Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹ ਜੀ ਵਾਹ ਕਰਮਾ ਸਾਬ ਤੇ ਹੰਸ ਰਾਜ ਹੰਸ ਜੀ।ਧੰਨ ਹਨ ਇਹ ਮਾਂ ਜਾਏ।
ਬਹੁਤ ਕਮਾਲ ਦੀਆਂ ਉਲਝੀਆਂ ਗੱਲਾਂ ਇਹ ਗੱਲਾਂ ਸੱਭ ਅੰਦਰ ਦੀਆਂ ਨੇ ਤੇ ਇਸ ਤਰ੍ਹਾਂ ਦੇ ਉਸਤਾਦ ਗਾਇਕ ਹੀ ਗਾ ਸਕਦੇ ਇਸ ਤਰਾਂ ਲਿਖ ਵੀ ਕੋਈ ਉੱਚੀ ਸੋਚ ਦਾ ਮਾਲਕ ਹੀ ਸਕਦਾ ਏ ਕਰਮਾ ਜੀ ਸਲੂਟ
ਉਸਤਾਦ ਜੀ ਦੀ ਆਵਾਜ਼ ਵਿੱਚ ਅੱਜ ਵੀ ਉਹੀ ਕਸ਼ਿਸ਼ ਆ ਜੋ ਅੱਜ ਤੋਂ 15-20 ਸਾਲ ਪਹਿਲਾ ਸੀ Love you ustad ji ❤
😊😊😅😮
.good morning who are you sar I want all the detail@@HarbinderSandhu-g7m
good morning Sar how are you
ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ ਅਤੇ ਹੰਸ ਪਾਜੀ ਨੇ ਗਾਇਆ ਵੀ ਬਹੁਤ ਵਧੀਆ ਜੀ...ਪਰਮਾਤਮਾ ਤੁਹਾਡੀ ਦੋਨਾਂ ਦੀ ਲੰਬੀ ਉਮਰ ਕਰੇ..ਦਿਲੋਂ ਸਲਾਮ ਦੋਨਾਂ ਨੂੰ ❤❤
ਕਰਮਾ ਰੋਪੜ ਵਾਲਾ ਜੀ ਮੰਨੋ ਜਾ ਨਾ ਮੰਨੋ ਪਰ ਅੰਦਰਲਾ ਦੀਵਾ ਤੁਹਾਡਾ ਵੀ ਕਿਤੇ ਨਾ ਕਿਤੇ ਜਗਦਾ ਈ ਆ ਤਾਂ ਹੀ ਇੰਨੇ ਡੂੰਘੇ ਅਲਫਾਜ ਜਿਹਨ ਵਿੱਚ ਆਉਦੇ ਆ।ਆਮ ਲੋਕਾ ਦੀ ਸਮਝ ਤੋ ਬਾਹਰ ਨੇ ਇੰਨੀਆ ਡੂੰਗੀਆ ਗੱਲਾ। ਹੰਸ ਭਾਜੀ ਦੀ ਅਵਾਜ ਨੇ ਹੋਰ ਰੰਗ ਭਰ ਦਿੱਤਾ। ਇੰਨਾ ਦੀ ਆਵਾਜ ਅੱਜ ਵੀ ਉਹੀ ਪੁਰਾਣੀ ਸੋਹਜ ਭਰੀ ਆ।ਹੰਸ ਭਾਜੀ ਹੱਥ ਜੋੜ ਕੇ ਬੇਨਤੀ ਆ ਛੱਡੋ ਸਿਆਸਤਾ ਆ ਜਾਉ ਪੁਰਾਣੇ ਸੂਫੀ ਰੰਗ ਵਿਚ ਅਸੀ ਤੁਹਾਨੂੰ ਅੱਜ ਵੀ ਸੁਣਨਾ ਚਾਹੁੰਦੇ ਆ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਕਰਮਾ ਰੋਪੜ ਵਾਲੇ ਨੂੰ ਜਿਨ੍ਹਾਂ ਨੇ ਇਨ੍ਹਾਂ ਵਧੀਆ ਕਲਾਮ ਲਿਖਿਆ ਹੈ ਅਤੇ ਹੰਸ ਰਾਜ ਹੰਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਗਾਇਆ ਹੈ ਜੀ।
ਸਲੂਟ ਆ ਹੰਸ ਰਾਜ ਹੰਸ ਜੀ ਦੀ ਗਾਇਕੀ ਨੂੰ.. ਅਤੇ ਆਪ ਜੀ ਦੇ ਮਾਪਿਆਂ ਨੂੰ ਅਤੇ ਆਪ ਜੀ ਦੇ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਜੀ ਨੂੰ 🌹🙏🌹
ਇਹ ਨੇ ਅਸਲੀ ਸੂਫ਼ੀ ਗਾਇਕ ਅਤੇ ਲੇਖਕ, ਅੱਜ ਕੱਲ੍ਹ ਤਾਂ ਜਣਾ ਖਣਾ ਹੀ ਨਾਮ ਦੇ ਨਾਲ਼ ਸੂਫ਼ੀ ਗਾਇਕ ਲਿੱਖ ਲੈਂਦਾ ਏ।ਉਸਤਾਦ ਹੰਸ ਰਾਜ ਹੰਸ ਜੀ ਕਿਰਪਾ ਕਰਕੇ ਤੁਸੀਂ ਫੇਰ ਨਵੇਂ ਨਵੇਂ ਗੀਤ ਸਾਡੇ ਸਰੋਤਿਆਂ ਦੀ ਝੋਲ਼ੀ ਵਿੱਚ ਪਾਓ ਜੀ। ਮੈਂ ਪੂਰੇ ਆਤਮਵਿਸ਼ਵਾਸ ਨਾਲ਼ ਕਹਿੰਦਾ ਹਾਂ ਕਿ ਫੇਰ ਉਹੀ ਦੌਰ ਆ ਜਾਵੇਗਾ ਜਿਹੜਾ ਤੁਹਾਡੇ ਵੇਲ਼ੇ ਹੁੰਦਾ ਸੀ ਜੀ।ਜੁੱਗ ਜੁੱਗ ਜਿਓ ਉਸਤਾਦ ਜੀ ❤
ਹੁਣ ਏ ਸਾਲਾ ਰਾਜਨੀਤੀ ਦਾ ਚਵਲ ਕੁੱਤਾ ਬਣਿਆ ਹੋਇਆ ਏ ਬੀਜੇਪੀ ਦਾ dog
ਬਹੁਤ ਵਧੀਆ ਲਿਖਿਆ ਤੇ ਗਾਇਆ ਉਸਤਾਦ ਹੰਸ ਰਾਜ ਹੰਸ ਜੀ ਨੇ,,,,ਕਰਮਾ ਰੋਪੜ ਵਾਲਾ ਸਾਡੇ ਸ਼ਹਿਰ ਦੀ ਸ਼ਾਨ,, ਜੀਉ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ,, ਜੈ ਮਾਤਾ ਦੀ
ਮਾਨਯੋਗ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ ਜੀ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
👍👍
ਵਾਹ,ਵਾਹ ਕਿਆ ਬਾਤ ਹੈ..very nice..Kamal da kalam❤🎉🎉
ਆਵਾਜ਼ ਵਿਚ ਅੱਜ ਵੀ ਪੂਰਾ ਦਮ ਆ 👌👌❤️
awaz hans raj ustad ji di aaj bhi usey level tey ae..
Hansji you are great ❤🙏🙏 always be blessed 🙏🙏
What a poetry! Namashkaar hundred times
kya baat ai hans raj hans ji end glbaat big legendary jnaab hans raaaj hans jii god bless u ..
ਸਚ ਜੀ ਕੋਈ. ਹਸ. ਰਾਜ. ਨਹੀ ਬਣ. ਸਕਦਾ ਕੋਈ. ❤❤❤❤❤❤❤❤❤
ਬਹੁਤ ਵਧੀਆ ਗਾਇਆ ਹੈ ਜੀ ਧੰਨਵਾਦ ਬਹੁਤ ਹੀ ਵਧੀਆ ਲਿਖਆ ਹੈ ਜੀ ਧੰਨਵਾਦ
Wah Kya Bat hai🙏👍🌹
Salute tuhaadi gayaki nu...JAI MATA DI
Very good fantastic
ਤੇਰੇ ਅੰਦਰ ਚਾਨਣ ਹੋ ਜਾਵੇ ਫਿਰ ਹੋਰਾਂ ਲਈ ਪ੍ਰਬੰਧ ਕਰੀ❤❤❤ ਹੰਸ ਰਾਜ ਹੰਸ ਜੀ ❤❤❤
Very sweet voice hans raj hans ji ❤❤ old is gold 🥇
Vah Ji vah Sahib Ji Hans Raj Hans Ji
Nice ustad ji god bless you❤❤
ਬਹੁਤ ਵਧੀਆ ਜੀ ❤
ਰਾਧਾ ਸੁਆਮੀ ਜੀ ❤❤
Great singer Hans Raj Hans bhaji❤
Kya Baat ji.V.nice.
Baa kamaal awaaz ajj v pehla waang hi great sir❤
Hans raj ji legendary singer hai aur hamesha rahenge
Radha Soami ji 🙏 Bhaji ji.
Very nice ji. Jai Mata di ji
Jionda reh Hans Raj rabb. Teri oummer lambee karey awaaz tan pehla ton hi super sweet hai
ਜੈ ਮਾਤਾਂ 🙏🏾🙏🏾🙏🏾🙏🏾🙏🏾
❤❤❤wha Hans ji
radha swami ji sir
ਬਹੁਤ ਵਧੀਆ ਲਿਖਿਆ ਸਾਦੇ ਸ਼ਬਦ ਸੋਹਣੇ ਸਮਜ ਪੈਂਦੇ ਧੰਨਵਾਦ ਜੀ
the one and only Hans Ji
ਆ ਗਿਆ ਫਿਰ ਤੋਂ ਟਾਂਡਾ ਬਨਜ਼ਾਰੇ ਦਾ ਜਿਸ ਵਿੱਚ ਹੈ ਜਿਸ ਵਿੱਚ ਹੈ ਸਿਰਫ਼ ਨਾਮ ਤੇ ਨਿਸ਼ਕਾਮ ਸੇਵਾ ਸਤਿਗੁਰੂ ਜੀ ਰਵਿਦਾਸ ਜੀ ਮਾਇਆ ਤੋ ਰਹਿਤ
I am tayyab Ali Jutt Pakistan faliabad solni pend very nice Hans raj unkal both acha geyan teyan batya ha
V miss you sardool sir Jammu
Hans ji aap jitni achhi awaz de malik ho ,parmatama ji ne nu xift dita,hai ,ihe daulat dee , per aap siasat wich war gai , jo ke gaikei nal sambhalni muchhkal hundi hai ji ,parmatama ji diti awaz nu sambslane lai dhanwad ji. ,
🙏🙏🙏ਲਾ ਜਵਾਬ 🙏🙏🙏
Kamaal likheya kamaal gaiya
Bahut hi khoobsurat lafaz ne , Hans Raj ji ne bahut vadhiya paish kite ne...
bahut sohna ji. ryt hai ji🙏🙏🙏❤️👌👌👌
So sweet voice
Great singing ❤❤
🙏🙏👍👍Great sn, great rehange
Slaam Hans Raj Hans ji aapnu ajj v 30 saal pehlan wala damm hai aapdi aawaz chKrma ji slaam hai aapnu, aapdi soch nu
Akaal Purkh di Kirpa Dhan Ho !
sda slamat reh sajna .
Jai mata di❤❤
Wah kia bat hai kya likhiaWah kia bat hai kya gya❤
Hans ji da JAWAB NAHI ! GREAT SINGER
Ustad ji
Waheguru ji🙏🙏
Very nice ji very sweet voice
Very sweat Hans ji Jai mata di
Dada Guru Hansraj Ji 🙏🏻❤
Superb ❤ Jai Mata Di 🙏 🙏
Jai mata di God bless u
Sukhchain Singh bjp ❤❤❤❤❤❤❤❤❤❤🎉🎉🎉🎉very nice has raj has🙏🏾🙏🏾🙏🏾🙏🏾🙏🏾
Boht jhoom 🙏🏿❤️🌹🌷💐👍
Very nice End
Very nice likhan vale mr karma ji huna ne likha v bhut sohna te gayak mr hans raj ji huna ne gaya v char chan la k
❤❤hans
❤VERY ❤GOOD ❤JI ❤
Bhote hi nice ji bhote hi pyaree sound ji ❤❤
V nice👍👍👍👍👍❤❤❤❤❤
Bohuat badhia gi bhai hansa raja gi hanas gi bhoat badhia gi
Jay Mata Di Guruji
Hans raj ji salute hai ji
Very nice voice
Jai Mata rani di
Nice
Ostad ji very good
Super se bhi upar ❤❤
Jaimasta di
Es song k asali meaning sirf satsangi hi samajh sakty hy
Super,
Very- 2 nice ❤❤, Satguru Shri Ashutosh Maharaj Ji ki Jai ❤❤.
Very Nice 👍
I love Hans Raj Hans
Kya bat ❤
Osm voice and super ...
🙏🏻Jai Mata di 🙏🏻
Hans paji di Tariff lyi sade kol lafj nhi mil rhe❤❤❤❤🙏
ਬਹੁਤ ਵਧੀਆ ਸੁੱਖੀ ਵੈਨਕੂਵਰ🌺🌺🙏🏾🙏🏾
Wah ji Wah Sach hi Sach
Real hero
Jai sai ji❤❤
अति सुन्दर
❤❤❤❤❤❤❤❤❤
Amazing!
Very nice ji
Very Nice Very Sweet Voice
Zindabad zindabad zindabad
Very good god bless you
ਵਾਹ ਜੀ ਵਾਹ ਕਰਮਾ ਸਾਬ ਤੇ ਹੰਸ ਰਾਜ ਹੰਸ ਜੀ।ਧੰਨ ਹਨ ਇਹ ਮਾਂ ਜਾਏ।
ਬਹੁਤ ਕਮਾਲ ਦੀਆਂ ਉਲਝੀਆਂ ਗੱਲਾਂ ਇਹ ਗੱਲਾਂ ਸੱਭ ਅੰਦਰ ਦੀਆਂ ਨੇ ਤੇ ਇਸ ਤਰ੍ਹਾਂ ਦੇ ਉਸਤਾਦ ਗਾਇਕ ਹੀ ਗਾ ਸਕਦੇ ਇਸ ਤਰਾਂ ਲਿਖ ਵੀ ਕੋਈ ਉੱਚੀ ਸੋਚ ਦਾ ਮਾਲਕ ਹੀ ਸਕਦਾ ਏ ਕਰਮਾ ਜੀ ਸਲੂਟ
ਉਸਤਾਦ ਜੀ ਦੀ ਆਵਾਜ਼ ਵਿੱਚ ਅੱਜ ਵੀ ਉਹੀ ਕਸ਼ਿਸ਼ ਆ ਜੋ ਅੱਜ ਤੋਂ 15-20 ਸਾਲ ਪਹਿਲਾ ਸੀ Love you ustad ji ❤
😊😊😅😮
.
good morning who are you sar I want all the detail@@HarbinderSandhu-g7m
good morning Sar how are you
ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ ਅਤੇ ਹੰਸ ਪਾਜੀ ਨੇ ਗਾਇਆ ਵੀ ਬਹੁਤ ਵਧੀਆ ਜੀ...ਪਰਮਾਤਮਾ ਤੁਹਾਡੀ ਦੋਨਾਂ ਦੀ ਲੰਬੀ ਉਮਰ ਕਰੇ..
ਦਿਲੋਂ ਸਲਾਮ ਦੋਨਾਂ ਨੂੰ ❤❤
ਕਰਮਾ ਰੋਪੜ ਵਾਲਾ ਜੀ ਮੰਨੋ ਜਾ ਨਾ ਮੰਨੋ ਪਰ ਅੰਦਰਲਾ ਦੀਵਾ ਤੁਹਾਡਾ ਵੀ ਕਿਤੇ ਨਾ ਕਿਤੇ ਜਗਦਾ ਈ ਆ ਤਾਂ ਹੀ ਇੰਨੇ ਡੂੰਘੇ ਅਲਫਾਜ ਜਿਹਨ ਵਿੱਚ ਆਉਦੇ ਆ।ਆਮ ਲੋਕਾ ਦੀ ਸਮਝ ਤੋ ਬਾਹਰ ਨੇ ਇੰਨੀਆ ਡੂੰਗੀਆ ਗੱਲਾ। ਹੰਸ ਭਾਜੀ ਦੀ ਅਵਾਜ ਨੇ ਹੋਰ ਰੰਗ ਭਰ ਦਿੱਤਾ। ਇੰਨਾ ਦੀ ਆਵਾਜ ਅੱਜ ਵੀ ਉਹੀ ਪੁਰਾਣੀ ਸੋਹਜ ਭਰੀ ਆ।ਹੰਸ ਭਾਜੀ ਹੱਥ ਜੋੜ ਕੇ ਬੇਨਤੀ ਆ ਛੱਡੋ ਸਿਆਸਤਾ ਆ ਜਾਉ ਪੁਰਾਣੇ ਸੂਫੀ ਰੰਗ ਵਿਚ ਅਸੀ ਤੁਹਾਨੂੰ ਅੱਜ ਵੀ ਸੁਣਨਾ ਚਾਹੁੰਦੇ ਆ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਕਰਮਾ ਰੋਪੜ ਵਾਲੇ ਨੂੰ ਜਿਨ੍ਹਾਂ ਨੇ ਇਨ੍ਹਾਂ ਵਧੀਆ ਕਲਾਮ ਲਿਖਿਆ ਹੈ ਅਤੇ ਹੰਸ ਰਾਜ ਹੰਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਗਾਇਆ ਹੈ ਜੀ।
ਸਲੂਟ ਆ ਹੰਸ ਰਾਜ ਹੰਸ ਜੀ ਦੀ ਗਾਇਕੀ ਨੂੰ.. ਅਤੇ ਆਪ ਜੀ ਦੇ ਮਾਪਿਆਂ ਨੂੰ ਅਤੇ ਆਪ ਜੀ ਦੇ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਜੀ ਨੂੰ 🌹🙏🌹
ਇਹ ਨੇ ਅਸਲੀ ਸੂਫ਼ੀ ਗਾਇਕ ਅਤੇ ਲੇਖਕ, ਅੱਜ ਕੱਲ੍ਹ ਤਾਂ ਜਣਾ ਖਣਾ ਹੀ ਨਾਮ ਦੇ ਨਾਲ਼ ਸੂਫ਼ੀ ਗਾਇਕ ਲਿੱਖ ਲੈਂਦਾ ਏ।
ਉਸਤਾਦ ਹੰਸ ਰਾਜ ਹੰਸ ਜੀ ਕਿਰਪਾ ਕਰਕੇ ਤੁਸੀਂ ਫੇਰ ਨਵੇਂ ਨਵੇਂ ਗੀਤ ਸਾਡੇ ਸਰੋਤਿਆਂ ਦੀ ਝੋਲ਼ੀ ਵਿੱਚ ਪਾਓ ਜੀ। ਮੈਂ ਪੂਰੇ ਆਤਮਵਿਸ਼ਵਾਸ ਨਾਲ਼ ਕਹਿੰਦਾ ਹਾਂ ਕਿ ਫੇਰ ਉਹੀ ਦੌਰ ਆ ਜਾਵੇਗਾ ਜਿਹੜਾ ਤੁਹਾਡੇ ਵੇਲ਼ੇ ਹੁੰਦਾ ਸੀ ਜੀ।
ਜੁੱਗ ਜੁੱਗ ਜਿਓ ਉਸਤਾਦ ਜੀ ❤
ਹੁਣ ਏ ਸਾਲਾ ਰਾਜਨੀਤੀ ਦਾ ਚਵਲ ਕੁੱਤਾ ਬਣਿਆ ਹੋਇਆ ਏ ਬੀਜੇਪੀ ਦਾ dog
ਬਹੁਤ ਵਧੀਆ ਲਿਖਿਆ ਤੇ ਗਾਇਆ ਉਸਤਾਦ ਹੰਸ ਰਾਜ ਹੰਸ ਜੀ ਨੇ,,,,
ਕਰਮਾ ਰੋਪੜ ਵਾਲਾ ਸਾਡੇ ਸ਼ਹਿਰ ਦੀ ਸ਼ਾਨ,, ਜੀਉ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ,, ਜੈ ਮਾਤਾ ਦੀ
ਮਾਨਯੋਗ ਰਾਜ ਗਾਇਕ ਸ਼੍ਰੀ ਹੰਸ ਰਾਜ ਹੰਸ ਜੀ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
👍👍
ਵਾਹ,ਵਾਹ ਕਿਆ ਬਾਤ ਹੈ..very nice..Kamal da kalam❤🎉🎉
ਆਵਾਜ਼ ਵਿਚ ਅੱਜ ਵੀ ਪੂਰਾ ਦਮ ਆ 👌👌❤️
awaz hans raj ustad ji di aaj bhi usey level tey ae..
Hansji you are great ❤🙏🙏 always be blessed 🙏🙏
What a poetry! Namashkaar hundred times
kya baat ai hans raj hans ji end glbaat big legendary jnaab hans raaaj hans jii god bless u ..
ਸਚ ਜੀ ਕੋਈ. ਹਸ. ਰਾਜ. ਨਹੀ ਬਣ. ਸਕਦਾ ਕੋਈ. ❤❤❤❤❤❤❤❤❤
ਬਹੁਤ ਵਧੀਆ ਗਾਇਆ ਹੈ ਜੀ ਧੰਨਵਾਦ ਬਹੁਤ ਹੀ ਵਧੀਆ ਲਿਖਆ ਹੈ ਜੀ ਧੰਨਵਾਦ
Wah Kya Bat hai🙏👍🌹
Salute tuhaadi gayaki nu...JAI MATA DI
Very good fantastic
ਤੇਰੇ ਅੰਦਰ ਚਾਨਣ ਹੋ ਜਾਵੇ
ਫਿਰ ਹੋਰਾਂ ਲਈ ਪ੍ਰਬੰਧ ਕਰੀ❤❤❤ ਹੰਸ ਰਾਜ ਹੰਸ ਜੀ ❤❤❤
Very sweet voice hans raj hans ji ❤❤ old is gold 🥇
Vah Ji vah Sahib Ji Hans Raj Hans Ji
Nice ustad ji god bless you❤❤
ਬਹੁਤ ਵਧੀਆ ਜੀ ❤
ਰਾਧਾ ਸੁਆਮੀ ਜੀ ❤❤
Great singer Hans Raj Hans bhaji❤
Kya Baat ji.V.nice.
Baa kamaal awaaz ajj v pehla waang hi great sir❤
Hans raj ji legendary singer hai aur hamesha rahenge
Radha Soami ji 🙏 Bhaji ji.
Very nice ji. Jai Mata di ji
Jionda reh Hans Raj rabb. Teri oummer lambee karey awaaz tan pehla ton hi super sweet hai
ਜੈ ਮਾਤਾਂ 🙏🏾🙏🏾🙏🏾🙏🏾🙏🏾
❤❤❤wha Hans ji
radha swami ji sir
ਬਹੁਤ ਵਧੀਆ ਲਿਖਿਆ ਸਾਦੇ ਸ਼ਬਦ ਸੋਹਣੇ ਸਮਜ ਪੈਂਦੇ ਧੰਨਵਾਦ ਜੀ
the one and only Hans Ji
ਆ ਗਿਆ ਫਿਰ ਤੋਂ ਟਾਂਡਾ ਬਨਜ਼ਾਰੇ ਦਾ ਜਿਸ ਵਿੱਚ ਹੈ ਜਿਸ ਵਿੱਚ ਹੈ ਸਿਰਫ਼ ਨਾਮ ਤੇ ਨਿਸ਼ਕਾਮ ਸੇਵਾ ਸਤਿਗੁਰੂ ਜੀ ਰਵਿਦਾਸ ਜੀ ਮਾਇਆ ਤੋ ਰਹਿਤ
I am tayyab Ali Jutt Pakistan faliabad solni pend very nice Hans raj unkal both acha geyan teyan batya ha
V miss you sardool sir Jammu
Hans ji aap jitni achhi awaz de malik ho ,parmatama ji ne nu xift dita,hai ,ihe daulat dee , per aap siasat wich war gai , jo ke gaikei nal sambhalni muchhkal hundi hai ji ,parmatama ji diti awaz nu sambslane lai dhanwad ji. ,
🙏🙏🙏ਲਾ ਜਵਾਬ 🙏🙏🙏
Kamaal likheya kamaal gaiya
Bahut hi khoobsurat lafaz ne , Hans Raj ji ne bahut vadhiya paish kite ne...
bahut sohna ji. ryt hai ji🙏🙏🙏❤️👌👌👌
So sweet voice
Great singing ❤❤
🙏🙏👍👍Great sn, great rehange
Slaam Hans Raj Hans ji aapnu ajj v 30 saal pehlan wala damm hai aapdi aawaz ch
Krma ji slaam hai aapnu, aapdi soch nu
Akaal Purkh di Kirpa Dhan Ho !
sda slamat reh sajna .
Jai mata di❤❤
Wah kia bat hai kya likhia
Wah kia bat hai kya gya❤