀਂ 1999,2000 ਇਸ ਤੋਂ ਵੀ ਮਾੜਾ ਹੋਇਆ ਸੀ ਕਿਸਾਨਾਂ ਨਾਲ ਸੈਂਟਰ ਤੋਂ ਟੀਮਾਂ ਆਈਆਂ ਸੈਂਟਰ ਨੇ ਸੈਲਰਾ ਨੂੰ ਇਲਕ
    ਸੈਸਨ ਦਿੱਤੀ ਸੀ ਫਿਰ ਜੀਰੀ ਦੀ ਖ੍ਰੀਦ ਸ਼ੁਰੂ ਹੋਈ ਸੀ

  • @rajjosan7097
    @rajjosan7097 2 месяца назад +1

    Very nice 100%viner congres party

  • @AvtrKaur
    @AvtrKaur 2 месяца назад +2

    Bibi ji kaali bindi da ta jawab diyo oh vichari rondi payi aa oh v kise di dhi hai

  • @AmritpalSingh-wb7iv
    @AmritpalSingh-wb7iv 2 месяца назад +6

    ਵੜਿੰਗ ਪਰਿਵਾਰ ਹੰਕਾਰਿਆ ਪਰਿਵਾਰ ਆ

  • @sanjeevbassi5323
    @sanjeevbassi5323 2 месяца назад

    She is Meticulous, spontaneous, outstanding. Has vision,Great future in national politics, very intelligent and see Next Sushama Swaraj in making

  • @47punjab472
    @47punjab472 2 месяца назад

    Bhot jaldi Defenders Cars bnn giya SEWA krke.

  • @Pawansingh-bh4rc
    @Pawansingh-bh4rc 2 месяца назад +2

    Bhabi ji di chiji chatan wali hogi tight chiji

  • @harjindersran4970
    @harjindersran4970 2 месяца назад

    Very nice 👍

  • @JasvinderSingh-ww1sv
    @JasvinderSingh-ww1sv 2 месяца назад

    Gidderbaha fateh winner amrita warring

  • @ameenatakhar1853
    @ameenatakhar1853 2 месяца назад

    Very nice❤❤

  • @GurlalSran-c1s
    @GurlalSran-c1s 2 месяца назад +2

    ਪਹਿਲਾਂ ਤੁਸੀਂ ਪੰਜਾਬ ਦੀ ਬੱਸਾਂ ਦੀ ਬਾਡੀ ਖਾ ਲਿਆ

  • @vickyvickt1477
    @vickyvickt1477 2 месяца назад

    Mitti Chanel hai keda karan da ja is veer da koi das sakda aa

    • @thenaturenews1
      @thenaturenews1 2 месяца назад

      ਕਰਨ ਦਾ

    • @vickyvickt1477
      @vickyvickt1477 2 месяца назад +1

      @thenaturenews1 veer ehe channel da name pehle akhar siga ehe channel navreet sivia ne Sale kita lagda aa karan nu veer

  • @premmakkar3428
    @premmakkar3428 2 месяца назад

    God bless you bhan ji

  • @bhindermangat2777
    @bhindermangat2777 2 месяца назад +2

    Corrupt congress and alkalies looted Punjab and put Punjab in big debt now they are blaming bhagwant Maan government shame on them

  • @gurveersingh2412
    @gurveersingh2412 2 месяца назад +2

    Gadi ch jagmeet ਬਰਾੜ la ka gai se

  • @gkinsan
    @gkinsan 2 месяца назад +4

    Eh ni jitdi

  • @jagsirsran855
    @jagsirsran855 2 месяца назад

    Very good

  • @kulwinderjatana8745
    @kulwinderjatana8745 2 месяца назад +4

    िਕਓ ਗਪ ਮਾਰਦੇ ਓ

  • @HarmanSingh-ox9yl
    @HarmanSingh-ox9yl 2 месяца назад +3

    ਨਾ ਨਾ ਨਾ ਬਾਈ ਇਹ ਨਹੀਂ ਜਿਤਦੀ

  • @SahibSingh-sf3tz
    @SahibSingh-sf3tz 2 месяца назад +2

    Nooo

  • @jaswindersinghdhaliwal7338
    @jaswindersinghdhaliwal7338 2 месяца назад +2

    Amrita Warring should loose this seat cause her husband is already making big money and the people should choose another MLA from Giderbaha.

  • @bsingh2036
    @bsingh2036 2 месяца назад +5

    Sara Tabbar hi politics ch aa jayeo, Loki bas nare laun nu rakhe aa, lottu tabbar

  • @kewalsekhon8206
    @kewalsekhon8206 2 месяца назад

    🙏🙏

  • @JaideepSingh-n1j
    @JaideepSingh-n1j 2 месяца назад

    Babzzz kitha…

  • @charanjeetsingh5606
    @charanjeetsingh5606 2 месяца назад +2

    Politics wali gall hi nahi koi es wich,

  • @harpreetsingh5620
    @harpreetsingh5620 2 месяца назад

    Raja waring will win

  • @sarbjitsandhu8530
    @sarbjitsandhu8530 2 месяца назад +1

    Amrita wading jindabad

  • @darshansandhu6595
    @darshansandhu6595 2 месяца назад

    Nic

  • @tapindermangat891
    @tapindermangat891 2 месяца назад +1

    Paid news

  • @manjitSingh-yo9fq
    @manjitSingh-yo9fq 2 месяца назад

    Thx ji amirea waiing ji

  • @ShamsherSingh-k6b
    @ShamsherSingh-k6b 2 месяца назад +3

    ਹੰਕਾਰ ਬੋਲਦਾ

  • @charanjeetsingh5606
    @charanjeetsingh5606 2 месяца назад +2

    Ee bar vi ee haru,

  • @jarnailbrar5121
    @jarnailbrar5121 2 месяца назад

    Dimpy Dhilno jindabad ❤❤❤❤❤sref buda

  • @NonuCheema
    @NonuCheema 2 месяца назад +2

    Tera brother v truck union de pardhan da qatal oh v dsa

  • @amankalyaan1670
    @amankalyaan1670 2 месяца назад

    bharjai di full spourt hai 🎉

  • @bhindermangat2777
    @bhindermangat2777 2 месяца назад

    Corrupt congress and alkalies looted Punjab with both hands and created mafias gangsters and gunda raj shame on them

  • @SahibSingh-sf3tz
    @SahibSingh-sf3tz 2 месяца назад

    Parvar....vabai

  • @BalbirSingh-ez7nl
    @BalbirSingh-ez7nl 2 месяца назад

    Let's see lo cana tragal kotavendo

  • @DeppoSingh-s1h
    @DeppoSingh-s1h 2 месяца назад +3

    Dimpi jittuga

  • @jarnailbrar5121
    @jarnailbrar5121 2 месяца назад

    tusi sud k phuja hun ne gul banned

  • @cheematubewells9028
    @cheematubewells9028 2 месяца назад

    Jagmeet te jagneet hai

  • @jarnailbrar5121
    @jarnailbrar5121 2 месяца назад

    badal sab tha tu par warge ne

  • @paramjitkatheth441
    @paramjitkatheth441 2 месяца назад

    Biba ji will definitely loose this seat because people will never accept nepotism.. 100000% haar

  • @NonuCheema
    @NonuCheema 2 месяца назад +2

    Fukari

  • @AS-pu7gj
    @AS-pu7gj 2 месяца назад +5

    ਬੀਬਾ ਜਗਮੀਤ ਬਰਾੜ ਤੇਰਾ ਬਾਈ ਜੀ ਕਿਵੇਂ ਹੋ ਗਿਆ ਉਹ ਤੇਰੇ ਪਿਤਾ ਸਮਾਨ ਹੈ , ਤੇ ਰਹੀ ਗੱਲ ਰਾਜਾ ਜੀ ਦੀ ਜਾਣ ਪਛਾਣ ਦੀ ਬਾਈ ਜੀ ਨਾਲ ਤੇ ਸਾਰਿਆਂ ਨੂੰ ਪਤਾ ਹੀ ਹੈ ਰਾਜਾ ਜੀ ਡਰਾਇਵਰੀ ਕਰਦੇ ਰਹੇ ਨੇ ਜਗਮੀਤ ਬਾਈ ਜੀ ਨਾਲ , ਦੱਸ ਖੁੱਲ ਕੇ ਲਕੋ ਕਿਉਂ ਰੱਖਦੀ ਹੈ

  • @ParveenKaur-w2v
    @ParveenKaur-w2v 2 месяца назад +1

    Very good