Farmer leader ਮੁੱਖ ਮੰਤਰੀ ਬਣਨ ਵੱਲ ਨਾ ਭੱਜਦੇ ਤਾਂ ਇਹ ਹਾਲ ਨਹੀਂ ਸੀ ਹੋਣਾ, ਸਰਕਾਰ ਦੇ ਵਾਅਦੇ ਦੀ ਚੱਲਦੀ ਡਿਬੇਟ 'ਚ

Поделиться
HTML-код
  • Опубликовано: 25 дек 2024

Комментарии • 25

  • @mohanaujlainfotainmentlive7422
    @mohanaujlainfotainmentlive7422 11 часов назад +1

    ਵਪਾਰੀ ਗੈਰ ਕਿਸਾਨੀ ਕਿੱਤੇ ਕਰਦੇ ਡਿਬੇਟ ਕਰਨ ਬੈਠੇ ਨੇ ਭਾਜਪਾ ਬੁਲਾਰੇ!?

  • @devindersinghgrewal201
    @devindersinghgrewal201 16 часов назад +1

    ਇੱਕ ਸਾਲ ਫਸਲ ਨਾ ਬੀਜੋ।
    ਤੇਲ ਦੀ ਨਹੀਂ ਆਟੇ ਦੀ ਗੱਲ ਹੋਵੇਗੀ।
    ਪਰ ਕਿਸਾਨ ਆਗੂਆਂ ਦੀ ਦੁਕਾਨ ਕਿਵੇਂ ਚੱਲੂ।
    ਸੂਰਜ ਨੂੰ ਮੋਮਬੱਤੀਆਂ ਨਾ ਦਿਖਾਓ।
    ਪਿਗਲ ਜਾਓ।

  • @GurwinderSingh-ce2lv
    @GurwinderSingh-ce2lv 21 час назад +2

    ਪੰਜਾਬ ਦੀਆ ਸਾਰੀਆ ਕਿਸਾਨ ਜਥੇਬੰਦੀਆ ਨੂੰ ਹਥ ਜੋੜ ਕੇ ਅਪੀਲ ਹੈ ਸਾਰੀਆ ਜਥੇਬੰਦੀਆ ਇਕਠੀਆ ਹੋ ਜਾਉ ਨਹੀ ਤਾ ਸਰਕਾਰਾ ਨੇ ਕਲੀ ਕਲੀ ਜਥੇਬੰਦੀਆ ਦੀ ਪੇਸ ਨਹੀ ਜਾਣ ਦੇਣੀ ਕਿਉ ਕਿ ਸਰਕਾਰਾ ਰਲੀਆ ਹੋੲਈਆ ਹਨ ਇਹਨਾ ਨੂੰ ਪੰਜਾਬ ਨਾਲ ਕੋਈ ਲੈਣ-ਦੇਣਾ ਨਹੀ ਹੈ ਹੁਣ ਵੇਲਾ ਸੋਚਣ ਦਾ ਨਹੀ ਇਕਠੇ ਹੋਣ ਦਾ ਹੈ ਵਾਹਿਗੁਰੂ ਪੰਜਾਬ ਤੇ ਮੇਹਰ ਕਰਨ

  • @ManjitSingh-kq7fo
    @ManjitSingh-kq7fo 16 часов назад +1

    ਇਹ ਸਾਰੇ ਦਿਲੀ ਦੇ ਚੱਮਚੇ

  • @sarbjitmangat4967
    @sarbjitmangat4967 23 часа назад +3

    ਹੰਕਾਰੀ ਲੀਡਰ ਬੀਜੇਪੀ ਦੇ

  • @ArshdeepSingh-oh4qk
    @ArshdeepSingh-oh4qk 20 часов назад +3

    ਇਹ ਨਾ ਨਾਲੋ ਅੰਗਰੇਜ਼ ਬਾਹਲ਼ੇ ਚੰਗੇ ਸੀ
    ਐਬੇ ਜਾਨਾਂ ਕੁਰਬਾਨ ਕੀਤੀਆਂ ਭਗਤ ਸਿੰਘ ਵਰਗਿਆਂ ਨੇ
    ਕੀ ਪਤਾ ਸੀ ਵਿਚਾਰਿਆਂ ਨੂੰ

  • @ManjitSingh-kq7fo
    @ManjitSingh-kq7fo 15 часов назад

    ਪੰਜਾਬ ਦੇ ਸਾਰੇ ਲਿਡਾਰ ਦਿਲੀ ਦੇ ਚੱਮਚੇ

  • @kushalconstructions9605
    @kushalconstructions9605 День назад +1

    पंजाब व्यापारी के लिए नहीं रहा
    सरकार के बाद मजदूर यूनियन और उस के बाद अन्य यूनियन सब को व्यापारी मोटी मुर्गी नजर आता है

  • @sukhjinderkaler1899
    @sukhjinderkaler1899 3 часа назад

    ਧਾਲੀਵਾਲ ਬੀਜੇਪੀ ਦਾ ਹੋਰ ਬੁਲਾਰਾ ਦੱਸਿਆ ਕਰੋ ਇਹ ਤਾ ਪਾਗਲ ਆ ਮਾਫ ਕਰਨਾ ਲਫਜ਼ ਮੈ ਗਲਤ ਬੋਲਿਆ ਪਰ ਇਹ ਕਹਿੰਦਾ ਮੈ ਸਿੱਖ ਆ ਕੋਈ ਵੀ ਵੋਟ ਪਾਉਣ ਤੋ ਲੈ ਕੇ ਮੋਦੀ ਤੱਕ ਕੋਈ ਸਿੱਖ ਨਹੀਂ ਜੇ ਕਿਸੇ ਨੇ ਪੱਗ ਬੰਨੀ ਨੀ ਸਿਰ ਫਸਾਈ ਬੈਠੇ ਆ

  • @mpsingh8793
    @mpsingh8793 16 часов назад

    ਕਿਸਾਨਾਂ ਤੋਂ ਮੋਦੀ ਨੇ ਮਾਫ਼ੀ ਵੀ ਮੰਗੀ ਸੀ

  • @JagdevSingh-nv2vu
    @JagdevSingh-nv2vu 21 час назад +1

    ਨਾਂ ਭੰਗੂ ਨੂੰ ਪਤਾ ਟੱਟੇ ਆਂ ਦਾ ਨਾਂ ਇਕਬਾਲ ਚੰਨੀਂ ਨੂੰ ਪਤਾ .ਉਗਰਾਹਾਂ ਨੇ ਸਿਰਫ ਇਹ ਕਿਹਾ ਸੀ ਕਿ ਪਹਿਲਾਂ ਵਾਲੇ ਅੰਦੋਲਨ ਚ ਸਿਰਫ ਤਿੰਨ ਕਨੂੰਨ ਵਾਪਸ ਕਰਾਉਣ ਗਏ ਸੀ .ਪਰ ਹੁਣ ਜਹਿੜੀਆਂ ਮੰਗਾਂ ਖਨੌਰੀ ਬਾਡਰ ਤੇ ਬੈਠੇ ਕਿਸਾਨਾਂ ਦੀਆਂ ਨੇ ਉਹ ਮੰਗਾਂ ਸਹੀ ਨੇ .ਉਗਰਾਹਾਂ ਨੇ ਕਲੀਅਰ ਕਿਹਾ ਕਿ ਐਮ ਐਸ ਪੀ ਕਨੂੰਨ ਬਣਾਇਆ ਜਾਵੇ

  • @vijaysingh-xz1lz
    @vijaysingh-xz1lz 17 часов назад

    Ye aap ke hi log hai jo bethe hai

  • @jaspalmann4327
    @jaspalmann4327 День назад

    BJP is worth to be punished.

  • @vijaysingh-xz1lz
    @vijaysingh-xz1lz 17 часов назад

    Inki koi mang nahi mani jayegi

  • @AjitSingh-el4gf
    @AjitSingh-el4gf День назад

    Correct 💯 you are , Mukhymantri

  • @vijaysingh-xz1lz
    @vijaysingh-xz1lz 17 часов назад

    Kissan pure desh me hai akele punjab ke jada hai

  • @vijaysingh-xz1lz
    @vijaysingh-xz1lz 17 часов назад

    Inki mang msp nahi ye aap ke log bethe hai